Experts Q&A Search

Posted by ਲਾਲ ਸਿੰਘ
Punjab
26-06-2021 08:44 PM
Haryana
06-28-2021 09:10 AM
ਕਟਾਈ ਦਾ ਸਹੀ ਸਮਾਂ ਉਦੋ ਹੁੰਦਾ ਹੈ ਜਦੋਂ ਪੱਤੇ ਝੜ ਜਾਣ ਅਤੇ 85% ਫਲੀਆ ਪੱਕ ਜਾਂਦੀਆ ਹਨ । ਕਟਾਈ ਵਿੱਚ ਦੇਰੀ ਕਰਨ ਨਾਲ ਫਲੀਆਂ ਝੜਨੀਆਂ ਸ਼ੁਰੂ ਹੋ ਜਾਂਦੀਆ ਹਨ।
Posted by Rajkumar Kourav
Madhya Pradesh
26-06-2021 08:44 PM
Maharashtra
06-28-2021 09:09 AM
राजकुमार जी यह आम की Kilichundan Mango किस्म है। धन्यवाद
Posted by ranyodh Aery
Punjab
26-06-2021 08:34 PM
Punjab
08-03-2021 01:43 PM
ਰਣਯੋਧ ਜੀ, ਕੰਡਿਆਂ ਵਾਲੀ ਤਾਰ ਤੇ ਕਿਸੇ ਤਰਾਂ ਦੀ ਸਬਸਿਡੀ ਨਹੀਂ ਹੈ.
Posted by Rajkumar Kourav
Madhya Pradesh
26-06-2021 08:29 PM
Punjab
06-28-2021 09:08 AM
राजकुमार जी यह आम की Kilichundan Mango किस्म है। धन्यवाद
Posted by Gurpreet singh
Punjab
26-06-2021 08:18 PM
Punjab
06-28-2021 09:06 AM
Gurpreet ji kisan mele di hale koi update nahi aayi hai jive hi is bare koi jankari aundi hai ta tuhanu turant is bare soochit kar dita jayega,dhanwad
Posted by Harmander Singh Brar
Punjab
26-06-2021 08:04 PM
Haryana
06-28-2021 09:05 AM
Harmander ji tuc jantar nu kise vi khet vich wah sakde ho jithe tuc fasl vich khaadan di matra ght vartna chahunde ho kyuki hari khaad de nal khet vich khaadan di matra ght pauni paindi hai. dhanwad
Posted by ਰਣਜੀਤ ਸਿੰਘ
Punjab
26-06-2021 08:03 PM
Haryana
06-28-2021 08:28 AM
ਰਣਜੀਤ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by prabhjot singh
Punjab
26-06-2021 07:55 PM
Punjab
07-31-2021 11:38 AM
Prabhjot ji pashu di khurak vich jruri annaz, khala hundia ha her koi apne apne anubav de anusar feed tyar krda ha jisda ohna nu vdhia result milda hai ehh tuhade pashu de khann te nirbhar ha kis feed nal ohh sahi growth krde hai tuci dase hoye kise bhi trike nal feed tyar kr skde ho.
Posted by ਰਵਿੰਦਰ ਸਿੰਘ ਮਹਿਲ
Punjab
26-06-2021 07:51 PM
Punjab
06-28-2021 08:26 AM
ਰਵਿੰਦਰ ਜੀ ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਮੌਸਮ ਖਸੁਕ ਰਹੇਗਾ। ਧੰਨਵਾਦ
Posted by ਅਮਨਪ੍ਰੀਤ ਸਿੰਘ
Punjab
26-06-2021 07:50 PM
Punjab
06-28-2021 08:25 AM
ਮਿਲੀ ਬੱਗ ਤੋਂ ਬਚਾਓ ਲਈ ਨਰਮੇ ਦੀ ਫ਼ਸਲ ਦੇ ਆਲੇ-ਦੁਆਲੇ ਬਾਜਰਾ, ਅਰਹਰ, ਮੱਕੀ ਅਤੇ ਜਵਾਰ ਦੀ ਫਸਲ ਉਗਾਓ। ਨਰਮੇ ਦੀ ਫ਼ਸਲ ਦੇ ਆਲੇ-ਦੁਆਲੇ ਅਰਹਰ, ਮੂੰਗੀ ਅਤੇ ਭਿੰਡੀ ਨੂੰ ਨਾ ਬੀਜੋ ਕਿਉਂਕਿ ਇਹ ਕੀੜਿਆਂ ਦਾ ਟਿਕਾਣਾ ਬਣਾਉਣ ਲਈ ਸਹਾਈ ਫਸਲਾਂ ਹਨ। ਪੰਜਾਬ ਵਿੱਚ ਆਮ ਤੌਰ ਤੇ ਨਰਮਾ-ਕਣਕ ਦਾ ਫ਼ਸਲੀ-ਚੱਕਰ ਅਪਨਾਇਆ ਜਾਂਦਾ ਹੈ ਪਰੰਤੂ ਜੇਕਰ ਨਰਮੇ ਦੀ ਫ਼ਸਲ ਨਾਲ ਬਰਸੀਮ ਅਤੇ ਗਵਾਰੇ ਦੀ ਫ਼ਸਲ ਦੇ ਫ਼ਸਲੀ-ਚ.... (Read More)
