
Posted by Ravinder
Punjab
08-07-2021 05:08 PM
ਰਵਿੰਦਰ ਸਿੰਘ ਜੀ, ਤੁਸੀਂ ਆਪਣੇ ਪਾਣੀ ਦੀ ਜਾਂਚ ਵੀ ਕਰਵਾਓ ਤੇ ਖੇਤ ਵਿੱਚ ਜੰਤਰ ਨੂੰ ਵਾਹੁਣ ਨਾਲ EC ਦਾ ਫਰਕ ਪਵੇਗਾ ਅਤੇ ਬਿਨਾ ਕੱਦੂ ਕੀਤੇ ਖੇਤ ਵਿੱਚ 3-4 ਦਿਨ ਪਾਣੀ ਖੜਾ ਰੱਖਣ ਨਾਲ ਵੀ EC ਕੁਝ ਹੱਦ ਤੱਕ ਠੀਕ ਹੋ ਜਾਂਦੀ ਹੈ, ਧੰਨਵਾਦ

Posted by nirmal singh
Punjab
08-07-2021 05:03 PM
Nirmal ji aje chicks choote ha ajje ehna di nasal vare dsna mushkil hai baki iss nu chicks grower feed de skde ho ate ehh lagbhag 5-6 mahine badd vdhia khurak nal egg den lgg jange.

Posted by Kuldeep Singh
Punjab
08-07-2021 04:55 PM
ਕੁਲਦੀਪ ਜੀ humic acid ਤੇ gibberellic acid ਦੋਨੋ ਦਾ ਅਲੱਗ ਅਲੱਗ ਕੰਮ ਹੈ। humic acid ਜ਼ਮੀਨ ਦੇ pH ਲੈਵਲ ਨੂੰ neutralize ਕਰਦਾ ਹੈ ਤੇ nutrients ਵਿਚ balance ਬਣਾਉਂਦਾ ਹੈ। gibberellic acid ਇਕ growth promoter ਹੈ ਜੋ ਬੂਟੇ ਦੀ ਸਹੀ ਦਿਸ਼ਾ ਵਿਚ ਗਰੋਥ ਕਰਵਾਉਂਦਾ ਹੈ। ਇਹ ਦੋਨੋ products ਝਾੜ ਵਿਚ ਵਾਧਾ ਕਰਨ ਵਿਚ ਮਦਦ ਕਰਦੇ ਹਨ। ਦੋਨੋ ਦਾ ਅਲੱਗ ਅਲੱਗ ਕੰਮ ਹੋਣ ਕਰਕੇ ਤੁਸੀਂ ਆਵਦੀ ਜ਼ਮੀਨ ਤੇ ਜਰੂਰਤ ਦੇ ਹਿਸਾਬ ਨਾਲ ਇਹਨਾਂ ਦੀ ਵਰਤੋਂ ਕਰ ਸਕਦੇ ਹਨ। .... (Read More)
ਕੁਲਦੀਪ ਜੀ humic acid ਤੇ gibberellic acid ਦੋਨੋ ਦਾ ਅਲੱਗ ਅਲੱਗ ਕੰਮ ਹੈ। humic acid ਜ਼ਮੀਨ ਦੇ pH ਲੈਵਲ ਨੂੰ neutralize ਕਰਦਾ ਹੈ ਤੇ nutrients ਵਿਚ balance ਬਣਾਉਂਦਾ ਹੈ। gibberellic acid ਇਕ growth promoter ਹੈ ਜੋ ਬੂਟੇ ਦੀ ਸਹੀ ਦਿਸ਼ਾ ਵਿਚ ਗਰੋਥ ਕਰਵਾਉਂਦਾ ਹੈ। ਇਹ ਦੋਨੋ products ਝਾੜ ਵਿਚ ਵਾਧਾ ਕਰਨ ਵਿਚ ਮਦਦ ਕਰਦੇ ਹਨ। ਦੋਨੋ ਦਾ ਅਲੱਗ ਅਲੱਗ ਕੰਮ ਹੋਣ ਕਰਕੇ ਤੁਸੀਂ ਆਵਦੀ ਜ਼ਮੀਨ ਤੇ ਜਰੂਰਤ ਦੇ ਹਿਸਾਬ ਨਾਲ ਇਹਨਾਂ ਦੀ ਵਰਤੋਂ ਕਰ ਸਕਦੇ ਹਨ। ਧੰਨਵਾਦ।
Posted by gurkirtan virk
Haryana
08-07-2021 04:08 PM
Gurkirtan ji anne vale 2-4 dinno mein barish aane ki umeed hai. Baki ap apni khet app mein mausam section me apne area ke pure hafte ki jankari le sakte hai. Dhanywad.

