Experts Q&A Search

Posted by Pushi
Punjab
17-08-2023 02:27 PM
Punjab
08-18-2023 10:38 AM
ਤੁਸੀ ਉਸ ਨੂੰ Bovimin b ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਦੇਣਾ ਸ਼ੁਰੂ ਕਰੋ ਅਤੇ Agrimin i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ, ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਖੁਲ ਕੇ ਹੀਟ ਵਿਚ ਆ ਜਾਵੇਗੀ।
Posted by Harjot singh
Punjab
17-08-2023 02:16 PM
Punjab
08-19-2023 09:53 PM
ਹਰਜੋਤ ਜੀ, ਇਸ ਦੀ ਖੇਤੀ ਖਾਣਯੋਗ ਫਲੀਆਂ ਅਤੇ ਪੱਤਿਆਂ ਲਈ ਕੀਤੀ ਜਾਂਦੀ ਹੈ। ਮੋਰਿੰਗਾ(ਸੁਹੰਜਣਾ ) ਵਿਚ ਸੋਜਿਸ਼ ਘੱਟ ਕਰਨ, ਕੋਸ਼ਿਕਾਵਾਂ ਦੀ ਰੱਖਿਆ ਕਰਨ ਦੇ ਗੁਣ ਹਨ ਅਤੇ ਕਈ ਤਰ੍ਹਾਂ ਦੇ ਐਂਟੀ-ਆਕਸੀਡੈਂਟ ਤੱਤ ਹਨ, ਜੋ ਰੋਗਾਂ ਦੀ ਰੋਕਥਾਮ \'ਚ ਮਦਦ ਕਰਦੇ ਹਨ। ਇਸ \'ਚ ਵਿਟਾਮਿਨ \'ਸੀ\' ਵੀ ਹੈ ਅਤੇ ਅਜਿਹੇ ਕਈ ਤੱਤ ਹਨ, ਜੋ ਰੋਗ ਪ੍ਰਤੀ ਰੱਖਿਆ ਨੂੰ ਉਤਸ਼ਾਹਤ ਕਰਨ ਅਤੇ ਸੋਜ ਨੂੰ ਘੱਟ ਕਰਨ \'ਚ ਮਦਦ ਕਰਦ.... (Read More)
ਹਰਜੋਤ ਜੀ, ਇਸ ਦੀ ਖੇਤੀ ਖਾਣਯੋਗ ਫਲੀਆਂ ਅਤੇ ਪੱਤਿਆਂ ਲਈ ਕੀਤੀ ਜਾਂਦੀ ਹੈ। ਮੋਰਿੰਗਾ(ਸੁਹੰਜਣਾ ) ਵਿਚ ਸੋਜਿਸ਼ ਘੱਟ ਕਰਨ, ਕੋਸ਼ਿਕਾਵਾਂ ਦੀ ਰੱਖਿਆ ਕਰਨ ਦੇ ਗੁਣ ਹਨ ਅਤੇ ਕਈ ਤਰ੍ਹਾਂ ਦੇ ਐਂਟੀ-ਆਕਸੀਡੈਂਟ ਤੱਤ ਹਨ, ਜੋ ਰੋਗਾਂ ਦੀ ਰੋਕਥਾਮ \'ਚ ਮਦਦ ਕਰਦੇ ਹਨ। ਇਸ \'ਚ ਵਿਟਾਮਿਨ \'ਸੀ\' ਵੀ ਹੈ ਅਤੇ ਅਜਿਹੇ ਕਈ ਤੱਤ ਹਨ, ਜੋ ਰੋਗ ਪ੍ਰਤੀ ਰੱਖਿਆ ਨੂੰ ਉਤਸ਼ਾਹਤ ਕਰਨ ਅਤੇ ਸੋਜ ਨੂੰ ਘੱਟ ਕਰਨ \'ਚ ਮਦਦ ਕਰਦੇ ਹਨ। ਇਸ ਦੇ ਬੀਜ ਅਤੇ ਜੜ੍ਹਾਂ \'ਚ ਵੀ ਰੋਗ ਵਿਰੋਧੀ ਤਾਕਤ ਹੈ, ਜੋ ਸਰੀਰ ਚ ਰੋਗਾਂ ਨੂੰ ਫੈਲਣ ਤੋਂ ਰੋਕਦਾ ਹੈ। 