
Posted by gursewak singh
Punjab
04-07-2021 06:40 PM
Gursewak Singh ji, estra boote sukan da karn copper di ghat hai, esdi ghat nu poora karn lai Bordeaux Mixture di spray kar skde ho, Dhanvad

Posted by Satbir Singh
Haryana
04-07-2021 06:30 PM
Satbir Singh ji, horse gram ki bijai akhir august-november tak ki jati hai aur harvesting ka time variety par nirbhar karta hai, vaise pakne ke liye 3-4 mhine ka time lag jata hai, Dhanyvad

Posted by Sukha Bariwal
Punjab
04-07-2021 06:11 PM
ਸੁੱਖਾ ਜੀ ਤੁਸੀਂ ਗਾਂ ਦਾ ਕੈਲਸ਼ੀਅਮ , Phosphorus te magnesiumਟੈਸਟ ਕਰਵਾਓ ਜੀ ਤੇ ਨਾਲ ਜੀ CBC ਵੀ ਕਰਵਾਓ ਜੀ ਇਸ ਨਾਲ ਹੀ ਸਹੀ ਦਵਾਈ ਦੱਸੀ ਜਾ ਸਕਦੀ ਹੈ ਜੀ
Posted by Rinku Punia
Punjab
04-07-2021 06:09 PM
ਸਿੰਘ ਜੀ, ਝੋਨਾ ਲਾਉਣ ਤੋਂ 10 ਦਿਨ ਬਾਅਦ ਡੀਲੇ ਦੇ ਕੰਟਰੋਲ ਲਈ penoxsulam @40ml/ਏਕੜ 150 ਲੀਟਰ ਪਾਣੀ ਵਿੱਚ ਸਪਰੇਅ ਕਰ ਸਕਦੇ ਹੋ, ਸਪਰੇਅ ਕਰਨ ਸਮੇਂ ਖੇਤ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਤੇ ਸਪਰੇਅ ਤੋਂ ਅਗਲੇ ਦਿਨ ਪਾਣੀ ਲਗਾ ਸਕਦੇ ਹੋ, ਧੰਨਵਾਦ

Posted by paramjeet singh
Punjab
04-07-2021 05:58 PM
tuci iss nu Udderpox dwai dia 10-10 drops din vich 3 var deo ate iss nu Anthiomaline injection 10ml lgwao.
Posted by HANUMAN SINGH BIKA
Rajasthan
04-07-2021 05:49 PM
हनुमान सिंह जी, मूंगफली में सल्फर की कमी है, इसके लिए आप 8-10kg सल्फर/एकड़ दाल सकते हो, धन्यवाद