ਮਿਲੀ ਬੱਗ ਤੋਂ ਬਚਾਓ ਲਈ ਨਰਮੇ ਦੀ ਫ਼ਸਲ ਦੇ ਆਲੇ-ਦੁਆਲੇ ਬਾਜਰਾ, ਅਰਹਰ, ਮੱਕੀ ਅਤੇ ਜਵਾਰ ਦੀ ਫਸਲ ਉਗਾਓ। ਨਰਮੇ ਦੀ ਫ਼ਸਲ ਦੇ ਆਲੇ-ਦੁਆਲੇ ਅਰਹਰ, ਮੂੰਗੀ ਅਤੇ ਭਿੰਡੀ ਨੂੰ ਨਾ ਬੀਜੋ ਕਿਉਂਕਿ ਇਹ ਕੀੜਿਆਂ ਦਾ ਟਿਕਾਣਾ ਬਣਾਉਣ ਲਈ ਸਹਾਈ ਫਸਲਾਂ ਹਨ। ਪੰਜਾਬ ਵਿੱਚ ਆਮ ਤੌਰ ਤੇ ਨਰਮਾ-ਕਣਕ ਦਾ ਫ਼ਸਲੀ-ਚੱਕਰ ਅਪਨਾਇਆ ਜਾਂਦਾ ਹੈ ਪਰੰਤੂ ਜੇਕਰ ਨਰਮੇ ਦੀ ਫ਼ਸਲ ਨਾਲ ਬਰਸੀਮ ਅਤੇ ਗਵਾਰੇ ਦੀ ਫ਼ਸਲ ਦੇ ਫ਼ਸਲੀ-ਚੱਕਰ ਨੂੰ ਅਪਨਾਇਆ ਜਾਵੇ ਤਾਂ ਇਹ ਨਰਮੇ ਦੀ ਫਸਲ ਲਈ ਲਾਭਦਾਇਕ ਸਿੱਧ ਹੋਵੇਗਾ। ਨਰਮੇ ਦੀਆਂ ਵੱਖਰੀਆਂ-ਵੱਖਰੀਆਂ ਕਿਸਮਾਂ ਲਈ ਖਾਦਾਂ ਦੀ ਮਾਤਰਾ, 65 ਕਿਲੋ ਯੂਰੀਆ ਅਤੇ 27 ਕਿਲੋ ਡੀ.ਏ.ਪੀ. ਜਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਹਾਈਬ੍ਰਿਡ ਕਿਸਮਾਂ ਲਈ, 130 ਕਿਲੋ ਯੂਰੀਆ ਅਤੇ 27 ਕਿਲੋ ਡੀ.ਏ.ਪੀ. ਜਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ। ਜੇਕਰ 27 ਕਿਲੋ ਡੀ.ਏ.ਪੀ. ਦੀ ਥਾਂ ਤੇ ਸਿੰਗਲ ਸੁਪਰ ਫਾਸਫੇਟ ਦਾ ਉਪਯੋਗ ਕੀਤਾ ਜਾਂਦਾ ਹੈ ਤਾਂ ਯੂਰੀਆ ਦੀ ਮਾਤਰਾ 10 ਕਿਲੋ ਘਟਾ ਦਿਓ। ਅਖੀਰੀਲੀ ਵਾਰ ਹਲ ਵਾਹੁਣ ਵੇਲੇ ਫਾਸਫੋਰਸ ਦੀ ਪੂਰੀ ਮਾਤਰਾ ਖੇਤ ਵਿੱਚ ਪਾਓ। ਪੌਦੇ ਦੇ ਬੇਲੋੜੇ ਹਿੱਸੇ ਕੱਟਣ ਸਮੇਂ ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਬਾਕੀ ਬਚੀ ਨਾਈਟ੍ਰੋਜਨ ਪਹਿਲੇ ਫੁੱਲ ਨਿਕਲਣ ਸਮੇਂ ਪਾਓ। ਘੱਟ ਉਪਜਾਊ ਮਿੱਟੀ ਲਈ ਨਾਈਟ੍ਰੋਜਨ ਦੀ ਅੱਧੀ ਮਾਤਰਾ ਬਿਜਾਈ ਸਮੇਂ ਪਾਓ। ਨਾਈਟ੍ਰੋਜਨ ਦੀ ਕਮੀ ਨੂੰ ਪੂਰਾ ਕਰਨ ਲਈ 50 ਕਿਲੋ ਯੂਰੀਆ ਵਿਚ 8 ਕਿਲੋ ਸਲਫਰ ਪਾਊਡਰ ਨਾਲ ਮਿਲਾ ਕੇ ਖੜੀ ਫਸਲ ਦੀਆਂ ਕਤਾਰਾਂ ਵਿੱਚ ਪਾਓ।ਜੇਕਰ ਬਿਜਾਈ ਦੇ 80-100 ਦਿਨਾਂ ਬਾਅਦ ਫਸਲ ਨੂੰ ਫੁੱਲ ਨਾ ਨਿਕਲਣ ਜਾਂ ਫੁੱਲ ਘੱਟ ਹੋਣ ਤਾਂ ਫੁੱਲਾਂ ਦੀ ਪੈਦਾਵਾਰ ਵਧਾਉਣ ਲਈ ਜ਼ਿਆਦਾ ਸੂਖਮ-ਤੱਤ ਖਾਦ 750 ਗ੍ਰਾਮ ਪ੍ਰਤੀ ਏਕੜ ਪ੍ਰਤੀ 150 ਲੀਟਰ ਪਾਣੀ ਦੀ ਸਪਰੇਅ ਕਰੋ। ਬੀ.ਟੀ. ਕਿਸਮਾਂ ਦੀ ਪੈਦਾਵਾਰ ਵਧਾਉਣ ਲਈ ਬਿਜਾਈ ਤੋਂ 85, 95 ਅਤੇ 105 ਦਿਨਾਂ ਬਾਅਦ 13:0:45 ਦੇ ਅਨੁਸਾਰ 10 ਗ੍ਰਾਮ ਜਾਂ ਪੋਟਾਸ਼ 5 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਸ਼ਾਮ ਦੇ ਸਮੇਂ ਕਰੋ। ਵਧੇਰੇ ਪੈਦਾਵਾਰ ਪ੍ਰਾਪਤ ਕਰਨ ਲਈ ਪੋਟਾਸ਼ੀਅਮ 10 ਗ੍ਰਾਮ ਪ੍ਰਤੀ ਲੀਟਰ ਅਤੇ ਡੀ.ਏ.ਪੀ. 20 ਗ੍ਰਾਮ ਪ੍ਰਤੀ ਲੀਟਰ (ਪਹਿਲੇ ਫੁੱਲ ਖਿਲਣ ਤੋਂ ਹਰੇਕ 15 ਦਿਨਾਂ ਦੇ ਫਾਸਲੇ ਤੇ 2-3 ਸਪਰੇਆਂ) ਦੀ ਸਪਰੇਅ ਕਰੋ। ਕਈ ਵਾਰੀ ਵਰਗਾਕਾਰ ਲਾਰਵਾ ਡਿੱਗਦਾ ਹੈ ਅਤੇ ਇਸ ਨਾਲ ਫੁੱਲ ਝੜਨੇ ਸ਼ੁਰੂ ਹੋ ਜਾਂਦੇ ਹਨ, ਇਸਦੀ ਰੋਕਥਾਮ ਲਈ ਪਲੈਨੋਫਿਕਸ (ਐਨ.ਏ.ਏ.) 4 ਮਿ.ਲੀ. ਅਤੇ ਜ਼ਿਆਦਾ ਸੂਖਮ-ਤੱਤ 120 ਗ੍ਰਾਮ, ਮੈਗਨੀਸ਼ੀਅਮ ਸਲਫੇਟ 150 ਗ੍ਰਾਮ ਪ੍ਰਤੀ 15 ਲੀਟਰ ਪਾਣੀ ਦੀ ਸਪਰੇਅ ਕਰੋ। ਜੇਕਰ ਖਰਾਬ ਮੌਸਮ ਦੇ ਕਾਰਨ ਟੀਂਡੇ ਝੜਦੇ ਦਿਖਾਈ ਦੇਣ ਤਾਂ ਇਸ ਦੀ ਰੋਕਥਾਮ ਲਈ 100 ਗ੍ਰਾਮ 00:52:34 + 30 ਮਿ.ਲੀ. ਹਿਊਮਿਕ ਐਸਿਡ (>12%) + 6 ਮਿ.