Experts Q&A Search

Posted by Gurwinder Rai
Punjab
25-06-2021 07:34 PM
Punjab
06-26-2021 09:11 AM
ਗੁਰਵਿੰਦਰ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਉਸ ਨੂੰ ਹਰ 3 ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਦਵਾਈ ਦਿਓ ਅਤੇ ਉਸ ਨੂੰ heifer dry ਫੀਡ ਦੇਣੀ ਸ਼ੁਰੂ ਕਰੋ ਅਤੇ Agrimin ਪਾਊਡਰ 30 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਵਧੀਆ ਗਰੋਥ ਹੋ ਜਾਵੇਗੀ
Posted by Poonamjeet Singh Sidhu
Punjab
25-06-2021 07:31 PM
Punjab
06-26-2021 08:29 AM
Poonam ji este fruit fly da attack hai, esde control lai tusi Imidachloprid @1ml/ltr paani de hisab nal spray kar skde ho, Dhanvad
Posted by Rajat sarswa
Punjab
25-06-2021 07:30 PM
Punjab
06-26-2021 08:32 AM
Rajat ji eh ukheda rog hai, esnu control karn lai crbendazim @200gm/acre de hisab naal 150ltr paani vich bootiya diya jda vaal spray kar skde ho, Dhanvad
Posted by baljit
Haryana
25-06-2021 07:21 PM
Punjab
06-26-2021 08:52 AM
बलजीत जी ग्रोथ के लिए आप पानी लगाने के बाद 15-20kg DAP/acre का केरा कर सकते हैं, धन्यवाद
Posted by Ravinder
Punjab
25-06-2021 07:19 PM
Punjab
06-26-2021 08:55 AM
ਰਵਿੰਦਰ ਸਿੰਘ ਜੀ ਵਰਮੀਕੰਪੋਸਟ ਗੋਡੀ ਕਰਕੇ ਪਾਉਣਾ ਹੁੰਦਾ ਹੈ ਤੇ ਹਲਕਾ ਪਾਣੀ ਦੇਣਾ ਹੁੰਦਾ ਹੈ, ਇਸਨੂੰ ਲੈਣ ਲਈ ਤੁਸੀਂ ਅੰਗਰੇਜ ਸਿੰਘ (9417613396) ਨਾਲ ਸੰਪਰਕ ਕਰ ਸਕਦੇ ਹੋ. ਧੰਨਵਾਦ
Posted by ਸਤਨਾਮ ਸਿੰਘ
Punjab
25-06-2021 07:16 PM
Haryana
06-26-2021 08:58 AM
ਸਤਨਾਮ ਸਿੰਘ ਜੀ ਕਈ ਵਾਰ ਗਰਮੀ ਕਾਰਨ ਕੂਲੇ ਪੱਤੇ ਮੱਚ ਜਾਂਦੇ ਹਨ ਤੇ ਪੱਤਿਆਂ ਦੇ ਹੇਠਲੇ ਪਾਸੇ ਵੇਖੋ ਕਿਸੇ ਕੀਟ ਦਾ ਹਮਲਾ ਤਾਂ ਨਹੀਂ ਅਤੇ ਵੇਰਵੇ ਨਾਲ ਦਸੋ ਅਗਰ ਕੀਟ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
Posted by Happy Singh
Punjab
25-06-2021 07:13 PM
Haryana
06-26-2021 04:49 PM
Happy ji isda koi nuksaan nahi hai kyuki eh mausam kanak de layi anukul nahi hai baki je boote ght han ta tuc isnu hath nal kadd deo,dhanwad
Posted by Rajat sarswa
Punjab
25-06-2021 07:07 PM
Punjab
06-26-2021 09:00 AM
Rajat ji mirch nu ukheda rog hai, esde control lai carbendazim @200gm/acre 150 ltr paani vich plants diya jda val spray kar skde ho, Dhanvad
Posted by jaskaransandhu
Punjab
25-06-2021 06:54 PM
Haryana
06-26-2021 09:02 AM
ਜਸਕਰਨ ਜੀ ਇਸ ਨਾਲ ਬੂਟੇ ਦੀਆਂ ਜੜਾਂ ਦਾ ਵਿਕਾਸ ਹੁੰਦਾ ਹੈ ਤੇ ਗਰੋਥ ਚੰਗੀ ਹੁੰਦੀ ਹੈ, ਧੰਨਵਾਦ
Posted by pawan
Rajasthan
25-06-2021 06:50 PM

Punjab
06-26-2021 09:04 AM
Pawan, thanx for connecting with us and for knowledge.