Posted by simar bajwa
Punjab
08-07-2021 03:54 PM
Jimmy ji tusi filhal jhone vich sifarish khad di sifarish matra vich varto karo, is nal vdya growth hove gi. Vaise jhone ghute je hoye hai kyu ki ek ta garmi bhut jada hai te duja barish nai hoyi te kisan veer fasal vich material vadh to vadh pyi jande han ki jhona jaldi chal pave. Jhone di fasal vich paye material barish hon te hi apna asar dekhaye ga. Isliye tusi sahi matra vich khada pao te aun vale 2-4 dinna vich barish aunn di umeed hai. Dhanwad.

Posted by gurinder
Punjab
08-07-2021 03:35 PM
Gurinder ji Basmati 1121 te 1718 dno varieties hi vdya han. Jhad 1718 da vadh hai 1121 nalo par mandi vich rate 1121 ta teej hunda 1718 nalo. Dhanwad.
Posted by jashan
Uttar Pradesh
08-07-2021 02:58 PM
Jashan ji jhone vich tusi sifarish matra vich khada di varto karo te lod toh vadh kis khad di varto na karo. Jada garmi te barish vich deri hon karke jhone di fasal vich growth nahi ho rahi. Ave tusi vadhu de products na use kro. Aun vale 2-4 dinna vich barish hon di umeed hai te barish baad jhona vdya growth kare ga te jo material pehla pye hai os da v vdya utilize kre ga. Dhanwad.

Posted by simar bajwa
Punjab
08-07-2021 02:57 PM
Jimmy ji tusi filhal jhone vich sifarish khad di sifarish matra vich varto karo, is nal vdya growth hove gi. Vaise jhone ghute je hoye hai kyu ki ek ta garmi bhut jada hai te duja barish nai hoyi te kisan veer fasal vich material vadh to vadh pyi jande han ki jhona jaldi chal pave. Jhone di fasal vich paye material barish hon te hi apna asar dekhaye ga. Isliye tusi sahi matra vich khada pao te aun vale 2-4 dinna vich barish aunn di umeed hai. Dhanwad.

Posted by bhimsain
Punjab
08-07-2021 02:56 PM
Bhimsain ਜੀ ਤੁਸੀਂ lambda ਦੀ ਸਪਰੇਅ ਦੀ ਵਰਤੋਂ ਕਰ ਸਕਦੇ ਹਨ। ਧੰਨਵਾਦ।

Posted by Chandan Yadav
Uttar Pradesh
08-07-2021 02:53 PM
Chandan ji, amrood par anthracnose ki dikt hai, iske liye aap copper oxychloride @3gm/ltr paani ke hisab se spray kar skte hain, Dhanyvad

Posted by Mahabir singh
Punjab
08-07-2021 02:50 PM
Mahabir ji strawberry ki kheti polyhouse mein or khule khet mein bhi ki ja sakti hai. iske liye chikni, balue or achhe nikas vali miiti ki jarurat hoti hai, pH 5-6.5 hona chahiye. din ka taapmaan 20-25degree C or raat ka taapman 7-12degree C hona chahiye. bijai october se mady november tak ki jati hai, iski kheti ke loye mulching technique ka use kiya jata hai. iski bijai ke liye 1 acre mein 40 bed tiyar kiye jate hain ik bed lar 1000 podhe lagaye jate hain. ik podha 3-4 rs ka mil jata hai, iski upaj 50-60 quintal tak nikal ati hai io acre ke liye gibar ki khaad 25-30 quintal , isme NPK -20:40:40 kg ke hisaab se dali jati hai, eski kheti ki jyada jankari ke liye aap Navjot Singh Shergill (98725 95194) se sampark kar skte hain, Dhanywad.

