Posted by Gurpinder singh
Punjab
11-07-2021 07:59 AM
Gurpinder singh Os nu Lap kit deo ji . es nal thik hojegi ji.
Posted by Amandeep Singh Bajwa
Punjab
11-07-2021 07:58 AM
ਅਮਨਦੀਪ ਸਿੰਘ ਜੀ, ਇਸਨੂੰ ਤੱਤਾਂ ਦੀ ਘਾਟ ਹੈ ਤੇ ਗਰਮੀ ਕਾਰਨ ਵੀ ਇਸਤਰਾਂ ਹੋ ਰਿਹਾ ਹੈ, ਇਸਦੇ ਲਈ ਥੱਲੇ ਤੋਂ ਘੇਰਾ ਖੁੱਲਾ ਕਰੋ ਅਤੇ ੨-੩ ਕਿਲੋ ਵਰਮੀਕੰਪੋਸਟ/ਬੂਟਾ ਪਾ ਸਕਦੇ ਹੋ, 2-3 ਵਾਰ NPK 19:19:19 @5-10gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ

Posted by नलेंद्र वर्मा
Himachal Pradesh
11-07-2021 07:34 AM
वर्मा जी, आप किस कीट के लिए इसका उपयोग करना चाहते हैं, किर्प्या सवाल विस्तार से करें ताकि आपको सही जानकारी मिल सके, धन्यवाद

Posted by Anand Kumar
Bihar
11-07-2021 07:31 AM
आनंद कुमार जी, किर्प्या अपना सवाल विस्तार से करें ताकि आपको सही जानकारी मिल सके. धन्यवाद

Posted by Hargobind Singh
Punjab
11-07-2021 07:28 AM
ਹਰਗੋਬਿੰਦ ਸਿੰਘ ਜੀ, ਬਾਜਰਾ ਨਾ ਉਗਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਅਗਰ ਤੁਸੀਂ ਕੱਚੀ ਰੂੜੀ ਦੀ ਖਾਦ ਵਰਤੀ ਹੋਵੇ, ਬਿਜਾਈ ਤੋਂ ਬਾਅਦ ਬਾਰਿਸ਼ ਹੋ ਜਾਵੇ, ਬੀਜ ਦਾ ਡੂੰਗਾ ਬੀਜਿਆ ਜਾਣਾ ਜਾਂ ਬੀਜ ਖਰਾਬ ਹੋਣਾ, ਧੰਨਵਾਦ

Posted by Rajat kumar
Punjab
11-07-2021 07:15 AM
Rajat Kumar ji, jhone nu paani hva lgaake lgaya karo ate paani bhrke na rakho, es sme jhone vich zinc te lohe di ghat hai esde lai zinc 21% @500gm te ferrous sulphate @1kg/acre de hisab al spray kar skde ho agar thale zinc nhi pai ta Zinc 33% @10kg/acre de hisab nal pa skde ho. Dhanvad

Posted by sandeep singh
Punjab
11-07-2021 07:01 AM
Sandeep singh ji, Dalal ghol tyar krn lai 2.5kg urea, 2.5kg DAP te 500gm Zinc 21% nu mix krna hunda hai par DAP nu 2 din pehla bhionke rakhna hunda hai te baad vich esde ghol shan lain hai te urea ate zinc nu mauke te vakhra ghol laina hai fir esnu spray lai vart skde ho, Dhanvad

Posted by Daljeet singh
Punjab
11-07-2021 06:43 AM
Daljeet Singh ji, estra sukan da karn wilt ho skda hai esde lai carbendazim 2gm/ltr paani de hisab naal vlla diya jda vall spray kar skde ho, Dhanvad
Posted by jaswinder singh
Punjab
11-07-2021 06:42 AM
ਜਸਵਿੰਦਰ ਸਿੰਘ ਜੀ, ਤੋਰੀਆਂ ਤੇ ਰਸ ਚੁਸਕ ਕੀਟ ਦਾ ਹਮਲਾ ਹੈ, ਇਸਦੇ ਕੰਟਰੋਲ ਲਈ Imidachloprid 17.8% SL @1ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by jaspalsingh chhina
Punjab
11-07-2021 05:54 AM
Jaspal Singh ji, jhone nu akhri kaddu sme 75kg SSP te esde naal 20kg MOP/acre de hisab nal pauni hundi hai te fir pehli urea jhona laun to 7 din de ander pa skde ho te esde naal 10kg Zinc 33% da shitta de skde ho, agar SSP pai hai ta sulphur nu vakh to paun di jrurat nhi hundi te jekar pauni hai ta shuru vaale sme vich hi 8-10 kg sulphur/acre pa skde ho, Dhanvad
Posted by satinderbir singh
Punjab
11-07-2021 05:06 AM
5H p di motor te 275000-285000 da kharcha aajuga ji. es te subsidy koe nahi aa rahi ji.
Posted by jasvinder Singh
Uttarakhand
11-07-2021 01:03 AM
Jasvinder Singh ji, mushroom ki training lene ke liye Krishi Vigyan Kendra (Dhakrani,01360-224378) me sampark kar skte hain. Dhanyvad

Posted by mandeep singh
Punjab
10-07-2021 10:47 PM
mandeep singh ji tusi Os nu Liquid Calciumust Gold 50ml sweare shame deo ji rojana te naal Powder Lac up FX 1.5kg rojana deo ji. baaki tusi ohna to pucho ke oh khurak khedi dinde c.

Posted by Kaushlendrasingh
Rajasthan
10-07-2021 10:19 PM
Kaushlendra ji ap bajra ke baad sarso ki bijayi kar sakte hai. Sarso ki bijayi ka sahi samay 15 september se 25 october ke beech ka hota hai. Dhanywad.

Posted by देवराज गुर्जर
Rajasthan
10-07-2021 10:14 PM
देवराज जी फ़सले जैसे की सरसो, गवारा, बाजरा, चने, जिनकी बिजाई बारिश होने पर कर सकते है। सिंचाई के लिए अगर पानी ना हो तो बिना सिंचाई से भी इनकी फसल हो जाती है। बाकि अगर आप कोई और जानकारी लेना चाहते है तो अपना सवाल विस्तार से बताएं। धन्यवाद।
Posted by Manjot chahal
Punjab
10-07-2021 10:11 PM
Manjot chahal ji tusi Os nu 250gm dalda ,250gm Sugar,100gm nimbu 3 din ubaal ke deo ji

Posted by sandeep singh
Punjab
10-07-2021 09:33 PM
ਸੰਨਦੀਪ ਜੀ ਕਿਰਪਾ ਕਰਕੇ ਇਹ ਦੱਸੋ ਕਿ ਝੋਨੇ ਵਿਚ DAP ਤੋਂ ਇਲਾਵਾ ਹੋਰ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤੇ ਝੋਨਾ ਕਿੰਨੇ ਦਿਨਾਂ ਦਾ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Posted by dharmagill
Punjab
10-07-2021 09:05 PM
Dharmagill ji tuci Rumofat, Rumanfat koi bhi vart skde ho.
Posted by Varinder Singh
Punjab
10-07-2021 08:47 PM
Varinder ji tusi SSP fertilizer, IPL ja Coromandel company da le sakde han. Isda takreeban rate Rs.380 prati bag da hai. Dhanwad.
Posted by ਬਲਜੀਤ
Punjab
10-07-2021 08:03 PM
ਬਲਜੀਤ ਸਿੰਘ ਜੀ, ਅਗਰ ਹਰੇ ਚਾਰੇ ਲਈ ਮੱਕੀ ਦੀ ਬਿਜਾਈ ਕਰਨਾ ਚਾਹੁੰਦੇ ਹੋ ਤਾਂ J 1006 ਤੇ J 1007 ਦੀ ਬਿਜਾਈ ਕਰ ਸਕਦੇ ਹੋ ਅਤੇ ਬਿਜਾਈ ਲਈ 2 ਕਨਾਲ ਵਿੱਚ 5 ਕਿਲੋ ਬੀਜ ਵਰਤ ਸਕਦੇ ਹੋ, ਧੰਨਵਾਦ

Posted by vikas
Madhya Pradesh
10-07-2021 07:40 PM
अभिशान भेड लेने के लिए आप Central Sheep and Wool Research Institute, Avikanagar से संपर्क कर सकते है यहां आप डॉ. मीना 75971 04404 जी से संपर्क कर सकते है.

Posted by Satwant Singh Randhawa
Punjab
10-07-2021 07:30 PM
Satwant ji pehla ta napier bajra vicho nadeena di roktham kro te fir is nu 70 kg urea urea prati acre de hisab nal 2 shifta vich pao. Pehla urea da hisa basant rut vich te duja monsoon de mausam vich pa sakde han. Dhanwad .

Posted by Satwant Singh Randhawa
Punjab
10-07-2021 07:21 PM
Satwant ji tuhade dwara bheji photo open nahi ho rahi hai kirpa karke photo dubara bhejo ta jo ose hisab nal sahi jankari diti ja sake. Dhanwad.
Posted by Amarjeet sidhu
Punjab
10-07-2021 07:16 PM
Amarjeet ji pehla ta ganne di fasal vich nadeena di roktham kro te fasal vich sifarish matra vich fertilizers di varto kro. Ganne di fasal vich khada di varto zameen di mitti di janch karva ke report de hisab nal jruri khada di purti karni chahidi hai. Vaise ganne di fasal vich 200kg urea prati acre de hisab nal pe jandi hai. MOP te SSP di varto report de hisab nal krni chahidi hai. Urea di varto 3 hisso vich karni hai. Pehli 66kg urea prati acre de hisab nal bijayi samay karo te duji 66kg urea di vart duje pani te kro te teeji 66kg urea di varto 4th pani te kro. Kahi var thand vich pani di kami aa jndi hai te ganna peela pe janda hai te is samay tusi NPK 19:19:19@1kg 100 litre pani milake spray kar sakde han.Dhanwad.

Posted by Bhupinder Virk
Punjab
10-07-2021 07:15 PM
ਭੁਪਿੰਦਰ ਜੀ ਝੋਨਾ ਇਸ ਤਰਾਂ ਕਈ ਕਰਨਾ ਕਰਕੇ ਹੋ ਸਕਦਾ ਹੈ। ਜਿਵੇ ਤੱਤਾਂ ਦੀ ਕਮੀ, ਵੱਧ ਗਰਮੀ, ਜ਼ਮੀਨ ਨੂੰ ਹਵਾ ਨਾ ਲੱਗਣਾ ਆਦਿ ਹੋ ਸਕਦੇ ਹਨ। ਤੁਸੀਂ ਝੋਨੇ ਵਿਚ ਲੋਹੇ ਦੀ ਸਪਰੇਅ 1kg ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹਨ। ਝੋਨੇ ਦੀ ਫ਼ਸਲ ਵੱਧ ਗਰਮੀ ਕਰਕੇ ਵੀ ਇਸ ਤਰਾਂ ਹੋ ਜਾਂਦੀ ਹੈ। ਜ਼ਮੀਨ ਵਿਚ ਜ਼ਿਆਦਾ ਪਾਣੀ ਭਰਕੇ ਨਾ ਰੱਖੋ ਤੇ ਜ਼ਮੀਨ ਨੂੰ ਹਵਾ ਵੀ ਜਰੂਰ ਲਵਾਓ। ਧੰਨਵਾਦ।

Posted by ਸਰਬਜੋਤ ਸਿੰਘ
Punjab
10-07-2021 07:10 PM
ਸਰਬਜੋਤ ਸਿੰਘ ਜੀ ਸੱਬ ਤੋਂ ਪਹਿਲਾ ਤੁਸੀਂ ਇਸ ਨੂੰ ਡੀਵਰਮਿੰਗ ਲਈ Bolus Flukarid DS 6gm ਦਿਓ ਜੀ , ਸੁੱਕੀ ਤੂੜੀ ਬਿਲਕੁੱਲ ਨਾ ਦਿਓ ਜੀ , ਹਰਾ ਚਾਰਾ ਵੀ ਘੱਟ ਪਾਓ ਜੀ ਤੇ ਫੀਡ ਪੂਰੀ (3kg body lai te 3 kg milk/1kg feed ) ਪਾਓ ਤੇ ਇਸਦਾ ਤੋਰਾ ਫੇਰਾ ਕਰਵਾਓ ਜੀ

