Posted by ਅਰਸ਼ੂ ਸਿੰਘ
Punjab
18-08-2023 11:08 AM
ਸਿੰਘ ਜੀ ਕਿਰਪਾ ਆਪਣੀ ਫਸਲ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Posted by Joban Randhawa
Punjab
18-08-2023 11:06 AM
ਰੰਧਾਵਾ ਜੀ ਦਵਾਈ ਨਾਲ ਕਿਸੇ ਵੀ ਤਤ ਨੂੰ ਮਿਕਸ ਕਰ ਕੇ ਵਰਤਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਇਹਦੇ ਨਾਲ ਫ਼ਸਲ ਉਪਰ ਮਾੜਾ ਅਸਰ ਪੈਂਦਾ ਹੈ।

Posted by Kalpendra singh
Uttar Pradesh
18-08-2023 10:47 AM
Kalpendra ji 10 pashua ke liye total jgha jiski lambai 42 feet 3 inch aur uski choorai 30 feet honi chahiye yeh puri jgha 1267.5 sq. feet hoti hai, isme se cover ki hui jgha 760.5 sq. feet aur khuli jgha 447 sq. feet rakh skte hai, iss trha aap apni jgha aur pashuo ki jgha ke hisab se jgha rakh skte hai aur 20 pashuo ke liye iski double jgha ki jrurat hogi. baki aap iss kam ki training lekar hei iss kam ko kren jisse apko iss kam ki puri jankari milegi, aap training lene ke liye Krishi Vigyan Kendra, Rati ka nagle, Sikandrarao Road, Hathras INDIA, PIN - 204101, Tel. No.: 7217236838 se sampark kr skte hai aur agli training ki jankari lee skte hai.

Posted by Kalpendra singh
Uttar Pradesh
18-08-2023 10:17 AM
Kalpendra ji 10 pashua ke liye total jgha jiski lambai 42 feet 3 inch aur uski choorai 30 feet honi chahiye yeh puri jgha 1267.5 sq. feet hoti hai, isme se cover ki hui jgha 760.5 sq. feet aur khuli jgha 447 sq. feet rakh skte hai, iss trha aap apni jgha aur pashuo ki jgha ke hisab se jgha rakh skte hai aur 20 pashuo ke liye iski double jgha ki jrurat hogi. baki aap iss kam ki training lekar hei iss kam ko kren jisse apko iss kam ki puri jankari milegi, aap training lene ke liye Krishi Vigyan Kendra, Rati ka nagle, Sikandrarao Road, Hathras INDIA, PIN - 204101, Tel. No.: 7217236838 se sampark kr skte hai aur agli training ki jankari lee skte hai.

Posted by Shail Rani
Bihar
18-08-2023 10:12 AM
Shail ji usko aap Vetmate inj. 2ml lgwayen aur nazdiki doctor se turant usko saff krwa den aur badd mein bachedani mai Furex 4 golia rakhwayen.

Posted by Shail Rani
Bihar
18-08-2023 10:08 AM
Shail ji usko aap Vetmate inj. 2ml lgwayen aur nazdiki doctor se turant usko saff krwa den aur badd mein bachedani mai Furex 4 golia rakhwayen.
Posted by Narotam Singh
Punjab
18-08-2023 10:02 AM
ਸਿੰਘ ਜੀ ਤੁਸੀ ਏਸਨੂੰ ਸਿਫ਼ਾਰਿਸ਼ ਕੀਤੀ ਖਾਦ ਪੂਰੀ ਮਾਤਰਾ ਵਿਚ ਪਾਓ ਬਾਕੀ ਜਿਹੜੇ ਕਾਲਸ ਦੀ ਤੁਸੀ ਗੱਲ ਕਰ ਰਹੇ ਹੋ ਉਹ ਉਲੀ ਦੇ ਕਰ ਕਰ ਹੁੰਦੀ ਹੈ ਅਤੇ ਇਸਦੀ ਸਪਰੇਅ ਤਾਂ ਹੀ ਕਰੋ ਜੇਕਰ ਫਸਲ ਵਿਚ ਇਸਦੀ ਦਿੱਕਤ ਆਉਂਦੀ ਹੈ ਬਾਕੀ ਤੁਸੀ ਪਾਣੀ ਅਤੇ ਖਾਦ ਦਾ ਪੂਰਾ ਪੂਰਾ ਖਿਆਲ ਰੱਖੋ।
Posted by ਸਰਬਜੀਤ ਸਿੰਘ
Punjab
18-08-2023 09:46 AM
ਸਿੰਘ ਜੀ ਤੁਸੀ ਇਸਦੀ ਤਨੇ ਵਿਚ ਦੇਖੋ ਵੀ ਸੁੰਡੀ ਹੈ ਕਿਤੇ ਜਾ ਨਹੀਂ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਨਕਰੀ ਦਿੱਤੀ ਜਾ ਸਕਦੀ ਹੈ ਬਾਕੀ ਜੇਕਰ ਪੂਰੇ ਖੇਤ ਵਿਚ 5-10% ਬੂਤੈਂਟੇ ਇਹ ਦਿੱਕਤ ਹੈ ਤਾਂ ਹੀ ਸਪਰੇਅ ਕਰਨ ਦਾ ਫਾਇਦਾ ਹੈ ਜੇਕਰ ਘਾਟ ਹਨ ਤਾਂ ਸਪਰੇਅ ਨਾ ਕਰੋ।

