
Posted by gurbhej singh
Punjab
02-07-2021 01:35 PM
tuci doloban plus vet 15ml, avil inj 10ml, enrofloxacin inj 10ml ate tinacal injection 15ml lgwao jddo ohh thik ho jawe fir uss nu Calcimust gold liquid 50ml rojana de hisab nal dinde rho.

Posted by Amarjit singh Boyal
Punjab
02-07-2021 12:57 PM
Amarjit ji uss nu nazdiki doctor ton check krwao jiss nal usdi sahi janch ho ke ilagg ho skee.

Posted by jagroop singh
Punjab
02-07-2021 12:33 PM
Jagroop ji jhone di fasal te NPK 0:52:34 @1kg prati acre de hisab spray kar sakde han. Isdi spray tusi jhone de nisare de samay kar sakde han, jdo mujra ban diya han. Dhanwad.
Posted by Charanjeet Singh
Punjab
02-07-2021 12:32 PM
ਚਰਨਜੀਤ ਜੀ ਤੁਸੀਂ ਭਿੰਡੀ ਦੀ ਫ਼ਸਲ ਤੇ ਚਿੱਟੀ ਮੱਖੀ ਦੀ ਰੋਕਥਾਮ ਲਈ Thiamethoxam ਜਾ imidacloprid ਦੀ ਸਪਰੇ ਕਰ ਸਕਦੇ ਹਨ। Imida ਦਾ ਰੇਸੁਲਤ ਵੀ ਚੰਗਾ ਹੈ। ਧੰਨਵਾਦ।
Posted by sukhchain Singh
Punjab
02-07-2021 11:44 AM
Sukhchain ji jiri nal tusi hor koi fasal nahi laga sakde kyu ki enne pani vich hor koi fasal survive hi nahi kar sakdi. Dhanwad.

Posted by Arundeep Singh
Punjab
02-07-2021 11:35 AM
Iss nu Amoxirum forte 4.5gm, Megludyne inj. 20ml, ifer-h inj. 5ml lgwao ate rojana 3 din lgwao ate isde jakhma te Coolmac tube ja marcoworm tube lgani suru kro.

Posted by Shivani Kumari
Himachal Pradesh
02-07-2021 11:00 AM
Shivani ji kripya ap apna sawal visthar se btaye ta jo apko uske hisab se sahi jankari de sake. Ap litchi ke bare mein kya jankari chahte hai. Dhanywad.
Posted by डुगरसिह राठोड़
Rajasthan
02-07-2021 10:58 AM
डुगरसिह राठोड़ जी, मूंगफली की फसल को 18kg यूरिया और 50kg एसएसपी/एकड़ के हिसाब से जरूरत होती है, अगर अभी तक SSP नहीं डाला तो पहले पानी पर डाल सकते हैं और अगले पानी पर यूरिया दाल सकते हैं, धन्यवाद

Posted by satbeer singh
Haryana
02-07-2021 10:25 AM
ਤੁਸੀ ਗਲੋਂ ਦੀ ਵੇਲ ਦੇ ਪੱਤੇ 1 ਕਿਲੋ ਲਓ ਅਤੇ ਉਸ ਨੂੰ 3 ਲੀਟਰ ਪਾਣੀ ਵਿਚ ਉਬਾਲ ਲਓ ਜਦੋ ਪਾਣੀ ਇਕ ਲੀਟਰ ਰਹਿ ਜਾਵੇ ਫਿਰ ਉਸ ਨੂੰ ਠੰਡਾ ਕਰਕੇ ਪਸ਼ੂ ਨੂੰ ਪਿਲਾ ਦਿਓ ਇਹ ਤੁਸੀ ਇਕ ਦਿਨ ਵਿਚ 3 ਵਾਰ ਦੇ ਸਕਦੇ ਹੋ

Posted by satbeer singh
Haryana
02-07-2021 10:23 AM
satbeer singh ji pashu ke fever ke liye dr john ki homeopathy medicine febro-vet pashu ke de sakte ho. isko 4 drop roti ke tukde par rakh kar din me 4 baar pashu ko khane se 2 gante ya baad me de ji.

