Experts Q&A Search

Posted by Rajat
Punjab
16-08-2023 04:58 PM

Punjab
08-17-2023 11:00 AM
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਅਤੇ ਡਾਕਟਰ ਦੀ ਜਾਂਚ ਤੋਂ ਬਾਦ ਉਸਦੇ ਟੈਸਟ ਕਰਵਾਓ ਜਿਸ ਨਾਲ ਹੀ ਸਹੀ ਬਿਮਾਰੀ ਦਾ ਪਤਾ ਲੱਗ ਸਕਦਾ ਹੈ ਅਤੇ ਸਹੀ ਇਲਾਜ ਹੋ ਸਕਦਾ ਹੈ।
Posted by jassi Singh
Punjab
16-08-2023 04:19 PM
Punjab
08-17-2023 11:02 AM
ਤੁਸੀ ਉਸ ਨੂੰ ਜੋ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਉਸ ਨੂੰ ਸੂਣ ਤੋਂ 20 ਦਿਨ ਪਹਿਲਾ Metabolite powder ਰੋਜਾਨਾ 1 ਪਾਉਚ ਦਿਓ ਅਤੇ ਵਿਟਾਮਿਨ ਐਚ ਦਿੰਦੇ ਰਹੋ।
Posted by ladi
Punjab
16-08-2023 03:52 PM
Punjab
08-16-2023 09:40 PM
ਲਾਡੀ ਜੀ, rooton ਦਵਾਈ ਦੀ ਵਰਤੋਂ ਤਦ ਜੀ ਕਰੋ ਜੇਕਰ ਝੋਨਾ ਰੁਕਿਆ ਹੋਇਆ ਹੈ ਅਤੇ 30 ਦਿਨ ਤੋਂ ਛੋਟਾ ਹੈ, bifenthrin ਦਵਾਈ ਸੁੰਡੀ ਦੀ ਰੋਕਥਾਮ ਕਰ ਸਕਦੀ ਹੈ ਪਰ ਇਹ synthetic ਦਵਾਈ ਹੈ ਇਸ ਦੇ ਛਿੜਕਾਅ ਤੋਂ ਬਾਅਦ ਰਸ ਚੂਸਣ ਵਾਲੇ ਕੀੜੇ ਜਿਵੇਂ ਕਿ ਭੂਰੇ ਤੇਲੇ ਦਾ ਹਮਲਾ ਵੱਧ ਜਾਂਦਾ ਹੈ, ਇਸ ਲਈ ਸੁੰਡੀ ਦੀ ਰੋਕਥਾਮ ਲਈ coragen ਜਾਂ fame ਨੂੰ ਤਰਜੀਹ ਦਿਓ ਜੀ।
Posted by ladi
Punjab
16-08-2023 03:52 PM
Punjab
08-16-2023 09:39 PM
ਲਾਡੀ ਜੀ, rooton ਦਵਾਈ ਦੀ ਵਰਤੋਂ ਤਦ ਜੀ ਕਰੋ ਜੇਕਰ ਝੋਨਾ ਰੁਕਿਆ ਹੋਇਆ ਹੈ ਅਤੇ 30 ਦਿਨ ਤੋਂ ਛੋਟਾ ਹੈ, bifenthrin ਦਵਾਈ ਸੁੰਡੀ ਦੀ ਰੋਕਥਾਮ ਕਰ ਸਕਦੀ ਹੈ ਪਰ ਇਹ synthetic ਦਵਾਈ ਹੈ ਇਸ ਦੇ ਛਿੜਕਾਅ ਤੋਂ ਬਾਅਦ ਰਸ ਚੂਸਣ ਵਾਲੇ ਕੀੜੇ ਜਿਵੇਂ ਕਿ ਭੂਰੇ ਤੇਲੇ ਦਾ ਹਮਲਾ ਵੱਧ ਜਾਂਦਾ ਹੈ, ਇਸ ਲਈ ਸੁੰਡੀ ਦੀ ਰੋਕਥਾਮ ਲਈ coragen ਜਾਂ fame ਨੂੰ ਤਰਜੀਹ ਦਿਓ ਜੀ।
Posted by ਗੁਰਪਾਲ ਸਿੰਘ
Punjab
16-08-2023 03:49 PM
Punjab
08-16-2023 09:37 PM
ਗੁਰਪਾਲ ਜੀ, ਕਿਰਪਾ ਕਰਕੇ ਸੁੱਕ ਰਹੇ ਬੂਟਿਆਂ ਦੀ ਫੋਟੋ ਭੇਜੋ ਅਤੇ ਇਹ ਵੀ ਦੱਸੋ ਕਿ ਬੂਟੇ ਵੱਟਾਂ ਕੋਲੋਂ ਸੁੱਕ ਰਹੇ ਹਨ ਜਾਂ ਖੇਤ ਦੇ ਵਿਚਕਾਰ ਤੋਂ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by ਗਗਨਦੀਪ ਸਿੰਘ
Punjab
16-08-2023 03:44 PM
Punjab
08-16-2023 09:36 PM
ਗਗਨ ਜੀ, ਕਿਰਪਾ ਕਰਕੇ ਇਹ ਦੱਸੋ ਕਿ ਕਿਸਮ ਕਿਹੜੀ ਹੈ ਅਤੇ ਫੋਟੋ ਵੀ ਸਾਂਝੀ ਕਰੋ ਜੀ।
Posted by Harry Brar
Punjab
16-08-2023 03:43 PM
Punjab
08-16-2023 09:35 PM
ਹੈਰੀ ਜੀ, ਗ਼ੋਭ ਦੀ ਸੁੰਡੀ ਵਾਲੀ ਦਵਾਈ ਨਾਲ ਕੋਈ ਹੋਰ ਦਵਾਈ ਮਿਲਾ ਕੇ ਛਿੜਕਾਅ ਨਾ ਕਰੋ ਤੁਸੀ ਬਿਮਾਰੀਆਂ ਦੀ ਰੋਕਥਾਮ ਲਈ amistar top fungicide ਅਲੱਗ ਤੋਂ ਛਿੜਕਾਅ ਕਰ ਸਕਦੇ ਹੋ ਜੀ।
Posted by Munde DB
Maharashtra
16-08-2023 03:11 PM