Posted by ਅਮਨਪ੍ਰੀਤ ਸਿੰਘ
Punjab
25-06-2021 06:47 PM
Haryana
06-26-2021 09:07 AM
ਅਮਨਪ੍ਰੀਤ ਜੀ ਨਰਮੇ ਨੂੰ ਪੋਟਾਸ਼ ਮਿੱਟੀ ਟੈਸਟ ਦੇ ਅਧਾਰ ਤੇ ਪਾਉਣੀ ਚਾਹੀਦੀ ਹੈ ਤੇ ਆਖਰੀ ਵਾਰ ਵਾਹੁਣ ਸਮੇਂ ਇਸਨੂੰ ਖ਼ੇਤ ਵਿੱਚ ਪਾਉਣ ਨਾਲ ਚੰਗੇ ਰਿਜ਼ਲਟ ਮਿਲਦੇ ਹਨ. ਧੰਨਵਾਦ
Posted by gurpreet singh brar
Punjab
25-06-2021 06:45 PM

Punjab
06-26-2021 09:17 AM
ਬਰਾੜ ਜੀ ਤੁਸੀ ਇਸਦੇ ਜਖਮਾਂ ਤੇ coolmac tube ਜਾ macroworm tube ਲਗਾ ਸਕਦੇ ਹੋ ਤੁਸੀ ਇਹ ਫੋਟੋ ਵੀ ਦੇਖ ਸਕਦੇ ਹੋ ਬਾਕੀ ਇਸ ਨੂੰ Vitamor H inj. 5ml ਲਗਵਾਓ ਅਤੇ ਇੱਕ ਇੱਕ ਦਿਨ ਦੇ ਫਰਕ ਨਾਲ 3 ਟੀਕੇ ਲਗਵਾਓ
Posted by lokeshkumar Meena
Rajasthan
25-06-2021 06:31 PM
Punjab
06-26-2021 10:14 AM
लोकेश जी मक्के की ये किस्म लगभग 90 दिन में त्यार हो जाती है और इसके रेट लगभग 900/kg है, धन्यवाद
Posted by Biswanath Majhi
West Bengal
25-06-2021 06:23 PM
Punjab
06-26-2021 10:15 AM
बिस्वनाथ जी, जिस पौधे के बारे में आप जानकारी लेना चाहते हैं कृपया उसकी नजदीक से फोटो भेजें ताकि सही जानकारी मिल सके।धन्यवाद
Posted by ਜਗਜੀਤ ਸਿੰਘ
Punjab
25-06-2021 06:09 PM
Haryana
06-26-2021 10:20 AM
ਜਗਜੀਤ ਸਿੰਘ ਜੀ ਇਹ ਉੱਲੀ ਕਾਰਨ ਇਸਤਰਾਂ ਹੋ ਰਹੀ ਹੈ, ਇਸਤੇ ਤੁਸੀਂ Carbendazim 12% + Mencozeb 63% WP @400gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ ਬਾਸਮਤੀ ਲਾਉਣ ਤੋਂ ਪਹਿਲਾਂ ਆਖਰੀ ਕੱਦੂ ਸਮੇਂ SSP @75kg ਤੇ MOP @20kg/ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਤੇ ਪਹਿਲੀ ਯੂਰੀਆ ਨਾਲ ਜ਼ਿੰਕ 33% @16kg/ਏਕੜ ਦੇ ਹਿਸਾਬ ਨਾਲ ਛੱਟਾ ਦੇ ਸਕਦੇ ਹੋ, ਧੰਨਵਾਦ
Posted by ਗੁਰਮੁੱਖ ਸਿੰਘ
Punjab
25-06-2021 05:58 PM
Punjab
06-26-2021 04:48 PM