Posted by Hardip kumar
Punjab
04-07-2021 05:40 PM
ਹਰਦੀਪ ਜੀ, ਇਸਦੀ ਬਿਜਾਈ ਨਹੀਂ ਹੁੰਦੀ, ਇਸਦੇ ਬੂਟੇ ਲਗਦੇ ਹਨ, ਇਸ ਨੂੰ September-october ਤਕ ਲਗਾ ਸਕਦੇ ਹੋ, Strawberry ਦੀ ਖੇਤੀ ਪੋਲੀਹਾਊਸ ਦੇ ਅੰਦਰ ਜਾਂ ਖੁੱਲੇ ਖੇਤ ਵਿੱਚ ਕਰ ਸਕਦੇਂ ਹੋ ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ ਏਸਿਡਿਕ ਵਿੱਚ PH level 5.0 to 6.5 ਹੋਣਾ ਚਾਹੀਦਾ ਹੈ ਮਿੱਟੀ ਦੀ ਨਾਜੁਕਤਾ ਤੀਹ ਤੋਂ ਚਾਲ੍ਹੀ ਸੇਂਟੀਮੀਟਰ ਹੋਣੀ ਚਾਹੀਦੀ ਹੈ ਸਟਰà.... (Read More)
ਹਰਦੀਪ ਜੀ, ਇਸਦੀ ਬਿਜਾਈ ਨਹੀਂ ਹੁੰਦੀ, ਇਸਦੇ ਬੂਟੇ ਲਗਦੇ ਹਨ, ਇਸ ਨੂੰ September-october ਤਕ ਲਗਾ ਸਕਦੇ ਹੋ, Strawberry ਦੀ ਖੇਤੀ ਪੋਲੀਹਾਊਸ ਦੇ ਅੰਦਰ ਜਾਂ ਖੁੱਲੇ ਖੇਤ ਵਿੱਚ ਕਰ ਸਕਦੇਂ ਹੋ ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ ਏਸਿਡਿਕ ਵਿੱਚ PH level 5.0 to 6.5 ਹੋਣਾ ਚਾਹੀਦਾ ਹੈ ਮਿੱਟੀ ਦੀ ਨਾਜੁਕਤਾ ਤੀਹ ਤੋਂ ਚਾਲ੍ਹੀ ਸੇਂਟੀਮੀਟਰ ਹੋਣੀ ਚਾਹੀਦੀ ਹੈ ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25° ਡਿਗਰੀ ਅਤੇ ਰਾਤ ਵੇਲੇ 7-12° ਡਿਗਰੀ ਹੋਣਾ ਚਾਹੀਦਾ ਹੈ ਇਸ ਲਈ ਇਸਦੀ ਪਨੀਰੀ ਲਾਉਣ ਦਾ ਕੰਮ ਅੱਧ ਅਕਤੂਬਰ ਤੋਂ ਨਵੰਬਰ ਤਕ ਕਰ ਦੇਣਾ ਚਾਹੀਦਾ ਹੈ ਇਹਨਾਂ ਮਹੀਨਿਆਂ ਤੇ ਇਸਤੋਂ ਬਾਅਦ ਪੰਜਾਬ ਵਿਚ ਲਗਭਗ ਇਹੀ ਤਾਪਮਾਨ ਹੁੰਦਾ ਹੈ ਸਟਰਾਬੇਰੀ ਦੀ ਖੇਤੀ ਮਲਚਿੰਗ ਵਿਧੀ ਰਾਹੀਂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ ਇਸ ਦੇ ਬਾਅਦ ਟਰੈਕਟਰ ਦੀ ਸਹਾਇਤਾ ਨਾਲ ਮਲਚਿੰਗ ਮਸ਼ੀਨ ਨੂੰ ਖੇਤ ਵਿੱਚ ਉਤਾਰਿਆ ਜਾਂਦਾ ਹੈ ਚਾਰ ਫੁੱਟ ਕਿਆਰੀ ਤਿਆਰ ਕੀਤੀ ਜਾਂਦੀ ਹੈ ਇਸ ਵਿੱਚ ਡਰਿੱਪ ਲਾਈਨ ਫਿੱਟ ਕੀਤੀ ਜਾਂਦੀ ਹੈ ਇਸ ਦੇ ਬਾਅਦ ਮਸ਼ੀਨ ਦੀ ਸਹਾਇਤਾ ਨਾਲ ਕਿਆਰੀਆਂ ਉੱਤੇ ਪਲਾਸਟਿਕ ਸ਼ੀਟ ਵਿਛਾਈ ਜਾਂਦੀ ਹੈ ਮਲਚਿੰਗ ਲਈ ਹਲਕਾ ਅਤੇ ਲਚਕੀਲਾ ਪਦਾਰਥ ਲਵੋ ਤਾਂ ਜੋ ਸਟਰਾਬੇਰੀ ਦੇ ਬੂਟੇ ਦੀ ਰਫ਼ਤਾਰ ਉੱਤੇ ਅਸਰ ਨਾ ਪਵੇ ਜਿਸਨੂੰ ਬਾਅਦ ਵਿਚ ਦੋਨਾਂ ਪਾਸਿਆਂ ਤੋਂ ਮਿੱਟੀ ਵਿੱਚ ਦਬਾ ਦਿਤਾ ਜਾਂਦਾ ਹੈ ਹੁਣ ਇਸ ਸ਼ੀਟ ਵਿਚ ਮੋਰੀਆਂ ਕੱਢ ਕੇ ਉਸ ਵਿਚ ਸਟਰਾਬੇਰੀ ਦੀ ਪਨੀਰੀ ਲਈ ਜਾਂਦੀ ਹੈ ਪਨੀਰੀ ਲਾਉਣ ਵੇਲੇ ਜੜ ਨੂੰ ਪੂਰੀ ਤਰ੍ਹਾਂ ਮਿੱਟੀ ਵਿੱਚ ਸੇਟ ਕਰ ਦਿਓ ਜੜ ਬਹਾਰ ਰਹਿਣ ਨਾਲ ਪੌਦੇ ਦੇ ਸੁੱਕਣ ਦਾ ਖ਼ਤਰਾ ਹੁੰਦਾ ਹੈ ਪੌਦੇ ਨੂੰ ਜਿਆਦਾ ਤਾਪਮਾਨ ਅਤੇ ਠੰਡ ਤੋਂ ਬਚਨ ਲਈ ਇਸਦੇ ਊਪਰ ਛਾਂ ਕਰਨੀ ਚਾਹੀਦੀ ਹੈ ਜੋ ਤੁਸੀਂ ਲੋ ਟਨਲ ਵਿਧੀ ਨਾਲ ਕਰ ਸਕਦੇ ਹੋ ਮੌਸਮ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਥੋੜੀ ਜਿਹੀ ਲਾਪਰਵਾਹੀ ਨਾਲ ਸਾਰੀ ਫ਼ਸਲ ਖ਼ਰਾਬ ਹੋ ਸਕਦੀ ਹੈ ਪਹਿਲੇ ਸਾਲ ਆਪਣੇ ਖੇਤ ਵਿੱਚ ਸਟ੍ਰਾਬੇਰੀ ਦੀ ਖੇਤੀ ਕਰਨ ਦਾ ਕੁੱਲ ਖਰਚਾ ਢਾਈ ਤੋ ਤਿੰਨ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਆ ਜਾਦਾ ਹੈ ਕਿਉਕਿ ਕਿਸਾਨ ਨੂੰ ਪਹਿਲੇ ਸਾਲ ਡਰਿੱਪ ਸਿਸਟਮ ਅਤੇ ਫੁਆਰਿਆਂ ਆਦਿ ਤੇ ਵੀ ਖਰਚ ਕਰਨਾ ਪੈਦਾ ਹੈ ਪਰ ਅਗਲੇ ਸਾਲਾ ਵਿੱਚ ਕਿਸਾਨ ਦਾ ਇਹ ਖਰਚ ਬਚ ਜਾਦਾ ਹੈ ਇਸਦੇ ਲਈ ਇੱਕ ਏਕੜ ਵਿੱਚ 40 ਬੈਡ ਬਣਦੇ ਹਨ ਅਤੇ ਇੱਕ ਬੈਡ ਤੇ 1000 ਸਟ੍ਰਾਬੇਰੀ ਦੇ ਪੌਦੇ ਲੱਗਦੇ ਹਨ ਇਸ ਤਰਾਂ ਇੱਕ ਏਕੜ ਵਿੱਚ ਚਾਲੀ ਹਜ਼ਾਰ ਪੌਦੇ ਲਾਏ ਜਾਦੇ ਹਨ, ਇੱਕ ਪੌਦਾ 3 ਤੋ 4 ਰੁਪਏ ਤੱਕ ਮਿਲ ਜਾਦਾ ਹੈ ਅਤੇ ਇਸ ਦਾ ਝਾੜ 50 ਤੋ 60 ਕੁਇੰਟਲ ਤੱਕ ਨਿਕਲ ਆਉਦਾ ਹੈ 25-30 ਕੁਇੰਟਲ ਗੋਬਰ ਦੀ ਖਾਦ ਇੱਕ ਏਕੜ ਵਿੱਚ ਪਾਓ ਇਹ ਖਾਦ ਇੱਕ ਸਾਲ ਵਿੱਚ ਪਾਉਣੀ ਹੁੰਦੀ ਹੈ ਫਿਰ 20 : 40 : 40 NPK KG / ਹੇਕਟਏਰ ਪਾਉਣੀ ਹੈ ਚੰਗੀ ਫਸਲ ਲਈ ਯੂਰਿਆ ਦੋ ਫ਼ੀਸਦੀ ਜ਼ਿੰਕ ਸਲਫੇਟ , ਅੱਧਾ ਪ੍ਰਤੀਸ਼ਤ ਕੈਲਸ਼ਿਅਮ ਸਲਫੇਟ ਅੱਧਾ ਫ਼ੀਸਦੀ ਅਤੇ ਬੋਰਿਕ ਏਸਿਡ 0 . 2 ਫ਼ੀਸਦੀ ਚੰਗੀ ਫਸਲ ਲਈ ਠੀਕ ਹੈ ਸਿੰਚਾਈ ਛੇਤੀ ਛੇਤੀ ਪਰ ਹਲਕੀ ਕਰਨੀ ਚਾਹੀਦੀ ਹੈ ਜਿਆਦਾ ਪਾਣੀ ਠੀਕ ਨਹੀਂ ਹੈ ਪੱਤੇ ਗਿੱਲੇ ਨਾ ਕਰੋ ਤੁਪਕਾ ਸਿੰਚਾਈ ਨਾਲ ਘੱਟ ਪਾਣੀ ਲੱਗ ਸਕਦਾ ਹੈ ਜੇਕਰ ਤੁਪਕਾ ਸਚਾਈ ਨਹੀਂ ਕਰ ਰਹੇ ਤਾਂ ਕਿਆਰੀਆਂ ਦੇ ਵਿਚਾਲੇ ਪਾਣੀ ਖਾਲ ਵਿੱਚ ਹੀ ਲਗਾਓ ਨਦੀਨ ਹੱਥ ਨਾਲ ਹਟਾਓ ਜਾਂ ਕੀੜੇ ਮਕੋੜੇ ਅਤੇ ਦੂਜੀਆ ਬਿਮਾਰਿਆ ਵੱਲ ਧਿਆਨ ਰੱਖਣਾ ਜਰੂਰੀ ਹੈ ਜੇਕਰ ਕੋਈ ਪੋਦਾ ਜਿਆਦਾ ਖਰਾਬ ਹੈ ਉਹਨੂੰ ਹਟਾ ਦਿਓ ਜਦੋਂ ਫਲ ਦਾ ਰੰਗ 70% ਲਾਲ ਹੋ ਜਾਵੇ ਤਾਂ ਤੋੜ ਲੈਣਾ ਚਾਹੀਦਾ ਹੈ ਜੇਕਰ ਮਾਰਕਿਟ ਦੂਰੀ ਉੱਤੇ ਹੈ ਤਾਂ ਥੋੜ੍ਹਾ ਸਖ਼ਤ ਹੀ ਤੋੜਨਾ ਚਾਹੀਦਾ ਹੈ ਤੁੜਵਾਈ ਵੱਖ ਵੱਖ ਦਿਨਾਂ ਵਿਚ ਕਰਨੀ ਚਾਹੀਦੀ ਹੈ। ਸਟ੍ਰਾਬੇਰੀ ਦੇ ਪੌਦੇ ਸਤੰਬਰ ਤੋ ਅਕਤੂਬਰ ਤੱਕ ਲਾਏ ਜਾਦੇ ਹਨ ਅਤੇ 3 ਮਹੀਨੇ ਬਾਦ ਇਹ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸ ਦੀ ਫਸਲ ਅਪ੍ਰੈਲ ਤੱਕ ਚਲਦੀ ਹੈ। ਧੰਨਵਾਦ।
Posted by sukhpinder singh bhullar
Punjab
04-07-2021 05:27 PM
ਸੁਖਪਿੰਦਰ ਸਿੰਘ ਜੀ ਸਾਉਣੀ ਦੀ ਰੁੱਤ ਵਿੱਚ ਇਹ ਫਸਲ ਮਈ ਦੇ ਅਖੀਰ ਤੋਂ ਜੂਨ ਵਿੱਚ ਮਾਨਸੂਨ ਆਉਣ ਤੇ ਬੀਜੀ ਜਾਂਦੀ ਹੈ।ਤੁਸੀਂ ਇਹਨਾਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ- PMH 13 , ADV 9293, JC 4 , Kesri, PMH 2 ...
ਇਸ ਸਾਲ ਇਸਦਾ ਮੰਡੀ ਰੇਤ 1870 ਰੁਪਏ ਹੈ , ਧੰਨਵਾਦ
Posted by Thakur Raghuveer Singh Panwar SIRONJ
Rajasthan
04-07-2021 05:04 PM
ठाकुर जी, खारे पानी के इस्तेमाल के लिए आप इसके साथ नहरी पानी को मिलाकर लगा सकते हैं और जब फसल को जरूरत हो तभी फसल को पानी दें, धन्यवाद
Posted by Thakur Raghuveer Singh Panwar SIRONJ
Rajasthan
04-07-2021 05:01 PM
ठाकुर जी, खारे पानी के इस्तेमाल के लिए आप इसके साथ नहरी पानी को मिलाकर लगा सकते हैं और जब फसल को जरूरत हो तभी फसल को पानी दें, धन्यवाद
Posted by MAHINDER SINGH CHAHAL
Punjab
04-07-2021 04:58 PM
ਮਹਿੰਦਰ ਸਿੰਘ ਜੀ ਇਸ ਸਮੇਂ ਤੁਸੀਂ ਸਬਜ਼ੀਆਂ ਲਗਾ ਸਕਦੇ ਹੋ ਜਿਵੇਂ - ਹਲਵਾ ਕੱਦੂ, ਕਾਲੀ ਤੋਰੀ, ਬੈਂਗਣ, ਖੀਰਾ, ਭਿੰਡੀ