6.5 - 8 ਦੇ pH ਵਾਲੀ ਡੂੰਘੀ ਰੇਤਲੀ ਦੋਮਟ ਮਿੱਟੀ ਇਸ ਫਸਲ ਦੀ ਕਾਸ਼ਤ ਲਈ ਆਦਰਸ਼ ਹੈ । ਕਿਸਮਾਂ :ਪੀਕੇਐਮ 1, ਪੀਕੇਐਮ 2 ਅਤੇ ਕੇਕੇਐਮ 1| ਬੂਟਿਆਂ ਦੀ ਲਵਾਈ ਜੁਲਾਈ - ਅਕਤੂਬਰ ਦੇ ਦੌਰਾਨ ਕੀਤੀ ਜਾਂਦੀ ਹੈ। 200 ਗ੍ਰਾਮ /ਏਕੜ ਬੀਜ ਲੋੜੀਂਦੇ ਹਨ , 2.5-3.0 ਸੈਂਟੀਮੀਟਰ ਦੀ ਡੂੰਘਾਈ ਤੇ ਪ੍ਰਤੀ ਟੋਏ ਦੋ ਬੀਜ ਬੀਜੋ। ਬੀਜਾਂ ਪੌਲੀ ਬੈਗਾਂ ਵਿੱਚ ਵੀ ਬੀਜਿਆ ਜਾ ਸਕਦਾ ਹੈ ,ਅਤੇ ਬਿਜਾਈ ਦੇ 35-40 ਦਿਨਾਂ ਬਾਅਦ ਟ੍ਰਾਂਸਪਲਾਂਟ ਕੀਤਾ ਜਾ ਸਕਦਾ ਹੈ। ਕਿਸੇ ਵੀ ਤਰੀਕੇ ਨਾਲ 2.0 - 2.5 ਮੀਟਰ ਦੇ ਫਾਸਲੇ ਦੇ ਨਾਲ 45 ਸੈ. ਮੀ. x 45 ਸੈ. ਮੀ x 45 ਸੈ. ਮੀ ਦੇ ਆਕਾਰ ਦੇ ਟੋਏ ਪੁੱਟੋ। 15 ਕਿਲੋ ਰੂੜੀ ਦੀ ਖਾਦ ਹਰ ਟੋਏ ਵਿੱਚ ਪਾਓ। ਪੀਕੇਐਮ -2 ਲਈ, 1.2 x 1.2 ਮੀਟਰ ਦਾ ਸਭ ਤੋਂ ਨੇੜਲਾ ਫਾਸਲਾ ਉੱਚਾ ਪ੍ਰਾਪਤ ਕਰਨ ਲਈ ਆਦਰਸ਼ ਹੈ| ਵਧੇਰੇ ਸ਼ਾਖਾਵਾਂ ਦੀ ਸਹੂਲਤ ਲਈ ਜਦੋਂ ਪੌਦਿਆਂ ਦੀ ਉਚਾਈ ਲਗਭਗ 75 ਸੈਂਟੀਮੀਟਰ ਹੋਵੇ ਤਾਂ ਉਨ੍ਹਾਂ ਨੂੰ ਤੋੜੋ. ਛੋਟੀ ਮਿਆਦ ਦੀਆਂ ਸਬਜ਼ੀਆਂ ਜਿਵੇਂ ਕਿ ਲੋਬੀਆ, ਭਿੰਡੀ ਅਤੇ ਟਮਾਟਰ ਨੂੰ ਅੰਤਰ ਫਸਲ ਵਜੋਂ ਉਗਾਇਆ ਜਾ ਸਕਦਾ ਹੈ।।ਹਰ ਪੌਦੇ ਨੂੰ 100 g ਨਾਈਟ੍ਰੋਜਨ ,200 g ਫੋਸਫੋਰੁਸ ਅਤੇ 50 g ਪੋਟਾਸ਼ ਖਾਦ ਬਾਰਿਸ਼ ਸ਼ੁਰੂ ਹੋਣ ਤੋਂ ਪਹਿਲਾ ਪਾਓ |ਬਿਜਾਈ ਤੋਂ ਪਹਿਲਾਂ ਅਤੇ ਬਿਜਾਈ ਦੇ ਤੀਜੇ ਦਿਨ ਅਤੇ ਬਾਅਦ ਵਿੱਚ ਮਿੱਟੀ ਦੀ ਕਿਸਮ ਦੇ ਅਨੁਸਾਰ 10-15 ਦਿਨਾਂ ਦੇ ਅੰਤਰਾਲ ਤੇ ਸਿੰਚਾਈ ਕਰੋ। ਇਕ ਸਾਲ ਵਿਚ ਪੱਤਿਆਂ ਅਤੇ ਫਲੀਆਂ ਦੀ ਤੁੜਾਈ ਦੋ ਵਾਰ ਕੀਤੀ ਜਾ ਸਕਦੀ ਹੈ। ਇਸ ਦੀ ਮਾਰਕੀਟਿੰਗ ਤੁਹਾਨੂੰ ਪ੍ਰੋਸਸਸਿੰਗ ਕਰ ਕੇ ਖੁਦ ਹੀ ਕਰਨੀ ਪਵੇਗੀ ਜੀ।
Posted by Aniket Anand
Bihar
17-08-2023 02:12 PM