Punjab
08-17-2023 11:31 AM
यदि आपने बीटल नस्ल की बकरी लेनी है तो फिर आप Sandeep 9781589637, 9991606387 SR Commercial Goat Farmसे संपर्क कर सकते हैं इनसे आपको पूरी जानकारी प्राप्त हो जाएगी।
Posted by Amanpreet singh grewal
Punjab
16-08-2023 03:03 PM
Punjab
08-17-2023 11:03 AM
Amanpreet ji iss vich koi smasia wali gal nhi hai tuci iss nu Pregstay gold powder 25gm rojana 20 din tak dena suru kro.
Posted by Amanpreet singh grewal
Punjab
16-08-2023 03:02 PM
Punjab
08-17-2023 11:04 AM
Amanpreet ji tuhade walo bheji photo dekh lyi gyi hai, iss vich koi smasia wali gal nhi hai tuci iss nu Pregstay gold powder 25gm rojana 20 din tak dena suru kro.
Posted by ਸੋਨੀ ਮੰਗਲੀ
Punjab
16-08-2023 02:11 PM
Punjab
08-16-2023 09:32 PM
Soni ji, jhone di kise vi kism nu hathi jhaadya jaa sakda hai ji.
Posted by Suman
Bihar
16-08-2023 01:55 PM

Punjab
08-17-2023 11:08 AM
aap iske liye uple ko agg lggaker uske uppar gheeu ke atte ka shnna hua burra, ajwain aur thodi se chinni dalen aur uska duua pashu ko dena suru kro, aur subha sham 2 varr den, yeh uske nakk ka pass rakh ker duua den isse frak padd jayega.
Posted by ਤਰਨਦੀਪ ਸਿੰਘ
Punjab
16-08-2023 01:41 PM
Punjab
08-16-2023 09:45 PM
ਤਰਨ ਜੀ, pit ਦਾ ਆਕਾਰ ਚਾਰੇ ਦੇ ਹਿਸਾਬ ਨਾਲ ਰੱਖਿਆ ਜਾਂਦਾ ਹੈ, 350-400 ਕੁਇੰਟਲ ਚਾਰੇ ਲਈ 10 ਮੀਟਰ ਲੰਬਾ , 3 ਮੀਟਰ ਚੌੜਾ ਅਤੇ 1.5 ਮੀਟਰ ਡੂੰਘਾ ਟੋਆ ਕਾਫੀ ਰਹਿੰਦਾ ਹੈ ਜੀ।
Posted by Jagseer Singh
Punjab
16-08-2023 01:31 PM

