Experts Q&A Search

Posted by Sachidanand Simgh
Bihar
15-07-2021 04:26 PM
Punjab
07-16-2021 08:17 AM
सचिदानंद जी, आप इस पावर टिलर को orchard के लिए प्रयोग कर सकते हैं। धन्यवाद
Posted by Irshad
Chattisgarh
15-07-2021 04:17 PM
Punjab
07-16-2021 11:56 AM
इरशाद जी आम के पौधे लेने के लिए KVK Bilaspur (Mobile no.:: 01978-266046) के साथ संम्पर्क कर सकते हैं। धन्यवाद
Posted by Irshad
Chattisgarh
15-07-2021 04:12 PM
Punjab
07-16-2021 11:58 AM
इरशाद जी, आम के पौधे लेने के लिए आप KVK Bilaspur (Mobile no.:: 01978-266046) के साथ संम्पर्क कर सकते हैं । धन्यवाद
Posted by Nissan singh
Punjab
15-07-2021 03:48 PM

Punjab
07-24-2021 02:56 PM
iss nu hitek inj. 1ml/33kg bhar de hisab nal chamdi vich lgwao ate enrofloxacin inj.5-7ml wieght de hisab nal lgwao.
Posted by chanderhas
Haryana
15-07-2021 03:40 PM
Punjab
07-16-2021 12:36 PM
चन्दर जी किर्प्या फसल की तस्वीर शेयर करें ताकि आपको सही जानकारी मिल सके, धन्यवाद
Posted by ਹਰਪ੍ਰੀਤ ਸਿੰਘ
Punjab
15-07-2021 03:20 PM
Punjab
07-16-2021 09:41 AM
ਹਰਪ੍ਰੀਤ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਫ਼ਸਲ ਵਿਚ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ।ਵੈਸੇ ਝੋਨੇ ਵਿਚ nutrients ਦੀ ਕਮੀ ਦੇ ਲੱਛਣ ਲੱਗ ਰਹੇ ਹਨ। ਧੰਨਵਾਦ।
Posted by RUDRANARAYAN RANA
Chattisgarh
15-07-2021 03:06 PM
Punjab
07-16-2021 12:17 PM
Rana ji kirpya vistar se swal kre ki aap kis fasal par inka niyantran krna chahte hain taaki apko sahi jankari mil ske, Dhanyvad
Posted by Gurveer Singh
Punjab
15-07-2021 03:01 PM
Haryana
07-16-2021 12:06 PM
ਗੁਰਵੀਰ ਸਿੰਘ ਜੀ, ਅਗਰ ਝੋਨੇ ਵਿੱਚ ਗੋਭ ਦੀ ਸੁੰਡੀ ਜਾਂ ਪੱਤਾ ਲਪੇਟ ਦੀ ਦਿੱਕਤ ਹੈ ਤਾਂ ਇਸਨੂੰ ਪਾ ਸਕਦੇ ਹੋ ਨਹੀਂ ਕੋਈ ਵੀ ਹੋਰ ਦਵਾਈ ਪਾਉਣ ਦੀ ਜ਼ਰੂਰਤ ਨਹੀਂ ਹੈ ਤੇ ਇਸਨੂੰ 25 ਤੋਂ 30 ਦਿਨ ਦੇ ਝੋਨੇ ਵਿੱਚ ਪਾ ਸਕਦੇ ਹੋ, ਧੰਨਵਾਦ
Posted by ਸ੍ .ਗੁਰਪੀ੍ਤ ਚਹਿਲ
Punjab
15-07-2021 02:52 PM
Punjab
07-16-2021 02:23 PM
ਗੁਰਪੀ੍ਤ ਚਹਿਲ ਜੀ ਪਹਿਲਾ ਮੱਝ ਨੂੰ ਤੁਸੀਂ Bolus Flukarid DS 6gm ਦਿਓ ਜੀ ਨਾਲ ਹੀ Liquid Vigest 500ml ਲਿਆ ਕੇ 50ml ਰੋਜ਼ਾਨਾ ਦਿਓ ਜੀ। 1 kg ਸੌਂਫ ,1 kg ਆਂਵਲਾ ਦਾ ਸੁੱਕਾ ਮੁਰੱਬਾ , 100gm ਅਜਵਾਇਣ ,100gm ਕਾਲੀ ਜੀਰੀ , ,10 ਮੋਟੀਆਂ ਲੈਂਚੀਆਂ ਤੇ 20 ਛੋਟੀਆਂ ਲੈਂਚੀਆਂ ਲਓ ਤੇ ਸਾਰਾ ਕੁੱਝ ਰਗੜ ਕੇ 10 ਦਿਨ ਦੇ ਵਿੱਚ ਦਿਓ ਜੀ
Posted by ruparampatel
Rajasthan
15-07-2021 02:32 PM

Punjab