Posted by Rohit Kumar
Punjab
08-07-2021 02:39 PM
Rohit ji tusi javik kheti liye gobar di khaad, vermicompost, green manure da istemal kar sakde han, is nal khet vich tatv di kami purti ho jandi hai, agar kisi keet da hamla hove ta tusi is vich neem de tel da istemal kar sakde han, or agar fungus da hamla hunda hai ta ap is vich khatti lassi da paryog kar sakde han, tusi apne najdeek kisi organic kheti karde kisan nal samparak kar sakde han te jankari le sakde han. dhanwad

Posted by simar bajwa
Punjab
08-07-2021 02:24 PM
Jimmy ji, eh grmi karn hi ho riha hai, esde lai jada paani na bhrke rakho te hva lvaake hi paani lgao ate jekar spray krni chahunde ho ta 1kg ferrous sulphate/acre de hisab nal spray kar skde ho, Dhanvad

Posted by simar bajwa
Punjab
08-07-2021 02:22 PM
Jimmy ji, eh grmi karn hi ho riha hai, esde lai jada paani na bhrke rakho te hva lvaake hi paani lgao ate jekar spray krni chahunde ho ta 1kg ferrous sulphate/acre de hisab nal spray kar skde ho, Dhanvad

Posted by Nanak Dhaliwal
Punjab
08-07-2021 02:11 PM
Nanak ji tusi kaddu diya vala te NPK 13:0:45@10gram prati 1litre pani de hisab nal spray kar sakde han. Te je kise keet de hon de lashan lag rahe han ta tusi is upper Imidacloprid@1ml prati 1litre vich milake spray kar sakde han. Dhanwad.
Posted by Amit Kumar Bamoriya
Madhya Pradesh
08-07-2021 01:49 PM
अमित जी किसान वीरो के साथ जानकारी सांझी करने पर आपका बहुत धन्यवाद।
Posted by kawrjeet singh
Punjab
08-07-2021 01:37 PM
ਕੰਵਰਜੀਤ ਸਿੰਘ ਜੀ ਤੁਸੀਂ ਮੱਝਾਂ ਨੂੰ 2kg ਦੁੱਧ ਲਈ 1kg ਫੀਡ ਪਾਓ ਜੀ 3kg ਫੀਡ ਪਸ਼ੂ ਨੂੰ bodyweight maintenance ਲਈ ਪਾਓ ਜੀ
Posted by kawrjeet singh
Punjab
08-07-2021 01:34 PM
ਕੰਵਰਜੀਤ ਸਿੰਘ ਜੀ ਤੁਸੀਂ ਮੱਝਾਂ ਨੂੰ 2kg ਦੁੱਧ ਲਈ 1kg ਫੀਡ ਪਾਓ ਜੀ 3kg ਫੀਡ ਪਸ਼ੂ ਨੂੰ bodyweight maintenance ਲਈ ਪਾਓ ਜੀ

Posted by bhupinder singh
Madhya Pradesh
08-07-2021 01:34 PM
ਭੁਪਿੰਦਰ ਜੀ ਤੁਸੀਂ ਮੱਧ ਪ੍ਰਦੇਸ਼ ਚ ਹੁਣ ਝੋਨਾ ਕਰ ਸਕਦੇ ਹਨ।ਧੰਨਵਾਦ।