Posted by ਸਤਿਗੁਰ ਸਿੰਘ
Punjab
04-07-2021 04:51 PM
ਜੀ ਤੁਹਾਡੀ ਝੋਨੇ ਦੀ ਫ਼ਸਲ ਬਹੁਤ ਚੰਗੀ ਖੜੀ ਹੈ, ਅਗਰ ਕੋਈ ਦਿੱਕਤ ਆਉਂਦੀ ਹੈ ਤਾਂ ਇਸਤਰਾਂ ਹੀ ਮੈਸਜ ਕਰ ਸਕਦੇ ਹੋ, ਧੰਨਵਾਦ

Posted by gurpreet
Punjab
04-07-2021 04:03 PM
Gurpreet Singh ji, tuhade saare swala da jwab de dita gya hai, tusi application vich vekh sakde ho, Dhanvad

Posted by Daljit singh
Punjab
04-07-2021 04:00 PM
Daljit singh ji tusi esnu Notix P powder lao ji eh eyes te mouth to bacha ke lagona hai ji.

Posted by बृजमोहन सिंह
Uttar Pradesh
04-07-2021 03:59 PM
बृजमोहन सिंह जी एक बार गुड़ाई करने के बाद फसल के अवशेष को नीचे डाल दीजिये इससे खरपतवार नहीं होंगे और जमीन में नमी भी बनी रहेगी, धन्यवाद

Posted by बृजमोहन सिंह
Uttar Pradesh
04-07-2021 03:48 PM
जी खरपतवार को रोकने के लिए गुड़ाई ही करें, अगर आप कोई दवा का उपयोग करते हैं तो फसल को नुकसान हो सकता है, धन्यवाद
Posted by Manjot Bhangu
Punjab
04-07-2021 03:22 PM
Manjot ji, vella te NPK 19:19:19 @5-10gm/ltr paani de hisab naal 2-3 vaar spray kar skde ho ate 7 din de vakfe to khatti lassi di spray karde raho, Dhanvad
Posted by Parveen
Punjab
04-07-2021 03:21 PM
Parveen ji, urea nal regent te suphur milake pa skde ho, regent insecticide da km krdi hai es naal leaf curl te gob di sundi da control hunda hai atte sulphur naal boote vich hon vaaliya process vich help mildi hai te fasal da jhaad chnga hunda hai, Dhanvad

Posted by Bhola singh
Punjab
04-07-2021 03:04 PM
Bhola Singh ji, monsoon ke shuru hote hi neem ka plant lga skte hain, Dhanyvad

Posted by Anil kumar mandal
Bihar
04-07-2021 03:03 PM
Anil Kumar ji, safede ke plant lene ke liye New India Nursery (+919006093969) me sampark kar skte hain, Dhanyvad

Posted by ओंकार नाथ मिश्र
Uttar Pradesh
04-07-2021 02:58 PM
ओंकार नाथ जी, इन कीटों की रोकथाम के लिए आप chlorpyriphos 20EC @3ml/लीटर पानी के हिसाब से छिड़काव कर सकते हैं, धन्यवाद

Posted by Kulwant Singh Deol
Punjab
04-07-2021 02:56 PM
DCP powder Di Calcium Phosphate ਹੁੰਦਾ ਹੈ ਇਹ ਮੈਡੀਕਲ ਸਟੋਰ ਤੋਂ ਮਿਲ ਸਕਦਾ ਹੈ ਇਹ 100gm ਨੂੰ 50kg ਫੀਡ ਵਿੱਚ ਪਾ ਸਕਦੇ ਹੋ ਤੁਸੀ liquid ਕੈਲਸ਼ੀਅਮ ਦੀ ਵਰਤੋਂ ਕਰ ਸਕਦੇ ਹੋ ਜਿਵੇਂ Calcimust gold Liquid , Calcimust storng, Calcimust DS 50ml ਰੋਜਾਨਾ ਦੁੱਧ ਵਾਲੇ ਪਸ਼ੂ ਨੂੰ ਦੇ ਸਕਦੇ ਹੀ

Posted by gurpinder singh
Punjab
04-07-2021 02:54 PM
gurpinder singh ji tusi heifer nu Liquid Vettol 1 liter lea ke 10ml sweare te 10ml sham nu dena shuru kardo ji.

