
Posted by gurpreet singh
Punjab
29-06-2021 06:30 AM
jekar tuhade pashua nu makhi mashar di smasia aundi hai fir tuci pashu nu Pailtox soap ja freetik soap vart skde ho baki pashua de ass pass saff safai da pura dian rakho baki tuci butox liquid 1ml/1litre pani vich milla ke jddo makhia jyada bethe uddo isdi spray kr skde ho.

Posted by SUKHMANDER SINGH
Punjab
29-06-2021 05:34 AM
ਸੁਖਮੰਦਰ ਜੀ ਤੁਸੀ ਇਸਦੇ ਵਿਚ ਕੀੜੇ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾਂ ਤੁਸੀ malathion @2ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ

Posted by Gurpreet Singh kaler
Punjab
29-06-2021 05:18 AM
ਕਲੀ ਦੇ ਪਾਣੀ, ਯੂਰੀਆ ਜ਼ਿੰਕ ਦੀ ਸਪਰੇਅ ਕਦੋਂ ਕਰਨੀ ਚਾਹੀਦੀ ਹੈ, ਖਾਦ ਪਾਉਣ ਤੋਂ ਪਹਿਲਾਂ ਜਾਂ ਮਗਰੋਂ, ਕਿੰਨੀਂ ਮਾਤਰਾ ?
ਗੁਰਪ੍ਰੀਤ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਕਿਹੜੀ ਫ਼ਸਲ ਤੇ ਵਰਤਣ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਅਤੇ ਜੇਕਰ ਝੋਨੇ ਤੇ ਇਸਦੀ ਵਰਤੋਂ ਬਾਰੇ ਸੋਚ ਰਹੇ ਹੋ ਤਾ ਝੋਨੇ ਦੇ ਉਪਰ ਕਲੀ ਦੇ ਪਾਣੀ ਦੀ ਸਪਰੇ ਬਿਲਕੁਲ ਸਿਫਾਰਿਸ਼ ਨਹੀਂ ਹੈ। ਪਹਿਲਾਂ ਇਸਨੂੰ ਪੂਰੀ ਮਾਤਰਾ ਵਿਚ ਖਾਦਾਂ ਪਾਓ ਅਤੇ ਜੇਕਰ ਖੇਤ ਵਿਚ ਪੱਤੇ ਜੰਗਾਲੇ ਦਿਖਣ ਤਾ ਤੁਸੀ chelated zinc @200 ਗ੍ਰਾਮ ਪ੍ਰਤੀ ਏਕੜ ਦੀ ਵਰਤੋਂ ਕਰ ਸà.... (Read More)
ਗੁਰਪ੍ਰੀਤ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਕਿਹੜੀ ਫ਼ਸਲ ਤੇ ਵਰਤਣ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਅਤੇ ਜੇਕਰ ਝੋਨੇ ਤੇ ਇਸਦੀ ਵਰਤੋਂ ਬਾਰੇ ਸੋਚ ਰਹੇ ਹੋ ਤਾ ਝੋਨੇ ਦੇ ਉਪਰ ਕਲੀ ਦੇ ਪਾਣੀ ਦੀ ਸਪਰੇ ਬਿਲਕੁਲ ਸਿਫਾਰਿਸ਼ ਨਹੀਂ ਹੈ। ਪਹਿਲਾਂ ਇਸਨੂੰ ਪੂਰੀ ਮਾਤਰਾ ਵਿਚ ਖਾਦਾਂ ਪਾਓ ਅਤੇ ਜੇਕਰ ਖੇਤ ਵਿਚ ਪੱਤੇ ਜੰਗਾਲੇ ਦਿਖਣ ਤਾ ਤੁਸੀ chelated zinc @200 ਗ੍ਰਾਮ ਪ੍ਰਤੀ ਏਕੜ ਦੀ ਵਰਤੋਂ ਕਰ ਸਕਦੇ ਹੋ। ਧੰਨਵਾਦ

Posted by HAROON Kallo Khan
Uttar Pradesh
29-06-2021 12:13 AM
Haroon ji yadi aap bakri palan krna chahte ha too pehle aap iski training len jo aap apne nazdiki krishi vigyan kendra se lee skte hai jisse apko iss kam ki purri jankari milegi aap iske liye Krishi Vigyan Kendra, Banda, Village Kamasin,, Distt.- Banda - (U.P.), INDIA, PIN - 212622, Tel. No.: 9450791440 se sampark kr skte hai.

