Experts Q&A Search

Posted by Gurbhej Bal
Punjab
27-06-2021 09:18 AM

Punjab
08-02-2021 12:27 PM
Gurbhej ji uss nu nazdiki doctor ton check krwao jiss nal usdi janch ho ske ate sahi ilag kita ja ske.
Posted by harminder singh
Punjab
27-06-2021 09:12 AM
Punjab
07-31-2021 03:46 PM
ਹਰਮਿੰਦਰ ਜੀ ਤੁਸੀ ਓਹਨਾ ਨੂੰ Brotone liquid 20ml ਪ੍ਰਤੀ 100 birds ਦੇ ਹਿਸਾਬ ਨਾਲ ਦਿਓ ਅਤੇ ਓਹਨਾ ਦੀ ਖੁਰਾਕ ਦਾ ਧਿਆਨ ਰੱਖੋ
Posted by sandeep singh
Punjab
27-06-2021 09:08 AM
Punjab
06-28-2021 04:01 PM
ਸੰਦੀਪ ਸਿੰਘ ਜੀ, ਤੁਸੀਂ ਇਸਨੂੰ ਝੋਨੇ ਵਿੱਚ ਪਾ ਸਕਦੇ ਹੋ, ਇਸਦੇ ਨਾਲ ਪੋਟਾਸ਼ ਤਾਂ ਮਿਲੇਗਾ ਹੀ ਤੇ ਨਾਲ ਹੀ ਸਲਫ਼ਰ ਤੱਤ ਵੀ ਝੋਨੇ ਨੂੰ ਮਿਲੇਗਾ, ਅਗਰ ਤੁਸੀਂ ਇਹ ਪਾਉਣੇ ਹੋ ਤਾਂ ਸਿਫਾਰਿਸ਼ ਕੀਤੀ ਪੋਟਾਸ਼ ਨੂੰ ਪੂਰਾ ਕਰਨ ਲਈ 40kg /ਏਕੜ ਦੇ ਹਿਸਾਬ ਨਾਲ ਪਾਉਣੀ ਪਵੇਗੀ, ਧੰਨਵਾਦ
Posted by Hardeep Singh
Punjab
27-06-2021 08:44 AM
Punjab
06-28-2021 04:14 PM
ਹਰਦੀਪ ਸਿੰਘ ਜੀ, ਫ਼ਲ ਲੈਣ ਤੋਂ ਬਾਅਦ ਬੂਟੇ ਦੀ ਕਾਂਟ-ਛਾਂਟ ਜਰੂਰੀ ਹੁੰਦੀ ਹੈ, ਕਾਂਟ-ਛਾਂਟ ਸਮੇਂ ਆਪਸ ਵਿੱਚ ਫਸਦੀਆਂ ਟਾਹਣੀਆਂ ਕੱਟ ਦਿਉ।ਫ਼ਲ ਵਿੱਚ ਰਸ ਨਾ ਬਨਣ ਦਾ ਕਾਰਨ ਪੋਸ਼ਕ ਤੱਤਾਂ ਦੀ ਘਾਟ ਹੁੰਦੀ ਹੈ, ਇਸ ਲਈ ਕਾਂਟ-ਛਾਂਟ ਕਰਨ ਤੋਂ ਬਾਅਦ ਬੂਟੇ ਨੂੰ 3-4 ਕਿਲੋ ਵਰਮੀਕੰਪੋਸਟ ਅਤੇ NPK 19:19:19 @5-10gm/ਲੀਟਰ ਪਾਣੀ ਦੇ ਹਿਸਾਬ ਨਾਲ 2-3 ਵਾਰ ਸਪਰੇਅ ਕਰ ਸਕਦੇ ਹੋ, ਇਸ ਨਾਲ ਫਲਾਂ ਵਿੱਚ ਰਸ ਚੰਗਾ ਬਣੇਗਾ, ਧà©.... (Read More)
ਹਰਦੀਪ ਸਿੰਘ ਜੀ, ਫ਼ਲ ਲੈਣ ਤੋਂ ਬਾਅਦ ਬੂਟੇ ਦੀ ਕਾਂਟ-ਛਾਂਟ ਜਰੂਰੀ ਹੁੰਦੀ ਹੈ, ਕਾਂਟ-ਛਾਂਟ ਸਮੇਂ ਆਪਸ ਵਿੱਚ ਫਸਦੀਆਂ ਟਾਹਣੀਆਂ ਕੱਟ ਦਿਉ।ਫ਼ਲ ਵਿੱਚ ਰਸ ਨਾ ਬਨਣ ਦਾ ਕਾਰਨ ਪੋਸ਼ਕ ਤੱਤਾਂ ਦੀ ਘਾਟ ਹੁੰਦੀ ਹੈ, ਇਸ ਲਈ ਕਾਂਟ-ਛਾਂਟ ਕਰਨ ਤੋਂ ਬਾਅਦ ਬੂਟੇ ਨੂੰ 3-4 ਕਿਲੋ ਵਰਮੀਕੰਪੋਸਟ ਅਤੇ NPK 19:19:19 @5-10gm/ਲੀਟਰ ਪਾਣੀ ਦੇ ਹਿਸਾਬ ਨਾਲ 2-3 ਵਾਰ ਸਪਰੇਅ ਕਰ ਸਕਦੇ ਹੋ, ਇਸ ਨਾਲ ਫਲਾਂ ਵਿੱਚ ਰਸ ਚੰਗਾ ਬਣੇਗਾ, ਧੰਨਵਾਦ
Posted by Rishabh Singh
Madhya Pradesh
27-06-2021 08:39 AM
Punjab
07-31-2021 03:45 PM
