Experts Q&A Search

Posted by Sukhpreet singh
Punjab
03-07-2021 04:53 PM

Punjab
07-06-2021 08:58 AM
Sukhpreet ji nematodes di roktham lyi tusi Pherodone@8kg prati acre de hisab nal mitti vich milake shitta de sakde han. Isda shitta pani laga ke dena hai. Dhanwand.
Posted by Parma Gill
Punjab
03-07-2021 04:50 PM
Punjab
07-05-2021 03:22 PM
ਪਰਮਾ ਜੀ ਬਾਸਮਤੀ 1121 ਦੀ ਲਵਾਈ ਜੁਲਾਈ ਦਾ ਪਹਿਲਾ ਪੰਦਰ੍ਹਵਾੜ ਤੋਂ ਸ਼ੁਰੂ ਕਰ ਸਕਦੇ ਹਨ। ਧੰਨਵਾਦ।
Posted by rishant
Uttar Pradesh
03-07-2021 04:45 PM
Haryana
07-05-2021 03:24 PM
Rishant ji ek to ap is me urea ki dusri dose dal sakte hai. Ap is pe NPK 19:19:19@ 10gram prati litre pani ke hisab se spray kar sakte hai. Dhanywad.
Posted by Sukhjinder Dhillon
Punjab
03-07-2021 04:39 PM
Rajasthan
07-28-2021 04:07 PM
tuci 100kg feed Garmia vich tyar krnn lai uss vich 25kg anaz jiwe kanak, joo, ehna vicho ek), dal churi 20kg jiwe masur churri, arhar (koi ek), DOC 25kg, (chawal da chura), fiber chilka 15kg ( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, ehh sara kuj mix krke pashua nu khwa skde ho. ehh tuci 2kg dudh mgar 1kg de hisab nal de skde ho baki pashu nu vdhia company da mineral mixture 50-100gm rojana de skde ho.
Posted by Siddharth Singh
Madhya Pradesh
03-07-2021 04:09 PM
Maharashtra
07-08-2021 11:17 AM
Posted by Harjeet sigh
Punjab
03-07-2021 03:55 PM
Punjab
07-05-2021 03:37 PM
Posted by Anand
Madhya Pradesh
03-07-2021 03:45 PM
Madhya Pradesh
07-05-2021 04:26 PM
Anand ji yeh fasal par jhulas rog ke lashan dekhayi de rahe hai. Iski roktham ke liye ap Mancozeb ja copper oxychloride@3gram prati 1litre pani ke hisab se spray kar sakte hai. Dhanywad.
Posted by Akhilesh.Akhilesh
Uttar Pradesh
03-07-2021 03:37 PM
Rajasthan
07-17-2021 12:25 AM
आप पंसारी की दुकान से जैयफल के तीन पीस लेकर आएं और उन्हें गर्म करके भून लें और नर्म होने पर रोजाना एक जैयफल बारीक करके आटे के पेड़े में दें और तीन दिन तक देते रहें और उसे रोजाना दो पेसी गुड़ भी खिलाएं।
Posted by Akhilesh.Akhilesh
Uttar Pradesh
03-07-2021 03:30 PM

Rajasthan
07-17-2021 12:25 AM
आप पंसारी की दुकान से जैयफल के तीन पीस लेकर आएं और उन्हें गर्म करके भून लें और नर्म होने पर रोजाना एक जैयफल बारीक करके आटे के पेड़े में दें और तीन दिन तक देते रहें और उसे रोजाना दो पेसी गुड़ भी खिलाएं।
Posted by Harmander Singh Brar
Punjab
03-07-2021 03:26 PM
Punjab
07-05-2021 03:43 PM
Harmander ji tusi jhone vich vatta te nadeena di roktham lyi Nominee Gold@10-12ml prati drami (16 litre pani) de hisab nal spray kar sakde han. Zameen vich nami hove fir hi spray krni hai. Spray karn toh 48 ghate baad pani laga sakde han. Dhanwad.
