Experts Q&A Search

Posted by Avtar sandhu
Punjab
08-07-2021 09:24 AM
Punjab
07-28-2021 12:34 PM
ਅਵਤਾਰ ਜੀ ਤੁਹਾਡੇ ਸਾਰੇ ਸਵਾਲ ਦੇ ਜਵਾਬ ਦੇ ਦਿਤੇ ਗਏ ਹੈ ਤੁਸੀ ਐੱਪ ਵਿੱਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ
Posted by Satnam
Punjab
08-07-2021 09:23 AM
Punjab
07-08-2021 01:32 PM
Satnam Singh, kirpya vistar se btaye ki abhi tak dhan me kya kuch daal chuke hai taaki apko sahi jankari mil ske, Dhanyvad
Posted by ਗਗਨਜੋਤ ਸਿੰਘ
Punjab
08-07-2021 09:04 AM
Punjab
07-16-2021 11:29 AM
ਗਗਨਜੋਤ ਸਿੰਘ ਜੀ ਤੁਸੀਂ ਗਾਂ ਨੂੰ Liquid Actinovet 30ml. 30drops 2 ਟਾਈਮ ਦਿਨ ਵਿੱਚ ਦਿਓ ਤੇ ਇਹ ਲਗਾਤਾਰ 3 ਮਹੀਨੇ ਦਿਓ ਜੀ liquid Bovimen GL 150mlx2 ਨੂੰ 7ml ਰੋਜ਼ਾਨਾ ਦਿਓ ਜੀ
Posted by Arif shah
Madhya Pradesh
08-07-2021 08:54 AM
Maharashtra
07-08-2021 03:50 PM
Arif ji, fasal par keet ka hamla hai, iski roktham ke liye Emamectin Benzoate 5% SG @60gm/acre ke hisab se daal skte hain, Dhanyvad
Posted by gagan
Punjab
08-07-2021 08:40 AM
Punjab
07-28-2021 12:35 PM
Gagan ji isde lai tuci Balwinder Singh 9041009671 papu poultry nal sampark kr skde ho ehna ton tuhanu sari jankari mill jawegi.
Posted by Yash RAJPUt a
Madhya Pradesh
08-07-2021 08:01 AM
Uttar Pradesh
07-09-2021 03:52 PM
Yash ji, paudhe lgaye ko kitna time ho chuka hai aur abhi tak kya kuch dal chuke hain, kirpya vistar se swal kre taki apko sahi jankari mil ske, Dhanyvad
Posted by prem cheema
Punjab
08-07-2021 07:51 AM
Punjab
07-09-2021 10:37 AM
ਚੀਮਾ ਜੀ, ਇਸਤੇ anthracnose ਦਾ ਹਮਲਾ ਹੈ, ਇਸਦੇ ਲਈ copper oxychloride @3gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by gurbhej singh
Punjab
08-07-2021 07:50 AM
Punjab
07-16-2021 11:26 AM
gurbhej singh ji cow da blood test protozoa te CBC karwao ji es nall clear ho jawe ga ji
Posted by Amarbir singh
Punjab
08-07-2021 07:41 AM
Haryana
07-09-2021 11:33 AM
ਅਮਰਬੀਰ ਸਿੰਘ, ਇਸ ਸਮੇਂ ਨਦੀਨ ਲਈ ਤੁਸੀਂ Bispribac Sodium 10%SC @100ml/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਪਰ ਸਪਰੇਅ ਕਰਨ ਸਮੇਂ ਖੇਤ ਵਿਚ ਪਾਣੀ ਨਹੀਂ ਹੋਣਾ ਚਾਹੀਦਾ, ਸਪਰੇਅ ਤੋਂ ਅਗਲੇ ਦਿਨ ਪਾਣੀ ਲਾਉਣਾ ਹੁੰਦਾ ਹੈ, ਧੰਨਵਾਦ
Posted by Deepak Gupta
