Experts Q&A Search

Posted by ਅਮਨਪ੍ਰੀਤ ਸਿੰਘ
Punjab
30-06-2021 02:55 PM
Haryana
07-01-2021 10:39 AM
ਅਮਨਪ੍ਰੀਤ ਸਿੰਘ ਜੀ, ਇਸ ਸਮੇਂ ਤੁਸੀਂ ਬਾਸਮਤੀ 1509 ਜਾਂ PR 126 ਕਿਸਮ ਦੀ ਪਨੀਰੀ ਬੀਜ ਸਕਦੇ ਹੋ ਅਤੇ 25 ਦਿਨ ਦੀ ਪਨੀਰੀ ਨੂੰ ਖੇਤ ਵਿੱਚ ਲਗਾਉਣ ਨਾਲ ਇਸਦੀ ਗਰੋਥ ਚੰਗੀ ਹੋਵੇਗੀ, ਧੰਨਵਾਦ
Posted by Neeraj Rathi
Uttar Pradesh
30-06-2021 02:54 PM
Haryana
07-01-2021 11:24 AM
Neeraj ji, dhan me DAP akhri kaddu karne se pehle daal skte hain aur lgaane ke baad shuru vaal 7 din ke ander dal skte hain, Dhanyvad
Posted by Neeraj Rathi
Uttar Pradesh
30-06-2021 02:51 PM
Maharashtra
07-01-2021 12:07 PM
Neeraj ji yeh product mein Bifenthrin 10% EC salt hota hai, yeh kafi keeto ki roktham ke liye use kiya jata hai. Iski varto cotton, sugarcane, paddy ki fasalo mein use kiya jata hai. Iska acha result hai. Yeh product whitefly, bollworm, stem borer, leaf folder, hopper, termites aadi ko control karne ke liye use kiya jata hai.
Posted by Neeraj Rathi
Uttar Pradesh
30-06-2021 02:48 PM
Haryana
07-01-2021 12:19 PM
Rathi ji, iska result badhiya hai, yeh dwai papita, apple, tmater, lokki, angoor par estemal ki jati hai, Dhanyvad
Posted by ਮਨਜਿੰਦਰ ਸਿੰਘ
Punjab
30-06-2021 02:31 PM
Punjab
07-01-2021 12:22 PM
ਮਨਜਿੰਦਰ ਸਿੰਘ ਜੀ ਅਗਰ ਬਿਜਾਈ ਸੁੱਕੇ ਖ਼ੇਤ ਵਿੱਚ ਕੀਤੀ ਹੈ ਤਾਂ ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ। ਮਿੱਟੀ ਦੀ ਕਿਸਮ ਦੇ ਅਧਾਰ ਤੇ ਤੀਜੇ ਜਾਂ ਚੌਥੇ ਦਿਨ ਦੋਬਾਰਾ ਪਾਣੀ ਲਗਾਓ। ਜੇਕਰ ਮੀਂਹ ਪੈ ਜਾਵੇ ਤਾਂ ਸਿੰਚਾਈ ਨਾ ਕਰੋ। ਛੋਟੀ ਫਸਲ ਵਿੱਚ ਪਾਣੀ ਨਾ ਖੜਨ ਦਿਓ ਅਤੇ ਵਧੀਆ ਨਿਕਾਸ ਦਾ ਪ੍ਰਬੰਧ ਕਰੋ। ਫਸਲ ਨੂੰ ਬੀਜਣ ਤੋਂ 20-30 ਦਿਨ ਤੱਕ ਘੱਟ ਪਾਣੀ ਦਿਉ ਅਤੇ ਬਾਅਦ ਵਿੱਚ ਹਫਤੇ ਵਿੱਚ ਇੱ.... (Read More)