Posted by Kamlesh jaat
Rajasthan
04-07-2021 02:49 PM
Kamlesh ji usko aap nazdiki doctor se janch krwayen kyuki uski janch krke hei sahi ilagg ho skta ha.
Posted by Sukhwinder singh
Punjab
04-07-2021 02:24 PM
Sukhwinder Singh ji, Punjab vicch sfaid musli di kheti kiti ja skdi hai isdi kheti kaii trh di mitti jime domat ton retli ate bdiya nikaas wali vicch kiti ja skdi hai. Ehe phaadi dhaalna jaa gili mittti nu bhi shaar skti hai. Ehe jaivik ttv naal bhrpur lal mitti vicch bdiya paidawaar dindi hai. Pani di khdot wali sthiti vicch isdi kheti na kro, is lai mitti da pH 6.5-8.5 hona chahida hai. Ehe kisman tu c beej skde ho RC-2, RC-16, RC-36, RC-20, RC-23, RC-37 ate CT-1: ehe kisman RAU udaypur dwara ikktthiya kitiya jandiya han. Isda jhaas bdiya ate isvicch seponin di maatra vdh hundi hai. MDB-13 and MDB-14: ehe kism maa dnteshvari harbal research center, chiklputi dwara teyaar kiti gaii hai. Ehe ksim vdh jhaad wali bimariyan fungs di rodhk, seponin ate naitrojn nal bhrpur hundi ha. Jawahar Saf.... (Read More)
Sukhwinder Singh ji, Punjab vicch sfaid musli di kheti kiti ja skdi hai isdi kheti kaii trh di mitti jime domat ton retli ate bdiya nikaas wali vicch kiti ja skdi hai. Ehe phaadi dhaalna jaa gili mittti nu bhi shaar skti hai. Ehe jaivik ttv naal bhrpur lal mitti vicch bdiya paidawaar dindi hai. Pani di khdot wali sthiti vicch isdi kheti na kro, is lai mitti da pH 6.5-8.5 hona chahida hai. Ehe kisman tu c beej skde ho RC-2, RC-16, RC-36, RC-20, RC-23, RC-37 ate CT-1: ehe kisman RAU udaypur dwara ikktthiya kitiya jandiya han. Isda jhaas bdiya ate isvicch seponin di maatra vdh hundi hai. MDB-13 and MDB-14: ehe kism maa dnteshvari harbal research center, chiklputi dwara teyaar kiti gaii hai. Ehe ksim vdh jhaad wali bimariyan fungs di rodhk, seponin ate naitrojn nal bhrpur hundi ha. Jawahar Safed Musli 405 and Rajvijay Safed Musli 414: ehe kism raajmata vijayraje skindiya krishi vishw krishi university mandsor madhy pradesh dwara teyaar kiti gai hai. Sfaid musli ke liye acchi trh teyaar narsary beda di lod hundi hai. Bijai to phla jameen di teaari lai sbto phla ik baar dungi vaah kro ate fir 2-3 twiyaa naal jotaai kro. Jameen di teyaari aam taur te april may mahine vicch kiti jaandi hai. Isdi bijai da uchit smy june to august tk hunda hai. Paudhe de vikaas anusar paudhe vicch 10x12 inch da faasla rakho. Isdi bijai nawe paudhe muky khet vicch ropai karke kiti jaandi hai. Isde prajanan lai amtaur te gandda jaa beeja di vrton kiti jaandi a. Isde uchit vikas de lai 450 kilo prati ecre beej di vrto kro. Sfaid musli daa beej 1.2 meetr chaude ate lod anusaar lambe bed te kro. Naye paudhe teyaar krne wale bed chngi trh teyaar kro. Isdi bijai chhita de ke kiti jaandi aa. Bijai to baad bed nu hlki mittti naal dhkk deo. Bdiya vikas de laii mulching kiti ja skti ha. Beej 5-6 din vicch pungrna shuru kar dinda hai ate naye pduhe bijai lai teyaar ho jaande han. Ropn to 24 ghnte phla bed nu pani deo tajo nawe paudheya nu asaani naal puteyaa ja ske. Keht di teyaar sme 80-100 quintal prati acre gobar paao ate mitti vicch mix karo. Jaivik khaada jiwe rudi di haad 8 -10 ton prati acre paa ke mittti vicch mix kro, singl super phosphate 100 kilo muriate of potash 50 kilo ate haddiya da chura 100 kilo prati acre paao. Bijai ton phla hari khaad 60 kilo prati paao. Jekar mitti chikni howe taa maaismil 1.5 ton prati acre paao. 3 mahine tk kahi di mdad naal godi kro, ate vtta naal mittti lgaao. Pungran to baad ek do goddi kro. Jekar paudhe de vikas vich koi kmi dikhe ta spray kro. Bdiya vikas lai 20-22 dino ke faasle par sinchai kro. Barish di ritu vicch, sinchai di lod nahi hundi. Par barish naa hon te sinchai sahi faasle te kro. Sinchai jalvayu ate mittti te bhi nirbhr karti hai. Putaai to baad sfaid jdaan nu 4-7 din laii hwaa vicch sukhaaya ja skda hai... isda beej tuhanu Tanveer singh 8437085404 ji to mil jayega pr eh tuhanu december tak milega kyuki hun isdi bijai da sma nikl gea hai, Dhanvad

Posted by Uddam
Punjab
04-07-2021 02:15 PM
Uddam Singh ji, vermicompost sale krn lai tuhanu najdeek de kisan veera naal hi sampark krna pavega, shuru vich thode tha to eh km shuru kryo te baad vich khud hi kisan veer tuhade naal jud jange, Dhanvad
Posted by ਬੇਅੰਤ ਸਿੰਘ
Punjab
04-07-2021 01:45 PM
beant ji Jukhm de bohat sare kaaran ho sakde hun ji es layi os nu nu najdeeki doctor to check up karwao ji
Posted by ਨਿਰਮਲ ਸਿੰਘ ਮਣਕੂ
Punjab
04-07-2021 01:44 PM
ਨਿਰਮਲ ਸਿੰਘ ਜੀ, ਸਰੋਂ ਦੀ ਖਲ ਪਾਉਣ ਨਾਲ ਬੂਟੇ ਨੂੰ ਪੋਸ਼ਕ ਤੱਤ ਮਿਲਦੇ ਹਨ ਤੇ ਬੂਟੇ ਦੀ ਗਰੋਥ ਵਧੀਆ ਹੁੰਦੀ ਹੈ ਅਤੇ ਇਸ ਨੂੰ 15-20ਕਿਲੋ /ਏਕੜ ਜਦੋਂ ਝੋਨਾ 20 ਦਿਨ ਦਾ ਹੋਵੇ ਪਾ ਸਕਦੇ ਹੋ,ਇਹ ਕੀਟਨਾਸ਼ਕ ਦਾ ਕੰਮ ਵੀ ਕਰਦੀ ਹੈ, ਧੰਨਵਾਦ

