Experts Q&A Search

Posted by jagwant singh
Punjab
14-07-2021 02:56 PM
Punjab
07-24-2021 03:08 PM
ਜਗਵੰਤ ਜੀ ਤੁਸੀ ਇਸਦੇ ਟ੍ਰੇਨਿੰਗ ਦਾ ਪਤਾ ਕਰਨ ਲਈ Sh. Randeep Kumar, Deputy Director, PDDP, Muktsar- 78272-60001, 01637-248423 ਨਾਲ ਸੰਪਰਕ ਕਰ ਸਕਦੇ ਹੋ ਅਤੇ ਟ੍ਰੇਨਿੰਗ ਦਾ ਪਤਾ ਲਗਾ ਸਕਦੇ ਹੋ
Posted by Harpreet singh
Punjab
14-07-2021 02:55 PM
Punjab
07-15-2021 11:51 AM
ਹਰਪ੍ਰੀਤ ਸਿੰਘ ਜੀ, ਅਗਰ ਝੋਨੇ ਵਿਚ ਪੋਟਾਸ਼ ਨਹੀਂ ਪਾਈ ਤਾਂ 20KG MOP/ਏਕੜ ਤੇ ਜੇਕਰ ਜ਼ਿੰਕ ਨਹੀਂ ਪਾਈ ਤਾਂ ਜ਼ਿੰਕ 33% @10kg/ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਇਸ ਨਾਲ ਝੋਨੇ ਦੀ ਫੋਟ ਵਧੇਗੀ ਅਤੇ ਤੁਸੀਂ ਰੋੜੀ ਨਾਲ ਮਿਲਾਕੇ mycorrhiza @4kg/ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ, ਇਸ ਨਾਲ ਜੜਾਂ ਦਾ ਵਿਕਾਸ ਹੋਵੇਗਾ. ਧੰਨਵਾਦ
Posted by Hargobind Singh
Punjab
14-07-2021 02:54 PM
Haryana
07-15-2021 12:03 PM
ਹਰਗੋਬਿੰਦ ਸਿੰਘ ਜੀ, ਪਿੱਛਲੇ ਦਿਨਾਂ ਵਿੱਚ ਜ਼ਿਆਦਾ ਗਰਮੀ ਕਾਰਨ ਝੋਨਾ ਇਸਤਰਾਂ ਹੋਇਆ ਹੈ, ਇਸਦੇ ਲਈ ਹਲਕਾ ਪਾਣੀ ਲਗਾਓ ਤੇ ਹਵਾ ਲਗਾਕੇ ਪਾਣੀ ਲਗਾਓ ਅਤੇ ਇਕ ਸਪਰੇਅ Ferrous sulphate @1kg/ਏਕੜ ਦੇ ਹਿਸਾਬ ਨਾਲ ਕਰ ਸਕਦੇ ਹੋ, ਧੰਨਵਾਦ
Posted by Kirandeep singh
Punjab
14-07-2021 02:50 PM
Punjab
07-15-2021 11:46 AM
Kirandeep Singh ji, mycorrhiza jad vikas lai hunda hai te, pdaan insecticide da km krdi hai agar jhone vich sundi ya ptta lapet da hamla hai ta esdi varto kiti ja skdi hai te ik acre vich Cartap Hydrochloride 50% SP @400gm di spray kar skde ho, Dhanvad
Posted by ਜੁਗਰਾਜ ਸਿੰਘ
Punjab
14-07-2021 02:33 PM
Punjab
07-14-2021 03:00 PM
ਜੁਗਰਾਜ ਜੀ ਖੁੰਬਾਂ ਦੀ ਬਿਜਾਈ ਦਾ ਸਮਾਂ ਸਾਰਾ ਸਾਲ ਹੀ ਚਲਦਾ ਰਹਿੰਦਾ ਹੈ ਪਰ ਬਟਨ ਖੁੰਬ ਦੀ ਕਾਸਤ 15 ਸਤੰਬਰ ਤੋਂ 15 ਅਪਰੈਲ ਤਕ ਕੀਤੀ ਜਾ ਸਕਦੀ ਹੈ। ਜੇਕਰ ਨਵਾਂ ਕੰਮ ਸ਼ੁਰੂ ਕਰਨਾ ਹੈ ਤਾਂ ਤੁਸੀ ਇੱਕ ਕਮਰੇ ਤੋ ਵੀ ਸ਼ੁਰੂ ਕਰ ਸਕਦੇ ਹੋ ਪਰ ਬਟਨ ਮਸ਼ਰੂਮ ਲਈ ਕੰਪੋਸਟ ਬਣਾਉਣਾ ਸਿੱਖਣਾ ਬਹੁਤ ਜਰੂਰੀ ਹੈ , ਕੰਪੋਸਟ 35 ਤੋਂ 45 ਦਿਨਾਂ ਵਿੱਚ ਤਿਆਰ ਹੁੰਦੀ ਹੈ (ਗਲੀ ਸੜ੍ਹੀ ਤੂੜੀ ਨੂੰ ਕੰਪੋਸਟ ਕਿਹਾ ਜਾਂ.... (Read More)