Posted by Harmander Singh Brar
Punjab
03-07-2021 03:24 PM
Punjab
07-05-2021 04:31 PM
Harmander ji tusi jhone vich kakha( nadeena) di roktham liye Nominee Gold@100ml prati acre de hisab nal spray kar sakde han. Spray karn toh pehla zameen vich nami jrur hove te spray to baad teeje din (48 hours) pani laga sakde han. Dhanwad.
Posted by Chajjuu singh
Punjab
03-07-2021 03:13 PM
Punjab
07-29-2021 12:14 PM
Chajjuu ji eh jersey nasal da semen hai ate isda 19-20 litre tak record ha.
Posted by Manoj
Haryana
03-07-2021 03:08 PM
Punjab
07-05-2021 03:58 PM
मनोज जी पहले आप अपने खेत की मिटटी का टेस्ट करवाए फिर रिपोर्ट के हिसाब से मिटटी में तत्तो की पूर्ति करे और फिर सिफारिश की गए पौधे लगाए। आप हिसार सफ़ेदा अमरूद के पौधे के लिए Krishan Nursery से संपर्क कर सकते है। आप सरकारी नर्सरी से भी पौधे ले सकते है। धन्यवाद। Krishan Nursery, Fatehabad-Khunan Rd, Professor Colony, Fatehabad, Haryana.
Posted by jasandeep singh
Haryana
03-07-2021 02:58 PM
Punjab
07-05-2021 04:02 PM
Jasandeep ji Aries company de sare products da bhut vdya result hai. Bio products kafi companies de aunde han kirpa tusi eh daso ke tusi kehri company de bio products bare jankari leni hai ta jo ose hisab nal sahi jankari diti ja sake. Dhanwad.
Posted by jasandeep singh
Haryana
03-07-2021 02:55 PM
Haryana
07-05-2021 04:11 PM
Jasandeep ji tusi makki vich sundi di roktham lyi quinalphos@400ml prati acre de hisab nal spray kar sakde han. Tusi makki di growth lyi NPK19:19:19@1kg prati acre de hisab nal vart sakde han. Tusi makki nu pani bijayi to turant baad laga sakde han te baad vich mitti de hisab nal 3-4 dinna baad dubara pani laga sakde han. Chotti fasal vich pani naa rukan deo. Fasal beejan toh 25-30 dinna tak pani ghat deo te fir baad vich hafte hafte de fasale te pani launde rho. Dhanwad.
Posted by jasandeep singh
Haryana
03-07-2021 02:54 PM
Punjab
07-05-2021 09:42 AM
