
Posted by Rajendra,prasad,singh
Uttar Pradesh
16-07-2021 06:41 PM
राजेंदर जी किर्प्या अपना स्वाल विस्तार से करें ताकि आपको सही जानकारी मिल सके, धन्यवाद

Posted by Bhupinder Singh Virk
Punjab
16-07-2021 06:25 PM
ਭੁਪਿੰਦਰ ਸਿੰਘ ਜੀ ਇਸਤਰਾਂ ਪੱਤੇ ਸੁਕਾਂ ਦਾ ਕਾਰਨ ਔੜ ਹੁੰਦੀ ਹੈ, ਇਸ ਕਰਕੇ ਹਲਕਾ ਪਾਣੀ ਲਗਾਓ ਅਤੇ ਲੋਹੇ ਤੇ ਜ਼ਿੰਕ ਦੀ ਸਪਰੇਅ ਕਰ ਸਕਦੇ ਹੋ, ਸਪਰੇਅ ਲਈ ਜ਼ਿੰਕ 21% @1kg/ਏਕੜ ਅਤੇ ferrous sulphate @500gm/ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ, ਧੰਨਵਾਦ
Posted by Rajveer Banchor
Chattisgarh
16-07-2021 06:24 PM
Rajveer ji, fasal par sundi ka hamla hai, iski roktham ke liye chlorantraniprole @60ml/acre ke hisab se spray kar skte hain, Dhanyvad

Posted by rajkumar
Madhya Pradesh
16-07-2021 06:23 PM
राजकुमार जी किर्प्या अपना स्वाल विस्तार से करें ताकि आपको सही जानकारी मिल सके, धन्यवाद

Posted by rajkumar
Madhya Pradesh
16-07-2021 06:19 PM
Rajkumar ji, udad me kya dikat hai kirpya vistar se swal kre taki apko sahi jankari mil ske, Dhanyvad

Posted by saurya yadav
Delhi
16-07-2021 06:17 PM
usko aap hitek injection 1ml/33kg sarir de bhar ke hisab se chamdi mai lgwayen aur jakham saff krke uske uppar loraxin spraykr skte hai

Posted by rajkumar
Madhya Pradesh
16-07-2021 06:17 PM
Rajkumar ji, iske liye kale hit ka istemal kar skte hain, Dhanyvad

Posted by ਰਣਬੀਰ ਸਿੰਘ
Punjab
16-07-2021 05:41 PM
ਰਣਬੀਰ ਜੀ ਤੁਸੀ ਉਸ ਨੂੰ ਨਜ਼ਦੀਕੀ ਕਿਸੇ ਵਧੀਆ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ

Posted by jagmeet singh
Punjab
16-07-2021 05:36 PM
Jagmeet Singh ji, agar nehri pipeline pauni hai ta uste subsidy mildi hai te es subsidy di poori jankari lain lai tusi Divisional Soil Conservation Office (01639-251183) vich sampark kar skde ho, Dhanvad

Posted by GURJANT SINGH
Punjab
16-07-2021 05:01 PM
Gurjant ji tuci uss nu vdhia hara deo ate uss nu vdhia company di feed deo baki uss nu kanak da dalia 1kg, 250gm gurr pkka ke fir thoda thnda krke 100ml saro da tel paa ke deo ate uss nu anabolite liquid 100ml rojana, Lactomax tab. 10 golia rojana deo ate vitamin-h nu pashu de suun ton 2 mahine pehla dita jnda hai jiss nal pashu de lewe ate dudh vich vdha hunda hai

Posted by SUKHMANDER SINGH
Punjab
16-07-2021 04:53 PM
ਸੁਖਮੰਦਰ ਜੀ ਕ੍ਰਿਪਾ ਕਰਕੇ ਇਹ ਦੱਸੋ ਕਿ ਨਰਮੇ ਵਿਚ ਕਿ ਦੀਕਤ ਹੈ ਜਿਸ ਲਈ ਤੁਸੀਂ ਸਪਰੇਅ ਕਰਨਾ ਚਾਉਂਦੇ ਹਨ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦੇ ਸਕੇ। ਧੰਨਵਾਦ।
Posted by jagtar sidhu
Punjab
16-07-2021 04:15 PM
Jagtar ji tusi jhone vich nadeena di roktham lyi Nominee gold@100ml prati acre de hisab nal spray kar sakde han. Es di spray krn samay zameen vich nami honi jruri hai te tusi spray to baad ghato ghat 48 ghate baad pani laga sakde han. Dhanwad.