ਲੀ. ਸਟਿੱਕਰ ਨੂੰ 15 ਲੀਟਰ ਪਾਣੀ ਵਿੱਚ ਮਿਲਾ ਕੇ 10 ਦਿਨਾਂ ਦੇ ਫਾਸਲੇ ਤੇ ਤਿੰਨ ਸਪਰੇਆਂ ਕਰੋ। ਅੱਜ-ਕੱਲ ਪੱਤਿਆਂ ਵਿੱਚ ਲਾਲੀ ਬਹੁਤ ਜ਼ਿਆਦਾ ਦਿਖ ਰਹੀ ਹੈ, ਇਸ ਦਾ ਮੁੱਖ ਕਾਰਨ ਪੌਸ਼ਟਿਕ ਤੱਤਾਂ ਦੀ ਘਾਟ ਹੈ। ਇਸ ਨੂੰ ਖਾਦਾਂ ਦੇ ਸਹੀ ਉਪਯੋਗ ਨਾਲ ਠੀਕ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਕਰਨ ਲਈ 1 ਕਿਲੋ ਮੈਗਨੀਸ਼ੀਅਮ ਸਲਫੇਟ ਦੀ ਪੱਤਿਆਂ ਤੇ ਸਪਰੇਅ ਕਰੋ ਅਤੇ ਇਸ ਤੋਂ ਬਾਅਦ ਯੂਰੀਆ 2 ਕਿਲੋ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। ਸਪਰੇ ਬਿਮਾਰੀ ਜਾ ਕੀੜੇ ਦੇ ਹਮਲੇ ਦੇ ਕਾਰਨ ਹੀ ਕੀਤੀ ਜਾਂਦੀ ਹੈ ਜੇਕਰ ਕਿਸੇ ਵੀ ਬਿਮਾਰੀ ਜਾ ਕੀੜੇ ਦਾ ਹਮਲਾ ਹੁੰਦਾ ਹੈ ਤਾ ਤੁਸੀ ਆਪਣਾ ਸਵਾਲ ਦੁਬਾਰਾ ਪੁੱਛ ਕੇ ਇਸਦੀ ਜਾਣਕਾਰੀ ਲੈ ਸਕਦੇ ਹੋ। ਧੰਨਵਾਦ
Posted by Yadwinder hans
Punjab
26-06-2021 07:40 PM
Punjab
06-28-2021 01:11 PM
ਯਾਦਵਿੰਦਰ ਜੀ ਬਾਜਰੇ ਦਾ ਆਚਾਰ ਵੀ ਮੱਕੀ ਦੇ ਵਾਂਗ ਹੀ ਪਾਇਆ ਜਾਂਦਾ ਹੈ ਸਾਈਲੇਜ਼ ਬਣਾਉਣ ਤੋਂ ਪਹਿਲਾਂ ਸਮੱਗਰੀ ਨੂੰ 2-5 ਸੈ. ਮੀ. ਲੰਬਾਈ ਦੇ ਛੋਟੇ ਟੁਕੜਿਆਂ ਵਿੱਚ ਕੱਟਣਾ ਜ਼ਰੂਰੀ ਹੈ । ਸਾਈਲੇਜ਼ ਨੂੰ ਸ਼ਖਤ ਜ਼ਮੀਨ ਜਾਂ ਫਰਸ਼ ਤੇ ਬਣਾਉਣਾ ਜਰੂਰੀ ਹੈ ਤਾਂ ਕਿ ਚਾਰੇ ਨੂੰ ਨਮੀ ਤੋਂ ਬਚਾਇਆ ਜਾ ਸਕੇ। 10 ਮੀਟਰ X 3 ਮੀਟਰ X 1.5 ਮੀਟਰ ਦੇ ਫਾਸਲੇ ਤੇ ਸਾਈਲੋ ਟਰੇਂਚ ਤਿਆਰ ਕਰੋ। ਚਾਰੇ ਵਾਲੀਆਂ ਫਸਲਾਂ.... (Read More)
ਯਾਦਵਿੰਦਰ ਜੀ ਬਾਜਰੇ ਦਾ ਆਚਾਰ ਵੀ ਮੱਕੀ ਦੇ ਵਾਂਗ ਹੀ ਪਾਇਆ ਜਾਂਦਾ ਹੈ ਸਾਈਲੇਜ਼ ਬਣਾਉਣ ਤੋਂ ਪਹਿਲਾਂ ਸਮੱਗਰੀ ਨੂੰ 2-5 ਸੈ. ਮੀ. ਲੰਬਾਈ ਦੇ ਛੋਟੇ ਟੁਕੜਿਆਂ ਵਿੱਚ ਕੱਟਣਾ ਜ਼ਰੂਰੀ ਹੈ । ਸਾਈਲੇਜ਼ ਨੂੰ ਸ਼ਖਤ ਜ਼ਮੀਨ ਜਾਂ ਫਰਸ਼ ਤੇ ਬਣਾਉਣਾ ਜਰੂਰੀ ਹੈ ਤਾਂ ਕਿ ਚਾਰੇ ਨੂੰ ਨਮੀ ਤੋਂ ਬਚਾਇਆ ਜਾ ਸਕੇ। 10 ਮੀਟਰ X 3 ਮੀਟਰ X 1.5 ਮੀਟਰ ਦੇ ਫਾਸਲੇ ਤੇ ਸਾਈਲੋ ਟਰੇਂਚ ਤਿਆਰ ਕਰੋ। ਚਾਰੇ ਵਾਲੀਆਂ ਫਸਲਾਂ ਦੀ ਕਟਾਈ ਉਪਰੋਕਤ ਹਾਲਾਤਾਂ ਵਿੱਚ ਹੀ ਕਰੋ ਜਿਵੇਂ ਕਿ ਬਾਜਰੇ ਦੀ ਕਟਾਈ ਫੁੱਲ ਨਿੱਕਲਣ ਤੋਂ ਪਹਿਲਾਂ ਕਰੋ। ਕਟਾਈ ਤੋਂ ਬਾਅਦ ਫਸਲ ਨੂੰ ਛੋਟੇ-ੜੋਟੇ ਟੁਕੜਿਆਂ ਵਿੱਚ ਕੱਟਿਆਂ ਜਾਂਦਾ ਹੈ ਅਤੇ ਫਿਰ ਉਹਨਾਂ ਨੂੰ ਟੋਏ ਵਿੱਚ ਭਰ ਦਿੱਤਾ ਜਾਂਦਾ ਹੈ। ਜ਼ਮੀਨ ਤੋਂ 1 ਮੀਟਰ ਉੱਚੇ ਟੋਏ ਵਿੱਚ ਕੱਟੀ ਹੋਈ ਫਸਲ ਨੂੰ ਭਰ ਦਿਓ। ਸਮੱਗਰੀ ਨੂੰ 10-15 ਸੈ. ਮੀ. ਕੱਦ ਦੀ ਝੋਨੇ ਦੀ ਪਰਾਲੀ ਦੀ ਪਰਤ ਨਾਲ ਢੱਕ ਦਿਓ। ਉਸ ਤੋਂ ਬਾਅਦ ਮਿੱਟੀ ਨਾਲ ਢਕੋ ਤਾਂ ਜੋ ਹਵਾ ਅੰਦਰ ਨਾ ਜਾ ਸਕੇ। ਇਹ ਆਚਾਰ 45 ਦਿਨਾਂ ਵਿੱਚ ਤਿਆਰ ਹੋ ਜਾਵੇਗਾ । 45 ਦਿਨਾਂ ਦੇ ਬਾਅਦ ਲੋੜੀਦਾਂ ਚਾਰਾ ਲੈਣ ਲਈ ਟੋਏ ਨੂੰ ਇੱਕ ਪਾਸੇ ਤੋਂ ਖੋਲੋ। ਸਮੱਗਰੀ ਨੂੰ 10-15 ਸੈ. ਮੀ. ਕੱਦ ਦੀ ਝੋਨੇ ਦੀ ਪਰਾਲੀ ਦੀ ਪਰਤ ਨਾਲ ਢੱਕ ਦਿਓ। ਉਸਤੋਂ ਬਾਅਦ ਮਿੱਟੀ ਨਾਲ ਢਕੋ ਅਤੇ ਅਖੀਰ ਵਿੱਚ ਮਿੱਟੀ ਦੀ ਪਰਤ ਨਾਲ ਢੱਕ ਦਿਓ ਤਾਂ ਜੋ ਹਵਾ ਅੰਦਰ ਨਾ ਜਾ ਸਕੇ। ਸਾਈਲੇਜ਼ 45 ਦਿਨਾਂ ਵਿੱਚ ਤਿਆਰ ਹੋ ਜਾਵੇਗਾ । 45 ਦਿਨਾਂ ਦੇ ਬਾਅਦ ਲੋੜੀਦਾਂ ਚਾਰਾ ਲੈਣ ਲਈ ਸਾਈਲੋ ਟੋਏ ਨੂੰ ਇੱਕ ਪਾਸੇ ਤੋਂ ਖੋਲੋ।
Posted by Nirbhay singh
Punjab
26-06-2021 07:32 PM
Punjab
06-28-2021 10:20 PM
Nirbhay singh ji tusi cow di blood report karwao ji najdiki kise Polyclinic to fir sahi pata chal javega os hisab nal hi dwai dasi ja sakdi hai.
