Experts Q&A Search

Posted by prabhjot singh
Punjab
26-06-2021 01:42 PM
Punjab
07-31-2021 11:00 AM
tuci 100kg feed Garmia vich tyar krnn lai uss vich 25kg anaz jiwe kanak, joo, ehna vicho ek), dal churi 20kg jiwe masur churri, arhar (koi ek), DOC 25kg, (chawal da chura), fiber chilka 15kg ( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, ehh sara kuj mix krke pashua nu khwa skde ho. ehh tuci 2kg dudh mgar 1kg de hisab nal de skde ho baki pashu nu vdhia company da mineral mixture 50-100gm rojana de skde ho.
Posted by the_flyfit
Himachal Pradesh
26-06-2021 01:25 PM
Himachal Pradesh
06-28-2021 11:07 AM
Posted by Gursharan singh
Punjab
26-06-2021 01:02 PM
Punjab
06-28-2021 11:06 AM
Gursharan ji jhone de vich tuc khaadan poori matra vich pao ate jekar usto bad vi jhona growth nahi karda ta tuc mychorriza@4 kilo prati acre de hisab nal pao.ate isde vich tuc lgatar sarvekhan karde raho .dhanwad
Posted by Harjinder
Punjab
26-06-2021 01:02 PM
Punjab
06-28-2021 11:06 AM
ਹਰਜਿੰਦਰ ਜੀ ਤੁਸੀ ਮੈਗਨੀਸ਼ੀਅਮ@1.5 kg ਅਤੇ ਜ਼ਿੰਕ 1 ਕਿਲੋ 250 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰੋ।
Posted by ajay
Punjab
26-06-2021 12:54 PM
Punjab
07-31-2021 10:59 AM
Ajay ji uss nu nazdiki kise vdhia doctor ton ilagg krwao kyuki usdi sahi janch krke hei vdhia ilagg ho skda ha.
Posted by Vasudev meena
Rajasthan
26-06-2021 12:52 PM
Punjab
06-28-2021 10:40 AM
इसे मिट्टी की कई किस्मों में उगाया जा सकता है अच्छी उपज और अच्छी वृद्धि के लिए गहरी दोमट और जलोढ़ मिट्टी की आवश्यकता होती है यह दोमट और हल्की क्षारीय मिट्टी को भी सहनेयोग्य है इसे हल्की मिट्टी में भी उगाया जा सकता है अनार की खेती के लिए मध्यम और काली मिट्टी भी उपयुक्त रहती है Ganesh: इसके फल मध्यम आकार के होते हैà¤.... (Read More)
इसे मिट्टी की कई किस्मों में उगाया जा सकता है अच्छी उपज और अच्छी वृद्धि के लिए गहरी दोमट और जलोढ़ मिट्टी की आवश्यकता होती है यह दोमट और हल्की क्षारीय मिट्टी को भी सहनेयोग्य है इसे हल्की मिट्टी में भी उगाया जा सकता है अनार की खेती के लिए मध्यम और काली मिट्टी भी उपयुक्त रहती है Ganesh: इसके फल मध्यम आकार के होते हैं छिल्का पीले रंग के साथ गुलाबी लाल रंग का होता है इसके जूस में टी एस एस की मात्रा 13 से 16 प्रतिशत होती है इसके फलों की पैदावार 6-7 टन प्रति एकड़ में होती है Kandhari: इसके फल बड़े आकार के, पीले रंग का छिल्का और लाल रंग के धब्बे होते हैं इसके रस में टी एस एस की मात्रा 13-15 