Posted by Abulais Alam
Bihar
12-07-2021 01:21 PM
Alam ji aap chicks lene ke liye Jitendra Kumar 7250555572 Poultry Farm se sampark kr skte hai.
Posted by Rinku Punia
Punjab
12-07-2021 01:01 PM
ਸਿੰਘ ਜੀ ਡੀਲੇ ਲਈ Metsulfuron Methyl 20% WG @30gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ ਸਪਰੇਅ ਸਮੇਂ ਖ਼ੇਤ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਸਪਰੇਅ ਤੋਂ ਅਗਲੇ ਦਿਨ ਪਾਣੀ ਲਗਾਉਣਾ ਹੁੰਦਾ ਹੈ. ਧੰਨਵਾਦ
Posted by Talwinder singh
Punjab
12-07-2021 12:37 PM
ਤਲਵਿੰਦਰ ਜੀ ਕਿਰਪਾ ਕਰਕੇ ਕਿੰਨੂ ਵਿਚ ਪੀਲੇ ਪਨ ਦੀ ਫੋਟੋ ਭੇਜੋ ਕਿ ਪੱਤੇ ਪੇਲੇ ਹੋ ਰਹੇ ਹਨ ਜਾ ਫ਼ਲ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।

Posted by Ved
Haryana
12-07-2021 12:11 PM
वेद जी इसका कोई पका इलाज तो नहीं है पर trichoderma @1kg/एकड़ के इस्तेमाल से काफी हद तक इसकी रोकथाम की जा सकते है, इसके इस्तेमाल के लिए पहली 250gm गुड़ को भिगोके रखना होता है फिर गुड़ और trichoderma को गोबर की खाद या वर्मीकम्पोस्ट में मिलाना होता है, 3-4 दिन रखने के बाद इसे खेत मी डाल सकते हैं, धन्यवाद

Posted by varinder Singh
Punjab
12-07-2021 11:45 AM
Varinder Singh ji, jhanda rog da koi pka ilaj ta hai nhi par trichderma @1kg/acre de hisab nal use krke kaafi had tak control kita ja skda hai, esda mixture bnaun lai 250gm gud nu pehla bhionke rakhna hunda fir trichoderma te gud nu gali roodi vich mix krna hunda hai te 5 din baad esda mixture tyar ho janda hai fir isda shitta khet vich de skde ho, Dhanvad

Posted by ਕਮਲ
Punjab
12-07-2021 11:35 AM
Kamal Singh ji, es vich kyi tra de growth promoter hunde han jihde fasal di growth te jhad vich vada krde han, esde chnge result han esnu use kita ja skda hai, Dhanvad

Posted by Guri
Punjab
12-07-2021 11:16 AM
ਗੁਰੀ ਜੀ, ਪਹਿਲਾਂ ਵਾਲੇ ਦਿਨਾਂ ਵਿੱਚ ਗਰਮੀ ਜ਼ਿਆਦਾ ਹੋਣ ਕਰਕੇ ਝੋਨੇ ਨੇ ਬੂਟਾ ਨਹੀਂ ਸੀ ਮਾਰਿਆ ਤੇ ਇਹ ਦਿਨ ਇਸਦੀ ਗਰੋਥ ਦੇ ਅਨੁਕੂਲ ਹਨ ਅਤੇ ਵੇਰਵੇ ਨਾਲ ਦਸੋ ਕਿ ਹੁਣ ਤੱਕ ਕਿ ਕੁਝ ਪਾ ਚੁੱਕੇ ਹੋ ਤਾਂਕਿ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ

Posted by parminder singh
Punjab
12-07-2021 11:06 AM
ਪਰਮਿੰਦਰ ਸਿੰਘ ਜੀ, ਬੂਟੇ ਦੇ ਨਾਲ ਮਿੱਟੀ ਲਗਾਓ ਤਾਂਕਿ ਪਾਣੀ ਸਿੱਧਾ ਬੂਟੇ ਨੂੰ ਨਾਂ ਲੱਗੇ ਤੇ ਇਸਦੇ ਉਪਰ ਕਲੀ ਦਾ ਪੇਂਟ ਕਰੋ ਇਸ ਨਾਲ ਇਹ ਦਿੱਕਤ ਦੂਰ ਹੋ ਜਾਵੇਗੀ, ਇਹ ਇਕ ਤਰਾਂ ਦਾ ਕੋਹੜ ਰੋਗ ਹੈ, ਧੰਨਵਾਦ
Posted by lokendra singh
Uttar Pradesh
12-07-2021 10:49 AM
हनजी आप हीट में आने लिए दवाई दे सकते है आप पशु को Minotas दवाई की गोलिया देना शुरू करें इसकी 21 गोलियो की पैकिंग होती है इसकी रोजाना 1 गोली दें इसके साथ Obamine पाउडर भी दे सकते है इसे रोजाना 50 ग्राम दें इससे पूरी हीट में आ जायेगी .
Posted by ਕੁਲਦੀਪ ਕੁਮਾਰ
Punjab
12-07-2021 10:43 AM
ਕੁਲਦੀਪ ਕੁਮਾਰ ਜੀ ਇਸਦੇ ਲਈ Imidachloprid 17.8% SL @1ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ. ਧੰਨਵਾਦ
Posted by lokendra singh
Uttar Pradesh
12-07-2021 10:38 AM
आप इसके लिए Hitek इंजेक्शन को शरीर के भार के हिसाब से चमड़ी में लगवाएं जिससे जल्दी आराम मिलेगा।
Posted by Ajmer Singh Khalsa
Punjab
12-07-2021 10:33 AM
Ajmer Singh ji, dlal ghol lai 2.5kg ure, 2.5kg DAP te 500gm Zinc 21% vaali laini hundi hai te DAP nu 2 din pehla bhionke rakhna hunda hai te, esdi spray karn nal fasal nu fal vadh pavega te production vadhegi, Dhanvad

Posted by gurkirt brar
Rajasthan
12-07-2021 09:54 AM
gurkirt brar Es ka andajan weight 250kg hoga ji

Posted by Daljit singh
Punjab
12-07-2021 09:44 AM
Daljit ji tusi butte nu vermicompost@4kg de hisab nal pa sakde han is nal is vich nutrients di purti ho jave gi. Dhanwad.

Posted by Gurwinder singh sandhu
Punjab
12-07-2021 09:43 AM
Gurwinder ji jhone vich zinc di kami de lashan lag rahe han. Kirpa karke tusi eh daso ki jhone vich kehri kehri kahd te kinni matra vich payi hai ta jo ose hisab nal sahi jankari diti ja sake. Vaise jhone vich Zinc33%@6.5kg prati acre de hisab nal payi jandi hai. Dhanwad.

Posted by Daljit singh
Punjab
12-07-2021 09:43 AM
Daljit ji tusi aam de bute vich nutrients di kami de lashan lag rahe han. Tusi bute nu vermicompost@2kg de hisab nal pa sakde han. Tusi 2-3 dina baad ek spray NPK19:19:19@5-6gram prati 1litre pani de hisab nal spray kar sakde han. Bute vich suki tehmiya nu cut deo te upper copper oxychloride@3-4gram prati 1litre pani vich milake spray kar sakde han. Je tuhade area vich seonk di problem hai ta tusi bute de mudh vich chlorpyriphos@3ml prati ilitre pani vich milake pa sakde han. Dhanwad.