Posted by Narinder Dhaliwal
Punjab
02-07-2021 10:15 AM
Narinder ji tusi jhone vich nadeena di roktham lyi nominee gold@100ml prati acre de hisab nal spray kar sakde han. Spray karn to 48 ghate baad tusi jhone n pani laga sakde han. Nominee gold di spray odo kro jdo nadeen changi tra bujja mar lave. Tusi bayer di Sunrise product di varto v kar sakde han te isdi dose 50-60ml prati acre de hisab nal spray kiti jandi hai. Dhanwad.
Posted by Ajmer Singh Khalsa
Punjab
02-07-2021 09:42 AM
Sir narme Vich saron di khal paon da faida ki hai, tai kini peia Ek Acer Vich, pehla pani lona hai ?
Ajmer ji saro di khal fasl vich paun de nal sare tat mil jande han isdi matra tuc 15-20 kilo prati acre de hisab nal kutt ke pa sakde ho.dhanwad
Posted by BHERU LAL GURJAR
Rajasthan
02-07-2021 09:20 AM
Bheru ji anne vale 2 dino mein mausam saaf hai aur uske baad vale dinno mein halki barish ho sakti hai. Aaj ke dinn ka tapman 37 degree C ke as-pas ka hai aur raat ko 27 degree C ka ho sakta hai. Hawa mein takreeban 40% nami ho sakti hai. Dhanywad.

Posted by Rajat kumar
Punjab
02-07-2021 09:07 AM
Rajat ji tusi jhone te ferrous sulphate di spray jhona laun to 20-25 dinna baad kdo v kar sakde han. Tusi isdi dose 1kg prati acre de hisab nal spray kar sakde han. dhanwad.

Posted by pawan kumar
Haryana
02-07-2021 08:58 AM
Pawan ji yeh fungus ka hamla hai iske liye aap carbendazim@400 gram se iski drenching karen.dhanywad
Posted by Gurdeep Saharan
Haryana
02-07-2021 08:37 AM
यदि आपने इसे डॉक्टर से गाभिन जांच करवा लिया है तब आप इसे Duraprogen inj. 750mg लगवाएं