प्रतिशत होती है इसकी औसतन पैदावार 4-4.8 टन प्रति एकड़ होती है Jyothi: यह किस्म छोटे कद की और सदाबहार होती है इसके दानों के भार के आधार पर रस की औसतन मात्रा 75 प्रतिशत होती है इसके रस में टी एस एस की मात्रा 17 प्रतिशत होती है इसकी औसतन पैदावार 3.2 टन प्रति एकड़ होती है मिट्टी के भुरभुरा होने तक खेत की 2-3 बार जोताई करें उसके बाद खेत को समतल करने के लिए सुहागा फेरें बसंत के मौसम में रोपाई के लिए फरवरी-मार्च का समय उपयुक्त होता है और उष्ण कटिबंधीय और उप उष्ण कटिबंधीय क्षेत्रों में रोपाई के लिए जुलाई - अगस्त का समय उपयुक्त होता है मिट्टी की किस्म और जलवायु के आधार पर उपयुक्त फासला दें अनार की खेती के लिए वर्गाकार में 5मीटर x 5 मीटर फासले का प्रयोग किया जाता है बिजाई के लिए 60 x 60 x 60 मीटर आकार के खड्ढे खोदें पखवाड़े तक खड्ढों को धूप में खुला रखें उसके बाद 20 किलो रूड़ी की खाद और 1 किलो सुपर फास्फेट को मिट्टी में मिलाकर खड्ढों में भरें खड्ढों को भरने के बाद पानी डालें यह मिट्टी को व्यवस्थित करेगा मुख्य खेत में नए पौधों का रोपण किया जाता है अनार का प्रजणन एयर लेयरिंग विधि द्वारा किया जाता है एयर लेयरिंग बसंत के मौसम के साथ साथ नवंबर दिसंबर के महीने में किया जाता है एयर लेयरिंग के लिए 1 से 2 साल के पुराने, सेहतमंद और पैसिंल की मोटाई जितनी 45-60 सैं.मी. परिपक्व टहनियां लें बिजाई से पहले नए पौधों और कटिंग को IBA के घोल 1000 पी पी एम 1 ग्राम प्रति लीटर पानी में डुबोकर रखें नदीनों की रोकथाम के लिए मलचिंग की जा सकती है नदीनों की रोकथाम के साथ साथ मिट्टी में नमी रहने में मदद करता है और भाप बनकर उड़ने को भी कम करता है कटाई और छंटाई ताजी सेहतमंद टहनियों की वृद्धि करने में मदद करती है बीमारी से प्रभावित शाखाओं और शाखाओं के ज्यादा बने गुच्छों को भी निकाल दें यह पौधे के आकार को उचित बनाए रखता है इसे बिजाई के 4 साल तक फल आना शुरू होता है धन्यवाद
Posted by Gaggu Aulakh
Punjab
26-06-2021 12:49 PM
Punjab
06-28-2021 10:39 AM
ਗੱਗੂ ਜੀ ਕਿਰਪਾ ਕਰਕੇ ਦੱਸੋ ਕਿ ਚੀਕੂ ਦੇ ਬੂਟੇ ਦੀ ਉਮਰ ਕਿੰਨੀ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ।
Posted by Gurjinder singh
Punjab
26-06-2021 12:45 PM
Punjab
07-31-2021 10:59 AM
Hanji tuci ehna ton semen laa skde ho tuci vdhia record wale semen bhrwa skde ho .
Posted by Gurjinder singh
Punjab
26-06-2021 12:43 PM

Punjab
07-31-2021 10:58 AM
ਗੁਰਜਿੰਦਰ ਜੀ ਤੁਸੀ ABS ਕੰਪਨੀ ਦੇ ਸੀਮਨ ਵਰਤ ਸਕਦੇ ਹੋ ਬਾਕੀ ਤੁਸੀ ਟ੍ਰੇਨਿੰਗ ਲੈਣ ਲਈ Krishi Vigyan Centre, Address: Sultanpur Rd, Shekhpur, Kapurthala, Punjab 144626, Phone: 0182 223 3056 ਨਾਲ ਸੰਪਰਕ ਕਰ ਸਕਦੇ ਹੋ.