Haryana
08-17-2023 05:10 PM
Anand this is the viral disease called as mosaic virus. And it is spread by the white fly insect to control this spray imidachloprid 1 ml per 2 litre of water.
Posted by ਮੇਜਰ ਸਿੰਘ
Punjab
17-08-2023 02:03 PM
Haryana
08-17-2023 05:11 PM
ਸਿੰਘ ਜੀ ਚਰੀ ਵਿਚ ਨਦੀਨ ਦੀ ਰੋਕਥਾਮ ਲਈ ਕੋਈ ਵੀ ਦਵਾਈ ਵਰਤਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਏਸਦੇ ਲਈ ਤੁਸੀ ਗੋਡੀਂ ਕਰ ਸਕਦੇ ਹੋ ਕੋਈ ਵੀ ਸਪਰੇਅ ਕਰਨ ਨਾਲ ਫਸਲ ਉਪਰ ਮਾੜਾ ਅਸਰ ਹੀ ਸਕਦਾ ਹੈ
Posted by Maninderpal Singh
Punjab
17-08-2023 01:39 PM
Haryana
08-17-2023 05:16 PM
Singh ji tusi eh daso ethe pehla kehdo spray kiti hai ate kini matra vich us hsiab nal tuhanu dasya ja sakda hai baki tusi ehna podhe an vich eh dekho vi kite sundi hai ja nhi
Posted by SATINDER SINGH
Punjab
17-08-2023 01:20 PM

Punjab
08-18-2023 10:12 AM
Satinder ji tuci poultry farming di training len lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai Krishi Vigyan Kendra (KVK), Nagkalan-Jahangir, Majitha Road, Amritsar (143601), Dr.Bikramjit Singh, Associate Director (Training) KVK Amritsar - 98723-54170 nal sampark kr skde ho.
Posted by amritpal singh
Punjab
17-08-2023 12:54 PM
Haryana
08-17-2023 05:16 PM
Singh ji esse lai tusi tebuconazole 200 gram prati acre de hsiab nal vart skde ho
Posted by JKG FARMS
Punjab
17-08-2023 12:34 PM