Madhya Pradesh
08-07-2021 07:36 AM
Maharashtra
07-09-2021 10:30 AM
Deepak ji 3.5kg urea/knal ke hisab se dhan ki nursery me aap dal skte hain, Dhanyvad
Posted by डिलेश्वर चंद्राकर
Chattisgarh
08-07-2021 07:20 AM
West Bengal
07-09-2021 10:29 AM
डिलेश्वर चंद्राकर जी, जब पानी देंगे तब SSP 75kg और MOP 20kg/एकड़ दाल सकते हैं, इससे ग्रोथ बढ़िया होगी, धन्यवाद
Posted by kamaljeet Singh
Punjab
08-07-2021 07:07 AM
Punjab
07-09-2021 10:01 AM
ਕਮਲਜੀਤ ਸਿੰਘ ਜੀ ਇਸਤੇ ਕੀਟ ਦਾ ਹਮਲਾ ਹੈ, ਇਸਦੇ ਕੰਟਰੋਲ ਲਈ ਤੁਸੀਂ thiamethoxam 25 WG @1gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by Gurpreet Singh kaler
Punjab
08-07-2021 06:51 AM
Punjab
07-09-2021 11:32 AM
ਗੁਰਪ੍ਰੀਤ ਸਿੰਘ ਜੀ, ਇਸ ਸਮੇਂ ਨਦੀਨ ਲਈ ਤੁਸੀਂ Bispribac Sodium 10%SC @100ml/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਪਰ ਸਪਰੇਅ ਕਰਨ ਸਮੇਂ ਖੇਤ ਵਿਚ ਪਾਣੀ ਨਹੀਂ ਹੋਣਾ ਚਾਹੀਦਾ, ਸਪਰੇਅ ਤੋਂ ਅਗਲੇ ਦਿਨ ਪਾਣੀ ਲਾਉਣਾ ਹੁੰਦਾ ਹੈ, ਧੰਨਵਾਦ
Posted by Ajmer Singh Khalsa
Punjab
08-07-2021 06:44 AM
Punjab
07-09-2021 11:15 AM
Ajmer Singh ji DAP te urea nu milake shitta ya kera kar skde ho par zinc DAP nal nhi pauni hundi, agar narme nu fal ghat hai ta GA di spray kiti ja skdi hai agar narme di growth chngi hai te fal di kmi nhi hai ta GA di spray na kro ate spray krn lai 250-300ml/acre esdi varto kar skde ho, eh bajar vich hoshi de naam te milda hai, Dhanvad
Posted by Tinku Kumar
Rajasthan
08-07-2021 06:43 AM
Punjab
07-09-2021 11:27 AM
Tinku kumar ji, agar beej ko sookhe me boya jata hai to bijai ke turant baad sinchai ki jrurat hoti hai, DHanyvad
Posted by Tinku Kumar
Rajasthan
08-07-2021 06:42 AM
Punjab
07-09-2021 11:29 AM
Tinku kumar ji, tinde ka beej 3-10 din me bahr nikalta hai, Dhanyvad
Posted by Prabhjot Randhawa
Punjab
08-07-2021 06:21 AM
Punjab
07-09-2021 12:43 PM
ਪ੍ਰਭਜੋਤ ਜੀ, ਬਾਜਰੇ ਦੀ ਫ਼ਸਲ ਲਈ ਲਗਭਗ 45kg ਯੂਰੀਆ/ਬਿੱਘਾ ਪਾ ਸਕਦੇ ਹੋ ਤੇ ਮੱਕੀ ਦੀ ਫ਼ਸਲ ਵਿੱਚ ਲਗਭਗ 50kg ਯੂਰੀਆ/ਬਿੱਘਾ ਪਾ ਸਕਦੇ ਹੋ, ਧੰਨਵਾਦ
Posted by chhina saab
Punjab
08-07-2021 06:14 AM
Punjab
07-16-2021 11:25 AM
chhina saab ji cow nu 2 AI karwao,ek 4d ay par ekk 5th day karwao ji.
