Posted by ਸਰਬਜੋਤ ਸਿੰਘ ਚੀਮਾਂ
Punjab
07-07-2021 10:09 AM
hnji eh abs da original seman hai and eda milk record vi vadhiya hai ji.
Posted by Gurjinder singh
Punjab
07-07-2021 09:44 AM
ਗੁਰਜਿੰਦਰ ਸਿੰਘ ਜੀ, ਤੁਸੀਂ ਇਸਨੂੰ ਝੋਨੇ ਵਿੱਚ ਵਰਤ ਸਕਦੇ ਹੋ, ਇਸ ਵਿੱਚ ਜ਼ਿੰਕ ਦੇ ਨਾਲ ਕਈ ਹੋਰ ਛੋਟੇ ਤੱਤ ਵੀ ਹੁੰਦੇ ਹਨ, ਇਸਦੇ ਨਾਲ ਝੋਨੇ ਦੀ ਗਰੋਥ ਵਧੀਆ ਹੋਵੇਗੀ ਅਤੇ ਝਾੜ ਵਿੱਚ ਵੀ ਵਾਧਾ ਹੋਵੇਗਾ, ਧੰਨਵਾਦ

Posted by Manjinder
Punjab
07-07-2021 09:21 AM
ਮਨਜਿੰਦਰ ਸਿੰਘ ਜੀ, ਅਗਰ ਕਿਸੇ ਕਿਸਾਨ ਨੂੰ ਇਸਦੀ ਜ਼ਰੂਰਤ ਹੋਈ ਤਾਂ ਤੁਹਾਡੇ ਨਾਲ ਸੰਪਰਕ ਕੀਤਾ ਜਾਵੇਗਾ, ਧੰਨਵਾਦ
Posted by सीताराम जाट
Rajasthan
07-07-2021 09:06 AM
सीताराम जी, फसल पर रस चूसक कीट का हमला है, इसकी रोकथाम के लिए आप Fipronil 5SC @1ml/लीटर पानी के हिसाब से छिड़काव कर सकते हैं, धन्यवाद

Posted by Prabhjot Randhawa
Punjab
07-07-2021 09:01 AM
Prabhjot Randhawa Dog di deworming khali peat karni chahidi hai te Buffalo te cow jado juggali karde hon odo karni chahidi hai ji.

Posted by Nikhil
Uttar Pradesh
07-07-2021 08:48 AM
Nikhil ji kirpa ap paudho ki photo bheje jo sukh rahe hai ta jo apko uske hisab se sahi jankari de sake. Aur ap yeh bi dekhe ki paudho mein seonk ja keet ke hamle ke lashan hai ja nahi. Dhanywad.

Posted by Harpreet Randhawa
Punjab
07-07-2021 08:40 AM
Harpreet ji tusi pehla apne khet di mitti da test jrur krao. Tusi jhone vich sifarish matra vich khada di varto kro, jhone vich Urea @110 kg/acre, SSP@75 kg/acre aur MOP@20 kg/acre pa sakde han. Jhone vich zinc te iron di kami aa jandi hai is liye sifarish matra anusar zinc te iron di varto kar sakde han. Dhanwad.
Posted by ਗੁਰਵੰਤ ਸਿੰਘ
Punjab
07-07-2021 08:35 AM
ਗੁਰਵੰਤ ਸਿੰਘ ਜੀ ਇਸਤੇ ਰਸ ਚੁਸਕ ਕੀਟ ਦਾ ਹਮਲਾ ਹੋਣ ਕਰਕੇ ਪੱਤੇ ਇਸਤਰਾਂ ਹੋ ਰਹੇ ਹਨ, ਇਸਦੇ ਲਈ ਤੁਸੀਂ Imidachloprid 17.8% SL @1ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by सीताराम जाट
Rajasthan
07-07-2021 08:14 AM
सीताराम जी, फसल पर रस चूसक कीट का हमला है, इसकी रोकथाम के लिए आप Fipronil 5 SC @1ml/लीटर पानी के हिसाब से छिड़काव कर सकते हैं, धन्यवाद

