Experts Q&A Search

Posted by jasvinder singh
Punjab
14-07-2021 09:55 PM
Punjab
07-15-2021 10:34 AM
Jasvinder Singh, es sme tusi kaddu diya ehna kisma vicho koi ik lga skde ho- Punjab Bahar, Punjab Barkat, Punjab Long, Punjab Komal... Dhanvad
Posted by Sumer.pandey
Himachal Pradesh
14-07-2021 09:50 PM
Punjab
07-15-2021 07:54 AM
Sumer ji, kirpya apna swal vistar se kre taaki apko sahi jankari mil ske. Dhanyvad
Posted by Ranjeet Jandu
Rajasthan
14-07-2021 09:42 PM
Rajasthan
07-15-2021 10:29 AM
रणजीत जी, पहली सिंचाई पौधे लगाने के तुरंत बाद और दूसरी सिंचाई तीसरे दिन करें। इसके बाद मौसम और मिट्टी की किस्म के हिसाब से सिंचाई की जरूरत पड़ती है। अच्छे और तंदरूस्त बागों में सिंचाई की ज्यादा जरूरत नहीं होती। नए लगाए पौधों को गर्मियों में सप्ताह बाद और सर्दियों के महीने में 2 से 3 बार सिंचाई की जरूरत होती है.... (Read More)
रणजीत जी, पहली सिंचाई पौधे लगाने के तुरंत बाद और दूसरी सिंचाई तीसरे दिन करें। इसके बाद मौसम और मिट्टी की किस्म के हिसाब से सिंचाई की जरूरत पड़ती है। अच्छे और तंदरूस्त बागों में सिंचाई की ज्यादा जरूरत नहीं होती। नए लगाए पौधों को गर्मियों में सप्ताह बाद और सर्दियों के महीने में 2 से 3 बार सिंचाई की जरूरत होती है। पौधे को फूल लगने के समय ज्यादा सिंचाई की जरूरत नहीं होती क्योंकि ज्यादा सिंचाई से फूल गिरने का खतरा बढ़ जाता है।धन्यवाद
Posted by ਗੁਰਮੇਲ ਸਿੰਘ
Punjab
14-07-2021 09:18 PM
Punjab
07-15-2021 10:31 AM
ਗੁਰਮੇਲ ਜੀ ਵਾਹਣ ਦੀਆ ਵੱਟਾ ਕੋਲ ਝੋਨੇ ਦੇ ਬੂਟੇ ਤੇ ਕੀੜੀ ਦਾ ਹਮਲਾ ਹੈ ਕਿਉ ਕਿ ਚੁੰਡਾ ਜਾ ਵੱਟਾ ਕੋਲ ਥਾਂ ਉੱਚੀ ਹੋ ਜਾਂਦੀ ਹੈ ਤੇ ਇਥੇ ਪਾਣੀ ਘੱਟ ਜਾ ਨਾ ਮਾਤਰ ਚੜਦਾ ਹੈ। ਇਸ ਥਾਂ ਤੇ ਕੀਟ ਨਾਸ਼ਨਕ ਸਪਰੇਅ ਦਾ ਅਸਰ ਘੱਟ ਜਾਂਦਾ ਹੈ। ਤੁਸੀਂ ਕੀੜੀ ਦੀ ਰੋਕਥਾਮ ਲਈ chlorpyriphos @500ml ਪ੍ਰਤੀ ਏਕੜ ਦੇ ਹਿਸਾਬ ਨਾਲ ਧਾਰ ਬਣਾ ਕੇ ਸਪਰੇਅ ਕਰ ਸਕਦੇ ਹਨ। ਦੂਜਾ ਝੋਨੇ ਵਿਚ ਪਾਣੀ ਸੁਕਾ ਕੇ ਲਾਓ ਤਾ ਜੋ ਜ਼ਮੀਨ .... (Read More)
ਗੁਰਮੇਲ ਜੀ ਵਾਹਣ ਦੀਆ ਵੱਟਾ ਕੋਲ ਝੋਨੇ ਦੇ ਬੂਟੇ ਤੇ ਕੀੜੀ ਦਾ ਹਮਲਾ ਹੈ ਕਿਉ ਕਿ ਚੁੰਡਾ ਜਾ ਵੱਟਾ ਕੋਲ ਥਾਂ ਉੱਚੀ ਹੋ ਜਾਂਦੀ ਹੈ ਤੇ ਇਥੇ ਪਾਣੀ ਘੱਟ ਜਾ ਨਾ ਮਾਤਰ ਚੜਦਾ ਹੈ। ਇਸ ਥਾਂ ਤੇ ਕੀਟ ਨਾਸ਼ਨਕ ਸਪਰੇਅ ਦਾ ਅਸਰ ਘੱਟ ਜਾਂਦਾ ਹੈ। ਤੁਸੀਂ ਕੀੜੀ ਦੀ ਰੋਕਥਾਮ ਲਈ chlorpyriphos @500ml ਪ੍ਰਤੀ ਏਕੜ ਦੇ ਹਿਸਾਬ ਨਾਲ ਧਾਰ ਬਣਾ ਕੇ ਸਪਰੇਅ ਕਰ ਸਕਦੇ ਹਨ। ਦੂਜਾ ਝੋਨੇ ਵਿਚ ਪਾਣੀ ਸੁਕਾ ਕੇ ਲਾਓ ਤਾ ਜੋ ਜ਼ਮੀਨ ਵਿਚ ਹਵਾ ਪੈ ਸਕੇ।ਝੋਨੇ ਵਿਚ ਜਾਲਾ ਨਾ ਬਨਣ ਦਿਓ। ਧੰਨਵਾਦ।
