
Posted by ਰਣਜੀਤ ਸਿੰਘ
Punjab
01-07-2021 07:19 PM
ਰਣਜੀਤ ਸਿੰਘ ਜੀ ਅਖੀਰ ਜੂਨ ਤਕ ਇਸਨੂੰ ਲਾਉਣ ਨਾਲ ਚੰਗਾ ਝਾੜ ਮਿਲਦਾ ਹੈ, ਧੰਨਵਾਦ
Posted by ਬਲਜੋਤ ਸਿੰਘ
Punjab
01-07-2021 07:19 PM
ਬਲਜੋਤ ਸਿੰਘ ਜੀ, ਪੋਸ਼ਕ ਤੱਤ ਦੀ ਘਾਟ ਹੋਣ ਕਰਕੇ ਪਨੀਰੀ ਪੀਲੀ ਦਿਖਾਈ ਦੇ ਰਹੀ ਹੈ, ਇਸਦੇ ਲਈ ਜ਼ਿੰਕ 21% @150gm/ਪੰਪ ਤੇ Ferrous Sulphate @150gm/ਪੰਪ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ

Posted by k
Uttar Pradesh
01-07-2021 07:00 PM
Cow ka rate inke dudh ke hisab se aur breed ke hisab se alag alag hota hai aur yeh lagbhag 35-40000 tak ache dudh wali mill jati hai.

Posted by rishant
Uttar Pradesh
01-07-2021 06:59 PM
Rishant ji, paneeri ke patte grmi ke karn bhi jhulas jaate hain, lagatar paneeri par sham ke vakht thnde paani ki spray krte rahe aur growth ke liye ublo ke paani ki spray kar skte hain, Dhanyvad

Posted by Gurpartap singh
Punjab
01-07-2021 06:57 PM
Gurpartap ji, es sme gha di roktham lai tusi Ethoxysulfuron 15 WG @50gm/acre 150 ltr paani vich spray kar skde ho par spray karn sme khet vich paani nhi hona chahida ate spray karn to baad agle din paani lga skde ho, Dhanvad

Posted by Gurpartap singh
Punjab
01-07-2021 06:52 PM
Gurpartap singh ji, agar hje tak super te potash nhi pai ta SSP @75kg te MOP @20kg/acre de hisab nal pa skde ho, te pehli urea naal Zinc 33% @16kg/acre de hisab nal pa skde ho, es naal fasal di growth chngi hovegi, Dhanvad

Posted by KS Atwal
Punjab
01-07-2021 06:30 PM
Tuci isde lai turant nazdiki doctor ton check krwao jiss nal sahi janch ho ske.

Posted by Lalbahadur Verma
Uttar Pradesh
01-07-2021 06:07 PM
Verma ji, Vanilla ki kheti ki sifarish Uttar pradesh mein nahi ki jati hai, iski kheti south side kerala tamil, karanataka mein ki jati hai, dhanywad