Posted by Raj
Uttar Pradesh
07-07-2021 07:57 AM
राज जी कृपया आप नर्सरी की फोटो भेजे जो पीली पड़ गई है और आपने धान की पनीरी में क्या क्या खाद और कितनी मात्रा में डाली है ता जो आपको उसके हिसाब से सही जानकारी दे सके। धन्यवाद।
Posted by Satvir Singh
Punjab
07-07-2021 07:55 AM
ਸਤਵੀਰ ਜੀ ਬੈਂਗਣ ਦੀ ਫ਼ਸਲ ਤੇ ਮਿਲੀ ਬੱਗ ਦਾ ਹਮਲਾ ਹੈ ਤੁਸੀਂ ਇਸਦੀ ਰੋਕਥਾਮ ਲਈ Chlorpyriphos@3ml ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

Posted by Raj
Uttar Pradesh
07-07-2021 07:55 AM
राज जी, नर्सरी पीली होने का कारण पोषक तत्वों की कमी होती है, इसके लिए आप जिंक 21% @150gm/पंप और ferrous sulphate @150gm/पंप के हिसाब से छिड़काव कर सकते हैं, धन्यवाद
Posted by Avtar sandhu
Punjab
07-07-2021 07:53 AM
ਤੁਸੀ ਇਸ ਨੂੰ Bovimin B ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ ਇਸ ਨੂੰ ovumin advance Tab ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇਂ ਤੇ ਹੀਟ ਵਿੱਚ ਆ ਜਾਵੇਗੀ

Posted by Kunwar
Uttar Pradesh
07-07-2021 07:44 AM
कुंवर जी, आप इन में से किसी एक ट्रेक्टर को खरीद सकते हैं- Sonalika 35 , TAFE 35 , New Holland 4010, Mahindra Yuvo 275, John Deere 5038D, Swaraj 735 FE

Posted by Varinder
Punjab
07-07-2021 06:32 AM
Varinder singh ji, es lai tuhanu godi hi krni pavegi, agar koi spray kronge ta tuhadi fasal da nuksan ho skda hai, Dhanvad

Posted by Harmander Singh Brar
Punjab
07-07-2021 06:26 AM
Harmander Singh ji, es vich ik var kuch na pao sirf esda paani sukao, jameen nu hva lagegi ta boote di growth shuru ho javegi, Dhanvad
Posted by Neeraj Rathi
Uttar Pradesh
07-07-2021 04:52 AM
नीरज जी, इसे स्टोर करने के लिए पहले इसे धूप लगाकर और किसी बैग में डालने के बाद किसी सूखी जगह पर स्टोर कर सकते हैं और Trichoderma की जरूरत नहीं है, धन्यवाद

Posted by jasandeep singh
Haryana
07-07-2021 12:31 AM
jasandeep singh ji Jaldi dudho tal Jana Buffalo vich khandani problem hundi a ji .Os nu Bolus Flukarid DS 6gmdeo , Liquid Lactomood 30ml 30 drops 3 time rojana deo, Powder Lac up FX 1.5kg 100gm rojana deo. Powder Bovimen B Ultra 1.2kg 50gm rojana deo es nall ekk var set ho javegi, jado heat vich ave ta bull to cross carwao te nall Injection Reciptel 5ml lwao ji

Posted by Anil yadav
Haryana
06-07-2021 11:41 PM
Anil ji loki aur tori ki beelo par chitiyo se koi nuksan nahi hai. Yeh dusre keeto ko khati hai. Kahi bar paudho me se gum ja russ type liquid nikalta hai aur chitiya us liquid par aati hai. Kahi bar yeh chitiya pollination ka kam bi karti hai. Dhanywad.