07-16-2021 12:11 PM
पटेल जी, जड़ गलन रोग की रोकथाम के लिए carbendazim @250gm/एकड़ जमीन में खाद के साथ दाल सकते हैं और ऊपर से हल्का पानी लगायें और किर्प्या फसल की तस्वीर शेयर करें ताकि सही जानकारी आपको मिल सके, धन्यवाद
Posted by sanjeev kumar
Punjab
15-07-2021 02:05 PM
Punjab
07-16-2021 08:36 AM
Sanjeev ji, jhone vich esda result vdiya hai par spray sme khet vich paani nhi hona chahida ate spray to agle din paani lgauna hunda hai, Dhanvad
Posted by Shyam Narayan Singh
Jharkhand
15-07-2021 01:52 PM
Punjab
07-24-2021 02:58 PM
इसे आप पेट के कीड़ों के लिए Nilzan दवाई 1 मि.ली. प्रति 3 किलो भार के हिसाब से दें और इसकी आंखें को फटकड़ी के पानी से साफ करें और आंखों में Gentamicin eyes drop डालें।
Posted by ranyodh Aery
Punjab
15-07-2021 01:31 PM
Punjab
07-15-2021 01:54 PM
ਰਣਯੋਧ ਜੀ ਸਫੈਦੇ ਦੀਆ ਕਿਸਮਾਂ ਜਿਵੇ C-413, C-72, C-2045, FRI 4, FRI 6 ਹਨ ਜੋ ਕਲੋਨਲ ਵਿਧੀ ਨਾਲ ਤਿਆਰ ਕੀਤੇ ਜਾਂਦੇ ਹਨ। ਇਹ ਵਧੀਆ ਕਿਸਮਾਂ ਹਨ। ਧੰਨਵਾਦ।
Posted by Keshav Pathak
Chattisgarh
15-07-2021 01:23 PM
Maharashtra
07-15-2021 02:44 PM
केशव जी खेत में कीचड़ तैयार कर धान की सीधी बुवाई नहीं कर सकते। धन्यवाद।
Posted by Chamkaur Singh
Haryana
15-07-2021 01:03 PM
Punjab
07-15-2021 01:22 PM
Chamkaur ji eh jhone vich jala ban gye hai . Eh jala fasal vich lagatar pani thalan ja DAP di varto karn nal ban janda hai. Isdi roktham lyi lagatar pani na thalo . Fasal vich pani suka ke lao. Is tra karn nl zameen vich hawa v pe jandi hai jis nal roots di growth vdya hundi hai. Dhanwad.
Posted by ਸੋਹਨ ਲਾਲ
Punjab
15-07-2021 01:02 PM
Punjab
07-15-2021 01:47 PM
ਸੋਹਣ ਜੀ peach ਦੇ ਬੂਟੇ ਵਿਚ ਤੱਤਾਂ ਦੀ ਕਮੀ ਹੈ ਤੁਸੀਂ ਇਸ ਤੇ NPK 19:19:19@5-6gram ਪ੍ਰਤੀ 1 litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਤੇ ਨਾਲ ਤੁਸੀਂ ਬੂਟੇ ਨੂੰ vermicompost @2 kg ਦੇ ਹਿਸਾਬ ਨਾਲ ਪਾ ਸਕਦੇ ਹਨ। ਅਨਾਰ ਦੇ ਫ਼ਲ ਤੇ fruit fly ਮੱਖੀ ਦਾ ਹਮਲਾ ਹੈ। ਫਲ ਦੀ ਮੱਖੀ ਬੂਟੇ ਨੂੰ ਲੱਗਣ ਵਾਲਾ ਖਤਰਨਾਕ ਕੀੜਾ ਹੈ । ਮਾਦਾ ਮੱਖੀ ਨਵੇਂ ਲੱਗਣ ਵਾਲੇ ਫਲਾਂ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ । ਬਾਅਦ ਵਿਚ .... (Read More)