Rishabh ji iske liye aap Deepak Baghel 9004550950 se sampark kr skte hai inse apko sari jankari mill jayegi.
Posted by parwinder singh
Punjab
27-06-2021 08:35 AM
Punjab
07-31-2021 03:44 PM
tuci Taktic liquid 2ml/1 litre pani vich mila ke pashu de upar kise kapde nal malish kro ate isdi spray ass pass, khurlia vich, diwara te bhi kro ate pehla utho chara, dana changi trahh saff kr lao ate fir hafte badd dubara fir iss trike nal varto ate fir 15 din badd varto iss trah chichad farm vicho khtm ho jange kyuki ek varr vartn krke ohh marr jnde hai ate diwara vich lukke honn krke dubara nawe aa jnde ha.
Posted by Bhimrao Sharan
Karnataka
27-06-2021 08:29 AM
Punjab
06-30-2021 10:55 AM
Sharan ji aapko arhar ka beej najdiki kvk se mil jayega jiska Address: Aland Rd, Vijay Nagar Colony, Gulbarga, Karnataka dhanywad
Posted by suresh makar
Punjab
27-06-2021 08:23 AM
Punjab
07-30-2021 03:14 PM
Suresh ji kirpa krke ehh dso poultry vich chicks nu ki smasia aa rehi ha tan jo tuhanu uss hisab nal sahi jankari diti ja skee.
Posted by jaspal
Punjab
27-06-2021 08:22 AM
Haryana
06-28-2021 10:30 AM
ਜਸਪਾਲ ਸਿੰਘ ਜੀ, ਇਸ ਸਮੇਂ ਯੂਰੀਆ ਦੀ ਇਕ ਕਿਸ਼ਤ ਦੇ ਸਕਦੇ ਹੋ, ਅਗਰ ਹੁਣ ਤਕ ਜ਼ਿੰਕ ਨਹੀਂ ਪਾਈ ਤਾਂ ਯੂਰੀਆ ਦੇ ਨਾਲ ਜ਼ਿੰਕ 33% @10kg/ਏਕੜ ਦੇ ਹਿਸਾਬ ਨਾਲ ਛੱਟਾ ਦੇ ਸਕਦੇ ਹੋ, ਧੰਨਵਾਦ
Posted by jaspal
Punjab
27-06-2021 08:18 AM
Haryana
06-28-2021 10:20 AM
ਜਸਪਾਲ ਸਿੰਘ ਜੀ ਬਿਜਾਈ ਵਾਲੇ ਝੋਨੇ ਵਿੱਚ ਚੰਗੇ ਰਿਜ਼ਲਟ ਲਈ ਬਿਜਾਈ ਸਮੇਂ ਹੀ ਸੂਪਰ ਤੇ ਪੋਟਾਸ਼ ਪਾਉਣੀ ਹੁੰਦੀ ਹੈ ਪਰ ਹੁਣ ਵੀ ਤੁਸੀਂ SSP @75kg ਤੇ MOP @20kg/ਏਕੜ ਪਾ ਸਕਦੇ ਹੋ, ਧੰਨਵਾਦ
Posted by gurpreet
Punjab
27-06-2021 08:13 AM
Haryana
06-28-2021 10:10 AM