Posted by Aakash Malvi
Madhya Pradesh
06-07-2021 11:34 PM
Aakash ji tulsi kayi tarah ki mitti mein ugayi jati hai. iski paidawaar ke liye namkeen or pani khade hone vali mitti mein bchav karein yeh badhiya nikas vali mitti. jisme javik tatv mojood ho, mein badhiya parinam deti hai. iske badhiya vikas ke liye mitti ka pH 5.5-7 hona chahiye. kali tulsi cheen, brazil, purvi nepal or sath hi bengal bihar chatgao or bharat ke dakshin kshetron mein payi jati hai. iska tana jamuni or patte hare rang ke or bahut jayda sugandhit hote hain. isme ucchit matra mein aushidiye gun hote hain. or yeh pachan tantar ko theek rakhti hai. yeh garam kshetar mein badhiya ugti hai. iske loye achi taran se shushak mitti ki maang ki jayi hai. mitti ke bhubure hone tak harrow ke hath khet ki jotai karein, fir rudi ki khaad mitti mein milain, tulsi ki ropai seed bed par ka.... (Read More)
Aakash ji tulsi kayi tarah ki mitti mein ugayi jati hai. iski paidawaar ke liye namkeen or pani khade hone vali mitti mein bchav karein yeh badhiya nikas vali mitti. jisme javik tatv mojood ho, mein badhiya parinam deti hai. iske badhiya vikas ke liye mitti ka pH 5.5-7 hona chahiye. kali tulsi cheen, brazil, purvi nepal or sath hi bengal bihar chatgao or bharat ke dakshin kshetron mein payi jati hai. iska tana jamuni or patte hare rang ke or bahut jayda sugandhit hote hain. isme ucchit matra mein aushidiye gun hote hain. or yeh pachan tantar ko theek rakhti hai. yeh garam kshetar mein badhiya ugti hai. iske loye achi taran se shushak mitti ki maang ki jayi hai. mitti ke bhubure hone tak harrow ke hath khet ki jotai karein, fir rudi ki khaad mitti mein milain, tulsi ki ropai seed bed par karein, February ke tisre mahine mein nursery bed tiyar katein. podhe ke vikas ke anusaar 4.5*1.0*0.2 meter ke seed bed tiyar karein. beej ko 60*60 cm ke fasle par boyein. beejon ko 2 cm ki gehrayi kar boyien. bijayi ke 6-7 hafte baad, fasal ki ropai khet mein karein. tulsi ki kheti ke liye 48 gram beejon ka paryog 2 bigha mein karein. fasal ko mitti se paida hone vali bimariyon se roktham ke liye bijai se pehle mancozeb 5 gram prati kilo se beej ka upchar karein. fasal ki badhiya paidawaar ke liye bijai se pehle 15 ton rudi ki khaad mitti mein dalein. tulsi ke beejon ko tiyar bedon ke sath ucchit antkal par boyein monsoon aney ke 8 hafte pehle beejon ko bed par boyein beejon ko 2. cm ki gehrayi par boyein bijai ke baad rudi ki khaad or mitti. ki patli part beejon par bna dein. iski isnchau fuwara vidhi dwara ki jati hai, ropai ke 15-20 dino ke baad nate podhon ko tandrusat banane ke liye 2% urea ka ghol dalein 6 hafte purane or 4-5 patton ke anukuran hone par April ke mahine mein naye podhe tiyar hote hain. tiyar bedon ko ropayi 24 ghante pehle pani lagayein taki podhon mein asani se ukhada ja sake or ropai ke samay jadein mulayam or sooji hui ho . khet ki tiuari ke samy rudi ki khaad ko mitti mein miliye khaad ke tor par Urea 42 kilo, SSP 60 kilo, MoP 16 kilo 2 bigha ke hisaab se dalein. Naye podhe lagane ke samay Urea ki adhi matra or SSP or MoP ki puri matra shuruati samay mein dalein, . baki ki baci hui urea ko 2 hisson mein pehli or dusri katai ke baad dalein. khet mein nadeeno se mukat karne ke liye kasi ki madad se gidai karein, nadeeno ki roktham kam na hone par yeh fasal ko nuksaan pohnchta hai. ropai ke ek mahine baad pehli godai or pehli godai ke chaar hafte baad dusri godai karein. ropan ke 2 mahine baad kasi se anukul godai karein garmiyon mein, ek mahine mein 3 sinchaiyan kareim or barsaat ke mausam mein, sinchai ki avkshakta nahi hoti. ek saal mein 12-15 sinchaiyan karni chahiye pehli sinchai ropan ke baad or dusri sinchai nay podhon ke sthir hone par karein 2 sinchaiyan karni avathak hai or baki ki sinchai mausam ke adhaar par karein iska mandikaran ke liye ap Aushadiya Kheti Vikas Sansthan 6268536795 se samparak kar sakte hain. dhanywad.
Posted by Varinder Singh
Punjab
06-07-2021 09:39 PM
Varinder Singh ji, esde lai tusi 8-10 kg sulphur pa skde ho ate 1qtl gypsum di varto vi kar skde ho, Dhanvad