Posted by Rupinder Singh
Punjab
18-08-2023 09:41 AM
Singh ji jekar esda hamla 10% booteaan te ja es ton jeyada te hai tan tusi spray kr skde ho ja pher tusi esde lai jute di rassi lai ke phul pain sme fasal de vich di ik geda dedo rassi nu phulan bichon di kadd deo pr eh karan sme niche paani jrrur Hove es nal sundian panni vich digg ke mar jangian. Ja pehr tusi ik spray chlorantraniliprole 60 ml prati acre de hisab nal vart sakde ho

Posted by bhasin
Punjab
18-08-2023 09:34 AM
Bhasin ji eh daso tusi kehdi khad ohnu pehla paa chuke ho us hsiab nal tuhanj sahi jankari diti ja skdi hai
Posted by Anil Kumar
Uttar Pradesh
18-08-2023 09:20 AM
अनिल जी, कृपया यह बताए कि आपने उसको बिजाई के समय कौन सी खाद डाली थी और उस पर किसी कीट या बीमारी का हमला है या नही उस हिसाब से आपको सही जानकारी दी जा सकती है।
Posted by Joban Randhawa
Punjab
18-08-2023 09:13 AM
ਰੰਧਾਵਾ ਜੀ ਏਸਦੇ ਲਈ ਤੁਸੀ hexaconazole ਦਵਾਈ 25-30 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਇਹ ਉਲੀ ਨਾਲ ਹੋਣ ਵਾਲੀ ਬਿਮਾਰੀ ਦੇ ਕਰ ਕੇ ਹੈ।

Posted by Gurpreet Singh
Punjab
18-08-2023 08:20 AM
ਗੁਰਪ੍ਰੀਤ ਜੀ ਪਸ਼ੂਆਂ ਦੇ ਹੈਲਥ ਸਰਟੀਫਿਕੇਟ ਤੇ ਕਿਸੇ ਵੀ ਤਰ੍ਹਾਂ ਦੀ ਸਬਸਿਡੀ ਨਹੀਂ ਦਿਤੀ ਜਾਂਦੀ ਹੈ ਬਾਕੀ ਇਹ ਦੱਸਿਆ ਗਿਆ ਸੀ ਕਿ ਜੇਕਰ ਤੁਸੀਂ ਤੁਸੀ ਡੇਅਰੀ ਲੋਨ ਲੈਂਦੇ ਹੋ ਤਾਂ ਉਸ ਲੋਨ ਤੇ ਸਬਸਿਡੀ ਮਿਲਦੀ ਹੈ, ਤੁਹਾਨੂੰ ਉਸਦੀ ਟ੍ਰੇਨਿੰਗ, ਲੋਨ ਅਤੇ ਸਬਸਿਡੀ ਵਾਰੇ ਜਾਣਕਾਰੀ ਦਿਤੀ ਗਈ ਹੈ

Posted by Balvir Singh Mann
Punjab
18-08-2023 08:14 AM
Maan ji esnu 90 kilo urea prati acre de hsiab nal paun di sofarish kiti jandi hai tusi hun ik spray npk 191919 10 gram prati litre paani de hisab nal vart sakde ho
Posted by Tarandeep Singh
Punjab
18-08-2023 07:55 AM
Tarandeep ji eh verka walia de hf bull da semen ha ate isda lagbhag 32 litre tak record hai.

