Experts Q&A Search

Posted by Sukh Mann
Punjab
30-06-2021 05:37 AM
Punjab
06-30-2021 11:24 AM
ਕਿਰਲੀਆ ਭਜਾਉਣ ਲਈ ਮੋਰ ਦੇ ਖੰਭ ਟੰਗੋ ਕਮਰੇ ਦੇ ਵਿੱਚ ਕਿੳੇਕੀ ਮੋਰ ਕਿਰਲੀਆਂ ਨੂੰ ਖਾਦੇ ਹਨ ਇਸ ਲਈ ਕਿਰਲੀ ਮੋਰ ਖੰਭ ਦੇ ਨੇੜੇ ਨਹੀ ਆਉਦੀ ਤੇ ਇਸ ਦੇ ਨਾਲ ਹੀ ਅੰਡਿਆਂ ਦੇ ਛਿਲਕੇ ਰੱਖੋ ਉਸ ਤੋਂ ਵੀ ਕਿਰਲੀ ਦੂਰ ਰਹਿੰਦੀ ਹੈ ਤੁਸੀ ਬਿੱਲੀ ਰੱਖੋ ਤੇ ਬਿੱਲੀ ਨੂੰ ਕੁੱਝ ਜਿਆਦਾ ਖਾਣ ਨੂੰ ਨਾ ਦਿਓ ਫਿਰ ਉਹ ਕਿਰਲੀਆ ਨੂੰ ਖਾਣਾ ਸ਼ੁਰੂ ਕਰ ਦੇਵੇਗੀ , ਪਿਆਜ ਅਤੇ ਲਸਣ ਦੇ ਰਸ ਦੇ ਛਿੜਕਾਵ ਨਾਲ ਵੀ ਛਿਪà¨.... (Read More)
ਕਿਰਲੀਆ ਭਜਾਉਣ ਲਈ ਮੋਰ ਦੇ ਖੰਭ ਟੰਗੋ ਕਮਰੇ ਦੇ ਵਿੱਚ ਕਿੳੇਕੀ ਮੋਰ ਕਿਰਲੀਆਂ ਨੂੰ ਖਾਦੇ ਹਨ ਇਸ ਲਈ ਕਿਰਲੀ ਮੋਰ ਖੰਭ ਦੇ ਨੇੜੇ ਨਹੀ ਆਉਦੀ ਤੇ ਇਸ ਦੇ ਨਾਲ ਹੀ ਅੰਡਿਆਂ ਦੇ ਛਿਲਕੇ ਰੱਖੋ ਉਸ ਤੋਂ ਵੀ ਕਿਰਲੀ ਦੂਰ ਰਹਿੰਦੀ ਹੈ ਤੁਸੀ ਬਿੱਲੀ ਰੱਖੋ ਤੇ ਬਿੱਲੀ ਨੂੰ ਕੁੱਝ ਜਿਆਦਾ ਖਾਣ ਨੂੰ ਨਾ ਦਿਓ ਫਿਰ ਉਹ ਕਿਰਲੀਆ ਨੂੰ ਖਾਣਾ ਸ਼ੁਰੂ ਕਰ ਦੇਵੇਗੀ , ਪਿਆਜ ਅਤੇ ਲਸਣ ਦੇ ਰਸ ਦੇ ਛਿੜਕਾਵ ਨਾਲ ਵੀ ਛਿਪਕਲੀਆਂ ਦੂਰ ਜਾਂਦੀਆਂ ਹਨ
Posted by Gurlal Bhullar
Punjab
30-06-2021 01:22 AM
Punjab
06-30-2021 08:34 AM
गुरलाल जी आप इसे वर्मीकम्पोस्ट 4kg प्रति पौधा डालें। धन्यवाद
Posted by gurwinder singh
Punjab
29-06-2021 10:57 PM
Punjab
06-30-2021 08:37 AM
Gurwinder Singh ji, tusi dusri vaar urea naal Zinc 33% @10kg/acre de hisab nal pa skde ho atte eh jruri nhi hunda ke har vaar urea naal kuch pauna jruri hunda hai. Dhanvad
Posted by hemant Kumar verma
Chattisgarh
29-06-2021 10:23 PM
West Bengal
06-30-2021 08:40 AM
Verma ji, agar abhi tak urea nhi dala to 3 kg urea/knal ke hisab se daal skte hain aur Zinc 21% @150gm, Ferrous sulphate @150gm/pump ke hisab se spray kar skte hain, Dhanyvad