Posted by Gurbir Singh
Punjab
26-06-2021 12:31 PM
Punjab
06-28-2021 10:24 AM
ਗੁਰਬੀਰ ਜੀ ਜੇਕਰ ਤੁਸੀ ਪਿਛਲੀ ਫ਼ਸਲ ਵਿਚ DAP ਦੀ ਵਰਤੋਂ ਕੀਤੀ ਹੈ ਤਾ ਤੁਹਾਨੂੰ ਉਸਦੇ ਵਿਚ ਸੁਪਰ ਪਾਉਣ ਦੀ ਲੋੜ ਨਹੀਂ ਹੈ ਤੁਸੀ ਯੂਰੀਆ ਨੂੰ ਲਵਾਈ ਤੋਂ 3,6 ਅਤੇ 9 ਹਫਤਿਆਂ ਬਾਦ ਖੇਤ ਵਿਚ ਪਾਓ। ਜ਼ਿੰਕ ਨੂੰ ਤੁਸੀ ਪਹਿਲੀ ਯੂਰੀਆ ਦੇ ਨਾਲ ਰਲਾ ਕੇ ਖੇਤ ਵਿਚ ਪਾ ਸਕਦੇ ਹੋ। ਧੰਨਵਾਦ
Posted by Jagroop Gill
Punjab
26-06-2021 11:58 AM

Punjab
06-28-2021 12:27 PM
ਪੰਜਾਬ ਵਿੱਚ ਇਸਦੀ ਬਿਜਾਈ ਬਸੰਤ ਰੁੱਤ(ਫਰਵਰੀ ਤੋਂ ਮਾਰਚ) ਅਤੇ ਮਾਨਸੂਨ(15 ਅਗਸਤ ਤੋਂ ਅੰਤ ਅਕਤੂਬਰ) ਵਿੱਚ ਕੀਤੀ ਜਾਂਦੀ ਹੈ।
Posted by Jagroop Gill
Punjab
26-06-2021 11:55 AM

Punjab
06-28-2021 12:26 PM
Jagroop ji kirpa karke daso ke tuc kehdi kisam di bijai kiti hai ate dooja fasl kine dina di hai ta jo tuhanu usde hisab nal jankari diti ja sake.
Posted by balwinder sidhu
Punjab
26-06-2021 11:45 AM
Punjab
06-26-2021 03:45 PM
ਬਲਵਿੰਦਰ ਜੀ ਇਹ ਕਿਸਮ ਪ੍ਰਾਈਵੇਟ ਹੈ ਇਹ 110-115 cm ਦਾ ਕੱਦ ਕਰਦੀ ਹੈ ਅਤੇ ਇਹ 120-125 ਦਿਨ ਤਕ ਪੱਕ ਜਾਂਦੀ ਹੈ। ਇਸਦਾ ਝਾੜ 25 -28 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਨਿਕਲਦਾ ਹੈ। ਧੰਨਵਾਦ
Posted by satnam singh
Punjab
26-06-2021 10:54 AM
Punjab
06-26-2021 03:28 PM
Satnam ji tuhade valo bheji gayi photo uplaod nahi hoyi hai kirpa karke isdi photo bhejo ta jo tuhanu usde hisab nal jankari diti ja sake.
Posted by yadwinder singh
Punjab
26-06-2021 10:53 AM
Punjab
07-31-2021 10:56 AM
ਹਾਂਜੀ ਯਾਦਵਿੰਦਰ ਜੀ ਤੁਸੀ ਉਸ ਨੂੰ ਵਧੀਆ ਰਿਕਾਰਡ ਵਾਲਾ ਸੀਮਨ ਵਰਤ ਸਕਦੇ ਹੋ ਜਿਸ ਨਾਲ ਆਉਣ ਵਾਲੇ ਬੱਚੇ ਦੇ ਦੁੱਧ ਦਾ ਰਿਕਾਰਡ ਵਧੀਆ ਹੋਵੇਗਾ ਅਤੇ ਇਕ ਵਧੀਆ ਨਸਲ ਤਿਆਰ ਹੋ ਜਾਵੇਗੀ
Posted by Rajkumar Kourav
Madhya Pradesh
26-06-2021 10:47 AM
Punjab
06-28-2021 10:19 AM
राजकुमार जी, यह आम की Kilichundan Mango किस्म है, धन्यवाद
Posted by Harsimran
Punjab
26-06-2021 10:26 AM
Punjab
06-26-2021 03:26 PM
Harsimran ji tuc khet de vich gypsum@1 qtl prati acre de hisab nal pao.isto ilava manganese sulphate@1 kilo nu prati acre de hisab nal spray karo,dhanwad
Posted by jagmeet singh
Punjab
26-06-2021 10:13 AM
Punjab
06-28-2021 10:18 AM
Jagmeet ji isde layi tuc mere nal 75080 18903 sampark kar sakde ho,dhanwad
Posted by Dablu bablu
Punjab
26-06-2021 09:32 AM
Punjab
07-04-2021 01:52 PM
Dablu bablu ji eh deman nai hai ji . baki tusi doctor nu dikhao kyuki bachedaani vich infection lag rahi hai ji.