ਜੁਗਰਾਜ ਜੀ ਖੁੰਬਾਂ ਦੀ ਬਿਜਾਈ ਦਾ ਸਮਾਂ ਸਾਰਾ ਸਾਲ ਹੀ ਚਲਦਾ ਰਹਿੰਦਾ ਹੈ ਪਰ ਬਟਨ ਖੁੰਬ ਦੀ ਕਾਸਤ 15 ਸਤੰਬਰ ਤੋਂ 15 ਅਪਰੈਲ ਤਕ ਕੀਤੀ ਜਾ ਸਕਦੀ ਹੈ। ਜੇਕਰ ਨਵਾਂ ਕੰਮ ਸ਼ੁਰੂ ਕਰਨਾ ਹੈ ਤਾਂ ਤੁਸੀ ਇੱਕ ਕਮਰੇ ਤੋ ਵੀ ਸ਼ੁਰੂ ਕਰ ਸਕਦੇ ਹੋ ਪਰ ਬਟਨ ਮਸ਼ਰੂਮ ਲਈ ਕੰਪੋਸਟ ਬਣਾਉਣਾ ਸਿੱਖਣਾ ਬਹੁਤ ਜਰੂਰੀ ਹੈ , ਕੰਪੋਸਟ 35 ਤੋਂ 45 ਦਿਨਾਂ ਵਿੱਚ ਤਿਆਰ ਹੁੰਦੀ ਹੈ (ਗਲੀ ਸੜ੍ਹੀ ਤੂੜੀ ਨੂੰ ਕੰਪੋਸਟ ਕਿਹਾ ਜਾਂਦਾ ਹੈ)। ਕੰਪੋਸਟ ਤਿਆਰ ਕਰਨ ਦੇ ਕਈ ਤਰੀਕੇ ਹਨ। ਆਮ ਸਿਫ਼ਾਰਸ਼ਾਂ ਮੁਤਾਬਿਕ ਕਿਸਾਨਾਂ ਨੂੰ ਤਿੰਨ ਕੁਇੰਟਲ ਤੂੜੀ ਦੇ ਫਾਰਮੂਲੇ ਦੱਸੇ ਜਾਂਦੇ ਹਨ ਜਿਸ ਨੂੰ ਤਿਆਰ ਕਰਨ ਲਈ ਕਣਕ ਦਾ ਚੋਕਰ, ਯੂਰੀਆ, ਕੈਲਸੀਅਮ ਅਮੋਨੀਆ ਨਾਈਟਰੇਟ, ਸੁਪਰ ਫਾਸਫੇਟ, ਮਿਉਰੇਟ ਆਫ ਪੋਟਾਸ, ਫਿਊਰਾਡਨ, ਸ਼ੀਰਾ, ਜਿਪਸਮ ਅਤੇ ਬੀ.ਐਚ.ਸੀ. ਆਦਿ ਦੀ ਜ਼ਰੂਰਤ ਪੈਂਦੀ ਹੈ। ਘੱਟ ਤੂੜੀ ਦੀ ਕੰਪੋਸਟ ਤਿਆਰ ਕਰਨ ਲਈ ਲੋਂੜੀਦਾ ਸਮਾਨ ਘੱਟ ਮਾਤਰਾ ਵਿੱਚ ਮਿਲਣ ਦੀ ਬਹੁਤ ਵੱਡੀ ਸਮੱਸਿਆ ਸੀ ਜਿਸ ਨੂੰ ਹੱਲ ਕਰਨ ਲਈ ਪੰਜਾਬ ਦੇ ਕਈ ਕਿਸਾਨ ਆਧੁਨਿਕ ਢੰਗ ਨਾਲ ਆਪਣੇ ਫਾਰਮਾਂ ’ਤੇ ਕੰਪੋਸਟ ਤਿਆਰ ਕਰਨ ਲੱਗ ਪਏ ਹਨ। ਇਸ ਕਰਕੇ ਕਿਸਾਨਾਂ ਨੂੰ ਹੁਣ ਤਿਆਰ ਬਰ ਤਿਆਰ ਕੰਪੋਸਟ ਵੀ ਮਿਲਣ ਲੱਗ ਪਈ ਹੈ। ਆਪਣੀ ਜ਼ਰੂਰਤ ਮੁਤਾਬਿਕ ਕਿਸਾਨ ਕੰਪੋਸਟ ਲੈ ਕੇ ਸਿੱਧਾ ਹੀ ਖੁੰਬਾਂ ਦੀ ਬਿਜਾਈ ਕਰ ਸਕਦੇ ਹਨ। ਤੁਸੀ ਕਿਸੇ ਮਸ਼ਰੂਮ ਫਾਰਮਰ ਕੋਲ ਜਾ ਕੇ ਇੱਕ ਵਾਰ ਮੁੱਢਲੀ ਜਾਣਕਾਰੀ ਲੈ ਕੇ ਆਵੋ , ਮਾਰਕੀਟਿੰਗ ਦੀ ਕੋਈ ਸਮੱਸਿਆਂ ਨਹੀ ਕਿਉਕੀ ਬਹੁਤ ਸਾਰੇ ਉਤਪਾਦ ਮਸ਼ਰੂਮ ਤੋ ਬਣਾਏ ਜਾ ਸਕਦੇ ਹਨ। ਧੰਨਵਾਦ।
Posted by Rahul hooda
Haryana
14-07-2021 02:09 PM
Punjab
07-15-2021 12:11 PM
Rahul ji, fal na lgne ke kyi karn hote hain jaise paani jada dena, fungus aur keet ka hamla hona, fal lgne ke liye aap jrurat ke anusar hi paani de aur 7 din ke antral se khatti lassi aur neem oil ka spray krte rahe is se fungus aur keet ka hamla nhi hoga aur fal bhi badhiya ayega, Dhanyvad