jasandeep singh ji tusi pashu de nede puri sfai kar deyo ji. baki tusi taktic liquid 2ml per 1 litre water paani vic mila ke kapde nal jithe pashu de jyada chiched hai os jagah te lga deyo. par dheyan rakho ke eh spray pashu di feed te na pave te na hi pashu de muh te lage . jekar kithe jakham hai ta pehla othe saro da tel lga ke fir uper eh spray lgayeyo.
Posted by balram Thakur
Punjab
03-07-2021 02:39 PM
Punjab
07-29-2021 12:13 PM
ਜਿਸ ਪਸ਼ੂ ਨੂੰ ਚਿੱਚੜਾਂ ਦੀ ਸਮੱਸਿਆ ਆ ਰਹੀ ਹੈ ਉਸਦੇ ਲਈ ਤੁਸੀ Taktic liquid 2ml ਪ੍ਰਤੀ 1 ਲਿਟਰ ਪਾਣੀ ਵਿੱਚ ਮਿਲਾ ਕੇ ਕੱਪੜੇ ਨਾਲ ਪੂਰੇ ਸਰੀਰ ਤੇ ਮਾਲਿਸ਼ ਕਰੋ ਅਤੇ ਆਸ ਪਾਸ ਖੁਰਲੀਆਂ, ਦੀਵਾਰਾਂ ਤੇ ਵੀ ਸਪਰੇ ਕਰ ਸਕਦੇ ਹੋ ਅਤੇ ਪਹਿਲਾ ਚਾਰਾ, ਦਾਣਾ ਚੰਗੀ ਤਰ੍ਹਾਂ ਸਾਫ ਕਰੋ ਲਵੋ ਫਿਰ ਸਪਰੇ ਕਰ ਦਿਓ ਬਾਕੀ ਜਿਹੜੇ ਝੋਟੀ ਗੱਭਣ ਨਹੀਂ ਹੋ ਰਹੀ ਕਿਰਪਾ ਕਰਕੇ ਇਹ ਦੱਸੋ ਉਹ ਹੀਟ ਵਿੱਚ ਨਹੀਂ ਆਉਂਦੀ ਹੈ ਜਾ .... (Read More)
ਜਿਸ ਪਸ਼ੂ ਨੂੰ ਚਿੱਚੜਾਂ ਦੀ ਸਮੱਸਿਆ ਆ ਰਹੀ ਹੈ ਉਸਦੇ ਲਈ ਤੁਸੀ Taktic liquid 2ml ਪ੍ਰਤੀ 1 ਲਿਟਰ ਪਾਣੀ ਵਿੱਚ ਮਿਲਾ ਕੇ ਕੱਪੜੇ ਨਾਲ ਪੂਰੇ ਸਰੀਰ ਤੇ ਮਾਲਿਸ਼ ਕਰੋ ਅਤੇ ਆਸ ਪਾਸ ਖੁਰਲੀਆਂ, ਦੀਵਾਰਾਂ ਤੇ ਵੀ ਸਪਰੇ ਕਰ ਸਕਦੇ ਹੋ ਅਤੇ ਪਹਿਲਾ ਚਾਰਾ, ਦਾਣਾ ਚੰਗੀ ਤਰ੍ਹਾਂ ਸਾਫ ਕਰੋ ਲਵੋ ਫਿਰ ਸਪਰੇ ਕਰ ਦਿਓ ਬਾਕੀ ਜਿਹੜੇ ਝੋਟੀ ਗੱਭਣ ਨਹੀਂ ਹੋ ਰਹੀ ਕਿਰਪਾ ਕਰਕੇ ਇਹ ਦੱਸੋ ਉਹ ਹੀਟ ਵਿੱਚ ਨਹੀਂ ਆਉਂਦੀ ਹੈ ਜਾ ਵਾਰ ਵਾਰ ਰਪੀਟ ਕਰ ਰਹੀ ਹੈ ਇਸ ਵਾਰੇ ਵਿਸਤਾਰ ਨਾਲ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by balram Thakur
Punjab
03-07-2021 02:37 PM
Punjab
07-06-2021 09:11 AM
Balram ji tusi ganne vich nadeena di roktham lyi 2,4D@400 gram prati acre de hisab nal spray kar sakde han. Bas dhyan rakhyo ki ganne di fasal kol koi hor chaude patte vali fasal na hove jive narma, sabjiya, etc. kyu ki eh spray nuksan kar sakdi hai. Dhanwad.
Posted by Arshdeep singh
Punjab
03-07-2021 02:04 PM
Punjab
07-05-2021 04:32 PM
Arshdeep ji tusi urea te super di varto alag alag kro ta tuhanu khad da vdya result mil sale. Te khada di varto takreeban 2-3 dinna de fasale nal kro. Dhanwad.
Posted by Gurpartap singh
Punjab
03-07-2021 02:04 PM
Punjab
07-05-2021 04:37 PM
Gurpartap ji sulphur paun nal kuch na kuch result ta milu ga hi. Tusi ek var thode je tha vich shitta de ke dekh lo koi side effect ja fasal nu nuksan ta nahi kardi fir ose hisab nal pa sakde han. Dhanwad.