Posted by JARNAIL SINGH
Punjab
01-07-2021 05:41 PM
ਗੇਂਦੇ ਨੂੰ ਕਈ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ ਇਹ ਵਧੀਆ ਨਿਕਾਸ ਵਾਲੀ ਉਪਜਾਊ ਮਿੱਟੀ ਵਿੱਚ ਬਹੁਤ ਵਧੀਆ ਉਗਦੀ ਹੈ ਮਿੱਟੀ ਵਧੀਆ ਨਿਕਾਸ ਵਾਲੀ ਹੋਣੀ ਚਾਹੀਦੀ ਹੈ, ਇਹ ਫਸਲ ਪਾਣੀ ਨੂੰ ਰੋਕਣ ਵਾਲੀ ਮਿੱਟੀ ਵਿੱਚ ਸਥਿਰ ਨਹੀਂ ਰਹਿ ਸਕਦੀ ਮਿੱਟੀ ਦੀ pH 6.5 ਤੋਂ 7.5 ਹੋਣੀ ਚਾਹੀਦੀ ਹੈ ਤੇਜ਼ਾਬੀ ਅਤੇ ਖਾਰੀ ਮਿੱਟੀ ਇਸ ਦੀ ਖੇਤੀ ਲਈ ਅਨੁਕੂਲ ਨਹੀਂ ਹੈ ਫਰੈਂਚ ਗੇਂਦੇ ਦੀ ਕਿਸਮ ਹਲਕੀ ਮਿà©.... (Read More)
ਗੇਂਦੇ ਨੂੰ ਕਈ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ ਇਹ ਵਧੀਆ ਨਿਕਾਸ ਵਾਲੀ ਉਪਜਾਊ ਮਿੱਟੀ ਵਿੱਚ ਬਹੁਤ ਵਧੀਆ ਉਗਦੀ ਹੈ ਮਿੱਟੀ ਵਧੀਆ ਨਿਕਾਸ ਵਾਲੀ ਹੋਣੀ ਚਾਹੀਦੀ ਹੈ, ਇਹ ਫਸਲ ਪਾਣੀ ਨੂੰ ਰੋਕਣ ਵਾਲੀ ਮਿੱਟੀ ਵਿੱਚ ਸਥਿਰ ਨਹੀਂ ਰਹਿ ਸਕਦੀ ਮਿੱਟੀ ਦੀ pH 6.5 ਤੋਂ 7.5 ਹੋਣੀ ਚਾਹੀਦੀ ਹੈ ਤੇਜ਼ਾਬੀ ਅਤੇ ਖਾਰੀ ਮਿੱਟੀ ਇਸ ਦੀ ਖੇਤੀ ਲਈ ਅਨੁਕੂਲ ਨਹੀਂ ਹੈ ਫਰੈਂਚ ਗੇਂਦੇ ਦੀ ਕਿਸਮ ਹਲਕੀ ਮਿੱਟੀ ਵਿੱਚ ਵਧੀਆ ਵਿਕਾਸ ਕਰਦੀ ਹੈ, ਜਦ ਕਿ ਅਫਰੀਕਨ ਗੇਂਦੇ ਦੀ ਕਿਸਮ ਜਿਆਦਾ ਜੈਵਿਕ ਖਾਦ ਵਾਲੀ ਮਿੱਟੀ ਵਿੱਚ ਵਿਕਾਸ ਕਰਦੀ ਹੈ ਪ੍ਰਸਿੱਧ ਕਿਸਮਾਂ:- African Marigold: ਇਹ ਕਿਸਮ 90 ਸੈ. ਮੀ. ਲੰਬੀ ਹੁੰਦੀ ਹੈ ਇਸਦੇ ਫੁੱਲ ਆਕਾਰ ਵਿੱਚ ਵੱਡੇ ਅਤੇ ਲੈਮਨ, ਪੀਲੇ, ਸੁਨਹਿਰੇ, ਸੰਤਰੀ ਅਤੇ ਗੁੜੇ ਪੀਲੇ ਰੰਗ ਦੇ ਹੁੰਦੇ ਹਨ ਇਹ ਲੰਬੇ ਸਮੇਂ ਦੀ ਕਿਸਮ ਹੈ ਇਸ ਦੀਆਂ ਕਈ ਹੋਰ ਕਿਸਮਾਂ ਜਿਵੇਂ ਕਿ Giant Double African Orange, Crown of Gold, Giant Double African Yellow, Chrysanthemum Charm, Golden Age, Cracker Jack ਆਦਿ ਹਨ French Marigold: ਇਹ ਛੋਟੇ ਕੱਦ ਦੀ ਅਤੇ ਜਲਦੀ ਪੱਕਣ ਵਾਲੀ ਕਿਸਮ ਹੈ ਇਸਦੇ ਫੁੱਲ ਆਕਾਰ ਵਿੱਚ ਛੋਟੇ ਅਤੇ ਪੀਲੇ, ਸੰਤਰੀ, ਸੁਨਹਿਰੇ ਪੀਲੇ, ਲਾਲ ਜੰਗੀ ਅਤੇ ਭੂਰਾ-ਲਾਲ ਰੰਗ ਦੇ ਹੁੰਦੇ ਹਨ ਇਸ ਦੀਆਂ ਕਈ ਹੋਰ ਕਿਸਮਾਂ ਜਿਵੇਂ ਕਿ Rusty Red, Butter Scotch, Red Borcade, Star of India, Lemon drop ਆਦਿ ਹੈ Pusa Basanti Gainda: ਇਹ ਲੰਬੇ ਸਮੇਂ ਦੀ ਕਿਸਮ ਹੈ ਇਸਦਾ ਪੌਦਾ 58.80 ਸੈ.ਮੀ. ਲੰਬਾ ਅਤੇ ਇਸਦੇ ਪੱਤੇ ਗੁੜੇ ਹਰੇ ਰੰਗ ਦੇ ਹੁੰਦੇ ਹਨ ਇਸਦੇ ਫੁੱਲ ਗੰਧਕ ਵਰਗੇ ਪੀਲੇ, ਦੋਹਰੇ ਅਤੇ ਕਾਰਨੇਸ਼ਨ ਕਿਸਮ ਦੇ ਹੁੰਦੇ ਹਨ Pusa Narangi Gainda: ਫੁੱਲ ਨਿਕਲਣ ਦੇ ਲਈ 125-136 ਦਿਨਾਂ ਦੀ ਲੌੜ ਹੁੰਦੀ ਹੈ ਇਸਦਾ ਪੌਦਾ ਲੰਬਾ ਅਤੇ 73.30 ਸੈ.