ਇਸ ਨੂੰ ਮਿੱਟੀ ਦੀਆਂ ਕਈ ਕਿਸਮਾਂ ਵਿੱਚ ਉਗਾਇਆ ਜਾ ਸਕਦਾ ਹੈ। ਰੇਤਲੀ ਦੋਮਟ ਤੋਂ ਦੋਮਟ ਮਿੱਟੀ ਚੱਪਣ ਕੱਦੂ ਦੀ ਖੇਤੀ ਲਈ ਉਪਯੋਗੀ ਹੁੰਦੀ ਹੈ। ਚੱਪਣ ਕੱਦੂ ਦੀ ਖੇਤੀ ਲਈ ਮਿੱਟੀ ਦਾ pH 5.5-6.5 ਹੋਣਾ ਚਾਹੀਦਾ। ਇਹਨਾਂ ਹਲਕਾ ਲਾਉਣਾ ਚਾਹੀਦਾ ਹੈ ਕਰੇਲੇ ਦੀ ਖੇਤੀ ਲਈ ਚੰਗੀ ਤਰ੍ਹਾਂ ਤਿਆਰ ਜ਼ਮੀਨ ਦੀ ਲੋੜ ਹੁੰਦੀ ਹੈ। ਮਿੱਟੀ ਦੇ ਭੁਰਭੁਰਾ ਹੋਣ ਤੱਕ 2-3 ਵਾਰ ਵਾਹੀ ਕਰੋ ਅਤੇ ਖੇਤ ਚੋਂ ਨਦੀਨ ਕੱਢ ਦਿਓà¥.... (Read More)
ਇਸ ਨੂੰ ਮਿੱਟੀ ਦੀਆਂ ਕਈ ਕਿਸਮਾਂ ਵਿੱਚ ਉਗਾਇਆ ਜਾ ਸਕਦਾ ਹੈ। ਰੇਤਲੀ ਦੋਮਟ ਤੋਂ ਦੋਮਟ ਮਿੱਟੀ ਚੱਪਣ ਕੱਦੂ ਦੀ ਖੇਤੀ ਲਈ ਉਪਯੋਗੀ ਹੁੰਦੀ ਹੈ। ਚੱਪਣ ਕੱਦੂ ਦੀ ਖੇਤੀ ਲਈ ਮਿੱਟੀ ਦਾ pH 5.5-6.5 ਹੋਣਾ ਚਾਹੀਦਾ। ਇਹਨਾਂ ਹਲਕਾ ਲਾਉਣਾ ਚਾਹੀਦਾ ਹੈ ਕਰੇਲੇ ਦੀ ਖੇਤੀ ਲਈ ਚੰਗੀ ਤਰ੍ਹਾਂ ਤਿਆਰ ਜ਼ਮੀਨ ਦੀ ਲੋੜ ਹੁੰਦੀ ਹੈ। ਮਿੱਟੀ ਦੇ ਭੁਰਭੁਰਾ ਹੋਣ ਤੱਕ 2-3 ਵਾਰ ਵਾਹੀ ਕਰੋ ਅਤੇ ਖੇਤ ਚੋਂ ਨਦੀਨ ਕੱਢ ਦਿਓ।
Posted by Parwinder Dhillon
Punjab
25-06-2021 05:57 PM
Haryana
06-26-2021 10:24 AM
Parwinder ji este pehla keet da hamla hon kaarn charri estra hoi hai te jekar hje vi este keet da hamla hai ta tusi Chlorpyrifos 50% + Cypermethrin 5% EC @400ml/acre de hisab naal spray kar skde ho, Dhanvad
Posted by DARSHAN Singh
Punjab
25-06-2021 05:57 PM
Punjab
06-26-2021 10:26 AM
Darshan ji, in dino me barish hone ke bahut kam chance hain, Dhanyvad
Posted by rishant
Uttar Pradesh
25-06-2021 05:45 PM
Maharashtra
06-26-2021 10:38 AM
Rishant ji, sabhi cheejo ko alag se nursery me daliye, kyonki pattiya komal hoti hain sara kuch ikatha dalne se nuksan ho skta hai, Dhanyvad
Posted by DARSHAN Singh
Punjab
25-06-2021 05:38 PM

Punjab
06-26-2021 10:41 AM
ਦਰਸ਼ਨ ਸਿੰਘ ਜੀ, ਅੱਜ ਦੇ ਦਿਨ ਬੱਦਲ ਹੋ ਸਕਦੇ ਹਨ ਪਰ ਮੀਂਹ ਪੈਣ ਦੇ ਬਹੁਤ ਘੱਟ ਅਸਾਰ ਹਨ. ਧੰਨਵਾਦ
Posted by Harjinder
Punjab
25-06-2021 05:30 PM
Punjab
06-26-2021 04:46 PM
ਹਰਜਿੰਦਰ ਜੀ ਇਹ ਮਧਾਣਾ ਹੈ ਇਹ ਹੁਣ ਕੰਟਰੋਲ ਨਹੀਂ ਹੋ ਸਕਦਾ ਇਸਨੂੰ ਹੱਥ ਨਾਲ ਹੀ ਕੱਢਣਾ ਪਏਗਾ। ਧੰਨਵਾਦ