Posted by lakhvinder singh
Rajasthan
14-07-2021 02:01 PM
Punjab
07-14-2021 02:34 PM
Lakhvinder ji tusi apni black wheat nu sale karn lyi Apni Kheti Buy/Sell app te add pa sakde han te jis kise nu esdi jrurat hove gi oh khud tuhade nal sampark kar leve ga. Dhanwad.
Posted by Dharminder singh
Punjab
14-07-2021 01:52 PM
Punjab
07-14-2021 04:01 PM
Dharminder ji jhone vich nurtients di kami hai te sare butiya nu sahi matra vich khad nahi mili kyu ki jhone de bute alag alag samay te lage han. Ek zameen vich jada jada pani bharn krke harevayi ban gyi hai te is karke jala ban gye hai te zameen vich aeration ghat ho gayi hai. Is nal bute di roots di growth nahi hundi. Te sare bute da vikas ruk janda hai. Kirpa karke tusi eh daso ki khet vich eda da jhona kinne k percent hai kyu ki je sara jhona is tra da hai. Te tusi eh v daso ki jhone vich kehri kheri khad te kinni matra vich payi hai ta jo oe hisab nal sahi jankari diti ja sake. Dhanwad.
Posted by Ajmer Singh Khalsa
Punjab
14-07-2021 01:48 PM
Haryana
07-14-2021 03:14 PM
Ajmer ji tusi namre vich sahi samy te sifarish matra vich khada di varto kro te fasal nu bimariya to bachav rakho. Narme di fasal vich 130 kg/acre of Urea te DAP@27 kg ja SSP@75 kg/acre de hisab nal pa sakde han. Urea nu 2-3 hissa vich vand lo, te pehli urea nu pehle pani te pa deo te duji urea pehli flowering te teeji urea baad vali flowering aun te pa sakde han. Narme vich NPK13:0:45@1kg prati acre de hisab nal 2-3 vari flowering aun te spray kar sakde han. dhanwad.
