Posted by Raju Ranjan
Uttar Pradesh
13-07-2021 01:02 PM
aap fish farming ka kam suru krne se pehle apne nazdiki fishery department se training jrur len jisse apko iss kam ki sahi jankari milegi kyuki iss kam ko binna jankari se suru krne se nuksan hota hai
Posted by kawrjeet singh
Punjab
13-07-2021 12:50 PM
ਕੰਵਰਜੀਤ ਜੀ ਤੁਸੀਂ ਗੋਭੀ ਦੀਆ ਕਿਸਮਾਂ ਜਿਵੇ Pusa Snowball K-1, Pusa Snowball 1 ਲਗਾ ਸਕਦੇ ਹਨ। ਧੰਨਵਾਦ।

Posted by ankit patidar
Madhya Pradesh
13-07-2021 12:19 PM
अंकित पाटीदार जी, आपकी फसल में damping off की समस्या है, इसकी रोकथाम के लिए Metalaxyl-M 4% + Mancozeb 64% WP @400gm/एकड़ के हिसाब से स्प्रे क्र सकते हैं, धन्यवाद

Posted by Yadwinder Singh
Punjab
13-07-2021 12:07 PM
Yadwinder Singh ji, es sme Punjab Sudax Chari 4 te Punjab Sudax Chari 1 di bijai kar skde han. Dhanwad.

Posted by pawan nagpal
Punjab
13-07-2021 11:48 AM
Pawan ji vaise ta jhone di fasal vich magnesium tatt di varto kami aun te purti lyi spray kar sakde han. Jhone vich Magnesium sulfate @1kg prati acre de hisab nal fasal di transplanting to 25-30 dina baad spray kar sakde han. Isdi varto aage piche v kiti ja sakdi hai. Dhanwad.
Posted by nagendra paikra
Chattisgarh
13-07-2021 11:46 AM
Nagendra ji ji kripya ap paudhe ki photo bheje jis mein problem hai ta jo apko uske hisab se sahi jankari de sake. Dhanywad.

Posted by Vishal
Rajasthan
13-07-2021 11:43 AM
Vishal ji aap murrah bhians lene ke liye Asam Khan 7239946030 se sampark kr skte hai.

Posted by Vk
Bihar
13-07-2021 11:39 AM
VK जी मिर्च की फसल पर चितकबरा रोग के लक्षण लग रहे है। इस बीमारी से पौधे पर हल्के हरे रंग के धब्बे पड़ जाते हैं। शुरूआत में पौधे का विकास रूक जाता है। पत्तों और फलों पर पीले, गहरे पीले और पीले-सफेद गोल धब्बे बन जाते हैं। बिजाई के लिए हमेशा तंदरूस्त और निरोगी पौधों का ही प्रयोग करें। मिर्च के साथ एक ही फसल खेत में ब.... (Read More)
VK जी मिर्च की फसल पर चितकबरा रोग के लक्षण लग रहे है। इस बीमारी से पौधे पर हल्के हरे रंग के धब्बे पड़ जाते हैं। शुरूआत में पौधे का विकास रूक जाता है। पत्तों और फलों पर पीले, गहरे पीले और पीले-सफेद गोल धब्बे बन जाते हैं। बिजाई के लिए हमेशा तंदरूस्त और निरोगी पौधों का ही प्रयोग करें। मिर्च के साथ एक ही फसल खेत में बार बार ना लगाएं। मक्की या ज्वार की दो लाइनें, मिर्च की हर पांच लाइनें बाद हवा के बहाव के विपरीत बोयें। प्रभावित पौधे उखाड़कर खेत से दूर नष्ट कर दें।चेपे की रोकथाम के लिए एसीफेट 75 एस पी 1 ग्राम प्रति लीटर या मिथाइल डैमेटन 25 ई सी 2 मि.ली. प्रति लीटर पानी की स्प्रे करें। मिट्टी में दानेदार कीटनाशक कार्बोफिउरॉन, फोरेट 4-8 किलो प्रति एकड़ पनीरी खेत में लगाने के 15 से 60 दिन बाद डालें।धन्यवाद।

Posted by Pankaj kamboj
Uttar Pradesh
13-07-2021 11:31 AM
Pankaj ji dhan ki fasal mein urea ki dose takreeban 90-110kg prati acre ke hisab ki hai. Baki kahi bar sifarish dose thori upper niche ho sakti hai. Urea ki varto 3 hisso mein brabar dali jati hai. Dhanywad.

Posted by rakesh
Rajasthan
13-07-2021 11:16 AM
Rakesh ji namaskra, Apni kheti ke refrence code ko aap watsup par apne dosto ke sath share ka sakte hai ji. aagar aapke friend aapke bheje link par click karke app download karte hai to har ek downlaod par aapko or aapke friend ko 10- 10 point milege. jab point ikathe ho gaye to aap marchandice section me ja kar wapa par ponit ke according product order kar sakte hai ji. iske elava agar aapko fir bhi samaz nai lagi to aap hmare helpline no. 9779977641 par call kar sakte hai ji.