Posted by lakhvinder singh
Haryana
28-06-2021 11:58 PM
Lakhvinder Singh ji, dhan me super aur potash akhri kaddu krne ke sme daal deni chahiye aur ropai ke 7 din ke ander urea ki pehli dose de deni chahiye, pehli urea ke sath aap Zinc 33% daal skte hain, Dhanyvad
Posted by ਅਮਨਦੀਪ ਸਿੰਘ
Punjab
28-06-2021 09:48 PM
ਬੱਕਰੀਆਂ ਦੀ ਫੀਡ ਤਿਆਰ ਕਰਨ ਲਈ ਸਮੱਗਰੀ : • 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, • ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ ਜਾਂ ਫਿਰ ਸੱਜਰੀ ਸੂਈ ਬੱਕ.... (Read More)
ਬੱਕਰੀਆਂ ਦੀ ਫੀਡ ਤਿਆਰ ਕਰਨ ਲਈ ਸਮੱਗਰੀ : • 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, • ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ ਜਾਂ ਫਿਰ ਸੱਜਰੀ ਸੂਈ ਬੱਕਰੀ ਨੂੰ 300-400 ਗ੍ਰਾਮ ਤੱਕ ਫੀਡ ਪਾ ਸਕਦੇ ਹੋ ਜੇਕਰ ਛੋਟੇ ਬੱਚੇ ਹਨ ,ਉਸ ਨੂੰ ਘੱਟ ਫੀਡ ਪਾਉਣੀ ਚਾਹੀਦੀ ਹੈ..

Posted by ਅਮਨਪ੍ਰੀਤ ਸਿੰਘ
Punjab
28-06-2021 09:45 PM
ਅਮਨਪ੍ਰੀਤ ਸਿੰਘ ਜੀ 30 ਦਿਨ ਤੋਂ ਵੱਡੀ ਪਨੀਰੀ ਲਗਾ ਤਾ ਸਕਦੇ ਹੋ ਪਰ ਇਸਨੇ ਚੰਗਾ ਵਿਕਾਸ ਨਹੀਂ ਕਰਨਾ, ਕੋਸ਼ਿਸ਼ ਕਰਨਾ ਕੇ ਪਨੀਰੀ 30 ਦਿਨ ਤੋਂ ਛੋਟੀ ਹੀ ਹੋਵੇ, ਧੰਨਵਾਦ

Posted by अरुण धरेंद्र
Rajasthan
28-06-2021 09:22 PM
अरुण धरेंद्र जी थाई एप्पल बेर लेने के लिए आप संतोष जी(7737029292) से संपर्क कर सकते हैं, धन्यवाद
Posted by sukhvinder singh
Punjab
28-06-2021 09:02 PM
sukhvinder singh ji katti nu u 500ml lassi Wich 100ml sarso da tel ,ek spoon haldi te ek spoon salt(namak)Changi tra mix kar ke os nu deo ji.
Posted by Gurnam Singh Bhatti Pspcl
Punjab
28-06-2021 09:00 PM
ਗੁਰਨਾਮ ਸਿੰਘ ਜੀ ਫੁੱਲ ਝੜਨ ਦਾ ਕਾਰਨ ਪੋਸ਼ਕ ਤੱਤਾਂ ਦੀ ਘਾਟ ਹੁੰਦੀ ਹੈ, ਇਸਦੀ ਘਾਟ ਨੂੰ ਪੂਰਾ ਕਰਨ ਲਈ 3-4 ਕਿਲੋ ਵਰਮੀਕੰਪੋਸਟ ਬੂਟੇ ਨੂੰ ਪਾ ਸਕਦੇ ਹੋ ਅਤੇ 2-3 ਵਾਰ NPK 19:19:19 @5-10gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ

Posted by kawaljit singh
Punjab
28-06-2021 08:36 PM
ਕਵਲਜੀਤ ਸਿੰਘ ਜੀ ਝੋਨੇ ਵਿੱਚ ਪੋਟਾਸ਼@30 ਕਿਲੋ ਪ੍ਰਤੀ ਏਕੜ ਲਾਉਣ ਤੋਂ 20-25 ਦਿਨ ਬਾਅਦ ਚ ਪਾ ਸਕਦੇ ਹੋ।

Posted by Dharminder singh
Punjab
28-06-2021 08:29 PM
Dharminder ji, jameen vich Gypsum fasal lgaun to lagbhag 15 din pehla mitti test de adhar te pauni hundi hai, agar tusi jhona lga dita hai ta lagbhag 1qtl Gypsum/acre de hisab nal pa skde ho, Dhanvad
Posted by Gurjinder singh
Punjab
28-06-2021 08:13 PM
Gurjinder ji tuci ohna nu mammidium powder 50gm rojana deo ate mitha sodha 25gm rojana de skde ho.