Posted by Harmander Singh Brar
Punjab
04-07-2021 01:43 PM
Harmander Singh ji, es sme nadeena de control lai tusi Bispribac Sodium 10% SC @100ml/ekad de hisab nal spray kar skde ho par spray de sme khet vich paani nhi hona chahida, spray to agle din paani lgauna hai, Dhanvad
Posted by T s sandhu
Punjab
04-07-2021 01:32 PM
ਸੰਧੂ ਜੀ, ਦਲਾਲ ਘੋਲ ਦੀ ਸਪਰੇਅ 20 ਦਿਨ ਤੋਂ ਝੋਨੇ ਤੇ ਕਰ ਸਕਦੇ ਹੋ, ਦਲਾਲ ਘੋਲ ਨੂੰ ਤਿਆਰ ਕਰਨ ਲਈ 2.5kg ਯੂਰੀਆ, 2.5kg DAP ਤੇ 500gm ਜ਼ਿੰਕ 21%/ ਏਕੜ ਸਪਰੇਅ ਲਈ ਲੈਣਾ ਹੁੰਦਾ ਹੈ, ਸਪਰੇਅ ਤੋਂ ਇਕ ਜਾਂ ਦੋ ਦਿਨ ਪਹਿਲਾਂ DAP ਨੂੰ ਪਾਣੀ ਵਿੱਚ ਭਿਓਣਾ ਹੁੰਦਾ ਹੈ ਤੇ ਸਪਰੇਅ ਵਾਲੇ ਦਿਨ ਇਸਦੇ ਪਾਣੀ ਨੂੰ ਛਾਣ ਲੈਣਾ ਚਾਹੀਦਾ ਹੈ ਤੇ ਘੋਲ ਨੂੰ ਪਲਾਸਟਿਕ ਜਾਂ ਮਿੱਟੀ ਦੇ ਬਰਤਨ ਵਿੱਚ ਤਿਆਰ ਕਰਨਾ ਹੁੰਦਾ ਹੈ, ਧੰਨਵਾਦ.... (Read More)
ਸੰਧੂ ਜੀ, ਦਲਾਲ ਘੋਲ ਦੀ ਸਪਰੇਅ 20 ਦਿਨ ਤੋਂ ਝੋਨੇ ਤੇ ਕਰ ਸਕਦੇ ਹੋ, ਦਲਾਲ ਘੋਲ ਨੂੰ ਤਿਆਰ ਕਰਨ ਲਈ 2.5kg ਯੂਰੀਆ, 2.5kg DAP ਤੇ 500gm ਜ਼ਿੰਕ 21%/ ਏਕੜ ਸਪਰੇਅ ਲਈ ਲੈਣਾ ਹੁੰਦਾ ਹੈ, ਸਪਰੇਅ ਤੋਂ ਇਕ ਜਾਂ ਦੋ ਦਿਨ ਪਹਿਲਾਂ DAP ਨੂੰ ਪਾਣੀ ਵਿੱਚ ਭਿਓਣਾ ਹੁੰਦਾ ਹੈ ਤੇ ਸਪਰੇਅ ਵਾਲੇ ਦਿਨ ਇਸਦੇ ਪਾਣੀ ਨੂੰ ਛਾਣ ਲੈਣਾ ਚਾਹੀਦਾ ਹੈ ਤੇ ਘੋਲ ਨੂੰ ਪਲਾਸਟਿਕ ਜਾਂ ਮਿੱਟੀ ਦੇ ਬਰਤਨ ਵਿੱਚ ਤਿਆਰ ਕਰਨਾ ਹੁੰਦਾ ਹੈ, ਧੰਨਵਾਦ
Posted by irfan mansuri
Rajasthan
04-07-2021 01:31 PM
इरफ़ान जी, कटहल की इन किस्मों में से आप कोई एक लगा सकते हैं - Singapore, Konkan prolific, Hybrid jack, Burliar-1

Posted by Ravinder b
Punjab
04-07-2021 01:22 PM
Ravinder ji, bagbani vibhag valo subsidy diti jandi hai, es lai tusi jile de Deputy Director Horticulture office (+919914499144. Landline No : 0183-2502476) vich sampark kar skde ho, Dhanvad