ਮੀ. ਕੱਦ ਦਾ ਹੁੰਦਾ ਹੈ ਅਤੇ ਪੱਤੇ ਗੁੜੇ ਹਰੇ ਰੰਗ ਦੇ ਹੁੰਦੇ ਹਨ ਇਸਦੇ ਫੁੱਲ ਸੰਤਰੀ ਰੰਗ ਦੇ ਅਤੇ ਕਾਰਨੇਸ਼ਨ ਕਿਸਮ ਦੇ ਹੁੰਦੇ ਹਨ ਫੁੱਲ ਸੰਘਣੇ ਅਤੇ ਦੋਹਰੀ ਪਰਤ ਵਾਲੇ ਹੁੰਦੇ ਹਨ ਇਸਦੇ ਤਾਜ਼ੇ ਫੁੱਲਾਂ ਦਾ ਝਾੜ 140 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਮਿੱਟੀ ਨੂੰ ਭੁਰਭੂਰਾ ਹੋਣ ਤੱਕ ਖੇਤ ਨੂੰ ਜੋਤੋ ਮਿੱਟੀ ਦੀ ਉਪਜਾੳ ਸ਼ਕਤੀ ਵਧਾੳਣ ਲਈ ਆਖਿਰ ਵਿੱਚ ਖੇਤ ਜੋਤਣ ਦੇ ਸਮੇਂ 250 ਕੁਇੰਟਲ ਰੂੜੀ ਦੀ ਖਾਦ ਅਤੇ ਗਾਂ ਦਾ ਗੋਬਰ ਮਿੱਟੀ ਚ ਮਿਲਾਓ ਗੇਂਦੇ ਦੀ ਬਿਜਾਈ ਇੱਕ ਸਾਲ ਵਿੱਚ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ ਮੀਂਹ ਦੇ ਮੋਸਮ ਵਿੱਚ ਇਸਦੀ ਬਿਜਾਈ ਅੱਧ ਜੂਨ ਤੋਂ ਅੱਧ ਜੁਲਾਈ ਵਿੱਚ ਕਰੋਂ ਸਰਦੀਆਂ ਵਿੱਚ ਇਸਦੀ ਬਿਜਾਈ ਅੱਧ ਸੰਤਬਰ ਤੋਂ ਅੱਧ ਅਕਤੂਬਰ ਵਿੱਚ ਪੂਰੀ ਕਰ ਲਓ ਫਾਸਲਾ ਨਰਸਰੀ ਬੈੱਡ 3x1 ਮੀਟਰ ਆਕਾਰ ਦੇ ਤਿਆਰ ਕਰੋਂ ਗਾਂ ਦਾ ਗੋਬਰ ਮਿਲਾਓ ਬੈੱਡਾ ਨੂੰ ਪਾਣੀ ਦਿਓ ਅਤੇ ਨਮੀ ਬਣਾਏ ਰੱਖੋ ਸੁੱਕੇ ਫੁੱਲਾਂ ਦਾ ਚੂਰਾ ਕਰਕੇ ਉਨ੍ਹਾਂ ਨੂੰ ਕਤਾਰਾਂ ਅਤੇ ਬੈੱਡਾ ਤੇ ਛਿੱੜਕ ਦਿਓ ਜਦੋਂ ਪੌਦਿਆਂ ਦਾ ਕੱਦ 10-15 ਸੈ.ਮੀ. ਹੋ ਜਾਵੇਂ ਤਾਂ ਇਹ ਪਨੀਰੀ ਲਗਾਉਣ ਲਈ ਤਿਆਰ ਹੁੰਦੇ ਹਨ ਫਰੈਂਚ ਕਿਸਮ ਨੂੰ 35x35 ਸੈ.ਮੀ. ਅਤੇ ਅਫਰੀਕੀ ਕਿਸਮ ਨੂੰ 45x45 ਸੈ.ਮੀ, ਦੇ ਫਾਸਲੇ ਤੇ ਪਨੀਰੀ ਲਾਉ ਨਰਸਰੀ ਬੈੱਡਾ ਤੇ ਬੀਜਾਂ ਦਾ ਛਿੱੜਕਾਅ ਕਰੋਂ ਬਿਜਾਈ ਦੇ ਲਈ ਪਨੀਰੀ ਵਾਲੇ ਢੰਗ ਦੀ ਵਰਤੋਂ ਕੀਤੀ ਜਾਂਦੀ ਹੈ ਬੀਜ ਦੀ ਮਾਤਰਾ ਇੱਕ ਏਕੜ ਖੇਤ ਵਿੱਚ 600 ਗ੍ਰਾਮ ਤੋਂ 800 ਗ੍ਰਾਮ ਬੀਜਾਂ ਦੀ ਲੌੜ ਹੁੰਦੀ ਹੈ ਜਦੋ ਫਸਲ 30-45 ਦਿਨ ਦੀ ਹੋ ਜਾਵੇਂ, ਤਾਂ ਇਸਨੂੰ ਸਿਰੇ ਤੋਂ ਕੱਟ ਦਿਓ ਇਸ ਨਾਲ ਪੌਦੇ ਨੂੰ ਝਾੜੀਦਾਰ ਅਤੇ ਸੰਘਣਾ ਹੋਣ ਚ ਮਦਦ ਮਿਲਦੀ ਹੈ, ਇਸ ਨਾਲ ਫੁੱਲਾਂ ਦੀ ਕੁਆਲਿਟੀ ਅਤੇ ਵਧੀਆ ਆਕਾਰ ਮਿਲਦਾ ਹੈ ਸ਼ੁਰਆਤ ਵਿੱਚ ਖਰਾਕ ਦੇ ਤੋਰ ਤੇ ਵਧੀਆ ਵਿਕਾਸ ਲਈ ਨਾਈਟ੍ਰੋਜਨ 32 ਕਿਲੋ (ਯੂਰੀਆ 70 ਕਿਲੋ), ਫਾਸਫੋਰਸ 16 ਕਿਲੋ (ਐਸ ਐਸ ਪੀ 100 ਕਿਲੋ ), ਪੋਟਾਸ਼ 32 ਕਿਲੋ (ਮਿਉਰੇਟ ਆਫ ਪੋਟਾਸ਼ 53 ਕਿਲੋ) ਪ੍ਰਤੀ ਏਕੜ ਵਿੱਚ ਪਾਓ ਮਿੱਟੀ ਦੀ ਕਿਸਮ ਦੇ ਅਨੁਸਾਰ ਖਾਦ ਦੀ ਖੁਰਾਕ ਬਦਲ ਦਿਓ ਠੀਕ ਖੁਰਾਕ ਦੇਣ ਲਈ ਮਿੱਟੀ ਦੀ ਜਾਂਚ ਕਰਵਾਓ ਅਤੇ ਉਸ ਦੇ ਆਧਾਰ ਤੇ ਖੁਰਾਕ ਦਿਓ ਨਦੀਨਾਂ ਦੀ ਸੰਖਿਆ ਦੇ ਅਨੁਸਾਰ ਗੋਡੀ ਕਰੋ ਖੇਤ ਵਿੱਚ ਪਨੀਰੀ ਲਗਾਉਣ ਤੋਂ ਬਾਅਦ ਤੁਰੰਤ ਸਿੰਚਾਈ ਕਰੋਂ ਕਲੀ ਬਣਨ ਤੋਂ ਲੈ ਕੇ ਕਟਾਈ ਤੱਕ ਦੀ ਸਥਿਤੀ ਸਿੰਚਾਈ ਲਈ ਬਹੁਤ ਮਹੱਤਵਪੂਰਨ ਹੁੰਦੀ ਹੈ ਅਪ੍ਰੈਲ ਤੋਂ ਜੂਨ ਦੇ ਮਹੀਨੇ ਵਿੱਚ 4-5 ਦਿਨਾਂ ਦੇ ਅੰਤਰਾਲ ਤੇ ਲਗਾਤਾਰ ਸਿੰਚਾਈ ਕਰਨਾ ਜਰੂਰੀ ਹੁੰਦਾ ਹੈ ਕਿਸਮ ਦੇ ਆਧਾਰ ਤੇ ਗੇਂਦਾ 2 ਤੋਂ 2.5 ਮਹੀਨੇ ਵਿੱਚ ਕਟਾਈ ਲਈ ਤਿਆਰ ਹੋ ਜਾਂਦੇ ਹਨ ਫਰੈਂਚ ਗੇਂਦੇ ਦੀ ਕਿਸਮ 1.5 ਮਹੀਨੇ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਜਦਕਿ ਅਫਰੀਕੀ ਗੇਂਦੇ ਦੀ ਕਿਸਮ ਦੋ ਮਹੀਨੇ ਵਿੱਚ ਤਿਆਰ ਹੋ ਜਾਂਦੀ ਹੈ ਜਦੋਂ ਗੇਂਦੇ ਦੇ ਫੁੱਲ ਪੂਰਾ ਆਕਾਰ ਲੈ ਲੈਣ ਤਾਂ ਉਸ ਸਮੇਂ ਇਨ੍ਹਾਂ ਨੂੰ ਤੋੜ ਲਓ ਤੁੜਾਈ ਸਵੇਰੇ ਅਤੇ ਸ਼ਾਮ ਦੇ ਸਮੇਂ ਕਰੋਂ ਫੁੱਲਾਂ ਦੀ ਤੁੜਾਈ ਤੋਂ ਪਹਿਲਾਂ ਸਿੰਚਾਈ ਕਰੋਂ, ਇਸ ਨਾਲ ਫੁੱਲਾਂ ਦੀ ਕੁਆਲਿਟੀ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ ਅਤੇ ਇਸਨੂੰ ਵੇਚਣ ਲਈ ਤੁਹਾਨੂੰ ਨਜ਼ਦੀਕ ਦੀ ਮੰਡੀ ਵਿੱਚ ਕਰਨਾ ਪਵੇਗਾ, ਧੰਨਵਾਦ