ਸੋਹਣ ਜੀ peach ਦੇ ਬੂਟੇ ਵਿਚ ਤੱਤਾਂ ਦੀ ਕਮੀ ਹੈ ਤੁਸੀਂ ਇਸ ਤੇ NPK 19:19:19@5-6gram ਪ੍ਰਤੀ 1 litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਤੇ ਨਾਲ ਤੁਸੀਂ ਬੂਟੇ ਨੂੰ vermicompost @2 kg ਦੇ ਹਿਸਾਬ ਨਾਲ ਪਾ ਸਕਦੇ ਹਨ। ਅਨਾਰ ਦੇ ਫ਼ਲ ਤੇ fruit fly ਮੱਖੀ ਦਾ ਹਮਲਾ ਹੈ। ਫਲ ਦੀ ਮੱਖੀ ਬੂਟੇ ਨੂੰ ਲੱਗਣ ਵਾਲਾ ਖਤਰਨਾਕ ਕੀੜਾ ਹੈ । ਮਾਦਾ ਮੱਖੀ ਨਵੇਂ ਲੱਗਣ ਵਾਲੇ ਫਲਾਂ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ । ਬਾਅਦ ਵਿਚ ਇਹ ਕੀੜੇ ਇਸ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਫ਼ਲ ਗਲ ਕੇ ਡਿੱਗ ਜਾਂਦਾ ਹੈ । ਜੇਕਰ ਫ਼ਲ ਉਤੇ ਮੱਖੀ ਦਾ ਹਮਲਾ ਪਹਿਲਾਂ ਵੀ ਹੁੰਦਾ ਰਿਹਾ ਹੋਵੇ ਤਾਂ ਬਰਸਾਤੀ ਮੌਸਮ ਵਿਚ ਬੂਟਿਆਂ ਦੀ ਬਿਜਾਈ ਨਹੀਂ ਕਰਨੀ ਚਾਹੀਦੀ । ਫ਼ਸਲ ਦੀ ਤੁੜਾਈ ਸਹੀ ਸਮੇਂ ਕਰ ਲੈਣੀ ਚਾਹੀਦੀ ਹੈ । ਤੁੜਾਈ ਵਿਚ ਦੇਰੀ ਨਹੀਂ ਕਰਨੀ ਚਾਹੀਦੀ । ਬਿਮਾਰੀ ਤੋਂ ਪੀੜਤ ਟਾਹਣੀਆਂ ਅਤੇ ਫ਼ਲਾਂ ਨੂੰ ਤੋੜ ਕੇ ਖੇਤ ਵਿਚੋਂ ਬਾਹਰ ਸੁੱਟ ਦੇਣਾ ਚਾਹੀਦਾ ਹੈ । ਫ਼ਲਾਂ ਦੇ ਪੱਕਣ ਵੇਲੇ 80 ਮਿਲੀਲੀਟਰ ਫੈਨਵਾਲਰੇਟ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਹਫ਼ਤੇ ਦੇ ਵਕਫ਼ੇ ਬਾਅਦ ਬੂਟਿਆਂ ਉਤੇ ਛਿੜਕਾਅ ਕਰਨਾ ਚਾਹੀਦਾ ਹੈ ।ਫੈਨਵਾਲਰੇਟ ਦੇ ਛਿੜਕਾਅ ਤੋਂ ਤੀਸਰੇ ਦਿਨ ਬਾਅਦ ਫ਼ਲਾਂ ਦੀ ਤੁੜਾਈ ਕਰ ਲੈਣੀ ਚਾਹੀਦੀ ਹੈ । ਧੰਨਵਾਦ।
Posted by Chamkaur Singh
Haryana
15-07-2021 01:01 PM
Punjab
07-15-2021 01:22 PM
Chamkaur ji eh jhone vich jala ban gye hai . Eh jala fasal vich lagatar pani thalan ja DAP di varto karn nal ban janda hai. Isdi roktham lyi lagatar pani na thalo . Fasal vich pani suka ke lao. Is tra karn nl zameen vich hawa v pe jandi hai jis nal roots di growth vdya hundi hai. Dhanwad.
Posted by Chamkaur Singh
Haryana
15-07-2021 12:58 PM
Punjab
07-15-2021 01:21 PM
Chamkaur ji eh jhone vich jala ban gye hai . Eh jala fasal vich lagatar pani thalan ja DAP di varto karn nal ban janda hai. Isdi roktham lyi lagatar pani na thalo . Fasal vich pani suka ke lao. Is tra karn nl zameen vich hawa v pe jandi hai jis nal roots di growth vdya hundi hai. Thode jhone vich ek neheri butti nam da nadeen v hai tusi isdi roktham lyi 2,4-D @250ml prati acre de hisab nal spray kar sakde han. Dhanwad.
Posted by Chamkaur Singh
Haryana
15-07-2021 12:56 PM
Punjab
07-15-2021 01:20 PM
Chamkaur ji eh jhone vich jala ban gye hai . Eh jala fasal vich lagatar pani thalan ja DAP di varto karn nal ban janda hai. Isdi roktham lyi lagatar pani na thalo . Fasal vich pani suka ke lao. Is tra karn nl zameen vich hawa v pe jandi hai jis nal roots di growth vdya hundi hai. Dhanwad.
