Posted by ਸ੍ .ਗੁਰਪੀ੍ਤ ਚਹਿਲ
Punjab
06-07-2021 09:50 AM
ਗੁਰਪ੍ਰੀਤ ਜੀ ਤੁਸੀਂ ਕਣਕ storage ਕਰਨ ਸਮੇਂ Aluminium Phosphide ਜਾ Magnesium Phosphide ਦੀਆ ਗੋਲੀਆਂ ਵਰਤ ਸਕਦੇ ਹਨ। ਤੁਸੀਂ ਕਣਕ ਨੂੰ ਢੋਲ ਵਿਚ ਪਾਉਣ ਤੋਂ ਪਹਿਲਾ ਹਮੇਸ਼ਾ ਚੰਗੀ ਤਰਾਂ ਧੁੱਪ ਲਗਾਓ ਤਾ ਜੋ ਕਣਕ ਦੇ ਦਾਣੇ ਚੰਗੀ ਤਰਾਂ ਸੁੱਕ ਜਾਣ। ਤੇ ਫਿਰ ਕਣਕ ਨੂੰ ਢੋਲਾ ਵਿਚ ਪਾਓ। ਤੁਸੀਂ ਢੋਲ ਵਿਚ ਕਣਕ ਪਾਉਣ ਸਮੇਂ ਨੀਮ ਦੇ ਪੱਤੇ, ਸੀਖਾਂ ਵਾਲੀਆਂ ਡੱਬੀਆਂ ਵੀ ਵਰਤ ਸਕਦੇ ਹਨ। ਧੰਨਵਾਦ।

Posted by दिलीप कुमार
Uttar Pradesh
06-07-2021 09:46 AM
दिलीप कुमार जी अगर आप ग्रोथ की बात कर रहें है तो ग्रोथ के लिए आप 2-3 kg वर्मीकम्पोस्ट/पौधा डाल सकते हैं, धन्यवाद
Posted by कृपाल सिंह राजपूत
Rajasthan
06-07-2021 09:36 AM
पशु को ब्याने के बाद बढ़िया हरा चारा दें और इसे 1 किलो गेहूं दलिया 250 ग्राम गुड़ में उबालकर सुबह शाम दें और 5 से 7 दिन देते रहें फिर बढ़िया फीड देनी शुरू करें आप उसे Enerdyna liquid 100ml रोज़ाना Milkout powder 2-2 चम्मच सुबह शाम दें और Lactomax tablet 10गोलियां रोज़ाना दें

Posted by दिलीप कुमार
Uttar Pradesh
06-07-2021 09:32 AM
दिलीप कुमार जी अगर आप ग्रोथ की बात कर रहें है तो ग्रोथ के लिए आप 2-3 kg वर्मीकम्पोस्ट/पौधा डाल सकते हैं, धन्यवाद
Posted by गिरधारी लाल
Rajasthan
06-07-2021 09:27 AM
गिरधारी लाल जी आप बाजरे की इन किस्मों में से कोई एक लगा सकते हैं- HHB 67, RHB 121, RHB 90, RHB-30

Posted by jashan bawa
Punjab
06-07-2021 09:22 AM
pig farming nal related tusi online youtube te bohat sarya video dekh sakde ho hi. par ehdi sahi jankari layi tohanu training hi leni pavegi ya koe farm visit karna pavega ji. jinna time corona virus karke training nai ho rahi tusi online video dekh ke apne question notebook te note kari jawo. jado lockdown khuleya tusi oh question nu alag alag successful pig farmer de farm visit karke janey. fir holi hioli link ban javega ji. baki tusi animal husbandry di website te visit karke eh jankari read kar sakde ho ji. http://www.husbandrypunjab.org/pig.html

Posted by gajraj gurjar
Rajasthan
06-07-2021 09:14 AM
gajraj gurjar ji hanji jer bhi 2 hi aayegi ji.