Punjab
08-16-2023 09:31 PM
Jagseer ji, vadhia size lai tusi giberralic acid 5mg/L paani de hisaab naal spray kar sakde ho ji.
Posted by Dilpreet Singh
Haryana
16-08-2023 12:56 PM
Punjab
08-16-2023 09:31 PM
Dilpreet ji, tusi fasl te NPK 13 00 45 @1.5 Kg nu 100 litre paani vich ghol ke spray kar sakde ho ji.
Posted by Pushi
Punjab
16-08-2023 12:54 PM
Punjab
08-17-2023 11:10 AM
ਤੁਸੀ ਉਸ ਨੂੰ Vitum H injection 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 5 ਟੀਕੇ ਲਗਵਾਓ ਅਤੇ ਸੂਣ ਤੋਂ 20 ਦਿਨ ਪਹਿਲਾ Metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ।
Posted by kulvinder singh
Haryana
16-08-2023 12:53 PM

Punjab
08-17-2023 11:12 AM
कुलविंदर जी, आप उसे Vivliv liquid 100ml रोजाना और RSYC bolus 2-2 गोलियां सुबह शाम देनी शुरू करें और उसे ज़रूरत के हिसाब से खुराक डालें।
Posted by Suraj Sharma
Punjab
16-08-2023 12:41 PM

Punjab
08-16-2023 09:30 PM
Suraj you can grow maize, bajra fodders in the present month.
Posted by Pushi
Punjab
16-08-2023 12:35 PM
Punjab
08-17-2023 11:14 AM
ਤੁਸੀ ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Havimec OX bolus ਦਿਓ ਅਤੇ ਉਸ ਨੂੰ ਵਧੀਆ ਹਰੇ ਚਾਰੇ ਦੇ ਨਾਲ ਨਾਲ Heifer dry feed ਦੇਣੀ ਸ਼ੁਰੂ ਕਰੋ ਅਤੇ Bovimin B powder 50gm ਰੋਜਾਨਾ ਦੇਣਾ ਸ਼ੁਰੂ ਕਰੋ।
Posted by Roshan Singh
Punjab
16-08-2023 11:41 AM
Punjab
08-16-2023 09:28 PM
ਰੋਸ਼ਨ ਜੀ, ਤੁਸੀਂ ਇਸ ਤੇ ਇੱਕ ਕਿੱਲੋ ਜ਼ਿੰਕ ਸਲਫੇਟ, 1 ਕਿੱਲੋ ਲੋਹਾ ਖਾਦ ਅਤੇ ਕੋਈ ਦਾ ਪਾਣੀ, 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਜੀ।
Posted by Jaswinder singh
Punjab
16-08-2023 11:39 AM
Punjab
08-16-2023 08:46 PM
ਜਸਵਿੰਦਰ ਜੀ ਤੁਸੀ ਗੋਭ ਅਵਸਥਾ ਤੇ 13 00 15 @1.5 kg ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Posted by Neelam
Bihar
16-08-2023 11:39 AM

Punjab
08-19-2023 09:48 PM
Posted by Sukhwinder Singh
Punjab
16-08-2023 11:35 AM
Punjab
08-17-2023 11:18 AM
Tuci hun ohna nu Heifer dry feed rojana 1.5-2 kg deni suru kro ate rehn sehn da dian rakho ate suun ton 2 mahine pehla Vitum-h liquid 10ml rojana deo ate suun ton 1 mahina pehla Transition mix feed deni suru kro.
Posted by Amanpreet singh grewal
Punjab
16-08-2023 11:31 AM
Punjab
08-16-2023 08:44 PM
Amanpreet ji, kirpa kar ke ih dasso ki tuhadi fasl vich ki smasya aa rhi hai, us hisab naal hi tuhanau is baare sahi jaankari ditti jaa skegi.
Posted by bhasin
Punjab
16-08-2023 11:30 AM
Punjab
08-19-2023 09:43 PM
Bhasin ji kirpa kar ke ih dasso ki tusi is nu kihdi khaad kinni maatra vich de chukke ho ji, us hisaab naal hi tuhaanu is baare sahi jaankari ditti jaa sakegi.
Posted by sukhi
Haryana
16-08-2023 11:14 AM