Posted by Gurjeet.
Punjab
15-07-2021 12:56 PM

Punjab
07-15-2021 01:28 PM
Gurjeet ji video vich tuhadi awaz sunayi nahi de rahi hai kirpa karke apna sawal visthar nal ta jo ose hisab nal sahi jankari diti ja sake. Dhanwad.
Posted by jaswinder singh
Punjab
15-07-2021 11:43 AM
Punjab
07-15-2021 01:57 PM
ਜਸਵਿੰਦਰ ਜੀ ਝੋਨੇ ਦੀ ਫ਼ਸਲ ਵਿਚ ਲੋਹੇ ਦੀ ਕਮੀ ਦੇ ਲੱਛਣ ਲੱਗ ਰਹੇ ਹਨ। ਤੁਸੀਂ ਫ਼ਸਲ ਤੇ ਇਕ ਸਪਰੇਅ Ferrous Sulphate @1kg ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਤੇ ਜੇ ਤੁਸੀਂ ਜ਼ਿੰਕ ਦੀ ਵਰਤੋਂ ਨਹੀਂ ਕੀਤੀ ਤਾ ਤੁਸੀਂ chelated zinc @500gram ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ. ਧੰਨਵਾਦ।
Posted by Lalbahadur Verma
Uttar Pradesh
15-07-2021 11:33 AM
Punjab
07-16-2021 12:43 PM
Lalbahadur ji, yeh ek mashroom ki kism hai, aap iski kheti kar skte hain, iski kheti ke liye apke paas lab ke equipment hone jruuri hain yeh kism doosri mushrrom ki trah nhi hoti, iski saari jankari ke liye Rashpal Singh (9530505000) se sampark kar skte hain, Dhanyvad
Posted by Sony Maan
Punjab
15-07-2021 11:28 AM
Punjab
07-15-2021 11:33 AM
Sony ji jhone di fasal vich nutrients di kami de lashan lag rahe han kirpa karke eh daso ki fasal vich kehri kehri khad te kinni matra vich payi hai ta jo ose hisab nal sahi jankari diti ja sake . dhanwad.
Posted by vinay
Punjab
15-07-2021 11:17 AM
Punjab
07-15-2021 11:41 AM
विनय जी गवारा की बिजाई मध्य जुलाई से मध्य अगस्त के समय में करी जाती है । आप इसका बीज के लिए RAJESH GUPTA SEED FARM\'S से संपर्क कर सकते है। Address: Sadar Bazar, Gurdaspur, Punjab. Phone: 098141 20350.
Posted by Garry Singh
Punjab
15-07-2021 11:13 AM
Punjab
07-15-2021 11:19 AM
Garry ji es vich nutrients di kami de lashan han, kirpa karke eh daso ki es vich kehri kehri khad te kinni matra vich payi hai ta jo ose hisab nal sahi jankari diti ja sake. Te eh v daso bute di roots vich nematodes de hamle de lashan lag rahe han ja nahi. Dhanwad.
Posted by Mandeep Singh
Punjab
15-07-2021 10:49 AM
Punjab
07-15-2021 11:54 AM
ਮਨਦੀਪ ਜੀ ਤੁਸੀਂ ਸਰਕਾਰੀ ਨਰਸਰੀਆਂ ਬਾਰੇ ਜਾਣਕਾਰੀ ਲੈਣ ਲਈ ਵਣ-ਵਿਭਾਗ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ। ਧੰਨਵਾਦ। Address: 2, SH13, Arvind Nagar, Mansa Khurd, Punjab
Posted by ਹਰਸਿਮਰਨ ਧਾਲੀਵਾਲ
Punjab
15-07-2021 10:23 AM
Punjab
07-15-2021 11:13 AM