Posted by ਸਰਬਜੋਤ ਸਿੰਘ
Punjab
10-07-2021 07:02 PM
ਤੁਸੀ ਕੱਟੀ ਦੀ ਬੱਚੇਦਾਨੀ ਵਿਚ 2 ਦਿਨ ਦਵਾਈ ਭਰਵਾਓ ਅਤੇ ਉਸ ਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ ਦਿਓ ਅਤੇ ਨਾਲ ਹੀ 250ਗ੍ਰਾਮ ਜੋੰ-ਖਾਰ, 250ਗ੍ਰਾਮ ਕਲਮੀਸ਼ੋਰਾ, 250ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਖਿਲ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ. ਬਾਕੀ ਜੋ ਵੱਛੀ ਬੋਲਦੀ ਨਹੀਂ ਉਸ ਨੂੰ ਉਸ ਨੂੰ Agrimin super ਪਾਊਡਰ 50-50gm ਸਵੇਰੇ ਸ਼ਾਮ ਦਿਓ .... (Read More)
ਤੁਸੀ ਕੱਟੀ ਦੀ ਬੱਚੇਦਾਨੀ ਵਿਚ 2 ਦਿਨ ਦਵਾਈ ਭਰਵਾਓ ਅਤੇ ਉਸ ਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ ਦਿਓ ਅਤੇ ਨਾਲ ਹੀ 250ਗ੍ਰਾਮ ਜੋੰ-ਖਾਰ, 250ਗ੍ਰਾਮ ਕਲਮੀਸ਼ੋਰਾ, 250ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਖਿਲ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ. ਬਾਕੀ ਜੋ ਵੱਛੀ ਬੋਲਦੀ ਨਹੀਂ ਉਸ ਨੂੰ ਉਸ ਨੂੰ Agrimin super ਪਾਊਡਰ 50-50gm ਸਵੇਰੇ ਸ਼ਾਮ ਦਿਓ ਅਤੇ Ovumin advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਫਿਰ ਜਦੋ ਉਹ ਪਤਲੀਆਂ ਸਾਫ ਤਾਰਾ ਕਰੇ ਤਾਂ ਟੀਕਾ ਭਰਵਾਂ ਸਕਦੇ ਹੋ.
Posted by jashan
Uttar Pradesh
10-07-2021 06:25 PM
Jashan ji ap inka pura faida lene ke liye zinc ka alag se istemal kare aur 5-7 dinno ke fasale par humisol ka alag se istemal kare. Dhanywad.

Posted by Sukhdev Singh Sohi
Punjab
10-07-2021 06:24 PM
Sukhdev Singh Sohi ji majh nu kise vadiya company da liver tonic dena shuru karo. baki mitha sodha 50 gram 2-3 din deo ji. jekar feevar lag reha hai ta doctor to check karwao ji. os hisab nal hi hor koe slah ditti ja sakdi hai ji.
Posted by गिरधारी लाल
Rajasthan
10-07-2021 06:07 PM
आप उसकी बच्चेदानी में utrawin-oz दवाई तीन दिन भरवाएं और इसे Agrimin-i tab. रोजाना एक गोली दें और 21 दिन तक देते रहें फिर अगली बार हीट में आने पर हीट खाली छोड़ दें और उससे अगली हीट में भैंसे से करवाएं और साथ ही keeper plus पाउडर देना शुरू करें।
Posted by गिरधारी लाल
Rajasthan
10-07-2021 06:03 PM
गिरधारी जी बाजरा की किस्में जैसे की RHB 121, HHB 67 (Unnat), Raj 171, RHB 17 है। यह किस्मे तकरीबन 70-80 दिनों में त्यार हो जाती है। धन्यवाद।