Posted by Vimalchandra gupta
Uttar Pradesh
26-06-2021 07:29 PM

Maharashtra
06-28-2021 08:21 AM
Gupta ji aap keht men hari khaad ki buvayi kare iske ilava aap iski mitti test kraye agar iski pH jyada hai to aap isme gypsum@1 quintal prati acre ke hisab se daale.dhanywad
Posted by ashish kumar
Uttar Pradesh
26-06-2021 07:06 PM
Haryana
06-28-2021 12:20 PM
नर्सरी तैयार करने का उचित समय मध्य जून महीने का है| नए पौधे बिजाई से 6-8 हफ्तों में रोपण के लिए तैयार हो जाते हैं| रोपण का काम अगस्त के पहले हफ्ते में खत्म कर दें|रोपण के समय, पंक्तियों के बीच 15 सैं.मी. और पौधों के बीच 7.5 सैं.मी. का फासला रखें|नर्सरी में बीज 1-2 सैं.मी. गहराई पर बोयें|
Posted by ashish kumar
Uttar Pradesh
26-06-2021 07:03 PM
Maharashtra
06-28-2021 12:50 PM
Ashish ji nursery tyar karne ka uchit smay june mahine ka hota hai.naye paudhe bijai se 6-8 hafton men ropan ke liye tyar ho jate hai. ropan ka kaam auagust ke pehle hafte men khatm kar de,ropan ke smay pankti ke beech 15 cm aur paudhe ke beech 7.5cm ka faasla rakhe, nursery men beej 1-2 cm gehrayi par boye.dhanywad
Posted by gurmangat singh
Punjab
26-06-2021 07:03 PM
Punjab
06-28-2021 01:02 PM
Gurmangat ji pehli spray thrips di roktham de layi varti jandi hai jisda nam Admiral ate salt imidacloprid70% hai isdi dose 12-15 gram prati acre de hisab nal varti jandi hai.Dooji dwayi hai SAC 505 isde vich salt hai Chlorpyrifos 50% + Cypermethrin 5% EC eh Aphid, Jassids, Thrips bollworm varge keedea nu marn de layi varti jandi hai isdi matra 400ml prati acre de hisab nal varti jandi hai teesri dwayi hai SONA eh ik fungicide hai jisde vich propiconazole nal da salt hai isdi matra 200 ml nu prati acre de hisab nal varti jandi hai eh haldi rog nu rokan de layi varti jandi hai,dhanwad
Posted by GURLAL SINGH GILL
Punjab
26-06-2021 06:41 PM
Haryana
06-28-2021 12:19 PM
Gurlala ji isde uper quinalphos@4ml nu prati litre pani de hisab nal spray karo,dhanwad
Posted by Sukhpalbir Singh
Punjab
26-06-2021 06:30 PM
Punjab
06-28-2021 02:21 PM
ਸੁਖਪਲਬੀਰ ਜੀ ਤੁਸੀਂ calcium@35ml ਪ੍ਰਤੀ 100 ਚੂਚੇ ਦੇ ਹਿਸਾਬ ਨਾਲ ਪਾਣੀ ਵਿੱਚ ਮਿਲਾ ਕੇ ਹਰ ਰੋਜ਼ ਇੱਕ ਵਾਰ 15 ਦਿਨ ਲਗਾਤਾਰ ਦਿਓ ਜੀ, ਨਹੀਂ ਤਾ ਲੋਕਲ ਡਾਕਟਰ ਨੂੰ ਦਿਖਾ ਲਵੋ ਇਸਨੂੰ Mareks ਬਿਮਾਰੀ ਵੀ ਹੋ ਸਕਦੀ ਹੈ. ਜੀ
Posted by jagga sandhu
Punjab
26-06-2021 06:19 PM
Punjab
06-28-2021 10:07 PM
ਜੱਗਾ ਜੀ ਤੁਸੀਂ ਇਸਨੂੰ GADVASU ਲੁਧਿਆਣਾ ਲੈ ਜਾਵੋ ਜੀ ਓਥੋਂ ਹੀ ਹੱਲ ਹੋਵੇਗਾ ਜੀ ਇਸ ਤਰ੍ਹ੍ਹਾਂ ਕੁਝ ਪਤਾ ਨਹੀਂ ਲੱਗਣਾ ਜੀ
Posted by jagga sandhu
Punjab
26-06-2021 06:13 PM
Punjab
07-31-2021 11:36 AM
ਬੱਕਰੀਆ ਦਾ ਕਿੱਤਾ ਸ਼ੁਰੂਆਤ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱà¨.... (Read More)
ਬੱਕਰੀਆ ਦਾ ਕਿੱਤਾ ਸ਼ੁਰੂਆਤ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆ ਹਨ ਸਾਲ ਵਿੱਚ 2 ਬੱਚੇ ਦੇਣਾ ਆਮ ਗੱਲ ਹੁੰਦੀ ਹੈ ਬੱਕਰੀਆਂ 8-10 ਸਾਲ ਤੱਕ ਬੱਚੇ ਦਿੰਦੀਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਦੀਆਂ ਹਨ. ਤੁਸੀ ਮੀਟ ਅਤੇ ਦੁੱਧ ਦੋਨਾਂ ਕੰਮਾਂ ਲਈ ਬੀਟਲ ਨਸਲ ਰੱਖ ਸਕਦੇ ਹੋ ਇਸਦੀ ਮਾਰਕੀਟ ਵੀ ਵਧੀਆ ਹੈ
Posted by kulvinder
Punjab
26-06-2021 06:09 PM
Punjab
06-28-2021 12:17 PM
ਗਰਮੀਆਂ ਦੇ ਮਹੀਨੇ ਮਿੱਟੀ ਵਿੱਚ ਨਮੀ ਦੇ ਮੁਤਾਬਕ 10-15 ਦਿਨਾਂ ਦੇ ਵਕਫੇ ਤੇ ਸਿੰਚਾਈ ਕਰੋ। ਸੋਕੇ ਤੋਂ ਬਾਅਦ ਜ਼ਿਆਦਾ ਪਾਣੀ ਦੇਣ ਨਾਲ ਟਮਾਟਰਾਂ ਵਿੱਚ ਤਰੇੜਾਂ ਆ ਜਾਂਦੀਆਂ ਹਨ। ਫੁੱਲ ਨਿਕਲਣ ਸਮੇਂ ਸਿੰਚਾਈ ਮਹੱਤਵਪੂਰਨ ਹੁੰਦੀ ਹੈ। ਇਸ ਸਮੇਂ ਪਾਣੀ ਦੀ ਕਮੀ ਨਾਲ ਫੁੱਲ ਝੜ ਸਕਦੇ ਹਨ ਅਤੇ ਫਲ ਦੇ ਨਾਲ ਨਾਲ ਪੈਦਾਵਾਰ ਤੇ ਵੀ ਅਸਰ ਪੈਂਦਾ ਹੈ। ਬਹੁਤ ਸਾਰੀਆਂ ਖੋਜਾਂ ਦੇ ਮੁਤਾਬਕ ਇਹ ਪਤਾ ਚੱਲਿà¨.... (Read More)
ਗਰਮੀਆਂ ਦੇ ਮਹੀਨੇ ਮਿੱਟੀ ਵਿੱਚ ਨਮੀ ਦੇ ਮੁਤਾਬਕ 10-15 ਦਿਨਾਂ ਦੇ ਵਕਫੇ ਤੇ ਸਿੰਚਾਈ ਕਰੋ। ਸੋਕੇ ਤੋਂ ਬਾਅਦ ਜ਼ਿਆਦਾ ਪਾਣੀ ਦੇਣ ਨਾਲ ਟਮਾਟਰਾਂ ਵਿੱਚ ਤਰੇੜਾਂ ਆ ਜਾਂਦੀਆਂ ਹਨ। ਫੁੱਲ ਨਿਕਲਣ ਸਮੇਂ ਸਿੰਚਾਈ ਮਹੱਤਵਪੂਰਨ ਹੁੰਦੀ ਹੈ। ਇਸ ਸਮੇਂ ਪਾਣੀ ਦੀ ਕਮੀ ਨਾਲ ਫੁੱਲ ਝੜ ਸਕਦੇ ਹਨ ਅਤੇ ਫਲ ਦੇ ਨਾਲ ਨਾਲ ਪੈਦਾਵਾਰ ਤੇ ਵੀ ਅਸਰ ਪੈਂਦਾ ਹੈ। ਬਹੁਤ ਸਾਰੀਆਂ ਖੋਜਾਂ ਦੇ ਮੁਤਾਬਕ ਇਹ ਪਤਾ ਚੱਲਿਆ ਹੈ ਕਿ, ਹਰ ਪੰਦਰਵਾੜੇ ਅੱਧਾ ਇੰਚ ਸਿੰਚਾਈ ਕਰਨ ਨਾਲ ਜੜ੍ਹਾਂ ਜ਼ਿਆਦਾ ਫੈਲਦੀਆਂ ਹਨ ਅਤੇ ਇਸ ਨਾਲ ਝਾੜ ਵੀ ਵੱਧ ਜਾਂਦਾ ਹੈ।
Posted by Harmander Singh Brar
Punjab
26-06-2021 06:09 PM
Punjab
06-28-2021 12:17 PM
Harmander ji tuc isdi varto urea paun to bad karo eh fasl da boojha bnaun vich madad kardi hai .