Posted by Kanwaljit Singh
Punjab
01-07-2021 05:25 PM
ਕੰਵਲਜੀਤ ਜੀ ਤੁਸੀਂ ਗਾਂ ਨੂੰ Liquid Brotone 100ml ਸਵੇਰੇ ਸ਼ਾਮ ਦਿਓ , Powder Floracell 100gm ਸਵੇਰੇ ਅਤੇ ਸ਼ਾਮ ਦਿਓ ਜੀ

Posted by gurpreet singh
Punjab
01-07-2021 04:57 PM
ਗੁਰਪ੍ਰੀਤ ਜੀ ਤੁਸੀ ਉਸ ਨੂੰ Gardplus injection 4.5gm, Megludyne inj. 20ml, Ifer- h inj. 5ml ਲਗਵਾਓ ਅਤੇ ifer H injection 3 ਤੋਂ 5 ਦਿਨ ਤੱਕ ਲਗਵਾ ਸਕਦੇ ਹੋ

Posted by gurpreet singh
Punjab
01-07-2021 04:56 PM
ਗੁਰਪ੍ਰੀਤ ਜੀ ਤੁਸੀ ਉਸ ਨੂੰ Gardplus injection 4.5gm, Megludyne inj. 20ml, Ifer- h inj. 5ml ਲਗਵਾਓ ਅਤੇ ifer H injection 3 ਤੋਂ 5 ਦਿਨ ਤੱਕ ਲਗਵਾ ਸਕਦੇ ਹੋ

Posted by sanjeev kumar
Punjab
01-07-2021 04:49 PM
Sanjeev ji eh sulphur hai isdi varto jhaone vich kar sakde han. Je tuhade khet vich pani niche nai jeer da ta tusi isdi varto kar sakde han. Is nal zameen de rom khul jande han te roots di growth v vdya hundi hai. Dhanwad.