Posted by Manoj
Haryana
08-07-2021 01:29 PM
मनोज जी, इसकी बिजाई के लिए मध्य अगस्त से मध्य सितंबर तक का समय ठीक होता है।ब्रोकली की उचित और अच्छी वृद्धि के लिए नमी वाली मिट्टी की जरूरत होती है। ब्रोकली की खेती के लिए अच्छी खाद वाली मिट्टी ठीक होती है। ब्रोकली की खेती के लिए मिट्टी का pH 5.0-6.5 होना चाहिऐ। एक एकड़ खेत में बिजाई के लिए 250 ग्राम बीजों का प्रयोग कर.... (Read More)
मनोज जी, इसकी बिजाई के लिए मध्य अगस्त से मध्य सितंबर तक का समय ठीक होता है।ब्रोकली की उचित और अच्छी वृद्धि के लिए नमी वाली मिट्टी की जरूरत होती है। ब्रोकली की खेती के लिए अच्छी खाद वाली मिट्टी ठीक होती है। ब्रोकली की खेती के लिए मिट्टी का pH 5.0-6.5 होना चाहिऐ। एक एकड़ खेत में बिजाई के लिए 250 ग्राम बीजों का प्रयोग करें।नदीनो की रोकथाम के लिए रोपाई से पहले फलूक्लोरालिन (बसालिन) 1—2 लीटर को प्रति 600—700 लीटर पानी में मिलाकर प्रति एकड़ में स्प्रे करें और रोपण से 30—40 दिनो के बाद हाथ से गड़ाई करें। नए पौधो के रोपाई से एक दिन पहले पैंडीमैथालिन 1 लीटर प्रति एकड़ पर स्प्रे करें।रोपण के तुरंत बाद , पहली सिंचाई करें। मिट्टी जलवायु या मौसम की स्थिति अनुसार गर्मियों में 7—8 दिनों और सर्दियों में 10—15 दिनो के फासले से सिंचाई करें।अगेती पकने वाली किस्म 40-50 दिनों में तुड़ाई के लिए तैयार हो जाती है। मध्यम समय की किस्म 60-100 दिनों में और देरी से पकने वाली किस्म 100-115 दिनों में तुड़ाई के लिए तैयार हो जाती है।धन्यवाद

Posted by बृज लाल
Haryana
08-07-2021 01:28 PM
बृज लाल जी, दुसरे राज्यों में भी हमारी टीम काम कर रही है और उन किसानों की सूची भी जोड़ रही है, आपके इस सुझाव के लिए धन्यवाद

Posted by बृज लाल
Haryana
08-07-2021 01:23 PM
बृज लाल जी ऐसी कोई बात नहीं है, आप जिस के बारे में जानना चाहते हैं उसके बारे में विस्तार से सवाल कीजिये ताकि आपको सही जानकारी मिल सके, धन्यवाद

Posted by Harmander Singh Brar
Punjab
08-07-2021 01:14 PM
Harmander Singh ji, shuruvat to 50 din tak jhone di growth de din hi hunde han, Dhanvad

Posted by Karmandeep Singh Sidhu
Punjab
08-07-2021 01:10 PM

Posted by ਸਰਬਜੋਤ ਸਿੰਘ
Punjab
08-07-2021 01:01 PM
ਤੁਸੀ ਕੱਟੀ ਦੀ ਬੱਚੇਦਾਨੀ ਵਿਚ 2 ਦਿਨ ਦਵਾਈ ਭਰਵਾਓ ਅਤੇ ਉਸ ਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ ਦਿਓ ਅਤੇ ਨਾਲ ਹੀ 250ਗ੍ਰਾਮ ਜੋੰ-ਖਾਰ, 250ਗ੍ਰਾਮ ਕਲਮੀਸ਼ੋਰਾ, 250ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਖਿਲ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ. ਬਾਕੀ ਜੋ ਵੱਛੀ ਬੋਲਦੀ ਨਹੀਂ ਉਸ ਨੂੰ ਉਸ ਨੂੰ Agrimin super ਪਾਊਡਰ 50-50gm ਸਵੇਰੇ ਸ਼ਾਮ ਦਿਓ .... (Read More)
ਤੁਸੀ ਕੱਟੀ ਦੀ ਬੱਚੇਦਾਨੀ ਵਿਚ 2 ਦਿਨ ਦਵਾਈ ਭਰਵਾਓ ਅਤੇ ਉਸ ਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ ਦਿਓ ਅਤੇ ਨਾਲ ਹੀ 250ਗ੍ਰਾਮ ਜੋੰ-ਖਾਰ, 250ਗ੍ਰਾਮ ਕਲਮੀਸ਼ੋਰਾ, 250ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਖਿਲ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ. ਬਾਕੀ ਜੋ ਵੱਛੀ ਬੋਲਦੀ ਨਹੀਂ ਉਸ ਨੂੰ ਉਸ ਨੂੰ Agrimin super ਪਾਊਡਰ 50-50gm ਸਵੇਰੇ ਸ਼ਾਮ ਦਿਓ ਅਤੇ Ovumin advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਫਿਰ ਜਦੋ ਉਹ ਪਤਲੀਆਂ ਸਾਫ ਤਾਰਾ ਕਰੇ ਤਾਂ ਟੀਕਾ ਭਰਵਾਂ ਸਕਦੇ ਹੋ.
Posted by Ramesh singh
Haryana
08-07-2021 12:56 PM
Ramesh ji pyaz ka beej bonne ka sahi samay june ke akhari 2 hafto ka hai. Aur nursery bijayi se 6-8 hafto tak tyar ho jate hai aur unnki transplanting august ke starting me ho jati hai. Dhanywad.