Posted by Navraj
Punjab
18-08-2023 06:45 AM
Navraj ji eh daso tuhanu fasal vich dikkat ki hai us hsiab nal tuhanu spray baare dasya ja sakda hai

Posted by Pipal Singh
Punjab
18-08-2023 06:38 AM
Singh ji esde lai ik spray tusi carbendazim 2 gram prati litre paani de hisab nal vart sakde ho
Posted by ਸ੍ .ਗੁਰਪੀ੍ਤ ਚਹਿਲ
Punjab
18-08-2023 06:27 AM
ਚਹਿਲ ਜੀ ਏਸਦੇ ਲਈ ਤੁਸੀ ਏਸਨੂੰ 1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ।

Posted by Gurdeep Gill
Punjab
18-08-2023 01:01 AM
Gurdeep ji Doc jiss nu rice polish bhi kehnde hai, tuci feed vich rice da tota bhi milla skde ho, baki tuci ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho.
Posted by Anhad singh
Punjab
17-08-2023 11:57 PM
Singh ji es sme jehda jandha patta oh kaafi phul jauga ate jehdi munjar aa oh takriban bahr aun wali hundi hai
Posted by Gurpreet singh dharni
Punjab
17-08-2023 11:42 PM
Singh ji esde lai tusi copper hydroxide 500 gram prati acre de hisab nal vart sakde ho

Posted by Harjeet singh
Punjab
17-08-2023 10:09 PM
ਸਿੰਘ ਜੀ ਇਹ ਦੋਵੇਂ ਹੀ ਬੂਟੇ ਦਾ ਵਾਧਾ ਕਰਨ ਵਾਲੇ ਹਨ ਜੇਕਰ ਤੁਸੀ ਪਹਿਲਾ ਖਾਦ ਪੂਰੀ ਮਾਤਰਾ ਵਿਚ ਨਹੀਂ ਪਾਈ ਜਾ ਫਸਲ ਦਾ ਵਾਧਾ ਸਹੀ ਨੀ ਹੋ ਰਿਹਾ ਤਾਂ ਤੁਸੀ ਏਸਨੂੰ ਵਰਤ ਸਕਦੇ ਹੋ ਜੇਕਰ ਸਭ ਸਹੀ ਹੈ ਤਾਂ ਸਪਰੇਅ ਦੀ ਕੋਈ ਲੋੜ ਨਹੀਂ

Posted by Harjeet singh
Punjab
17-08-2023 10:02 PM
ਹਰਜੀਤ ਜੀ ਤੁਸੀਂ ਪਾਣੀ ਲਗਤਾਰ ਖੜਾ ਨਾ ਰੱਖੋ, ਅਤੇ ਇਸ ਨੂੰ 54 ਕਿੱਲੋ ਯੂਰੀਆ 21 ਅਤੇ 35 ਦਿਨ ਤੇ ਦੇ ਸਕਦੇ ਹੋ ਜੀ, ਬਾਸਮਤੀ ਨੂੰ ਖੁਰਾਕ ਦੀ ਜ਼ਿਆਦਾ ਲੋੜ ਨਹੀਂ ਹੁੰਦੀ ਇਸ ਲਈ ਤੁਹਾਨੂੰ ਗਰੋਥ ਪ੍ਰਮੋਟਰ ਦੇਣ ਦੀ ਲੋੜ ਨਹੀਂ ਹੈ।

Posted by Smita Patel
Uttar Pradesh
17-08-2023 09:48 PM
Patel ji kripya aap apna swal vistar se pushen ki aap gaye ke bahri sarir ke vare mein kya jankari lena chahte ha tan jo apko sahi jankari di ja skee.