Posted by yadwinder singh
Punjab
03-07-2021 01:58 PM
Punjab
07-29-2021 12:10 PM
ਯਾਦਵਿੰਦਰ ਜੀ ਤੁਸੀ ਇਸਦੇ ਵਾਰੇ ਪੂਰੀ ਜਾਣਕਾਰੀ ਲਈ ਇਸ ਲਿੰਕ ਤੇ ਕਲਿਕ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ https://stgen.com/sire-directory/dairy-bull-usa.aspx?code=HO840003012162037&language=english&title=j-mor-ss-hunk-et
Posted by kawrjeet singh
Punjab
03-07-2021 01:57 PM
Rajasthan
07-29-2021 12:07 PM
ਤੁਸੀ ਓਹਨਾ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ ਅਤੇ ਰੋਜਾਨਾ 1 ਕਿਲੋ ਲੇਟੀ ਓਹਨਾ ਦੇ ਖਾਣ ਦੇ ਹਿਸਾਬ ਨਾਲ ਦੇ ਸਕਦੇ ਹੋ
Posted by preet
Punjab
03-07-2021 01:55 PM
Punjab
07-29-2021 12:04 PM
Metstorng liquid ਇਹ Vetland ਕੰਪਨੀ ਦਾ ਪ੍ਰੋਡਕਟ ਹੈ ਅਤੇ Diahold ਪਾਊਡਰ ਇਹ Pflanze ਕੰਪਨੀ ਦਾ ਪ੍ਰੋਡਕਟ ਹੈ
Posted by jagdeep singh
Punjab
03-07-2021 01:23 PM
Punjab
07-04-2021 10:57 AM
ਜਗਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ , ਸਾਡੀ ਟੀਮ ਵੱਲੋ ਚੈੱਕ ਕੀਤੇ ਅਨੁਸਾਰ 1 ਤਾਰੀਕ ਨੂੰ ਕੋਈ ਸਵਾਲ ਨਹੀਂ ਆਇਆ ਹੈ ਜੀ ਤੇ ਬਾਕੀ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਹੋਏ ਹਨ ਜੀ , ਬਾਕੀ ਐਪ ਦਾ ਮਕਸਦ ਕਿਸਾਨਾਂ ਦੀਆਂ ਸਮੱਸਿਆਵਾ ਨੂੰ ਹੱਲ ਕਰਨਾ ਹੈ ਜੀ , ਤਹਾਡੇ ਸਹਿਯੋਗ ਦੀ ਜਰੂਰਤ ਹੈ , ਜੇਕਰ ਅੱਗੇ ਤੋਂ ਤਹਾਨੂੰ ਕਿਸੇ ਸਵਾਲ ਦਾ ਜਵਾਬ ਨਹੀਂ ਮਿਲਦਾ ਤਾਂ ਤੁਸੀਂ ਸਾਡੇ ਹੈਲਪਲਾਈਨ ਨੰਬਰ 9779977641 .... (Read More)
ਜਗਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ , ਸਾਡੀ ਟੀਮ ਵੱਲੋ ਚੈੱਕ ਕੀਤੇ ਅਨੁਸਾਰ 1 ਤਾਰੀਕ ਨੂੰ ਕੋਈ ਸਵਾਲ ਨਹੀਂ ਆਇਆ ਹੈ ਜੀ ਤੇ ਬਾਕੀ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਹੋਏ ਹਨ ਜੀ , ਬਾਕੀ ਐਪ ਦਾ ਮਕਸਦ ਕਿਸਾਨਾਂ ਦੀਆਂ ਸਮੱਸਿਆਵਾ ਨੂੰ ਹੱਲ ਕਰਨਾ ਹੈ ਜੀ , ਤਹਾਡੇ ਸਹਿਯੋਗ ਦੀ ਜਰੂਰਤ ਹੈ , ਜੇਕਰ ਅੱਗੇ ਤੋਂ ਤਹਾਨੂੰ ਕਿਸੇ ਸਵਾਲ ਦਾ ਜਵਾਬ ਨਹੀਂ ਮਿਲਦਾ ਤਾਂ ਤੁਸੀਂ ਸਾਡੇ ਹੈਲਪਲਾਈਨ ਨੰਬਰ 9779977641 ਤੇ ਵੀ ਕਾਲ ਕਰ ਸਕਦੇ ਹੋ , ਧੰਨਵਾਦ
Posted by Sandhu saab ji