Posted by Lakhwinder Singh
Punjab
29-06-2021 10:08 PM
Punjab
07-30-2021 12:18 PM
ਲਖਵਿੰਦਰ ਜੀ ਲੋਨ ਲੈਣ ਲਈ ਸਭ ਤੋਂ ਪਹਿਲਾ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਹੋਣੀ ਜਰੂਰੀ ਹੈ ਕਿਉਕਿ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਹਾਨੂੰ ਲੋਨ ਅਤੇ ਸਬਸਿਡੀ ਮਿਲ ਸਕਦੀ ਹੈ ਬਾਕੀ ਫਿਰ ਤੁਹਾਡਾ ਜਿਸ ਵੀ ਬੈਂਕ ਵਿੱਚ ਖਾਤਾ ਹੈ ਉਸ ਬੈਂਕ ਮੈਨੇਜਰ ਨਾਲ ਗੱਲ ਕਰਕੇ ਸਾਰੀ ਜਾਣਕਾਰੀ ਪਤਾ ਲੱਗ ਜਾਵੇਗੀ ਬਾਕੀ ਤੁਹਾਨੂੰ ਟ੍ਰੇਨਿੰਗ ਵਿੱਚ ਵੀ ਇਸਦੀ ਸਾਰੀ ਜਾਣਕਾਰੀ ਦੇ ਦਿੱਤੀ ਜਾਵੇਗੀ ਅਤà.... (Read More)
ਲਖਵਿੰਦਰ ਜੀ ਲੋਨ ਲੈਣ ਲਈ ਸਭ ਤੋਂ ਪਹਿਲਾ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਹੋਣੀ ਜਰੂਰੀ ਹੈ ਕਿਉਕਿ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਹਾਨੂੰ ਲੋਨ ਅਤੇ ਸਬਸਿਡੀ ਮਿਲ ਸਕਦੀ ਹੈ ਬਾਕੀ ਫਿਰ ਤੁਹਾਡਾ ਜਿਸ ਵੀ ਬੈਂਕ ਵਿੱਚ ਖਾਤਾ ਹੈ ਉਸ ਬੈਂਕ ਮੈਨੇਜਰ ਨਾਲ ਗੱਲ ਕਰਕੇ ਸਾਰੀ ਜਾਣਕਾਰੀ ਪਤਾ ਲੱਗ ਜਾਵੇਗੀ ਬਾਕੀ ਤੁਹਾਨੂੰ ਟ੍ਰੇਨਿੰਗ ਵਿੱਚ ਵੀ ਇਸਦੀ ਸਾਰੀ ਜਾਣਕਾਰੀ ਦੇ ਦਿੱਤੀ ਜਾਵੇਗੀ ਅਤੇ ਸਬਸਿਡੀ ਵਾਰੇ ਵੀ ਦੱਸ ਦਿੱਤਾ ਜਾਵੇਗਾ ਤੁਸੀ ਟ੍ਰੇਨਿੰਗ ਲਈ PDDB ( Deputy Director, Dairy,Room No. 437, 4th Floor,Mini Secretariat, Hoshiarpur. Sh. Davinder Singh 94654-65707, 01882-220025) ਨਾਲ ਸੰਪਰਕ ਕਰ ਸਕਦੇ ਹੋ
Posted by Gurmeet Rai
Punjab
29-06-2021 09:54 PM
Punjab
07-30-2021 02:57 PM
Gurmeet ji usda koi chakar nhi ha ohh pashu di heat khatam honn ton badd pashu blood krda ha tuci usdi khurak da purra dian rakho jiss nal usdi sahi growth howe ate jldi weight gain ho jawe.