Posted by sarbjit singh
Punjab
10-07-2021 05:59 PM
ਸਰਬਜੀਤ ਜੀ ਝੋਨੇ ਵਿਚ ਤੁਸੀਂ ਸਿਫਾਰਿਸ਼ ਮਾਤਰਾ ਵਿਚ ਖਾਦਾਂ ਦੀ ਵਰਤੋਂ ਕਰ ਚੁਕੇ ਹਨ। ਇਸ ਲਈ ਹੋਰ ਖਾਦਾਂ ਦੀ ਵਰਤੋਂ ਨਾ ਕਰੋ। ਇਹ problem ਤਕਰੀਬਨ ਹਰ ਥਾਂ ਹੈ ਕਿਉ ਕਿ ਗਰਮੀ ਵੱਧ ਹੋਣ ਕਰਕੇ ਤੇ ਬਾਰਿਸ਼ ਵਿਚ ਦੇਰੀ ਹੋਣ ਕਰਕੇ ਝੋਨੇ ਘੁੱਟੇ ਜੇ ਹੋਏ ਪਏ ਹਨ। ਆਉਣ ਵਾਲੇ 2-4 ਦਿਨਾਂ ਵਿਚ ਮੌਨਸੂਨ ਆਉਣ ਦੀ ਉਮੀਦ ਹੈ। ਬਾਰਿਸ਼ ਹੋਣ ਨਾਲ ਝੋਨੇ ਵਧੀਆਂ ਗਰੋਥ ਕਰਨਗੇ। ਇੰਨੀ ਗਰਮੀ ਵਿਚ ਜੋ ਖਾਦਾਂ material ਕ.... (Read More)
ਸਰਬਜੀਤ ਜੀ ਝੋਨੇ ਵਿਚ ਤੁਸੀਂ ਸਿਫਾਰਿਸ਼ ਮਾਤਰਾ ਵਿਚ ਖਾਦਾਂ ਦੀ ਵਰਤੋਂ ਕਰ ਚੁਕੇ ਹਨ। ਇਸ ਲਈ ਹੋਰ ਖਾਦਾਂ ਦੀ ਵਰਤੋਂ ਨਾ ਕਰੋ। ਇਹ problem ਤਕਰੀਬਨ ਹਰ ਥਾਂ ਹੈ ਕਿਉ ਕਿ ਗਰਮੀ ਵੱਧ ਹੋਣ ਕਰਕੇ ਤੇ ਬਾਰਿਸ਼ ਵਿਚ ਦੇਰੀ ਹੋਣ ਕਰਕੇ ਝੋਨੇ ਘੁੱਟੇ ਜੇ ਹੋਏ ਪਏ ਹਨ। ਆਉਣ ਵਾਲੇ 2-4 ਦਿਨਾਂ ਵਿਚ ਮੌਨਸੂਨ ਆਉਣ ਦੀ ਉਮੀਦ ਹੈ। ਬਾਰਿਸ਼ ਹੋਣ ਨਾਲ ਝੋਨੇ ਵਧੀਆਂ ਗਰੋਥ ਕਰਨਗੇ। ਇੰਨੀ ਗਰਮੀ ਵਿਚ ਜੋ ਖਾਦਾਂ material ਕਿਸਾਨ ਝੋਨੇ ਵਿਚ ਪਾਉਂਦੇ ਹਨ ਫ਼ਸਲ ਤੋਂ ਉਸ ਦੀ ਸਹੀ ਵਰਤੋਂ ਨਹੀਂ ਕੀਤੀ ਜਾਂਦੀ। ਇਸ ਲਈ ਹੋਰ material ਦੀ ਵਰਤੋਂ ਨਾ ਕਰੋ। ਲਗਾਤਾਰ ਜ਼ਮੀਨ ਵਿਚ ਪਾਣੀ ਵੀ ਨਾ ਰੁਕਣ ਦਿਓ ਵਿਚ ਦੀ ਜ਼ਮੀਨ ਨੂੰ ਹਵਾ ਵੀ ਜਰੂਰ ਲਗਵਾਓ। ਧੰਨਵਾਦ।
Posted by jashan
Uttar Pradesh
10-07-2021 05:58 PM
Jashan ji tusi jhone vich urea di ghat dose payi hai is karke bute di fot ghat ho rahi hai. Jhone vich Urea di pehli dose takreeban 40-45kg prati acre de hisab nal pyi jndi hai. Is lyi tusi jhone nu duji urea ek bag pao te nal zinc v pa deo. Dhanwad.