Posted by Kamlesh bakoriya
Madhya Pradesh
26-06-2021 08:58 AM
Madhya Pradesh
06-26-2021 03:15 PM
कमलेश जी आप धान की बिजाई के 25 दिन बाद खरपतवार का इस्तेमाल कर सकते है। धन्यवाद
Posted by ਬਿੱਟਾ
Punjab
26-06-2021 08:34 AM
Punjab
06-26-2021 02:55 PM
ਬਿੱਟਾ ਜੀ ਜੇਕਰ ਤੁਸੀਂ ਜੈਵਿਕ ਖੇਤੀ ਕਰਨੀ ਹੋਵੇ ਤਾਂ ਆਪਣੀ ਜ਼ਮੀਨ ਚ ਪੁਰਾਣੀ ਗਲ੍ਹੀ ਸੜੀ ਰੂੜੀ ਪਾਓ , ਝੋਨੇ ਕਣਕ ਤੇ ਹੋਰ ਜਿਹੜੀ ਵੀ ਫਸਲ ਦੀ ਬਿਜਾਈ ਕਰਦੇ ਓ ਉਹਦਾ ਨਾੜ, ਪਰਾਲ਼, ਫ਼ਸਲੀ ਰਹਿੰਦ ਖੂੰਹਦ ਵਿੱਚੇ ਵਾਹੋ ਤਾਂ ਕਿ ਜ਼ਮੀਨ ਚ ਜੈਵਿਕ ਮਾਦਾ ਵਧੇ। ਸਿੰਚਾਈ ਕਰਦੇ ਸਮੇਂ ਵੇਸਟ ਡੀ ਕੰਪੋਜਰ ਦੇ ਸਕਦੇ ਹੋ । ਸਪਰੇਅ ਵੀ ਕਰ ਸਕਦੇ ਹੋ । ਵੇਸਟ ਡੀ ਕੰਪੋਜਰ ਚ ਲਘੂ ਤੱਤ ਬਣਾ ਕੇ ਸਪਰੇਅ ਕà¨.... (Read More)
ਬਿੱਟਾ ਜੀ ਜੇਕਰ ਤੁਸੀਂ ਜੈਵਿਕ ਖੇਤੀ ਕਰਨੀ ਹੋਵੇ ਤਾਂ ਆਪਣੀ ਜ਼ਮੀਨ ਚ ਪੁਰਾਣੀ ਗਲ੍ਹੀ ਸੜੀ ਰੂੜੀ ਪਾਓ , ਝੋਨੇ ਕਣਕ ਤੇ ਹੋਰ ਜਿਹੜੀ ਵੀ ਫਸਲ ਦੀ ਬਿਜਾਈ ਕਰਦੇ ਓ ਉਹਦਾ ਨਾੜ, ਪਰਾਲ਼, ਫ਼ਸਲੀ ਰਹਿੰਦ ਖੂੰਹਦ ਵਿੱਚੇ ਵਾਹੋ ਤਾਂ ਕਿ ਜ਼ਮੀਨ ਚ ਜੈਵਿਕ ਮਾਦਾ ਵਧੇ। ਸਿੰਚਾਈ ਕਰਦੇ ਸਮੇਂ ਵੇਸਟ ਡੀ ਕੰਪੋਜਰ ਦੇ ਸਕਦੇ ਹੋ । ਸਪਰੇਅ ਵੀ ਕਰ ਸਕਦੇ ਹੋ । ਵੇਸਟ ਡੀ ਕੰਪੋਜਰ ਚ ਲਘੂ ਤੱਤ ਬਣਾ ਕੇ ਸਪਰੇਅ ਕਰ ਸਕਦੇ ਹੋ , ਸਿੰਚਾਈ ਕਰਦੇ ਸਮੇਂ ਨੱਕੇ ਤੇ ਫਟਕੜੀ ਰੱਖੋ ਤਾਂ ਕਿ ਫੰਗਸ ਤੋਂ ਬਚਾ ਰਹੇ, ਸਿਓਂਕ ਆਦਿ ਹੋਵੇ ਤਾਂ ਹਿੰਗ ਦੀ ਵਰਤੋ ਕਰ ਸਕਦੇ , ਕੀਟਾਂ ਤੋਂ ਬਚਾਉਣ ਲਈ ਖੱਟੀ ਲੱਸੀ ਤੇ ਲੂਣ ਦੀ ਸਪਰੇਅ ਕਰ ਸਕਦੇ ਹੋ । ਨੋਟ ਪਹਿਲੇ ਸਾਲ ਝਾੜ ਦਾ ਫਰਕ ਪਵੇਗਾ ਪਰ ਤਿੰਨ ਸਾਲਾਂ ਦੇ ਵਿੱਚ ਪਰੌਪਰ ਫਸਲ ਹੋਵੇਗੀ ਕਿਉਂਕਿ ਜ਼ਮੀਨ ਜ਼ਹਿਰਾਂ ਤੇ ਲੱਗੀ ਹੋਈ ਹੈ ਜ਼ਮੀਨ ਨੂੰ ਰੀਕਵਰ ਹੋਣ ਲਈ ਘੱਟੋ ਘੱਟ ਤਿੰਨ ਸਾਲ ਦਾ ਸਮਾਂ ਲੱਗਦਾ ਹੈ।
Posted by Sandhu saab
Punjab
26-06-2021 08:21 AM
Punjab
07-31-2021 10:55 AM
Sandhu ji jekar ghodi cross krwai ha tan usdi sahi janch 3 mahine badd doctor ton krwa skde ho baki kai doctor jo ehna de mahir ha ohh 18-20 din te bhi check kr dinde ha per sahi janch 3 mahine te krwa skde ho.