Posted by Rakesh singh
Madhya Pradesh
06-07-2021 09:09 AM
राकेश जी कटहल का पौधा कितने वर्ष का हो चुका है, किर्प्या विस्तार से सवाल करें ताकि आपको सही जानकारी मिल सके, धन्यवाद
Posted by sukhveer Singh
Punjab
06-07-2021 08:52 AM
ਸੁਖਵੀਰ ਸਿੰਘ ਜੀ, ਉੱਲੀ ਦੇ ਕਾਰਨ ਇਸਤਰਾਂ ਹੋ ਰਿਹਾ ਹੈ, ਇਸਦੇ ਲਈ 7 ਦਿਨ ਦੇ ਵਕਫ਼ੇ ਤੋਂ ਖੱਟੀ ਲੱਸੀ ਦੇ ਸਪਰੇਅ ਕਦੇ ਰਹੋ ਅਤੇ Mancozeb 75WP @4gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by Arvind Pandey
Uttar Pradesh
06-07-2021 08:36 AM
Arvind ji dheemak ki roktham ke liye aap chlorpyriphos@1 litre ko 60 kilo ret men mila kar prati acre ke hisab se chinta de,dhanywad

Posted by Krishna Kumar
Bihar
06-07-2021 08:35 AM
Krishna ji radish ki varieties jaise Pusa chetki, Co 1, Pusa Rashmi, Pusa Deshi han. Ap radish ke beej ke liye Manikesh Traders - 9122542365 se sampark karke le sakte hai. Dhanywad.

Posted by Rajdeep Singh Sidhu
Punjab
06-07-2021 08:26 AM
Rajdeep ji tuc isde aase paase halki godi karo ate isnu vermicompost@4 kilo prati acre de hisab nal pao.dhanwad
Posted by Parminder Singh
Punjab
06-07-2021 08:24 AM
Parminder ji eh aud ate garmi de karn hunda hai isnu halka pani lao ja barish na eh thik ho jayega,dhanwad
Posted by ਕੁਲਵੰਤ ਸਿੰਘ
Punjab
06-07-2021 08:18 AM
ਇਸਦੇ ਲਈ ਤੁਹਾਨੂੰ GADVASU ਜਾ ਕੇ ਉਥੇ ਕਿਸਾਨ ਸੂਚਨਾ ਕੇਂਦਰ ਵਿਚ ਜਾ ਕੇ ਆਪਣੀਆਂ ਪਸੰਦ ਦੀਆ ਕਿਤਾਬਾਂ ਲੈ ਸਕਦੇ ਹੋ ਇਸਦੇ ਲਈ ਕੋਈ ਆਰਡਰ ਵਾਲੀ ਪ੍ਰਕਿਰਿਆ ਨਹੀਂ ਹੈ ਤੁਹਾਨੂੰ ਉਥੇ ਜਾ ਕੇ ਲਿਆਉਣੀ ਪਵੇਗੀ
Posted by Satinder Singh Goraya
Punjab
06-07-2021 08:09 AM
Satinder Singh Goraya ji aap cow nu sarrakind plus 2 Bolus rojana 5 din deo ji
Posted by ਜਸਕੀਰਤ
Punjab
06-07-2021 08:03 AM
Jaskirat ji tuc isnu pani lao ganna hra ho jayega,dhanwad
Posted by gurdeep
Punjab
06-07-2021 07:59 AM
ਗੁਰਦੀਪ ਜੀ ਤੁਸੀ ਝੋਨੇ ਨੂੰ ਸਰੋਂ ਦੀ ਖਲ ਪਾ ਸਕਦੇ ਹੋ ਜਿਸਦੇ ਵਿਚ ਤੁਸੀ 15 ਕਿਲੋ ਸਰੋਂ ਨੂੰ ਕੁੱਟ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦੇ ਸਕਦੇ ਹੋ। ਇਸਨੂੰ ਤੁਸੀ ਕਿਸੇ ਵੀ ਕਿਸਮ ਵਿਚ ਪਾ ਸਕਦੇ ਹੋ। ਵੈਸੇ ਤਾਂ ਪਹਿਲਾਂ ਖਾਦਾਂ ਦੀ ਮਾਤਰਾ ਪੂਰੀ ਕਰੋ ਉਸਤੋਂ ਬਾਅਦ ਹੀ ਇਸਦੀ ਵਰਤੋਂ ਕਰੋ। ਧੰਨਵਾਦ