Posted by Siya
Punjab
25-06-2021 05:22 PM
Punjab
06-26-2021 10:42 AM
Posted by GAGANDEEP SINGH
Punjab
25-06-2021 05:17 PM
Punjab
06-26-2021 10:46 AM
Davinder ji, Moongi di kheti karn layi 2 ja 3 vahiyan jaruri han. har vahai to baad suhaga maar deyo. moongi di bijai da sahi sama march to april tak da hunda hai. tusi april de vich is di bijai kar do. biaji layi katar to katar da fasla 22.5 cm ate podhe to pode da fasla 7 cm rakho. beej nu 4-6 cm doonga beej sakde ho. bijai tusi machine ya pora kera dhang nal kar sakde ho, ik kile vich 8-9 kilo beej lag janda hai moongi nu sari khaad bijai de same hi payi jandi hai jisde vich 12 kilo urea ,100 kilo SSP di varto kiti jandi hai , dhanwad
Posted by lakhwinder
Punjab
25-06-2021 05:09 PM
Punjab
06-26-2021 09:23 AM
tuci uss nu Agrimin super powder 50-50gm swere sham deo ate ovumin advance tab. rojana 1 goli deo ate 21 din tak dinde rho fir jddo agli varr bolle tan uddo 2-4 pessia gurr khilaa deo fir jiwe swere bolle tan sham nu jhote ton cross krwa deo jekar sham nu bolle tan swere jldi krwa deo.
Posted by gurpal singh
Punjab
25-06-2021 05:07 PM
Punjab
06-29-2021 08:41 AM
ਗੁਰਪਾਲ ਜੀ ਸਰੋਂ ਦੀਆਂ ਕਿਸਮਾਂ ਜਿਵੇ GSL-1, GSC-6, GSC-7 ਦੀ ਬਿਜਾਈ ਕਰ ਸਕਦੇ ਹੋ ਅਤੇ ਇਸਦਾ ਬੀਜ ਤੁਹਾਨੂੰ PAU ਲੁਧਿਆਣਾ ਤੋਂ ਮਿਲ ਜਾਏਗਾ। ਧੰਨਵਾਦ
Posted by Avtar sandhu
Punjab
25-06-2021 04:39 PM
Punjab
06-26-2021 09:24 AM
ਅਵਤਾਰ ਜੀ ਤੁਸੀ ਉਸ ਨੂੰ amoxirum forte 4.5gm injection, megludyne inj. 20ml ਅਤੇ ascrobic acid 20ml ਲਗਵਾਓ ਅਤੇ lacup ਪਾਊਡਰ 100gm ਰੋਜਾਨਾ ਦੇਣਾ ਸ਼ੁਰੂ ਕਰੋ.