ਹਰਸਿਮਰਨ ਜੀ ਇਸ ਵਾਰ ਝੋਨੇ ਬਾਰਿਸ਼ ਵਿਚ ਦੇਰੀ ਤੇ ਤਾਪਮਾਨ ਵੱਧ ਹੋਣ ਕਰਕੇ ਸਹੀ ਤਰਾਂ ਗਰੋਥ ਨਹੀਂ ਕਰ ਰਹੇ ਤੇ ਫ਼ਸਲ ਵਿਚ ਖਾਦਾਂ ਦਾ ਵੀ ਸਹੀ ਉਪਯੋਗ ਨਹੀਂ ਹੋ ਰਿਹਾ। ਤੁਸੀਂ ਝੋਨੇ ਵਿਚ ਸਿਫਾਰਿਸ਼ ਮਾਤਰਾ ਵਿਚ ਖਾਦਾਂ ਦੀ ਵਰਤੋਂ ਕਰੋ। ਧੰਨਵਾਦ।
Posted by ਹਰਸਿਮਰਨ ਧਾਲੀਵਾਲ
Punjab
15-07-2021 10:21 AM
Punjab
07-15-2021 11:01 AM
ਹਰਸਿਮਰਨ ਜੀ ਤੁਸੀਂ ਝੋਨੇ ਵਿਚ ਵਧੀਆ ਫੋਟ ਲਈ ਸਹੀ ਸਮੇਂ ਤੇ ਸਿਫਾਰਿਸ਼ ਮਾਤਰਾ ਵਿਚ ਖਾਦਾਂ ਦੀ ਵਰਤੋਂ ਕਰੋ। ਝੋਨੇ ਵਿਚ ਜੇ ਤੁਸੀਂ ਪੋਟਾਸ਼ ਤੇ ਜ਼ਿੰਕ ਦੀ ਵਰਤੋਂ ਨਹੀਂ ਕੀਤੀ ਤਾ ਤੁਸੀਂ ਇਸਦੀ ਵਰਤੋਂ ਕਰੋ। ਜੇ ਤੁਸੀਂ ਇਹ ਖਾਦਾਂ ਝੋਨੇ ਵਿਚ ਪਾ ਚੁਕੇ ਹਨ ਤੇ ਫਿਰ ਵੀ ਫੋਟ ਨਹੀਂ ਹੁੰਦੀ ਤਾ Biovita @4kg ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹਨ। ਧੰਨਵਾਦ।
Posted by Gurjot Singh
Punjab
15-07-2021 10:21 AM
Punjab
07-15-2021 10:41 AM
ਗੁਰਜੋਤ ਜੀ ਤੁਸੀਂ ਝੋਨੇ ਦੀ ਫ਼ਸਲ ਵਿਚ ਸੁਪਰ ਪਾਉਣ ਤੋਂ ਤਕਰੀਬਨ 5-7 ਦਿਨਾਂ ਬਾਅਦ ਜ਼ਿੰਕ ਦੀ ਵਰਤੋਂ ਕਰ ਸਕਦੇ ਹਨ। ਧੰਨਵਾਦ।
Posted by Biswanath Majhi
West Bengal
15-07-2021 09:51 AM
West Bengal
07-15-2021 10:39 AM
बिस्वनाथ जी कृपया आप यह बताएं कि DAP खाद का प्रयोग आप किस फसल में करना चाहता है ताकि आपको उसके हिसाब से सही जानकारी दी जा सके। धन्यवाद
Posted by jagdeesh
Uttar Pradesh
15-07-2021 09:49 AM
Punjab
07-15-2021 01:11 PM
Jagdeesh ji pehle to ap apne khet ki mitti ki janch karvye aur report ke hisab se khado ki varto kre. dhan ki fasal mein urea@90-110kg, Potash 15-17kg aur DAP@20-25kg prati acre ke hisab se dali jati hai. Baki yeh dose kam ya jada ho sakti hai. Ek acre me 8 kanal hote hai aur agar apke area mein 1bigha 1kanal ka hai to ap Urea @10-15kg, potash@2-3kg aur DAP @3-5kg prati 1bigha (1 kanal ) ke hisab se dal sakte hai. Dhanywad.
Posted by Sahib Singh
Punjab
15-07-2021 09:45 AM
Punjab
07-16-2021 01:42 PM
pashu di feed da pura dheyan deo . garmi to bacha ke rakho ate lactomax tab 10 golia rojana deo.. Ehna nal dudh vdega ate kamjori durr howegi
Posted by Varinder Singh
Punjab
15-07-2021 09:44 AM
Punjab
07-16-2021 12:14 PM
Varinder Singh ji, play store te kaafi application available han otho tusi koi vi download krke vart skde ho par esdi koi guarantee nhi ke tuhanu ohna to sahi information milegi, Dhanvad
Posted by balraj singh
Punjab
15-07-2021 09:25 AM
Punjab
07-15-2021 11:27 AM
Balraj ji tusi mirch de bute te NPK19:19:19@10gram prati acre de hisab nal spray kar sakde han. Tusi plants nu urea da halka ja shitta v de sakde han. Dhanwad.