Posted by Gurpartap singh
Punjab
29-06-2021 09:40 PM
Haryana
06-30-2021 08:44 AM
Gurpartap ji, sulphur boote vich kyi tra diya process vich help krda hai te eh boote nu opposite conditions naal takra krn di energy dinda hai, agar tusi DAP di tha te SSP paunde ho ta vakh to sulphur paun di jrurat nhi hundi agar SSP nhi pai ta pehli urea nal esnu pa skde ho, Dhanvad
Posted by Jagtar singh
Punjab
29-06-2021 09:27 PM
Punjab
07-04-2021 10:33 AM
ਜਗਤਾਰ ਸਿੰਘ ਜੀ ਮੱਝ ਨੂੰ ਤੁਸੀਂ Liquid Anabolit 1 litter 100ml ਰੋਜ਼ਾਨਾ ਦਿਓ ਜੀ ਤੇ ਨਾਲ ਹੀ Powder Lac up FX 1.5kg ਲਿਆ ਕੇ 100gmਰੋਜ਼ਾਨਾ ਦਿਓ ਜੀ
Posted by Dr S K Singh.
Uttar Pradesh
29-06-2021 09:25 PM
Rajasthan
06-30-2021 11:25 AM
सिंह जी, पौधों में पोषक तत्वों की कमी के कारण ऐसे हो रहा है, इसके लिए आप 3 -4 kg वर्मीकम्पोस्ट /पौधा डाल सकते हैं और दो से तीन बार NPK 19:19:19 @5 -10gm/लीटर पानी के हिसाब से छिड़काव कर सकते हैं, धन्यवाद
Posted by gurjant singh
Punjab
29-06-2021 09:10 PM
Punjab
07-01-2021 12:11 PM
gurjant singh ji tusi cow da turant najdeeki doctor to tareetment karwo ji . es tarah andaza lagona galat ho sakda hai ji.
Posted by Angrej Singh
Punjab
29-06-2021 09:07 PM
Haryana
06-30-2021 08:52 AM
Angrej ji, zinc 21% vich zinc di matra ght hundi hai te 33% vaali vich vadh. Dhanvad
Posted by Ranjeet Singh
Punjab
29-06-2021 08:56 PM
Punjab
06-30-2021 10:59 AM
Ranjeet Singh ji, kirpa krke bilkul najdeek to ohna patiya di tasveer bhejo jihde khrab ho rahe han, ehna tasveer to kuch khas pta nhi chl riha, dhanvad
Posted by Vikas
Punjab
29-06-2021 08:02 PM
Punjab
07-01-2021 12:09 PM
Vikas ji tusi cow di minor surgery howegi es lai tusi najdeeki Vet Surgeon nall contact karo ji.
Posted by chahal
Punjab
29-06-2021 07:44 PM
Punjab
06-30-2021 10:57 AM
Chahal ji, tusi ehna kisma vicho koi ik lga skde ho jive - Pusa Snowball 1, Pusa Snowball K-1, Snowball 16, Pant Shubhra
Posted by jagseerbrarbrarsera
Punjab
29-06-2021 07:43 PM
Punjab
07-29-2021 11:25 AM
ਜਗਸੀਰ ਜੀ ਇਹ ਪਾਣੀ ਦੀ ਕਮੀ ਦੇ ਕਾਰਨ ਹੋਇਆ ਹੈ ਇਸਦੇ ਲਈ ਤੁਸੀ ਫ਼ਸਲ ਨੂੰ ਹਲਕਾ ਪਾਣੀ ਦਿਓ। ਧੰਨਵਾਦ
Posted by jagseerbrarbrarsera
Punjab
29-06-2021 07:36 PM

Punjab
08-03-2021 01:44 PM
ਜਗਸੀਰ ਜੀ ਕਿਰਪਾ ਕਰਕੇ ਫ਼ਸਲ ਦੀ ਤਸਵੀਰ ਸਾਂਝੀ ਕਰੋ ਤਾਂਕਿ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
Posted by gurmeet singh
Punjab
29-06-2021 07:18 PM
Rajasthan
07-30-2021 02:59 PM
tuci 100kg feed Garmia vich tyar krnn lai uss vich 25kg anaz jiwe kanak, joo, ehna vicho ek), dal churi 20kg jiwe masur churri, arhar (koi ek), DOC 25kg, (chawal da chura), fiber chilka 15kg ( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, ehh sara kuj mix krke pashua nu khwa skde ho. ehh tuci 2kg dudh mgar 1kg de hisab nal de skde ho baki pashu nu vdhia company da mineral mixture 50-100gm rojana de skde ho.