Posted by Dharminder singh
Punjab
26-06-2021 06:09 PM
Haryana
06-28-2021 12:16 PM
Dharminder ji kirpa karke daso ke mitti vich ki smasya hai ta jo tuhanu usde hisab nal jankari diti ja sake,dhanwad
Posted by Bhupinder Singh
Punjab
26-06-2021 06:02 PM
Punjab
06-28-2021 12:46 PM
Bhupinder ji tuc nal diti audio suno .
Posted by inderpal
Punjab
26-06-2021 06:00 PM
Punjab
07-31-2021 11:34 AM
Inderpal ji tuci uss nu ehh feed rojana 1kg tak de skde ho jiss nal pashu de sarir di growth hundi rehndi hai kyuki jo bacha anndar pall reha ha uss nu bhi khurak di jrurat hundi hai jekar tuci khurrak nhi dinde ho fir dudh te frak penda ha ate bacha bhi kamjor rehnda hai iss lai thodi thodi khurak dinde rho jekar jrurat ton jyada varto kiti jndi hai fir usda nuksan hunda hai.
Posted by Dr.shrimal Rajput
Madhya Pradesh
26-06-2021 05:48 PM
Punjab
06-28-2021 12:15 PM
Dr.shrimal ji yeh aapko KVK jabalpur se mil jayegi jiska Address: Jawaharlal Nehru Krishi Vishwa Vidyalaya, Jabalpur hai.dhanywad
Posted by DINESH Kumar
Uttar Pradesh
26-06-2021 05:45 PM

Madhya Pradesh
07-31-2021 11:33 AM
Posted by Gurjinder singh
Punjab
26-06-2021 05:45 PM

Punjab
06-28-2021 12:47 PM
ਬਿਜਾਈ ਦੇ 15 ਦਿਨ ਬਾਅਦ, ਨਾਈਟ੍ਰੋਜਨ 30 ਕਿਲੋ(ਯੂਰੀਆ 70 ਕਿਲੋ) ਪ੍ਰਤੀ ਏਕੜ ਵਿੱਚ ਪਾਓ। ਹਰੇਕ ਕਟਾਈ ਤੋਂ ਬਾਅਦ ਫਿਰ ਨਾਈਟ੍ਰੋਜਨ ਦੀ ਖਾਦ ਪਾਓ। ਫਾਸਫੋਰਸ 40 ਕਿਲੋ(ਸਿੰਗਲ ਸੁਪਰ ਫਾਸਫੇਟ 240 ਕਿਲੋ) ਦੋ ਬਰਾਬਰ ਹਿੱਸਿਆਂ ਵਿੱਚ ਪਾਓ। ਪਹਿਲਾ ਹਿੱਸਾ ਬਸੰਤ ਰੁੱਤ ਅਤੇ ਦੂਜਾ ਮਾਨਸੂਨ ਦੇ ਮੌਸਮ ਵਿੱਚ ਪਾਓ।ਬਿਜਾਈ ਤੋਂ 50 ਦਿਨ ਬਾਅਦ ਫਸਲ ਕਟਾਈ ਲਈ ਤਿਆਰ ਹੋ ਜਾਂਦੀ ਹੈ। ਪਹਿਲੀ ਕਟਾਈ ਦੇ ਬਾਅਦ, ਦੂ.... (Read More)
ਬਿਜਾਈ ਦੇ 15 ਦਿਨ ਬਾਅਦ, ਨਾਈਟ੍ਰੋਜਨ 30 ਕਿਲੋ(ਯੂਰੀਆ 70 ਕਿਲੋ) ਪ੍ਰਤੀ ਏਕੜ ਵਿੱਚ ਪਾਓ। ਹਰੇਕ ਕਟਾਈ ਤੋਂ ਬਾਅਦ ਫਿਰ ਨਾਈਟ੍ਰੋਜਨ ਦੀ ਖਾਦ ਪਾਓ। ਫਾਸਫੋਰਸ 40 ਕਿਲੋ(ਸਿੰਗਲ ਸੁਪਰ ਫਾਸਫੇਟ 240 ਕਿਲੋ) ਦੋ ਬਰਾਬਰ ਹਿੱਸਿਆਂ ਵਿੱਚ ਪਾਓ। ਪਹਿਲਾ ਹਿੱਸਾ ਬਸੰਤ ਰੁੱਤ ਅਤੇ ਦੂਜਾ ਮਾਨਸੂਨ ਦੇ ਮੌਸਮ ਵਿੱਚ ਪਾਓ।ਬਿਜਾਈ ਤੋਂ 50 ਦਿਨ ਬਾਅਦ ਫਸਲ ਕਟਾਈ ਲਈ ਤਿਆਰ ਹੋ ਜਾਂਦੀ ਹੈ। ਪਹਿਲੀ ਕਟਾਈ ਦੇ ਬਾਅਦ, ਦੂਜੀ ਕਟਾਈ ਫਸਲ ਦੇ 1 ਮੀਟਰ ਉੱਚਾ ਹੋਣ ਤੇ ਕਰੋ। ਫਸਲ ਨੂੰ 2 ਮੀਟਰ ਤੋਂ ਜ਼ਿਆਦਾ ਉੱਚਾ ਨਾ ਹੋਣ ਦਿਓ, ਇਸ ਨਾਲ ਚਾਰੇ ਦੇ ਪੋਸ਼ਕ ਤੱਤ ਘੱਟ ਜਾਂਦੇ ਹਨ। ਇਸ ਤਰ੍ਹਾਂ ਦੇ ਚਾਰੇ ਪਾਚਣ ਲਈ ਭਾਰੀ ਹੁੰਦੇ ਹਨ।
Posted by Rashpinder Singh
Punjab
26-06-2021 05:23 PM
Punjab
06-28-2021 10:04 PM
Rashpinder Singh ji Eh passu nu soon lai te os to bad dea problem nu kafi ghat karr dindi he ji os nu jo enargy di jrurat hundi oh provide kardi a ji.