Posted by Gurjit saini
Punjab
25-06-2021 04:32 PM
Rajasthan
06-26-2021 09:25 AM
ਗੁਰਜੀਤ ਜੀ ਇਹ ਦੇਸੀ ਕ੍ਰੋਸ ਨਸਲ ਦੀ ਹੈ.
Posted by Gurjit saini
Punjab
25-06-2021 04:24 PM
Punjab
06-26-2021 09:27 AM
ਗੁਰਜੀਤ ਜੀ ਤੁਸੀ ਉਸ ਨੂੰ ਰੋਜਾਨਾ 30 ਤੋਂ 35 ਕਿਲੋ ਹਰਾ ਚਾਰਾ ਦਿਓ ਅਤੇ 6 ਤੋਂ 7 ਕਿਲੋ ਤੂੜੀ ਮਿਕਸ ਕਰਕੇ ਦਿਓ ਅਤੇ ਉਸ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ ਉਸ ਨੂੰ 7 ਤੋਂ 7.5 ਕਿਲੋ ਫੀਡ ਦੇ ਸਕਦੇ ਹੋ.
Posted by Harman
Punjab
25-06-2021 04:24 PM
Punjab
06-26-2021 10:48 AM
Harman ji, tusi deemak lai narme vich 350-400ml/acre de hisab nal vart skde ho, Dhanvad
Posted by Prabh
Punjab
25-06-2021 04:22 PM
Punjab
06-26-2021 10:53 AM
प्रभ जी इसके लिए आप dimethoate 30ec 2ml लीटर पानी के हिसाब से स्प्रे कर सकते हैं। धन्यवाद
Posted by Vikram Sharma
Punjab
25-06-2021 04:20 PM
Punjab
06-26-2021 10:55 AM
Vikram ji, aap dhan ki in kismo me se koi ek lga skte ho- PR 106, HKR 120, HKR 126, PR 128, PR 129, PR 126
Posted by surjeet singh
Punjab
25-06-2021 04:19 PM
Punjab
06-26-2021 11:00 AM
ਸੁਰਜੀਤ ਸਿੰਘ ਜੀ ਇਕ ਕਨਾਲ ਪਨੀਰੀ ਲਈ 12-13ml ਨੋਮਣੀ ਗੋਲ੍ਡ ਦੀ ਵਰਤੋਂ ਕਰ ਸਕਦੇ ਹੋ. ਧੰਨਵਾਦ
Posted by onkar Singh
Punjab
25-06-2021 04:02 PM
Haryana
06-26-2021 02:02 PM
ਓਂਕਾਰ ਸਿੰਘ ਜੀ, ਜੂਨ ਦੇ ਅਖੀਰ ਤਕ ਇਸ ਕਿਸਮ ਨੂੰ ਤੁਸੀਂ ਲਗਾ ਸਕਦੇ ਹੋ, ਧੰਨਵਾਦ
Posted by Veerpal Singh
Punjab
25-06-2021 03:57 PM
Haryana
06-26-2021 11:02 AM
Veerpal Singh ji, agar pishle salaa vich zinc di ghat aundi hai ta Zinc 33% @16kg/acre de hisab naal paa skde ho, Dhanvad
Posted by Lovepreet Singh
Punjab
25-06-2021 03:51 PM
Punjab
06-26-2021 09:30 AM
Lovepreet ji kirpa krke ehh daso iss nu tike bhrwaya ha ja khali ha ehh jalee kr rehi hai kirpa krke iss vare puri jankari deo ate dubara swal pusho tan jo tuhanu sahi jankari diti ja skee.