ਗੁਰਪ੍ਰੀਤ ਸਿੰਘ ਜੀ, ਝੋਨੇ ਨੂੰ ਪੋਸ਼ਕ ਤੱਤਾਂ ਦੀ ਘਾਟ ਹੈ, ਅਗਰ ਹੁਣ ਤਕ ਪੋਟਾਸ਼ ਤੇ SSP ਨਹੀਂ ਪਾਈ ਤਾਂ SSP @75kg ਤੇ MOP @20kg/ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਅਤੇ ਬਾਅਦ ਵਿੱਚ ਯੂਰੀਆ ਦੇ ਨਾਲ ਜ਼ਿੰਕ 33% ਪਾ ਸਕਦੇ ਹੋ, ਧੰਨਵਾਦ
Posted by guddu
Bihar
27-06-2021 07:48 AM
Maharashtra
06-28-2021 11:20 AM
Guddu ji, aap june ke mahine me nursery lja skte hain aur july-august ke mahine transplant kar skte hain, aap Swarna Atulya , Pusa sadabahar, Pusa Jwala jaisi kisme lga skte hain, Dhanyvad
Posted by kuldeep kumar
Punjab
27-06-2021 07:43 AM
Haryana
06-28-2021 10:06 AM
Kuldeep Kumar ji, laddu vaale jhone nu pehli urea laun to baad 7 din de ander paa skde ho ate esde naal Zinc 33% @16kg/acre de hisab naal shitta de skde ho, Dhanvad
Posted by Harkirat singh
Punjab
27-06-2021 07:27 AM
Punjab
06-28-2021 01:00 PM
ਹਰਕੀਰਤ ਜੀ ਤੁਸੀਂ PGSH-1707, GSC -7, GSC-6 ਕਿਸਮਾਂ ਵਿੱਚੋ ਕੋਈ ਵੀ ਲਗਾ ਸਕਦੇ ਹੋ ਜਿਸ ਦਾ ਝਾੜ 8 ਤੋਂ 10 ਕੁਇੰਟਲ ਹੁੰਦਾ ਹੈ ਤੇ ਪ੍ਰੋਸੇਸਸਿੰਗ ਕਰਕੇ 1200-1500 ਰੁਪਏ ਪ੍ਰਤੀ ਕੁਇੰਟਲ ਐਕਸਟਰਾ ਆਮਦਨ ਹੋ ਜਾਂਦੀ ਹੈ
Posted by Sukhveer singh
Punjab
27-06-2021 07:11 AM
Punjab
06-28-2021 10:58 AM
ਸੁਖਵੀਰ ਸਿੰਘ ਜੀ Prawn farming ਦੀ ਟ੍ਰੇਨਿੰਗ GADVASU (0161 255 3394) ਲੁਧਿਆਣਾ ਤੋਂ ਲੈ ਸਕਦੇ ਹੋ, ਧੰਨਵਾਦ
Posted by Karmjeet Singh
Punjab
27-06-2021 07:09 AM
Punjab
06-28-2021 11:28 AM
Karamjeet Singh ji, amrood nu boron di ghat karn fal estra ho riha hai, esdi ghat nu poora karn lai Sodium borate @1gm/ltr paani de hisab nal spray kar skde ho, Dhanvad
Posted by satnam singh
Punjab
27-06-2021 06:47 AM
Haryana
06-28-2021 10:52 AM
Satnam Singh ji sagrika vich kyi nutrients, PGR te vitamin hune han jive- auxin, cytokinin and gibberellins, betaines and mannitol.. ehna naal boote di growth hundi hai te boote vich hon vaaliya processes vich help krda hai, Danvad