Posted by Sukhjinder Dhillon
Punjab
06-07-2021 07:48 AM
pashu nu soon to baad naram te energy wali khurak deni chaihdi hai baaki 1 kg dalia, 250gm gurr chngi trah pkaa ke fir thnda krke uss vich 100ml saro da tel paa ke khilana suru kro ehh 5.7 din dinde rho baki vdia hara chara deo fir tuci 5.7 din badd kise v vdia company di feed vart skde ho baki isde nal nal anabolite liquid 100ml daily ate lactomax tab 10 golia rojana deo.. Ehna nal dudh vdega ate kamjori durr howegi

Posted by Sukhjinder Dhillon
Punjab
06-07-2021 07:45 AM
tuci khudd ghar vich feed tyar krke de skde ho isde lai 10kg soyabeen, 8kg vdemia ki khal, 9 kg sarso ki khal, 40kg chokar, 20kg gehu ja makki, 10 kg channe, 1kg namak, 2kg mineral mixture mix krke feed tyar kr skde ho. baki ohna nu vdhia hara chara jrur deo ate her 3 mahine badd pett de kiria wali dwai jrur deo baki tuci ohna nu vdhia hara chara jrur deo. ehh tuci 1-1.5kg rojana heifer pashu nu de skde ho.

Posted by sandeep singh
Punjab
06-07-2021 07:43 AM
Sandeep Singh ji, jdo jada soka lgake paani launne haa ta boote estra ho jande han, es krke jrurat vele nrme nu paani launde raho te cobalt chloride @ 10 mg/ltr paani de hisab nal spray kar skde ho par jihde boote suk gye oh thik nhi hone, Dhanvad

Posted by Gurpreet Singh
Punjab
06-07-2021 07:41 AM
Gurpreet Singh ji, jada grmi karn vi eh dikat ho jandi hai, khet vich paani bhrke na rakho, te jdo barish shuru hoi ta jhone di growth shuru ho javegi, Dhanvad
Posted by गिरधारी लाल
Rajasthan
06-07-2021 07:40 AM
गिरधारी जी आप बाजरे की किस्में जैसे KBH 108,MPMH 17,MH 1747,Avika Bajra chari की बिजाई कर सकते है। धन्यवाद

Posted by Amandeep Singh
Punjab
06-07-2021 07:34 AM
ਅਮਨਦੀਪ ਸਿੰਘ ਜੀ, ਇਸਤਰਾਂ ਬੂਟੇ ਸੁੱਕਣ ਦਾ ਕਾਰਨ ਸਿਓਂਕ ਹੋ ਸਕਦੀ ਹੈ, ਤੇ ਇਸਦੇ ਲਈ ਤੁਸੀਂ chlorpyriphos @600ml/ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ. ਧੰਨਵਾਦ

Posted by Amandeep Singh
Punjab
06-07-2021 07:33 AM
ਅਮਨਦੀਪ ਸਿੰਘ ਜੀ, ਕਿਰਪਾ ਕਰਕੇ ਦੁਬਾਰਾ ਵੀਡੀਓ ਨੂੰ ਭੇਜੋ, ਤੁਹਾਡੇ ਵੱਲੋਂ ਭੇਜੀ ਵੀਡੀਓ ਸਹੀ ਚੱਲ ਨਹੀਂ ਰਹੀ. ਧੰਨਵਾਦ

Posted by Rakesh patel
Chattisgarh
06-07-2021 07:30 AM
Rakesh ji abhi sirf dhan ki sidhi bijai vali machine par anudan mil raha hai jiske liye sath men pdf di gayi hai.