Posted by Dilpreet Grewal
Punjab
13-07-2021 11:10 AM
ਮੋਤੀਆਂ ਦੀ ਖੇਤੀ ਉਸ ਤਰ੍ਹਾਂ ਹੀ ਹੁੰਦੀ ਹੈ ਜਿਵੇ ਅਸਲ ਰੂਪ ਵਿਚ ਮੋਤੀ ਤਿਆਰ ਹੁੰਦੇ ਹਨ ਇਸਦੀ ਖੇਤੀ ਤੁਸੀ ਕਿਸੇ ਤਲਾਬ ਵਿਚ ਜਾ ਫਿਰ 100 ਵਰਗ ਫੁੱਟ ਦਾ ਤਲਾਬ ਬਣਾ ਕੇ ਕਰ ਸਕਦੇ ਹੋ ਤਲਾਬ ਬਣਾਉਣ ਤੋਂ ਬਾਅਦ ਦਿੱਲੀ ਤੋਂ ਸਿੱਪੀ ਨੂੰ ਖਰੀਦਿਆ ਜਾਂਦਾ ਹੈ ਕਵਾਲਿਟੀ ਦੇ ਹਿਸਾਬ ਨਾਲ ਇਕ ਸਿਪੀ ਕਰੀਬ 1.5 ਤੋਂ 5 ਰੁਪਏ ਦੇ ਵਿਚ ਮਿਲਦੀ ਹੈ ਸਭ ਤੋਂ ਪਹਿਲਾਂ ਬੰਦ ਸੀਪੀਆਈ ਵਿਚ ਖਿੱਚ ਲਾ ਕੇ ਉਹਨਾਂ ਵਿੱ.... (Read More)
ਮੋਤੀਆਂ ਦੀ ਖੇਤੀ ਉਸ ਤਰ੍ਹਾਂ ਹੀ ਹੁੰਦੀ ਹੈ ਜਿਵੇ ਅਸਲ ਰੂਪ ਵਿਚ ਮੋਤੀ ਤਿਆਰ ਹੁੰਦੇ ਹਨ ਇਸਦੀ ਖੇਤੀ ਤੁਸੀ ਕਿਸੇ ਤਲਾਬ ਵਿਚ ਜਾ ਫਿਰ 100 ਵਰਗ ਫੁੱਟ ਦਾ ਤਲਾਬ ਬਣਾ ਕੇ ਕਰ ਸਕਦੇ ਹੋ ਤਲਾਬ ਬਣਾਉਣ ਤੋਂ ਬਾਅਦ ਦਿੱਲੀ ਤੋਂ ਸਿੱਪੀ ਨੂੰ ਖਰੀਦਿਆ ਜਾਂਦਾ ਹੈ ਕਵਾਲਿਟੀ ਦੇ ਹਿਸਾਬ ਨਾਲ ਇਕ ਸਿਪੀ ਕਰੀਬ 1.5 ਤੋਂ 5 ਰੁਪਏ ਦੇ ਵਿਚ ਮਿਲਦੀ ਹੈ ਸਭ ਤੋਂ ਪਹਿਲਾਂ ਬੰਦ ਸੀਪੀਆਈ ਵਿਚ ਖਿੱਚ ਲਾ ਕੇ ਉਹਨਾਂ ਵਿੱਚ ਮੋਤੀਆਂ ਦਾ ਬੀਜ ਪਾਇਆ ਜਾਂਦਾ ਹੈ ਫਿਰ ਇਹਨਾਂ ਸਿਪੀਆ ਨੂੰ ਬੰਦ ਕਰ ਕੇ ਜਾਲੀ ਦੇ ਸਹਾਰੇ ਪਾਣੀ ਵਿਚ ਸੁੱਟ ਦਿੱਤਾ ਜਾਂਦਾ ਹੈ ਫਿਰ ਕੁੱਜ ਮਹੀਨਿਆਂ ਬਾਅਦ ਇਸ ਵਿਚੋਂ ਮੋਤੀ ਤਿਆਰ ਹੋ ਜਾਂਦੇ ਹਨ ਮੋਤੀ ਬਣਨ ਵਿਚ 18 ਮਹੀਨਿਆਂ ਦਾ ਸਮਾਂ ਲਗਦਾ ਹੈ ਡਿਜ਼ਾਈਨਰ ਮੋਤੀ ਤਿਆਰ ਕਰਨ ਲਈ ਉਹਨਾਂ ਲਈ ਖਾਸ ਤੌਰ ਤੇ ਸਾਂਚੇ ਬਣਾਏ ਹੁੰਦੇ ਹਨ, ਜਿਹਨਾਂ ਵਿੱਚੋ ਗਨਪਤੀ,ਬੁੱਧ,ਹੋਲੀ ਕਰਾਸ ਸਾਈਨ ਵਰਗੇ ਡਿਜ਼ਾਈਨਰ ਮੋਤੀ ਤਿਆਰ ਹੁੰਦੇ ਹਨ ਬਜਾਰ ਵਿਚ ਇਹ ਮੋਤੀ 300 ਰੁਪਏ ਪ੍ਰਤੀ ਨਗ ਦੇ ਰੇਟ ਤੇ ਵਿਕਦੇ ਹਨ ਮੋਤੀਆਂ ਦੀ ਖੇਤੀ ਲਈ ਤੁਸੀ ਟਰੇਨਿਗ ਵੀ ਲੈ ਸਕਦੇ ਹੋ ਇੰਡਿਅਨ ਕਾਉਂਸਿਲ ਫ਼ਾਰ ਐਗਰੀਕਲਚਰ ਰਿਸਰਚ(ICAR) ਦੀ CIAF ਵਿਗ (ਸੇਂਟਰਲ ਇੰਸਟੀਟਿਊਟ ਆਫ ਫਰੈਸ਼ ਵਾਟਰ ਏਕਵਾਕਲਚਰ) ਮੋਤੀਆਂ ਦੀ ਖੇਤੀ ਲਈ ਫਰੀ ਟਰੇਨਿਗ ਦਿੰਦੀ ਹੈ ਪੰਜਾਬ ਵਿੱਚ Manish Vasudev 9417652857 ਜੀ ਮੋਤੀਆ ਦੀ ਖੇਤੀ ਦੀ ਟ੍ਰੇਨਿੰਗ ਕਰਵਾਉਦੇ ਹਨ। ਧੰਨਵਾਦ।
Posted by Pradeep Kumar YADUvANsHi
Uttar Pradesh
13-07-2021 11:00 AM
Pradeep ji matar ki fasal ki bijayi ka sahi samay october se november ke beech ka hota hai. Ap makki ki fasal ki katayi ke baad zameen ko achi tra se jutayi karke matar ki bijayi kar sakte hai. Matar ki kisme jaise - Shikha, KPM, Rachna, Jay, Sapna, Prakash, aadi hai. Dhanywad.
Posted by Prãvêsh Bîshñøî
Rajasthan
13-07-2021 10:52 AM
प्रवेश जी आपके द्वारा भेजी फोटो खुल नहीं रही है कृपया आप फसल की फोटो फिर से भेजें ताकि आपको उसके हिसाब से जानकारी दी जा सके।