Posted by ਅਰਸ਼ਦੀਪ ਸਿੰਘ
Punjab
28-06-2021 08:12 PM
ਅਰਸ਼ਦੀਪ ਸਿੰਘ ਜੀ ਇਸਦੇ ਲਈ ਕਿਸੇ ਦਵਾਈ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ, ਅਗਰ ਤੁਸੀਂ ਕੋਈ ਸਪਰੇਅ ਕਰਦੇ ਹੋ ਤਾਂ ਜਵਾਰ ਦਾ ਨੁਕਸਾਨ ਹੋ ਸਕਦਾ ਹੈ, ਧੰਨਵਾਦ

Posted by ਅਰਸ਼ਦੀਪ ਸਿੰਘ
Punjab
28-06-2021 08:04 PM
ਇਸ ਨੂੰ ਪੇਟ ਦੇ ਕੀੜਿਆਂ ਲਈ Albomar liquid 30ml ਨੂੰ 10-10ml ਕਰਕੇ 3 ਦਿਨ ਦਿਓ ਅਤੇ Brotone liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਇਸ ਨੂੰ ਵਧੀਆ ਮਾਂ ਦਾ ਦੁੱਧ ਪਿਲਾਓ ਅਤੇ ਫਿਰ 1 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ
Posted by Neeraj patel
Madhya Pradesh
28-06-2021 08:00 PM
Neeraj ji yeh Bombay Green Mango ki kisam lag raha hai.kripya aap btaye ke yeh aapke khet men hai ya aapne kahi se photo dekhi kyuki yeh region ke according bhi vary karti hai,dhanywad
Posted by pankaj kumar
Uttarakhand
28-06-2021 07:00 PM
पंकज कुमार जी, आप लगभग सभी रबी और खरीफ की फसलों का बीमा करवा सकते हैं, अगर आपकी फसल बारिश, फ्लड या कोई भी कुदरती आपदा के कारण खराब हो जाती है तो बीमे का लाभ आपको मिलता है, बीमे की राशि फसल और कितनी जगह पर फसल बोई है इस पर निर्भर करती है और अलग - अलग फसल के लिए अलग राशि मिलती है, इस स्कीम का लाभ लेने के लिए आप https://pmfby.gov.in/ इà¤.... (Read More)
पंकज कुमार जी, आप लगभग सभी रबी और खरीफ की फसलों का बीमा करवा सकते हैं, अगर आपकी फसल बारिश, फ्लड या कोई भी कुदरती आपदा के कारण खराब हो जाती है तो बीमे का लाभ आपको मिलता है, बीमे की राशि फसल और कितनी जगह पर फसल बोई है इस पर निर्भर करती है और अलग - अलग फसल के लिए अलग राशि मिलती है, इस स्कीम का लाभ लेने के लिए आप https://pmfby.gov.in/ इस साईट पर रजिस्टर कर सकते हैं, धन्यवाद
Posted by Sukhvinder singh
Punjab
28-06-2021 06:44 PM
ਸੁਖਵਿੰਦਰ ਸਿੰਘ ਜੀ, ਨਿੱਮ ਦਾ ਪਾਣੀ ਵਰਤਣ ਲਈ ਇਸਦੇ 4 ਕਿਲੋ ਪੱਤੇ ਤੇ ਨਿਮੋਲੀਆਂ ਨੂੰ 10 ਲੀਟਰ ਪਾਣੀ ਵਿੱਚ ਅੱਧੇ ਘੰਟੇ ਲਈ ਉਬਾਲਣਾ ਤੇ ਬਾਅਦ ਵਿੱਚ ਜਿਹੜਾ ਪਾਣੀ ਬਚਦਾ ਹੈ ਉਹ 1200ml/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ ਇਹਨਾਂ ਰਸ ਚੁਸਕ ਕੀਟਾ ਲਈ imidachloprid 17.8SL @1ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ. ਧੰਨਵਾਦ
Posted by Sukhvinder singh
Punjab
28-06-2021 06:26 PM
Sukhvinder Singh ji, esde lai tusi dimethoate 30 EC @2ml/ltr paani de hisab nal spray kar skde ho, Dhanvad