Posted by lakhwinder
Punjab
14-07-2021 01:28 PM
Punjab
07-14-2021 06:05 PM
lakhwinder ji tusi pashu nu chichda di roktham lyi ticktac dwaii di varto kar sakde ho, iss dwai nu 2ml laa ke 1 liter pani vich gholl ke gaa te malish kr sakde ho, iss nu tuci pashu de nahanun to badd kro iss nal farak paa javega, bakki jithe pashu da room hai uthhe v isdi spray kr dyo , atte rehh wali jgahh di changi tarah safai karo.
Posted by Sarban singh
Punjab
14-07-2021 01:10 PM
Punjab
07-14-2021 02:31 PM
Sarban ji eh jhone vich nutrients di kami karke pele ho rahe han. Vaise is tra de lashan fasal vich nitrogen di kami karke aunde han jis di purti lyi urea di varto kiti jandi hai. Is liye zameen di mitti di janch karvani jruri hai te report de hisab nal khada di varto krni chahidi hai. Kirpa tusi eh daso ki jhone vich kehri kehri khad te kinni matra vich payi hai ta jo ose hisab nal sahi jankari diti ja sake. Dhanwad.
Posted by ਕੇਵਲਸਿੰਘ
Punjab
14-07-2021 01:10 PM
Punjab
07-14-2021 05:42 PM
Kewal ji narme de butte parawilt karke suk rahe han tusi isdi roktham lyi Cobalt chloride@10mg prati 1 litre pani de hisab nal spray kar sakde han. Dhanywad.
Posted by paramjeet singh
Punjab
14-07-2021 01:05 PM
Punjab
07-24-2021 03:10 PM
tuci iss nu Actinovet liquid homeopathic dwai dia 15-15 drops din vich 2 varr deo ehh lambe sme tak dinde rho ate vitum-h liquid 10ml rojana deo.
Posted by ਕੇਵਲਸਿੰਘ
Punjab
14-07-2021 01:04 PM
Punjab
07-14-2021 05:42 PM
Kewal ji narme de butte parawilt karke suk rahe han tusi isdi roktham lyi Cobalt chloride@10mg prati 1 litre pani de hisab nal spray kar sakde han. Dhanywad.
Posted by Bhawandeep Singh
Punjab
14-07-2021 12:56 PM
Punjab
07-24-2021 03:11 PM
ਭਵਨਦੀਪ ਜੀ ਕਿਰਪਾ ਕਰਕੇ ਇਹ ਦੱਸੋ ਉਸ ਨੂੰ ਸਮੱਸਿਆ ਕੀ ਆਉਂਦੀ ਹੈ ਤਾਂ ਜੋ ਤੁਹਾਨੂੰ ਉਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Bhawandeep Singh
Punjab
14-07-2021 12:51 PM
Punjab
07-15-2021 12:43 PM
ਭਵਨਦੀਪ ਸਿੰਘ ਜੀ, ਮੂਲੀ ਦੇ ਬੀਜ ਨੂੰ ਸੋਧਣ ਨਾਲ ਚੂਹੇ ਦਾ ਹੱਲ ਨਹੀਂ ਹੋਣਾ, ਚੂਹੇ ਦੀ ਰੋਕਥਾਮ ਲਈ Zinc phosphide @20gm/ਕਿਲੋ ਚੋਗ ਦੇ ਹਿਸਾਬ ਨਾਲ ਵਰਤਕੇ ਇਹਨਾਂ ਦਾ ਕੰਟਰੋਲ ਕੀਤਾ ਜਾ ਸਕਦਾ ਹੈ. ਧੰਨਵਾਦ
Posted by Jagar Singh
Punjab
14-07-2021 12:47 PM
Punjab
07-16-2021 10:59 PM
ਜਗਤਾਰ ਸਿੰਘ ਜੀ ਮੱਝ ਨੂੰ lactin bolus 1- 1 ਸਵੇਰੇ ਸ਼ਾਮ ਦਿਓ ਤੇ simlage bolus 1-1 ਸਵੇਰੇ ਸ਼ਾਮ ਅਤੇ glactogog ਪਾਊਡਰ 30gm ਰੋਜ਼ਾਨਾ ਦਿਓ ਬਾਕੀ lactomood homeopathic 1-1ml ਸਰਿੰਜ ਨਾਲ ਸਿੱਧਾ ਮੂੰਹ ਵਿੱਚ ਦਿਨ ਵਿੱਚ 3 ਵਾਰ ਪਾਓ.