Posted by Sujay Sharma
Uttar Pradesh
27-06-2021 06:29 AM

Punjab
06-28-2021 10:36 AM
शर्मा जी मोती की खेती के बारे में जानकारी लेने के लिए या ट्रेनिंग लेने के लिए आप अमित कुमार (9770085381)से संपर्क कर सकते हैं, धन्यवाद
Posted by Sujay Sharma
Uttar Pradesh
27-06-2021 06:28 AM

Punjab
06-28-2021 10:36 AM
शर्मा जी मोती की खेती के बारे में जानकारी लेने के लिए या ट्रेनिंग लेने के लिए आप अमित कुमार (9770085381)से संपर्क कर सकते हैं, धन्यवाद
Posted by ਸੁਲੱਖਣ ਸਿੰਘ
Punjab
27-06-2021 06:26 AM
Haryana
06-28-2021 03:47 PM
ਸੁਲੱਖਣ ਸਿੰਘ ਜੀ, ਤੁਸੀਂ ਖ਼ਾਦ ਨਾਲ 5 ਕਿਲੋ ਗੂੰਦ ਕਤੀਰਾ/ ਏਕੜ ਦੇ ਹਿਸਾਬ ਨਾਲ ਬਾਰੀਕ ਕਰਕੇ ਪਾ ਸਕਦੇ ਹੋ, ਧੰਨਵਾਦ
Posted by jagdeep singh
Punjab
27-06-2021 06:04 AM
Punjab
07-02-2021 10:34 AM
ਜਗਦੀਪ ਜੀ ਤੁਸੀਂ ਮੁਰਗੀਆਂ ਨੂੰ ostovet ਕੈਲਸ਼ੀਅਮ 20ml ਪ੍ਰਤੀ 100 birds ਦੇ ਹਿਸਾਬ ਨਾਲ ਦਿਓ ਤੇ teramycin pouch 1 ਚਮਚ 1 litre ਪਾਣੀ ਵਿਚ ਦਿਓ ਜੀ
Posted by jagdeep singh
Punjab
27-06-2021 06:01 AM
Punjab
07-27-2021 11:39 AM
ਜਗਦੀਪ ਜੀ ਇਸ ਨੂੰ Biotrim ਇੰਜੇਕਸ਼ਨ 15ml ਲਗਵਾਓ ਅਤੇ amoxirum tab. 2 ਰੋਜਾਨਾ ਦਿਓ
Posted by Vivek Rao
Haryana
27-06-2021 05:57 AM
Punjab
06-28-2021 11:24 AM
Vivek ji, pyaj lgane ke liye aap june mahine me nursery ki bijai kar skte hain aur august ke pehle saptah tak ropai ka kaam nipta skte hain, Dhanyvad
Posted by saurya yadav
Delhi
27-06-2021 12:23 AM
Punjab
08-02-2021 12:29 PM
Yadav ji yadi cow varr varr repeat kr rehi ha tab aap pehle uski bachedani mai lixin-iu dwai 3 din bhrwayen aur Bovimin B powder 50-50gm subah sham den aur agli heat mai aane per heat khali rehne den aur usse agli heat mai AI krwayen aur sath mai Receptal inj. 5ml iv lgwayen.