Posted by संजय कुमार
Uttar Pradesh
10-07-2021 05:48 PM
Sanjay ji ap nematodes ki roktham ke liye Pherodone@7kg prati acre ke hisab se dal sakte hai. Aur diwayi dalne ke baad khet ko pani lga de. Dhanywad.

Posted by Rajat kumar
Punjab
10-07-2021 05:34 PM
Rajat ji tusi jhone te NPK 19:19:19@1kg prati acre de hisab nal spray kar sakde han. Te zinc 33% di varto jhone vich dose 6.5kg prati acre di hundi hai. Dhanwad.
Posted by ਵਿਪਨ ਕੁਮਾਰ
Punjab
10-07-2021 05:02 PM
ਵਿਪਿਨ ਜੀ ਤੁਸੀਂ ਝੋਨੇ ਵਿਚ ਨਦੀਨਾਂ ਦੀ ਰੋਕਥਾਮ ਲਈ Nominee Gold@100ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਬਸ ਧਿਆਨ ਰਹੇ ਕਿ ਸਪਰੇਅ ਕਰਨ ਸਮੇਂ ਜ਼ਮੀਨ ਵਿਚ ਨਮੀ ਹੋਵੇ ਤੇ ਸਪਰੇਅ ਕਰਨ ਤੋਂ ਬਾਅਦ ਘੱਟੋ ਘੱਟ 48 ਘੰਟੇ ਬਾਅਦ ਪਾਣੀ ਲਾਉਣਾ ਹੈ। ਧੰਨਵਾਦ।
Posted by MAHINDER SINGH CHAHAL
Punjab
10-07-2021 04:33 PM
ਮਹਿੰਦਰ ਜੀ ਸਰੋਂ ਦੀ ਬਿਜਾਈ ਦਾ ਸਹੀ ਸਮਾਂ ਸਤੰਬਰ ਤੋਂ ਅਕਤੂਬਰ ਹੈ । ਤੋਰੀਆ ਫਸਲ ਲਈ ਬਿਜਾਈ ਸਤੰਬਰ ਦੇ ਪਹਿਲੇ ਪੰਦਰਵਾੜੇ ਤੋਂ ਅੱਧ ਅਕਤੂਬਰ ਤੱਕ ਕਰ ਲੈਣੀ ਚਾਹੀਦੀ ਹੈ । ਅਫਰੀਕਨ ਸਰੋਂ ਅਤੇ ਤਾਰਾਮੀਰਾ ਦੀ ਫਸਲ ਅਕਤੂਬਰ ਦੇ ਅਖੀਰ ਤੱਕ ਬੀਜੀ ਜਾ ਸਕਦੀ ਹੈ । ਰਾਇਆ ਫਸਲ ਦੀ ਬਿਜਾਈ ਅੱਧ ਅਕਤੂਬਰ ਤੋਂ ਨਵੰਬਰ ਦੇ ਅਖੀਰ ਤੱਕ ਕੀਤੀ ਜਾਂਦੀ ਹੈ। ਜਦੋਂ ਤਾਰਾਮੀਰਾ ਨੂੰ ਮੁੱਖ ਫਸਲ ਦੇ ਵਿੱਚ .... (Read More)
ਮਹਿੰਦਰ ਜੀ ਸਰੋਂ ਦੀ ਬਿਜਾਈ ਦਾ ਸਹੀ ਸਮਾਂ ਸਤੰਬਰ ਤੋਂ ਅਕਤੂਬਰ ਹੈ । ਤੋਰੀਆ ਫਸਲ ਲਈ ਬਿਜਾਈ ਸਤੰਬਰ ਦੇ ਪਹਿਲੇ ਪੰਦਰਵਾੜੇ ਤੋਂ ਅੱਧ ਅਕਤੂਬਰ ਤੱਕ ਕਰ ਲੈਣੀ ਚਾਹੀਦੀ ਹੈ । ਅਫਰੀਕਨ ਸਰੋਂ ਅਤੇ ਤਾਰਾਮੀਰਾ ਦੀ ਫਸਲ ਅਕਤੂਬਰ ਦੇ ਅਖੀਰ ਤੱਕ ਬੀਜੀ ਜਾ ਸਕਦੀ ਹੈ । ਰਾਇਆ ਫਸਲ ਦੀ ਬਿਜਾਈ ਅੱਧ ਅਕਤੂਬਰ ਤੋਂ ਨਵੰਬਰ ਦੇ ਅਖੀਰ ਤੱਕ ਕੀਤੀ ਜਾਂਦੀ ਹੈ। ਜਦੋਂ ਤਾਰਾਮੀਰਾ ਨੂੰ ਮੁੱਖ ਫਸਲ ਦੇ ਵਿੱਚ ਉਗਾਇਆ ਜਾਂਦਾ ਹੈ ਤਾਂ ਇਸ ਦੀ ਬਿਜਾਈ ਮੁੱਖ ਫਸਲ ਤੇ ਨਿਰਭਰ ਕਰਦੀ ਹੈ । ਧੰਨਵਾਦ ।
Posted by Baljinder Singh Chahal
Punjab
10-07-2021 04:04 PM
ਬਲਜਿੰਦਰ ਸਿੰਘ ਜੀ, ਪਾਣੀ ਦੀ ਜਾਂਚ ਕਰਵਾਉਣ ਲਈ Krishi Vigyan Kendra (Circular Road, Faridkot 0124-2764907 ਵਿੱਚ ਸੰਪਰਕ ਕਰ ਸਕਦੇ ਹੋ, ਧੰਨਵਾਦ
Posted by Gurjinder singh
Punjab
10-07-2021 03:42 PM
Gurjinder ji kirpa krke ehh dso tuci horse khridna chahunde ho ja ehna ton hor jankari lena chahunde ho kirpa krke uss vare vistar nal apna swal pusho tan jo tuhanu sahi jankari diti ja skee.
Posted by Mehakdeep singh
Punjab
10-07-2021 03:40 PM
Mehakdeep ji Punjab vich kesar di kheti nahi ho sakdi kyu ki ethe is di kheti lyi tapman anukol nahi hai. Dhanwad.