ਮਨਜਿੰਦਰ ਸਿੰਘ ਜੀ ਅਗਰ ਬਿਜਾਈ ਸੁੱਕੇ ਖ਼ੇਤ ਵਿੱਚ ਕੀਤੀ ਹੈ ਤਾਂ ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ। ਮਿੱਟੀ ਦੀ ਕਿਸਮ ਦੇ ਅਧਾਰ ਤੇ ਤੀਜੇ ਜਾਂ ਚੌਥੇ ਦਿਨ ਦੋਬਾਰਾ ਪਾਣੀ ਲਗਾਓ। ਜੇਕਰ ਮੀਂਹ ਪੈ ਜਾਵੇ ਤਾਂ ਸਿੰਚਾਈ ਨਾ ਕਰੋ। ਛੋਟੀ ਫਸਲ ਵਿੱਚ ਪਾਣੀ ਨਾ ਖੜਨ ਦਿਓ ਅਤੇ ਵਧੀਆ ਨਿਕਾਸ ਦਾ ਪ੍ਰਬੰਧ ਕਰੋ। ਫਸਲ ਨੂੰ ਬੀਜਣ ਤੋਂ 20-30 ਦਿਨ ਤੱਕ ਘੱਟ ਪਾਣੀ ਦਿਉ ਅਤੇ ਬਾਅਦ ਵਿੱਚ ਹਫਤੇ ਵਿੱਚ ਇੱਕ ਵਾਰੀ ਸਿੰਚਾਈ ਕਰੋ। ਜਦੋਂ ਪੌਦੇ ਗੋਡੇ ਦੇ ਕੱਦ ਦੇ ਹੋ ਜਾਣ ਤਾਂ ਫੁੱਲ ਨਿਕਲਣ ਸਮੇਂ ਅਤੇ ਦਾਣੇ ਬਣਨ ਸਮੇਂ ਸਿੰਚਾਈ ਮਹੱਤਵਪੂਰਨ ਹੁੰਦੀ ਹੈ। ਜੇਕਰ ਇਸ ਸਮੇਂ ਪਾਣੀ ਦੀ ਕਮੀ ਹੋਵੇ ਤਾਂ ਝਾੜ ਬਹੁਤ ਘੱਟ ਸਕਦਾ ਹੈ। ਜੇਕਰ ਪਾਣੀ ਦੀ ਕਮੀ ਹੋਵੇ ਤਾਂ ਇੱਕ ਵੱਟ ਛੱਡ ਕੇ ਪਾਣੀ ਦਿਉ। ਇਸ ਨਾਲ ਪਾਣੀ ਵੀ ਬਚਦਾ ਹੈ। ਧੰਨਵਾਦ
Posted by हरीश पाटीदार
Rajasthan
30-06-2021 02:27 PM
Punjab
07-01-2021 12:27 PM
हरीश पाटीदार जी अगर अपररोड के फल पर छोटे-छोटे काले धब्बे बन रहे हैं तो यह फफूँदी की दिक्क्त है, इसकी रोकथाम के लिए आप Copper oxychloride @3gm/लीटर पानी के हिसाब से छिड़काव कर सकते हैं, धन्यवाद
Posted by ਹਰਵਿੰਦਰ ਸਿੰਘ ਮਾਨ
Punjab
30-06-2021 02:08 PM
Punjab
07-01-2021 12:32 PM
ਹਰਵਿੰਦਰ ਸਿੰਘ ਜੀ, ਇਸ ਪੌਦੇ ਦਾ ਨਾਮ ਗੁਲਮੋਹਰ ਹੈ, ਧੰਨਵਾਦ
Posted by ਹਰਜਿੰਦਰ ਸਿੰਘ
Punjab
30-06-2021 02:03 PM
Punjab
07-01-2021 12:33 PM
ਹਰਵਿੰਦਰ ਸਿੰਘ ਜੀ, ਤੁਹਾਡੇ ਵੱਲੋਂ ਭੇਜੀ ਤਸਵੀਰ ਖੁੱਲ ਨਹੀਂ ਰਹੀ, ਕਿਰਪਾ ਕਰਕੇ ਦੁਬਾਰਾ ਭੇਜੋ ਤਾਂਕਿ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
Posted by ਧਰਮਵੀਰ singh
Punjab
30-06-2021 01:54 PM
Punjab
07-01-2021 11:26 AM
ਧਰਮਵੀਰ ਜੀ ਹੁਣ ਤੁਸੀਂ ਜਵਾਰ ਜਾਂ ਮੱਕੀ ਦੀ ਬਿਜਾਈ ਕਰ ਸਕਦੇ ਹੋ. ਧੰਨਵਾਦ
Posted by guddu
Bihar
30-06-2021 01:41 PM
Maharashtra
07-01-2021 11:43 AM
Guddu ji, aap pyaj ke sath mirch ki kheti kar skte hain, is se apka koi nuksaan nhi hoga balki profit jada hoga, Dhanyvad
Posted by Gurvinder singh
Punjab
30-06-2021 01:21 PM
Punjab
07-01-2021 11:27 AM
Gurvinder singh ji, soil test krvaun lai Krishi Vigyan Kendra (Gurdaspur,01874-220743, 9876610461) vich sampark kar skde ho, Dhanvad
Posted by Tarandeep Singh
Punjab
30-06-2021 01:19 PM
Punjab
07-30-2021 12:06 PM
Tarandeep ji kirpa krke iss semen de straw di photo upload kro jiss nu dekh ke sahi jankari diti ja skee.