Punjab
08-16-2023 08:43 PM
Sukh ji, palak lai pendimethalin di sifarish nahi kiti jandi.
Posted by VIRDAVINDER SINGH
Punjab
16-08-2023 10:56 AM
Punjab
08-17-2023 11:22 AM
ਤੁਸੀ ਉਸਦੀ ਬੱਚੇਦਾਨੀ ਵਿਚ Utrawin oz ਦਵਾਈ 2 ਦਿਨ ਭਰਵਾਓ ਅਤੇ ਨਾਲ Bovimin B ਪਾਊਡਰ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿਚ ਨਵੇਂ ਦੁੱਧ ਕਰਵਾਓ।
Posted by VIRDAVINDER SINGH
Punjab
16-08-2023 10:42 AM
Punjab
08-17-2023 11:24 AM
ਤੁਸੀ ਉਸਦੀ ਬੱਚੇਦਾਨੀ ਵਿਚ Utrawin oz ਦਵਾਈ 2 ਦਿਨ ਭਰਵਾਓ ਅਤੇ ਨਾਲ Bovimin B ਪਾਊਡਰ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿਚ ਨਵੇਂ ਦੁੱਧ ਕਰਵਾਓ।
Posted by Pushi
Punjab
16-08-2023 10:21 AM
Punjab
08-17-2023 10:08 AM
ਜੇਕਰ ਤੁਸੀ ਦਵਾਈ ਭਰਵਾਉਣ ਤੋਂ ਬਾਦ ਉਸ ਨੂੰ ਟੀਕਾ ਭਰਵਾਇਆ ਸੀ ਅਤੇ 3 ਮਹੀਨੇ ਬਾਦ ਜਾਲੇ ਕਰਦੀ ਹੈ ਤਾਂ ਉਸ ਨੂੰ 100ml ਸਰੋਂ ਦਾ ਤੇਲ ਗਰਮ ਕਰਕੇ ਉਸ ਵਿਚ 100gm ਸੌਂਫ ਭੂੰਨ ਕੇ 3 ਤੋਂ 4 ਦਿਨ ਖਵਾਓ ਅਤੇ ਬਾਦ ਵਿਚ ਡਾਕਟਰ ਤੋਂ ਚੈੱਕ ਕਰਵਾ ਕੇ ਠੰਡਾ ਟੀਕਾ ਲਗਵਾਓ ਅਤੇ ਜੇਕਰ ਟੀਕਾ ਨਹੀਂ ਭਰਵਾਇਆ ਸੀ ਅਤੇ ਦਵਾਈਆਂ ਭਰਵਾਉਣ ਤੋਂ ਬਾਦ ਜਾਲੇ ਹੀ ਕਰਦੀ ਹੈ ਤਾਂ ਓਹਨਾ ਦੀ ਫੋਟੋ ਅੱਪਲੋਡ ਕਰੋ ਕਿਸ ਤਰ੍ਹਾਂ .... (Read More)
ਜੇਕਰ ਤੁਸੀ ਦਵਾਈ ਭਰਵਾਉਣ ਤੋਂ ਬਾਦ ਉਸ ਨੂੰ ਟੀਕਾ ਭਰਵਾਇਆ ਸੀ ਅਤੇ 3 ਮਹੀਨੇ ਬਾਦ ਜਾਲੇ ਕਰਦੀ ਹੈ ਤਾਂ ਉਸ ਨੂੰ 100ml ਸਰੋਂ ਦਾ ਤੇਲ ਗਰਮ ਕਰਕੇ ਉਸ ਵਿਚ 100gm ਸੌਂਫ ਭੂੰਨ ਕੇ 3 ਤੋਂ 4 ਦਿਨ ਖਵਾਓ ਅਤੇ ਬਾਦ ਵਿਚ ਡਾਕਟਰ ਤੋਂ ਚੈੱਕ ਕਰਵਾ ਕੇ ਠੰਡਾ ਟੀਕਾ ਲਗਵਾਓ ਅਤੇ ਜੇਕਰ ਟੀਕਾ ਨਹੀਂ ਭਰਵਾਇਆ ਸੀ ਅਤੇ ਦਵਾਈਆਂ ਭਰਵਾਉਣ ਤੋਂ ਬਾਦ ਜਾਲੇ ਹੀ ਕਰਦੀ ਹੈ ਤਾਂ ਓਹਨਾ ਦੀ ਫੋਟੋ ਅੱਪਲੋਡ ਕਰੋ ਕਿਸ ਤਰ੍ਹਾਂ ਦੇ ਜਾਲੇ ਕਰਦੀ ਹੈ ਅਤੇ ਵਿਸਤਾਰ ਨਾਲ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Posted by Sunil Kaushal
Punjab
16-08-2023 10:13 AM
Punjab
08-16-2023 08:43 PM
Kaushal ji, tuhade duara bheji gai photo upload nahi hoi hai, kirpa kar ke dubara photo upload karo ji.
Posted by Pushi
Punjab
16-08-2023 10:11 AM
Punjab
08-17-2023 10:03 AM