Posted by Sikander Singh
Punjab
13-07-2021 10:47 AM
ਸਿਕੰਦਰ ਜੀ ਤੁਸੀਂ ਉਸ ਨੂੰ Powder Lac up FX 1.5kg ਲਿਆ ਕੇ 100gmਰੋਜ਼ਾਨਾ ਦਿਓ ਜੀ
Posted by Naveen Kumar Singh
Uttar Pradesh
13-07-2021 10:47 AM
नवीन जी इसके लिए आपको तालाब के किनारो में बारीक जाली लगानी पड़ेगी जी।

Posted by Narinder Singh Chahal
Punjab
13-07-2021 10:30 AM
Narinder ji eh ornamental plants hai. Bhut slow growth krde han. Baki tusi plants nu vdya growth krvaun lyi vermicompost@ 1kg de hisab nal bute nu pa sakde han. Eh khad tusi 3 mahine de fasale te repeat kar sakde han. Te bute de mudh kol ghera ch godi kro. Dhanwad.
Posted by Shishram gurjar
Rajasthan
13-07-2021 10:07 AM
Shishram ji NPK19:19:19 ka product takreeban har khad bhandar se mil sakta hai. Ap es product ke liye Kishan Agro Agency se sampark kar sakte hai. Dhanywad.
Kishan Agro Agency,
Address- Fatehpur Road, opp. Shiv Mandir, Sikar, Rajasthan.
Phone: 094138 57979.