Punjab
03-07-2021 01:07 PM
Punjab
07-05-2021 04:47 PM
ਸੰਧੂ ਜੀ ਤੁਸੀਂ 1509 ਕਿਸਮ ਦੀ ਪਨੀਰੀ ਵਿਚ Carbendazim 50% (liquid ) @500 ml ਨੂੰ ਮਿੱਟੀ ਵਿਚ ਮਿਲਾ ਕੇ ਪ੍ਰਤੀ 1 ਕਨਾਲ ਥਾਂ ਵਿਚ ਛਿੱਟਾ ਦੇ ਸਕਦੇ ਹਨ। ਪਨੀਰੀ ਵਿਚ ਛਿੱਟਾ ਪਾਣੀ ਲਗਾ ਕੇ ਦੇਣਾ ਹੈ। ਤੰਦਰੁਸਤ ਪਨੀਰੀ ਦੀ ਵਰਤੋਂ ਕਰੋ । ਧੰਨਵਾਦ।
Posted by Tarsem Randhawa
Uttar Pradesh
03-07-2021 12:55 PM

Punjab
07-28-2021 12:39 PM
यह प्राईवेट सीमन है इसके रिकॉर्ड की सारी जानकारी आपको उसी से मिल सकती है जिससे आपने यह सीमन भरवाया है उनके पास इसकी सारी जानकारी होती है।
Posted by Bhangu sabb
Punjab
03-07-2021 12:39 PM
Punjab
07-06-2021 12:49 PM
ਭੰਗੂ ਜੀ ਤੁਸੀਂ ਪੱਤਾ ਗੋਭੀ ਦੀ ਬਿਜਾਈ ਪਨੀਰੀ ਰਹੀ ਹੀ ਕਰੋ। ਤੁਸੀਂ ਪਹਿਲਾ ਨਰਸਰੀ ਤਿਆਰ ਕਰੋ। ਬੀਜ ਨੂੰ ਨਰਸਰੀ ਵਿੱਚ ਬੀਜੋ ਅਤੇ ਸਿੰਚਾਈ ਕਰੋ, ਖਾਦਾਂ ਲੋੜ ਅਨੁਸਾਰ ਪਾਉ। ਨਵੇ ਪੌਦੇ ਬੀਜਣ ਤੋ 25-30 ਦਿਨ ਬਾਅਦ ਨਵੇ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਂਦੇ ਹਨ। ਪਨੀਰੀ ਲਗਾਉਣ ਲਈ 3 ਜਾਂ 4 ਹਫਤੇ ਪੁਰਾਣੇ ਪੌਦੇ ਵਰਤੋ। ਧੰਨਵਾਦ।
Posted by ਬਲਜੀਤ ਸਿੰਘ ਗਰੇਵਾਲ
Punjab
03-07-2021 12:05 PM
Punjab
07-05-2021 06:07 PM
ਬਲਜੀਤ ਜੀ ਜਿਨ੍ਹਾਂ ਖੇਤਾਂ ਵਿੱਚ ਪਿਛਲੇ ਸਾਲ ਵੀ ਜ਼ਿੰਕ ਘਾਟ ਸੀ ਉਨ੍ਹਾਂ ਖੇਤਾਂ ਵਿੱਚ ਜ਼ਿੰਕ ਦੀ ਘਾਟ ਪੂਰੀ ਕਰਨ ਲਈ ਕੱਦੂ ਕਰਨ ਸਮੇਂ 25 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡਰੇਟ (21%) ਜਾਂ 16 ਕਿਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ (33%) ਪ੍ਰਤੀ ਏਕੜ ਦੇ ਹਿਸਾਬ ਨਾਲ ਖਿਲਾਰ ਦੇਣਾ ਚਾਹੀਦਾ ਹੈ। ਜੇਕਰ ਬੀਜੀ ਫ਼ਸਲ ਵਿੱਚ ਇਹ ਨਿਸ਼ਾਨੀਆਂ ਨਜ਼ਰ ਆਉਣ ਤਾਂ ਉਸ ਵੇਲੇ ਹੀ ਜ਼ਿੰਕ ਸਲਫੇਟ ਖੇਤ ਵਿੱਚ ਛੱਟੇ ਨਾਲ ਪ.... (Read More)
ਬਲਜੀਤ ਜੀ ਜਿਨ੍ਹਾਂ ਖੇਤਾਂ ਵਿੱਚ ਪਿਛਲੇ ਸਾਲ ਵੀ ਜ਼ਿੰਕ ਘਾਟ ਸੀ ਉਨ੍ਹਾਂ ਖੇਤਾਂ ਵਿੱਚ ਜ਼ਿੰਕ ਦੀ ਘਾਟ ਪੂਰੀ ਕਰਨ ਲਈ ਕੱਦੂ ਕਰਨ ਸਮੇਂ 25 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡਰੇਟ (21%) ਜਾਂ 16 ਕਿਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ (33%) ਪ੍ਰਤੀ ਏਕੜ ਦੇ ਹਿਸਾਬ ਨਾਲ ਖਿਲਾਰ ਦੇਣਾ ਚਾਹੀਦਾ ਹੈ। ਜੇਕਰ ਬੀਜੀ ਫ਼ਸਲ ਵਿੱਚ ਇਹ ਨਿਸ਼ਾਨੀਆਂ ਨਜ਼ਰ ਆਉਣ ਤਾਂ ਉਸ ਵੇਲੇ ਹੀ ਜ਼ਿੰਕ ਸਲਫੇਟ ਖੇਤ ਵਿੱਚ ਛੱਟੇ ਨਾਲ ਪਾ ਦਿਉ।