Posted by Tarandeep Singh
Punjab
30-06-2021 01:15 PM
Punjab
07-30-2021 12:06 PM
Tarandeep ji tuhade walo bheji photo saff upload nhi hoi hai kirpa krke saff upload kro jiss nu dekh ke tuhanu sahi jankari diti ja skee.
Posted by jagdeep singh
Punjab
30-06-2021 12:48 PM
Punjab
07-27-2021 11:39 AM
ਜਗਦੀਪ ਜੀ ਇਸ ਨੂੰ Biotrim ਇੰਜੇਕਸ਼ਨ 15ml ਲਗਵਾਓ ਅਤੇ amoxirum tab. 2 ਰੋਜਾਨਾ ਦਿਓ.
Posted by pawan nagpal
Punjab
30-06-2021 12:40 PM
Rajasthan
07-30-2021 12:08 PM
isde lai 10kg soyabeen, 8kg vdemia ki khal, 9 kg sarso ki khal, 40kg chokar, 20kg gehu ja makki, 10 kg channe, 1kg namak, 2kg mineral mixture mix krke feed tyar kr skde ho. baki ohna nu vdhia hara chara jrur deo ate her 3 mahine badd pett de kiria wali dwai jrur deo baki tuci ohna nu vdhia hara chara jrur deo. ehh tuci 1-1.5kg rojana heifer pashu nu de skde ho.
Posted by ਬਲਜੋਤ ਸਿੰਘ
Punjab
30-06-2021 12:37 PM
Haryana
06-30-2021 01:07 PM
Baljot ji jekar khet vich pani jeeran di smasya aundi hai ta tuc sulphur@3 kilo prati acre de hisab nal pao,isde nal pani mitti vich jeerna shuru kar dayega.dhanwad
Posted by Sukhraj Singh Goraya
Punjab
30-06-2021 12:36 PM
Haryana
06-30-2021 01:07 PM
ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ à.... (Read More)
ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਂਵਾਂ ’ਤੇ ਰੱਖੋ ਵੱਡੀ ਗਿਣਤੀ ਵਿੱਚ ਚੂਹਿਆਂ ਨੂੰ ਫੜਨ ਲਈ ਪਹਿਲਾਂ ਚੂਹਿਆਂ ਨੂੰ ਪਿੰਜਰਿਆਂ ਵਿੱਚ 10-15 ਗ੍ਰਾਮ ਅਨਾਜ ਨੂੰ ਤੇਲ ਲਗਾ ਕੇ ਦੋ ਤੋਂ ਤਿੰਨ ਦਿਨਾਂ ਤਕ ਮੂੰਹ ਖੋਲ੍ਹ ਕੇ ਰੱਖੋ ਚੂਹਿਆਂ ਨੂੰ ਗਿਝਾਉਣ ਤੋਂ ਬਾਅਦ ਪਿੰਜਰੇ ਅੰਦਰ ਕਾਗ਼ਜ਼ ਦੇ ਟੁਕੜੇ ਉੱਤੇ 10-15 ਗ੍ਰਾਮ ਦਾਣੇ ਅਤੇ ਨਾਲੀਦਾਰ ਦਾਖ਼ਲੇ ਤੇ ਚੁਟਕੀ ਭਰ ਦਾਣੇ ਰੱਖ ਕੇ ਮੂੰਹ ਬੰਦ ਕਰ ਦਿਓ ਅਜਿਹਾ ਕਰ ਕੇ ਤਿੰਨ ਦਿਨ ਤਕ ਚੂਹੇ ਅਤੇ ਫੜੇ ਚੂਹਿਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰੋ ਪਿੰਜਰਿਆਂ ਦੀ ਦੁਬਾਰਾ ਵਰਤੋਂ ਕਰਨ ਲਈ ਘੱਟੋ-ਘੱਟ 30-35 ਦਿਨਾਂ ਦਾ ਵਕਫ਼ਾ ਜ਼ਰੂਰ ਰੱਖੋ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ: ਚੂਹਿਆਂ ਦੀ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ ਕਰਨ ਲਈ ਜ਼ਹਿਰੀਲਾ ਚੋਗਾ ਵਰਤਣ ਲਈ ਬਹੁਤ ਹੀ ਸਾਵਧਾਨੀ ਅਤੇ ਸਹੀ ਤਰੀਕਾ ਵਰਤਣ ਦੀ ਜ਼ਰੂਰਤ ਹੁੰਦੀ ਹੈ ਚੂਹਿਆਂ ਦਾ ਇਸ ਜ਼ਹਿਰੀਲੇ ਚੋਗੇ ਨੂੰ ਖਾਣਾ, ਵਰਤੇ ਗਏ ਦਾਣਿਆਂ ਦਾ ਮਿਆਰੀਪਣ, ਸੁਆਦ ਅਤੇ ਤੇਲ ਦੀ ਮਹਿਕ ’ਤੇ ਨਿਰਭਰ ਕਰਦਾ ਹੈ ਜ਼ਹਿਰੀਲਾ ਚੋਗਾ ਬਣਾਉਣਾ ਜਿੰਕ ਫਾਸਫਾਈਡ ਦੀ ਵਰਤੋਂ: ਇੱਕ ਕਿਲੋ ਬਾਜਰਾ, ਕਣਕ, ਜਵਾਰ ਦਾ ਦਲੀਆ ਜਾਂ ਇਨਾਂ ਦਾ ਮਿਸ਼ਰਣ ਲੈ ਕੇ ਇਸ ਵਿੱਚ 20 ਗ੍ਰਾਮ ਤੇਲ ਜੇ ਹੋ ਸਕੇ ਤਾਂ ਮੂੰਗਫਲੀ ਦਾ ਤੇਲ ਅਤੇ 25 ਗ੍ਰਾਮ ਜਿੰਕਫਾਸਫਾਈਡ ਪਾ ਕੇ ਚੰਗੀ ਤਰ੍ਹਾਂ ਮਿਲਾਓ ਇਸ ਤਰ੍ਹਾਂ ਤਿਆਰ ਕੀਤੇ ਜ਼ਹਿਰੀਲੇ ਚੋਗੇ ਨੂੰ ਕਾਗ਼ਜ਼ ਦੀਆਂ ਪੁੜੀਆਂ ਬਣਾ ਕੇ ਖੇਤ ਵਿੱਚ ਗੇਝ ਵਾਲੀਆਂ ਜਗ੍ਹਾ ’ਤੇ ਰੱਖੋ ਬਰੋਮਾਡਾਇਓਲੋਨ ਦੀ ਵਰਤੋਂ: 20 ਗ੍ਰਾਮ ਬਰੋਮਾਡਾਇਓਲੋਨ 0 005 ਫ਼ੀਸਦੀ ਪਾਊਡਰ, 20 ਗ੍ਰਾਮ ਬੂਰਾ ਖੰਡ ਅਤੇ 20 ਗ੍ਰਾਮ ਤੇਲ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਉ ਅਤੇ ਪੂਰੇ ਖੇਤ ਵਿੱਚ 40 ਕੁ ਥਾਵਾਂ ’ਤੇ ਰੱਖੋ ਰੈਕੁਮਿਨ ਦੀ ਵਰਤੋਂ: 50 ਗ੍ਰਾਮ ਰੈਕੁਮਿਨ 0 0375 ਫ਼ੀਸਦੀ ਪਾਊਡਰ, 20 ਗ੍ਰਾਮ ਮੂੰਗਫਲੀ ਜਾਂ ਸੂਰਜਮੁਖੀ ਦਾ ਤੇਲ ਅਤੇ 20 ਗ੍ਰਾਮ ਬੂਰਾ ਖੰਡ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਓ ਇਹ ਵੀ ਚੂਹਿਆਂ ਨੂੰ ਮਾਰਨ ਲਈ ਇੱਕ ਕਾਰਗਰ ਤਰੀਕਾ ਹੈ।ਧੰਨਵਾਦ।
Posted by Ramashray Kushwaha
Uttar Pradesh
30-06-2021 12:33 PM
Maharashtra
06-30-2021 01:05 PM
Ramashray ji kripya aap btaye ke aapne iske uper last time koi spray ki thi jaise kisi herbicide ki ya koi aur taki aapko uske hisab se jankari di ja sake aur iske tane ki bhi photo bheje.dhanywad
Posted by Gurjinder singh
Punjab
30-06-2021 12:15 PM

Punjab
07-01-2021 11:59 AM