Posted by LAKHWINDER SINGH
Punjab
29-06-2021 06:47 PM
Haryana
06-30-2021 09:07 AM
ਲਖਵਿੰਦਰ ਸਿੰਘ ਜੀ, ਜ਼ਮੀਨ ਵਿੱਚ ਆਰਗੈਨਿਕ ਕਾਰਬਨ ਦੀ ਕਮੀ ਕਾਰਨ ਇਹ ਦਿੱਕਤ ਆਉਂਦੀ ਹੈ, ਇਸਦੇ ਲਈ ਫ਼ਸਲਾਂ ਦੇ ਅਵਸ਼ੇਸ਼ ਨੂੰ ਜ਼ਮੀਨ ਵਿੱਚ ਹੀ ਵਾਹਿਆ ਕਰੋ, ਹੁਣ ਤੁਸੀਂ ਨਰਮੇ ਦੀਆਂ ਜੜਾਂ ਵਿੱਚ ਰੂਟ ਗਰੋਥ ਪ੍ਰਮੋਟਰ ਪਾ ਸਕਦੇ ਹੋ, ਇਸਦੇ ਨਾਲ ਜੜਾਂ ਦਾ ਵਿਕਾਸ ਹੋਵੇਗਾ, ਧੰਨਵਾਦ
Posted by Akashdeep
Punjab
29-06-2021 06:46 PM
Haryana
06-30-2021 09:10 AM
Akashdeep ji, tusi ehna nu milake ta kar skde ho par koi university esdi sifarish nhi kardi kyonki esde naal tuhadi fasal da huksan ho skda hai. Dhanvad
Posted by navdeep singh
Haryana
29-06-2021 06:28 PM
Punjab
06-30-2021 09:12 AM
Navdeep Singh ji, ikvaar estra patte thode sukde han te baad vich growthhoni shuru hundi hai te tusi es sme urea naal zinc 33% @16kg/acre de hisab nal shitta de skde ho, Dhanvad
Posted by ਤੇਜਿੰਦਰ ਸਿੰਘ
Punjab
29-06-2021 06:15 PM
Rajasthan
07-01-2021 12:27 PM
ਤੇਜਿੰਦਰ ਸਿੰਘ ਜੀ 3 ਮਹੀਨੇ ਤੱਕ ਵੱਛੇ ਨੂੰ 1 litte ਪ੍ਰਤੀ 10 ਕਿੱਲੋ ਭਾਰ ਦੇ ਹਿਸਾਬ ਨਾਲ ਦਿਓ ਜੀ
Posted by m. sadik
Rajasthan
29-06-2021 06:12 PM
Punjab
06-30-2021 09:18 AM
सदिक जी, इसके लिए आप Dimethoate 30EC @2ml/लीटर पानी के हिसाब से छिड़काव कर सकते हैं, धन्यवाद
Posted by m. sadik
Rajasthan
29-06-2021 06:11 PM
Punjab
06-30-2021 09:18 AM
सदिक जी, इसके लिए आप Dimethoate 30EC @2ml/लीटर पानी के हिसाब से छिड़काव कर सकते हैं, धन्यवाद
Posted by Md Sarfraz Ahmed
Jharkhand
29-06-2021 05:55 PM
Punjab
07-30-2021 03:00 PM
उसे आप नज़दीकी डॉक्टर से जांच करवाएं जिससे उसकी जांच करके सही इलाज हो सकता है।
Posted by Ranjeet Singh
Punjab
29-06-2021 05:30 PM
Punjab
06-30-2021 10:53 AM
Ranjeet Singh ji, kirpa krke bilkul najdeek to ohna patiya di tasveer sanjhi karo jihde khrab ho rahe han ta jo tuhanu sahi jankari mil ske, Dhanvad
Posted by Gagan Deep
Punjab
29-06-2021 05:28 PM
Haryana
06-30-2021 09:22 AM
ਗਗਨਦੀਪ ਜੀ, ਚੰਗੇ ਦਾਣਿਆਂ ਲਈ ਫਲੀਆਂ ਬਨਣ ਸਮੇਂ NPK 13:00:45 @1kg/ਏਕੜ ਦੇ ਹਿਸਾਬ ਨਾਲ ਸਪਰੇਅ ਕਰਨੀ ਹੁੰਦੀ ਹੈ, ਅਗਰ ਪੱਕਣ ਵਿੱਚ ਕਾਫੀ ਦਿਨ ਹਨ ਤਾਂ ਇਸਦੀ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by hemant Kumar verma
Chattisgarh
29-06-2021 05:13 PM
Maharashtra
06-30-2021 10:44 AM
Verma ji agar abhi tak urea nhi dala to 3kg urea/knaal ke hiasab se dal skte hain aur Zinc 21% @150gm, Ferrous sulphate @150gm/pump ke hisab se spray kar skte hain, Dhanyvad