Posted by Ramesh kumar
Punjab
14-07-2021 12:41 PM
Punjab
07-15-2021 12:25 PM
Ramesh ji, bhindi te ras chusak keet da hamla hon krke boote estra ho rahe han, esde lai thiamethoxam @1gm/ltr paani de hisab naal spray kar skde ho ate jrurat pain te esdi dubara spray kar skde ho, Dhanvad
Posted by ਜਗਜੀਤ ਸਿੰਘ ਢਿੱਲੋਂ
Punjab
14-07-2021 12:31 PM
Punjab
07-15-2021 12:28 PM
ਜਗਜੀਤ ਸਿੰਘ ਜੀ, ਸਾਗਵਾਨ ਦੀ ਲੱਕੜ ਨੂੰ ਤੁਸੀਂ ਆਪਣੀ ਨੇੜਲੇ ਲੱਕੜ ਬਾਜ਼ਾਰ ਵਿੱਚ ਵੇਚ ਸਕਦੇ ਹੋ, ਧੰਨਵਾਦ
Posted by ranyodh Aery
Punjab
14-07-2021 12:12 PM
Punjab
07-14-2021 12:48 PM
ਰਣਯੋਧ ਜੀ ਸਫੈਦੇ ਦੀਆ ਵਧੀਆ ਕਿਸਮਾਂ ਜਿਵੇ ਸੀ-413, ਸੀ-72 ਅਤੇ ਸੀ-2045 ਹਨ ਜੋ ਕਲੋਨਲ ਵਿਧਿ ਰਹੀ ਤਿਆਰ ਕੀਤੇ ਜਾਂਦੇ ਹਨ।
Posted by gurdeep singh dhillon
Punjab
14-07-2021 11:39 AM
Punjab
07-14-2021 12:42 PM
Gurdeep ji bajre diya kisma jive PBC 165, PHBF 1, PBC 164, FBC 16 hai, tusi enna kisma vicho bijyai kar sakde han. Dhanwad.
Posted by Jassdhuman
Chandigarh
14-07-2021 11:07 AM
Punjab
07-24-2021 03:21 PM
ਕਿਰਪਾ ਕਰਕੇ ਉਸਦੀ ਫੋਟੋ ਅੱਪਲੋਡ ਕਰੋ ਜਿਸ ਕਿਵੇਂ ਦੀ ਰਸੌਲੀ ਹੋ ਰਹੀ ਹੈ ਤਾਂ ਜੋ ਤੁਹਾਨੂੰ ਉਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ
Posted by kundan
Bihar
14-07-2021 10:38 AM
Maharashtra
07-14-2021 10:57 AM
कुंदन जी आप ओले के फ़ल को बढ़ाने के लिए NPK 13:0:45@10gram प्रति एकड़ के हिसाब से स्प्रे कर सकते है। धन्यवाद।
Posted by डुगरसिह राठोड़
Rajasthan
14-07-2021 10:23 AM
Haryana
07-14-2021 10:54 AM
डुगरसिह जी मुंगफली मैं जड़ में गलने की रोकथाम के लिए Carbendazim @250gram प्रति एकड़ के हिसाब से खाद जा मिटटी में मिक्स करके फसल में डाल सकते है। और बाद में फसल को हल्का पानी लगा दे।धन्यवाद।
Posted by ਕੋਮਲਪ੍ਰੀਤ ਸਿੰਘ
Punjab
14-07-2021 10:18 AM
Punjab
07-24-2021 03:13 PM
ਕੋਮਲਪ੍ਰੀਤ ਜੀ ਤੁਸੀ ਉਸਦੀ ਖੁਰਾਕ ਘਟਾਉਣੀ ਸ਼ੁਰੂ ਕਰ ਦਿਓ ਜਿਸ ਨਾਲ ਹੋਲੀ ਹੋਲੀ ਦੁੱਧ ਘੱਟਣ ਲਗੇਗਾ ਫਿਰ ਉਸਦੀ ਚੁਆਈ ਦਾ ਸਮਾਂ ਦਿਨ ਵਿੱਚ 1 ਵਾਰ ਕਰ ਦਿਓ ਅਤੇ ਹੋਲੀ ਹੋਲੀ ਜਦੋ ਘਟ ਜਾਵੇ ਫਿਰ ਬੰਦ ਕਰ ਦਿਓ ਬਾਕੀ ਉਸ ਨੂੰ anabolite liquid 100ml ਰੋਜਾਨਾ ਅਤੇ Vitum H liquid 10-10ml ਸਵੇਰੇ ਸ਼ਾਮ ਦਿਓ
Posted by Radhe shyam
Punjab
14-07-2021 10:00 AM
Punjab
07-14-2021 10:51 AM
Radhe ji kirpa karke tusi eh daso ki knnow de plants nu kehri kehri khad te kinni matra vich payi hai ta jo ose hisab nal sahi ankari diti ja sake. Plants di photos v bhejo. Dhanwad.