Posted by Neeraj Khajuria
Jammu & Kashmir
08-07-2021 12:47 PM
नीरज जी, मक्की में इस कीट के रोकथाम के लिए आप Spinetoram 11.7 SC @100ml/एकड़ के हिसाब से छिड़काव कर सकते हैं, धन्यवाद
Posted by PREET# PUNI@
Punjab
08-07-2021 12:47 PM
PREET ji tusi mmurgiya nu Enrocin liquid 1ml per litre pani de hisab nal 24 hours lai deo ate Stressvel@5ml per 100 birds de hisab nal deo.

Posted by Harman jit Singh Dhillon
Punjab
08-07-2021 12:42 PM
Harman jit Singh ji majh nu virbac company da powder AMUNITY 25gmx20 last month deo ji

Posted by भरत सिंह
Rajasthan
08-07-2021 12:35 PM
भरत सिंह जी, किर्प्या विस्तार से बताये की अभी तक क्या डाल चुके हो और इसकी जड़ उखाड़कर देखिये काली तो नहीं हो रही फिर दोबारा मैसेज कीजिये ताकि आपको सही जानकारी मिल सके, धन्यवाद

Posted by Kirandeep singh
Punjab
08-07-2021 12:31 PM
Kirandeep Singh ji, jhone di growth lai urea nal Zinc 33% @10kg/acre de hisab nal pa skde ho ate root de vikas lai tusi Mycorrhiza @4kg roodi vich milake shita de skde ho, Dhanvad

Posted by gursewak singh
Punjab
08-07-2021 12:16 PM
ਗੁਰਸੇਵਕ ਸਿੰਘ ਜੀ, ਬੂਟਿਆਂ ਨੂੰ copper ਦੀ ਘਾਟ ਹੈ ਇਸ ਲਈ ਇਸਤਰਾਂ ਸੁੱਕ ਰਹੇ ਹਨ, ਇਸਦੇ ਲਈ ਤੁਸੀਂ Bordeaux Mixture ਦੀ ਸਪਰੇਅ ਕਰ ਸਕਦੇ ਹੋ, ਧੰਨਵਾਦ

Posted by Arvind Kumar Yadav
Uttar Pradesh
08-07-2021 12:15 PM
Arvind kumar ji, dhan ki fasal me deemak ke control ke liye chlorpyriphos @600ml/acre daal skte hain, Dhanyvad