Posted by Ravi lamba
Rajasthan
29-06-2021 05:08 PM
Punjab
06-30-2021 10:42 AM
Ravi ji narme ka MSP price 5726 rupay hai, Dhanyvad
Posted by Manoj
Haryana
29-06-2021 05:05 PM
Punjab
06-30-2021 11:31 AM
मनोज जी आड़ू के बढ़िया पौधे लेने के लिए आप अमन जी (+918837600037) से संपर्क कर सकते हैं. धन्यवाद
Posted by Manoj Kumar
Haryana
29-06-2021 05:03 PM

Punjab
06-30-2021 10:34 AM
Manoj kumar ji, narme pe keet ka hamla hai, isi karn eski frowth ruki hui hai, eske liye aap imidachloprid @1ml/litr paani ke hisab se spray kar skte hain aur paani lgane ke baad DAP @25kg aur urea @30kg/acre ke hisab se daal skte hai is se narme ki growth shuru ho jayegi, Dhanyvad
Posted by Raki
Uttar Pradesh
29-06-2021 04:58 PM
Maharashtra
06-29-2021 05:02 PM
Raki ji aapki tarf se bheji gayi photo upload nahi hui hai kripya photo dubara upload kare taki aapko uske hisab se jankari di ja sake. dhanywad
Posted by Gurvinder singh
Punjab
29-06-2021 04:53 PM
Punjab
06-30-2021 10:30 AM
Gurvinder Singh ji, fasal da jhad jameen de oraganic carbon te nirbhar karda hai, agar organic carbon ghat hoya ta jhad ghat milega te jekar esdi matra jameen vich vadh hai ta jhad vi chnga milega, te pehli vaar organic kheti karn naal fasal da jhad ta ghatda hi hai kujh sala baad fasal sahi jhad dena shuru kardi hai es karn jhad baare kuch anuman nhi lgaya ja skda ke kina ghatega, Dhanvad
Posted by Gurvinder singh
Punjab
29-06-2021 04:48 PM
Punjab
06-30-2021 10:26 AM
Gurvinder Singh ji, organic kheti shuru karn to pehla mitti test krvao taaki pta chal ske ki jameen vich organic carbon di matra kini hai agar organic carbon di matra 4 ya esto jada hoi ta tusi organic kheti shuru kar skde ho te organic carbon nu poora krn lai pishli fasal de avshesh nu jameen vich hi vahiya karo estra 3-4 sala vich organic carbon di ghat poori ho javegi, organic kheti lai kisi vi chemical di varto nhi karni hundi, agar koi vi dikkat tuhanu aundi hai ta tusi estra hi message kar skde ho, Dhanvad
Posted by PREET# PUNI@
Punjab
29-06-2021 04:47 PM
Punjab
07-30-2021 03:02 PM
Preet ji ehh lagbhag 180 Egg/Year de dindi hai baki ehh vdhia khurak de nal 5-6 month badd egg denn lgg jndi ha. baki kadaknath lagbhag 120 egg dindi hai.
Posted by pargatsingh brar
Punjab
29-06-2021 04:38 PM
Punjab
06-30-2021 10:20 AM
ਪ੍ਰਗਟ ਸਿੰਘ ਜੀ, ਸਾਉਣੀ ਦੇ ਗੰਢਿਆਂ ਦੀ ਪਨੀਰੀ ਬੀਜਣ ਦਾ ਸਭ ਤੋਂ ਢੁਕਵਾਂ ਸਮਾਂ ਜੂਨ ਦਾ ਅੱਧ ਹੈ । 6 ਤੋਂ 8 ਹਫ਼ਤਿਆਂ ਪਿੱਛੋਂ ਪਨੀਰੀ ਤਿਆਰ ਹੋ ਜਾਂਦੀ ਹੈ ਜੋ ਕਿ ਅਗਸਤ ਦੇ ਪਹਿਲੇ ਹਫ਼ਤੇ ਵਿੱਚ ਪੁੱਟ ਕੇ ਖੇਤ ਵਿੱਚ ਲਾ ਦੇਣੀ ਚਾਹੀਦੀ ਹੈ । ਚੰਗਾ ਝਾੜ ਲੈਣ ਲਈ ਕਤਾਰਾਂ ਵਿੱਚ 15 ਸੈਂਟੀਮੀਟਰ ਅਤੇ ਪੌਦਿਆਂ ਵਿੱਚਕਾਰ 7.5 ਸੈਂਟੀਮੀਟਰ ਦਾ ਫ਼ਾਸਲਾ ਰੱਖੋ । ਪਨੀਰੀ ਹਮੇਸ਼ਾ ਸ਼ਾਮ ਵੇਲੇ ਖੇਤ ਵਿੱਚ ਲà¨.... (Read More)
ਪ੍ਰਗਟ ਸਿੰਘ ਜੀ, ਸਾਉਣੀ ਦੇ ਗੰਢਿਆਂ ਦੀ ਪਨੀਰੀ ਬੀਜਣ ਦਾ ਸਭ ਤੋਂ ਢੁਕਵਾਂ ਸਮਾਂ ਜੂਨ ਦਾ ਅੱਧ ਹੈ । 6 ਤੋਂ 8 ਹਫ਼ਤਿਆਂ ਪਿੱਛੋਂ ਪਨੀਰੀ ਤਿਆਰ ਹੋ ਜਾਂਦੀ ਹੈ ਜੋ ਕਿ ਅਗਸਤ ਦੇ ਪਹਿਲੇ ਹਫ਼ਤੇ ਵਿੱਚ ਪੁੱਟ ਕੇ ਖੇਤ ਵਿੱਚ ਲਾ ਦੇਣੀ ਚਾਹੀਦੀ ਹੈ । ਚੰਗਾ ਝਾੜ ਲੈਣ ਲਈ ਕਤਾਰਾਂ ਵਿੱਚ 15 ਸੈਂਟੀਮੀਟਰ ਅਤੇ ਪੌਦਿਆਂ ਵਿੱਚਕਾਰ 7.5 ਸੈਂਟੀਮੀਟਰ ਦਾ ਫ਼ਾਸਲਾ ਰੱਖੋ । ਪਨੀਰੀ ਹਮੇਸ਼ਾ ਸ਼ਾਮ ਵੇਲੇ ਖੇਤ ਵਿੱਚ ਲਾਉ ਅਤੇ ਤੁਰੰਤ ਪਿੱਛੋਂ ਪਾਣੀ ਦਿਉ । ਬਾਅਦ ਵਿੱਚ ਪਾਣੀ ਲੋੜ ਅਨੁਸਾਰ ਲਾਉਂਦੇ ਰਹੋ । ਫ਼ਸਲ ਦਸੰਬਰ ਵਿੱਚ ਪੁੱਟਣ ਲਈ ਤਿਆਰ ਹੋ ਜਾਂਦੀ ਹੈ । ਧੰਨਵਾਦ
Posted by nav shah
Punjab
29-06-2021 04:09 PM
Rajasthan
07-30-2021 03:02 PM
Navpreet ji tuci viase he uss nu 100ml tel feed vich mix krke de skde ho.