ਗੁਰਜਿੰਦਰ ਸਿੰਘ ਜੀ ਅੱਠਵੇਂ ਮਹੀਨੇ ਵਿੱਚ ਚਾਰੇ ਲਈ ਤੁਸੀਂ ਜਵਾਰ ਜਾਂ ਮੱਕੀ ਦੀ ਬਿਜਾਈ ਕਰ ਸਕਦੇ ਹੋ ਅਤੇ ਅੱਠਵੇਂ ਮਹੀਨੇ ਵਿੱਚ ਜੋਂ ਦੀ ਬਿਜਾਈ ਥੋੜੀ ਅਗੇਤੀ ਹੋ ਜਾਵੇਗੀ ਜਿਸ ਕਾਰਨ ਇਸਦੇ ਅੰਕੁਰਨ ਵਿੱਚ ਦਿੱਕਤ ਹੋ ਸਕਦੀ ਹੈ ਤੇ ਠੰਡ ਦੇ ਮੌਸਮ ਵਿੱਚ ਤੁਸੀਂ ਬਰਸੀਮ ਤੇ ਜਵੀਂ ਹਰੇ ਚਾਰੇ ਲਈ ਬੀਜ ਸਕਦੇ ਹੋ, ਧੰਨਵਾਦ
Posted by Gurjinder singh
Punjab
30-06-2021 12:13 PM

Haryana
06-30-2021 01:05 PM
Gurjinder ji tuc khet da sarvekhan karde raho jekar patte sire to peele painge ta tuc ferrous sulphate@1 kilo nu prati acre de hisab nal spray karo ate jekar patte isde vichaleo chitte ja jangale hon lag jan ta tuc chelated zinc sulphate@200 gram nu prati acre e hisab nal spray karo.jekar tuc jhone to bad pathe beejne han ta tuc jhone di vadhi to bad ate pathea di bijai to 15 din pehlan roodi di khaad@4 ton prati acre de hisab nal pao khet vich.dhanwad
Posted by Balwinder singh
Punjab
30-06-2021 12:12 PM
Punjab
06-30-2021 01:23 PM
Balwinder ji tuc july mahine vich tmatar, baingan,bhindi,fullgobhi,pattagobhi,methi,palak,piyaj,allu,krlea,kheera,ghiya di bijai kar sakde ho. dhanwad
Posted by jagseerbrarbrarsera
Punjab
30-06-2021 11:59 AM
Punjab
07-01-2021 04:26 PM
ਜਗਸੀਰ ਜੀ ਇਸਦੇ ਦੋ ਕਾਰਨ ਹੋ ਸਕਦੇ ਹਨ, ਇਹ ਗਰਮੀ ਨਾਲ ਇਸਤਰਾਂ ਹੁੰਦੀ ਹੈ ਜਾਂ ਇਸਤੇ ਗਲਤ ਸਪਰੇਅ ਹੋਈ ਹੈ, ਅਗਰ ਤੁਸੀਂ ਪਾਣੀ ਨਹੀਂ ਲਾਇਆ ਤਾਂ ਹਲਕਾ ਪਾਣੀ ਲਾਓ ਤੇ ਜੇਕਰ ਗਲਤ ਸਪਰੇਅ ਹੋਈ ਹੈ ਤਾਂ ਇਸਦਾ ਕੋਈ ਹੱਲ ਨਹੀਂ ਹੈ, ਧੰਨਵਾਦ
Posted by Chamkaur Singh
Punjab
30-06-2021 11:24 AM
Punjab
07-30-2021 12:09 PM
Chamkaur ji tuci uss nu pet de kiria lai ipraz tablet deo eh 1 goli ajj deo fir 1 hafte badd ate fir uss ton hafte badd deo baki uss nu Nutrich tab. rojana 1 goli deo ate 1 dabbi khila deo iss nal sarir di kami purri howegi ate heat vich aa jawegi.