ਕਿਰਪਾ ਕਰਕੇ ਇਹ ਦੱਸੋ ਝੋਟੀ ਕਿੰਨੇ ਦਿਨ ਬਾਦ ਹੀਟ ਵਿਚ ਆਉਂਦੀ ਹੈ, ਤਾਰਾ ਕਿਸ ਤਰ੍ਹਾਂ ਦੀਆਂ ਕਰਦੀ ਹੈ ਅਤੇ ਤੁਸੀ ਹੁਣ ਤੱਕ ਕੀ ਇਲਾਜ ਕਰਵਾਇਆ ਹੈ, ਤੁਸੀ ਦੁਬਾਰਾ ਵਿਸਤਾਰ ਨਾਲ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Posted by Pushi
Punjab
16-08-2023 10:07 AM
Punjab
08-17-2023 10:02 AM
ਕਿਰਪਾ ਕਰਕੇ ਇਹ ਦੱਸੋ ਝੋਟੀ ਕਿੰਨੇ ਦਿਨ ਬਾਦ ਹੀਟ ਵਿਚ ਆਉਂਦੀ ਹੈ, ਤਾਰਾ ਕਿਸ ਤਰ੍ਹਾਂ ਦੀਆਂ ਕਰਦੀ ਹੈ ਅਤੇ ਤੁਸੀ ਹੁਣ ਤੱਕ ਕੀ ਇਲਾਜ ਕਰਵਾਇਆ ਹੈ, ਤੁਸੀ ਦੁਬਾਰਾ ਵਿਸਤਾਰ ਨਾਲ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Posted by Sunil Kaushal
Punjab
16-08-2023 10:01 AM
Punjab
08-16-2023 08:42 PM
Sunil ji, ih kism di punjab vich sifarish nahi kiti jandi kyuki is kism te bimaaria da hamla vadhere hunda hai.
Posted by simran matharoo
Punjab
16-08-2023 09:34 AM
Punjab
08-17-2023 10:00 AM
Simran ji tuci uss nu Dairy protein feed khwauni suru kro ate uss nu udderstrong-h liquid 10ml rojana deo ate suun ton 20 din pehla Intabolite powder 50gm rojana dena suru kro. baki mousam de hisab nal usdi sahi dekbhal kro.
Posted by simran matharoo
Punjab
16-08-2023 09:32 AM
Punjab
08-16-2023 08:40 PM
Simran ji, urea paon to baad aksar hi is tra de lachhan dikhai dinde han, is lai koi spray karn di lod nahi hai ji, sma pai ke ih apne aap hi theek ho jaavega ji.
Posted by Pushi
Punjab
16-08-2023 09:30 AM
Punjab
08-17-2023 09:58 AM
ਕਿਰਪਾ ਕਰਕੇ ਇਹ ਦੱਸੋ ਝੋਟੀ ਕਿੰਨੇ ਦਿਨ ਬਾਦ ਹੀਟ ਵਿਚ ਆਉਂਦੀ ਹੈ, ਤਾਰਾ ਕਿਸ ਤਰ੍ਹਾਂ ਦੀਆਂ ਕਰਦੀ ਹੈ ਅਤੇ ਤੁਸੀ ਹੁਣ ਤੱਕ ਕੀ ਇਲਾਜ ਕਰਵਾਇਆ ਹੈ, ਤੁਸੀ ਦੁਬਾਰਾ ਵਿਸਤਾਰ ਨਾਲ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Posted by Jashan
Punjab
16-08-2023 09:15 AM
Punjab
08-16-2023 08:38 PM
Jashan ji, ih parawilt da hamla hai, is di rokthaam lai tusi cobalt chloride 10g/L paani de hisaab naal spray kar sakde ho ji.
Posted by Subbaya
Karnataka
16-08-2023 09:12 AM