Posted by Jagseer sidhu
Punjab
26-06-2021 08:16 AM
Punjab
07-31-2021 10:54 AM
ਤੁਸੀ ਇਸ ਨੂੰ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਅਤੇ ਇਸ ਨੂੰ Nurokind syrup 10-10ml ਸਵੇਰੇ ਸ਼ਾਮ ਦਿਓ ਅਤੇ Brotone liquid 10-10ml ਸਵੇਰੇ ਸ਼ਾਮ ਦਿਓ ਬਾਕੀ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Posted by Lovepreet Singh
Punjab
26-06-2021 08:12 AM
Punjab
07-31-2021 10:52 AM
ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Flukarid DS Bolus ਦਿਓ ਅਤੇ ਇਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ ਅਤੇ ਇਸ ਨੂੰ Enerboost ਪਾਊਡਰ 100 ਗ੍ਰਾਮ ਰੋਜਾਨਾ ਅਤੇ Glucomilk ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Posted by Gurjant s
Punjab
26-06-2021 08:03 AM
Punjab
06-26-2021 02:52 PM
ਗੁਰਜੰਟ ਜੀ ਇਹ ਫ਼ਲ ਮੱਖੀ ਦੇ ਕਾਰਨ ਹੋ ਰਿਹਾ ਹੈ ਇਸਦੇ ਲਈ ਤੁਸੀ fenvelarate @2ml ਨੂੰ ਪ੍ਰਤੀ litre ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by NARPATSINGH, than Singh, rajput, khiwandi
Rajasthan
26-06-2021 08:03 AM

Maharashtra
06-28-2021 12:21 PM
Narpat ji aap kharpatvar ki roktham ke liye agil@250ml ko prati acre ke hisab se spray karen,dhanywad
Posted by Sunil Kaushal
Punjab
26-06-2021 07:40 AM
Punjab
06-26-2021 02:45 PM
Sunil ji kirpa karke apna swal vistar nal pucho ta jo tuhanu usde hisab nal jankari diti ja sake,dhanwad
Posted by Sunil Kaushal
Punjab
26-06-2021 07:38 AM
Punjab
06-26-2021 02:44 PM
jhone nu tuc pehli khaad de nal tuc zinc pa sakde ho ate jake mitti de vich potash di kami hai ta tuc isdi varto kar sakde ho,dhanwad
Posted by Nikhil
Uttar Pradesh
26-06-2021 07:13 AM
Haryana
06-26-2021 02:26 PM
Nikhil ji aap inhe mix karke na daale pehle aap urea, potash aur SSP hi daalo uske bad bhi agar fasl growth na karen to aap sagrika ka istemal kar sakte hai,dhanywad
Posted by Mandeep singh
Punjab
26-06-2021 06:17 AM
Punjab
06-28-2021 12:24 PM
ਮਨਦੀਪ ਜੀ ਇਹ guldaudi ਦਾ ਬੂਟਾ ਹੈ ਜੀ। ਧੰਨਵਾਦ
Posted by Sharry Ahluwalia
Punjab
26-06-2021 05:00 AM
Haryana
06-26-2021 02:17 PM
Sharry ji tuc kirpa karke daso ke tuhade khet di mitti kis tra di hai ta jo tuhanu usde hisab nal jankari diti ja sake,dhanwad
Posted by gurkirtan virk
Haryana
25-06-2021 11:23 PM

Punjab
06-26-2021 08:57 AM
Nhi ji koi chakar nhi hai tuci iss nu Anabolite liquid 100-100ml swere sham ate lactomax tab. 10 golia rojana deo jiss nal kamjori durr rehegi ate dudh vdhia dewegi baki isdi khurak da purra dian rakho.