Posted by ਲਖਵਿੰਦਰ ਸਿੰਘ
Punjab
28-06-2021 05:58 PM
ਲਖਵਿੰਦਰ ਸਿੰਘ ਜੀ ਤੁਸੀਂ ਉਸ ਨੂੰ Powder unlock 200gm ਤੇ 200gm sodium bicarbonate ਕੋਸੇ ਪਾਣੀ ਵਿੱਚ ਪਾ ਕੇ ਦਿਓ . ਇਸ ਤੋਂ ਇੱਕ ਘੰਟੇ ਬਾਅਦ ਵਿੱਚ Powder CUD 240gm , Liquid Brotone 250ml ਦਿਓ ਜੀ ਤੇ ਨਾਲ ਹੀ 5 litter RL ,1500ml Metro, Injection Beplex fort 11ml , Injection AMC fort 4.5gm ਲਗਵਾਓ ਜੀ

Posted by नलेंद्र वर्मा
Himachal Pradesh
28-06-2021 05:22 PM
नलेंद्र वर्मा जी हरी खाद बनाने के लिए इसको बोने का सही समय अप्रैल से जुलाई का महीना है, ढांचे का बीज लेने के लिए आप अपने नजदीक के Krishi Vigyan Kendra ( Purana Bazar, Sundar Nagar,01907 262 547) में संपर्क कर सकते हैं , धन्यवाद

Posted by Gurpreet Singh
Punjab
28-06-2021 05:08 PM
ਗੁਰਪ੍ਰੀਤ ਸਿੰਘ ਜੀ ਝੰਡੇ ਰੋਗ ਦਾ ਕੋਈ ਪੱਕਾ ਇਲਾਜ ਨਹੀਂ ਹੈ, ਇਸਦੇ ਲਈ ਤੁਸੀਂ ੧ਕਿਲੋ Trichoderma ਨੂੰ ਲਗਭਗ 10 ਕਿਲੋ ਰੂੜੀ ਵਿੱਚ ਮਿਲਾਕੇ ਹਲਕਾ ਪਾਣੀ ਲਗਾਕੇ 6-7 ਦਿਨ ਛਾਂ ਵਿੱਚ ਰੱਖਣਾ ਹੁੰਦਾ ਹੈ ਤੇ ਫਿਰ ਛੱਟਾ ਦੇਣਾ ਹੁੰਦਾ ਹੈ, ਇਸਦੇ ਨਾਲ ਥੋੜਾ ਇਸਦਾ ਕੰਟਰੋਲ ਹੋ ਸਕਦਾ ਹੈ, ਧੰਨਵਾਦ

Posted by ਲਖਵਿੰਦਰ ਸਿੰਘ
Punjab
28-06-2021 05:03 PM
ਲਖਵਿੰਦਰ ਜੀ ਉਸ ਨੂੰ ਨਜ਼ਦੀਕੀ ਕਿਸੇ ਵਧੀਆ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ

Posted by Harisingh
Rajasthan
28-06-2021 04:54 PM
हरी जी फसल पर रस चूसक कीट का हमला है, इसी के कारण फसल का विकास नहीं हो रहा, इनके लिए आप imidachloprid 17.8SL @1ml/लीटर पानी के हिसाब से छिड़काव कर सकते हैं और इनके विकास के लिए NPK 19:19:19 @5-10gm/लीटर पानी के हिसाब से छिड़काव कर सकते हैं ,धन्यवाद
Posted by Dablu bablu
Punjab
28-06-2021 04:53 PM
Dablu ji usde gabhn rehnn ja khali honn da sahi pta 21-22 din badd pta lgg skda ha jekar ohh dubara heat vich aa jndi hai fir usdi bachedani vich dwai bhrwao.