Posted by नन्द लाल यादव
Bihar
26-06-2021 05:13 PM
Maharashtra
06-28-2021 11:31 AM
नन्द जी आप किस्मे जैसे T 9 (Black),Pitambri ,66-197-3 की बिजाई कर सकते है। इनके बीज आपको नजदीकी कृषि विज्ञानं केंद्र से मिल जायेगे जिसका पता है Address: Jale - Jogiara - Makia Rd, Jalley, Bihar 847302
Posted by ਗੁਰਜੀਤ ਸਿੰਘ
Punjab
26-06-2021 05:11 PM
Punjab
06-28-2021 05:05 PM
ਗੁਰਜੀਤ ਸਿੰਘ ਜੀ ਤੁਸੀਂ ਸਹੀ ਖੁਰਾਕ ਦੇ ਰਹੇ ਹੋ ਤੁਸੀਂ ਇਸ ਦੇ ਨਾਲ ਨਾਲ Es ਕਾਰਗਿਲ ਦੀ hifer dry ਫੀਡ ਪਾਓ ਜੀ
Posted by gagandeep
Punjab
26-06-2021 05:08 PM
Rajasthan
07-31-2021 11:32 AM
Gagandeep ji tuci dairy training lenn lai Deputy director dairy, room no. 87-88. third flour, District Administrative Complex, new court road, mansa 01652-227061 nal sampark kr skde ho.
Posted by Virender mohan singh
Uttar Pradesh
26-06-2021 04:51 PM

Uttar Pradesh
06-28-2021 12:43 PM
Mohan ji fal ke fatne ke do karn hote hai pehla isme pani ki jyada matra doosra boron ki kami agar aap ise lagatar sinchai kar rahe hai to kripya aap use rok de doosra aap iske uper boron@1 gram ko prati litre pani ke hisab se spray karen,dhanywad
Posted by ਸਤਿਗੁਰ ਸਿੰਘ
Punjab
26-06-2021 04:29 PM
Punjab
06-28-2021 11:27 AM
ਸਤਿਗੁਰ ਸਿੰਘ ਜੀ ਵੈਸੇ ਤਾਂ ਤੁਸੀ ਫ਼ਸਲ ਨੂੰ ਪਹਿਲਾਂ ਖਾਦਾਂ ਹੀ ਪਾਓ ਜੇਕਰ ਉਹਨਾਂ ਦੇ ਨਾਲ ਪੂਰੀ ਗਰੋਥ ਨਾ ਕਰੇ ਫੇਰ ਤੁਸੀ ਇਸਦੀ ਵਰਤੋਂ ਕਰੋ ਇਹਨਾਂ ਦਾ ਰਿਜ਼ਲਟ ਵਧੀਆ ਹੈ। ਧੰਨਵਾਦ
Posted by ਸੁਖਦੀਪ ਸਿੰਘ
Punjab
26-06-2021 04:21 PM
Punjab
07-31-2021 11:30 AM
ਮੱਛੀ ਦੀ ਵਧਿਆ ਗਰੋਥ ਲਈ ਤੁਸੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ, ਤੁਸੀ ਫੀਡ ਘਰ ਵਿਚ ਤਿਆਰ ਕਰਕੇ ਦੇ ਸਕਦੇ ਹੋ, ਖੁਰਾਕ ਤਿਆਰ ਕਰਨ ਲਈ ਤੁਸੀ ਤੇਲ ਰਹਿਤ ਸਰੋਂ ਦੀ ਖਲ 49 ਕਿਲੋ, ਤੇਲ ਰਹਿਤ ਚਾਵਲ ਪੋਲਿਸ਼ 49 ਕਿਲੋ, ਮਿਨਰਲ ਮਿਕਸਚਰ 1.5 ਕਿਲੋ, ਨਮਕ 0.5 ਕਿਲੋ, ਇਹ ਖੁਰਾਕ ਤਿਆਰ ਕਰਕੇ ਤੁਸੀ ਓਹਨਾ ਦੇ ਖਾਣ ਦੇ ਹਿਸਾਬ ਨਾਲ ਦੇ ਸਕਦੇ ਹੋ
Posted by Gurbaaz Brar
Punjab
26-06-2021 04:04 PM
Punjab
07-31-2021 11:28 AM
ਤੁਸੀ ਉਸ ਨੂੰ ਵਧੀਆ ਖੁਰਾਕ ਅਤੇ ਮਿਨਰਲ ਮਿਕਸਚਰ ਦੇ ਨਾਲ ਨਾਲ Nutrisacc advance tab ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿੱਚ ਆ ਜਾਵੇਗੀ
Posted by Anuj Kumar Verma
Uttar Pradesh
26-06-2021 04:02 PM
Haryana
06-28-2021 11:24 AM
अनुज जी कृपया आप मेरा71 का साल्ट नाम बताये या इसकी फोटो भेजे ताकि आपको उसके हिसाब से जानकारी दी जा सके। धन्यवाद
Posted by Anuj Kumar Verma
Uttar Pradesh
26-06-2021 04:00 PM
Haryana
06-28-2021 11:24 AM
अनुज जी यह खेत में हर तरह के खरपतवारों को रोकने के लिए इस्तेमाल की जाती है और इसका बुरा प्रभाव फसल पर भी होता है अगर इसकी स्प्रे हो जाये तो आप किसी फसल की बुवाई के 15 -20 दिन पहले इसकी स्प्रे करें। इसकी मात्रा 1 लीटर पानी को प्रति एकड़ के हिसाब से स्प्रे करें। धन्यवाद
Posted by ਸੁਖਦੀਪ ਸਿੰਘ
Punjab
26-06-2021 03:59 PM
Punjab
06-28-2021 11:16 AM
ਸੁਖਦੀਪ ਜੀ ਇਸਨੂੰ ਯੂਰੀਆ ਦੇ ਨਾਲ ਰਲਾ ਕੇ ਪਾਉਣ ਦੀ ਸਿਫਾਰਿਸ਼ ਨਹੀਂ ਹੈ ਅਤੇ ਇਹ ਟਿੱਡਿਆ ਦੀ ਰੋਕਥਾਮ ਦੇ ਲਈ ਵਰਤਿਆ ਜਾਂਦਾ ਹੈ ਕਿਰਪਾ ਕਰਕੇ ਦੱਸੋ ਕਿ ਇਸਦਾ ਹਮਲਾ ਹੈ ਕਿ ਨਹੀਂ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ।
Posted by Jaspal singh
Punjab