Posted by ਰਮੇਲ ਸਿੰਘ
Punjab
01-07-2021 04:25 PM
ਰਮੇਲ ਜੀ ਤੁਸੀਂ ਝੋਨੇ ਤੇ nominee gold ਦੇ ਛਿੜਕਾਅ ਤੋਂ ਤੀਜੇ ਦਿਨ (48 ਘੰਟੇ ਬਾਅਦ) ਪਾਣੀ ਲਗਾ ਸਕਦੇ ਹਨ। ਧੰਨਵਾਦ।

Posted by दिनेश कुमार
Rajasthan
01-07-2021 04:22 PM
दिनेश कुमार जी, लगातार हल्का पानी पौधों को देते रहें और पानी हमेशा सुबह या शाम के समय ही दें, धन्यवाद

Posted by Guneet singh
Punjab
01-07-2021 04:07 PM
Guneet ji ek acre gobhi di nursery lyi takreeban 3-4 marle tha vich bijayi kiti jandi hai. Dhanwad.

Posted by Eidu
Uttar Pradesh
01-07-2021 03:37 PM
Eidu ji iske liye aap Sumit Kumar 8006000291, 7906547529 Sumit Kumar Poultry Farm se sampark kr skte hai.

Posted by Taran sidhu
Haryana
01-07-2021 03:37 PM
Taran ji kirpa karke tusi eh daso ki narme di fasal kinne dina di hai te kehri kehri khad di varto kiti hai ta jo ose hisab nal sahi jankari diti ja sake. Vaise kahi var zameen vich kite kite sahi matra vich nutrients nahi milde jis nal fasal di height ek sar nahi hundi. Hun ta packing v BT te non-BT dono mixing hunde han. Dhanwad.

Posted by Mriganku Das
Assam
01-07-2021 03:26 PM

Posted by Gurvinder singh
Punjab
01-07-2021 03:26 PM
Gurvinder ji tusi es mahine vich khira, chaule, karela, kaddu, tori, petha, tamatar, chalai, mulli, di sabji laga sakde han. Dhanwad.
Posted by ਨਰਪਾਲ ਸਿੰਘ
Punjab
01-07-2021 03:10 PM
ਨਰਪਾਲ ਜੀ ਤੁਸੀਂ ਝੋਨੇ ਦੀ ਥਾਂ ਤੇ ਸਬਜ਼ੀਆਂ, ਬਾਗਬਾਨੀ, ਗੰਨਾ, ਦਾਲਾਂ, ਤੇਲ ਵਾਲੀਆਂ ਫ਼ਸਲਾਂ ਆਦਿ ਦੀ ਖੇਤੀ ਕਰ ਸਕਦੇ ਹਨ। ਤੁਸੀਂ ਫੁੱਲਾਂ ਦੀ ਖੇਤੀ ਵੀ ਕਰ ਸਕਦੇ ਹਨ। ਧੰਨਵਾਦ।

Posted by gurjant singh
Punjab
01-07-2021 03:07 PM
High fever karn abortion ho sakdi he ji te high fever vich v injection laon nall koi nuksan nhi ji

Posted by sachin kumar
Punjab
01-07-2021 02:50 PM
Sachin ji tusi mungi di fasal vich khad te pani dena band kar deo jis nal mungi di fasal di growth ruk jaye gi. Tusi mungi di fasal nu sukan vaste gramoxone (paraquat) di varto kar sakde han. Dhanwad.

Posted by Gurjyot Singh Gandhi
Madhya Pradesh
01-07-2021 02:49 PM
Gurjyot ji ap SSP khad ko bijayi ke baad bi dal sakte hai. Ap SSP ko fasal ke beech mein bi drill ke sath dal sakte hai. Dhanywad.
Posted by Rahul Katre
Madhya Pradesh
01-07-2021 02:47 PM
राहुल जी, बैंक से आपको प्रॉपर्टी के आधार पर लोन मिल सकता है, धन्यवाद