ਬਹੁਤ ਮਾੜੀਆਂ ਜ਼ਮੀਨਾਂ ਵਿੱਚ ਜ਼ਿੰਕ ਸਲਫੇਟ ਦੀ ਵਰਤੋਂ ਦੇ ਬਾਵਜੂਦ ਵੀ ਜ਼ਿੰਕ ਦੀ ਘਾਟ ਧੌੜੀਆਂ ਵਿੱਚ ਨਜ਼ਰ ਆਉਂਦੀ ਹੈ। ਅਜਿਹੀ ਹਾਲਤ ਵਿੱਚ 10 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡ੍ਰੇਟ (21%) ਜਾਂ 6.5 ਕਿਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ (33%) ਨੂੰ ਏਨੀ ਹੀ ਸੁੱਕੀ ਮਿੱਟੀ ਵਿੱਚ ਰਲਾ ਕੇ ਘਾਟ ਵਾਲੇ ਥਾਵਾਂ ਵਿੱਚ ਖਿਲਾਰ ਦੇਣਾ ਚਾਹੀਦਾ ਹੈ।ਧੰਨਵਾਦ।
Posted by Mani
Madhya Pradesh
03-07-2021 11:45 AM
Punjab
07-07-2021 11:21 AM
Mani ji ap gajar ke seed ke liye Sharad Agro Engineers 08048410612 se sampark kar sakte hai. Dhanywad.
Posted by karandeep singh
Punjab
03-07-2021 11:43 AM
Punjab
07-05-2021 04:54 PM
Karandeep ji tusi syngenta company , nuziveedu seeds company, crystal company, foragen company, aadi de beeja di bijayi kar sakde han. Dhanwad.
Posted by Neeraj Khajuria
Jammu & Kashmir
03-07-2021 11:41 AM
Uttar Pradesh
07-06-2021 11:21 AM
नीरज जी आप लोकी की फसल पर फंगस के हमले के लक्षण है और इसके लिए आप copper oxychloride @3gram प्रति 1litre पानी के हिसाब से स्प्रे कर सकते है। धन्यवाद।
Posted by Hardeep singh
Punjab
03-07-2021 10:41 AM

Punjab
07-06-2021 10:11 AM
Hardeep ji tuhade valo bheji audio open nahi ho rahi kirpa karke audio dubara bhejo ta jo ose hisab nal sahi jankari diti ja sake. Dhanwad.
Posted by Hardeep singh
Punjab
03-07-2021 10:39 AM

Punjab
07-06-2021 09:52 AM
Hardeep ji tuhade valo bheji audio open nahi ho rahi kirpa karke audio dubara bhejo ta jo ose hisab nal sahi jankari diti ja sake. Dhanwad.