Posted by Tejpal Dhillon ਤੇਜੀ
Punjab
26-06-2021 11:44 PM
Punjab
06-28-2021 04:57 PM
ਸ਼ੁਰੂਆਤ ਕਰਨ ਲਈ ਸਭ ਤੋਂ ਪਹਿਲਾਂ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ 9023441504 ਤੇ ਗੱਲ ਕਰ ਲਵੋ ਬਾਕੀ ਇਸ ਦੀ.... (Read More)
ਸ਼ੁਰੂਆਤ ਕਰਨ ਲਈ ਸਭ ਤੋਂ ਪਹਿਲਾਂ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ 9023441504 ਤੇ ਗੱਲ ਕਰ ਲਵੋ ਬਾਕੀ ਇਸ ਦੀ ਟ੍ਰਨਿੰਗ ਤੁਹਾਡੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿੱਚ ਅਲੱਗ ਅਲੱਗ ਸਮੇਂ ਤੇ ਲੱਗਦੀਆਂ ਰਹਿੰਦੀਆ ਹਨ ਤੁਸੀ ਇਹਨਾਂ ਦੋਨਾਂ ਥਾਵਾ ਤੇ ਟ੍ਰੇਨਿੰਗ ਵਾਲਾ ਫਾਰਮ ਭਰ ਕੇ ਆਓ ਤੁਸ ਤੋਂ ਬਾਅਦ ਜਦੋਂ ਟ੍ਰੇਨਿੰਗ ਦਾ ਮਿਤੀ ਆਈ ਤਾਂ ਤੁਹਾਨੂੰ ਫੋਨ ਕਰਕੇ ਬੁਲਾ ਲਿਆ ਜਾਂਦਾ ਹੈ ਬੱਕਰੀ ਪਾਲਣ ਦੇ ਕੰਮ ਤੇ ਲੋਨ ਤੇ 25 % ਸਬਸਿਡੀ ਦਿੱਤੀ ਜਾਂਦੀ ਹੈ ਤੇ ਲੋਨ ਲੈਣ ਲਈ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਸਰਟੀਫਿਕੇਟ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਕਰਨ ਤੋਂ ਬਾਅਦ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਲੋਨ ਅਪਲਾਈ ਹੁੰਦਾ ਹੈ ਪਰ ਲੋਨ ਮਿਲੇਗਾ ਕੇ ਨਹੀ ਇਹ ਬੈਕ ਮੈਨੇਜ਼ਰ ਤੇ ਨਿਰਭਰ ਕਰਦਾ ਹੈ ਕਿਉਕੀ ਪਹਿਲੀ ਗੱਲ ਇਹ ਬੈਕ ਦੇਖਦਾ ਹੈ ਕਿ ਤੁਹਾਡਾ ਅਕਾਉਟ ਵਿੱਚ ਕਿੰਨੇ ਕੁ ਪੈਸਿਆ ਦਾ ਲੈਣ ਦੇਣ ਹੋ ਰਿਹਾ ਹੈ ਤੇ ਤੁਹਾਡੇ ਕੋਲ ਆਪਣੀ ਜ਼ਮੀਨ ਗਰੰਟੀ ਵਜੋ ਦੇਣ ਲਈ ਹੈ ਕਿ ਨਹੀ ਤੇ ਹੋਰ ਵੀ ਕਈ ਗੱਲਾਂ ਚੈਕ ਕਰਕੇ ਲੋਨ ਲਈ ਸਹਿਮਤ ਹੁੰਦਾ ਹੈ ਬਾਕੀ ਕੋਸ਼ਿਸ਼ ਕਰੋ ਕਿ ਲੋਨ ਤੋਂ ਬਿਨਾਂ ਆਪਣੇ ਲੈਵਲ ਤੇ ਹੀ ਕੰਮ ਸ਼ੁਰੂ ਕਰੋ ਕਿਉਕੀ ਲੋਨ ਦੀ ਕਿਸ਼ਤ ਹਰ ਮਹੀਨੇ ਭਰਨੀ ਪਵੇਗੀ ਪਰ ਬੱਕਰੀਆ ਵਿੱਚੋ ਕਮਾਈ ਹਰ ਮਹੀਨੇ ਨਹੀ ਹੋਣੀ ਬਾਕੀ ਜੇਕਰ ਕੋਸ਼ਿਸ਼ ਕਰਕੇ ਦੇਖਣੀ ਹੈ ਤਾਂ ਆਪਣੇ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਆਪਣੇ ਜ਼ਿਲੇ ਦੇ ਪਸ਼ੂ ਪਾਲਣ ਵਿਭਾਗ ਅਫਸਰ ਨੂੰ ਮਿਲੋ ਤੇ ਉਸ ਤੋਂ ਅਪਰੂਵ ਕਰਵਾ ਕੇ ਫਿਰ ਬੈਕ ਨਾਲ ਗੱਲ ਕਰਕੇ ਦੇਖੋ ਇਸ ਦੇ ਨਾਲ ਆਪਣੇ ਏਰੀਆ ਤੇ ਨਾਬਾਰਡ ਡਿਪਾਰਟਮੈਟ ਦੇ ਸੀਜੀਐਮ ਨੂੂੰ ਵੀ ਲੋਨ ਲਈ ਮਿਲੋ
Posted by Tejpal Dhillon ਤੇਜੀ
Punjab
26-06-2021 11:08 PM
Punjab
07-16-2021 11:44 PM
ਤੇਜਪਾਲ ਜੀ ਇਹਦੇ ਕਈ ਕਾਰਨ ਹਨ ਤੇ ਇਲਾਜ ਵੀ ਉਸ ਹਿਸਾਬ ਨਾਲ ਦੱਸਿਆ ਜਾ ਸਕਦਾ ਹੈ , ਤੁਸੀਂ ਦੱਸੋ ਕੇ ਦੁੱਧ ਸਹੀ ਆਓਂਦਾ ਹੈ ਕਿ ਨਹੀਂ , ਜਾ ਫਿਰ ਛਰਲੇ ਕਿਸ ਤਰਾਂ ਦੇ ਹਨ ਫਿਰ ਹੀ ਕੋਈ ਸਲਾਹ ਦਿਤੀ ਜਾ ਸਕਦੀ ਹੈ
Posted by Tejpal Dhillon ਤੇਜੀ
Punjab
26-06-2021 10:43 PM
Punjab