Posted by Arvind Kumar Yadav
Uttar Pradesh
08-07-2021 12:07 PM
Arvind Kumar ji, dhan me deemak ki roktham ke liye chlorpyriphos @600ml/acre ke hisab se khad me milaker daal skte hain, Dhanyvad
Posted by ਤਰਨਦੀਪ ਸਿੰਘ
Punjab
08-07-2021 12:00 PM
ਤਰਨ ਮਾਨ ਜੀ, ਇਸਦੇ ਲਈ ਤੁਹਾਨੂੰ ਦਵਾਈ ਹੀ ਰੱਖਣੀ ਪੈਣੀ ਹੈ, ਪਹਿਲਾਂ ਦਵਾਈ ਤੋਂ ਬਿਨਾ ਚੋਗਾ ਰੱਖਕੇ ਓਹਨਾ ਨੂੰ ਗੇਜ ਪਾਉਣੀ ਪਵੇਗੀ, ਦੋ ਜਾਂ ਤਿਨ ਵਾਰ ਬਿਨਾ ਦਵਾਈ ਤੋਂ ਚੋਗਾ ਰੱਖਕੇ ਫਿਰ ਹੀ ਦਵਾਈ ਵਾਲਾ ਚੋਗਾ ਰੱਖਣਾ ਹੁੰਦਾ ਹੈ, ਚੋਗ ਬਣਾਉਣ ਲਈ ਬਾਜਰਾ, ਜਵਾਰ ਜਾਂ ਕਣਕ ਦਾ ਦਰੜ ਜਾਂ ਇਨ੍ਹਾਂ ਸਾਰਿਆਂ ਅਨਾਜਾਂ
ਦਾ ਮਿਸ਼ਰਣ ਜਾਂ ਆਟਾ 1 ਕਿਲੋ ਲਓ ਤੇ ਉਸ ਵਿੱਚ 20 ਗ੍ਰਾਮ ਖਾਣ ਵਾਲਾ ਵਨਸਪਤੀ .... (Read More)
ਤਰਨ ਮਾਨ ਜੀ, ਇਸਦੇ ਲਈ ਤੁਹਾਨੂੰ ਦਵਾਈ ਹੀ ਰੱਖਣੀ ਪੈਣੀ ਹੈ, ਪਹਿਲਾਂ ਦਵਾਈ ਤੋਂ ਬਿਨਾ ਚੋਗਾ ਰੱਖਕੇ ਓਹਨਾ ਨੂੰ ਗੇਜ ਪਾਉਣੀ ਪਵੇਗੀ, ਦੋ ਜਾਂ ਤਿਨ ਵਾਰ ਬਿਨਾ ਦਵਾਈ ਤੋਂ ਚੋਗਾ ਰੱਖਕੇ ਫਿਰ ਹੀ ਦਵਾਈ ਵਾਲਾ ਚੋਗਾ ਰੱਖਣਾ ਹੁੰਦਾ ਹੈ, ਚੋਗ ਬਣਾਉਣ ਲਈ ਬਾਜਰਾ, ਜਵਾਰ ਜਾਂ ਕਣਕ ਦਾ ਦਰੜ ਜਾਂ ਇਨ੍ਹਾਂ ਸਾਰਿਆਂ ਅਨਾਜਾਂ
ਦਾ ਮਿਸ਼ਰਣ ਜਾਂ ਆਟਾ 1 ਕਿਲੋ ਲਓ ਤੇ ਉਸ ਵਿੱਚ 20 ਗ੍ਰਾਮ ਖਾਣ ਵਾਲਾ ਵਨਸਪਤੀ ਤੇਲ, 20 ਗ੍ਰਾਮ ਪੀਸੀ