Posted by Sanjay kumar
Uttar Pradesh
01-07-2021 02:40 PM
Sanjay kumar ji aap Mr. Pillu Meena 7597104404 ji se sampak kare aapko avishan breed ki sheep mil jayegi ji.
Posted by balwinder sidhu
Punjab
01-07-2021 02:26 PM
ਬਲਵਿੰਦਰ ਜੀ ਤੁਸੀਂ ਝੋਨੇ ਵਿਚ ਚੂਹਿਆਂ ਦੇ ਹਮਲੇ ਨੂੰ ਰੋਕਣ ਲਈ ਚੂਹੇ ਮਾਰ ਦਿਵਾਈ ਦਾ ਇਸਤੇਮਾਲ ਕਰ ਸਕਦੇ ਹਨ। ਕਲੋਰੋ ਦੀ ਵਰਤੋਂ ਕੀੜੀ ਤੇ ਸਿਉਂਕ ਦੇ ਹਮਲੇ ਤੋਂ ਵਰਤੀ ਜਾਂਦੀ ਹੈ। ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ.... (Read More)
ਬਲਵਿੰਦਰ ਜੀ ਤੁਸੀਂ ਝੋਨੇ ਵਿਚ ਚੂਹਿਆਂ ਦੇ ਹਮਲੇ ਨੂੰ ਰੋਕਣ ਲਈ ਚੂਹੇ ਮਾਰ ਦਿਵਾਈ ਦਾ ਇਸਤੇਮਾਲ ਕਰ ਸਕਦੇ ਹਨ। ਕਲੋਰੋ ਦੀ ਵਰਤੋਂ ਕੀੜੀ ਤੇ ਸਿਉਂਕ ਦੇ ਹਮਲੇ ਤੋਂ ਵਰਤੀ ਜਾਂਦੀ ਹੈ। ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਂਵਾਂ ’ਤੇ ਰੱਖੋ ਵੱਡੀ ਗਿਣਤੀ ਵਿੱਚ ਚੂਹਿਆਂ ਨੂੰ ਫੜਨ ਲਈ ਪਹਿਲਾਂ ਚੂਹਿਆਂ ਨੂੰ ਪਿੰਜਰਿਆਂ ਵਿੱਚ 10-15 ਗ੍ਰਾਮ ਅਨਾਜ ਨੂੰ ਤੇਲ ਲਗਾ ਕੇ ਦੋ ਤੋਂ ਤਿੰਨ ਦਿਨਾਂ ਤਕ ਮੂੰਹ ਖੋਲ੍ਹ ਕੇ ਰੱਖੋ ਚੂਹਿਆਂ ਨੂੰ ਗਿਝਾਉਣ ਤੋਂ ਬਾਅਦ ਪਿੰਜਰੇ ਅੰਦਰ ਕਾਗ਼ਜ਼ ਦੇ ਟੁਕੜੇ ਉੱਤੇ 10-15 ਗ੍ਰਾਮ ਦਾਣੇ ਅਤੇ ਨਾਲੀਦਾਰ ਦਾਖ਼ਲੇ ਤੇ ਚੁਟਕੀ ਭਰ ਦਾਣੇ ਰੱਖ ਕੇ ਮੂੰਹ ਬੰਦ ਕਰ ਦਿਓ ਅਜਿਹਾ ਕਰ ਕੇ ਤਿੰਨ ਦਿਨ ਤਕ ਚੂਹੇ ਅਤੇ ਫੜੇ ਚੂਹਿਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰੋ ਪਿੰਜਰਿਆਂ ਦੀ ਦੁਬਾਰਾ ਵਰਤੋਂ ਕਰਨ ਲਈ ਘੱਟੋ-ਘੱਟ 30-35 ਦਿਨਾਂ ਦਾ ਵਕਫ਼ਾ ਜ਼ਰੂਰ ਰੱਖੋ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ: ਚੂਹਿਆਂ ਦੀ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ ਕਰਨ ਲਈ ਜ਼ਹਿਰੀਲਾ ਚੋਗਾ ਵਰਤਣ ਲਈ ਬਹੁਤ ਹੀ ਸਾਵਧਾਨੀ ਅਤੇ ਸਹੀ ਤਰੀਕਾ ਵਰਤਣ ਦੀ ਜ਼ਰੂਰਤ ਹੁੰਦੀ ਹੈ ਚੂਹਿਆਂ ਦਾ ਇਸ ਜ਼ਹਿਰੀਲੇ ਚੋਗੇ ਨੂੰ ਖਾਣਾ, ਵਰਤੇ ਗਏ ਦਾਣਿਆਂ ਦਾ ਮਿਆਰੀਪਣ, ਸੁਆਦ ਅਤੇ ਤੇਲ ਦੀ ਮਹਿਕ ’ਤੇ ਨਿਰਭਰ ਕਰਦਾ ਹੈ ਜ਼ਹਿਰੀਲਾ ਚੋਗਾ ਬਣਾਉਣਾ ਜਿੰਕ ਫਾਸਫਾਈਡ ਦੀ ਵਰਤੋਂ: ਇੱਕ ਕਿਲੋ ਬਾਜਰਾ, ਕਣਕ, ਜਵਾਰ ਦਾ ਦਲੀਆ ਜਾਂ ਇਨਾਂ ਦਾ ਮਿਸ਼ਰਣ ਲੈ ਕੇ ਇਸ ਵਿੱਚ 20 ਗ੍ਰਾਮ ਤੇਲ ਜੇ ਹੋ ਸਕੇ ਤਾਂ ਮੂੰਗਫਲੀ ਦਾ ਤੇਲ ਅਤੇ 25 ਗ੍ਰਾਮ ਜਿੰਕਫਾਸਫਾਈਡ ਪਾ ਕੇ ਚੰਗੀ ਤਰ੍ਹਾਂ ਮਿਲਾਓ ਇਸ ਤਰ੍ਹਾਂ ਤਿਆਰ ਕੀਤੇ ਜ਼ਹਿਰੀਲੇ ਚੋਗੇ ਨੂੰ ਕਾਗ਼ਜ਼ ਦੀਆਂ ਪੁੜੀਆਂ ਬਣਾ ਕੇ ਖੇਤ ਵਿੱਚ ਗੇਝ ਵਾਲੀਆਂ ਜਗ੍ਹਾ ’ਤੇ ਰੱਖੋ ਬਰੋਮਾਡਾਇਓਲੋਨ ਦੀ ਵਰਤੋਂ: 20 ਗ੍ਰਾਮ ਬਰੋਮਾਡਾਇਓਲੋਨ 0 005 ਫ਼ੀਸਦੀ ਪਾਊਡਰ, 20 ਗ੍ਰਾਮ ਬੂਰਾ ਖੰਡ ਅਤੇ 20 ਗ੍ਰਾਮ ਤੇਲ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਉ ਅਤੇ ਪੂਰੇ ਖੇਤ ਵਿੱਚ 40 ਕੁ ਥਾਵਾਂ ’ਤੇ ਰੱਖੋ ਰੈਕੁਮਿਨ ਦੀ ਵਰਤੋਂ: 50 ਗ੍ਰਾਮ ਰੈਕੁਮਿਨ 0 0375 ਫ਼ੀਸਦੀ ਪਾਊਡਰ, 20 ਗ੍ਰਾਮ ਮੂੰਗਫਲੀ ਜਾਂ ਸੂਰਜਮੁਖੀ ਦਾ ਤੇਲ ਅਤੇ 20 ਗ੍ਰਾਮ ਬੂਰਾ ਖੰਡ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਓ ਇਹ ਵੀ ਚੂਹਿਆਂ ਨੂੰ ਮਾਰਨ ਲਈ ਇੱਕ ਕਾਰਗਰ ਤਰੀਕਾ ਹੈ।ਧੰਨਵਾਦ।