Posted by ਸਰਬਜੋਤ ਸਿੰਘ
Punjab
06-07-2021 09:24 PM
ਗੱਬਣ ਨਾ ਰਹਿਣ ਦੇ ਬਹੁਤ ਸਾਰੇ ਕਾਰਨ ਹੁੰਦੇ ਹਨ ਜਦੋ ਹੁਣ ਪਸ਼ੂ ਨੂੰ ਟੀਕਾ ਭਰਵਾਓ ਤਾ ਉਸ ਤੋਂ ਬਾਅਦ ਸਹੀ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਬਾਕੀ ਅਗਲੇ ਦਿਨ ਤੋਂ Concimax ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ 1-1 ਗੋਲੀ ਸਵੇਰੇ ਸ਼ਾਮ ਦਿਓ ਅਤੇ 14 ਤਕ ਦਿੰਦੇ ਰਹੋ, ਇਹ Intas ਕੰਪਨੀ ਦਾ ਪ੍ਰੋਡਕਟ ਹੈ, ਇਹ ਪਸ਼ੂ ਨੂੰ ਗੱਭਣ ਰਹਿਣ ਵਿਚ ਮਦਦ ਕਰਦਿਆਂ ਹੈ ਅà.... (Read More)
ਗੱਬਣ ਨਾ ਰਹਿਣ ਦੇ ਬਹੁਤ ਸਾਰੇ ਕਾਰਨ ਹੁੰਦੇ ਹਨ ਜਦੋ ਹੁਣ ਪਸ਼ੂ ਨੂੰ ਟੀਕਾ ਭਰਵਾਓ ਤਾ ਉਸ ਤੋਂ ਬਾਅਦ ਸਹੀ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਬਾਕੀ ਅਗਲੇ ਦਿਨ ਤੋਂ Concimax ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ 1-1 ਗੋਲੀ ਸਵੇਰੇ ਸ਼ਾਮ ਦਿਓ ਅਤੇ 14 ਤਕ ਦਿੰਦੇ ਰਹੋ, ਇਹ Intas ਕੰਪਨੀ ਦਾ ਪ੍ਰੋਡਕਟ ਹੈ, ਇਹ ਪਸ਼ੂ ਨੂੰ ਗੱਭਣ ਰਹਿਣ ਵਿਚ ਮਦਦ ਕਰਦਿਆਂ ਹੈ ਅਤੇ ਅੰਦਰ ਤੋਂ ਇਨਫੈਕਸ਼ਨ ਵੀ ਖਤਮ ਹੁੰਦਾ ਹੈ.ਇਸ ਤਰ੍ਹਾਂ ਗੱਭਣ ਹੋਣ ਦੇ ( ਨਵੇਂ ਦੁੱਧ ਰਲਣ ਦੇ ਆਸਾਰ ) ਆਸਾਰ 90% ਤੱਕ ਹੁੰਦੇ ਹਨ
ਤੁਸੀ ਉਸ ਨੂੰ ਟੀਕਾ ਭਰਵਾਉਣ ਤੋਂ ਬਾਦ Concimax ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ 1-1 ਗੋਲੀ ਸਵੇਰੇ ਸ਼ਾਮ ਦਿਓ ਅਤੇ 14 ਤਕ ਦਿੰਦੇ ਰਹੋ, ਇਹ Intas ਕੰਪਨੀ ਦਾ ਪ੍ਰੋਡਕਟ ਹੈ, ਇਹ ਪਸ਼ੂ ਨੂੰ ਗੱਭਣ ਰਹਿਣ ਵਿਚ ਮਦਦ ਕਰਦਿਆਂ ਹੈ ਅਤੇ ਅੰਦਰ ਤੋਂ ਇਨਫੈਕਸ਼ਨ ਵੀ ਖਤਮ ਹੁੰਦਾ ਹੈ.
Posted by गिरधारी लाल
Rajasthan
06-07-2021 09:20 PM
गिरधारी लाल जी छत पर आप मिर्च की खेती कर सकते हैं और इन किस्मों में से कोई एक लगा सकते हैं-Pusa Jwala, Pant C-1, Pusa Sadabahar, NP-46A
Posted by Sukhraj Singh Goraya
Punjab
06-07-2021 09:16 PM
ਸੁਖਰਾਜ ਸਿੰਘ ਜੀ, ਜ਼ਿਆਦਾ ਗਰਮੀ ਹੋਣ ਕਰਕੇ ਝੋਨੇ ਦੀ ਗਰੋਥ ਰੁਕੀ ਹੋਈ ਹੈ, 5-8kg ਜ਼ਿੰਕ 33%/ਏਕੜ ਦੇ ਹਿਸਾਬ ਨਾਲ ਹੋ ਪਾਓ ਇਸ ਨਾਲ ਗਰੋਥ ਚੰਗੀ ਹੋਵਗੀ ਤੇ ਤੁਸੀਂ magnesium @5-10kg/ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ, ਧੰਨਵਾਦ