Posted by Smita Patel
Uttar Pradesh
17-08-2023 09:47 PM
Patel ji, please ask your question in detail, what information do you want to know about the cow external anatomy so that we can provide you correct information.
Posted by Dhillon SAAB
Punjab
17-08-2023 09:38 PM
ਢਿੱਲੋਂ ਜੀ ਇਹ ਤੱਤ ਦੀ ਘਾਟ ਕਰ ਕੇ ਹੈ ਏਸਦੇ ਲਈ ਤੁਸੀ ਇਕ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by kulveer Dhandiwal
Punjab
17-08-2023 09:14 PM
ਹਾਂਜੀ ਤੁਸੀ ਬੱਕਰੀਆਂ ਨੂੰ ਮੱਕੀ ਦਾ ਅਚਾਰ ਖਿਲਾ ਸਕਦੇ ਹੋ।
Posted by Gurpartap singh
Punjab
17-08-2023 08:40 PM
Gurpartap ji jado tuhada jhona gobh te aa jave ta tusi 13 00 45@ 3 kg nu 200 litre paani vich ghol ke spray kar sakde ho ji.

Posted by aulakh
Punjab
17-08-2023 08:35 PM
Aulakh ji, mooli di kheti vich Nadeena di rokthaam lai kise vi herbicide di sifarish nhi hai ji.

Posted by Chetan Saini
Uttar Pradesh
17-08-2023 08:05 PM
Chetan ji, aap September ke mahine se shalgam ki buvai shuru kar sakte hai.
Posted by ਸ੍ .ਗੁਰਪੀ੍ਤ ਚਹਿਲ
Punjab
17-08-2023 08:02 PM
ਗੁਰਪ੍ਰੀਤ ਜੀ, ਝੋਨਾ ਪਛੇਤਾ ਲੱਗਿਆ ਹੋਣ ਕਾਰਨ ਤੁਸੀ ਇਸ ਦੀ ਯੂਰੀਆ ਅਤੇ ਹੀਰ ਖੁਰਾਕ 25-30 ਦਿਨਾ ਵਿਚ ਪੂਰੀ ਕਰ ਦਿਓ ਅਤੇ ਕਈ ਵਾਰ ਝੋਨਾ ਥੋੜਾ ਡੂੰਘਾ ਲੱਗਿਆ ਹੋਣ ਕਾਰਨ ਬੂਟਾ ਬਣਾਉਣ ਥੋੜਾ ਸਮੇਂ ਬਾਅਦ ਸ਼ੁਰੂ ਕਰਦਾ ਹੈ। ਤੁਸੀ ਜਮੀਨ ਦੀ ਮਿੱਟੀ ਦੀ ਜਾਂਚ ਅਗਲੇ ਸੀਜ਼ਨ ਜਰੂਰ ਕਰਵਾਓ ਜੀ।
Posted by ਸ੍ .ਗੁਰਪੀ੍ਤ ਚਹਿਲ
Punjab
17-08-2023 08:01 PM
ਗੁਰਪ੍ਰੀਤ ਜੀ, ਝੋਨਾ ਪਛੇਤਾ ਲੱਗਿਆ ਹੋਣ ਕਾਰਨ ਤੁਸੀ ਇਸ ਦੀ ਯੂਰੀਆ ਅਤੇ ਹੀਰ ਖੁਰਾਕ 25-30 ਦਿਨਾ ਵਿਚ ਪੂਰੀ ਕਰ ਦਿਓ ਅਤੇ ਕਈ ਵਾਰ ਝੋਨਾ ਥੋੜਾ ਡੂੰਘਾ ਲੱਗਿਆ ਹੋਣ ਕਾਰਨ ਬੂਟਾ ਬਣਾਉਣ ਥੋੜਾ ਸਮੇਂ ਬਾਅਦ ਸ਼ੁਰੂ ਕਰਦਾ ਹੈ। ਤੁਸੀ ਜਮੀਨ ਦੀ ਮਿੱਟੀ ਦੀ ਜਾਂਚ ਅਗਲੇ ਸੀਜ਼ਨ ਜਰੂਰ ਕਰਵਾਓ ਜੀ।

Posted by JASHAN
Rajasthan
17-08-2023 08:00 PM
Jashan ji, tusi halka paani den to baad Ethion 800 ml/acre de hisaab se spray kar sakde ho ji.