26-06-2021 03:40 PM
Punjab
06-28-2021 12:38 PM
ਜਸਪਾਲ ਜੀ ਖੁੱਲੇ ਖੇਤ ਵਿਚ ਤੁਸੀ 2,4 D 58% Amino Salt @250 ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ।
Posted by Gurpreet Singh kaler
Punjab
26-06-2021 03:39 PM

Punjab
06-28-2021 12:39 PM
ਕੱਦੂ ਵਾਲੇ ਝੋਨੇ ਨੂੰ 90 ਕਿਲੋ ਯੂਰੀਆ, 75 ਕਿਲੋ SSP ਜਾਂ 27 ਕਿਲੋ DAP ਤੇ 20 ਕਿਲੋ ਪੋਟਾਸ਼ /ਏਕੜ ਜਰੂਰਤ ਹੁੰਦੀ ਹੈ, ਫ਼ਾਸਫ਼ੋਰਸ ਅਤੇ ਪੋਟਾਸ਼ ਤੱਤਾਂ ਦੀ ਵਰਤੋਂ ਤਾਂ ਕਰੋ, ਜਿੱਥੇ ਕਣਕ ਨੂੰ ਸਿਫ਼ਾਰਸ਼ ਕੀਤੀ ਮਾਤਰਾ ਵਿੱਚ ਫ਼ਾਸਫ਼ੋਰਸ ਦੀ ਖਾਦ ਪਾਈ ਹੋਵੇ, ਉਪਰੰਤ ਝੋਨੇ ਨੂੰ ਫ਼ਾਸਫ਼ੋਰਸ ਖਾਦ ਪਾਉਣ ਦੀ ਲੋੜ ਨਹੀਂ।ਸਾਰੀ ਫ਼ਾਸਫ਼ੋਰਸ ਅਤੇ ਸਾਰੀ ਪੋਟਾਸ਼ ਖਾਦ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾ ਦਿਉ। ਫ਼ਾਸਫ਼ੋਰਸ ਵ.... (Read More)
ਕੱਦੂ ਵਾਲੇ ਝੋਨੇ ਨੂੰ 90 ਕਿਲੋ ਯੂਰੀਆ, 75 ਕਿਲੋ SSP ਜਾਂ 27 ਕਿਲੋ DAP ਤੇ 20 ਕਿਲੋ ਪੋਟਾਸ਼ /ਏਕੜ ਜਰੂਰਤ ਹੁੰਦੀ ਹੈ, ਫ਼ਾਸਫ਼ੋਰਸ ਅਤੇ ਪੋਟਾਸ਼ ਤੱਤਾਂ ਦੀ ਵਰਤੋਂ ਤਾਂ ਕਰੋ, ਜਿੱਥੇ ਕਣਕ ਨੂੰ ਸਿਫ਼ਾਰਸ਼ ਕੀਤੀ ਮਾਤਰਾ ਵਿੱਚ ਫ਼ਾਸਫ਼ੋਰਸ ਦੀ ਖਾਦ ਪਾਈ ਹੋਵੇ, ਉਪਰੰਤ ਝੋਨੇ ਨੂੰ ਫ਼ਾਸਫ਼ੋਰਸ ਖਾਦ ਪਾਉਣ ਦੀ ਲੋੜ ਨਹੀਂ।ਸਾਰੀ ਫ਼ਾਸਫ਼ੋਰਸ ਅਤੇ ਸਾਰੀ ਪੋਟਾਸ਼ ਖਾਦ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾ ਦਿਉ। ਫ਼ਾਸਫ਼ੋਰਸ ਵਾਲੀ ਖਾਦ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫ਼ਤਿਆਂ ਤੱਕ ਵੀ ਪਾਈ ਜਾ ਸਕਦੀ ਹੈ।ਫ਼ਾਸਫ਼ੋਰਸ ਦੀ ਘਾਟ ਵਾਲੀ ਜ਼ਮੀਨ ਵਿੱਚ ਜਿੱਥੇ 27 ਕਿਲੋ ਡੀ ਏ ਪੀ ਵਰਤੀ ਹੋਵੇ ਤਾਂ 10 ਕਿਲੋ ਯੂਰੀਆ ਘੱਟ ਪਾਉ।ਝੋਨੇ ਦੀਆਂ ਸਾਰੀਆਂ ਕਿਸਮਾਂ ਨੂੰ ਨਾਈਟ੍ਰੋਜਨ ਖਾਦ ਤਿੰਨ ਬਰਾਬਰ ਕਿਸ਼ਤਾਂ ਵਿੱਚ ਪਾਓ। ਪਹਿਲੀ ਕਿਸ਼ਤ ਲੁਆਈ ਤੋਂ 7 ਦਿਨਾਂ ਤੱਕ ਅਤੇ ਦੂਜੀ ਕਿਸ਼ਤ ਲੁਆਈ ਤੋਂ 21 ਦਿਨਾਂ ਤੇ ਪਾਓ। ਘੱਟ ਸਮਾਂ ਲੈਣ ਵਾਲੀਆਂ ਕਿਸਮਾਂ (ਪੀ ਆਰ 126 ਅਤੇ ਪੀ ਆਰ 124) ਨੂੰ ਤੀਜੀ ਕਿਸ਼ਤ ਲੁਆਈ ਤੋਂ 35 ਦਿਨਾਂ ਤੇ ਜਦ ਕਿ ਬਾਕੀ ਕਿਸਮਾਂ ਨੂੰ ਲੁਆਈ ਤੋਂ 42 ਦਿਨਾਂ ਤੇ ਪਾਉ। ਨਾਈਟ੍ਰੋਜਨ ਖਾਦ ਦੀ ਦੂਸਰੀ ਅਤੇ ਤੀਜੀ ਕਿਸ਼ਤ ਉਸ ਵੇਲੇ ਪਾਉ ਜਦੋਂ ਖੇਤ ਵਿੱਚ ਪਾਣੀ ਨਾ ਖੜ੍ਹਾ ਹੋਵੇ। ਪਾਣੀ ਖਾਦ ਪਾਉਣ ਤੋਂ ਤੀਜੇ ਦਿਨ ਲਾਉ।ਧੰਨਵਾਦ
Posted by DARSHAN Singh
Punjab
26-06-2021 03:23 PM

Punjab
07-31-2021 11:03 AM
tuci uss nu pett de kiria lai Bandykind plus bolus deo ate Minfa gold powder 50-50gm swere sham deo ate 2 kilo powder deo jiss nal sarir di kami puri howegi ate sme te heet vich aa jawegi
Posted by DARSHAN Singh
Punjab
26-06-2021 03:11 PM

Punjab
06-28-2021 12:35 PM
ਦੂਜੇ ਅਤੇ ਤੀਜੇ ਸਾਲ ਦੌਰਾਨ 10 ਜਾਂ 15 ਕਿਲੋ ਗਾਂ ਦਾ ਗਲ਼ਿਆ-ਸੜਿਆ ਗੋਬਰ ਯੂਰੀਆ+ਸਿੰਗਲ ਸੁਪਰ ਫਾਸਫੇਟ 80 ਗ੍ਰਾਮ ਅਤੇ 150 ਗ੍ਰਾਮ ਪ੍ਰਤੀ ਪੌਦੇ ਨੂੰ ਪਾਓ। ਚੌਥੇ ਅਤੇ ਅਗਲੇ ਸਾਲਾਂ ਵਿੱਚ ਗਾਂ ਦਾ ਗਲ਼ਿਆ-ਸੜਿਆ ਗੋਬਰ 15 ਕਿਲੋ ਅਤੇ ਯੂਰੀਆ+ਸਿੰਗਲ ਸੁਪਰ ਫਾਸਫੇਟ 200 ਗ੍ਰਾਮ ਪ੍ਰਤੀ ਪੌਦਾ ਪਾਓ।ਹਰੇਕ ਸਾਲ ਜੂਨ, ਜੁਲਾਈ ਅਤੇ ਅਗਸਤ ਮਹੀਨੇ ਵਿੱਚ ਖਾਦ ਪਾਓ।
Posted by Gurjinder singh
Punjab
26-06-2021 02:45 PM

Haryana
06-28-2021 12:33 PM
ਗੁਰਜਿੰਦਰ ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਪਰ ਪਹਿਲਾਂ ਤੁਸੀ ਇਹ ਦੱਸੋ ਕਿ ਤੁਸੀ ਖੇਤ ਵਿਚ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਹੁਣ ਇਸ ਸਮੇ ਬਾਸਮਤੀ ਦੀ ਬਿਜਾਈ ਕੀਤੀ ਜਾ ਸਕਦੀ ਹੈ ਜਾਂ ਤੁਹਾਡੇ ਕੋਲ ਪਨੀਰੀ ਹੈ ਤਾਂ ਤੁਸੀ PR ਕਿਸਮਾਂ ਦੀ ਬਿਜਾਈ ਕਰ ਸਕਦੇ ਹੋ 129,126 ਦੀ। ਧੰਨਵਾਦ
Posted by Akash Rai
Punjab
26-06-2021 02:41 PM
Punjab
06-28-2021 11:12 AM
Akash ji kirpa karke daso ke baingan de boote nu ki dikkat aa rahi hai ta jo tuhanu usde hisab nal jankari diti ja sake.