Posted by Pradeep
Uttar Pradesh
14-07-2021 09:56 AM
Uttar Pradesh
07-14-2021 12:13 PM
प्रदीप जी यह कीट के हमले के कारण है इसके लिए dimethoate@2ml प्रति लीटर पानी के हिसाब से स्प्रे करें।
Posted by ਬਲਜੀਤ ਸਿੰਘ ਗਰੇਵਾਲ
Punjab
14-07-2021 09:46 AM
Punjab
07-14-2021 10:35 AM
ਬਲਜੀਤ ਜੀ ਤੁਸੀਂ 1kg ਚੂਨੇ ਦੇ ਪਾਣੀ ਦੀ ਸਪਰੇ 1 ਏਕੜ ਵਿਚ ਕਰ ਸਕਦੇ ਹਨ। ਧੰਨਵਾਦ।
Posted by Beant Bhullar
Punjab
14-07-2021 09:21 AM
Punjab
07-14-2021 12:09 PM
Beant ji eh product chaude (broad) patte vale nadeen te murk di roktham lyi vartya janda hai. Isdi dose 8gram prati acre di hai. Vaise nadeena di roktham lyi varte jande sare products mukh fasal nu ek var dhakka ta launde han. Esdi di varto nal v jhone di fasal nu ek var dhakka ta jrur lage ga. Dhanwad.
Posted by Satbir Singh
Haryana
14-07-2021 09:21 AM
Punjab
07-14-2021 12:16 PM
Satbir ji kripya ap ghas ki photo bheje jis pe ap ne attrazine spray ka upyog kiya hai aur yeh btaye ki kitne dinna pehle spray ki thi aur spray ke samay zameen mein nami se ja nahi ta jo apko uske hisab se sahi jankari de sake. Dhanywad.
Posted by ਸੁਖਮਿੰਦਰ ਸਿੰਘ ਚਹਿਲ
Punjab
14-07-2021 09:05 AM
Punjab
07-14-2021 01:13 PM
ਸੁਖਜਿੰਦਰ ਜੀ ਨਵੰਬਰ ਦੇ ਅਖੀਰ ਤੋਂ ਦਸੰਬਰ ਦੇ ਪਹਿਲੇ ਹਫ਼ਤੇ ਦੇ ਸਮੇਂ ਵਿਚ ਕਣਕ ਦੀਆ ਕਈ ਕਿਸਮਾਂ ਮਹੀਨੇ ਦੇ ਹਫਤੇ ਦੇ ਹਿਸਾਬ ਨਾਲ ਬੀਜਿਆ ਜਾਂਦੀਆਂ ਹਨ। ਅਕਤੂਬਰ ਦੇ ਚੌਥੇ ਹਫ਼ਤੇ ਤੋਂ ਨਵੰਬਰ ਦੇ ਚੌਥੇ ਹਫ਼ਤੇ ਤੱਕ ਕਣਕ ਦੀਆ ਕਿਸਮਾਂ ਜਿਵੇ ਉੱਨਤ ਪੀ ਬੀ ਡਬਲਯੂ 343, ਪੀ ਬੀ ਡਬਲਯੂ 1 ਜ਼ਿੰਕ, ਪੀ ਬੀ ਡਬਲਯੂ 725, ਪੀ ਬੀ ਡਬਲਯੂ 677, ਐਚ ਡੀ 3086, ਡਬਲਯੂ ਐਚ 1105, ਐਚ ਡੀ 2967, ਪੀ ਬੀ ਡਬਲਯੂ 621, ਉੱਨਤ ਪੀ ਬੀ ਡਬਲ.... (Read More)
ਸੁਖਜਿੰਦਰ ਜੀ ਨਵੰਬਰ ਦੇ ਅਖੀਰ ਤੋਂ ਦਸੰਬਰ ਦੇ ਪਹਿਲੇ ਹਫ਼ਤੇ ਦੇ ਸਮੇਂ ਵਿਚ ਕਣਕ ਦੀਆ ਕਈ ਕਿਸਮਾਂ ਮਹੀਨੇ ਦੇ ਹਫਤੇ ਦੇ ਹਿਸਾਬ ਨਾਲ ਬੀਜਿਆ ਜਾਂਦੀਆਂ ਹਨ। ਅਕਤੂਬਰ ਦੇ ਚੌਥੇ ਹਫ਼ਤੇ ਤੋਂ ਨਵੰਬਰ ਦੇ ਚੌਥੇ ਹਫ਼ਤੇ ਤੱਕ ਕਣਕ ਦੀਆ ਕਿਸਮਾਂ ਜਿਵੇ ਉੱਨਤ ਪੀ ਬੀ ਡਬਲਯੂ 343, ਪੀ ਬੀ ਡਬਲਯੂ 1 ਜ਼ਿੰਕ, ਪੀ ਬੀ ਡਬਲਯੂ 725, ਪੀ ਬੀ ਡਬਲਯੂ 677, ਐਚ ਡੀ 3086, ਡਬਲਯੂ ਐਚ 1105, ਐਚ ਡੀ 2967, ਪੀ ਬੀ ਡਬਲਯੂ 621, ਉੱਨਤ ਪੀ ਬੀ ਡਬਲਯੂ 550 ਦੀ ਬਿਜਾਈ ਕਰ ਸਕਦੇ ਹਨ। ਨਵੰਬਰ ਦੇ ਚੌਥੇ ਹਫ਼ਤੇ ਤੋਂ ਦਸੰਬਰ ਦੇ ਮਹੀਨੇ ਵਿਚ ਪੀ ਬੀ ਡਬਲਯੂ 752 ਅਤੇ ਪੀ ਬੀ ਡਬਲਯੂ 658 ਕਿਸਮ ਦੀ ਬਿਜਾਈ ਕੀਤੀ ਜਾਂਦੀ ਹੈ। ਧੰਨਵਾਦ।