Posted by Harjinder
Punjab
25-06-2021 03:44 PM
Punjab
06-26-2021 09:34 AM
ਹਰਜਿੰਦਰ ਤੁਸੀ ਇਸ ਪਾਊਡਰ ਨੂੰ ਪਸ਼ੂ ਦੇ ਸੂਣ ਤੋਂ 1 ਮਹੀਨਾ ਪਹਿਲਾ ਦੇਣਾ ਸ਼ੁਰੂ ਕਰੋ ਅਤੇ ਇਹ ਤੁਸੀ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਇਹ ਫੀਡ ਵਿੱਚ ਮਿਕਸ ਕਰਕੇ ਦੇ ਸਕਦੇ ਹੋ ਜੇਕਰ ਪਸ਼ੂ ਪੂਰਾ ਪਾਉਚ ਨਹੀਂ ਖਾਂਦਾ ਹੈ ਫਿਰ ਅੱਧਾ ਪਾਉਚ ਦੇ ਸਕਦੇ ਹੋ
Posted by sohan dass
Punjab
25-06-2021 03:34 PM
Punjab
06-26-2021 09:37 AM
tuci uss nu Royal canin feed deni suru kro ja pedigree de skde ho baki uss nu soyabeen di churri bhi deni suru kro jiss nal sahi growth howegi.
Posted by Kamaljit singh
Punjab
25-06-2021 03:25 PM
Punjab
06-26-2021 02:04 PM
Kamaljit ji, chngi growth lai tusi Zinc 21% @150gm/pump atte Ferrous sulphate @150gm/pump de hisab nal spray kar skde ho, Dhanvad
Posted by ਸ੍ .ਗੁਰਪੀ੍ਤ ਚਹਿਲ
Punjab
25-06-2021 03:22 PM
Haryana
06-26-2021 02:08 PM
ਚਹਿਲ ਜੀ ਇਸਨੂੰ ਪੋਸ਼ਕ ਤੱਤਾਂ ਦੀ ਘਾਟ ਹੈ ਇਸ ਕਾਰਨ ਮੱਕੀ ਇਸਤਰਾਂ ਹੋ ਰਹੀ ਹੈ, ਇਸਦੇ ਲਈ ਤੁਸੀਂ MOP @8kgਤੇ SSP @40kg/ਏਕੜ ਦੇ ਹਿਸਾਬ ਨਾਲ ਛੱਟਾ ਦੇ ਸਕਦੇ ਹੋ ਅਤੇ ਬਾਅਦ ਵਿੱਚ ਯੂਰੀਆ ਪਾ ਸਕਦੇ ਹੋ, ਧੰਨਵਾਦ
Posted by SUKHDEV Singh
Punjab
25-06-2021 03:02 PM
Punjab
06-26-2021 09:39 AM
ਸੁਖਦੇਵ ਜੀ ਤੁਸੀ ਉਸ ਨੂੰ ਕੈਲਸ਼ੀਅਮ ਨਾ ਦਿਓ ਉਸ ਨੂੰ ਤੁਸੀ Vitum H liquid 10-10ml ਸਵੇਰੇ ਸ਼ਾਮ ਦਿਓ ਅਤੇ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ ਬਾਕੀ ਉਸ ਨੂੰ ਸੂਣ ਤੋਂ 1 ਮਹੀਨਾ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਉਸਦੇ ਲੇਵੇ ਅਤੇ ਥਣਾਂ ਦੀ ਵਧੀਆ ਗਰੋਥ ਹੋ ਜਾਵੇਗੀ ਅਤੇ ਦੁੱਧ ਵਿੱਚ ਵਾਧਾ ਹੋਵੇਗਾ
Posted by Gurjinder singh
Punjab
25-06-2021 02:25 PM

Rajasthan
06-28-2021 03:39 PM
Gurjinder ji tuc jekar vermicompost di unit launda chahunde ho ta ohde layi tuc isde vich gandoye chad sakde ho.jekar eh unit nahi launa ta tuc doosri vidhi di varto kar sakde ho,dhanwad
Posted by Gurpreet singh
Punjab
25-06-2021 02:14 PM
Punjab
06-26-2021 02:12 PM