Posted by Jaskaran Singh
Punjab
14-07-2021 09:06 PM
Rajasthan
07-16-2021 10:22 PM
Jaskaran Singh ji 100 kg feed layi 10kg soyabeen, 8kg vdemia ki khal, 9 kg sarso ki khal, 40kg chokar, 20kg gehu ja makki, 10 kg channe, 1kg namak, 2kg mineral mixture mix krke feed tyar kr skde ho. jekar crop tohade khet di hovegi ta sasti pavegi jekar baahro teyar karwone ho ta shayed thodi mehngi pavegi.
Posted by ਜਗਦੀਪ ਸਿੰਘ
Punjab
14-07-2021 08:48 PM
Punjab
07-24-2021 03:03 PM
tuci desi murgia lai RIR, Satluj nasal rakh skde ho ate annde walia murgia lai cage system vich 0.8 ton 1 sq. feet jgah di jrurat hundi hai ate lakdia dia patlia fattian wali jgah lai 1 ton 1.3 sq. feet jgah di jrurat hundi hai ate jekar dungi sukk parnali vich rakhnia hai fir 1.2 ton 2 sq. feet jgah di jrurat prati murgi lai hundi hai baki tuci iss kam nu suru krn ton pehla nazdiki krishi vigyan kendra ton training jrur lao jiss nal tuhanu iss kam di sahi jankari bhi milegi ate tuci apne bazat de hisab nal iss kam nu suru kr skde ho.
Posted by ਯਾਦ ਸਿੱਧੂ
Punjab
14-07-2021 08:37 PM
Punjab
07-15-2021 07:57 AM
ਯਾਦ ਜੀ, ਤੋਰੀ ਦੀ ਫ਼ਸਲ ਤੇ ਰਸ ਚੂਸਕ ਕੀਟ ਦਾ ਹਮਲਾ ਹੈ, ਇਸਦੇ ਕੰਟਰੋਲ ਲਈ Imidachloprid 17.8% SL @1ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ. ਧੰਨਵਾਦ
Posted by Hukmichand
Rajasthan
14-07-2021 08:16 PM
Punjab
07-15-2021 10:37 AM
हुक्मीचंद जी, बाजरे में खरपतवार की रोकथाम के लिए Atrazine@400 gm/एकड़ के हिसाब से छिड़काव क्र सकते हैं. धन्यवाद
Posted by Hukmichand
Rajasthan
14-07-2021 08:11 PM
Punjab
07-15-2021 10:47 AM
Hukmichand ji, kapas ki fasal me pehli sinchar par 30kg urea/acre daap skte hain aur baad me 20kg DAP ka kera kar skte hain. Dhanyvad
Posted by Tejpal singh Brar
Punjab
14-07-2021 08:10 PM
Punjab
07-16-2021 10:36 PM
Tejpal singh Brar ji tusi eh audio suno tohanu audio vich answer daseya geya hi ji.