Posted by Balkaran Singh
Punjab
13-07-2021 09:55 AM
ਬਲਕਰਨ ਜੀ ਇਹ ਝੋਨੇ ਵਿਚ ਪਾਣੀ ਵੱਧ ਰੱਖਣ ਕਰਕੇ ਹੋ ਸਕਦਾ ਹੈ। ਪਾਣੀ ਸੁਕਾ ਕੇ ਜ਼ਮੀਨ ਨੂੰ ਹਵਾ ਵੀ ਲਵਾਓ। ਇਸ ਦੀਆ ਜੜਾ ਕਾਲੀਆਂ ਹੋ ਰਹੀਆਂ ਹਨ। ਝੋਨੇ ਵਿਚ ਤੱਤਾਂ ਦੀ ਕਮੀ ਦੇ ਲੱਛਣ ਲੱਗ ਰਹੇ ਹਨ। ਝੋਨੇ ਵਿਚ ਜ਼ਿੰਕ(33%) @6.5kg ਪ੍ਰਤੀ ਏਕੜ ਦੇ ਹਿਸਾਬ ਨਾਲ ਪਈ ਜਾਂਦੀ ਹੈ। ਤੁਸੀਂ ਜੇ ਸਿਫਾਰਿਸ਼ ਮਾਤਰਾ ਨਾਲੋਂ ਘੱਟ ਪਈ ਹੈ ਤਾ ਜ਼ਿੰਕ ਦੀ ਵਰਤੋਂ ਕਰੋ ਤਾ ਜੋ ਫ਼ਸਲ ਵਿਚ ਕਮੀ ਦੂਰ ਹੋ ਸਕੇ। ਧੰਨਵਾਦ।
Posted by ਗੁਰਵੰਤ ਸਿੰਘ
Punjab
13-07-2021 09:54 AM
ਗੁਰਵੰਤ ਜੀ ਜੇ ਕਾਲੀ ਤੋਰੀ ਦੀ ਫ਼ਸਲ ਵਿਚ ਪਾਣੀ ਜ਼ਿਆਦਾ time ਨਹੀਂ ਰੁਕਿਆ ਤਾ ਤੋਰੀ ਦੀ ਫ਼ਸਲ ਦੁਬਾਰਾ ਬਹਾਲ ਹੋ ਸਕਦੀ ਹੈ। ਤੇ ਜੇ ਪਾਣੀ ਭਰਣ ਤੋਂ ਬਾਅਦ ਧੁੱਪ ਲੱਗਦੀ ਹੈ ਤਾ ਉਸ ਨਾਲ ਫ਼ਸਲ ਦਾ ਨੁਕਸਾਨ ਹੋ ਸਕਦਾ ਹੈ। ਫ਼ਸਲ ਵਿੱਚੋ ਪਾਣੀ ਨਿਕਲਣ ਤੋਂ ਬਾਅਦ ਤੁਸੀਂ NPK 13:0:45@10ਗ੍ਰਾਮ ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਨਾਲ ਤੁਸੀਂ sulphur ਦੀ ਵਰਤੋਂ ਕਰ ਸਕਦੇ ਹਨ ਇਸ ਨਾਲ ਜ਼ਮੀਨ ਦੇ ਰ.... (Read More)
ਗੁਰਵੰਤ ਜੀ ਜੇ ਕਾਲੀ ਤੋਰੀ ਦੀ ਫ਼ਸਲ ਵਿਚ ਪਾਣੀ ਜ਼ਿਆਦਾ time ਨਹੀਂ ਰੁਕਿਆ ਤਾ ਤੋਰੀ ਦੀ ਫ਼ਸਲ ਦੁਬਾਰਾ ਬਹਾਲ ਹੋ ਸਕਦੀ ਹੈ। ਤੇ ਜੇ ਪਾਣੀ ਭਰਣ ਤੋਂ ਬਾਅਦ ਧੁੱਪ ਲੱਗਦੀ ਹੈ ਤਾ ਉਸ ਨਾਲ ਫ਼ਸਲ ਦਾ ਨੁਕਸਾਨ ਹੋ ਸਕਦਾ ਹੈ। ਫ਼ਸਲ ਵਿੱਚੋ ਪਾਣੀ ਨਿਕਲਣ ਤੋਂ ਬਾਅਦ ਤੁਸੀਂ NPK 13:0:45@10ਗ੍ਰਾਮ ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਨਾਲ ਤੁਸੀਂ sulphur ਦੀ ਵਰਤੋਂ ਕਰ ਸਕਦੇ ਹਨ ਇਸ ਨਾਲ ਜ਼ਮੀਨ ਦੇ ਰੋਮ ਖੁਲ ਜਾਣਗੇ ਤੇ ਪਾਣੀ ਨੀਚੇ ਜੀਰ ਜਾਵੇਗਾ। ਧੰਨਵਾਦ।
Posted by Anirudh
Rajasthan
13-07-2021 09:48 AM
Anirudh ji isko 50gm din me 2 bar de ji .iska kaafi achha result hai ji.

Posted by Sukhjinder Dhillon
Punjab
13-07-2021 09:33 AM
Lahori hisar da best seeman hai ji. oh lagwa sakde ho.

Posted by Sukhjinder Dhillon
Punjab
13-07-2021 09:31 AM
Sukhjinder ji tuci majh nu MR-530155/RUSTAM, MR-194486/ABHIMANYU, MR-7787/SULTAN, MR-603768/DRONA ehna vicho koi bhi semen bhrwa skde ho ehna da 18-19 litre tak milk record hai. ehh tuhanu nazdiki kise private doctor ton hei mill skde hai tuci ohna nal sampark krke speacial mngwa bhi skde ho.

Posted by Nirbhay singh
Punjab
13-07-2021 09:15 AM
Nirbhay ji es var jhone mausam vich vadh garmi hon karke te barish vich deri hon karke ghat futara kar rahe han. Tusi sirf sifarish matra vich khada di varto kro. 1-2 dinna vich takreeban punjab vich sare thava te barish hon di umeed hai te barish hon nal jhone di fasal khud vdya growth karna start kare gi te futara v vdya kare gi. Tusi jhone zinc 33% @6.5kg prati acre de hisab nal jrur varto kro. Filhal lyi tusi kujna pao. Vich di zameen nu hawa jrur lvao te lagatar jhone nu pani nal bhar ke na rakho. Dhanwad.