Posted by Manoj
Haryana
02-07-2021 08:37 AM
मनोज जी आपके पौधे में nutrients की कमी के लक्षण है। पौधे में Phosphorous तत्त की कमी है। पहले आप पौधों पर blitox @2.5 gram प्रति 1litre पानी के हिसाब से स्प्रे कर ले। और इसके बाद NPK 19:19:19@5-6 gram प्रति 1litre पानी में मिलाकर स्प्रे करे। धन्यवाद।
Posted by Dilip Kumar
Uttar Pradesh
02-07-2021 08:29 AM
दिलीप जी आप नर्सरी पे NPK 19:19:19@10gram प्रति 1litre पानी के हिसाब से स्प्रे कर सकते है। धन्यवाद।
Posted by Amarbir singh
Punjab
02-07-2021 08:16 AM
ਅਮਰਬੀਰ ਜੀ PR 121 ਝੋਨੇ ਝੋਨੇ ਲਈ N:P:K ਨੂੰ 50:12:12 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਲਈ 110 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 75 ਕਿਲੋਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ| ਖਾਦਾਂ ਨੂੰ ਪਾਉਣ ਤੋਂ ਪਹਿਲਾਂ, ਮਿੱਟੀ ਦੀ ਜਾਂਚ ਕਰਵਾ ਲਓ ਅਤੇ ਮਿੱਟੀ ਦੀ ਜਾਂਚ ਅਨੁਸਾਰ ਖੇਤ ਵਿੱਚ ਖਾਦਾਂ ਦਾ ਉਪਯà©.... (Read More)
ਅਮਰਬੀਰ ਜੀ PR 121 ਝੋਨੇ ਝੋਨੇ ਲਈ N:P:K ਨੂੰ 50:12:12 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਲਈ 110 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 75 ਕਿਲੋਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ| ਖਾਦਾਂ ਨੂੰ ਪਾਉਣ ਤੋਂ ਪਹਿਲਾਂ, ਮਿੱਟੀ ਦੀ ਜਾਂਚ ਕਰਵਾ ਲਓ ਅਤੇ ਮਿੱਟੀ ਦੀ ਜਾਂਚ ਅਨੁਸਾਰ ਖੇਤ ਵਿੱਚ ਖਾਦਾਂ ਦਾ ਉਪਯੋਗ ਕਰਨਾ ਚਾਹੀਦਾ ਹੈ| ਜੇਕਰ ਮਿੱਟੀ ਦੀ ਜਾਂਚ ਵੇਲੇ ਪੋਟਾਸ਼ੀਅਮ ਅਤੇ ਫਾਸਫੋਰਸ ਦੀ ਕਮੀ ਸਾਹਮਣੇ ਆਉਂਦੀ ਹੈ ਤਾਂ ਹੀ ਇਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ| ਜੇਕਰ ਡੀ.ਏ.ਪੀ. ਦੀ ਵਰਤੋਂ ਕਰਨੀ ਹੈ ਤਾਂ ਇਸ ਲਈ 100 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 27 ਕਿਲੋਗ੍ਰਾਮ ਡੀ.ਏ.ਪੀ. ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਨਾਲ ਖੇਤ ਵਿੱਚ ਪਾਉਣੀ ਚਾਹੀਦੀ ਹੈ| ਅਖੀਰਲੀ ਵਾਰ ਕੱਦੂ ਕਰਨ ਤੋਂ ਪਹਿਲਾਂ 1/3 ਨਾਈਟ੍ਰੋਜਨ ਦੀ ਖੁਰਾਕ ਅਤੇ ਪੋਟਾਸ਼ੀਅਮ ਅਤੇ ਫਾਸਪੋਰਟ ਦੀ ਖੁਰਾਕ ਪਾਉਣੀ ਚਾਹੀਦੀ ਹੈ| ਦੂਜੀ ਖੁਰਾਕ ਨੂੰ ਪਨੀਰੀ ਲਾਉਣ ਦੇ ਤਿੰਨ ਹਫਤਿਆਂ ਬਾਅਦ ਪਾਉਣਾ ਚਾਹੀਦਾ ਹੈ ਅਤੇ ਦੂਜੀ ਖੁਰਾਕ ਤੋਂ ਤਿੰਨ ਹਫਤਿਆਂ ਬਾਅਦ ਨਾਈਟ੍ਰੋਜਨ ਦੀ ਬਾਕੀ ਬਚੀ ਮਾਤਰਾ ਪਾਉਣੀ ਚਾਹੀਦੀ ਹੈ| ਨਿੰਮ ਦੀ ਪਰਤ ਚੜ੍ਹੇ ਯੂਰੀਆ ਦਾ ਉਪਯੋਗ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਨਾਈਟ੍ਰੋਜਨ ਦੀ ਮਾਤਰਾ ਵਧ ਜਾਂਦੀ ਹੈ| ਜ਼ਿੰਕ ਦੀ ਕਮੀ ਨੂੰ ਪੂਰਾ ਕਰਨ ਲਈ 25 ਕਿਲੋਗ੍ਰਾਮ ਜ਼ਿੰਕ ਸਲਫੇਟ ਹੈਪਟਾਹਾਈਡਰੇਟ ਜਾਂ 16 ਕਿਲੋਗ੍ਰਾਮ ਜ਼ਿੰਕ ਸਲਫੇਟ ਮੋਨੋਹਾਈਡਰੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਉਪਯੋਗ ਕਰਨਾ ਚਾਹੀਦਾ ਹੈ| ਪਾਣੀ ਦੀ ਕਮੀ ਕਾਰਨ ਪਨੀਰੀ ਲਾਉਣ ਤੋਂ ਤਿੰਨ ਹਫਤਿਆਂ ਬਾਅਦ ਪੱਤਿਆਂ ਦਾ ਰੰਗ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ| ਪਾਣੀ ਲਾਉਣ ਤੋਂ ਤੁਰੰਤ ਬਾਅਦ ਇੱਕ ਕਿਲੋਗ੍ਰਾਮ ਫਾਰਸ ਸਲਫੇਟ ਦਾ 100 ਲੀਟਰ ਪਾਣੀ ਵਿਚ ਘੋਲ ਤਿਆਰ ਕਰਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਹਰੇਕ ਹਫਤੇ ਦੋ ਜਾਂ ਤਿੰਨ ਵਾਰੀ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ| ਪਨੀਰੀ ਲਾਉਣ ਤੋਂ ਬਾਅਦ ਖੇਤ ਵਿੱਚ ਚੰਗੀ ਤਰ੍ਹਾਂ ਪਾਣੀ ਖੜ੍ਹਾ ਰਹਿਣ ਦੇਣਾ ਚਾਹੀਦਾ ਹੈ ਤਾ ਜੋ ਜਰੂਰਤ ਅਨੁਸਾਰ ਨਮੀ ਬਣੀ ਰਹੇ I ਜਦੋਂ ਸਾਰਾ ਪਾਣੀ ਸੁੱਕ ਜਾਵੇ ਤਾਂ ਉਸ ਤੋਂ ਦੋ ਦਿਨ ਬਾਅਦ ਫਿਰ ਤੋਂ ਪਾਣੀ ਲਾਉਣਾ ਚਾਹੀਦਾ ਹੈ I ਖੜ੍ਹੇ ਪਾਣੀ ਦੀ ਡੂੰਘਾਈ 10 ਸੈ.ਮੀ. ਤੋਂ ਵੱਧ ਨਹੀਂ ਹੋਣੀ ਚਾਹੀਦੀ I ਖੇਤ ਵਿੱਚੋਂ ਬੂਟੀਆਂ ਅਤੇ ਨਦੀਨਾਂ ਨੂੰ ਕੱਢਣ ਤੋਂ ਪਹਿਲਾਂ ਖੇਤ ਵਿਚੋਂ ਸਾਰਾ ਪਾਣੀ ਕੱਢ ਦੇਣਾ ਚਾਹੀਦਾ ਹੈ ਅਤੇ ਇਸ ਪ੍ਰਕਿਰਿਆ ਦੇ ਪੂਰੇ ਹੋਣ ਪਿੱਛੋਂ ਖੇਤ ਦੀ ਫਿਰ ਤੋਂ ਸਿੰਚਾਈ ਕਰਨੀ ਚਾਹੀਦੀ ਹੈ I ਪੱਕਣ ਤੋਂ 15 ਦਿਨ ਪਹਿਲਾਂ ਸਿੰਚਾਈ ਕਰਨੀ ਬੰਦ ਕਰਨੀ ਚਾਹੀਦੀ ਹੈ ਤਾਂ ਜੋ ਫ਼ਸਲ ਨੂੰ ਆਸਾਨੀ ਨਾਲ ਵੱਢਿਆ ਜਾ ਸਕੇ I ਧੰਨਵਾਦ।