ਖੰਡ ਤੇ 0.25% ਤਾਕਤ ਦਾ 20 ਗ੍ਰਾਮ ਬਰੋਮਾਡਾਇਲੋਨ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾਓ।ਇਸ ਚੋਗੇ ਵਿੱਚ ਕਦੇ ਵੀ ਪਾਣੀ ਨਾ ਮਿਲਣ ਦਿਉ ਅਤੇ ਹਮੇਸ਼ਾਂ ਤਾਜ਼ਾ ਤਿਆਰ ਕੀਤਾ ਚੋਗ ਵਰਤੋ। ਇਕ ਹੀ ਫ਼ਸਲ ਵਿੱਚ 2 ਵਾਰ ਜ਼ਿੰਕ ਫ਼ਾਸਫ਼ਾਈਡ ਦਵਾਈ ਵਰਤਣ ਵਿਚਕਾਰ ਸਮਾਂ ਘੱਟੋ ਘੱਟ 2 ਮਹੀਨੇ ਹੋਣਾ ਅਤਿ ਜ਼ਰੂਰੀ ਹੈ। ਜ਼ਿੰਕ ਫ਼ਾਸਫ਼ਾਈਡ ਦਵਾਈ ਦੇ ਵਧੇਰੇ ਅਸਰ ਲਈ ਚੂਹਿਆਂ ਨੂੰ ਗੇਝ ਪਾਉ। ਇਸ ਲਈ ਜ਼ਿੰਕ ਫ਼ਾਸਫ਼ਾਈਡ ਦਵਾਈ ਦੀ ਵਰਤੋਂ ਤੋਂ ਪਹਿਲਾਂ ਬਾਜਰਾ ਜਾਂ ਜੁਆਰ ਜਾਂ ਕਣਕ ਦਾ ਦਰੜ ਜਾਂ ਇਨ੍ਹਾਂ ਅਨਾਜਾਂ ਦੇ ਮਿਸ਼ਰਣ ਵਿੱਚ ਤੇਲ ਤੇ ਪੀਸੀ ਖੰਡ ਮਿਲਾ ਕੇ 400 ਗ੍ਰਾਮ ਪ੍ਰਤੀ ਏਕੜ, 40 ਥਾਵਾਂ ਤੇ ਕਾਗਜ਼ ਦੇ ਟੁਕੜਿਆਂ ਉੱਪਰ 2-3 ਦਿਨਾਂ ਲਈ ਰੱਖੋ। ਇਸ ਫ਼ਸਲ ਵਿੱਚ ਕਿਉਂਕਿ ਚੂਹਿਆਂ ਦੀ ਭਰਮਾਰ ਹੁੰਦੀ ਹੈ, ਇਸ ਲਈ ਜ਼ਹਿਰੀਲਾ ਚੋਗ ਪਹਿਲੀ
ਵਾਰ ਜੁਲਾਈ ਵਿੱਚ (ਝੋਨਾ ਲਾਉਣ ਤੋਂ ਬਾਅਦ) ਅਤੇ ਦੂਜੀ ਵਾਰ ਅਕਤੂਬਰ-ਨਵੰਬਰ ਵਿੱਚ (ਝੋਨਾ ਕੱਟਣ ਤੋਂ
ਬਾਅਦ) ਰੱਖੋ। ਇਨ੍ਹਾਂ ਦੋਨਾਂ ਸਮਿਆਂ ਤੇ ਪਹਿਲਾਂ ਜ਼ਿੰਕ ਫ਼ਾਸਫ਼ਾਈਡ ਜਾਂ ਬਰੋਮਾਡਾਇਲੋਨ ਵਾਲਾ ਚੋਗ ਅਤੇ ਫਿਰ
15 ਦਿਨਾਂ ਬਾਅਦ ਬਰੋਮਾਡਾਇਲੋਨ ਵਾਲਾ ਚੋਗ 400 ਗ੍ਰਾਮ ਪ੍ਰਤੀ ਏਕੜ ਕਾਗਜ਼ ਦੇ ਟੁਕੜਿਆਂ ਉੱਪਰ ਰੱਖੋ।ਜੇਕਰ ਫ਼ਸਲ ਜਨਵਰੀ-ਫ਼ਰਵਰੀ ਤੋਂ ਬਾਅਦ ਕੱਟਣੀ ਹੋਵੇ ਤਾਂ ਤੀਸਰੀ ਵਾਰ ਜਨਵਰੀ ਵਿੱਚ ਬਰੋਮਾਡਾਇਲੋਨ ਵਾਲਾ ਚੋਗ 800 ਗ੍ਰਾਮ ਪ੍ਰਤੀ ਏਕੜ 40 ਥਾਵਾਂ ਤੇ ਕਾਗਜ਼ ਦੇ ਟੁਕੜਿਆਂ ਉੱਪਰ ਰੱਖੋ।ਧੰਨਵਾਦ