Posted by baljit
Haryana
15-07-2021 09:11 AM
Punjab
07-15-2021 11:31 AM
बलजीत जी यह फल और शाख के कीट का हमला है। यह बैंगन की फसल का मुख्य और खतरनाक कीट है। शुरूआत में इसकी छोटी गुलाबी सुंडियां पौधे की गोभ में छेद करके अंदर से तंतू खाती हैं और बाद में फल पर हमला करती हैं। प्रभावित फलों के ऊपर बड़े छेद नज़र आते हैं और खाने योग्य नहीं होते हैं। प्रभावित फल हर सप्ताह तोड़ कर नष्ट कर दें। न.... (Read More)
बलजीत जी यह फल और शाख के कीट का हमला है। यह बैंगन की फसल का मुख्य और खतरनाक कीट है। शुरूआत में इसकी छोटी गुलाबी सुंडियां पौधे की गोभ में छेद करके अंदर से तंतू खाती हैं और बाद में फल पर हमला करती हैं। प्रभावित फलों के ऊपर बड़े छेद नज़र आते हैं और खाने योग्य नहीं होते हैं। प्रभावित फल हर सप्ताह तोड़ कर नष्ट कर दें। नर्सरी लगाने से 1 महीने बाद ट्राइज़ोफॉस 20 मि.ली. प्रति 10 लीटर पानी और 50 ग्राम नीम एक्सट्रैक्ट 50 ग्राम प्रति लीटर की स्प्रे करें। 10-15 दिनों के फासले पर यह स्प्रे दोबारा करें। फूल निकलने के समय कोराजैन 18.5 प्रतिशत एस सी 5 मि.ली. + टीपॉल 5 मि.ली. का घोल 12 लीटर पानी में मिलाकर 20 दिनों के फासले पर दो बार स्प्रे करें।शुरूआती हमले में 5 प्रतिशत नीम एक्सट्रैक्ट 50 ग्राम प्रति लीटर की स्प्रे करें। ज्यादा हमला दिखने पर 25 प्रतिशत साइपरमैथरिन 2.4 मि.ली. प्रति लीटर पानी की स्प्रे करें। कीटों की गिनती अधिक हो जाने पर स्पाइनोसैड 1 मि.ली. प्रति लीटर पानी की स्प्रे करें। फल पकने के बाद ट्राइज़ोफॉस या किसी और कीटनाशक की स्प्रे ना करें। धन्यवाद।
Posted by jeven gill
Punjab
15-07-2021 09:11 AM
Haryana
07-15-2021 12:57 PM
Jeven ਜੀ ਕਿਰਪਾ ਕਰਕੇ ਝੋਨੇ ਦੀ ਫ਼ਸਲ ਦੀ ਫੋਟੋ ਭੇਜੋ ਤੇ ਇਹ ਦੱਸੋ ਕਿ ਤੁਸੀਂ ਫ਼ਸਲ ਵਿਚ ਜ਼ਿੰਕ ਤੇ ਲੋਹੇ ਦੀ ਵਰਤੋਂ ਕੀਤੀ ਹੈ ਜਾ ਨਹੀਂ ਤੇ ਯੂਰੀਆ ਤੋਂ ਇਲਾਵਾ DAP, ਪੋਟਾਸ਼ ਜਾ ਸੁਪਰ ਦੀ ਵਰਤੋਂ ਕੀਤੀ ਹੈ ਜਾ ਨਹੀਂ ਤੇ ਜੇ ਇਹਨਾਂ ਖਾਦਾਂ ਦੀ ਵਰਤੋਂ ਕੀਤੀ ਹੈ ਤੇ ਕਿੰਨੀ ਮਾਤਰਾ ਵਰਤੀ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Posted by sukhwinder
Punjab
15-07-2021 08:59 AM
Punjab
07-15-2021 12:47 PM
Sukhwinder ji eh depend karda ki tusi kehri kahd vart rahe han kyu ki koi khad jaldi dissolve ho jandi hai te koi jada time lendi hai te ose hisab nal plants ja fasal v nutrients nu uplift kardi hai. Vaise jhone vich khad de varto to takreeban 5 k dinn tak duje khet vich pani na shadiya jave ta vdya hai is nal butte diti hoyi khad da pura te sahi upyog kar lende hai. Dhanwad.