Punjab
08-19-2023 09:51 PM
Posted by ਬਲਦੇਵ ਸਿੰਘ ਨੰਬਰਦਾਰ
Punjab
17-08-2023 12:07 PM
Haryana
08-17-2023 05:20 PM
ਨੰਬਰਦਾਰ ਜੀ ਇਹ ਇਕ ਉਲੀ ਨਾਲ ਹੋਣ ਵਾਲੀ ਬਿਮਾਰੀ ਕਰ ਕੇ ਹੈ ਏਸਦੇ ਲਈ ਤੁਸੀ mancozeb 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by Sukh
Punjab
17-08-2023 11:45 AM
Haryana
08-17-2023 05:27 PM
Sukh ji jdo koi vi bimari aundi hai udo hi spray krn di sifarish kiti jandi hai baki jdo kise vi ik podhe upar tusi udo hi spray kr skde ho
Posted by Sukh
Punjab
17-08-2023 11:22 AM
Haryana
08-17-2023 05:28 PM
Sukh ji npk vich jada tatt hunde han so tusi npk 191919 10 gram prati litre paani de hisab nal vart sakde ho
Posted by Adesh
Punjab
17-08-2023 11:18 AM

Haryana
08-17-2023 05:29 PM
Aadesh please send us the photo of your crop so that we can give you right information accordingly.
Posted by Adi Rana
Punjab
17-08-2023 10:18 AM

Haryana
08-17-2023 05:33 PM
ਰਾਣਾ ਜੀ ਤੁਸੀ ਵੈਸੇ ਨਪਕ ਵਾਲੀ ਕੋਈ ਵੀ ਸਪਰੇਅ ਕਰ ਸਕਦੇ ਹੋ ਪਰ ਤੁਸੀ ਏਸਨੂੰ ਕਿਸੇ ਵੀ ਹੋਰ ਦਵਾਈ ਨਾਲ ਮਿਕਸ ਕਰ ਕੇ ਨਹੀਂ ਵਰਤ ਸੱਕਦੇ ਇਹਦੇ ਨਾਲ ਫਸਲ ਉਪਰ ਮਾੜਾ ਅਸਰ ਪੈ ਸਕਦਾ ਹੈ।
Posted by Syed Fakhere Moin
Rajasthan
17-08-2023 10:17 AM

Haryana
08-17-2023 05:34 PM
Moin please send us teh photo of your crop so that we can give you information accordingly.
Posted by prahlad singh
Rajasthan
17-08-2023 09:43 AM
Haryana
08-17-2023 05:37 PM
Singh ji agar yeh jada matra mei. Hai to ap inke liye ek spray chlorantraniliprole 60 ml prati acre ke hisab se prayog kar sakte hai
Posted by Umed Singh Yadav
Haryana
17-08-2023 09:39 AM

Haryana
08-17-2023 05:39 PM
Yadav ji agar apne usko koi khad nahi pai to aap vo daal sakte hai app hme yeh btaye ki apne konsi kism ki biajai ki hai us hsiab se apko janakari di ja sakti hai
Posted by prahlad singh
Rajasthan
17-08-2023 09:05 AM

Haryana
08-17-2023 05:40 PM
Singh ji iske liye aap chlorantraniliprole 60 ml prati acre ke hisab se prayog kar sakte hai
Posted by prahlad singh
Rajasthan
17-08-2023 09:05 AM

Haryana
08-17-2023 05:42 PM
Singh ji yeh tatav ki kami ki wajah se hai kiroya yeh btaye apne isko konsa khad daala hai us hisab se apko sahi jankari di ja skati hai
Posted by prahlad singh
Rajasthan
17-08-2023 09:02 AM
Haryana
08-17-2023 05:42 PM
Singh ji yeh kisi keet ki wajah se hai iske liye aap chlorantraniliprole 60 ml prati acre ke hisab se prayog kar sakte hai
Posted by ਨਵਪ੍ਰੀਤ
Punjab
17-08-2023 08:04 AM
Punjab
08-17-2023 08:48 AM
ਨਵਪ੍ਰੀਤ ਜੀ, ਇਹ cherry ਦੀ ਪ੍ਰਜਾਤੀ ਦਾ ਬੂਟਾ ਲੱਗ ਰਿਹਾ ਹੈ ਜੀ।
Posted by Sukhwinder Singh
Punjab
17-08-2023 07:46 AM
Haryana
08-17-2023 05:43 PM
ਸੁੱਖ ਜੀ ਤੁਸੀ ਇਹ ਦਸੋ ਉਸਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਉਂਦੇ ਹੋ ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Posted by बृज बिहारी सिंह चौधरी
Uttar Pradesh
17-08-2023 07:13 AM