Posted by Shishram gurjar
Rajasthan
08-07-2021 06:13 AM
Punjab
07-08-2021 03:48 PM
Gurjar ji, bhindi par keet ka hamla hoga, usi ke karn patte peele ho rahe hai, keet ki roktham ke liye Imidachloprid 17.8% SL @1ml/ltr paani ke hisab se spray kar skte hain , agar fasal par keet nhi hai to fasal ki tasveer share kre taaki apko sahi jankari mil ske, Dhanyvad
Posted by Daljit singh
Punjab
07-07-2021 09:57 PM
Punjab
07-11-2021 11:24 AM
Daljit singh ji Os nu Cleaner Pet shampoo nall nwaho ji Shampoo la k 5 to 10min takk rakho fer doh deo ji
Posted by Gurpreet Singh Bhattal
Punjab
07-07-2021 08:49 PM
Punjab
07-08-2021 08:28 AM
Gurpreet Singh ji, eh sma gobi lgaun lai sahi hai te tusi es sme halwa kadu, bhindi, karela, kheera, kali tori, baingan vargiya sabjiya lga skde ho, Dhanvad
Posted by Sukhraj Singh Goraya
Punjab
07-07-2021 08:43 PM
Haryana
07-08-2021 08:31 AM
ਸੁਖਰਾਜ ਸਿੰਘ ਜੀ, ਇਸਤਰਾਂ ਉਪਰੋਂ ਪੱਤੇ ਸੁੱਕਣ ਦਾ ਕਾਰਨ ਗਰਮੀ ਹੈ, ਬਾਰਿਸ਼ ਸ਼ੁਰੂ ਹੋਣ ਤੇ ਝੋਨਾ ਵਧੀਆ ਗਰੋਥ ਕਰੇਗਾ ਅਤੇ ਹੁਣ ਬਿਲਕੁਲ ਹਲਕਾ ਪਾਣੀ ਲਗਾਓ ਜਿਸ ਨਾਲ ਜ਼ਿਆਦਾ ਸਮਾਂ ਖ਼ੇਤ ਵਿੱਚ ਪਾਣੀ ਖੜਾ ਨਾ ਰਹੇ, ਧੰਨਵਾਦ
Posted by ਗੁਰਪ੍ਰੀਤ ਸਿੰਘ
Punjab
07-07-2021 08:43 PM
Punjab
07-11-2021 11:26 AM
gurpreet singh ji tusi katte nu Injection Hitek 1ml /33kg body weight de hisab nall lwao Injection Scabisol 5ml 2.5ml x 4 lwao ji
Posted by Sanjay Kumar
Uttar Pradesh
07-07-2021 08:34 PM
Punjab
07-11-2021 11:31 AM
ecare Sanjay Kumar ji Os ko Liquid Mecovet XL 500ml 20ml swere sham de sath me pani bi 24 hour de ji.
Posted by Bikramjit singh
Punjab
07-07-2021 07:50 PM
Haryana
07-08-2021 08:52 AM
Bikramjit Singh ji, agar jmeen di uparli part vich nmi rahegi ta germination vich koi dikt nahi avegi, jekar uparli part sakht hogi fr tuhanu dubara beejani pai skdi hai, Dhanvad
Posted by sidharath
Himachal Pradesh
07-07-2021 07:42 PM
Punjab
07-16-2021 11:22 AM