Posted by ਸਰਬਜੋਤ ਸਿੰਘ
Punjab
06-07-2021 09:15 PM
ਗੱਬਣ ਨਾ ਰਹਿਣ ਦੇ ਬਹੁਤ ਸਾਰੇ ਕਾਰਨ ਹੁੰਦੇ ਹਨ ਜਦੋ ਹੁਣ ਪਸ਼ੂ ਨੂੰ ਟੀਕਾ ਭਰਵਾਓ ਤਾ ਉਸ ਤੋਂ ਬਾਅਦ ਸਹੀ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਬਾਕੀ ਅਗਲੇ ਦਿਨ ਤੋਂ Concimax ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ 1-1 ਗੋਲੀ ਸਵੇਰੇ ਸ਼ਾਮ ਦਿਓ ਅਤੇ 14 ਤਕ ਦਿੰਦੇ ਰਹੋ, ਇਹ Intas ਕੰਪਨੀ ਦਾ ਪ੍ਰੋਡਕਟ ਹੈ, ਇਹ ਪਸ਼ੂ ਨੂੰ ਗੱਭਣ ਰਹਿਣ ਵਿਚ ਮਦਦ ਕਰਦਿਆਂ ਹੈ ਅਤà©.... (Read More)
ਗੱਬਣ ਨਾ ਰਹਿਣ ਦੇ ਬਹੁਤ ਸਾਰੇ ਕਾਰਨ ਹੁੰਦੇ ਹਨ ਜਦੋ ਹੁਣ ਪਸ਼ੂ ਨੂੰ ਟੀਕਾ ਭਰਵਾਓ ਤਾ ਉਸ ਤੋਂ ਬਾਅਦ ਸਹੀ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਬਾਕੀ ਅਗਲੇ ਦਿਨ ਤੋਂ Concimax ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ 1-1 ਗੋਲੀ ਸਵੇਰੇ ਸ਼ਾਮ ਦਿਓ ਅਤੇ 14 ਤਕ ਦਿੰਦੇ ਰਹੋ, ਇਹ Intas ਕੰਪਨੀ ਦਾ ਪ੍ਰੋਡਕਟ ਹੈ, ਇਹ ਪਸ਼ੂ ਨੂੰ ਗੱਭਣ ਰਹਿਣ ਵਿਚ ਮਦਦ ਕਰਦਿਆਂ ਹੈ ਅਤੇ ਅੰਦਰ ਤੋਂ ਇਨਫੈਕਸ਼ਨ ਵੀ ਖਤਮ ਹੁੰਦਾ ਹੈ.ਇਸ ਤਰ੍ਹਾਂ ਗੱਭਣ ਹੋਣ ਦੇ ( ਨਵੇਂ ਦੁੱਧ ਰਲਣ ਦੇ ਆਸਾਰ ) ਆਸਾਰ 90% ਤੱਕ ਹੁੰਦੇ ਹਨ ਤੁਸੀ ਉਸ ਨੂੰ ਟੀਕਾ ਭਰਵਾਉਣ ਤੋਂ ਬਾਦ Concimax ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ 1-1 ਗੋਲੀ ਸਵੇਰੇ ਸ਼ਾਮ ਦਿਓ ਅਤੇ 14 ਤਕ ਦਿੰਦੇ ਰਹੋ, ਇਹ Intas ਕੰਪਨੀ ਦਾ ਪ੍ਰੋਡਕਟ ਹੈ, ਇਹ ਪਸ਼ੂ ਨੂੰ ਗੱਭਣ ਰਹਿਣ ਵਿਚ ਮਦਦ ਕਰਦਿਆਂ ਹੈ ਅਤੇ ਅੰਦਰ ਤੋਂ ਇਨਫੈਕਸ਼ਨ ਵੀ ਖਤਮ ਹੁੰਦਾ ਹੈ.