Posted by Sharanpreet Singh
Punjab
02-07-2021 08:10 AM
Sharanpreet ji chakander di bijayi august-november de mahine vich kiti jandi hai. Aam taur te khet di tyari samay 24-28kg nitrogen, 40-48kg potash prati acre de hisab nal payi jandi hai. Nal tusi 4-6 quintal prati acre rudi di khad pa sakde han. Is diya kisma jive Detroit dark red, Crimson globe, Crosby Egyptian han. Eh 6 mahine di fasal hai. Dhanwad.

Posted by Harjeet sigh
Punjab
02-07-2021 07:46 AM
Harjeet ji eh machar de hamle karke leaf curl hoye hai. Tusi is te Imidacloprid@1ml prati 1litre pani de hisab nal spray kar sakde han. Dhanwad.

Posted by baljinder singh
Punjab
02-07-2021 07:32 AM
ਬਲਜਿੰਦਰ ਜੀ ਝੰਡਾ ਰੋਗ ਤੋਂ ਤੁਸੀਂ fungicide ਪਹਿਲਾ ਹੀ ਪਾ ਚੁਕੇ ਹਨ ਇਸ ਲਈ ਦੁਬਾਰਾ ਨਾ ਵਰਤੋਂ। ਤੁਸੀਂ ਝੰਡਾ ਰੋਗ ਦੀ ਰੋਕਥਾਮ ਲਈ Trichoderma@1kg ਪ੍ਰਤੀ ਏਕੜ, ਨੂੰ ਰੂੜੀ ਵਿਚ 5-7 ਦਿਨਾਂ ਲਈ ਦੱਬ ਦਿਓ ਤੇ ਫਿਰ 1401 ਦੀ ਫ਼ਸਲ ਵਿਚ ਛਿੱਟਾ ਦੇ ਦਿਓ। ਧੰਨਵਾਦ।

Posted by Ashwani
Haryana
02-07-2021 07:26 AM
अश्वनी जी यह nutrients की कमी से हो सकता है. कृपया आप फसल में सिफारिश मात्रा में खाद का उपयोग करे और आप एक स्प्रे NPK 13:0:45@1kg प्रति एकड़ के हिसाब से उपयोग कर सकते है। धन्यवाद।

Posted by Anand Roy
Uttar Pradesh
02-07-2021 07:19 AM
Anand ji ap motha ghas ke liye sathi@20gram ko 150 litre pani ke hisab se spray kar sakte hai. Dhanywad.
Posted by kuljeet
Punjab
02-07-2021 06:40 AM
Kuljeet ji je tusi jhone 5-7 dinn pehla lye hai te hale kuj nahi paye ta tusi isnu pehli urea@45kg prati acre de hisab nal pa deo. Ek hafte de fasale te tusi duji urea pa sakde han te nal tusi zinc v pa sakde han. paneeri laun to baad dhyan rakho ki keedi da hamla na hove je es keet da hamla hunda hai ta tusi pani vich chlorpyriphos@500ml prati acre de hisab nal pump di dhar bna ke pa sakde han. Dhanwad.