Posted by Gurlal Bhullar
Punjab
14-07-2021 08:10 PM
Punjab
07-15-2021 10:41 AM
Gurlal ji, plant de mud naal mitti lao ta jo sidha paani boote nu na lgge te ik vaar patke laun te patte kyi vaar murjha jande han ta thoda intjar karo, kuch dina baad growth shuru ho javegi. Dhanvad
Posted by Gurlal Bhullar
Punjab
14-07-2021 08:09 PM
Punjab
07-15-2021 10:41 AM
Gurlal ji, plant de mud naal mitti lao ta jo sidha paani boote nu na lgge te ik vaar patke laun te patte kyi vaar murjha jande han ta thoda intjar karo, kuch dina baad growth shuru ho javegi. Dhanvad
Posted by Hukmichand
Rajasthan
14-07-2021 08:07 PM
Punjab
07-15-2021 07:59 AM
Hukmichand ji, aap es sme mungfali ki bijai kar skte hain. Dhanyvad
Posted by Manpreet Walia
Punjab
14-07-2021 07:54 PM
Punjab
07-16-2021 10:46 PM
Manpreet Walia ji tusi ss nu zenvet bolus deworming lai deo ate 2 month lagatar bovimin b powder 50gm rojana deo eh mineral di kami karke hai ji . jekar 2 month powder den nal heet vich na awe ta fir tuci ovulenta kit dobara repeat karo ji.
Posted by Manpreet Walia
Punjab
14-07-2021 07:45 PM
Haryana
07-15-2021 08:12 AM
Manpreet singh ji, paani jada bhrn te khda krn karn eh smasya ho rahi hai, jameen nu hva lgvao esde naal hi eh dikt dorr ho javegi, Dhanvad
Posted by ਬੇਅੰਤ ਸਿੰਘ
Punjab
14-07-2021 07:43 PM
Punjab
07-16-2021 10:43 PM
ਬੇਅੰਤ ਸਿੰਘ ਜੀ ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ Vitum H liquid 10-10ml ਸਵੇਰੇ ਸ਼ਾਮ ਅਤੇ Metabolite powder ਰੋਜਾਨਾ ਇਕ ਪਾਉਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ
Posted by Manpreet Walia
Punjab
14-07-2021 07:41 PM
Haryana
07-15-2021 08:30 AM
Manpreet singh ji, paani jada bhrn te khda krn karn eh smasya ho rahi hai, jameen nu hva lgvao esde naal hi eh dikt dorr ho javegi, Dhanvad
Posted by ਬੇਅੰਤ ਸਿੰਘ
Punjab
14-07-2021 07:40 PM
Punjab
07-16-2021 11:11 PM
beant ji tusi machardaani lgai ji naal hi tuci saro de oil vich diseal ya miti da oil mix krke pashua te spray kro , enna dona di brabar matra leni hai , jekar diezel ya miti de oil di matra jyada lyi jawe fir pashu di skin khrab ho skdi hai , iss lyi dona nu brabar matra vich laa ke botal vich paa ke fir chngi trah mix krke spray kro , isdi spray he kro malish nhi krni hai , iss nal farak paa jnda hai .