Posted by Gurpreet Singh kaler
Punjab
04-07-2021 12:57 PM
ਗੁਰਪ੍ਰੀਤ ਸਿੰਘ ਜੀ, ਝੋਨੇ ਤੇ ਤੁਸੀਂ ਦਲਾਲ ਘੋਲ ਦੀ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by Gurlal Bhullar
Punjab
04-07-2021 12:36 PM
Gurlal Bhullar ji, chloro ik insecticide hai, esnu vartan nal deemak te sundi de hamle di roktham kiti ja skdi hai, agar deemak ya sundi di dikat hai ta esnu urea nal pa skde ho, Dhanvad
Posted by ਸੁਖਮਿੰਦਰ ਸਿੰਘ ਚਹਿਲ
Punjab
04-07-2021 12:29 PM
ਸੁਖਮਿੰਦਰ ਸਿੰਘ ਜੀ, ਨਦੀਨਾਂ ਨੂੰ ਕੰਟਰੋਲ ਕਰਨ ਲਈ ਤੁਸੀਂ Bispribac Sodium 10%SC @12ml/ਕਨਾਲ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਪਨੀਰੀ 15 ਦਿਨ ਦੀ ਹੋਣੀ ਜਰੂਰੀ ਹੈ ਨਹੀਂ ਤਾਂ ਪਨੀਰੀ ਦੀ ਗਰੋਥ ਰੁਕ ਜਾਵੇਗੀ ਤੇ ਪਨੀਰੀ ਦੇਰੀ ਨਾਲ ਤਿਆਰ ਹੋਵੇਗੀ, ਧੰਨਵਾਦ

Posted by arpit
Uttar Pradesh
04-07-2021 12:28 PM
Arpit ji aisa fungus ke karn ho raha hai, jab iska attack pattiyo par shuru hota hai to aap Metalaxyl-M 4% + Mancozeb 64% WP @400gm/acre ke hisab se spray kar skte hain, Dhanyvad

Posted by jasandeep singh
Haryana
04-07-2021 12:12 PM
Jasandeep Singh ji, tusi ehna kisma vicho koi ik lga skde ho-HM 5, HM 6, HQPM 1, HM 11

Posted by PUSENDRA SINSINWAR
Uttar Pradesh
04-07-2021 10:44 AM
Pusendra ji, apki fasal me fruit rot ka attack hai, eske control ke liye aap Tebuconazole 25% WG @300gm/acre ke hisab se spray kar skte hain, Dhanyvad

Posted by Manish Kumar
Punjab
04-07-2021 10:34 AM
ਮਨੀਸ਼ ਜੀ, ਇਸਤੇ ਜੂੰ ਦਾ ਹਮਲਾ ਹੈ, ਇਸਦੇ ਕੰਟਰੋਲ ਲਈ Triazophos 40% EC @2.5ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ

Posted by Abhishek kumar
Jharkhand
04-07-2021 10:19 AM
Sir meri gai k doodh mai khoon k daane aa rahe hai, iska kya ilaaj kare sir jisse gai thik ho jaye ?
Abhishek ji usko aap Zackshot inj. 15ml, Ceftiforce-sb 4.5gm, Ascrobic acid 20ml lgwayen aur 2-3 din lgwayen. isse frak padne lgg jayega.

Posted by खेख राम
Himachal Pradesh
04-07-2021 09:55 AM
खेख राम जी यह आपकी लगाई किस्म पर निर्भर करता है कि किस्म कितने समय में त्यार होती है, धन्यवाद

Posted by नलेंद्र वर्मा
Himachal Pradesh
04-07-2021 09:47 AM
Verma ji apke dvara bheji tasveer saaf nhi hai, kirpya dubara clear tasveer ko share kare taki apko sahi jankari mil ske, Dhanyvad

Posted by Gurpreet Singh kaler
Punjab
04-07-2021 09:14 AM
ਗੁਰਪ੍ਰੀਤ ਸਿੰਘ ਜੀ, ਝੋਨਾ ਸਿੱਧੀ ਬਿਜਾਈ ਵਾਲਾ ਹੈ ਜਾਂ ਕੱਦੂ ਵਾਲਾ ਤੇ ਲੱਗੇ ਨੂੰ ਕਿੰਨੇ ਦਿਨ ਹੋ ਗਏ ਹਨ, ਕਿਰਪਾ ਕਰਕੇ ਵਿਸਤਾਰ ਨਾਲ ਸਵਾਲ ਕਰੋ ਤਾਂਕਿ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ a

Posted by gurpreet
Punjab
04-07-2021 09:06 AM
ਗੁਰਪ੍ਰੀਤ ਸਿੰਘ ਜੀ, ਇਹ ਦਿੱਕਤ ਤੁਹਾਡੇ ਹੀ ਨਹੀਂ ਹੋਰ ਕਿਸਾਨ ਵੀਰਾ ਨੂੰ ਵੀ ਇਹ ਦਿੱਕਤ ਹੋ ਰਹੀ ਹੈ ਇਸਦਾ ਕਾਰਨ ਗਰਮੀ ਹੈ, ਜਿਸ ਦਿਨ ਬਾਰਿਸ਼ ਸ਼ੁਰੂ ਹੋ ਜਾਵੇਗੀ ਤੁਹਾਡੀ ਫ਼ਸਲ ਬਹੁਤ ਵਧੀਆ ਹੋ ਜਾਵੇਗੀ, ਥੋੜਾ ਸਬਰ ਰੱਖੋ, ਧੰਨਵਾਦ

Posted by Farmer
Punjab
04-07-2021 09:05 AM
Kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image







.png)