Posted by ਮਨਜੀਤ ਸਿੰਘ ਧਾਲੀਵਾਲ
Punjab
03-07-2021 10:37 AM
Punjab
07-29-2021 12:06 PM
ਤੁਸੀ ਉਸਦੀਆਂ ਅੱਖਾਂ ਨੂੰ ਫਟਕੜੀ ਦੇ ਪਾਣੀ ਨਾਲ ਸਾਫ ਕਰਨਾ ਸ਼ੁਰੂ ਕਰੋ ਅਤੇ ਉਸ ਪਾਣੀ ਦੇ ਅੱਖਾਂ ਵਿੱਚ ਛਿੱਟੇ ਮਾਰੋ ਬਾਕੀ ਤੁਸੀ ਦੂਜਿਆਂ ਮੱਝਾਂ ਨੂੰ Vitum H liquid ਅਤੇ metabolite ਪਾਊਡਰ ਦਿੰਦੇ ਰਹੋ ਇਹਨਾਂ ਨਾਲ ਲੇਵੇ ਅਤੇ ਦੁੱਧ ਦੀ ਵਧੀਆ ਗਰੋਥ ਹੋ ਜਾਵੇਗੀ
Posted by Harjeet sigh
Punjab
03-07-2021 10:28 AM
Punjab
07-05-2021 04:58 PM
Harjeet ji tusi mirch de butte te Copper Oxychloride@3gram prati 1litre pani de hisab nal spray kar sakde han. Fir 4-5 dina baad ek spray NPK 19:19:19@5gram prati 1litre pani de hisab nal vart sakde han. Dhanwad.
Posted by Gulzar khan
Rajasthan
03-07-2021 09:09 AM
Punjab
07-08-2021 11:21 AM
Khan ji yeh aapko Kirloskar Oil Engine Limited Address: Plot No.3, Purohit Ji Ka Bagh, Off, MI Rd, Jaipur, Rajasthan 302001 Phone: 0141 221 4149 se mil jayega,dhanywad
Posted by Harpreet Chahal
Punjab
03-07-2021 09:00 AM
Punjab
07-29-2021 11:23 AM
ਹਰਪ੍ਰੀਤ ਜੀ ਇਹ ਗਿਰ ਨਸਲ ਦਾ ਸੀਮਨ ਹੈ ਇਸਦਾ 11 ਤੋਂ 12 ਲਿਟਰ ਤੱਕ ਰਿਕਾਰਡ ਹੈ
Posted by jaspreet singh
Punjab
03-07-2021 08:44 AM
Punjab
07-05-2021 05:14 PM
ਜਸਪ੍ਰੀਤ ਜੀ ਤੁਸੀਂ ਮੁਰਕ ਦੀ ਰੋਕਥਾਮ ਲਈ Dhanuka company ਦੀ Sempra @36gram ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by 10 kg युरीया
Haryana
03-07-2021 08:43 AM
Punjab
07-06-2021 11:15 AM
श्रीमान जी आप पनीरी की ग्रोथ के लिए NPK 19:19:19@10gram प्रति 1litre पानी के हिसाब से स्प्रे कर सकते है। आप पनीरी पर एक स्प्रे जिंक और लोहे की बी कर सकते है। पनीरी को खेत में लगाने से पहले Trichoderma @1kg को 100 litre पानी में 3-4 घंटे तक भिगोयें और फिर मुख खेत में लगा दे। धन्यवाद।
Posted by Guri Hanjra
Punjab
03-07-2021 08:37 AM
Punjab
07-05-2021 05:28 PM
Guri ji tusi mirch de plants te urea di spray ja sulphur di varto kar sakde han. Dhanwad.
Posted by Avtar sandhu
Punjab
03-07-2021 08:21 AM
Punjab
07-28-2021 12:33 PM
ਤੁਸੀ ਇਸ ਨੂੰ Bovimin B ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ ਇਸ ਨੂੰ ovumin advance Tab ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇਂ ਤੇ ਹੀਟ ਵਿੱਚ ਆ ਜਾਵੇਗੀ
Posted by Sunil Mandal
Bihar
03-07-2021 08:21 AM

Punjab
07-06-2021 10:33 AM
Sunil ji ap muli ki kisme jaise ki Pusa chetki, Pusa Deshi, Pusa Reshmi, Pusa Himani, laga sakte hai. Dhanywad.