Posted by Gurmeet Rai
Punjab
25-06-2021 11:07 PM
Punjab
06-26-2021 08:00 AM
Gurmeet ji,sifarish anusar tusi Zinc 33% @16 kg/acre pa skde ho, Dhanvad
Posted by Gurmeet Rai
Punjab
25-06-2021 11:06 PM
Haryana
06-26-2021 08:01 AM
Gurmeet ji, eh ik insecticide hai te esde naal gob vaali sundi ate ptta lapet control hundi hai, esde naal boote di growth nhi hundi, dhanvad
Posted by parwinder singh
Punjab
25-06-2021 11:05 PM
Rajasthan
06-26-2021 08:58 AM
ਸ਼੍ਰੀਮਾਨ ਜੀ ਜੇਕਰ ਧਾਰ ਸਖ਼ਤ ਰਹਿੰਦੀ ਹੈ ਫਿਰ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 250 ਗ੍ਰਾਮ ਡਾਲਡਾ ਘਿਓ, 250 ਗ੍ਰਾਮ ਨਿੰਬੂ ਪਾ ਕੇ ਗਰਮ ਕਰਕੇ ਫਿਰ ਠੰਡਾ ਕਰਕੇ ਪੰਜ ਤੋਂ ਸੱਤ ਦਿਨ ਦਿਉ ਜੀ, ਧੰਨਵਾਦ।
Posted by chahal
Punjab
25-06-2021 10:22 PM
Haryana
06-26-2021 08:03 AM
Chahal ji, super naal rififit da shitta den naal super da asar nhi ghat da, Dhanvad
Posted by Davinder Singh Batth
Punjab
25-06-2021 10:21 PM
Punjab
06-26-2021 09:01 AM
ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿੱਚ ਮਿਲਾ ਕੇ ਦੇਣਾ ਸ਼ੁਰੂ ਕਰੋ ਅਤੇ Tonophos inj. 15ml , tincal inj. 15ml , neoprofin inj. 10ml , Xnel inj. 1 gm ਲਗਵਾਓ ਬਾਕੀ ਉਸਦਾ ਪਿੱਛਾ ਉੱਚਾ ਰੱਖੋ ਅਤੇ ਉਸ ਨੂੰ ਰੱਸੀ ਨਾਲ ਪੇਟੀ ਪਾ ਕੇ ਰੱਖੋ ਅਤੇ ਖੁਰਾਕ ਸ਼ਾਮ ਨੂੰ 5 ਵਜੇ ਖਿਲਾ ਕੇ ਉਸ ਤੋਂ ਬਾਦ ਖੁਰਾਕ ਨਾ ਦਿਓ ਅਤੇ ਪੂਰੇ ਦਿਨ ਵਿੱਚ ਵੀ ਥੋੜੀ ਥੋੜੀ ਖੁਰਾਕ ਵੰਡ ਕੇ ਦਿਓ .... (Read More)
ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿੱਚ ਮਿਲਾ ਕੇ ਦੇਣਾ ਸ਼ੁਰੂ ਕਰੋ ਅਤੇ Tonophos inj. 15ml , tincal inj. 15ml , neoprofin inj. 10ml , Xnel inj. 1 gm ਲਗਵਾਓ ਬਾਕੀ ਉਸਦਾ ਪਿੱਛਾ ਉੱਚਾ ਰੱਖੋ ਅਤੇ ਉਸ ਨੂੰ ਰੱਸੀ ਨਾਲ ਪੇਟੀ ਪਾ ਕੇ ਰੱਖੋ ਅਤੇ ਖੁਰਾਕ ਸ਼ਾਮ ਨੂੰ 5 ਵਜੇ ਖਿਲਾ ਕੇ ਉਸ ਤੋਂ ਬਾਦ ਖੁਰਾਕ ਨਾ ਦਿਓ ਅਤੇ ਪੂਰੇ ਦਿਨ ਵਿੱਚ ਵੀ ਥੋੜੀ ਥੋੜੀ ਖੁਰਾਕ ਵੰਡ ਕੇ ਦਿਓ
Posted by Bhupinder Virk
Punjab
25-06-2021 10:12 PM
Punjab
06-26-2021 08:06 AM
ਭੁਪਿੰਦਰ ਸਿੰਘ ਜੀ ਝੋਨੇ ਨੂੰ ਯੂਰੀਆ 42 ਦਿਨ ਵਿੱਚ ਪੂਰੀ ਕਰ ਦੇਣੀ ਚਾਹੀਦੀ ਹੈ, ਇਸਤੋਂ ਇਲਾਵਾ ਤੁਸੀਂ ਝੋਨੇ ਵਿੱਚ ਸੂਪਰ, ਜ਼ਿੰਕ ਤੇ ਸਲਫ਼ਰ ਵੀ ਪਾ ਸਕਦੇ ਹੋ, ਧੰਨਵਾਦ