Posted by Mantu kumar
Bihar
16-07-2021 04:14 PM
kripya aap apna swal vistar se pushen ki aap kya jankari lena chahte hai tan jo apko sahi jankari di ja skee yadi aap jyada dudh dene wali cow ke vare mai push rehe ha to Hf nasal ki cow jyada dudh deti hai.
Posted by Neeraj Rathi
Uttar Pradesh
16-07-2021 03:38 PM
नीरज जी आप धान की फसल में तकरीबन 25-30kg प्रति 1 एकड़ के हिसाब से DAP खाद का उपयोग कर सकते है। बाकि आप इसकी वरतो ज़मीन की मिटटी की जाँच रिपोर्ट के हिसाब से ही डाले। धन्यवाद।
Posted by Jasvir singh
Punjab
16-07-2021 03:14 PM
ਜਸਵੀਰ ਜੀ ਤੁਸੀਂ ਝੋਨੇ ਵਿਚ ਪਾਣੀ ਸੁਕਾ ਕੇ ਲਾਓ ਤਾ ਜੋ ਜ਼ਮੀਨ ਵਿਚ ਹਵਾ ਪੈ ਸਕੇ। ਤੁਸੀਂ ਪਾਣੀ ਇੱਕੋ ਪਾਸੇ ਤੋਂ ਨਾ ਲਗਾਓ। ਝੋਨੇ ਦੇ ਕਿਆਰੇ ਜਿੰਨਾ ਦੀ 2.5 ਕਿੱਲੇ ਲੰਬਾਈ ਹੈ ਨੂੰ ਪਾਸੇ ਬਦਲ ਕੇ ਪਾਣੀ ਦਿਓ ਤਾ ਜੋ ਕਿਆਰਿਆ ਵਿੱਚੋ ਪਾਣੀ ਬਦਲਦਾ ਰਹੇ। ਜਿਵੇ ਪਹਿਲਾ ਇਕ ਕਿਆਰੇ ਵਿਚ ਪਾਣੀ ਪਾਵੇ ਤੇ ਦੂਜੇ ਸਿਰੇ ਤੋਂ ਨਾਲ ਵਾਲੇ ਕਿਆਰੇ ਵਿਚ ਪਾਵੇ ਤੇ ਫਿਰ ਅਗਲੇ ਸਿਰੇ ਤੋਂ ਤੀਜੇ ਨੂੰ। ਇਸ ਨ.... (Read More)
ਜਸਵੀਰ ਜੀ ਤੁਸੀਂ ਝੋਨੇ ਵਿਚ ਪਾਣੀ ਸੁਕਾ ਕੇ ਲਾਓ ਤਾ ਜੋ ਜ਼ਮੀਨ ਵਿਚ ਹਵਾ ਪੈ ਸਕੇ। ਤੁਸੀਂ ਪਾਣੀ ਇੱਕੋ ਪਾਸੇ ਤੋਂ ਨਾ ਲਗਾਓ। ਝੋਨੇ ਦੇ ਕਿਆਰੇ ਜਿੰਨਾ ਦੀ 2.5 ਕਿੱਲੇ ਲੰਬਾਈ ਹੈ ਨੂੰ ਪਾਸੇ ਬਦਲ ਕੇ ਪਾਣੀ ਦਿਓ ਤਾ ਜੋ ਕਿਆਰਿਆ ਵਿੱਚੋ ਪਾਣੀ ਬਦਲਦਾ ਰਹੇ। ਜਿਵੇ ਪਹਿਲਾ ਇਕ ਕਿਆਰੇ ਵਿਚ ਪਾਣੀ ਪਾਵੇ ਤੇ ਦੂਜੇ ਸਿਰੇ ਤੋਂ ਨਾਲ ਵਾਲੇ ਕਿਆਰੇ ਵਿਚ ਪਾਵੇ ਤੇ ਫਿਰ ਅਗਲੇ ਸਿਰੇ ਤੋਂ ਤੀਜੇ ਨੂੰ। ਇਸ ਨਾਲ ਝੋਨੇ ਦੇ ਸਿਰੇ ਨਹੀਂ ਮਰਦੇ। ਬਾਕੀ ਕਈ ਵਾਰ ਜ਼ਮੀਨ ਦੇ ਸਿਰੇ ਜ਼ਿਆਦਾ ਲਤਾੜੇ ਜਾਂਦੇ ਹਨ ਤੇ ਓਥੇ ਫ਼ਸਲ ਦੀ ਗਰੋਥ ਘੱਟ ਹੁੰਦੀ ਹੈ। ਤੁਸੀਂ ਇਥੇ ਦੂਜੇ ਵਾਹਣ ਨਾਲੋਂ ਵੱਧ ਖਾਦ ਦਿਓ। ਧੰਨਵਾਦ।