Posted by Vijay Temkar
Karnataka
29-06-2021 04:07 PM
Punjab
06-30-2021 10:14 AM
विजय जी आप फसल के बारे में कोई भी सवाल पूछ सकते है हम आपके सवाल का जवाब देंगे धन्यवाद
Posted by pamma ch
Punjab
29-06-2021 03:59 PM
Rajasthan
07-30-2021 03:08 PM
Hanji pamma ji tuci dairy farming vich loan ate subsidy lai pehla dairy training lao fir uss certificate nal tuhanu loan ate subsidy mill skdi hai tuci isde lai Sh. Randeep Kumar, Deputy Director, PDDP, Muktsar- 78272-60001, 01637-248423 nal sampark kr skde ho.
Posted by sukhbeer Singh
Punjab
29-06-2021 03:39 PM
Punjab
07-30-2021 03:10 PM
Sukhbeer ji tuci ohna de rehnn lai sheed vich purra parbnd kro ate ohna nu brotone liquid 15ml prati 100 birds de hisab nal deo ate termaycin pouch 1/2 chamch 1 litre pani vich milla ke deo.
Posted by iqbal singh
Punjab
29-06-2021 03:28 PM
Punjab
07-04-2021 10:34 AM
iqbal singh ji tusi majh nu Powder Bovimen B Ultra 1.2kg, 50gm rojana deo. Bolus PG care 21. lea ke 1 Bolus rojana deo ji.
Posted by Satpal Singh
Punjab
29-06-2021 03:26 PM
Punjab
06-29-2021 03:44 PM
ਸਤਪਾਲ ਜੀ ਇਹ ਕਿਸਮ ਤੇ ਨਿਰਭਰ ਕਰਦਾ ਹੈ ਕਈ ਕਿਸਮਾਂ 215 -240 ਦਿਨਾਂ ਵਿਚ ਪੱਕਦੀ ਹੈ। ਧੰਨਵਾਦ
Posted by Gurjinder singh
Punjab
29-06-2021 03:20 PM

Punjab
06-30-2021 10:12 AM
ਗੁਰਜਿੰਦਰ ਸਿੰਘ ਜੀ, ਤੁਸੀਂ ਅਚਾਰ ਜਵਾਰ, ਮੱਕੀ ਤੇ ਚਕੁੰਦਰ ਦਾ ਪਾ ਸਕਦੇ ਹੋ ਅਤੇ ਹਰੇ ਚਾਰੇ ਲਈ ਇਸ ਸਮੇਂ ਜਵਾਰ ਜਾਂ ਮੱਕੀ ਬੀਜ ਸਕਦੇ ਹੋ ਤੇ ਇਹਨਾਂ ਦੀ ਬਿਜਾਈ ਮਾਰਚ ਤੋਂ ਜੁਲਾਈ ਤਕ ਹਰੇ ਚਾਰੇ ਲਈ ਕੀਤੀ ਜਾਂ ਸਕਦੀ ਹੈ, ਧੰਨਵਾਦ
Posted by inderjit singh
Punjab
29-06-2021 03:08 PM
Punjab
06-29-2021 03:45 PM
Inderjit ji isde pattea de hetha machar da hamla check karo jekar maujood hai ta tuc imidacloprid@1ml nu prati litre pani de hisab nal spray karo. dhanwad
Posted by Neeraj Rathi
Uttar Pradesh
29-06-2021 02:54 PM
Haryana
06-30-2021 09:57 AM
Rathi ji eska result badhiya hai dhan me use karne ke liye ise gober ki khad me mix krne ke baad halka paani lgana hota hai aur labghag 7 din tak shav me rakhna hota hai fir ise aap khet me dhan lgane ke 10 din baad daal skte hain, Dhanyvad