Punjab
08-17-2023 11:25 AM
घरों की पुताई के लिए जो चूना प्रयोग किया जाता है, उसका प्रयोग किया जा सकता है।
Posted by mahendra
Uttar Pradesh
16-08-2023 09:05 AM

Punjab
08-17-2023 11:27 AM
आप उसे नज़दीकी डॉक्टर से जांच करवाएं जिससे उसकी सही जांच करके इलाज किया जा सकता है। बाकि आप यह बताएं कि उसका दूध कैसा आता है, सोजिश कितनी है और उसकी वीडियो बनाकर भी अपलोड कर सकते हैं।
Posted by dharmagill
Punjab
16-08-2023 08:11 AM
Punjab
08-16-2023 07:38 PM
Dharaam ji kirpa kar ke ih dasso ki jhone te kihdi bimaari da hamla hai us hisab naal hi tuhanau is baare sahi jaankari ditti jaa skegi.
Posted by Lovepreet
Punjab
16-08-2023 07:11 AM
Punjab
08-17-2023 09:55 AM
tuci uss nu Calpond gold liquid 50ml rojana, Glactogog powder 30gm rojana dena suru kro ate Lactomax tablet 10 golia rojana denia suru kro, baki tuci khurak da dian rakho ate mousam de hisab nal usde rehn sehn da dian rakho.
Posted by Sukh
Punjab
16-08-2023 07:02 AM
Punjab
08-19-2023 09:47 PM
Sukh ji, is de kai kaarn ho sakde han jive ki bimaari, urea jyada pai jana, is lai kirpa kar ke ih dasso ki tuhaanu kinne patteyan vich is tra de lashan dikhai de rhe han, us hisaab naal hi tuhaanu is baare sahi jaankri diti jaa sakegi.
Posted by ਗੁਰਸੇਵਕ ਸਿੰਘ
Punjab
16-08-2023 06:06 AM
Punjab
08-17-2023 08:57 AM
Gursewak ji tuci uss nu sbh ton pehla pett de kiria lai Albendazole & ivermectin salt di goli deo ate uss nu Bovimin-b powder 50gm rojana dena suru kro ate 1 mahine lgatar khwaun ton badd powder de nal nal Nutrisacc advance tablet rojana 1 goli deo ate 21 din tak dinde rho. baki usdi khurak da dian rakho ate her 3 mahine badd pett de kiria wali dwai jrur deo.
Posted by Amanpreet singh
Punjab
15-08-2023 10:51 PM
Punjab
08-16-2023 07:36 PM
ਅਮਨਪ੍ਰੀਤ ਜੀ ਜੇਕਰ ਬੂਟੀ ਜਿਆਦਾ ਨਹੀਂ ਹੈ ਤਾਂ ਹੁਣ ਕੋਈ ਛਿੜਕਾਅ ਨਾ ਕਰੋ ਅਤੇ ਜੇਕਰ ਕਾਫੀ ਜਿਆਦਾ ਹੈ ਜੀ ਤੁਸੀ metsulfuron 30g/ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Posted by SUDIPTO MANDAL
West Bengal
15-08-2023 09:57 PM

Punjab
08-16-2023 07:34 PM
Sudipto kindly ask your question in detail that you need which information about pointed gourd so that we can guide you accordingly.
Posted by Joban Randhawa
Punjab
15-08-2023 09:07 PM
Punjab
08-16-2023 05:48 PM
ਰੰਧਾਵਾ ਸਾਹਬ, ਇਹ ਝੋਨਾ ਕਿੰਨੇ ਦਿਨ ਦਾ ਅਤੇ ਕਿਹੜੀ ਕਿਸਮ ਹੈ ਦੱਸਿਆ ਜੇ ਤਾਂ ਕੇ ਸਹੀ ਜਵਾਬ ਦਿੱਤਾ ਜਾ ਸਕੇ
Posted by Kulwinder Singh Nagra
Punjab
15-08-2023 08:33 PM
Punjab
08-16-2023 07:31 PM
Kulwinder ji, tusi plants lain lai PAU naal sampark kar sakde ho ji. 91-161- 2401960-79 Ext:- 213
Posted by Iqbal Singh
Punjab
15-08-2023 08:31 PM
Punjab
08-16-2023 05:50 PM
ਇਕਬਾਲ ਜੀ, 1847 ਵਿੱਚ ਜਿਹੜੀ ਜਿਹੜੀ ਖਾਦ ਜਾਂ ਦਵਾਈ ਵਰਤੀ ਉਹਦਾ ਜ਼ਰੂਰ ਦੱਸੋ ਜੀ ਤਾਂ ਕੇ ਸਹੀ ਸਲਾਹ ਦਿੱਤੀ ਜਾ ਸਕੇ
Posted by Gursahib Singh
Punjab
15-08-2023 08:16 PM
Punjab
08-17-2023 03:15 PM
Gursahib ji ajje eh kit puri trha market vich uplabdh nhi hai iss krke eh milna mushkil hai baki jiwe hei eh kit market vich uplabdh hundi hai tuhanu jankari de diti jawegi.