Posted by Hardeep
Punjab
16-07-2021 03:12 PM
हरदीप जी, लहसुन की बिजाई के लिए सही समय सितंबर के आखिरी सप्ताह से अक्तूबर का पहला सप्ताह माना जाता है। धन्यवाद

Posted by Akash Sachdeva
Haryana
16-07-2021 02:53 PM
Akash ji, mango ke plant lene ke liye Bherav ji (9213297390) se sampark kar skte hain, Dhanyvad
Posted by Shyam Narayan Singh
Jharkhand
16-07-2021 02:52 PM
करियों के क्रमवार टीकाकरण के लिए साथ\'में एक फोटो अटैच करी है कृपया उसको देखे जी
Posted by jasvinder singh
Punjab
16-07-2021 02:34 PM
Saro da oil kadan wali choti mini machine 20-22 hazae tak mil jandi hai. Baki fieda ta hai jekar tohadi marketing link link vadiya hun. Eh chiza pehla dekho ke oil vechna kithe hai.fir holi holi apne area de hisab nal.sara kuj dekh ke hi machine kharido
Posted by Gourav Chuhar Puria
Punjab
16-07-2021 02:30 PM
ਗੌਰਵ ਜੀ ਇਹ ਖੁਰਾਕ ਵਿੱਚ ਕਮੀ, ਮਿਨਰਲ ਦੀ ਕਮੀ ਕਰਕੇ ਸਰੀਰ ਦੀ ਚਮਚ ਘੱਟਣ ਲੱਗਦੀ ਹੈ ਤੁਸੀ ਓਹਨਾ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ Agrimin powder 50 ਤੋਂ 100 ਗ੍ਰਾਮ ਰੋਜਾਨਾ ਓਹਨਾ ਦੇ ਦੁੱਧ ਦੀ ਪੈਦਾਵਾਰ ਦੇ ਹਿਸਾਬ ਨਾਲ ਦਿਓ ਅਤੇ ਓਹਨਾ ਨੂੰ ਨਹਾਉਣ ਸਮੇਂ ਸਰੀਰ ਤੇ ਸਰੋਂ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹੋ
Posted by ਬੇਅੰਤ ਸਿੰਘ
Punjab
16-07-2021 02:27 PM
mineral mixer lagphag sariya companya de vadiya hi hunde hun jive agrimin v vadiya hai ai. baki CRS da mineral mixture v tusi 2 month de gaban pashu nu paa sakde ho ji.