ਗੁਰਪ੍ਰੀਤ ਸਿੰਘ ਜੀ ਇਸਦੇ ਲਈ ਤੁਸੀਂ ਆਪਣੇ ਨੇੜਲੇ ਕਿਸਾਨਾਂ ਨਾਲ ਸੰਪਰਕ ਬਣਾ ਸਕਦੇ ਹੋ ਅਤੇ ਅਗਰ ਕੋਈ ਸਾਡੇ ਨਾਲ ਸੰਪਰਕ ਕਰਦਾ ਹੈ ਤਾਂ ਤੁਹਾਡੇ ਨਾਲ ਸੰਪਰਕ ਕੀਤਾ ਜਾਵੇਗਾ, ਧੰਨਵਾਦ
Posted by Gurjinder singh
Punjab
25-06-2021 02:14 PM
Punjab
06-26-2021 09:41 AM
Hanji Gurjinder ji tuci ehna nal sampark krke semen khird skde ho tuci ohna de record de hisab nal ate nasal de hisab nal khrid skde ho.
Posted by Gurjinder singh
Punjab
25-06-2021 02:13 PM
Punjab
06-26-2021 09:41 AM
Hanji Gurjinder ji tuci ehna nal sampark krke semen khird skde ho tuci ohna de record de hisab nal ate nasal de hisab nal khrid skde ho.
Posted by Arunpal
Uttar Pradesh
25-06-2021 01:59 PM
Haryana
06-28-2021 04:06 PM
Arunpal ji aap milky mushroom ko 25-35 degree tapman tak uga sakte hai aur ise 80-90 % nami me ugaya jata hai ise dhingri mushroom ki trah kisi bhi fasl ke bhoose ,pual par uagaya ja sakta hai. bhoose ya pual ko upchar krne ke liye garm pani se ise sodhit karen.ek kilo gram bhoose men 40-50 gram beej milaye aur plastic ke bag men rakh de aur 15-20 din tak 25-35 degree ka tapman bnayi rakhe. itne dino ke bad khumb dikhna shuru ho jati hai aur jab iski topi mudna shuru ho jae to khumb ki tudayi kar le,dhanywad
Posted by Gurjinder singh
Punjab
25-06-2021 01:44 PM

Punjab
06-28-2021 03:41 PM
Gurjinder ji gandoye di khaad tyar krn de layi tuhanu ik unit launi paindi hai jisde vich tuhanu pashuan da goha ate kitchen da waste pauna payega ate kuch same de bad vermicompost tyar ho jayegi.dhanwad
Posted by Gurjinder singh
Punjab
25-06-2021 01:43 PM

Punjab
06-26-2021 09:44 AM
ਗੁਰਜਿੰਦਰ ਜੀ ਆਪਣਾ ਸੁਝਾਵ ਦੇਣ ਲਈ ਧੰਨਵਾਦ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਉਸਦੇ ਸੰਬੰਧ ਵਿੱਚ ਵੀ ਵੀਡੀਓ ਬਣਾ ਕੇ ਸਾਰੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ
Posted by daler
Punjab
25-06-2021 01:42 PM
Punjab
06-26-2021 02:21 PM
ਦਲੇਰ ਜੀ ਇਸ ਵਾਰ ਝੋਨੇ ਦਾ MSP ਰੇਟ 1940 ਰੁਪਏ ਹੈ, ਧੰਨਵਾਦ