07-31-2021 03:44 PM
ਤੇਜਪਾਲ ਜੀ ਤੁਸੀ ਉਸ ਨੂੰ Ifer H ਇੰਜੇਕਸ਼ਨ 5ml ਰੋਜਾਨਾ 3 ਦਿਨ ਅਤੇ potsium iodied powder 7gm ਰੋਜਾਨਾ, milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦੇਣੇ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਵਧੀਆ ਫੀਡ ਦਿਓ ਬਾਕੀ ਉਸ ਨੂੰ ਕਣਕ ਦਾ ਦਲੀਆ ਵੀ ਪਕਾ ਕੇ ਖਿਲਾ ਸਕਦੇ ਹੋ
Posted by Jeevan
Himachal Pradesh
26-06-2021 10:37 PM
Punjab
06-28-2021 10:15 AM
Jeewan ji kripya aap apna swal vistar se pooche taki aapko uske hisab se jankari di ja sake.dhanywad
Posted by Pawan Kumar
Punjab
26-06-2021 10:19 PM
Haryana
06-28-2021 09:43 AM
ਪਵਨ ਜੀ ਕਿਰਪਾ ਕਰਕੇ ਫ਼ਸਲ ਦੱਸੋ ਅਤੇ ਇਸਦੀ ਉਮਰ ਦੱਸੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by PREET# PUNI@
Punjab
26-06-2021 10:17 PM
Punjab
07-31-2021 03:42 PM
Preet ji isde lai tuci Dr dubey 9888802905 nal sampark kr skde ho ate sari jankari laa skde ho.
Posted by Navdeep Bashal
Punjab
26-06-2021 10:10 PM
Punjab
07-31-2021 03:40 PM
Navdeep ji tuci uss nu kise bhi vdhia company di feed jiwe cargill, verka, tiwana, godrej koi bhi feed usde khann de hisab nal de skde ho ate uss nu rojana 30-35kg hara chara deo ate uss nu kanak da dalia pkka ke khilla skde ho baki uss nu lactomax tab. 10golia rojana ate Glactogog powder 30gm rojana dena suru kro.
Posted by satnam
Punjab
26-06-2021 10:05 PM
Punjab
07-31-2021 03:39 PM
Satnam ji ehh jersey nasal da semen hai isda record 18-20 litre tak hai.
Posted by Kamlesh
Rajasthan
26-06-2021 09:59 PM
Maharashtra
06-28-2021 09:42 AM
कमलेश जी आप इनकी मात्रा 5 -10 ग्राम को प्रति लीटर पानी में घोल कर इसमें बीज को डाल कर 5 -6 घंटो के लिए भिगो कर रखे उसके बाद आप इसे छाया में सूखा दे। धन्यवाद
Posted by Mandeep Sran
Punjab
26-06-2021 09:52 PM
Punjab
06-29-2021 10:38 AM
Mandeep Sran ji tusi jhoti nu 1 kg sateyanashi , 500 gram jau khar , 500 gram kalmi shora , 2 kh shakkar ragad ke mix karke 5 dina vich deo ji.