Posted by ਗੁਰਦੇਵ ਸਿੰਘ
Punjab
13-07-2021 09:09 AM
gurdev ji cow da Calcium, Phosphorus te magnesium test karwao ji naL CBC test karwao ji

Posted by disha gupta
Uttar Pradesh
13-07-2021 08:33 AM
दिशा जी कृपया आप यह बताएं कि पौधे में क्या खाद डाली है और कितनी मात्रा में डाली है ताकि आपको उसके हिसाब से सही जानकारी दी जा सके। पौधे को पानी अधिक मात्रा में न दें सिर्फ जरुरत अनुसार जमीन में नमी बना कर रखें। धन्यवाद

Posted by MURAD GOUR
Uttar Pradesh
13-07-2021 08:28 AM
Murad ji kripa apna sawal visthar se btaye ta jo apko uske hisab se sahi jankari de sake. Dhanywad.
Posted by Amrit singh
Punjab
13-07-2021 08:27 AM
ਅੰਮ੍ਰਿਤ ਜੀ ਤੁਸੀਂ ਹੁਣ ਮੂਲੀ ਦੀ ਬਿਜਾਈ ਕਰ ਸਕਦੇ ਹਨ। Pusa chetki : ਇਹ ਕਿਸਮ ਅਪ੍ਰੈਲ-ਅਗਸਤ ਮਹੀਨੇ ਵਿੱਚ ਬੀਜਣ ਲਈ ਅਨੁਕੂਲ ਹੈ| ਇਹ ਜਲਦੀ ਪੱਕਣ ਵਾਲੀ ਕਿਸਮ ਹੈ, ਅਤੇ ਪੰਜਾਬ ਵਿੱਚ ਖੇਤੀ ਕਰਨ ਲਈ ਅਨੁਕੂਲ ਹੈ| ਇਸਦੇ ਫਲ ਨਰਮ, ਬਰਫ ਵਾਂਗ ਚਿੱਟੇ ਅਤੇ ਦਰਮਿਆਨੇ ਲੰਬੇ ਹੁੰਦੇ ਹਨ| ਇਸਦਾ ਔਸਤਨ ਝਾੜ 105 ਕੁਇੰਟਲ ਪ੍ਰਤੀ ਏਕੜ ਅਤੇ ਬੀਜ ਦੇ ਤੌਰ ਤੇ 4.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ | ਧੰਨਵਾਦ।
Posted by Amrit singh
Punjab
13-07-2021 08:21 AM
ਤੁਸੀ ਓਹਨਾ ਦੀਆ ਅੱਖਾਂ ਨੂੰ ਫਟਕੜੀ ਦੇ ਪਾਣੀ ਨਾਲ ਧੋਣਾ ਸ਼ੁਰੂ ਕਰੋ ਅਤੇ ਓਹਨਾ ਨੂੰ Enrofloxacin liquid ਅਤੇ Brotone liquid ਪਾਣੀ ਵਿੱਚ ਮਿਲਾ ਕੇ ਦੇਣਾ ਸ਼ੁਰੂ ਕਰੋ
Posted by Anoop singh
Haryana
13-07-2021 08:09 AM
Anoop singh ji aap bhains ko Cargil ki Dairy protein feed 3 kg rojana deo ji Bolus Flukarid DS 6gm Liquid Dozlive 500ml 50ml rojana deo ji.

Posted by Rohit Kumar Sharma
Punjab
13-07-2021 07:43 AM
Rohit ji broccoli ki bijayi 15 august to september mahine ke vichkar ke samay mein ki janti hai. Dhanywad.

Posted by Jagseer sidhu
Punjab
13-07-2021 07:42 AM
ਜਗਸੀਰ ਜੀ ਮੱਝ ਨੂੰ ਸੂਣ ਤੋਂ ਬਾਅਦ Transition feed ਪਾਉਣ ਦੀ ਜਰੂਰਤ ਨਹੀਂ ਹੈ ਜੀ , Vitum H ਦੇ ਸਕਦੇ ਹੋ ਇਸ ਨੂੰ 10 ml ਸਵੇਰੇ ਤੇ 10ml ਸ਼ਾਮ ਨੂੰ ਦਿਓ ਜੀ

Posted by बृजेश तिवारी
Uttar Pradesh
13-07-2021 07:17 AM
बृजेश जी आलू की अच्छी किस्मे जैसे Kufri Bahar, Kufri Badshah, Kufri Sutlaj, Kufri Pukhraj, Kufri Chipsona 1, Kufri Chipsona 2, Kufri Lalima है। आप इन में से किसी बी बीज बिजाई कर सकते है। धन्यवाद।

Posted by gurmeet singh
Punjab
13-07-2021 07:16 AM
Gurmeet ji aap training ki purri jankari ke liye deptuy director dairy, main office joint ceo p.d.d.b sector 68 mohali 0172-2217020, 0172-5027285 se sampark kr skte hai aur training ka pta kr skte ha.