Posted by Raman
Punjab
06-07-2021 07:26 AM
ਰਮਨ ਜੀ ਮਿਰਚਾਂ ਦੇ ਬੂਟੇ ਹੇਠਾਂ ਮੱਛਰ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾਂ ਤੁਸੀ imidacloprid @1 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ

Posted by manjeet
Chandigarh
06-07-2021 06:49 AM
Manjeet ji narme di fasl nu meeh di tibrta anusar char to se sinchayian di lod hundi hai. pehli sinchai bijai to 4-6 haftea bad karo. baki sinchai 2-3 haftea de faasle te karo.chote paudea vich pani khda na hon deo. full ate tinde jhadn to bchaun layi full
niklan ate fal lagn same fasl nu pani di kami nahi rehn deni chaidi.jadon tinde 33% khid jan us vele akhri sinchai karo ate isto bad fasl nu sinchai rahi hor pani na deo.dhanwad
Posted by ਰਾਜਪਾਲ ਸਿੰਘ ਸੰਧੂ
Punjab
06-07-2021 06:21 AM
ਰਾਜਪਾਲ ਜੀ ਇਸਦੇ ਲਈ ਤੁਸੀ ਅਗਲੀ ਵਾਰ ਪਾਣੀ ਲਾਉਣ ਦੇ ਨਾਲ ਇਸਦੇ ਵਿਚ ਗੂੰਦ ਕਤੀਰਾ @5 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਧੰਨਵਾਦ
Posted by preet
Punjab
06-07-2021 05:42 AM
ਪ੍ਰੀਤ ਜੀ ਤੁਸੀਂ ਗਾਂ ਨੂੰ Powder Toxout 100gm ਰੋਜ਼ਾਨਾ ਦਿਓ ਤੇ Liquid Livtantra 50ml ਰੋਜ਼ਾਨਾ ਦਿਓ ਜੀ

Posted by Gurpartap singh
Punjab
06-07-2021 05:22 AM
Gurpartap ji jhone to ilava tuc hun makki di bijai kar sakde ho isto ilava tuc sabjiyan di bijai kar sakde ho jive kheere,chaule,krele,kaddu,tori,petha,bhindi,tmatar,chalayi,mooli di bijai kar sakde ho,dhanwad
Posted by Pradeep Kumar YADUvANsHi
Uttar Pradesh
05-07-2021 11:47 PM
Pardeep Kumar ji, kirpya fasal ki tasveer share kre taaki pta chal ske ki apki fasal me kiski kmi hai aur apko sahi jankari mil ske, Dhanyvad

Posted by Kayum Khan
Rajasthan
05-07-2021 11:38 PM
क्यूंम जी इसके लिए आप Dhruv Pandey 9672504444, 9672604444 से संपर्क कर सकते है।
Posted by navdeep singh
Punjab
05-07-2021 10:34 PM
Navdeep Singh ji NPK 13:00:45 te 19:19:19 vich potash hunda hai te vakh to potash di jrurat nhi hundi ate 13:00:45 te 19:19:19 vicho ik use krna hunda hai te esde naal Sagrika te magnesium di spray milake kar skde ho par ehna de ghol vakho-vakh tyar krne hunde han, Dhanvad
Posted by ਨੱਥਾ ਸਿੰਘ
Punjab
05-07-2021 10:27 PM
ਨੱਥਾ ਸਿੰਘ ਜੀ, ਇਹ ਉੱਲੀ ਕਾਰਨ ਇਸਤਰਾਂ ਹੋ ਰਿਹਾ ਹੈ ਇਸਦੇ ਲਈ 7 ਦਿਨ ਦੇ ਵਕਫ਼ੇ ਤੋਂ ਖੱਟੀ ਲੱਸੀ ਦੀ ਸਪਰੇਅ ਕਰਦੇ ਰਹੋ, ਧੰਨਵਾਦ
Posted by ਪ੍ਰਮੋਦ ਵਰਮਾ
Punjab
05-07-2021 10:16 PM
ਪ੍ਰਮੋਦ ਵਰਮਾ ਜੀ ਇਹ ਦਿਨ ਹਲਵਾ ਕੱਦੂ, ਭਿੰਡੀ,ਕਰੇਲਾ, ਕਾਲੀ ਤੋਰੀ ਤੇ ਖੀਰੇ ਦੀ ਬਿਜਾਈ ਲਈ ਸਹੀ ਹਨ, ਧੰਨਵਾਦ