Posted by Daljit singh
Punjab
12-07-2021 09:43 AM
Daljit ji tusi aam de bute vich nutrients di kami de lashan lag rahe han. Tusi bute nu vermicompost@2kg de hisab nal pa sakde han. Tusi 2-3 dina baad ek spray NPK19:19:19@5-6gram prati 1litre pani de hisab nal spray kar sakde han. Bute vich suki tehmiya nu cut deo te upper copper oxychloride@3-4gram prati 1litre pani vich milake spray kar sakde han. Je tuhade area vich seonk di problem hai ta tusi bute de mudh vich chlorpyriphos@3ml prati ilitre pani vich milake pa sakde han. Dhanwad.
Posted by vikash saini
Uttar Pradesh
12-07-2021 09:41 AM
आप गाय को कैल्शियम और खनिज मिश्रण कम कर दें। बाकि देसी नुसका है जहां भैंस पानी पीती है उस टैंकी को हफ्ते में एक बार कली जरूर करे क्योकि इससे कैल्शियम पशु के अंदर जाता है दलिया भी देते रहे और संतुलित आहार दें। रोजाना एक पीस गुड, 250 ग्राम सरसों का तेल फीड में या वैसे भी दें सकते है। आप मोरिगा पौधे के पत्तो को रोजा.... (Read More)
आप गाय को कैल्शियम और खनिज मिश्रण कम कर दें। बाकि देसी नुसका है जहां भैंस पानी पीती है उस टैंकी को हफ्ते में एक बार कली जरूर करे क्योकि इससे कैल्शियम पशु के अंदर जाता है दलिया भी देते रहे और संतुलित आहार दें। रोजाना एक पीस गुड, 250 ग्राम सरसों का तेल फीड में या वैसे भी दें सकते है। आप मोरिगा पौधे के पत्तो को रोजाना 250 ग्राम खवा सकते है तो बहुत अच्छा है।
Posted by ਸਰਬਜੀਤ ਸਿੰਘ
Punjab
12-07-2021 09:29 AM
Sarbjit Singh ji, PR 126 kism di paneeri lain lai Manpreet Singh (6239000853) naal sampark kar skde ho. Dhanvad
Posted by Amarbir singh
Punjab
12-07-2021 09:27 AM
ਅਮਰਬੀਰ ਜੀ ਤੁਸੀਂ ਝੋਨੇ ਵਿਚ ਨਦੀਨ ਦੀ ਰੋਕਥਾਮ ਲਈ Nominee Gold @100ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਤੇ ਸਪਰੇਅ ਜ਼ਮੀਨ ਵਿਚ ਨਮੀ ਹੋਣ ਤੇ ਕਰੋ ਤੇ ਝੋਨੇ ਵਿਚ ਪਾਣੀ 48ਘੰਟੇ ਬਾਅਦ ਲਗਾ ਸਕਦੇ ਹਨ। ਧੰਨਵਾਦ।
Posted by T s sandhu
Punjab
12-07-2021 09:12 AM
T S ਜੀ ਝੋਨੇ ਵਿਚ ਜ਼ਿੰਕ ਦੀ ਕਮੀ ਦੇ ਲੱਛਣ ਲੱਗ ਰਹੇ ਹਨ। ਤੁਸੀਂ ਝੋਨੇ ਦੀ ਫ਼ਸਲ ਵਿਚ ਦੂਜੀ ਯੂਰੀਆ ਦੇ ਨਾਲ ਜ਼ਿੰਕ 33%@6.5kg ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਧੰਨਵਾਦ।

Posted by Kuldeep Singh
Punjab
12-07-2021 08:55 AM
ਕੁਲਦੀਪ ਜੀ ਜੇ ਇਸ ਬੂਟੀ ਕੋਲ ਚੌੜੇ ਪੱਤੇ ਵਾਲੀ ਕੋਈ ਫ਼ਸਲ ਨਹੀਂ ਹੈ ਤਾ ਤੁਸੀਂ ਇਸਦੀ ਰੋਕਥਾਮ ਲਈ 2,4-D @250gram ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

Posted by gurpreet
Punjab
12-07-2021 08:47 AM
Gurpreet ji kirpa krke usdi umar vare daso tan jo tuhanu usdi sahi khurak vare jankari diti jawe ji

Posted by Rajwinder Singh s/o Najar Singh
Punjab
12-07-2021 08:35 AM
ਰਾਜਵਿੰਦਰ ਜੀ ਝੋਨੇ ਵਿਚ ਤੱਤਾਂ ਦੀ ਕਮੀ ਦੇ ਲੱਛਣ ਹਨ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਝੋਨੇ ਦੀ ਫ਼ਸਲ ਵਿਚ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Posted by Om Panwar Jhinjhinyali
Rajasthan
12-07-2021 08:05 AM
पंवर जी अरंडी लगभग अंकुरण के लिए 15 दिन से भी ज्यादा समय ले सकती है, धन्यवाद

Posted by jaswinder
Punjab
12-07-2021 07:37 AM
Jaswinder ji tusi mirch di fasal te NPK 13:0:45@10gram prati 1litre pani de hisab nal spray kar sakde han. Te mirch di fasal nu pani ghat deo sirf jrurat anusar nami hi bna ke rakho. Dhanwad.