Posted by Arshdeep
Punjab
03-07-2021 08:11 AM
Punjab
07-28-2021 02:00 PM
Arshdeep ji ehh nili ravi nasal da semen hai isda 9-10 litre tak milk record ha.
Posted by Arshdeep
Punjab
03-07-2021 08:10 AM
Punjab
07-28-2021 02:00 PM
Arshdeep ji ehh nili ravi nasal da semen hai isda 9-10 litre tak milk record ha.
Posted by Ravi Kumar
Punjab
03-07-2021 07:27 AM
Punjab
07-05-2021 10:19 AM
ਹਾਜੀ ਇਹ ਸੰਭਵ ਹੈ ਪਰ ਜੇਕਰ ਗਾ ਦੇ ਵਿੱਚ ਜਰਸੀ ਦੇ ਗੁਣ ਹਨ ਤੇ ਉਹ ਪੀਉਰ ਜਰਸੀ ਹੈ ਤਾ ਫਿਰ ਤੁਸੀਂ ਜਰਸੀ ਦਾ ਹੀ ਸੀਮਨ ਭਰਵਾਓ ਇਸ ਨਾਲ ਨਸਲ ਸੁਧਾਰ ਹੋਵੇਗਾ ਜੀ , ਦੁੱਧ ਵੀ ਵਧੇਗਾ ਜੀ , ਜੇਕਰ ਤੁਸੀਂ ਗਿਰ ਗਾ ਦਾ ਸੀਮਨ ਲਗਵਾਓਗੇ ਤਾਂ ਬੱਚਾ ਕ੍ਰੋਸ ਬ੍ਰੀਡ ਤਿਆਰ ਹੋਵੇਗਾ ਤੇ ਦੁੱਧ ਵੀ ਜਿਆਦਾ ਨਹੀਂ ਹੋਵੇਗਾ , ਇਸ ਲਈ ਜਰਸੀ ਦੇ ਜਰਸੀ ਦਾ ਹੀ ਸੀਮਨ ਲਗਵਾਓ ਤਾ ਵਧੀਆ ਰਹੇਗਾ.
Posted by shnaker
Jammu & Kashmir
03-07-2021 07:24 AM
Uttar Pradesh
07-05-2021 05:38 PM
शंकर जी यह फल का गलना रोग है। यह टमाटर की प्रमुख बीमारी है जो मौसम के परिवर्तन के कारण होती है। टमाटरों पर पानी के फैलाव जैसे धब्बे बन जाते हैं। फल गलने के कारण बाद में यह काले और भूरे रंग में बदल जाते हैं।बिजाई से पहले बीजों को ट्राइकोडरमा 5-10 ग्राम या कार्बेनडाज़िम 2 ग्राम या थीरम 3 ग्राम प्रति किलो बीज से उपचा.... (Read More)
शंकर जी यह फल का गलना रोग है। यह टमाटर की प्रमुख बीमारी है जो मौसम के परिवर्तन के कारण होती है। टमाटरों पर पानी के फैलाव जैसे धब्बे बन जाते हैं। फल गलने के कारण बाद में यह काले और भूरे रंग में बदल जाते हैं।बिजाई से पहले बीजों को ट्राइकोडरमा 5-10 ग्राम या कार्बेनडाज़िम 2 ग्राम या थीरम 3 ग्राम प्रति किलो बीज से उपचार करें। यदि खेत में इसका हमला दिखे तो प्रभावित और नीचे गिरे हुए फल और पत्ते इकट्ठे करके नष्ट कर दें।मैनकोज़ेब 400 ग्राम या टैबूकोनाज़ोल 200 मि.ली.या स्ट्रैपटोमाइसिन 6 ग्राम $ कॉपर ऑक्सी क्लोराइड 300 ग्राम प्रति 200 लीटर पानी की स्प्रे करें। यह बीमारी ज्यादातर बादलवाइ वाले मौसम में पाई जाती है, इसे रोकने के लिए मैनकोज़ेब 400 ग्राम या कॉपर ऑक्सीक्लोराइड 300 ग्राम या क्लोरोथैलोनिल 250 ग्राम प्रति 200 लीटर पानी की स्प्रे करें। यह स्प्रे 15 दिन बाद दोबारा करें।धन्यवाद।