Posted by ਸਰਬਜੋਤ ਸਿੰਘ
Punjab
05-07-2021 10:08 PM
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ ਅਤੇ CRS ਪਾਊਡਰ ਦੇ ਨਾਲ ਨਾਲ Nutrisacc advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਜਦੋ ਵੀ ਉਹ ਪਤਲੀਆਂ ਤਾਰਾ ਕਰਦੀ ਹੈ ਤੁਸੀ ਉਸ ਨੂੰ ਨਵੇਂ ਦੁੱਧ ਕਰਵਾ ਦਿਓ

Posted by ਸਰਬਜੋਤ ਸਿੰਘ
Punjab
05-07-2021 09:57 PM
ਸਰਬਜੋਤ ਸਿੰਘ ਜੀ ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ, ਇਹਨਾਂ ਵਿੱਚੋਂ ਕੁੱਝ ਖੁੰਬਾ ਸਰਦੀਆਂ ਦੇ ਮੌਸਮ ਅਤੇ ਕੁੱਝ ਗਰਮੀਆਂ ਦੇ ਮੌਸਮ ਵਿੱਚ ਲਗਾਈ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਨੂੰ ਲਗਾਉਣ ਦਾ ਸਮਾਂ ਅਲਗ ਅਲਗ ਹੁੰਦਾ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ .... (Read More)
ਸਰਬਜੋਤ ਸਿੰਘ ਜੀ ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ, ਇਹਨਾਂ ਵਿੱਚੋਂ ਕੁੱਝ ਖੁੰਬਾ ਸਰਦੀਆਂ ਦੇ ਮੌਸਮ ਅਤੇ ਕੁੱਝ ਗਰਮੀਆਂ ਦੇ ਮੌਸਮ ਵਿੱਚ ਲਗਾਈ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਨੂੰ ਲਗਾਉਣ ਦਾ ਸਮਾਂ ਅਲਗ ਅਲਗ ਹੁੰਦਾ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ, ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ 1 ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ, ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ, ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ. ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ, ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ. ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ, ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ. ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ, ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ. ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ. ਖੁੰਬਾਂ ਦੀ ਤੁੜਾਈ ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ,ਇਸਦਾ ਬੀਜ ਲੈਣ ਲਈ ਤੁਸੀਂ ਮਨਦੀਪ ਸਿੰਘ (9815756417) ਨਾਲ ਸੰਪਰਕ ਕਰ ਸਕਦੇ ਹੋ, ਧੰਨਵਾਦ