Posted by vikram jeet
Haryana
12-07-2021 07:23 AM
ਵਿਕਰਮ ਜੀ ਝੋਨੇ ਵਿਚ ਨਦੀਨਾਂ ਦੀ ਰੋਕਥਾਮ ਲਈ Nominee Gold @100ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਤੇ ਝੋਨੇ ਨੂੰ ਪਾਣੀ 48 ਘੰਟੇ ਬਾਅਦ ਲਾਉਣਾ ਹੈ। ਤੇ ਸਪਰੇਅ ਜ਼ਮੀਨ ਵਿਚ ਨਮੀ ਹੋਣ ਤੇ ਕਰਨੀ ਹੈ। ਧੰਨਵਾਦ।
Posted by Avtar sandhu
Punjab
12-07-2021 07:16 AM
ਅਵਤਾਰ ਜੀ ਤੁਸੀਂ ਜਵਾਰ ਦੇ ਬੀਜ ਜਿਵੇ ਪੰਜਾਬ ਸੂਡੈਕਸ ਚਰੀ 4, ਪੰਜਾਬ ਸੂਡੈਕਸ ਚਰੀ 1 ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
Posted by Avtar sandhu
Punjab
12-07-2021 07:13 AM
ਅਵਤਾਰ ਜੀ ਤੁਸੀਂ ਝੋਨੇ ਵਿਚ ਪਹਿਲੀ ਯੂਰੀਆ @45kg ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਤੇ ਇਕ ਹਫਤੇ ਬਾਅਦ ਦੂਜੀ ਯੂਰੀਆ @45kg ਪ੍ਰਤੀ ਏਕੜ ਦੇ ਨਾਲ ਜ਼ਿੰਕ 33%@6.5kg ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹਨ। ਬਾਕੀ ਬਾਰਿਸ਼ ਖੁੱਲਣ ਨਾਲ ਝੋਨੇ ਦੀ ਫ਼ਸਲ ਵਧੀਆ ਗਰੋਥ ਕਰੇਗੀ ਤੇ ਜੋ ਖਾਦਾਂ ਫ਼ਸਲ ਵਿਚ ਵਰਤ ਚੁਕੇ ਹਨ ਓਹਨਾ ਦਾ ਸਹੀ ਉਪਯੋਗ ਕਰ ਸਕੇਗੀ। ਧੰਨਵਾਦ।
Posted by Mandeep Singh
Punjab
12-07-2021 06:51 AM
Mandeep ji isdi jad vich soka ho sakda hai jisde layi tuc tricoderma@4 gram nu prati litre pani de hisab nal spray karo. dhanwad
Posted by sarvesh raj
Uttar Pradesh
12-07-2021 06:09 AM
Sarvesh ji apke dwara bheji video mein awaj nahi sunayi de rahi hai kripya apna sawal visthar se btaye ta jo apko uske hisab se sahi jankari de sake. Dhanywad.

Posted by Gurvir singh
Punjab
12-07-2021 04:50 AM
ਗੁਰਵੀਰ ਜੀ ਤੁਸੀਂ ਪਸ਼ੂ ਨੂੰ Bolus Biotrum DS 2 ਰੋਜ਼ਾਨਾ ਦਿਓ ਜੀ

Posted by sandeep singh
Punjab
11-07-2021 10:53 PM
Sandeep Singh ji, pishle dina vich jada grmi ho krke jhone di growth ruki hoi hai, ehna dina vich mosam thanda rehn vala hai te jhone di growth shuru ho javegi ate es vich tusi growth lai urea de naal 5-8kg Magnesium/acre pa skde ho, Dhanvad
Posted by ਬਿੱਟਾ
Punjab
11-07-2021 10:46 PM
ਬਿੱਟਾ ਜੀ ਤੁਸੀਂ ਗਾਂ ਨੂੰ Powder Bovimen B Ultra 1.2kg ਲਿਆ ਕੇ 50gm ਰੋਜ਼ਾਨਾ ਦਿਓ , Liquid Bovimen GL 150ml 7ml ਰੋਜ਼ਾਨਾ ਦਿਓ ਤੇ ਨਾਲ ਜ਼ਿਆਦਾ ਪ੍ਰੋਟੀਨ ਵਾਲੀ ਫੀਡ ਦਿਓ ਜੀ i