Haryana
08-17-2023 05:50 PM
बिहारी जी, कृपया यह बताए कि आपके पौधे में कोई सुंडी है या नही। उस हिसाब से ही आपको सही जानकारी दी जा सकती है।
Posted by Gursahab Singh
Rajasthan
17-08-2023 05:57 AM

Haryana
08-17-2023 05:48 PM
सिंह जी, कृपया अपनी फसल की फोटो भेजे या फिर बीमारी का नाम बताए। उस हिसाब से ही आपको सही जानकारी दी जा सकती है।
Posted by Anil Kumar
Uttar Pradesh
16-08-2023 10:35 PM

Haryana
08-17-2023 05:46 PM
कुमार जी, यह बताए कि आपकी फसल में दिक्कत क्या आ रही है। उस हिसाब से ही आपको टॉनिक के बारे में बताया जा सकता है।
Posted by Sahibveer Singh
Punjab
16-08-2023 10:31 PM
Punjab
08-17-2023 10:17 AM
ਇਹ ਪੇਟ ਦੇ ਕੀੜੇ ਖਤਮ ਕਰਨ ਲਈ ਵਰਤੀ ਜਾਂਦੀ ਹੈ ਇਹ ਛੋਟੇ ਜਾਨਵਰਾਂ ਨੂੰ ਦਿਤੀ ਜਾਂਦੀ ਹੈ, ਇਸ ਨਾਲ ਪੇਟ ਵਿੱਚੋ ਕੀੜੇ ਖਤਮ ਹੁੰਦੇ ਹਨ ਅਤੇ ਜਾਨਵਰ ਦੀ ਖੁਰਾਕ ਦਾ ਉਸਦੇ ਸਰੀਰ ਨੂੰ ਪੂਰਾ ਫਾਇਦਾ ਮਿਲਦਾ ਹੈ।
Posted by Jagseer sidhu
Punjab
16-08-2023 09:59 PM
Punjab
08-17-2023 10:21 AM
Jagseer ji tuci iss nu Keeper plus powder 30gm rojana dinde rho ate 21-22 din tak intzar kro ate jekar khull ke jale krdi hai fir isdi bachedani vich Lenovo-AP 60ml nu 3 din bachedani vich bhrwao ate agli heat khali shdd ke uss ton agli heat vich aun te cross krwao.
Posted by Navkiran singh
Punjab
16-08-2023 09:49 PM