Posted by ਸਰਬਜੋਤ ਸਿੰਘ
Punjab
05-07-2021 09:49 PM
ਸਰਬਜੋਤ ਸਿੰਘ ਜੀ ਇਸਤਰਾਂ ਗਰਮੀ ਕਾਰਨ ਹੋ ਰਿਹਾ ਹੈ, ਖੇਤ ਵਿੱਚ ਪਾਣੀ ਖੜਾ ਕਰਕੇ ਨਾ ਰੱਖੋ ਤੇ ਹਵਾ ਲਗਾਕੇ ਪਾਣੀ ਲਗਾਉਂਦੇ ਰਹੋ, ਇਸਦੇ ਲਈ ਤੁਸੀਂ 8-10kg Sulphur/ਏਕੜ ਏ ਹਿਸਾਬ ਨਾਲ ਪਾ ਸਕਦੇ ਹੋ, ਧੰਨਵਾਦ
Posted by Gurlal Bhullar
Punjab
05-07-2021 09:44 PM
Gurlal Bhullar ji grmi krke saare plants di growth ruki hoi hai, jdo barish shuru hogi ta apne aap ehna di growth shuru ho javegi te ehna diya hethliya tahniya cutt dyo, Dhanvad
Posted by Gurlal Bhullar
Punjab
05-07-2021 09:42 PM
Gurlal ji, ਪਦਾਨ ik insecticide hai, esdi varto gob di sundi te ptta lapet di roktham lai jhone vich kiti jandi hai, 25-30 din baad esnu paa skde ho, Dhanvad

Posted by Dilpreet Grewal
Punjab
05-07-2021 09:34 PM
ਦਿਲਪ੍ਰੀਤ ਜੀ, ਝੋਨਾ ਲਾਉਣ ਤੋਂ ਪਹਿਲਾ ਜੰਤਰ ਜਮੀਨ ਵਿੱਚ ਵਾਹਿਆ ਕਰੋ ਜਾਂ ਰੂੜੀ ਦੀ ਖ਼ਾਦ ਵਰਤਿਆ ਕਰੋ, ਇਸ ਸਮੇਂ ਇਸਦਾ ਕੋਈ ਹੱਲ ਨਹੀਂ ਹੁੰਦਾ ਪਰ ਕਈ ਕਿਸਾਨ ਇਸਦੇ ਲਈ ਗੂੰਦ ਕਤੀਰਾ @5kg/ਏਕੜ ਪਾਉਂਦੇ ਹਨ ਤੁਸੀਂ ਇਹ ਤਰੀਕਾ ਅਪਨਾ ਕੇ ਵੇਖ ਸਕਦੇ ਹੋ, ਧੰਨਵਾਦ

Posted by Dilpreet Grewal
Punjab
05-07-2021 09:33 PM
ਦਿਲਪ੍ਰੀਤ ਜੀ ਇਹ ਕਿਸਮ ਲਗਭਗ 120-130 ਦਿਨ ਵਿੱਚ ਪੱਕ ਜਾਂਦੀ ਹੈ, ਧੰਨਵਾਦ

Posted by ਸੁਖिਜੰਦਰ िਸੰਘ
Punjab
05-07-2021 09:32 PM
ਸੁਖਜਿੰਦਰ ਸਿੰਘ ਜੀ, ਵੱਲਾਂ ਦੇ ਟੂਸੇ ਕੱਟ ਦੋ ਅਤੇ ਇਸਤੇ ਇਕ ਸਪਰੇਅ Gibbralic Acid 0.001% @1ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ

Posted by Arshdeep
Punjab
05-07-2021 09:21 PM
Arshdeep ji ehh nili ravi nasal da semen hai isda 9-10 litre tak milk record ha.

Posted by Arshdeep
Punjab
05-07-2021 09:21 PM
Arshdeep ji ehh nili ravi nasal da semen hai isda 9-10 litre tak milk record ha.

Posted by Nutan
Himachal Pradesh
05-07-2021 09:12 PM
Nutan ji, badhiya growth ke liye aap Zinc 12% @1gm/ltr paani ke hisab se spray kar skte hain, Dhanyvad
Posted by Dinesh Kumar
Rajasthan
05-07-2021 09:05 PM
दिनेश कुमार जी इसकी रोकथाम के लिए आप Carbofuran 03.00% CG @1kg/कनाल के हिसाब से खेत में डाल सकते हैं, धन्यवाद
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image





