Posted by Amandeep singh
Rajasthan
11-07-2021 10:30 PM
Amandeep ji usko aap Samridhi powder, Alvite-M, Minfa gold, Bovimin-B koi bhi powder de skte hai.
Posted by Abdul salam
Bihar
11-07-2021 10:16 PM
Abdul ji, bael ko lgane se pehle gaddo ko mitti aur gober ki khad ke sath bhrna hota hai, gober ki khad ki jgah par aap vermicompost ka estemal kr skte hain, Dhanyvad
Posted by shivraj dhillon ghudda
Punjab
11-07-2021 09:51 PM
ਘਰ ਵਿਚ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਸਮੇ ਸਮੇ ਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ, ਫੀਡ ਬਣਾਉਣ ਲਈ ਸਮੱਗਰੀ : • 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, • ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ .... (Read More)
ਘਰ ਵਿਚ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਸਮੇ ਸਮੇ ਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ, ਫੀਡ ਬਣਾਉਣ ਲਈ ਸਮੱਗਰੀ : • 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, • ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ ਜਾਂ ਫਿਰ ਸੱਜਰੀ ਸੂਈ ਬੱਕਰੀ ਨੂੰ 300-400 ਗ੍ਰਾਮ ਤੱਕ ਫੀਡ ਪਾ ਸਕਦੇ ਹੋ ਜੇਕਰ ਛੋਟੇ ਬੱਚੇ ਹਨ ਜਾਂ ਫਿਰ ਫੰਡਰ ਬੱਕਰੀ ਹੈ ਉਸ ਨੂੰ ਘੱਟ ਫੀਡ ਪਾਉਣੀ ਚਾਹੀਦੀ ਹੈ..
Posted by shivraj dhillon ghudda
Punjab
11-07-2021 09:43 PM
ਸੱਤ ਸ਼੍ਰੀ ਅਕਾਲ ਜੀ, ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾਵੇਗੀ. ਧੰਨਵਾਦ
Posted by kawaljit singh
Punjab
11-07-2021 08:18 PM
ਕਵਲਜੀਤ ਸਿੰਘ ਜੀ, ਇਸ ਕੀਟ ਦੀ ਰੋਕਥਾਮ ਲਈ 7 ਦਿਨ ਦੇ ਵਕਫ਼ੇ ਤੋਂ chlorpyriphos @3ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਤੇ ਜਦੋਂ ਇਹ ਕੀਟ ਖ਼ਤਮ ਹੋ ਜਾਵੇ ਤਾਂ ਸੱਕ ਨੂੰ ਉਤਾਰ ਕੇ bordeaux paint ਕਰ ਸਕਦੇ ਹੋ, ਧੰਨਵਾਦ

Posted by Gurlal Singh
Punjab
11-07-2021 08:01 PM
Gurlal Singh ji, pishle dini lggi aud karn jhone ne growth nhi kiti, agle dina vich mosm sahi rehn vala hai te jhona growth shuru kar devega, ate hun tusi 4kg biovita/acre de hisab naal pa skde ho esde naal jda da vikas hovega te growth shuru ho javegi, Dhanyvad

Posted by Arun
Chandigarh
11-07-2021 07:59 PM
Arun ji, esnu khtm krn lai jameen nu dunga vaho ate har vaar vahun to baad esdiya jda nu bahr kdo, estra esnu tusi control kr skde ho, Dhanvad

Posted by Arun
Chandigarh
11-07-2021 07:58 PM
Arun ji, esnu khtm krn lai jameen nu dunga vaho ate har vaar vahun to baad esdiya jda nu bahr kdo, estra esnu tusi control kr skde ho, Dhanvad

Posted by Mriganku Das
Assam
11-07-2021 07:44 PM
Mriganku ji apke sabhi swalo ke jwab diye gye ha app App mai apke sabhi swalo ke jwab dekh skte hai.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image



