Punjab
08-17-2023 10:23 AM
Navkiran ji tuci cow nu fever hon te Oxy inj. 20ml, Melonex plus inj. 15ml lgwa skde ho jekar uss nu koi hor bhi smasia ha ate fever bhut jyada ha fir doctor ton pashu nu check krwa ke hei ilaj krwao.
Posted by Amanpreet singh grewal
Punjab
16-08-2023 09:36 PM
Punjab
08-17-2023 08:46 AM
Amanpreet ji, bina samasya to koi spray karn naal jhaad vich koi vaadha nahi hunda, faltu kharcha hunda hai, sundi da koi hamla dikahi den te hi tusi spray karo ji.
Posted by gurbhej singh
Punjab
16-08-2023 09:30 PM
Punjab
08-17-2023 11:48 AM
ਤੁਸੀ ਉਸ ਨੂੰ RL botal 8 litre ਲਗਵਾਓ ਅਤੇ Metro 100ml ਦੀਆ 10 ਬੋਤਲਾਂ ਲਗਵਾਓ ਬਾਕੀ ਉਸ ਨੂੰ intamox inj. 4.5g , Rumirec inj. 10ml ਲਗਵਾਓ ਅਤੇ ਉਸ ਕੋਸੇ ਪਾਣੀ ਵਿਚ Unlock powder ਮਿਲਾ ਕੇ ਪਿਲਾ ਦਿਓ ਫਿਰ CUD ਪਾਊਡਰ ਨੂੰ ਦੁੱਧ ਵਿਚ ਭਿਓ ਕੇ ਰੱਖ ਦਿਓ ਅਤੇ ਜਦੋ 1 ਘੰਟੇ ਹੋ ਜਾਵੇ ਫਿਰ ਜੋ ਦੁੱਧ ਵਿਚ ਭਿਓ ਕੇ ਰਖਿਆ ਹੈ ਉਸ ਵਿਚ Brotone liquid 200ml ਮਿਕਸ ਕਰਕੇ ਪਸ਼ੂ ਨੂੰ ਦਿਓ ਇਸ ਨਾਲ ਫਰਕ ਪੈ ਜਾਵੇਗਾ |
Posted by ਸੁਖिਜੰਦਰ िਸੰਘ
Punjab
16-08-2023 09:27 PM
Punjab
08-17-2023 08:41 AM
Sukhwinder ji tusi Amistar top 200 ml/acre de hisaab naal 200 litre paani vich ghol ke spray kar sakde ho ji.
Posted by Tarandeep Singh
Punjab
16-08-2023 09:23 PM
Punjab
08-17-2023 10:25 AM
Tarandeep ji kirpa krke apne swal de nal semen di photo upload kro jiss nu dekh ke tuhanu sahi jankari diti ja skee.
Posted by amritpal singh
Punjab
16-08-2023 09:17 PM
Punjab
08-19-2023 09:45 PM
amritpal ji ih koi bimaari ya tatt di kami nahi hai, ih stress kar ke ho sakda hai ji.
Posted by Kuldeep Amarghade
Madhya Pradesh
16-08-2023 08:43 PM

Punjab
08-17-2023 08:40 AM
कुलदीप जी, कृपया यह बताए कि आपकी फसल कितने दिन की है। उस हिसाब से आपकी पानी के बारे में सही जानकारी दी जा सकती है।
Posted by Kuldeep Amarghade
Madhya Pradesh
16-08-2023 08:36 PM

Punjab
08-17-2023 08:40 AM
कुलदीप जी, कृपया यह बताए कि आपकी फसल कितने दिन की है। उस हिसाब से आपकी पानी के बारे में सही जानकारी दी जा सकती है।
Posted by gurmukh chahal
Rajasthan
16-08-2023 08:19 PM