Posted by Sukhdeep Singh
Punjab
14-07-2021 07:39 PM
Punjab
07-15-2021 08:32 AM
ਲਖ਼ਵਿੰਦਰ ਸਿੰਘ, ਕਿਰਪਾ ਕਰਕੇ ਫ਼ਸਲ ਦੀ ਨਜ਼ਦੀਕ ਦੀ ਤਸਵੀਰ ਭੇਜੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ. ਧੰਨਵਾਦ
Posted by lakhwinder singh
Punjab
14-07-2021 07:34 PM

Punjab
07-15-2021 08:35 AM
ਲਖਵਿੰਦਰ ਸਿੰਘ ਜੀ ਦਰੱਖਤ ਨੂੰ ਸਿਓਂਕ ਤੋਂ ਬਚਾਉਣ ਲਈ chlorpyriphos @3ml/ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ. ਧੰਨਵਾਦ
Posted by ਕਮਲਪ੍ਰੀਤ
Punjab
14-07-2021 07:12 PM
Punjab
07-16-2021 10:48 PM
ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ Vitum H liquid 10-10ml ਸਵੇਰੇ ਸ਼ਾਮ ਅਤੇ Metabolite powder ਰੋਜਾਨਾ ਇਕ ਪਾਉਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ
Posted by malkit singh
Punjab
14-07-2021 07:05 PM
Rajasthan
07-16-2021 11:22 PM
ਮਲਕੀਤ ਜੀ ਵਾਰ ਵਾਰ ਫਿਰਨ ਦੇ ਕੁੱਝ ਹੋਰ ਕਾਰਨ ਹੋ ਸਕਦੇ ਹੈ ਜਿਵੇਂ ਜਣਨ ਅੰਗਾਂ ਵਿੱਚ ਜਮਾਂਦਰੂ ਨੁਕਸ, ਘੱਟ ਸਰੀਰਿਕ ਭਾਰ, ਸੰਤੁਲਿਤ ਖੁਰਾਕ ਦੀ ਘਾਟ, ਸਰੀਰ ਵਿੱਚ ਹਾਰਮੋਨਾਂ ਦਾ ਸੰਤੁਲਿਨ ਵਿਗੜ ਜਾਣਾਗਰਮ ਵਾਤਾਵਰਣ ਆਸ ਕਰਵਾਉਣ ਦਾ ਪ੍ਰਬੰਧ, ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ ਜਦੋਂ ਤੁਸੀ ਗਾਂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸ.... (Read More)
ਮਲਕੀਤ ਜੀ ਵਾਰ ਵਾਰ ਫਿਰਨ ਦੇ ਕੁੱਝ ਹੋਰ ਕਾਰਨ ਹੋ ਸਕਦੇ ਹੈ ਜਿਵੇਂ ਜਣਨ ਅੰਗਾਂ ਵਿੱਚ ਜਮਾਂਦਰੂ ਨੁਕਸ, ਘੱਟ ਸਰੀਰਿਕ ਭਾਰ, ਸੰਤੁਲਿਤ ਖੁਰਾਕ ਦੀ ਘਾਟ, ਸਰੀਰ ਵਿੱਚ ਹਾਰਮੋਨਾਂ ਦਾ ਸੰਤੁਲਿਨ ਵਿਗੜ ਜਾਣਾਗਰਮ ਵਾਤਾਵਰਣ ਆਸ ਕਰਵਾਉਣ ਦਾ ਪ੍ਰਬੰਧ, ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ ਜਦੋਂ ਤੁਸੀ ਗਾਂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ
Posted by Harjeet Sandhu
Punjab
14-07-2021 07:02 PM
Haryana
07-15-2021 08:45 AM
Harjeet Sandhu ji, paani jada bhrke rakhn naal jhone di growth ruki hoi hai te lohe di ghat ho rahi hai, pehla jammen da paani sukao fr este ferrous sulphate @1kg/acre de hisab naal spray kar skde ho, Dhanvad
Posted by Manvir Singh
Punjab
14-07-2021 06:54 PM
Punjab
07-15-2021 10:51 AM
Manveer Singh ji, borer de attck nu control krn lai quinalphos 25 EC @0.5ml/ltr paani de hisab naal spray kar skde ho ate nuksaan vaali tha kudrati taur te hi fill hovegi. Dhanvad
Posted by Kulbir Kaur
Punjab
14-07-2021 06:44 PM
Punjab
07-15-2021 10:36 AM
Kulbir ji plant te mealy bug de keet da hamla hai tusi isdi roktham lyi tusi chlorpyriphos@3ml prati 1litre pani de hisab nal spray kar sakde han. Dhanwad.