Posted by yadwinder singh
Punjab
30-06-2021 10:58 AM
Punjab
07-30-2021 12:12 PM
ਵੱਛੀਆਂ ਤੇ ਕੱਟੀਆਂ ਨੂੰ ਫੀਡ ਤਿਆਰ ਲਈ ਮੱਕੀ/ਕਣਕ 33 ਕਿਲੋ, ਸੋਇਆਬੀਨ 15 ਕਿਲੋ, ਸਰੋਂ ਦੀ ਖਲ 10 ਕਿਲੋ , ਚੌਲਾਂ ਦੀ ਪਾਲਿਸ਼ 11 ਕਿਲੋ, ਚੋਕਰ 05 ਕਿਲੋ , ਤੇਲ ਰਹਿਤ ਚੌਲਾਂ ਦੀ ਪਾਲਿਸ਼ 17 ਕਿਲੋ , ਸੀਰਾ 05 ਕਿਲੋ , ਧਾਤਾਂ ਦਾ ਮਿਸ਼ਰਣ 02 ਕਿਲੋ, ਲੂਣ 02 ਕਿਲੋ , ਵਿਟਾਮਿਨ ਏ, ਡੀ 05 ਗ੍ਰਾਮ. ਇਹ ਸਾਰਾ ਕੁੱਝ ਮਿਕਸ ਕਰਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ .
Posted by kuldeep kaushik
Haryana
30-06-2021 10:43 AM

Maharashtra
06-30-2021 01:15 PM
Kuldeep ji yeh machar ka hamla hai iski roktham ke liye aap imidacloprid@1ml ko prati litre pani ke hisab se spray karen,dhanywad
Posted by Harindergoraya Harinder
Punjab
30-06-2021 10:40 AM
Punjab
07-02-2021 03:24 PM
ਡੇਅਰੀ ਵਿਕਾਸ ਵਿਭਾਗ ਵੱਲੋ ਡੇਅਰੀ ਫਾਰਮ ਦੀ ਆਨਲਾਈਨ ਟ੍ਰੇਨਿੰਗ ਲੱਗ ਰਹੀ ਹੈ ਜੀ ਇਹ 19 ਜੁਲਾਈ ਤੋਂ ਸ਼ੁਰੂ ਹੋਵੇਗੀ ਤੇ 2 ਹਫਤੇ ਦੀ ਟ੍ਰੇਨਿੰਗ ਹੋਵੇਗੀ ਜੀ , ਜਨਰਲ ਕੈਟਾਗਰੀ ਲਈ ਫੀਸ 1000 ਰੁਪਏ ਹੈ ਤੇ ਅਨੁਸੂਚਿਤ ਜਾਤੀਆਂ ਲਈ 750 ਰੁਪਏ ਹੈ ਜੀ , ਟ੍ਰੇਨਿੰਗ ਫੀਸ ਜਮਾ ਕਰਾਉਣ ਲਈ ਤੁਸੀਂ Deputy Director, Dairy,Room No.508,4th Floor,Block-B, District Administration Complex, Gurdaspur Sh Kashmir Singh, 94172-53318 , 01874-220163 ਪਤੇ ਤੇ ਜਾ ਕੇ ਮਿਲ ਸਕਦੇ ਹੋ ਜੀ
Posted by Sawan
Madhya Pradesh
30-06-2021 10:12 AM
Maharashtra
06-30-2021 10:38 AM
सावन जी थ्रिप्स की रोकथाम के लिए आप इसके ऊपर imidacloprid 1ml को प्रति लीटर पानी के हिसाब से स्प्रे करें, leaf miner की रोकथाम के लिए आप fenazaquin 2ml को प्रति लीटर पानी के हिसाब से स्प्रे करें। धन्यवाद
Posted by iqbal singh
Punjab
30-06-2021 10:06 AM
Punjab
07-30-2021 12:14 PM
Iqbal ji uss nu nazdiki doctor ton check krwao ate ohna ton bhar de hisab nal ilagg krwa skde ho.
Posted by iqbal singh
Punjab
30-06-2021 10:03 AM
Punjab
07-30-2021 12:14 PM
Iqbal ji uss nu nazdiki doctor ton check krwao ate ohna ton bhar de hisab nal ilagg krwa skde ho.
Posted by Lovepreet Singh
Punjab
30-06-2021 09:59 AM
Punjab
07-01-2021 12:20 PM
ਲਵਪ੍ਰੀਤ ਜੀ ਤੁਸੀਂ ਗਾ ਨੂੰ Liquid Livtantra 1litter 50ml ਰੋਜ਼ਾਨਾ Powder Panjiri 5 kg 100gm ਰੋਜ਼ਾਨਾ ਦਿਓ .ਉਸ ਨੂੰ 250gm ਗੁੜ ਦਾ ਸ਼ਰਬਤ ਦਿਉ‌ ਜੀ।
Posted by LAKHWINDER SINGH
Punjab
30-06-2021 09:57 AM
Punjab
07-01-2021 12:17 PM
ਉਸ ਤੇ Tube Healent(virbac) ਦੀ ਮਾਲਿਸ਼ ਕਰਕੇ ਗਰਮ ਪੱਟੀ ਬੰਨ੍ਹ ਦਿਉਂ। ਤੇ ਨਾਲ ਹੀ Tablet Zifi 200mg ਰੋਜ਼ਾਨਾ ਇਕ ਟਾਇਮ ਪੰਜ ਦਿਨ ਦੇਵੋਂ.