Posted by sukhdev Singh
Punjab
14-07-2021 08:45 AM
Punjab
07-24-2021 03:20 PM
ਸੁਖਦੇਵ ਜੀ ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ anabolite liquid 100ml ਰੋਜਾਨਾ ਅਤੇ Calcimust gold liquid 50ml ਰੋਜਾਨਾ ਦਿਓ ਬਾਕੀ ਉਸ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ
Posted by lakhwinder brar
Punjab
14-07-2021 08:37 AM
Punjab
07-14-2021 12:23 PM
ਲਖਵਿੰਦਰ ਜੀ ਤੁਸੀਂ ਮਿਲੀ ਬੱਗ ਦੀ ਰੋਕਥਾਮ ਲਈ chlorpyriphos@3ml ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by Kaoshal
Madhya Pradesh
14-07-2021 08:23 AM
Maharashtra
07-15-2021 12:29 PM
कौशल जी, इस मौसम में हरे चारे के लिए ज्वार की बिजाई कर सकते हैं, धन्यवाद
Posted by Gurjot Singh
Punjab
14-07-2021 07:47 AM
Punjab
07-14-2021 12:22 PM
ਗੁਰਜੋਤ ਜੀ ਤੁਸੀਂ ਝੋਨੇ ਵਿਚ ਸੁਪਰ ਪਾਉਣ ਤੋਂ ਤਕਰੀਬਨ ਹਫ਼ਤੇ ਦੇ ਫ਼ਾਸਲੇ ਤੇ ਜ਼ਿੰਕ ਦੀ ਵਰਤੋਂ ਕਰ ਸਕਦੇ ਹਨ। ਧੰਨਵਾਦ।
Posted by Nikhil
Uttar Pradesh
14-07-2021 07:45 AM
Punjab
07-24-2021 03:19 PM
Nikhil ji isko aap byane se 7 din ke badd pett ke kiro wali dwai de skte hai aap byane ke badd bandykind plus bolus de skte hai aur fir her 3 mahine ke frak se salt badal ker dwai jrur den.
Posted by gurvinder singh
Punjab
14-07-2021 06:47 AM
Punjab
07-14-2021 01:37 PM
Gurvinder ji vaise eh product es keet lyi te bhindi di fasal lyi sifarish nahi. Eh product di varto sirf jhone lyi sifarish hai. Je is product di spray kri nu takreeban hafta ho gye hai te fir v koi result nahi hai ta tusi bhindi di fasal te hare machar di roktham lyi Thiamethoxam@40gram prati acre de hisab nal spray kar sakde han. Dhanwad.