Posted by Rajwinder Sharma
Punjab
13-07-2021 06:51 AM
Rajwinder ji kirpa karke tusi eh daso ki narme di fasal kinne dina di hai te tusi kehri kheri khad te kinni matra vich fasal nu payi hai ta jo ose hisab nal sahi jankari diti ja sake. Vaise tusi narme te NPK19:19:19@1kg prati acre de hisab nal spray kar sakde han. Dhanwad.

Posted by jatinder singh
Punjab
13-07-2021 05:38 AM
ਮੱਛਰਾਂ ਵਾਲੇ ਬਲਬ ਲਗਾ ਲਵੋ ਤੇ ਇਸ ਦੇ ਨਾਲ ਨਾਲ ਤੁਸੀ ਘਾਹ ਤੇ ਨਿੰਮ ਦੇ ਪੱਤਿਆਂ ਦੀ ਧੂਣੀ ਬਾਲ ਕੇ ਧੂਆ ਕਰ ਦਿਓ ਬਾਕੀ ਮੱਖੀਆਂ ਅਤੇ ਮੱਛਰਾਂ ਦੇ ਇਲਾਜ ਲਈ ਤੁਸੀ 1ml Butox ਨੂੰ 1 ਲਿਟਰ ਪਾਣੀ ਵਿਚ ਮਿਕਸ ਕਰਕੇ ਚਮੜੀ ਤੇ ਲਾਓ ਜੀ, ਇਸ ਨਾਲ ਮੱਖੀਆਂ ਅਤੇ ਮੱਛਰਾਂ ਤੋਂ ਆਰਾਮ ਮਿਲੇਗਾ.

Posted by Angrej Singh
Punjab
13-07-2021 05:05 AM
ਅੰਗਰੇਜ ਜੀ ਪਸ਼ੂ ਦਾ ਦੁੱਧ ਉਸਦੀ ਨਸਲ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਦੇ ਹਿਸਾਬ ਨਾਲ ਹੁੰਦਾ ਹੈ ਕਿਉਕਿ ਜਿਨ੍ਹਾਂ ਉਸ ਨਸਲ ਦਾ ਰਿਕਾਰਡ ਹੋਵੇਗਾ ਪਸ਼ੂ ਉਨ੍ਹਾਂ ਹੀ ਦੁੱਧ ਦਿੰਦਾ ਹੈ ਬਾਕੀ ਉਸ ਨੂੰ ਵਧੀਆ ਖੁਰਾਕ ਦਾ ਨਾਲ ਨਾਲ 1 ਕਿਲੋ ਕਣਕ ਦਾ ਦਲੀਆ, 250 ਗ੍ਰਾਮ ਗੁੜ ਮਿਲਾ ਕੇ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ 100ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Calpond ਪਾਊਡਰ 50gm ਰੋਜਾਨਾ ਅ.... (Read More)
ਅੰਗਰੇਜ ਜੀ ਪਸ਼ੂ ਦਾ ਦੁੱਧ ਉਸਦੀ ਨਸਲ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਦੇ ਹਿਸਾਬ ਨਾਲ ਹੁੰਦਾ ਹੈ ਕਿਉਕਿ ਜਿਨ੍ਹਾਂ ਉਸ ਨਸਲ ਦਾ ਰਿਕਾਰਡ ਹੋਵੇਗਾ ਪਸ਼ੂ ਉਨ੍ਹਾਂ ਹੀ ਦੁੱਧ ਦਿੰਦਾ ਹੈ ਬਾਕੀ ਉਸ ਨੂੰ ਵਧੀਆ ਖੁਰਾਕ ਦਾ ਨਾਲ ਨਾਲ 1 ਕਿਲੋ ਕਣਕ ਦਾ ਦਲੀਆ, 250 ਗ੍ਰਾਮ ਗੁੜ ਮਿਲਾ ਕੇ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ 100ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Calpond ਪਾਊਡਰ 50gm ਰੋਜਾਨਾ ਅਤੇ lacup ਪਾਊਡਰ 100gm ਰੋਜਾਨਾ ਦੇ ਸਕਦੇ ਹੋ
Posted by Tejpal Dhillon ਤੇਜੀ
Punjab
13-07-2021 01:20 AM
ਤੇਜਪਾਲ ਜੀ ਤੁਸੀਂ ਗਾ ਨੂੰ BH Koffut 30ml ਪੈਕਿੰਗ ਲਿਆ ਕਿ 30 drops ਦਿਨ ਵਿੱਚ 3 ਟਾਈਮ ਦਿਓ ਜੀ