Posted by arjun sharma
Punjab
06-07-2021 09:14 PM
ਅਰਜੁਨ ਜੀ ਇਹ ਪਸ਼ੂ ਦੀ ਖੁਰਾਕ ਵਿੱਚ ਕਮੀ, ਮਿਨਰਲ ਦੀ ਕਮੀ, ਪੇਟ ਦੇ ਕੀੜਿਆਂ ਕਰਕੇ ਪਸ਼ੂ ਲੰਬੇ ਸਮੇਂ ਤੱਕ ਹੀਟ ਵਿੱਚ ਨਹੀਂ ਆਉਂਦਾ ਅਤੇ ਸਹੀ ਗਰੋਥ ਨਹੀਂ ਕਰਦਾ ਤੁਸੀ ਓਹਨਾ ਨੂੰ Bovimin B ultra ਪਾਊਡਰ 50 ਗ੍ਰਾਮ ਰੋਜਾਨਾ, Nutrisacc Advance tab ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ, ਇਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇਂ ਤੇ ਹੀਟ ਵਿੱਚ ਆ ਜਾਣਗੀਆਂ

Posted by ਸਰਬਜੋਤ ਸਿੰਘ
Punjab
06-07-2021 09:11 PM
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ ਅਤੇ CRS ਪਾਊਡਰ ਦੇ ਨਾਲ ਨਾਲ Nutrisacc advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਜਦੋ ਵੀ ਉਹ ਪਤਲੀਆਂ ਤਾਰਾ ਕਰਦੀ ਹੈ ਤੁਸੀ ਉਸ ਨੂੰ ਨਵੇਂ ਦੁੱਧ ਕਰਵਾ ਦਿਓ
Posted by Sukhraj Singh Goraya
Punjab
06-07-2021 09:09 PM
ਸੁਖਰਾਜ ਸਿੰਘ ਜੀ, ਜ਼ਿਆਦਾ ਗਰਮੀ ਹੋਣ ਕਰਕੇ ਝੋਨੇ ਦੀ ਗਰੋਥ ਰੁਕੀ ਹੋਈ ਹੈ, 5-8kg ਜ਼ਿੰਕ 33%/ਏਕੜ ਦੇ ਹਿਸਾਬ ਨਾਲ ਹੋ ਪਾਓ ਇਸ ਨਾਲ ਗਰੋਥ ਚੰਗੀ ਹੋਵਗੀ ਤੇ ਤੁਸੀਂ magnesium @5-10kg/ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ, ਧੰਨਵਾਦ