sidharath ji yeh Jersey 75 % nasal hai ji.
Posted by Sukhwinder Singh
Punjab
07-07-2021 07:28 PM
Punjab
07-08-2021 08:59 AM
ਸੁਖਵਿੰਦਰ ਸਿੰਘ ਜੀ, ਤੇਲੇ ਦੀ ਰੋਕਥਾਮ ਲਈ ਤੁਸੀਂ Thiamethoxam 25WG @1gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ ਅਗਰ ਦੁਬਾਰਾ ਜਰੂਰਤ ਹੁੰਦੀ ਹੈ ਤਾ ਇਸਦੀ ਇਕ ਸਪਰੇਅ ਫਿਰ ਤੋਂ ਕਰ ਸਕਦੇ ਹੋ, ਧੰਨਵਾਦ
Posted by shnaker
Jammu & Kashmir
07-07-2021 07:13 PM
Himachal Pradesh
07-08-2021 09:04 AM
श्रीमान जी, इसमें झुलस रोग की समस्या है, इसकी रोकथाम के लिए Metalaxyl-M 4% + Mancozeb 64% WP @400gm/एकड़ के हिसाब से छिड़काव कर सकते हैं, धन्यवाद
Posted by ਸੁਖਮਿੰਦਰ ਸਿੰਘ ਚਹਿਲ
Punjab
07-07-2021 07:02 PM
Punjab
07-08-2021 11:14 AM
ਸੁਖਮਿੰਦਰ ਜੀ ਇਹ ਕੌਰਨ ਵਾਰਮ ਦੇ ਹਮਲੇ ਕਰਕੇ ਹੈ। ਇਹ ਸੁੰਡੀ ਰੇਸ਼ਿਆਂ ਅਤੇ ਦਾਣਿਆਂ ਨੂੰ ਖਾਂਦੀ ਹੈ। ਸੁੰਡੀ ਦਾ ਰੰਗ ਹਰੇ ਤੋਂ ਭੂਰਾ ਹੋ ਸਕਦਾ ਹੈ।ਸੁੰਡੀ ਦੇ ਸਰੀਰ ਤੇ ਗੂੜ੍ਹੀਆਂ ਭੂਰੇ ਰੰਗ ਦੀ ਧਾਰੀਆਂ ਹੁੰਦੀਆਂ ਹਨ,ਜੋ ਅੱਗੇ ਜਾ ਕੇ ਚਿੱਟੀਆਂ ਹੁੰਦੀਆਂ ਹਨ। ਇੱਕ ਏਕੜ ਵਿੱਚ 5 ਫੀਰੋਮੋਨ ਕਾਰਡ ਲਾਉ। ਇਸਨੂੰ ਰੋਕਣ ਲਈ ਤੁਸੀਂ Coragen @60ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। .... (Read More)
ਸੁਖਮਿੰਦਰ ਜੀ ਇਹ ਕੌਰਨ ਵਾਰਮ ਦੇ ਹਮਲੇ ਕਰਕੇ ਹੈ। ਇਹ ਸੁੰਡੀ ਰੇਸ਼ਿਆਂ ਅਤੇ ਦਾਣਿਆਂ ਨੂੰ ਖਾਂਦੀ ਹੈ। ਸੁੰਡੀ ਦਾ ਰੰਗ ਹਰੇ ਤੋਂ ਭੂਰਾ ਹੋ ਸਕਦਾ ਹੈ।ਸੁੰਡੀ ਦੇ ਸਰੀਰ ਤੇ ਗੂੜ੍ਹੀਆਂ ਭੂਰੇ ਰੰਗ ਦੀ ਧਾਰੀਆਂ ਹੁੰਦੀਆਂ ਹਨ,ਜੋ ਅੱਗੇ ਜਾ ਕੇ ਚਿੱਟੀਆਂ ਹੁੰਦੀਆਂ ਹਨ। ਇੱਕ ਏਕੜ ਵਿੱਚ 5 ਫੀਰੋਮੋਨ ਕਾਰਡ ਲਾਉ। ਇਸਨੂੰ ਰੋਕਣ ਲਈ ਤੁਸੀਂ Coragen @60ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by Samsher singh
Punjab
07-07-2021 06:57 PM
Punjab
07-08-2021 01:14 PM
ਸ਼ਮਸ਼ੇਰ ਜੀ ਦੇਸੀ ਕਣਕ ਲਈ ਕੋਈ ਖਾਸ ਮੰਡੀ ਨਹੀਂ ਹੈ ਤੇ ਤੁਹਾਨੂੰ ਖੁਦ ਨੂੰ ਵੇਚਣੀ ਹੋਵੇਗੀ ਤੇ ਖੁਦ ਹੀ ਖਰੀਦਦਾਰ ਲੱਭਣੇ ਪੈਣਗੇ । ਦੇਸੀ ਕਣਕ ਦਾ ਰੇਟ ਆਮ ਕਣਕ ਨਾਲੋਂ ਵੱਧ ਹੁੰਦਾ ਹੈ , ਬਾਕੀ ਜੇ ਤੁਹਾਡੀ ਕਣਕ ਆਰਗੈਨਿਕ ਹੈ ਤੇ ਤੁਸੀਂ ਪਿਛਲੇ 3 ਸਾਲ ਤੋਂ ਕੋਈ chemical ਸਪਰੇਅ ਨਹੀਂ ਵਰਤੀ ਤਾ ਫਿਰ ਇਸ ਦਾ ਮੁੱਲ ਆਮ ਕਣਕ ਨਾਲੋਂ ਦੁਗਣਾ ਜਾ ਇਸ ਤੋਂ ਵੀ ਜ਼ਿਆਦਾ ਹੋ ਸਕਦਾ ਹੈ। ਬਾਕੀ ਤੁਸੀਂ ਆਪਣੀ ਕਣ.... (Read More)