Posted by ਗੁਰਦੇਵ ਸਿੰਘ
Punjab
02-07-2021 06:31 AM
Gurdev ji jekar dudh kaddn sme dudh rukda ha ja sahi trike nal nhi aunda tan smasia hundi ha jekar vaise ha ate koi dikat nhi aundi hai fir koi chakar nhi hai baki uss nu Fibrocin homeopathic dwai ate masticin medicine dono de skde ho.
Posted by Gopal Ram Jyani
Rajasthan
01-07-2021 10:43 PM
गोपाल जी, फलों पर मिट्टी का कोई नुकसान तो नहीं है, अगर आप साफ करना चाहते हैं तो अकेले पानी का छिड़काव कर सकते हैं, धन्यवाद

Posted by ਅਮਨਪ੍ਰੀਤ ਸਿੰਘ
Punjab
01-07-2021 10:24 PM
ਅਮਨਪ੍ਰੀਤ ਸਿੰਘ ਜੀ ਝੋਨੇ ਦੀ ਗਰੋਥ ਲਈ SSP @75kg ਤੇ MOP @20kg /ਏਕੜ ਆਖਰੀ ਕੱਦੂ ਕਰਨ ਸਮੇਂ ਪਾਉਣੀ ਚਾਹੀਦੀ ਹੈ ਤੇ ਪਹਿਲੀ ਉਰਿਆ ਨਾਲ ਜ਼ਿੰਕ 33% @16kg/ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ, ਧੰਨਵਾਦ

Posted by yadwinder singh
Punjab
01-07-2021 09:55 PM
ਯਾਦਵਿੰਦਰ ਜੀ ਝੋਨੇ ਦੀ ਫ਼ਸਲ ਤੇ Magnesium sulphate ਦੀ ਵਰਤੋਂ ਮਿੱਟੀ ਦੀ ਟੈਸਟ ਰਿਪੋਰਟ ਦੇ ਹਿਸਾਬ ਨਾਲ ਹੀ ਕਰਨੀ ਚਾਹੀਦੀ ਹੈ। ਜੇ ਰਿਪੋਰਟ ਵਿਚ ਇਸ ਦੀ ਕਮੀ ਆਉਂਦੀ ਹੈ ਤਾ ਵਰਤੋਂ ਕਰੋ। ਵੈਸੇ ਇਸ ਤੱਤ ਦੀ ਵਰਤੋਂ ਨਰਸਰੀ ਸਮੇਂ ਪਨੀਰੀ ਤੇ ਵਧੇਰੇ ਕੀਤੀ ਜਾਂਦੀ ਹੈ। ਤੁਸੀਂ ਇਸ ਤੱਤ ਨੂੰ ਸਪਰੇਅ ਜਾ ਛਿੱਟਾ ਦੇ ਕੇ ਵੀ ਪਾ ਸਕਦੇ ਹਨ। ਤੁਸੀਂ ਇਸਦੀ ਵਰਤੋਂ ਝੋਨਾ ਲਾਉਣ ਤੋਂ 25-30 ਦਿਨਾਂ ਤੱਕ ਪਾ ਸਕਦੇ ਹà.... (Read More)
ਯਾਦਵਿੰਦਰ ਜੀ ਝੋਨੇ ਦੀ ਫ਼ਸਲ ਤੇ Magnesium sulphate ਦੀ ਵਰਤੋਂ ਮਿੱਟੀ ਦੀ ਟੈਸਟ ਰਿਪੋਰਟ ਦੇ ਹਿਸਾਬ ਨਾਲ ਹੀ ਕਰਨੀ ਚਾਹੀਦੀ ਹੈ। ਜੇ ਰਿਪੋਰਟ ਵਿਚ ਇਸ ਦੀ ਕਮੀ ਆਉਂਦੀ ਹੈ ਤਾ ਵਰਤੋਂ ਕਰੋ। ਵੈਸੇ ਇਸ ਤੱਤ ਦੀ ਵਰਤੋਂ ਨਰਸਰੀ ਸਮੇਂ ਪਨੀਰੀ ਤੇ ਵਧੇਰੇ ਕੀਤੀ ਜਾਂਦੀ ਹੈ। ਤੁਸੀਂ ਇਸ ਤੱਤ ਨੂੰ ਸਪਰੇਅ ਜਾ ਛਿੱਟਾ ਦੇ ਕੇ ਵੀ ਪਾ ਸਕਦੇ ਹਨ। ਤੁਸੀਂ ਇਸਦੀ ਵਰਤੋਂ ਝੋਨਾ ਲਾਉਣ ਤੋਂ 25-30 ਦਿਨਾਂ ਤੱਕ ਪਾ ਸਕਦੇ ਹਨ। ਧੰਨਵਾਦ।
Posted by NARENDRA KUMAR SINGH
Haryana
01-07-2021 09:50 PM
नरेंद्र जी आप किस्में जैसे GH-22, BDBG-619, Santosh-20, Anurag, HBGH- 35 की बिजाई कर सकते हैं