Posted by Amritpal Singh
Punjab
30-06-2021 09:50 AM
Haryana
06-30-2021 10:37 AM
ਅਮ੍ਰਿਤਪਾਲ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by mukesh Kumar
Rajasthan
30-06-2021 09:33 AM

Maharashtra
06-30-2021 10:34 AM
Mukesh ji kripya aap apna swal vistar se pooche ke aap lethal ki kheti kise keh rahe hai taki aapko uske hisab se jankari di ja sake,dhanywad
Posted by Dilpreet Grewal
Punjab
30-06-2021 09:09 AM
Punjab
06-30-2021 01:11 PM
Dilpreet ji tuc isde uper 12- 63 (Carbendazin 12% + Mancozeb 63% WP) @500 gram nu prati acre de hisab nal urea ja ret nal mila ke shita deo.dhanwad
Posted by Ekam
Punjab
30-06-2021 09:06 AM
Haryana
06-30-2021 10:31 AM
Ekam ji 1718 basmati da jhaad 17 qtl hunda hai te 1121 da jhaad 13 qtl hunda hai.tuc hun dona vicho kise nu vi la sakde ho par isda rate ki milega is bare hale kuch nahi keha ja sakda,dhanwad
Posted by Balwinder Singh
Punjab
30-06-2021 08:45 AM
Punjab
06-30-2021 09:22 AM
ਬਲਵਿੰਦਰ ਜੀ ਤੁਸੀਂ ਇਹ ਨੰਬਰ ਤੇ 98036 50100 ਜਸਵਿੰਦਰ ਮਾਨ ਜੀ ਨੂੰ ਸੰਪਰਕ ਕਰੋ.
Posted by Dungerram Choudhary
Rajasthan
30-06-2021 08:42 AM
Maharashtra
06-30-2021 10:19 AM
चौधरी जी कृपया आप बताये कि आपने इसे क्या क्या खाद डाली है ताकि आपको उसके हिसाब से जानकारी दी जा सके। धन्यवाद
Posted by ਨਵਪਰੀਤ ਸਿੰਘ
Punjab
30-06-2021 08:40 AM
Punjab
06-30-2021 01:09 PM
ਨਵਪ੍ਰੀਤ ਜੀ ਇਹ ਫਾਲਸੇ ਦਾ ਬੂਟਾ ਹੈ। ਧੰਨਵਾਦ
Posted by Daljit
Haryana
30-06-2021 08:09 AM
Haryana
06-30-2021 10:13 AM
Daljit ji aah sma ta isdi paniri layi bhut late ho gea hai ate kirpa karke isdi photo bhejo ta jo tuhanu usde hisab nal jankari diti ja sake,dhanwad
Posted by ਗੁਰਦੇਵ ਸਿੰਘ ਸੰਧੂ
Punjab
30-06-2021 08:05 AM
Haryana
06-30-2021 10:12 AM
ਗੁਰਦੇਵ ਜੀ ਤੁਸੀ ਇਸਨੂੰ ਝੋਨੇ ਦੀ ਲਵਾਈ ਤੋਂ 3 ਹਫਤਿਆਂ ਬਾਅਦ ਜਦੋਂ ਤੁਸੀ ਯੂਰੀਆ ਪਾਓਗੇ ਤਾ ਉਸਦੇ ਨਾਲ ਰਲਾ ਕੇ ਇਸਨੂੰ ਖੇਤ ਵਿਚ ਪਾ ਸਕਦੇ ਹੋ। ਧੰਨਵਾਦ
Posted by Pardeep Singh
Haryana
30-06-2021 07:53 AM
Punjab
06-30-2021 10:11 AM