Posted by manjot grewal
Punjab
14-07-2021 06:42 PM
Punjab
07-15-2021 08:50 AM
Manjot Grewal ji, agar kidi di dikat hai ta tusi chlorpyriphos @600ml/acre de hisab naal pa skde ho regent jhone vich Stem Borer, Brown Plant Hopper Leaf Folder, Whorl Maggot, Green Leaf Hopper, White Backed Plant Hopper,Gall midge lyi varti jandi hai ate agar keet da hamla hai fir hi insecticide di varto kro, Dhanvad
Posted by jasvir singh
Punjab
14-07-2021 06:39 PM
Punjab
07-16-2021 10:56 PM
ਜਸਵੀਰ ਸਿੰਘ ਜੀ ਮੱਝ ਨੂੰ ਇੰਜੇਕਸ਼ਨ zackshot 15ml, ascorbic acid 20ml. enrofloxacin inj 15ml ਲਗਵਾਏ ਜਾ ਸਕਦੇ ਹਨ ਬਾਕੀ ਇਕ ਛੋਟੀ ਜਿਹੀ ਗੋਲੀ ਵਾਂਗ ਫਟਕੜੀ ਦਿਓ ਜੀ
Posted by Dharminder singh
Punjab
14-07-2021 06:09 PM
Punjab
07-15-2021 10:57 AM
Dharminder Singh ji, ik vaar tusi jhone vich sara kuch pa chuke ho ta kuch din da intjar karo ate paani jameen nu hva lgake lao te baad vich urea nal 5kg magnesium pa skde ho. Dhanvad
Posted by Dr.shrimal Rajput
Madhya Pradesh
14-07-2021 05:58 PM
Madhya Pradesh
07-15-2021 10:59 AM
राजपूत जी, कीटनाशक के साथ NPK मिलाकर स्प्रे करने की सिफारिश नहीं है, बढ़िया रिजल्ट लेने के लिए दोनों का अलग से छिड़काव करें. धन्यवाद
Posted by Kulwinder Gill
Punjab
14-07-2021 05:51 PM
Punjab
07-15-2021 11:04 AM
ਕੁਲਵਿੰਦਰ ਸਿੰਘ ਜੀ, ਇਸਦੀਆਂ ਵਾਦੁ ਦੀਆਂ ਟਾਹਣੀਆਂ ਨੂੰ ਕੱਟ ਦੋ, ਇਸ ਬੂਟੇ ਨੂੰ ਤੁਸੀਂ ਖਾਲੀ ਦੇ ਨਾਲ ਲਗਾਇਆ ਹੈ ਜਿਸ ਨਾਲ ਹਰ ਸਮੇਂ ਨਮੀ ਰਹਿੰਦੀ ਹੈ, ਇਸ ਕਾਰਨ ਬੂਟੇ ਨੂੰ ਫ਼ਲ ਨਹੀਂ ਪੈ ਰਿਹਾ,ਇਸਨੂੰ ਦੂਸਰੀ ਥਾਂ ਤੇ ਲਗਾ ਸਕਦੇ ਹੋ, ਧੰਨਵਾਦ
Posted by Satbir Singh
Haryana
14-07-2021 05:48 PM
Haryana
07-15-2021 11:11 AM
Satbir Singh ji, ghas jada bda hone ke karn atrazin se control nhi hua agar aap koi aur spray krenge to apki fasal ka nuksan ho skta hai, Dhanyvad
Posted by Bhupinder singh
Chandigarh
14-07-2021 05:43 PM
Punjab
07-15-2021 11:13 AM
Bhupinder Singh ji, mushroom ke seed lene ke liye Mandeep Singh (9815756417) se sampark kar skte hain, Dhanyvad
Posted by Gulab Singh
Haryana
14-07-2021 05:14 PM
Punjab
07-15-2021 11:16 AM
Gulab Singh ji, vlla de de toose tod dyo ate fal lai Amino Acid @2ml/ltr paani de hisaab naal spray kar skde ho, Dhanvad
Posted by vikram singh
Punjab
14-07-2021 04:59 PM
Punjab
07-16-2021 11:15 PM
vikram singh ji tusi feed jo v ponde ho oh ponde raho tuci naal Vitamor-h liquid 10-10ml swere sham dena suru kro ate rojana 1.5-2kg feed deo ate ehna de nal nal metabolite powder rojana 1 pouch dena suru kro ehna nal usde lewe di vdia growth howegi ate dudh vich vadha howega.
Posted by vikram singh
Punjab
14-07-2021 04:57 PM
Punjab
07-24-2021 03:04 PM
Vikram ji uss nu vdhia hara chara deo ate vdhia feed rojana 1.5-2kg tak de skde ho ate uss nu intavita-nh liquid 10-10ml swere sham ate metabolite powder rojana 1 pouch de skde ho ate mousam de hisab nal sahi dekhbhal kro.