Posted by Kamal Kumar Jain
Uttar Pradesh
13-07-2021 01:02 AM
Kamal, for mango tree of 1-3 year old, Apply 5 to 20 kg of well decomposed cow dung, 100-200 gm of Urea, 250-500 gm of Single super Phosphate and 175-350 gm of MOP per tree. For 4-6 year old crop apply increased cow dung dose by 25 kg, give Urea@200-400 gm, SSP@500-700 gm and MOP@350-700 gm per tree. For 7-9 year old crop, apply 60-90 kg of well decomposed cow dung, Urea@400-500 gm, SSP@750-1000 gm, MOP@700-1000 gm per tree. For 10 year or above 10 year crop, apply 100 kg of well decomposed cow dung, Urea@400-500 gm, SSP@1000 gm and MOP@1000 gm per Tree. Apply N and K dose of fertilizer in February month whereas apply whole amount of cow dung and SSP in December month. Sometime changing weather causes fruit and inflorescences drop. If fruit drop is observed to minimize it spray 13:00:45@10.... (Read More)
Kamal, for mango tree of 1-3 year old, Apply 5 to 20 kg of well decomposed cow dung, 100-200 gm of Urea, 250-500 gm of Single super Phosphate and 175-350 gm of MOP per tree. For 4-6 year old crop apply increased cow dung dose by 25 kg, give Urea@200-400 gm, SSP@500-700 gm and MOP@350-700 gm per tree. For 7-9 year old crop, apply 60-90 kg of well decomposed cow dung, Urea@400-500 gm, SSP@750-1000 gm, MOP@700-1000 gm per tree. For 10 year or above 10 year crop, apply 100 kg of well decomposed cow dung, Urea@400-500 gm, SSP@1000 gm and MOP@1000 gm per Tree. Apply N and K dose of fertilizer in February month whereas apply whole amount of cow dung and SSP in December month. Sometime changing weather causes fruit and inflorescences drop. If fruit drop is observed to minimize it spray 13:00:45@10gm/Ltr of water.Use mulching to minimize temperature effect. For good flowering and yield, spray 00:52:34 @150 gm/15 Ltr of water twice at 8 days interval when flowering starts. It will prevent flower drop also. Thank you.