Posted by lakhwinder singh
Punjab
26-06-2021 09:47 PM
Punjab
06-28-2021 09:28 AM
ਲਖ਼ਵਿੰਦਰ ਜੀ ਤੁਸੀ 1718 ਕਿਸਮ ਨੂੰ 36 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਜੇਕਰ ਕਣਕ ਨੂੰ ਪੂਰੀ ਮਾਤਰਾ ਵਿਚ DAP ਪਾਈ ਹੈ ਤਾ ਤੁਹਾਨੂੰ ਹੁਣ ਇਸਨੂੰ ਪਾਉਣ ਦੀ ਲੋੜ ਨਹੀਂ ਹੈ। ਧੰਨਵਾਦ
Posted by Mandeep Sran
Punjab
26-06-2021 09:46 PM
Punjab
07-31-2021 03:38 PM
tuci uss nu 1kg satyanashi ke bijj, adha kilo kamarkas, adha kilo jokhar lao ehh tuhanu pansari ton mill jawega ehna da powder bnna ke 4 hisse kro ate ek hisaa rojana adha kilo shakar vich ratt nu bheeo ke rakho ate swere swere deo ate Lapnil-p powder 1 pouch nu adha kilo besan vich mix krke deo.
Posted by onkar Singh
Punjab
26-06-2021 09:24 PM
Haryana
06-28-2021 09:26 AM
ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ●● ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥ.... (Read More)
ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ●● ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ
Posted by Dinesh Kumar
Rajasthan
26-06-2021 09:20 PM
Maharashtra
06-28-2021 09:18 AM
दिनेश जी आप इसके ऊपर मैंकोजेब @4 ग्राम को प्रति लीटर पानी के हिसाब से स्प्रे करें। धन्यवाद
Posted by satvir
Punjab
26-06-2021 09:16 PM
Punjab
06-28-2021 09:18 AM
Satvir ji jekar kanak nu poori matra vich DAP payi hai ta tuhanu isde vich DAP paun di lod nahi hai,dhanwad
Posted by ਗੁਰਦੇਵ ਸਿੰਘ
Punjab
26-06-2021 09:15 PM
Punjab
06-29-2021 01:36 PM
Gurdev singh ji eh medican pashuya di bimari te condition te dwai de resultt de hisab nal dasiya jandiya hun . baki asi koshis karge ke tohanu dasiya dwayiya de dealer bare v answer vich das deya kariya. sujav den layi tohada bohat dhanwad ji.
Posted by ParmiNder SaNdhu
Punjab
26-06-2021 09:05 PM
Punjab
06-28-2021 09:17 AM
ਪਰਮਿੰਦਰ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਮੱਕੀ ਚਾਰੇ ਲਈ ਬੀਜਣੀ ਹੈ ਜਾ ਪਕਾਵੀ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by ParmiNder SaNdhu
Punjab
26-06-2021 09:05 PM
Punjab
06-28-2021 09:13 AM
ਪਰਮਿੰਦਰ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਮੱਕੀ ਚਾਰੇ ਲਈ ਬੀਜਣੀ ਹੈ ਜਾ ਪਕਾਵੀ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by ਗੁਰਦੇਵ ਸਿੰਘ
Punjab
26-06-2021 09:02 PM
Rajasthan
06-28-2021 10:09 PM
gurdev ji 3 month to tusi hara chara dena shuru kar sakde ho odo takk os nu milk te stater feed pao ji.
Posted by Rajkumar Kourav
Madhya Pradesh
26-06-2021 09:01 PM
Punjab
06-28-2021 09:11 AM
राजकुमार जी, यह आम की Kilichundan Mango किस्म है, धन्यवाद
Posted by Gurjinder singh
Punjab
26-06-2021 09:01 PM

Rajasthan
07-31-2021 11:41 AM
Hanji tuci ehna nal sampark kr skde ho ate semen laa skde ho ehh breed hf breed nal cross krke tyar kiti gyi hai.
Posted by ਹਰਜਿੰਦਰ ਸਿੰਘ
Punjab
26-06-2021 08:45 PM
Punjab
06-28-2021 09:11 AM
Harjinder ji kirpa karke isdi photo bhejo ta jo tuhanu usde hisab nal jankari diti ja sake.dhanwad