Posted by Neeraj Khajuria
Jammu & Kashmir
08-07-2021 11:59 AM
नीरज जी, बोरन की कमी के कारण फल फट जाता है इसके लिए आप Sodium borate @2gm/लीटर पानी के हिसाब से छिड़काव क्र सकते हैं, धन्यवाद
Posted by गिरधारी लाल
Rajasthan
08-07-2021 11:55 AM
आप उसकी बच्चेदानी में utrawin-oz दवाई तीन दिन भरवाएं और इसे Agrimin-i tab. रोजाना एक गोली दें और 21 दिन तक देते रहें फिर अगली बार हीट में आने पर हीट खाली छोड़ दें और उससे अगली हीट में भैंसे से करवाएं और साथ ही keeper plus पाउडर देना शुरू करें।

Posted by ਬਲਜੀਤ ਸਿੰਘ ਗਰੇਵਾਲ
Punjab
08-07-2021 11:48 AM
ਬਲਜੀਤ ਸਿੰਘ, ਜੀ ਇਸ ਨਦੀਨ ਦਾ ਨਾਮ ਬਰਮੁਡਾ ਗ੍ਰਾਸ ਹੈ, ਧੰਨਵਾਦ

Posted by ਬਲਜੀਤ ਸਿੰਘ ਗਰੇਵਾਲ
Punjab
08-07-2021 11:45 AM
ਬਲਜੀਤ ਸਿੰਘ ਜੀ, ਇਸਦਾ ਨਾਮ ਬਰਮੁਡਾ ਗ੍ਰਾਸ ਹੈ, ਇਸਦੇ ਉਪਰ ਦਵਾਈ ਦਾ ਅਸਰ ਸ਼ਾਇਦ ਹੀ ਹੋਵੇ, ਅਗਰ ਤੁਸੀਂ ਸਪਰੇਅ ਕਰਨਾ ਚਾਹੁੰਦੇ ਹੋ ਤਾਂ Metsulfuron Methyl 10.1% + Chlorimuron Ethyl 10.1% WP @8gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ

Posted by jashan bawa
Punjab
08-07-2021 11:21 AM
jashan bawa ji sada farm ludhiana nede hai ji . tusi menu 99156 32577 number te sampark kar sakde ho ji.
Posted by Neeraj Rathi
Uttar Pradesh
08-07-2021 11:13 AM
नीरज जी, Cartap Hydrochloride एक अलग कैमिकल है और फरटेरा में chlorantraniliprole होता है, ये दोनों कीटनाशक हैं, धन्यवाद

Posted by Gurwinder
Punjab
08-07-2021 10:57 AM
Gurwinder ji Os nu 8 month di pregnancy hon te liquid Bovibesta H (carus)1 litter 10ml rojana deo 9 month 15 days hon te Powder Hyporid (intas)90gm daily 20days takk deo ji

Posted by kuldeep singh
Punjab
08-07-2021 10:56 AM
ਕੁਲਦੀਪ ਸਿੰਘ ਜੀ, ਅਗਰ ਸਿੱਧੀ ਬਿਜਾਈ ਵਾਲਾ ਝੋਨਾ ਹੈ ਤਾਂ triafamone 20%+ethoxysulfuron 10% WG @90gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by Parveen Parjapat
Haryana
08-07-2021 10:54 AM
Parveen ji, agar abhi tak SSP ya DAP nhi daali to 75kg SSP daal skte hain aur iske sath 20kg MOP/acre dal skte hain aur uske ek hafte baad urea ke sath 10kg Zinc 33%/acre daal skte hain, Dhanyvad

Posted by Arundeep Singh
Punjab
08-07-2021 10:16 AM
Iss nu Amoxirum forte 4.5gm, Megludyne inj. 20ml, ifer-h inj. 5ml lgwao ate rojana 3 din lgwao ate isde jakhma te Coolmac tube ja marcoworm tube lgani suru kro.
Posted by Amandeep Sidhu
Punjab
08-07-2021 10:08 AM
Aman ji, kyi vaar wilt di dikt aa jandi hai esde lai copper oxychloride @2gm/ltr paani de hisab naal jda val spray kar skde ho te 7 din de vakfe to paathiya de paani te khatti lassi di spray krde raho, Dhanvad

Posted by Nanak Dhaliwal
Punjab
08-07-2021 10:07 AM
ਧਾਲੀਵਾਲ ਜੀ, ਕੱਦੂਆਂ ਦੀਆਂ ਵੱਲਾਂ ਤੇ ਕੀਟ ਦੀ ਰੋਕਥਾਮ ਲਈ ਤੁਸੀਂ Imidachloprid 17.8% SL @1ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image







.png)


