ਸ਼ਮਸ਼ੇਰ ਜੀ ਦੇਸੀ ਕਣਕ ਲਈ ਕੋਈ ਖਾਸ ਮੰਡੀ ਨਹੀਂ ਹੈ ਤੇ ਤੁਹਾਨੂੰ ਖੁਦ ਨੂੰ ਵੇਚਣੀ ਹੋਵੇਗੀ ਤੇ ਖੁਦ ਹੀ ਖਰੀਦਦਾਰ ਲੱਭਣੇ ਪੈਣਗੇ । ਦੇਸੀ ਕਣਕ ਦਾ ਰੇਟ ਆਮ ਕਣਕ ਨਾਲੋਂ ਵੱਧ ਹੁੰਦਾ ਹੈ , ਬਾਕੀ ਜੇ ਤੁਹਾਡੀ ਕਣਕ ਆਰਗੈਨਿਕ ਹੈ ਤੇ ਤੁਸੀਂ ਪਿਛਲੇ 3 ਸਾਲ ਤੋਂ ਕੋਈ chemical ਸਪਰੇਅ ਨਹੀਂ ਵਰਤੀ ਤਾ ਫਿਰ ਇਸ ਦਾ ਮੁੱਲ ਆਮ ਕਣਕ ਨਾਲੋਂ ਦੁਗਣਾ ਜਾ ਇਸ ਤੋਂ ਵੀ ਜ਼ਿਆਦਾ ਹੋ ਸਕਦਾ ਹੈ। ਬਾਕੀ ਤੁਸੀਂ ਆਪਣੀ ਕਣਕ ਦਾ ਰੇਟ ਖੁਦ ਵੀ ਰੱਖ ਸਕਦੇ ਹਨ ਆਪਣੇ ਖਰਚੇ ਤੇ ਮਿਹਨਤ ਦੇ ਹਿਸਾਬ ਨਾਲ। ਤੁਸੀਂ ਆਪਣੀ ਕਣਕ ਨੂੰ Apni Khet ਦੀ buy/sell app ਤੇ ਵੀ ਵੇਚ ਸਕਦੇ ਹਨ। ਧੰਨਵਾਦ।
Posted by SUNIL ANITA
Jharkhand
07-07-2021 06:56 PM
Uttar Pradesh
07-08-2021 12:48 PM
Sunil ji, bhindi me ras chusak keet ke karn kukrapan ho rha hai, iski roktham ke liye Imidachloprid 17.8% SL @1ml/ltr paani ke hisab se spray kar skte hain, Dhanyvad
Posted by Sandeep Singh
Punjab
07-07-2021 06:22 PM
Punjab
07-08-2021 12:45 PM
ਸੰਦੀਪ ਸਿੰਘ ਜੀ ਅਜੋਲਾ ਲੈਣ ਲਈ ਤੁਸੀਂ ਜ਼ੋਰਾ ਸਿੰਘ (9855455561) ਨਾਲ ਸੰਪਰਕ ਕਰ ਸਕਦੇ ਹੋ. ਧੰਨਵਾਦ
Posted by satyam tiwari
Uttar Pradesh
07-07-2021 06:08 PM
Haryana
07-08-2021 11:26 AM
सत्यम जी आपकी फसल पर कीट का हमला है इसकी रोकथाम के लिए आप Malathion @1ml प्रति 1litre पानी के हिसाब से स्प्रे कर सकते है। धन्यवाद।
Posted by Gurdeet Hanjra
Haryana
07-07-2021 06:04 PM
Punjab
07-08-2021 12:06 PM
ਗੁਰਦੀਤ ਜੀ ਝੋਨੇ ਵਿਚ ਪਾਣੀ ਸਕਾ ਕੇ ਲਾਓ। ਤੇ ਵਾਹਣ ਨੂੰ ਹਵਾ ਲੱਗਣ ਦਿਓ। ਜੇ ਪਾਣੀ ਜ਼ਮੀਨ ਵਿਚ ਜਲਦੀ ਨਹੀਂ ਜੀਰ ਦਾ ਤਾ ਤੁਸੀਂ sulphur@3kg ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰ ਸਕਦੇ ਹਨ। ਧੰਨਵਾਦ।
Posted by Yashwant Singh Brar
Punjab
07-07-2021 05:57 PM
Jammu & Kashmir
07-11-2021 09:57 AM
अधिक तापमान होने के कारण
Posted by GURJANT SINGH
Punjab
07-07-2021 05:48 PM
Punjab
07-15-2021 11:24 AM
gurjant ji tusi pashu nu chichda di roktham lyi ticktac dwaii di varto kar sakde ho, iss dwai nu 2ml laa ke 1 liter pani vich gholl ke gaa te malish kr sakde ho, iss nu tuci pashu de nahanun to badd kro iss nal farak paa javega, bakki jithe pashu da room hai uthhe v isdi spray kr dyo , atte rehh wali jgahh di changi tarah safai karo.