Posted by Adi Rana
Punjab
14-07-2021 06:29 AM
Punjab
07-24-2021 03:18 PM
राणा जी उसे आप vitakind liv liquid 50ml रोजाना, anabolite liquid 100ml रोजाना और lacup powder 100gm रोजाना देना शुरू करें इससे हाजमा सही हो जाएगा और कमजोरी दूर रहेगी और उसका दूध बढ़ जाएगा बाकि आप उसकी खुराक का पूरा ध्यान रखें और गर्मी से बचा कर रखें यदि वह अधिक गर्मी महसूस करती है तो आप उसकी गुड़ का शर्बत बना कर सुबह सबसे पहले पीला सकते हैं।
Posted by Jaspal Singh
Punjab
14-07-2021 05:51 AM
Punjab
07-14-2021 12:20 PM
ਜਸਪਾਲ ਜੀ ਕਿਰਪਾ ਕਰਕੇ product ਦਾ ਪੂਰਾ ਨਾਮ ਜਾ ਫੋਟੋ ਭੇਜੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Posted by ਗੁਰਦੇਵ ਸਿੰਘ
Punjab
14-07-2021 05:06 AM
Punjab
07-21-2021 03:19 PM
gurdev ji ohnu amoxirum forte 4.5 gm, zackshot injection 15ml, vitamin k inj. 10ml, ascorbic acid 20ml lgwao ji.
Posted by Rishabh Raj
Bihar
14-07-2021 01:45 AM
Punjab
07-24-2021 03:16 PM
जब वो हीट में आए तब उसकी हीट खाली छोड़ दें और पूरे 10 दिन बाद (11वे दिन) यानी कि पहले दिन gynarich 5ml इंजेक्शन लगाएं और 7 वें दिन pragma 2ml इंजेक्शन लगाएं और फिर 9 वें दिन gynarich 2.5ml इंजेक्शन लगाएं और 10 वें और 11 वें दिन उसे टीका भरवा दें और keeper plus पाउडर 30gm रोजाना देते रहें यह पाउडर अभी से देना शुरू कर सकते है
Posted by Rishabh Raj
Bihar
14-07-2021 01:44 AM
Punjab
07-24-2021 03:14 PM
ऋषभ जी इसके लिए आप दीपक कुमार 9334515252 abhyudaya dairy farm के साथ संम्पर्क का सकते हैं।
Posted by Har Kamal Jeet singh
Punjab
13-07-2021 10:24 PM
Punjab
07-16-2021 05:14 PM
Har Kamal Jeet singh ji tusi majh nu Bolus Flukarid DS 6gm peat de jeea lai deo ji nall Liquid Brotone 100ml rojana 30 days takk deo ji.
Posted by Satnam Singh
Punjab
13-07-2021 10:23 PM
Haryana
07-14-2021 09:06 AM
SatnamSingh ji, esde lai Fenoxaprop-p-ethyl 9 EC @250ml/acre de hisab naal 150ltr paani vich spray kar skde ho par spray sme khet vich paani nhi hona chahida, spray to agle din paani lga skde ho, Dhanvad
Posted by Teli Baba
Madhya Pradesh
13-07-2021 10:10 PM
Maharashtra
07-14-2021 08:52 AM
Teli Baba ji, mirch ki ropai barish, sard aur grmi ke mosam me ki ja skti hai, mukhya fasal june-october me tyar ki jati hai, iski ropai june july me, sardi ke mosam vaali mirch ki ropai september-october me kar skte hain, Dhanyvad
Posted by Satnam Singh
Punjab
13-07-2021 10:10 PM
Haryana
07-14-2021 09:06 AM
SatnamSingh ji, esde lai Fenoxaprop-p-ethyl 9 EC @250ml/acre de hisab naal 150ltr paani vich spray kar skde ho par spray sme khet vich paani nhi hona chahida, spray to agle din paani lga skde ho, Dhanvad
Posted by Jagseer sidhu
Punjab
13-07-2021 10:09 PM
Punjab
07-24-2021 03:22 PM
Jagseer ji isda 12-13 litre per day milk record ha.
Posted by Gopal
Uttar Pradesh
13-07-2021 10:01 PM
Maharashtra
07-14-2021 09:08 AM
गोपाल जी, आप DAP और NPK को मिलाकर धान में दाल सकते हैं. धन्यवाद