Punjab
08-17-2023 08:39 AM
Gurmukh ji, abhi jyada khareed shuru nahi hoi hai, aap ktaai kar ke is sookhi jgaah par rakh le aur jaise hi khareed shuru ho aap ise bech sakte hai.
Posted by Ravinder Singh
Punjab
16-08-2023 08:14 PM
Punjab
08-17-2023 10:52 AM
ਇਹ ਐਚ ਐੱਫ ਨਸਲ ਦੇ Pluto ਬੁੱਲ ਦਾ ਸੀਮਨ ਹੈ ਅਤੇ ਇਸਦੇ ਦੁੱਧ ਦਾ ਰਿਕਾਰਡ ਲਗਭਗ 52 ਤੋਂ 53 ਲੀਟਰ ਤੱਕ ਹੈ।
Posted by Iqbal Singh
Punjab
16-08-2023 07:57 PM
Punjab
08-17-2023 08:38 AM
ਇਕਬਾਲ ਜੀ, ਪਨੀਰੀ ਵੱਡੀ ਹੋਣ ਨਾਲ ਕੁਛ ਹੱਦ ਤੱਕ ਝਾੜ ਤੇ ਅਸਰ ਪੈਂਦਾ ਹੈ ਤੁਸੀ ਇਸ ਦੀ ਖੁਰਾਕ 25 ਦਿਨਾ ਦੇ ਅੰਦਰ ਪੂਰੀ ਕਰ ਦਿਓ ਜੀ ਜੇਕਰ ਖੁਰਾਕ ਲੇਟ ਤੱਕ ਦਿਉਗੇ ਤਾਂ ਝਾੜ ਤੇ ਹੋਰ ਵੀ ਜਿਆਦਾ ਅਸਰ ਪਏਗਾ।
Posted by VIRDAVINDER SINGH
Punjab
16-08-2023 07:26 PM
Punjab
08-17-2023 10:58 AM
ਤੁਸੀ ਉਸ ਨੂੰ ਦਹੀਂ ਵਿਚ ਸੋਇਆਬੀਨ ਦੀ ਚੂਰਾ ਵੜੀ ਦੇ ਸਕਦੇ ਹੋ ਬਾਕੀ ਸਧਾਰਨ ਖੁਰਾਕ ਹੀ ਜਾਨਵਰ ਦੀ ਸਿਹਤ ਲਈ ਠੀਕ ਹੁੰਦੀ ਹੈ, ਬਾਕੀ ਉਸ ਨੂੰ ਸਮੇ ਸਮੇ ਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ ਬਾਕੀ ਦੁੱਧ, ਰੋਟੀ, ਦਲੀਆ ਉਸਦੇ ਖਾਣ ਦੇ ਹਿਸਾਬ ਨਾਲ ਦੇ ਸਕਦੇ ਹੋ ਤੁਸੀ ਤੇਲ ਦੀ ਵਰਤੋਂ ਤੋਂ ਪਰਹੇਜ਼ ਕਰੋ
Posted by ਨਿਰਮਲ ਸਿੰਘ ਮਣਕੂ
Punjab
16-08-2023 07:20 PM
Punjab
08-17-2023 08:35 AM
ਨਿਰਮਲ ਜੀ ਤੁਸੀ ਰੁਕੇ ਹੋਏ ਬੂਟਿਆਂ ਦੀ ਜੜ੍ਹ ਪੁੱਟ ਕੇ ਦੇਖੋ ਕਿ ਇਹ ਕਾਲੀ ਜਾਂ ਕਿਸੇ ਤਰ੍ਹਾਂ ਦਾ ਗਾਲਾ ਤਾਂ ਨਹੀਂ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Navpreet singh
Punjab
16-08-2023 07:00 PM
Punjab
08-17-2023 11:45 AM
ਨਵਪ੍ਰੀਤ ਜੀ ਤੁਸੀ ਡੇਅਰੀ ਫਾਰਮਿੰਗ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾ ਇਸ ਕੰਮ ਦੀ ਟ੍ਰੇਨਿੰਗ ਜਰੂਰ ਲਓ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਪੂਰੀ ਜਾਣਕਾਰੀ ਮਿਲੇਗੀ, ਤੁਸੀ ਇਸਦੇ ਲਈ Dairy Dev. Officer, Dairy Training & Extension Centre, Near Mal Mandi, Amritsar Road, Tarn Taran. S. Joginder Singh 98555-25237,01852-223093 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ।
Posted by ਨਿਰਮਲ ਸਿੰਘ ਮਣਕੂ
Punjab
16-08-2023 06:36 PM
Punjab
08-17-2023 08:33 AM
ਨਿਰਮਲ ਜੀ ਤੁਸੀ ਸਾਰੀ ਖੁਰਾਕ ਅਤੇ ਸਪਰੇ ਸਹੀ ਢੰਗ ਨਾਲ ਦਿੱਤੀ ਹੈ, ਇਸ ਲਈ ਹੁਣ ਤੁਸੀ ਕੋਈ ਖੁਰਾਕ ਜਾ ਛਿੜਕਾਅ ਨਾ ਕਰੋ, ਪੱਤਿਆਂ ਦਾ ਪੀਲਾਪਨ ਕਈ ਵਾਰ ਮੌਸਮ ਜਾ ਕਿਸ ਹੋਰ stress ਕਰਕੇ ਵੀ ਹੀ ਜਾਂਦਾ ਹੈ, ਇਹ ਸਮਾਂ ਪੈ ਕੇ ਠੀਕ ਹੋ ਜਾਂਦਾ ਹੈ ਜੀ।
Posted by balraj
Rajasthan
16-08-2023 05:58 PM