Posted by kuldeep singh
Punjab
15-07-2021 08:53 AM
Haryana
07-15-2021 12:35 PM
ਕੁਲਦੀਪ ਜੀ ਝੋਨੇ ਦੀ ਫ਼ਸਲ ਵਿਚ ਸਿਫਾਰਿਸ਼ ਮਾਤਰਾ ਵਿਚ ਯੂਰੀਆ , ਪੋਟਾਸ਼ ਤੇ DAP ਜਾ ਸੁਪਰ ਦੀ ਵਰਤੋਂ ਕਰੋ। ਝੋਨੇ ਵਿਚ ਆਮ ਤੌਰ ਤੇ ਜ਼ਿੰਕ ਤੇ ਲੋਹੇ ਦੀ ਕਮੀ ਆ ਜਾਂਦੀ ਹੈ ਇਸਲਈ ਦੂਜੀ ਯੂਰੀਆ ਨਾਲ ਜ਼ਿੰਕ 33%@6.5kg ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਤੇ ਲੋਹੇ (ferrous sulphate @1kg /ਏਕੜ ) ਦੀ ਇਕ ਸਪਰੇਅ ਕਰ ਸਕਦੇ ਹਨ। ਝੋਨੇ ਦੀ ਫ਼ਸਲ ਵਿਚ ਲਗਾਤਾਰ ਪਾਣੀ ਭਰ ਕੇ ਨਾ ਰੱਖੋ। ਜ਼ਮੀਨ ਵਿਚ ਝੋਨੇ ਦੀ ਫ਼ਸਲ ਨੂੰ ਪਾਣੀ ਸੁਕਾ ਕ.... (Read More)
ਕੁਲਦੀਪ ਜੀ ਝੋਨੇ ਦੀ ਫ਼ਸਲ ਵਿਚ ਸਿਫਾਰਿਸ਼ ਮਾਤਰਾ ਵਿਚ ਯੂਰੀਆ , ਪੋਟਾਸ਼ ਤੇ DAP ਜਾ ਸੁਪਰ ਦੀ ਵਰਤੋਂ ਕਰੋ। ਝੋਨੇ ਵਿਚ ਆਮ ਤੌਰ ਤੇ ਜ਼ਿੰਕ ਤੇ ਲੋਹੇ ਦੀ ਕਮੀ ਆ ਜਾਂਦੀ ਹੈ ਇਸਲਈ ਦੂਜੀ ਯੂਰੀਆ ਨਾਲ ਜ਼ਿੰਕ 33%@6.5kg ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਤੇ ਲੋਹੇ (ferrous sulphate @1kg /ਏਕੜ ) ਦੀ ਇਕ ਸਪਰੇਅ ਕਰ ਸਕਦੇ ਹਨ। ਝੋਨੇ ਦੀ ਫ਼ਸਲ ਵਿਚ ਲਗਾਤਾਰ ਪਾਣੀ ਭਰ ਕੇ ਨਾ ਰੱਖੋ। ਜ਼ਮੀਨ ਵਿਚ ਝੋਨੇ ਦੀ ਫ਼ਸਲ ਨੂੰ ਪਾਣੀ ਸੁਕਾ ਕੇ ਲਗਾਓ। ਧੰਨਵਾਦ।
Posted by Pankaj Kumar
Bihar
15-07-2021 08:00 AM
Punjab
07-24-2021 03:00 PM
Pankaj ji isde lai tuhanu khudd market vich pta krna pwega kyuki ehh tuhanu shop walia ton speacial mngwana pwega je tuci nazdiki pond wale jo isdi varto kr rehe honn ohna ton bhi pta kr skde ho.
Posted by sukhveer Singh
Punjab
15-07-2021 07:53 AM
Punjab
07-15-2021 11:16 AM
Sukhveer ji jhone di fasal vich nutrients di kami de lashan lag rahe han. Je tusi zinc di varto nahi kri ta is vich zinc33%@6.5kg prati acre de hisab nal varto kr sakde han. Te ek spray ferrous sulphate@1kg prati acre de hisab nal vart sakde han. Dhanwand.
Posted by Radhe shyam
Punjab
15-07-2021 07:33 AM
Punjab
07-15-2021 01:47 PM
Radhe ji kinnow ke plant mein nutrients ki kami ke lashan hai. Ap iske upper zinc @2ml prati 1litre pani ke hisab se spray kar de aur paudhe ko niche Urea @250-300gram prati paudha dal sakte hai. Dhanywad.
Posted by jassi
Haryana
15-07-2021 06:55 AM
Haryana
07-15-2021 12:25 PM
जस्सी जी आप खेत में अभी खाद ना डाले। एक बार फसल में पानी कम होने दे और फिर ही खाद का इस्तेमाल करे। धन्यवाद।
Posted by Jagroop Singh
Punjab
15-07-2021 06:54 AM
Punjab
07-15-2021 12:02 PM
Jagroop ji isdi marketing tuhanu khud nu karni hovegi. Tusi vermicompost di khad di add Apni Kheti Buy/Sell app te vi pa sakde han. Jis kisi kisan nu ehdi jrurat hove gi oh tuhade nal sampark kr lave ga. dhanwad.