Posted by guddu
Bihar
01-07-2021 02:20 PM
Guddu ji, pyaj ke sath mirch ki kheti ki ja skti hai aur february ke shuru me mirch ko transpalnt kar skte hain , Dhanyvad

Posted by jashan
Punjab
01-07-2021 02:18 PM
Jashan ji kesar de layi minus degree vich tapman di lod hundi hai fir isdi kheti kiti ja sakdi hai.dhanwad

Posted by Iqbal Singh randhawa
Punjab
01-07-2021 01:56 PM
Iqbal tusi lohe di spray karn vaste Aries company da product vart sakde han. Vaise hor v kafi companies de market vich product aunde han jive shriram, prabhat, multiplex, paras, han. Tusi kise v company de product di varto kar sakde han. Dhanwad.

Posted by shailendra kumar
Uttar Pradesh
01-07-2021 01:46 PM
Shailendra ji esme wilt ki smasya ho sakti hai eske liye carbendazim @300gm/acre ke hisab se shitta dekar paani lga skte hain aur jab iske symptoms dikhai de tabhi es dvai ke sath upchar kre nhi apki fasal ka kaafi nuksan ho skta hai, Dhanyvad

Posted by ramashish
Uttar Pradesh
01-07-2021 01:17 PM
Ramashish ji ap dhan ki fasal mein ek bag urea khad ka dal sakte hai. Aur iske 5-7 dinn baad ap dusri dose urea@45kg dal sakte hai. Agar apki zameen mein zinc ki kami hai to ap isme zinc ki sifarish matra ke hisab se dal sakte hai. Agar ap ne wheat ki fasal mein DAP nahi dali to ap paddy mein 25kg DAP khad dal sakte hai. Dhanywad.

Posted by Satpal Singh
Punjab
01-07-2021 01:11 PM
ਸਤਪਾਲ ਜੀ ਪਿਆਜ਼ ਦੀ ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਜੂਨ ਮਹੀਨੇ ਦਾ ਮੱਧ ਹੈ। ਨਵੇਂ ਪੌਦੇ ਬਿਜਾਈ ਤੋਂ 6-8 ਹਫਤਿਆਂ ਵਿੱਚ ਰੋਪਣ ਲਈ ਤਿਆਰ ਹੋ ਜਾਂਦੇ ਹਨ। ਰੋਪਣ ਦਾ ਕੰਮ ਅਗਸਤ ਦੇ ਪਹਿਲੇ ਹਫਤੇ ਖਤਮ ਕਰ ਦਿਓ।

Posted by Pushpendra patel
Madhya Pradesh
01-07-2021 01:05 PM
Patel ji aap bakri palan ki training lene ke liye apne nazdiki krishi vigyan kendra se sampark kr skte hai waha sme sme per kisano ko alag alag kamo ki training di jatti hai aap iske liye KRISHI VIGYAN KENDRA, JABALPUR, ATARI-IX, ICAR, JAWAHARLAL NEHRU KRISHI VISHWA VIDYALAYA, ADHARTAL, JABALPUR, MADHYA PRADESH-482004, INDIA, PHONE NO: 0761-2681626 se sampark kr skte hai.
Posted by Jagdish singh
Punjab
01-07-2021 12:54 PM
ਜਗਦੀਸ਼ ਜੀ ਇਹ ਮਿਲੀ ਬੱਗ ਨਾਮ ਦੇ ਕੀਟ ਹੈ। ਇਹ ਕੀੜਾ ਬੂਟੇ ਦੇ ਵੱਖੋ-ਵੱਖਰੇ ਹਿੱਸਿਆਂ ਦਾ ਰਸ ਚੂਸ ਲੈਂਦਾ ਹੈ ਜਿਸ ਕਾਰਨ ਬੂਟਾ ਕਮਜੋਰ ਹੋ ਜਾਂਦਾ ਹੈ । ਬੂਟਿਆਂ ਉਤੇ ਚਿੱਟੇ ਕੀੜੇ ਦਾ ਹਮਲਾ ਦਿਖਾਈ ਦੇਣ ਤੇ 300 ਮਿਲੀਲੀਟਰ ਕਲੋਰਪਾਈਰੀਫੋਸ 50 ਈ.ਸੀ ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ । ਧੰਨਵਾਦ।

Posted by Satwant singh
Punjab
01-07-2021 12:54 PM
tuci uss nu Fresher feed de skde ho ate uss nu kanak da dalia 1kg, 250gm gurr mix krke pkka ke fir thnda krke 100ml saro da tel mix krke khilana suru kro ate vdhia hara chara deo baki uss nu Glactogog powder 30gm rojana ate Leptaden tab. 10 golia rojana deo.