Posted by amritpal singh
Punjab
25-06-2021 09:59 PM
Punjab
06-26-2021 09:02 AM
tuci uss nu Vitamor-h injection 5ml lgwao ate 3 din lgwao baki iss nu Milkout powder 2-2 chamch swere sham, leptaden tab. 10 golia rojana deo.
Posted by amritpal singh
Punjab
25-06-2021 09:54 PM
Punjab
06-26-2021 08:07 AM
Amritpal ji, PR 126 kism nu tusi july mahine de akhir tak lga skde ho atte vdiya growth te jhad lai paneeri 25-30 din di khet vich lgauni hundi hai, Dhanvad
Posted by amritpal singh
Punjab
25-06-2021 09:53 PM
Haryana
06-26-2021 08:09 AM
Amritpal Singh ji, vaise ta DAP ya super urea to pehla shuru vich hi pauni hundi hai par hun vi tusi 27kg DAP/acre de hisab nal paa skde ho, Dhanvad
Posted by ਕਮਲ
Punjab
25-06-2021 09:40 PM
Haryana
06-26-2021 08:12 AM
Kamal ji, labour ne jhona virla laya hai, agar jhone nu tusi sme sir sahi khada paunde ho ta jhad vich bahla fark nhi painda, Dhanvad
Posted by yadwinder singh
Punjab
25-06-2021 09:07 PM
Punjab
06-26-2021 09:05 AM
ਇਸਦੇ ਸੀਮਨ ABS ਕੰਪਨੀ ਵਲੋਂ ਭਾਰਤ ਵਿੱਚ ਵੀ ਲਿਆਂਦੇ ਗਏ ਹੈ ਤੁਸੀ ਸੀਮਨ ਦਾ ਪਤਾ ਕਰਨ ਲਈ ਬਲਵਿੰਦਰ ਸਿੰਘ 9814799714, 9915046958 ਨਾਲ ਸੰਪਰਕ ਕਰ ਸਕਦੇ ਹੋ
Posted by विक्रम कुमार
Rajasthan
25-06-2021 08:33 PM
Punjab
06-26-2021 08:21 AM
विक्रम कुमार जी मिर्च की खेती के लिए पहले नर्सरी त्यार करते हैं और खरीफ की फसल के लिए बीजों को मई-जून महीने में नर्सरी में बोयें। गर्मियों के मौसम में नर्सरी फरवरी-मार्च महीने में तैयार करें।धन्यवाद
Posted by vikram jeet
Haryana
25-06-2021 08:23 PM
Punjab
06-26-2021 08:24 AM
ਵਿਕਰਮ ਜੀ, ਝੋਨੇ ਨੂੰ 90kg ਯੂਰੀਆ/ਏਕੜ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਤੇ ਖ਼ਾਦ ਨੂੰ 42 ਦਿਨ ਵਿੱਚ ਪੂਰਾ ਕਰਨਾ ਹੁੰਦਾ ਹੈ, ਧੰਨਵਾਦ
Posted by Upendra samal
Odisha
25-06-2021 07:55 PM
Madhya Pradesh
06-26-2021 08:25 AM