Posted by Ranjit
Punjab
13-07-2021 12:10 AM
ਰਣਜੀਤ ਜੀ ਕਿਰਪਾ ਕਰਕੇ ਝੋਨੇ ਦੇ ਪੱਤਿਆਂ ਦੀ ਫੋਟੋ ਭੇਜੋ ਜੋ ਲਾਲ ਹੋ ਰਹੇ ਹਨ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Posted by Tejpal Dhillon ਤੇਜੀ
Punjab
13-07-2021 12:01 AM
ਤੇਜਪਾਲ ਜੀ 1121 ਬਾਸਮਤੀ ਦੇ ਲਾਉਣ ਦਾ ਸਮਾਂ ਜੂਨ ਤੋਂ ਜੁਲਾਈ ਮਹੀਨੇ ਦਾ ਹੁੰਦਾ ਹੈ। ਵੈਸੇ ਕਈ ਥਾਵਾਂ ਤੇ ਇਸਦੀ ਅਗਸਤ ਮਹੀਨੇ ਵਿਚ ਲੇਟ ਲਵਾਈ ਕੀਤੀ ਜਾਂਦੀ ਹੈ। 1121 ਦੀ ਲੇਟ ਲਵਾਈ ਕਰਕੇ ਅੱਗੇ ਕਣਕ ਦੀ ਬਿਜਾਈ ਤੇ ਅਸਰ ਪੈਂਦਾ ਹੈ। ਧੰਨਵਾਦ।
Posted by Tejpal Dhillon ਤੇਜੀ
Punjab
12-07-2021 11:44 PM
ਗਾਵਾਂ ਕਈ ਕਰਨਾ ਕਰਕੇ ਦੁੱਧ ਘਾਟ ਕਰ ਜਾਂਦੀਆਂ ਹਨ, ਬਾਕੀ ਜਿਵੇ ਇਸ ਮੌਸਮ ਵਿਚ ਗਰਮੀ ਨਾਲ ਦੁੱਧ ਘਾਟ ਜਾਂਦਾ ਹੈ , ਗਰਮੀ ਵਿਚ ਪਸ਼ੂ ਨੂੰ 250 ਗ੍ਰਾਮ ਗੁੜ ਦਾ ਸ਼ਰਬਤ ਰੋਜ਼ਾਨਾ ਦਿਓ, ਪਾਣੀ ਦੇ ਫੁਹਾਰੇ ਲਗਾਓ ਕਿ ਪਸ਼ੂ ਨੂੰ ਗਰਮੀ ਨਾ ਲੱਗੇ , ਗਰਮੀਆਂ ਵਿਚ ਸੁੱਕਾ ਹਰਾ ਚਾਰਾ ਵੱਧ ਜਾਂਦਾ ਹੈ , ਜੇਕਰ ਹਰਾ ਚਾਰਾ ਸੁਕਾ ਹੈ ਤਾ ਫੀਡ ਦੀ ਮਾਤਰਾ ਵਧ ਦਿਓ ਜੀ
Posted by Tejpal Dhillon ਤੇਜੀ
Punjab
12-07-2021 11:34 PM
ਤੇਜਪਾਲ ਜੀ ਇਹਦੇ ਕਈ ਕਾਰਨ ਹਨ ਤੇ ਇਲਾਜ ਵੀ ਉਸ ਹਿਸਾਬ ਨਾਲ ਦੱਸਿਆ ਜਾ ਸਕਦਾ ਹੈ , ਤੁਸੀਂ ਦੱਸੋ ਕੇ ਦੁੱਧ ਸਹੀ ਆਓਂਦਾ ਹੈ ਕਿ ਨਹੀਂ , ਜਾ ਫਿਰ ਛਰਲੇ ਕਿਸ ਤਰਾਂ ਦੇ ਹਨ ਫਿਰ ਹੀ ਕੋਈ ਸਲਾਹ ਦਿਤੀ ਜਾ ਸਕਦੀ ਹੈ
Posted by Tejpal Dhillon ਤੇਜੀ
Punjab
12-07-2021 11:10 PM
ਤੇਜਪਾਲ ਜੀ ਇਹਦੇ ਕਈ ਕਾਰਨ ਹਨ ਤੇ ਇਲਾਜ ਵੀ ਉਸ ਹਿਸਾਬ ਨਾਲ ਦੱਸਿਆ ਜਾ ਸਕਦਾ ਹੈ , ਤੁਸੀਂ ਦੱਸੋ ਕੇ ਦੁੱਧ ਸਹੀ ਆਓਂਦਾ ਹੈ ਕਿ ਨਹੀਂ , ਜਾ ਫਿਰ ਛਰਲੇ ਕਿਸ ਤਰਾਂ ਦੇ ਹਨ ਫਿਰ ਹੀ ਕੋਈ ਸਲਾਹ ਦਿਤੀ ਜਾ ਸਕਦੀ ਹੈ
Posted by Amar Gill
Punjab
12-07-2021 11:01 PM
ਅਮਰ ਗਿੱਲ ਜੀ, ਤੁਸੀਂ ਪੈਕਿੰਗ ਕਰਕੇ ਆਪਣੇ ਪ੍ਰੋਡਕਟ ਨੂੰ ਵੇਚ ਸਕਦੇ ਹੋ ਪਰ ਇਸਦੇ ਲਈ ਤੁਹਾਨੂੰ ਆਪਣੀ ਕੰਪਨੀ ਰਜਿਸਟਰ ਕਰਵਾਉਣੀ ਪਵੇਗੀ, ਧੰਨਵਾਦ
Posted by mukh ram
Punjab
12-07-2021 10:47 PM
Mukh Ram ji, abhi barish ka mosam chal rha hai narme ki height khud hi badh jayegi agar aap koi spray krna chahte hain to 2.5kg urea, 2.5kg DAP aur 500gm Zinc 21%/acre ke hisab se spray kar skte hain, spray ke do din pehle DAP ko bhigoke rakhna hota hai, Dhanyvad

Posted by S yadav
Rajasthan
12-07-2021 10:36 PM
यादव जी यह मौसम में बदलाव के कारण भी हो जाता है आप उसे अच्छी खुराक देते रहें और उसे 1 किलो गेहूं का दलिया, 250 ग्राम गुड अच्छी तरह पकाकर फिर उसे थोड़ा ठंडा करके उसमें 100 मि.ली. सरसों का तेल मिक्स करके खिलाएं और अच्छा हरा चारा डालें इसके साथ आप Lactomax tab. 10 गोलियां रोजाना और Milkout पाउडर 2—2 चम्मच सुबह शाम दें।

Posted by Rajesh
Haryana
12-07-2021 10:15 PM
राजेश जी, अगर अभी तक कुछ भी नहीं डाला तो SSP @75kg के साथ MOP @20kg /एकड़ के हिसाब से दाल सकते हैं और कुछ दिन बाद यूरिया के साथ जिंक 33% @10kg/एकड़ डाल सकते हैं, धन्यवाद

Posted by Rajesh
Haryana
12-07-2021 10:08 PM
राजेश जी, हरे तेले और सफ़ेद मक्खी के लिए thiamethoxam @40gm/एकड़ के हिसाब से स्प्रे क्र सकते हैं और thrips के लिए profenophos 50EC @500ml/एकड़ के हिसाब से स्प्रे कर सकते हैं और कुछ दिन बाद 2.5kg यूरिया, 2.5kg DAP और 500gm zinc 21% का स्प्रे कर सकते हैं, धन्यवाद

Posted by Harjeet Sandhu
Punjab
12-07-2021 10:05 PM
Harjeet ji, lohe di kmi karn uparle patte peele pai rahe han te esde lai ferrous sulphate @1kg/acre de hisab nal spray kar skde ho, Dhanvad
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image




