Posted by Daljit
Haryana
10-07-2021 03:26 PM
Daljit ji urea di spray lyi dose 1-1.5 kg prati acre de hisab nal kar sakde han te DAP di varto v 1-2 kg prati acre nu 2-3 dinna lyi pani bheo ke rakhna hunda hai te fir spray lyi varti jandi hai. Vaise tusi paneeri te NPK 19:19:19@10gram prati 1litre pani de hisab nal vart sakde han. Is di spray karni v easy hai te result v vdya hai. Dhanwad.
Posted by HARPREET
Punjab
10-07-2021 03:19 PM
Harpreet ji tusi hare chare lyi makk chari, jowar, ragi, napier bajra, gwara laga sakde han. Dhanwad.
Posted by ਗੋਰਾ ਸਿੱਧੂ
Punjab
10-07-2021 03:18 PM
ਗੋਰਾ ਜੀ ਤੁਸੀ vetcam ਕੰਪਨੀ ਦੇ puvex ਪਾਊਡਰ ਜਾ Semin -E ਪਾਊਡਰ ਆਉਂਦਾ ਹੈ ਤੁਸੀ ਕੋਈ ਵੀ ਵਰਤ ਸਕਦੇ ਹੋ Semin -E ਪਾਊਡਰ ਪਾਊਡਰ ਵਿੱਚ ਵਿਟਾਮਿਨ ਅਤੇ ਮਿਨਰਲ ਦੇ ਤੱਤ ਦੂਜੇ ਪਾਊਡਰ ਨਾਲੋਂ ਜ਼ਿਆਦਾ ਹੁੰਦੇ ਹੈ ਬਾਕੀ ਇਹਨਾਂ ਦਾ ਕੰਮ ਇਕੋ ਜਿਹਾ ਹੁੰਦਾ ਹੈ

Posted by Niteen yadav
Madhya Pradesh
10-07-2021 02:54 PM
नितीन जी आप मिर्च की फसल पर NPK 19:19:19@10gram प्रति एकड़ के हिसाब से स्प्रे कर सकते है। धन्यवाद।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
