Posted by Gagandeep Singh
Punjab
14-07-2021 04:49 PM
Punjab
07-15-2021 11:22 AM
ਗਗਨਦੀਪ ਸਿੰਘ ਜੀ ਇਹ ਫਸਲ ਹਲਕੀ ਤੋਂ ਭਾਰੀ ਕਿਸੇ ਵੀ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ। ਦੇਰ ਨਾਲ ਬੀਜਣ ਵਾਲੀਆਂ ਕਿਸਮਾਂ ਲਈ ਭਾਰੀਆਂ ਮਿੱਟੀਆਂ ਨੂੰ ਮਹੱਤਤਾ ਦਿੱਤੀ ਜਾਂਦੀ ਹੈ। ਜਲਦੀ ਪੱਕਣ ਵਾਲੀਆਂ ਲਈ ਦਰਮਿਆਨੀ ਮਿੱਟੀ ਵਰਤੋ। ਮਿੱਟੀ ਦੀ pH 6-7 ਹੋਣੀ ਚਾਹੀਦੀ ਹੈ ਅਤੇ ਘੱਟ pH ਵਾਲੀ ਮਿੱਟੀ ਵਿੱਚ ਕਲੀ ਪਾਉ।ਵਹਾਈ ਕਰਕੇ ਮਿੱਟੀ ਨੂੰ ਬਰੀਕ ਕਰਨਾ ਚਾਹੀਦਾ ਹੈ। ਇਸ ਨੂੰ ਅਖੀਰ.... (Read More)
ਗਗਨਦੀਪ ਸਿੰਘ ਜੀ ਇਹ ਫਸਲ ਹਲਕੀ ਤੋਂ ਭਾਰੀ ਕਿਸੇ ਵੀ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ। ਦੇਰ ਨਾਲ ਬੀਜਣ ਵਾਲੀਆਂ ਕਿਸਮਾਂ ਲਈ ਭਾਰੀਆਂ ਮਿੱਟੀਆਂ ਨੂੰ ਮਹੱਤਤਾ ਦਿੱਤੀ ਜਾਂਦੀ ਹੈ। ਜਲਦੀ ਪੱਕਣ ਵਾਲੀਆਂ ਲਈ ਦਰਮਿਆਨੀ ਮਿੱਟੀ ਵਰਤੋ। ਮਿੱਟੀ ਦੀ pH 6-7 ਹੋਣੀ ਚਾਹੀਦੀ ਹੈ ਅਤੇ ਘੱਟ pH ਵਾਲੀ ਮਿੱਟੀ ਵਿੱਚ ਕਲੀ ਪਾਉ।ਵਹਾਈ ਕਰਕੇ ਮਿੱਟੀ ਨੂੰ ਬਰੀਕ ਕਰਨਾ ਚਾਹੀਦਾ ਹੈ। ਇਸ ਨੂੰ ਅਖੀਰਲੀ ਵਹਾਈ ਵੇਲੇ ਰੂੜੀ ਦੀ ਗਲੀ ਹੋਈ ਖਾਦ ਮਿੱਟੀ ਵਿੱਚ ਚੰਗੀ ਤਰਾਂ ਰਲਾ ਦੇਣੀ ਚਾਹੀਦੀ ਹੈ।ਅਗੇਤੀ ਰੁੱਤ ਦੀ ਕਿਸਮ ਲਈ ਇਸ ਦੀ ਬਿਜਾਈ ਜੂਨ-ਜੁਲਾਈ ਮਹੀਨੇ ਵਿੱਚ ਕਰੋ। ਮੁੱਢਲੀ ਰੁੱਤ ਦੀ ਕਿਸਮ ਲਈ ਬਿਜਾਈ ਅਗਸਤ ਤੋਂ ਅੱਧ ਸਤੰਬਰ ਅਤੇ ਅਕਤੂਬਰ ਤੋਂ ਨਵੰਬਰ ਦੇ ਪਹਿਲੇ ਹਫਤੇ ਪਿਛੇਤੀ ਕਿਸਮ ਦੀ ਬਿਜਾਈ ਕਰੋ।ਨਦੀਨਾਂ ਨੂੰ ਰੋਕਣ ਲਈ ਫ਼ਸਲ ਨੂੰ ਖੇਤ ਵਿੱਚ ਲਾਉਣ ਤੋਂ ਬਾਅਦ ਫਲੂਕਲੋਰਾਲਿਨ 800 ਮਿ.ਲੀ. ਨੂੰ ਪ੍ਰਤੀ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਅਤੇ 30-40 ਦਿਨ ਬਾਅਦ ਗੋਡੀ ਕਰੋ। ਫ਼ਸਲ ਨੂੰ ਖੇਤ ਵਿੱਚ ਲਾਉਣ ਤੋਂ 1 ਦਿਨ ਪਹਿਲਾ 1 ਲੀਟਰ ਪੈਂਡੀਮੈਥਾਲਿਨ ਦੀ ਪ੍ਰਤੀ ਏਕੜ ਤੇ ਸਪਰੇਅ ਕਰੋ।ਫਸਲ ਨੁੰ ਖੇਤ ਵਿੱਚ ਲਾਉਣ ਤੋਂ ਬਾਅਦ ਪਹਿਲੀ ਸਿੰਚਾਈ ਕਰੋ। ਮਿੱਟੀ ਅਤੇ ਵਾਤਾਵਰਨ ਦੇ ਅਨੁਸਾਰ ਗਰਮੀਆਂ ਵਿੱਚ 7-8 ਦਿਨ ਬਾਅਦ ਅਤੇ ਸਰਦੀਆਂ ਵਿੱਚ 10-15 ਦਿਨਾਂ ਬਾਅਦ ਸਿੰਚਾਈ ਕਰੋ।ਪੂਰਾ ਫੁੱਲ ਬਨਣ ਤੇ ਫਸਲ ਕੱਟ ਲਉ। ਸਵੇਰ ਦੇ ਸਮੇਂ ਫੁੱਲ ਨੂੰ ਵੱਢ ਲਉ। ਫੁੱਲਾਂ ਨੁੰ ਠੰਡੀ ਜਗਾ ਤੇ ਕੱਟ ਕੇ ਰੱਖੋ।ਤੁਸੀਂ ਇਹਨਾਂ ਕਿਸਮਾਂ ਵਿੱਚੋਂ ਕੋਈ ਇਕ ਲਗਾ ਸਕਦੇ ਹੋ- Pusa Snowball 1, Pusa Snowball K-1, Snowball 16, Pant Shubhra
Posted by Kuldeep Jawandha
Punjab