Posted by Satbir Singh
Haryana
06-07-2021 08:36 PM
Satbir ji, jyada der tak paani khda rehne ke karn mkka peela ho chuka hai, eske liye aap Sulphur @3kg/acre urea ke sath daal skte hain aur, sundi ki roktham ke liye spinetoram 11.7 SC @100ml/acre ke hisab se spray kar skte hain, Dhanyvad

Posted by Sandeep Gill
Punjab
06-07-2021 08:26 PM
Madhumakhi palan to lon layi tusi apne dist de khadi board nal sampark kar sakde ho. os to subsidy v milegi ji. baaki jekar bina subsidy to loan lena ta tusi apne bank nal sampark karo oh tohanu age sari detail denge. par loan lain layi tohanu training di jarurat pavegi jo ke tohanu apne distt de kvk to milegi ji.Krishi Vigyan Kendra Mansa
Village Khokhar Khurd, Mansa
District Mansa
Punjab - India.
Phone: 01652-280843
Posted by Neeraj Rathi
Uttar Pradesh
06-07-2021 08:10 PM
पशुओं पर डालडा घी की मालिश करें और पशुओं के आस पास सफाई रखें और आस पास चुना कली डालें पशुओं को 20 से 25 ग्राम तारामीरा का तेल रोज़ाना 20 दिन दें और आप taktic 2ml 1 लीटर स्प्रे का प्रयोग भी करें, आप यह स्प्रे पशुओं के ऊपर और आस पास भी करें, यह दिवार की दरारें फर्श की दरारों पर भी करें आप पशु के चारे फीड पर इसका प्रयोग न करें इससà¥.... (Read More)
पशुओं पर डालडा घी की मालिश करें और पशुओं के आस पास सफाई रखें और आस पास चुना कली डालें पशुओं को 20 से 25 ग्राम तारामीरा का तेल रोज़ाना 20 दिन दें और आप taktic 2ml 1 लीटर स्प्रे का प्रयोग भी करें, आप यह स्प्रे पशुओं के ऊपर और आस पास भी करें, यह दिवार की दरारें फर्श की दरारों पर भी करें आप पशु के चारे फीड पर इसका प्रयोग न करें इससे फर्क पड़ जाएगा क्योंकि चिचड़ एक बार खत्म होकर फिर से दरारों में दीवारों में आ जाते है क्योंकि यह वहां लुक जाते हैं और असर खत्म होने पर बाहर आ जाते हैं आप आस पास की सफाई रखें

Posted by gurpreet singh
Punjab
06-07-2021 07:33 PM
ਗੁਰਪ੍ਰੀਤ ਜੀ ਤੁਸੀਂ ਇਕ ਵਾਰ ਮੱਝ ਨੂੰ Injection Ifer H 5ml ਰੋਜ਼ਾਨਾ Powder Potassium iodied 10gm ਰੋਜ਼ਾਨਾ 6 ਦਿਨ ਦਿਓ ਜੀ ਨਾਲ ਹੀ ਹੋਮਿਓਪੈਥਿਕ ਦਵਾਈ Liquid Mastiout kit ਦਿਓ ਜੀ

Posted by Satbir Singh
Haryana
06-07-2021 07:00 PM
Satbir ji, jyada der tak paani khda rehne ke karn mkka peela ho chuka hai, eske liye aap Sulphur @3kg/acre urea ke sath daal skte hain aur, sundi ki roktham ke liye spinetoram 11.7 SC @100ml/acre ke hisab se spray kar skte hain, Dhanyvad

Posted by gurwinder singh
Punjab
06-07-2021 06:49 PM
Gurwinder ji eh product vich 14.5% potash di matra hai. Eh fasal nu changi growth vich madad kardi hai. Eh jhone de danne da vdya size te weight bnaunda hai. Tusi isdi varto 1bag prati acre de hisab nal 25-30 dinna de jhone vich ja teeji urea nal pa sakde han. Dhanwad.