Posted by Wasif
Uttar Pradesh
26-06-2021 02:10 PM

Maharashtra
06-28-2021 12:30 PM
यह कई तरह की मिट्टी में उगाई जाती है इसकी पैदावार के लिए नमकीन, क्षारीय और पानी खड़ा होने वाली मिट्टी से बचाव करें यह बढ़िया निकास वाली मिट्टी जिसमे बढ़िया जैविक तत्व मौजूद हों, में बढ़िया परिणाम देती है इसके बढ़िया विकास के लिए मिट्टी का pH 5.5-7 होना चाहिए Drudriha Tulsi: यह मुख्य रूप से बंगाल, नेपाल, चटगांव और महाराष्ट्.... (Read More)
यह कई तरह की मिट्टी में उगाई जाती है इसकी पैदावार के लिए नमकीन, क्षारीय और पानी खड़ा होने वाली मिट्टी से बचाव करें यह बढ़िया निकास वाली मिट्टी जिसमे बढ़िया जैविक तत्व मौजूद हों, में बढ़िया परिणाम देती है इसके बढ़िया विकास के लिए मिट्टी का pH 5.5-7 होना चाहिए Drudriha Tulsi: यह मुख्य रूप से बंगाल, नेपाल, चटगांव और महाराष्ट्र क्षेत्रों में पाई जाती है यह गले को सूखेपन से राहत देता है यह हाथों, पैरों और गठिया की सूजन से आराम देता है Ram/Kali Tulsi (Ocimum canum): यह चीन, ब्राज़ील, पूर्व नेपाल और साथ ही बंगाल, बिहार, चटगांव और भारत के दक्षिणी क्षेत्रों में पाई जाती है इसका तना जामुनी और पत्ते हरे रंग के और बहुत ज्यादा सुगंधित होते है इसमें उचित मात्रा में औषधीय गुण जैसे ऐज़ाडिरैकटिन, ऐंटीफंगल , ऐंटीबैक्टीरियल, और पाचन तंत्र को ठीक रखती है यह गर्म क्षेत्रों में बढ़िया उगता है Babi Tulsi: यह पंजाब से त्रिवेंद्रम, बंगाल और बिहार में भी पाई जाती है इसका पौधा 1-2 फीट लम्बा होता है पत्ते 1-2 इंच लम्बे, अंडाकार और नुकीले होते है इसके पत्तों का स्वाद लौंग की तरह और सब्जियों में स्वाद के लिए प्रयोग किया जाता है तुलसी की खेती के लिए, अच्छी तरह से शुष्क मिट्टी की मांग की जाती है मिट्टी के भुरभुरा होने तक हैरो के साथ खेत की जोताई करें, फिर रूड़ी की खाद मिट्टी में मिलाएं तुलसी की रोपाई सीड बैड पर करें फरवरी के तीसरे महीने में नर्सरी बैड तैयार करें पौधे के विकास के अनुसार, 4.5 x 1.0 x 0.2 मीटर के सीड बैड तैयार करें बीजों को 60x60 सैं.मी. के फैसले पर बोयें बीजों को 2 सैं.मी. की गहराई पर बोयें बिजाई के 6-7 हफ्ते बाद, फसल की रोपाई खेत में करें तुलसी की खेती के लिए 120 ग्राम बीजों का प्रयोग प्रति एकड़ में करें फसल को मिट्टी से पैदा होने वाली बीमारीयों से रोकथाम के लिए, बिजाई से पहले मैनकोजेब 5 ग्राम प्रति किलोग्राम से बीजों का उपचार करें फसल की बढ़िया पैदावार के लिए बिजाई से पहले 15 टन रूड़ी की खाद मिट्टी में डालें तुलसी के बीजों को तैयार बैडों के साथ उचित अंतराल पर बोयें मानसून आने के 8 हफ्ते पहले बीजों को बैड पर बोयें बीजों को 2 सैं.मी. की गहराई पर बोयें बिजाई के बाद, रूड़ी की खाद और मिट्टी की पतली परत बीजों पर बना दें इसकी सिंचाई फुवारा विधि द्वारा की जाती है रोपाई के 15-20 दिनों के बाद, नए पौधों को तंदरुस्त बनाने के लिए 2% यूरिया का घोल डालें 6 हफ्ते पुराने और 4-5 पत्तों के अंकुरण होने पर अप्रैल के महीने में नए पौधे तैयार होते है तैयार बैडों को रोपाई 24 घंटे पहले पानी लगाएं ताकि पौधों को आसानी से उखाड़ा जा सकें और रोपाई के समय जड़ें मुलायम और सूजी हुई हो खेत की तैयारी के समय, रूड़ी की खाद को मिट्टी में मिलाएं खाद के तौर पर नाइट्रोजन 48 किलो(यूरिया 104 किलो), फासफोरस 24 किलो(सिंगल सुपर फासफेट 150 किलो) और पोटाश 24 किलो(मिउरेट 40 किलो) प्रति एकड़ में डालें नए पौधे लगाने के समय नाइट्रोजन की आधी मात्रा और फासफेट पेंटोऑक्साइड की पूरी मात्रा शुरुआती समय में डालें Mn 50 पी पी एम कंसंट्रेशन और Co@100 पी पी एम कंसंट्रेशन सूक्ष्म-तत्व डालें बाकी की बची हुई नाइट्रोजन को 2 हिस्सों में पहली और दूसरी कटाई के बाद डालें खेत को नदीनों से मुक्त करने के लिए कसी की मदद से गोड़ाई करें नदीनों की रोकथाम कम न होने पर यह फसल को नुकसान पहुंचाते है रोपण के एक महीने बाद पहली गोड़ाई और पहली गोड़ाई के चार हफ्ते बाद दूसरी गोड़ाई करें रोपण के दो महीने बाद कसी से अनुकूल गोड़ाई करें गर्मियों में, एक महीने में 3 सिंचाइयां करें और बरसात के मौसम में, सिंचाई की आवश्यकता नहीं होती एक साल में 12-15 सिंचाइयां करनी चाहिए पहली सिंचाई रोपण के बाद करें और दूसरी सिंचाई नए पौधों के स्थिर होने पर करें 2 सिंचाइयां करनी आवश्यक है और बाकी की सिंचाई मौसम के आधार पर करें इसके मंडीकरण के लिए आप Aushadhiya kheti vikas sansthan 6268536795 से संपर्क कर सकते हैं।
Posted by krishan dhaliwal
Punjab
26-06-2021 01:56 PM
Punjab
06-28-2021 11:15 AM
Krishan ji madana do to tin pattea di stage te hi marda hai isde layi tuc clincher@500 ml nu prati acre de hisab nal spray kar deo,dhanwad
Posted by prabhjot singh
Punjab
26-06-2021 01:43 PM
Punjab
07-31-2021 11:01 AM
Hanji tuci uss nu dalia bnna ke de skde ho ehh changi trahh pkka ke usde khann de hisab nal vart skde ho ate uss nu vdhia hara chara ate feed dinde rho.