14-07-2021 04:44 PM
Punjab
07-15-2021 11:24 AM
ਕੁਲਦੀਪ ਸਿੰਘ ਜੀ, ਇਸਤੇ ਰਸ ਚੂਸਕ ਕੀਟ ਦਾ ਹਮਲਾ ਹੈ, ਇਸਨੂੰ ਕੰਟਰੋਲ ਕਰਨ ਲਈ thiamethoxam @1gm/ਲੀਟਰ ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ ਅਤੇ 7 ਦਿਨ ਦੇ ਵਕਫ਼ੇ ਤੋਂ ਖੱਟੀ ਲੱਸੀ ਦੀ ਸਪਰੇਅ ਕਰਦੇ ਰਹੋ, ਧੰਨਵਾਦ
Posted by Dalvir Dhaliwal
Punjab
14-07-2021 04:43 PM
Punjab
07-14-2021 05:24 PM
Dalvir ji vaise paneeri 5-7 dinn vadhi chal jandin hai bas paneeri buja na mare te paneeri putan samay roots na tuta ta paneeri di transplanting ho jandi hai. Vaise kayi var labour paneeri nu laun to pehla uppro cut dindi hai. Baki paneeri khet vich laye baad hi pta lgu ga ke sahi chaldi hai ja nahi. Paneeri laun to baad pehli urea 45kg prati acre de hisab nal varto kryo. Dhanwad.
Posted by belly
Punjab
14-07-2021 04:40 PM
Punjab
07-15-2021 11:27 AM
रोमी जी धान की खेती दो तरह से की जाती है सीधी बिजाई और दूसरा तरीका है खेत में नर्सरी लगाने के साथ। कृपया आप बताएं कि आप कौन से तरीके के साथ खेती करना चाहते हैं ताकि आपको उसके हिसाब से जानकारी दी जा सके। धन्यवाद
Posted by Rajinder singh
Punjab
14-07-2021 04:38 PM
Punjab
07-24-2021 03:06 PM
ਉਸ ਨੂੰ Vitamor-h liquid 10ml ਰੋਜਾਨਾ ਦਿਓ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਉਸਦੇ ਸੂਣ ਤੋਂ 1 ਮਹੀਨਾ ਪਹਿਲਾ Metabolite ਪਾਊਡਰ ਰੋਜਾਨਾ 1 ਪਾਉਚ ਦਿਓ ਅਤੇ transition mix ਫੀਡ ਦੇਣੀ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਦੀ ਵਧੀਆ ਗਰੋਥ ਅਤੇ ਦੁੱਧ ਵਿਚ ਵਾਧਾ ਹੋਵੇਗਾ
Posted by Gurlal Bhullar
Punjab
14-07-2021 04:37 PM
Punjab
07-14-2021 05:33 PM
Gurlal ji barken da buta ghato ghat 20-25 dinna vich apniya new roots bnaye ga te fir hi paudhe nu upper nutrients miln ge te new leaves futtan ge. Tusi bute vich jrurat anusar nami ban ke rakho. Dhanwad.