Posted by Manjeet Singh
Punjab
06-07-2021 06:47 PM
Manjeet Singh ji tusi pashu nu nu Liquid Vitum H 10ml rojana deo. Gabban Passu nu dudho hatan te Calcium nhi deni cahidi ji. soon to baad calcium di ghat pen te de sakde ho ji.

Posted by Gopal Sukhwal
Rajasthan
06-07-2021 06:27 PM
गोपाल जी इसकी रोकथाम के लिए आप Metiram 55% + Pyraclostrobin 5% WG @600gm/एकड़ के हिसाब से छिड़काव कर सकते हैं, धन्यवाद

Posted by Beant Bhullar
Punjab
06-07-2021 06:17 PM
Beant ji kirpa karke daso ke jhona kinne dina da ho gye hai te kehri kehri khad te kinni matra vich payi hai ta jo ose hisab nal sahi jankari diti ja sake. Te zameen vich pani niche jandi jeer janda ja nahi. Je jameen pehla hi pani nai pendi ta DAP naa pao. Wahan nu hawa v lagn deo. Dhanwad.

Posted by Sundar
Chattisgarh
06-07-2021 05:16 PM
सुन्दर सिंह जी, धान की रोपाई के 2 दिन बाद आप butachlor 50EC @1200ml/एकड़ के हिसाब से मिट्टी में मिलाकर डाल सकते हैं, धन्यवाद

Posted by Kulwant singh sabhra
Punjab
06-07-2021 04:39 PM
ਕੁਲਵੰਤ ਸਿੰਘ ਜੀ, ਫ਼ਲਦਾਰ ਬੂਟੇ ਲੈਣ ਲਈ ਕਵਨਜੀਤ ਸਿੰਘ (7947241644) ਨਾਲ ਸੰਪਰਕ ਕਰ ਸਕਦੇ ਹੋ, ਧੰਨਵਾਦ
Posted by jitendra kr.bharti
Jharkhand
06-07-2021 04:16 PM
sir, sahiwal or gir cow kaha se melegi, mai Jharkhand me rahta hu, Bokaro Steel City, mere near me ?
Jitendra ji iske liye aap Lal Singh & Sons 9340435288 cow farm se sampark kr skte hai aur jankari lee skte hai.
Posted by ਕੁਲਦੀਪ ਕੁਮਾਰ
Punjab
06-07-2021 04:14 PM
ਕੁਲਦੀਪ ਕੁਮਾਰ ਜੀ, ਤੁਸੀਂ ਹੁਣ ਮੂਲੀਆਂ ਦੀ ਖ਼ੇਤੀ ਕਰ ਸਕਦੇ ਹੋ, ਧੰਨਵਾਦ
Posted by jitendra kr.bharti
Jharkhand
06-07-2021 04:05 PM
Jitendra ji ap beelo par NPK 13:0:45@10gram prati 1litre pani ke hisab se spray kar sakte hai. Aur ap sath me M45@3gram prati 1litre pani me milakar spray kar sakte hai.Dhanywad.
Posted by Balwinder Singh
Punjab
06-07-2021 03:25 PM
Balwinder ji hoshi product Sumitomo company da hai. Is vich Gibberellic Acid 0.01% L nam da salt hunda hai jo ek plant growth regulator hai. Eh plant di sahi growth, roots da sahi vikas, yield vich vadha karn vich madad karda hai. Es di varto jhone vich kar sakde han. 1litre nu 2-3 acre zameen vich mitti nal milake shitta de sakde han. Dhanwad.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











.jpg)