Punjab
08-17-2023 08:28 AM
Balraj ji, tusi 13 00 45 @ 2 kg nu 100 litre paani vich ghol ke spray kar sakde ho ji.
Posted by Anasaeb Khandagale
Maharashtra
16-08-2023 05:36 PM

Punjab
08-17-2023 08:44 AM
Anasaeb kindly let us know that have you sprayed any pesticide on it recently, if sprayed kindly tell the name and doage so that we can guide you accordingly.
Posted by Rahul
Haryana
16-08-2023 05:23 PM

Punjab
08-17-2023 08:26 AM
Rahul ji, kheti ke liye normal pH 7-8.5 hona chaiye aur agar pH 8.5 se jyada hai to aap gypsum ka paryog kar sakte hai aur normal paani ka RSC 2.5 me/L Se kam hota hai agar jyada ho to gypsum Dene ki jarurat hoti hai.
Posted by gurjinder singh
Punjab
16-08-2023 05:06 PM
Punjab
08-17-2023 11:42 AM
ਹਾਂਜੀ ਤੁਸੀ ਸੂਣ ਤੋਂ ਪਹਿਲਾ ਇਸਦੀ ਵਰਤੋਂ ਕਰ ਸਕਦੇ ਹੋ ਇਹ 20 ਦਿਨ ਪਹਿਲਾ ਦਿਓ ਇਸ ਨਾਲ ਜੇਰ ਨਾ ਪੈਣ ਦੀ ਸਮੱਸਿਆ ਨਹੀਂ ਆਉਂਦੀ, ਦੁੱਧ ਵਿਚ ਵਾਧਾ ਹੁੰਦਾ ਹੈ, ਸਰੀਰ ਨੂੰ ਤਾਕਤ ਮਿਲਦੀ ਹੈ, ਇਹ ਰੋਜਾਨਾ 1 ਪਾਉਚ ਦਿਓ।
Posted by gurjinder singh
Punjab
16-08-2023 05:03 PM
Punjab
08-17-2023 11:39 AM
ਗੁਰਜਿੰਦਰ ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ, ਇਹ ਸੂਣ ਤੋਂ 21 ਦਿਨ ਪਹਿਲਾ ਵਰਤ ਸਕਦੇ ਹੋ ਇਸ ਨਾਲ ਪਸ਼ੂਆਂ ਦੀ ਕਮਜ਼ੋਰੀ ਦੂਰ ਹੁੰਦੀ ਹੈ, ਸਰੀਰ ਨੂੰ ਤਾਕਤ ਮਿਲਦੀ ਹੈ ਅਤੇ ਆਸਾਨੀ ਨਾਲ ਪਸ਼ੂ ਸੂ ਜਾਂਦਾ ਹੈ।
Posted by gurjinder singh
Punjab
16-08-2023 05:01 PM
Punjab
08-17-2023 11:32 AM
ਗੁਰਜਿੰਦਰ ਜੀ ਤੁਸੀ ਬੀਜ ਖਰੀਦ ਸਕਦੇ ਹੋ ਅਤੇ ਓਹਨਾ ਦੀ ਵਰਤੋਂ ਕਰ ਸਕਦੇ ਹੋ, ਇਥੋਂ ਤੁਸੀ ਹਰ ਤਰ੍ਹਾਂ ਦੇ ਬੀਜ ਖਰੀਦ ਸਕਦੇ ਹੋ।