Posted by navdeep singh
Haryana
14-07-2021 04:34 PM
Haryana
07-14-2021 05:30 PM
Navdeep ji jhone di fasal vich kidi (keet) da hamla hai jo bute nu bute de nichle hisse de mudh nu nashat karda hai. Isdi roktham lyi tusi Chlorpyriphos@500ml prati acre de hisab nal mitti vich mix karke pani vich shitta de sakde han ja tusi pani vich milake dhar bna ke spray kar sakde han. Isdi varto odo karni hai jdo jhone vich pani hove. Dhanwad.
Posted by gurpreet
Punjab
14-07-2021 04:24 PM
Punjab
07-14-2021 05:55 PM
ਤੁਸੀ ਪਸ਼ੂ ਨੂੰ ਜੋ ਵੀ ਖੁਰਾਕ ਦੇ ਰਹੇ ਹੋ ਉਸ ਵਿੱਚ ਵਧੀਆਂ 1 ਕਿਲੋ ਦਲੀਆਂ , ਇੱਕ ਪੇਸੀ ਗੁੜ ਅਤੇ 250 ਗ੍ਰਾਮ ਡਾਲਡਾ ਘਿਓ ਮਿਕਸ ਕਰਵੇ ਖਵਾਓ ਅਤੇ ਇਸ ਦੇ ਨਾਲ ਨਾਲ ਮੋਰਿੰਗਾ ਦਰੱਖਤ ਦੇ 250 ਗ੍ਰਾਮ ਪੱਤੇ ਵੀ ਰੋਜ਼ਾਨਾ ਖਵਾਉਦੇ ਰਹੋ। ਨਾਲ ਹੀ Intavita-NH liqued ਦੇਣਾ ਸ਼ੁਰੂ ਕਰੋ ਇਸ ਨੂੰ ਤੁਸੀ 10 ml ਸਵੇਰੇ ਅਤੇ 10 ml ਸ਼ਾਮ ਨੂੰ ਰੋਜ਼ਾਨਾ ਦਿਓ
Posted by Dilpreet
Punjab
14-07-2021 03:55 PM
Punjab
07-14-2021 04:25 PM
Dilpreet g, ਡੇਕ ਦੇ ਬੂਟੇ ਤੁਹਾਨੂੰ ਤੁਹਾਡੇ ਨੇੜਲੀ ਸਰਕਾਰੀ ਨਰਸਰੀ ਤੋਂ ਮਿਲ ਸਕਦੇ ਨੇ.
Posted by Gurmit Singh
Punjab
14-07-2021 03:40 PM
Punjab
06-08-2022 10:00 AM
Gurmit ji tuc aate ki chakki de layi loan tuc nede de bank vich MSME scheme de adheen apply kar sakde ho .dhanwad
Posted by ਕਮਲ
Punjab
14-07-2021 03:10 PM
Punjab
07-14-2021 05:12 PM
Kamal ji jhone vich sulphur di varto odo kiti jandi hai jdo pani niche jeerna band hoje ja ghat hoye ja fasal nu mada pani vadh lag je. Tuhde jhone di fasal je vdya ahi te roots di growth v vdya hai te pani v niche jeer janda hai ta tuhanu sulphur paun di jrurat nahi hai. Dhanwad.
Posted by Kirandeep singh
Punjab
14-07-2021 02:57 PM
Punjab
07-15-2021 11:34 AM
Kirandeep Singh ji, esda pkka hal ta eh hai ki jdo jameen khali hundi hai us sme khet nu donga vahiya karo, te hun kihdi fasal lgai hai vistar naal swal kro ta jo tuhanu sahi jankari mil ske, Dhanvad