Posted by Simranpreet Singh
Punjab
01-07-2021 09:34 PM
tuci iss nu puberid powder dena suru kro , is powder nu 50 gram roajana dena suru kro , iss powder nal pashua di hieght ate wieght di growth hundi ha..
Posted by PUSHPENDRA SINGH RAJPUT
Madhya Pradesh
01-07-2021 09:08 PM
पुष्पेंद्र जी मक्का की फ़सल के लिए खरपतवार नाशक दवा Atrazine@500 gram प्रति एकड़ के हिसाब से इस्तेमाल कर सकते है। धन्यवाद।
Posted by PUSHPENDRA SINGH RAJPUT
Madhya Pradesh
01-07-2021 09:05 PM
पुष्पेंद्र जी मक्का की फ़सल के लिए खरपतवार नाशक दवा Atrazine@500 gram प्रति एकड़ के हिसाब से इस्तेमाल कर सकते है। धन्यवाद।

Posted by Neelam
Punjab
01-07-2021 08:55 PM
Neelam ji aap usko Vivliv liquid 50-50ml subah sham, Anabolite liquid 100ml rojana aur lactomax tab. 10 golia rojana deo aur 10 din tak dete rehe yeh apko ajouli mood medical store( 98764-51305), mojowal medical store(94631-01120) ja bhanupali vich joshi medical store ton mill jange.