Posted by Bhupinder Singh Virk
Punjab
15-07-2021 06:28 AM
Punjab
07-15-2021 11:59 AM
ਭੁਪਿੰਦਰ ਜੀ ਕਿਰਪਾ ਕਰਕੇ ਬੂਟੇ ਦੇ ਪੱਤੇ ਦੇ ਫੋਟੋ ਭੇਜੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Posted by Neeraj Rathi
Uttar Pradesh
15-07-2021 04:56 AM
Uttar Pradesh
07-18-2021 05:20 PM
आप उसे पेट के कीड़ों के लिए bandykind plus गोली दें और agrimin super powder 50gm रोजाना दें और ovumin advance tab रोजाना एक गोली दें और 21 दिन तक देते रहें जब वह अलगी बार पूरी हीट में आ जाएग तो उसे नया दूध करवा सकते हैं.
Posted by Akhlaq Ahmad khan
Uttar Pradesh
15-07-2021 12:20 AM
Punjab
07-15-2021 11:57 AM
Akhlaq, kindly tell us name or more detail about the power equipment which you want to purchase so that you can get right information. Thank you.
Posted by gurjant singh
Punjab
14-07-2021 10:23 PM
Punjab
07-15-2021 08:58 AM
Gurjant ji mushroom organic method nal he peda hundi hai . khumb(mushroom) kayi prakar di hundi hai jive ke button mushroom, dhingri mushroom, shtaki mushroom, prali mushroom ate milky mushroom. enha di bijai sa sama alag alag hunda hai jive button mushroom da sama september to march. is samay vich tusi is to 2 faslan le sakde ho, .dhingri mushroom di bijai da sama october to march tak da hunda hai is smay tusi 3 faslain le sakde ho, .shtaaki mushroom da sama october to february tak hunda hai.prali mushroom vich prali beej baans, seba di jrurat hundi hai. Praali ke poole :-jhone di prali de 1-1 kilo de poole dona sirean toh kat ke bravar kite jande han poolo di kiyari lgana :- prali de poolan nu saaf paani vich 16-20 gantea layi bhigo ke rakhea janda hai, . geele poole nu dlana vali jagah .... (Read More)
Gurjant ji mushroom organic method nal he peda hundi hai . khumb(mushroom) kayi prakar di hundi hai jive ke button mushroom, dhingri mushroom, shtaki mushroom, prali mushroom ate milky mushroom. enha di bijai sa sama alag alag hunda hai jive button mushroom da sama september to march. is samay vich tusi is to 2 faslan le sakde ho, .dhingri mushroom di bijai da sama october to march tak da hunda hai is smay tusi 3 faslain le sakde ho, .shtaaki mushroom da sama october to february tak hunda hai.prali mushroom vich prali beej baans, seba di jrurat hundi hai. Praali ke poole :-jhone di prali de 1-1 kilo de poole dona sirean toh kat ke bravar kite jande han poolo di kiyari lgana :- prali de poolan nu saaf paani vich 16-20 gantea layi bhigo ke rakhea janda hai, . geele poole nu dlana vali jagah te rakh ke faltu pani kad dita janda hai, kamre vich itaan ate bans ka ik platform banaya janda hai ek platform ute 5 poolan di ek teh lagao, jidey uper lagbhag 75 gram beej pona chahida hai, .isde uper vali teh bikul ult honi chahidi hai, . is trah 5-5 poolon di 4 teh bna ke 300 gram beej pa ke ek kiyari banao, .bijai to 7-9 din baad mushroom futni shuru ho jandi hai, is kheti vich marketing di thodi dikat a jandi hai, kyu ki isdi marketing khud hu apne level te karni paindi hai jekar marekt acchi mil jave te fir is business vich boht labh hunda hai, Pehla tuhanu isdi training leni hogi aur oh tusi apne nazdeeki KVK centre to ja tazerbakar kisi kisan to vi training le sakde han jo mushroom di kheti karde hon. Dhanywad.
Posted by Gurjot Singh
Punjab
14-07-2021 10:00 PM
Punjab
07-15-2021 07:52 AM
ਗੁਰਜੋਤ ਸਿੰਘ ਜੀ, ਸੂਪਰ ਪਾਉਣ ਤੋਂ ਇਕ ਹਫਤੇ ਬਾਅਦ ਜ਼ਿੰਕ ਪਾ ਸਕਦੇ ਹੋ. ਧੰਨਵਾਦ