Posted by Satwant Singh Randhawa
Punjab
28-06-2021 04:38 PM
ਸਤਵੰਤ ਜੀ ਉਸ ਨੂੰ ਨਜ਼ਦੀਕੀ ਕਿਸੇ ਵਧੀਆ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਪੂਰੀ ਜਾਂਚ ਕਰਕੇ ਹੀ ਉਸਦਾ ਸਹੀ ਇਲਾਜ ਹੋ ਸਕਦਾ ਹੈ
Posted by Manpreet Singh Grewal
Punjab
28-06-2021 04:28 PM
ਮਨਪ੍ਰੀਤ ਸਿੰਘ ਜੀ, ਨਰਮਾ ਸੁੱਕਣ ਦਾ ਕਾਰਨ ਸਿਓਂਕ ਹੋ ਸਕਦੀ ਹੈ ਇਸਨੂੰ ਕੰਟਰੋਲ ਕਰਨ ਲਈ chlorpyriphos @600ml /ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਅਤੇ ਫੋਟੋ ਤੋਂ ਲੱਗ ਰਿਹਾ ਹੈ ਕਿ ਨਰਮੇ ਨੂੰ ਪਾਣੀ ਦੀ ਜਰੂਰਤ ਹੈ, ਪਾਣੀ ਲਗਾਉਣ ਤੋਂ ਬਾਅਦ ਲੱਗਭਗ 20 ਕਿਲੋ ਯੂਰੀਆ ਦਾ ਕੇਰਾ ਕਰ ਸਕਦੇ ਹੋ. ਧੰਨਵਾਦ

Posted by ਇਕਬਾਲ ਸਿੰਘ
Punjab
28-06-2021 04:16 PM
Iqbal Singh ji, isnu hun lga ta skde ho par ho skda hai ki esda vikas na hove te tuhanu esda poora jhad na mile, Dhanvad
Posted by sukhi grewal
Punjab
28-06-2021 03:32 PM
Sukhi ji regent ik keetnashk hai es naal jhone di growth da koi sampark nhi hunda ate 5 kilo zinc 33%/acre de hisab nal dobara shitta de skde ho, Dhanvad
Posted by kawrjeet singh
Punjab
28-06-2021 03:12 PM
ਕਵਰਜੀਤ ਜੀ ਪਹਿਲੀ ਯੂਰੀਆ ਨਾਲ ਜ਼ਿੰਕ 33% ਤੇ ਇਸ ਕੀਟਨਾਸ਼ਕ ਨੂੰ ਪਾ ਸਕਦੇ ਹੋ ਪਰ ਕੋਸ਼ੀ ਕਰਿਆ ਕਰੋ ਕਿ ਕੀਟਨਾਸ਼ਕ ਵੱਖਰਾ ਹੀ ਪਾਈਏ. ਧੰਨਵਾਦ

Posted by navvinder singh
Punjab
28-06-2021 03:00 PM
ਫਿਲਹਾਲ ਕੋਈ ਅਜਿਹੀ ਸਕੀਮ ਨਹੀ ਹੈ ਜੀ, ਪਰ ਆਪਣੇ ਇਲਾਕੇ ਦੇ ਬਿਜਲੀ ਵਿਭਾਗ ਦੇ ਦਫਤਰ ਨਾਲ ਸੰਪਰਕ ਰੱਖੋ ਜੀ ,ਜਦੋ ਵੀ ਸਕੀਮ ਆਈ ਤਾਂ ਅਸੀ ਵੀ ਜਾਣਕਾਰੀ ਦੇਵਾਂਗੇ ਜੀ

Posted by ਹਰਪਰੀਤ ਸਿੰਘ
Punjab
28-06-2021 02:57 PM
ਹਰਪ੍ਰੀਤ ਸਿੰਘ ਜੀ ਅਦਰਕ 6-8 ਹਫ਼ਤਿਆਂ ਬਾਅਦ ਅੰਕੁਰਣ ਕਰਦਾ ਹੁੰਦਾ ਹੈ, ਥੋੜਾ ਸਮਾਂ ਇੰਤਜ਼ਾਰ ਕਰੋ, ਧੰਨਵਾਦ

Posted by iqbal singh
Punjab
28-06-2021 02:27 PM
Iqbal ji, amb de boote diya hethliya tahniya nu cut dyo ate 2-3kg vermicompost boote nu pa skde ho atte NPK 19:19:19 @5-10gm/ltr paani de hisab naal 2-3 vaar spray kar skde ho, Dhanvad