Posted by GURJANT SINGH
Punjab
01-07-2021 08:45 PM
Gurjant Singh ji, khet vich roodi di khad paake jameen nu vaaho te akhri kaddu krn sme SSp @75kg te MOP @20 kg/acre de hisab naal pao atte pehli urea de naal Zinc 33% @16kg/acre de hisab naal pa skde ho, agar mitti da test krva skde ho ta jruur krvao kyonki es naal tusi sahi nutrients di chon kar skonge, Dhanvad
Posted by gurpreet singh
Punjab
01-07-2021 08:41 PM
Gurpreet ji uss nu Biotrim inj. 15ml, Amoxrium tablet. 1-1 swere sham ate Vitakind liv liquid 50ml rojana dena suru kro ate usdi khurak da purra dian rakho.
Posted by satyam tiwari
Uttar Pradesh
01-07-2021 08:32 PM
तिवारी जी तिल की खेती के लिए अच्छे निकास वाली हल्की से दरमियानी मिट्टी जिसमें पानी को बांधने की अच्छी क्षमता हो, उपयुक्त होती है। मिट्टी की पी एच 5 से 8 होनी चाहिए। क्षारीय और तेजाबी मिट्टी में तिल की खेती ना करें।खेत की देसी हल की सहायता से एक बार जोताई करें। उसके बाद 1-2 तिरछी जोताई करें। मिट्टी को समतल करें त.... (Read More)
तिवारी जी तिल की खेती के लिए अच्छे निकास वाली हल्की से दरमियानी मिट्टी जिसमें पानी को बांधने की अच्छी क्षमता हो, उपयुक्त होती है। मिट्टी की पी एच 5 से 8 होनी चाहिए। क्षारीय और तेजाबी मिट्टी में तिल की खेती ना करें।खेत की देसी हल की सहायता से एक बार जोताई करें। उसके बाद 1-2 तिरछी जोताई करें। मिट्टी को समतल करें ताकि खेत में पानी खड़ा ना हो सके।पश्चिमी उत्तर प्रदेश के लिए, तिल का बिजाई का उचित समय जुलाई का दूसरा पखवाड़ा होता है। बुंदेलखंड क्षेत्रों में जून के आखिरी सप्ताह में बिजाई पूरी कर लें।कतारों में 30-35 सैं.मी. और पौधों में 15 सैं.मी. फासले का प्रयोग करें।तिल के बीजों को गहराई में ना बोयें। बीजों को 3-4 सैं.मी. की गहराई में बोयें।तिल की बिजाई के लिए, बुरकाव या कतारों में बीज बो कर, ढंग प्रयोग किए जाते हैं।बिजाई के लिए 1-1.5 किलो बीज एक एकड़ में प्रयोग किए जाते हैं। तिल के बीज छोटे होते हैं इसलिए बिजाई से पहले उसके भार से 4 गुणा ज्यादा सूखी रेत या खाद में मिलायें और बिजाई करें।खरीफ के मौसम में वृद्धि के लिए कम सिंचाई की आवश्यकता होती है। बारिश की तीव्रता और नियमितता के आधार पर जीवन बचाव सिंचाई दें। फूल निकलने और फल बनने के समय पानी की कमी ना होने दें।खेत को नदीन मुक्त करने के लिए बिजाई के 20-25 दिन बाद पहली गोडाई करें। दूसरी गोडाई बिजाई के 40-45 दिन बाद करें। नदीनों की रासायनिक रोकथाम के लिए उनके अंकुरण से पहले फलूक्लोरालिन 800 ग्राम या एलाक्लोर 1 ली. प्रति एकड़ में डालें।जब पत्ते और फल रंग बदल कर पीले रंग के हो जायें और पत्ते गिरना शुरू हो जायें, तब फसल कटाई के लिए तैयार हो जाती है। कटाई करने में देरी ना करें, इससे फल नष्ट हो जाते हैं।धन्यवाद

Posted by Abhiram singh
Uttar Pradesh
01-07-2021 08:28 PM
Abhiram ji, papaya ko collar rot ki smasya hai, eski rokatham ke liye copper oxychloride @3gm/ltr paani ke hisab se plant ki jad me daal skte hain, agar plant thik na hua to ukhadkar nya plant krna padega, Dhanyvad
Posted by Tejpal singh Brar
Punjab
01-07-2021 08:11 PM
Tuci uss nu dubara pett de kiria lai Fendykind plus bolus usdi growth de hisab nal deo ate uss nu Agrimin powder 20gm rojana deo.

Posted by Virend
Chattisgarh
01-07-2021 08:03 PM
Virend ji, kirpya apna swal vistar se kare taki apko sahi jankari mil ske, Dhanyvad
Posted by Sanjay Kumar
Uttar Pradesh
01-07-2021 08:01 PM
Sanjay Kumar ji is mausam me aap Makki ,Jowar ,Bajra ,Nappier,Cowpea lga sakte ho.
Posted by Sanjay Kumar
Uttar Pradesh
01-07-2021 08:00 PM
unko aap achi khurak dalen aur unko achi feed den iske sath aap Groviplex liquid unki age aur growth ke hisab se 2-5ml tak de skte hai.
Posted by ranyodh Aery
Punjab
01-07-2021 07:57 PM
ਰਣਯੋਧ ਜੀ, ਕੰਡਿਆਂ ਵਾਲੀ ਤਾਰ ਤੇ ਕੋਈ ਸਬਸਿਡੀ ਨਹੀਂ ਹੈ. ਧੰਨਵਾਦ
Posted by ਬਲਜੋਤ ਸਿੰਘ
Punjab
01-07-2021 07:32 PM
ਬਲਜੋਤ ਸਿੰਘ ਜੀ, ਪੋਸ਼ਕ ਤੱਤ ਦੀ ਘਾਟ ਹੋਣ ਕਰਕੇ ਪਨੀਰੀ ਪੀਲੀ ਦਿਖਾਈ ਦੇ ਰਹੀ ਹੈ, ਇਸਦੇ ਲਈ ਜ਼ਿੰਕ 21% @150gm/ਪੰਪ ਤੇ Ferrous Sulphate @150gm/ਪੰਪ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image




















.png)