Posted by ਸੰਦੀਪ ਸਿੰਘ ਸਿੱਧੂ
Punjab
01-07-2021 11:53 AM
ਸੰਦੀਪ ਜੀ ਤੁਸੀ ਉਸ ਨੂੰ Vitakind liv liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਰੋਜਾਨਾ 30 ਤੋਂ 35 ਕਿਲੋ ਹਰਾ ਚਾਰਾ ਦਿਓ ਅਤੇ Enerdyna liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਕੰਪਨੀ ਦੀ ਫੀਡ ਦਿਓ

Posted by Harsimran
Punjab
01-07-2021 11:30 AM
Harsimran ji jhone di fasal vich neheri pani vich mix karke hi bore de pani da istemal kro. Je tuhadi zameen vich pani niche nahi jeer da ta tusi sulphur pa sakde han is nal nale the zameen de rom khul jan ge te duja butte di roots di vdya growth hove gi. Tusi zinc te sulphur di varto alag alag hi karo. Te ehna di varto hafte de fasale te kro. Zameen vich gypsm di varto jhone lyi zameen tyar karn samay pa sakde han. Is nal zameen da pH sahi rhnda. Tusi jhone di fasal vich je bore da pani laune han ta tusi halka pani launa hai. Te ghat to ghat bore de pani di varto kro. Dhanwad.

Posted by Eidu
Uttar Pradesh
01-07-2021 11:16 AM
Eidu ji aap poultry farming suru krne se pehle iski training jrur len jo aap apne nazdiki krishi vigyan kendra se lee skte hai jisse apko iss kam ki purri jankari mill jayegi aur iss kam ko 2 triko ke liye kiya jatta ha yeh egg ke liye aur meat ke liye rakh skte hai baki aap training ke liye Krishi Vigyan Kendra, Mathura, U.P.Pt. Deen Dayal Upadhyayay Pashu Chikitsa Vigyan Vishwavidyalaya Evam Go-Anusandhan Sansthan, INDIA, PIN - 281001, Tel. No.: 0565-2471237 (Off.), +91-8077516194 (M) se sampark kr skte ha.
Posted by dharmagill
Punjab
01-07-2021 10:36 AM
Dharmagill ji pashu lai garmia vich saro da tel fyademand hunda hai ehh tuci 100ml tak ek pashu nu de skde ho ehh feed vich mix krke de skde ho ate total 3 litre tak ek pashu nu pila skde ho eh rojana 10 din de ke fir 10 din de frak nal fir de skde ho.
Posted by Tajinder singh sandhu
Punjab
01-07-2021 10:32 AM
Tajinder Singh ji, este sundi da hamla hai, esde comtrol lai tusi Chlorantraniprole 18.5 SC @60ml/acre de hisab nal spray kar skde ho, Dhanvad

Posted by Suresh Kumar
Haryana
01-07-2021 09:51 AM
सुरेश कुमार जी आप इसकी आंखो में फटकरी वाले पानी के छींटे मारे और साथ में ठन्डे पानी से आंख को धोएं , मेडिकल से gentamicin दवाई की बूंदे भी आँखों में ढालें , अगर आपने पेट के कीड़ो की दवाई नहीं दी तो वह भी दे जी.

Posted by ਗੁਰਦੇਵ ਸਿੰਘ
Punjab
01-07-2021 09:27 AM
Gurdev ji pashu da dudh usdi nasal ate uss nu bhrwaye gye semen de record te nirbhar ha tuci uss nu jo feed dinde ho ohhi dinde rho kyuki ek dum feed change krnn krke pashu da dudh ghttn lgg jnda hai baki uss nu rojana 30-35kg hara chara deo ate uss nu Lactomax tab. 10 golia rojana, Glucomilk powder 100gm rojana de skde ho.
Posted by ਨਿਰਮਲ ਸਿੰਘ ਮਣਕੂ
Punjab
01-07-2021 09:22 AM
ਨਿਰਮਲ ਸਿੰਘ ਜੀ ਖੇਤ ਨੂੰ ਹਵਾ ਲਗਾਕੇ ਪਾਣੀ ਲਗਾਓ ਅਤੇ ਰੂੜੀ ਨਾਲ Mycorrhiza @੪ਕਗ/ਏਕੜ ਪਾ ਸਕਦੇ ਹੋ, ਅਗਰ ਹਜੇ ਤਕ ਜ਼ਿੰਕ ਨਹੀਂ ਪਾਈ ਤਾਂ ਜ਼ਿੰਕ 33% @10kg/ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ, ਧੰਨਵਾਦ

Posted by Dharminder Dharm
Punjab
01-07-2021 09:22 AM
Dharminder ji jhone vich SSP di varto paneeri laun to baad karni chahidi hai. Khet vich paneeri laun toh 5-7 dinna baad hi SSP di varto karo. Dhanwad.

Posted by prem singh
Punjab
01-07-2021 09:13 AM
Prem ji tusi narme di fasal te hare tele di roktham lyi Thiamethoxam@60-80gram prati acre de hisab nal spray kar sakde han. Lancergold di varto v kar sakde. Es da result v vdya hai narme di fasal te, eh hor keet jive tele, sundi, stem borer, hopper aadi nu v control kardi hai. Dhanwad.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image






