Posted by JASHAN
Rajasthan
17-08-2023 07:20 PM
Jashan ji, tusi halka paani den to baad Ethion 800 ml/acre de hisaab se spray kar sakde ho ji.

Posted by Sukhraj ਸਿੰਘ
Punjab
17-08-2023 07:12 PM

Posted by Adesh
Punjab
17-08-2023 06:43 PM
Aadesh spray imidacloprid 0.5 ml/L of water to control this problem, it is mainly due to sucking pests.

Posted by prahlad singh
Rajasthan
17-08-2023 05:49 PM
Prahlad ji, ye keet dhan ko jyada nuksan nahi pahunchata hai, is liye aapko iske liye koi spray karne ki jarurat nahi hai.
Posted by gurpreet Singh
Punjab
17-08-2023 05:36 PM
ਗੁਰਪ੍ਰੀਤ ਜੀ ਤੁਸੀਂ ਨੈਨੋ ਯੂਰੀਆ 2-4 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by Pirbhulal
Bihar
17-08-2023 05:25 PM
Pirbhulal these are the symptoms of chilli leaf curl virus , if there are one or two inflected plants remove the plants and If the infection is more spray imidacloprid 1ml/L of water to control whitefly.
Posted by gagandeep
Punjab
17-08-2023 05:24 PM
ਇਸ ਨੂੰ Liquid Actinoplex 15ml ਦੀਆ 10-10 drops ਦਿਨ ਵਿਚ 3 ਵਾਰ ਦੇਣੀਆਂ ਸ਼ੁਰੂ ਕਰੋ ਅਤੇ ਇਸ ਨੂੰ Anthiomaline injection 10ml, Avil inj. 10ml ਰੋਜਾਨਾ 3 ਦਿਨ ਲਗਵਾਓ।

Posted by Gursharan Singh
Punjab
17-08-2023 05:21 PM
भैंस को 2.5 किलो दूध के लिए 1 किलो फीड खिलाई जा सकती है।

Posted by Manoj
Haryana
17-08-2023 04:53 PM
मनोज जी, इसके लिए आप एक स्प्रे नीम की 4 ml प्रति लीटर पानी में मिलाकर कर सकते हैं और उसके 7 दिन बाद एक स्प्रे npk 191919 10 ग्राम को प्रति लीटर पानी में मिलाकर स्प्रे करें।

Posted by ਗੁਰਨਾਮ ਸਿੰਘ
Punjab
17-08-2023 04:37 PM
ਗੁਰਨਾਮ ਜੀ ਏਸਦੇ ਲਈ ਤੁਸੀ dimethoate 2ml ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

Posted by jagdeep
Haryana
17-08-2023 04:34 PM
Jagdeep you can grow varities according to your soil and climate to get good quality plants you can contact with your nearest kvk on given number. They will give you the plants according to your soil conditions. +91-9053068360
Posted by kulveer Dhandiwal
Punjab
17-08-2023 04:20 PM
ਹਾਂਜੀ ਤੁਸੀ ਬੱਕਰੀਆਂ ਨੂੰ ਮੱਕੀ ਦਾ ਅਚਾਰ ਖਿਲਾ ਸਕਦੇ ਹੋ।

Posted by Shri maan
Punjab
17-08-2023 03:56 PM
Shri ji tuci GADVASU ludhiana ton Brucellosis bimari di janch krwa skde ho uthe blood de sample de nal iss bimari di janch kiti jandi hai.

Posted by Roshan
Himachal Pradesh
17-08-2023 03:50 PM
Roshan ji gobhi ki nursary ko aap August September mein lga sakte hai
Posted by gurjinder singh
Punjab
17-08-2023 03:48 PM
ਗੁਰਜਿੰਦਰ ਜੀ ਇਸਦੀ ਤੁਸੀ 4-6 ਕਟਾਈਆਂ ਮਹੀਨੇ ਮਹੀਨੇ ਬਾਅਦ ਲਈ ਸਕਦੇ ਹੋ ਅਤੇ ਇਸਦੀ ਬਿਜਾਈ ਅਧ ਅਗਸਤ ਤੱਕ ਕਰਨ ਦੀ ਕੀਤੀ ਜਾਂਦੀ ਹੈ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image