Pradeep ji agar aap pehli bar foolon ki kheti karna chahte hai to aap gende ki kheti se shuruat karen aur uske liye bhi pehle aap market ke bare men jankari prapt karen aur iski buvayi aap sardi ke mausam men kare jab iski demand sabse jyada hoti hai. iske ilava aap apne area men decorative shops ya aap mandiro ke bahr jo dukane hai unse sampark kar sakte hai,dhanywad
Posted by manpreet
Punjab
30-06-2021 07:47 AM
Punjab
06-30-2021 10:08 AM
ਮਨਪ੍ਰੀਤ ਜੀ ਤੇਲੇ ਦੀ ਰੋਕਥਾਮ ਦੇ ਲਈ ਤੁਸੀ 2 ਕਿਲੋ ਨਿੰਮ ਦੇ ਪੱਤਿਆਂ ਨੂੰ 10 ਲੀਟਰ ਗਊ ਮੂਤਰ ਵਿਚ ਉਬਾਲ ਕੇ ਉਸਨੂੰ ਠੰਡਾ ਕਰਕੇ ਇਸਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by manpreet
Punjab
30-06-2021 07:45 AM

Punjab
06-30-2021 10:40 AM
ਮਨਪ੍ਰੀਤ ਜੀ ਤੇਲੇ ਦੀ ਰੋਕਥਾਮ ਦੇ ਲਈ ਤੁਸੀ 2 ਕਿਲੋ ਨਿੰਮ ਦੇ ਪੱਤਿਆਂ ਨੂੰ 10 ਲੀਟਰ ਗਊ ਮੂਤਰ ਵਿਚ ਉਬਾਲ ਕੇ ਉਸਨੂੰ ਠੰਡਾ ਕਰਕੇ ਇਸਦੀ ਅੱਧਾ ਲੀਟਰ ਮਾਤਰਾ ਨੂੰ ਪ੍ਰਤੀ ਟੈਂਕੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by jaswinder singh
Punjab
30-06-2021 07:34 AM
Punjab
07-02-2021 10:29 AM
ਜੇਕਰ ਗਾਂ ਦੇ ਥਣਾਂ ਤੇ ਮੌਕੇ ਹੈ ਫਿਰ ਤੁਸੀ ਉਸ ਨੂੰ udderpox ਹੋਮਿਓਪੈਥਿਕ ਦਵਾਈ ਦੀਆ 10.10 ਬੂੰਦਾਂ ਦਿਨ ਵਿੱਚ 3 ਵਾਰ ਦਿਓ ਅਤੇ enrofloxacin inj. 15ml ਲਗਾਓ
Posted by harminder singh
Punjab
30-06-2021 07:30 AM
Punjab
07-01-2021 12:15 PM
ਤੁਸੀਂ ਡਾਕਟਰ ਨੂੰ ਬੁਲਾ ਕੇ ਜੇਰ ਕੱਢਵਾ ਕੇ ਫਿਉਰਕਸ ਗੋਲੀਆਂ ਰੱਖਵਾ ਦਿਉ ਜੀ ਨਾਲ ਐਂਟੀਬਾਇਓਟਿਕ ਦਾ ਟੀਕਾ ਵੀ ਲਵਾ ਦਿਉ
Posted by Sanjay Kumar
Uttar Pradesh
30-06-2021 07:27 AM
Punjab
07-04-2021 10:30 AM
Sanjay Kumar ji aap isko injections Hitek 1ml Chamdi me lgao or jakhm par Lorexen spry lagae .sath me Tablet Zifi 200mg, Tablet nimopara 1-1goli subha shame de 5 din ji.
Posted by Sarvesh Rajput
Uttar Pradesh
30-06-2021 07:18 AM
Maharashtra
06-30-2021 10:06 AM
सर्वेश जी इसके लिए कोई खरपतवारनाशक दवा सिफारिश नहीं की गयी है। खेत को नदीन मुक्त करने के लिए, दो बार गोडाई की आवश्यकता होती है, पहली गोडाई बिजाई के 20 दिन बाद और दूसरी गोडाई बिजाई के 40 दिन बाद करें।
Posted by Ramandeep singh
Punjab
30-06-2021 07:09 AM
Punjab
06-30-2021 10:18 AM
ਰਮਨਦੀਪ ਜੀ ਇਸਦੀ ਗੋਭ ਵਿਚ ਸੁੰਡੀ ਚੈੱਕ ਕਰੋ ਜੇਕਰ ਮੌਜੂਦ ਹੈ ਤਾਂ ਤੁਸੀ ਇਸਦੇ ਉਪਰ DOW TRACER (Spinosad 45% SC)@1 ml ਪ੍ਰਤੀ 2 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