Posted by Amrit Singh
Punjab
07-07-2021 05:34 PM
Punjab
07-08-2021 12:47 PM
Amrit ji narme di fasal te joo da hamla hai tusi isdi roktham lyi tusi curacron@80ml prati pump( 25 litre vla) de hisab nal spray kar sakde han. Bs dhyan rakho ki narme vich spray da vdya result len lyi zameen vich nami hove. Narme di fasal nu bimariya to bachav lyi narme vich khushkii naa aun deo. Tusi narme te neem oil di spray v kar sakde han. Dhanwad.
Posted by Avtar sandhu
Punjab
07-07-2021 05:30 PM
Punjab
07-28-2021 12:33 PM
ਤੁਸੀ ਇਸ ਨੂੰ Bovimin B ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ ਇਸ ਨੂੰ ovumin advance Tab ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇਂ ਤੇ ਹੀਟ ਵਿੱਚ ਆ ਜਾਵੇਗੀ
Posted by गिरधारी लाल
Rajasthan
07-07-2021 05:18 PM
Punjab
07-08-2021 12:40 PM
गिरधारी लाल जी आप कौनसी फसल का बीज बोना चाहते हैं, किर्प्या विस्तार से सवाल करे ताकि आपको सही जानकारी मिल सके, धन्यवाद
Posted by deepak kumar
Bihar
07-07-2021 05:17 PM
Madhya Pradesh
07-11-2021 08:55 AM
deepak kumar ji aap Usko liquid Udder satrong H 1litter la kar 10ml swere sham deo ji.
Posted by Parma Gill
Punjab
07-07-2021 04:56 PM
Punjab
07-08-2021 01:23 PM
ਪਰਮ ਜੀ ਤੁਸੀਂ ਚੰਗੇ ਫ਼ਲਦਾਰ ਬੂਟੇ ਲੈਣ ਲਈ Prabhat Nursery ਨਾਲ ਸੰਪਰਕ ਕਰ ਸਕਦੇ ਹਨ। ਤੁਸੀਂ ਆਪਣੇ ਨਜ਼ਦੀਕੀ ਸਰਕਾਰੀ ਬਾਗ਼ਬਾਨੀ ਨਰਸਰੀ ਚੋ ਵੀ ਬੂਟੇ ਲੈ ਸਕਦੇ ਹਨ। ਧੰਨਵਾਦ। Address: Karwa House, 21, The Mall Rd, Cantonment Area, Ferozepur Cantt, Punjab. Phone: 090237 56757.
Posted by ਗਗਨਜੋਤ ਸਿੰਘ
Punjab
07-07-2021 04:21 PM
Punjab
07-07-2021 04:48 PM
ਗਗਨਜੋਤ ਜੀ ਇਹ heat injury ਕਰਕੇ ਹੈ। ਤੁਸੀਂ ਬੂਟੇ ਨੂੰ ਵਿਚ ਜਰੂਰਤ ਅਨੁਸਾਰ ਨਮੀ ਬਣਾ ਕੇ ਰੱਖੋ ਤੇ ਇਕ ਸਪਰੇਅ NPK 13:0:45@10gram ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹਨ। ਧੰਨਵਾਦ।
Posted by ਸਰਬਜੋਤ ਸਿੰਘ
Punjab
07-07-2021 03:49 PM
Punjab
07-11-2021 09:02 AM
ਸਰਬਜੋਤ ਸਿੰਘ ਜੀ ਸੱਬ ਤੋਂ ਪਹਿਲਾ ਤੁਸੀਂ ਇਸ ਨੂੰ ਡੀਵਰਮਿੰਗ ਲਈ Bolus Flukarid DS 6gm ਦਿਓ ਜੀ , ਸੁੱਕੀ ਤੂੜੀ ਬਿਲਕੁੱਲ ਨਾ ਦਿਓ ਜੀ , ਹਰਾ ਚਾਰਾ ਵੀ ਘੱਟ ਪਾਓ ਜੀ ਤੇ ਫੀਡ ਪੂਰੀ (3kg body lai te 3 kg milk/1kg feed ) ਪਾਓ ਤੇ ਇਸਦਾ ਤੋਰਾ ਫੇਰਾ ਕਰਵਾਓ ਜੀ
Posted by Lakhveer Singh
Punjab
07-07-2021 03:41 PM
Punjab
07-07-2021 04:50 PM
ਲਖਵੀਰ ਜੀ ਬੂਟੇ ਵਿਚ ਤੱਤਾਂ ਦੀ ਕਮੀ ਹੈ ਤੁਸੀਂ ਇਸ ਵਿਚ vermicompost @1kg ਪਾ ਸਕਦੇ ਹਨ। ਧੰਨਵਾਦ।