Posted by Dipak Patil
Maharashtra
28-06-2021 02:26 PM
Dipak ji ppm dvai ka cocentration hota hai ki ek ltr paani me kitni dva ka upyog krna hai, Dhanyvad

Posted by Gurjit Sangha
Punjab
28-06-2021 02:12 PM
ehh dubara heat vich lgdi hai tuci iss nu nazdiki doctor ton check krwa ke heat de lashan dekha rehi hai fir Ai krwa skde ho.
Posted by preet
Punjab
28-06-2021 02:02 PM
ਇਹ ਮੋਕ ਗਰਮੀ ਕਰਕੇ ਹੈ ਜੀ , ਪਸ਼ੂ ਜਿਆਦਾ ਹੌਂਕਦੇ ਹਨ ਜਿਸ ਕਰਕੇ ਪਸ਼ੂ ਜੁਗਾਲੀ ਸਹੀ ਨਹੀਂ ਕਰ ਪਾਉਂਦੇ। ਇਸ ਲਈ ਉਸ ਨੂੰ Liquid Metsatrong 100ml ਰੋਜ਼ਾਨਾ ਦਿਓ ਤੇ ਨਾਲ ਹੀ powder Daiahold 50gm ਰੋਜ਼ਾਨਾ ਦਿਓ

Posted by ਜਸ ਘੁਮਾਣ
Punjab
28-06-2021 12:41 PM
jas ji tusi cow nu Liquid Utervive 1 litter 100ml swere te shame 10 din deo nall koi v Mineral mixture 100gm rojana deo. High yield cow nu soon to 15 din bahad calcium start kar sakde ho.
Posted by एम. के. रज़ा
Chattisgarh
28-06-2021 12:36 PM
रज़ा जी इन कीटों की रोकथाम के लिए इनको धूप में 2-3 दिन रख सकते हैं, धन्यवाद
Posted by Sukhraj Singh Goraya
Punjab
28-06-2021 12:34 PM
ਸੁਖਰਾਜ ਜੀ ਤੁਸੀ ਇਸਨੂੰ ਖਾਦ ਲਵਾਈ ਤੋਂ 3,6 ਅਤੇ 9 ਹਫਤਿਆਂ ਬਾਅਦ ਪਾਓ। ਧੰਨਵਾਦ
Posted by Sukhraj Singh Goraya
Punjab
28-06-2021 12:31 PM
ਸੁਖਰਾਜ ਜੀ strawberry ਦੇ ਬੂਟੇ ਜ਼ਿਆਦਾ ਗਰਮੀ ਕਾਰਨ ਸੁੱਕ ਰਹੇ ਹਨ, ਇਹਨਾਂ ਨੂੰ ਠੰਡੇ ਥਾਂ ਤੇ ਰੱਖੋ, ਧੰਨਵਾਦ
Posted by Gurpreet Singh
Punjab
28-06-2021 12:31 PM
Gurpreet Singh ji, tusi jamun da plant lga skde ho es naal shaa te fal dono milnge, Dhanvad

Posted by op
Uttar Pradesh
28-06-2021 12:29 PM
Shriman ji, mushroom ki training lene ke liye najdeek ke Krishi Vigyan Kendra (Bharsar IISR Campus, Raebareli Road,Tel. No.: 9454332536) me sampark kar skte hain, Dhanyvad

Posted by Pradum
Uttarakhand
28-06-2021 11:48 AM
Pradum ji, chaudi ptti vaali ghas ke liye aap 2,4-D @300-400gm/acre ke hisab se spray kar skte hain aur ganne ki tasveer share kare taaki sahi jankari mil ske ki gnna kis karn murjha rha hai, Dhanyvad

Posted by saurabh Sharma
Uttar Pradesh
28-06-2021 11:47 AM
moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar.

Posted by ashok
Punjab
28-06-2021 11:32 AM
ਅਸ਼ੋਕ ਜੀ ਇਹ ਤੱਤ ਦੀ ਕਮੀ ਹੈ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਕਿਹੜੀ ਕਿਹੜੀ ਖਾਦ ਪਾਈ ਹੈ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by ਅਮਨਦੀਪ ਸਿੰਘ
Punjab
28-06-2021 11:26 AM
ਅਮਨਦੀਪ ਜੀ ਤੁਸੀ ਗਾਂ ਲੈਣ ਲਈ ਮਨੀ ਜੀ 8699997604 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image





















.png)