Posted by ਰਵਿੰਦਰ ਸਿੰਘ
Punjab
16-07-2021 02:26 PM
ਰਵਿੰਦਰ ਜੀ ਤੁਸੀਂ ਝੋਨੇ ਵਿਚ ਸਿਫਾਰਿਸ਼ ਮਾਤਰਾ ਵਿਚ ਖਾਦਾਂ ਦੀ ਵਰਤੋਂ ਕਰ ਚੁਕੇ ਹਨ। ਵੈਸੇ ਇਸ ਵਾਰ ਗਰਮੀ ਵੱਧ ਹੋਣ ਕਰਕੇ ਤੇ ਬਾਰਿਸ਼ ਵਿਚ ਦੇਰੀ ਹੋਣ ਕਰਕੇ ਝੋਨੇ ਘੱਟ ਚੱਲ ਰਹੇ ਹਨ। ਕਈ ਵਾਰ ਝੋਨੇ ਦੀਆ ਜੜਾ ਵਿਚ nematodes ਦਾ ਹਮਲਾ ਹੋ ਜਾਂਦਾ ਹੈ ਤੇ ਗਰੋਥ ਰੁਕ ਜਾਂਦੀ ਹੈ ਇਸ ਲਈ ਤੁਸੀਂ ਇਸ ਦੀਆ ਜੜਾ ਦੇਖੋ ਕੇ nematodes ਦੇ ਹਮਲੇ ਦੇ ਲੱਛਣ ਲੱਗ ਰਹੇ ਹੈ ਜਾ ਨਹੀਂ ਜਾ ਤੁਸੀਂ ਜੜਾ ਦੀ ਫੋਟੋ ਭੇਜ ਦਿਓ.... (Read More)
ਰਵਿੰਦਰ ਜੀ ਤੁਸੀਂ ਝੋਨੇ ਵਿਚ ਸਿਫਾਰਿਸ਼ ਮਾਤਰਾ ਵਿਚ ਖਾਦਾਂ ਦੀ ਵਰਤੋਂ ਕਰ ਚੁਕੇ ਹਨ। ਵੈਸੇ ਇਸ ਵਾਰ ਗਰਮੀ ਵੱਧ ਹੋਣ ਕਰਕੇ ਤੇ ਬਾਰਿਸ਼ ਵਿਚ ਦੇਰੀ ਹੋਣ ਕਰਕੇ ਝੋਨੇ ਘੱਟ ਚੱਲ ਰਹੇ ਹਨ। ਕਈ ਵਾਰ ਝੋਨੇ ਦੀਆ ਜੜਾ ਵਿਚ nematodes ਦਾ ਹਮਲਾ ਹੋ ਜਾਂਦਾ ਹੈ ਤੇ ਗਰੋਥ ਰੁਕ ਜਾਂਦੀ ਹੈ ਇਸ ਲਈ ਤੁਸੀਂ ਇਸ ਦੀਆ ਜੜਾ ਦੇਖੋ ਕੇ nematodes ਦੇ ਹਮਲੇ ਦੇ ਲੱਛਣ ਲੱਗ ਰਹੇ ਹੈ ਜਾ ਨਹੀਂ ਜਾ ਤੁਸੀਂ ਜੜਾ ਦੀ ਫੋਟੋ ਭੇਜ ਦਿਓ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।

Posted by Dsvirk Shab
Punjab
16-07-2021 02:20 PM
Virk ji tuci uss nu vdhia hara chara deo ate pett de kiria lai Bandykind plus bolus deo ate uss nu vdia feed de nal nal saro di khal deo ate Fatmax powder 50gm rojana, Calcimust gold liquid 100ml rojana deo.

Posted by Rahul
Punjab
16-07-2021 02:12 PM
Tuci bakri palan da kam suru kr skde ho per iss kam nu suru krn ton pehla tuci isdi training jrur lao jiss nal tuhanu iss kam di sahi jankari ho jawegi ehh training tuci apne nazdki krishi vigyan kendra ton laa skde ho tuci Beetal, Sirohi koi v nasal rkh skde ho ate suruat vich 10 bakria ate 2 bakrea ton suru kr skde ho. tuci Krishi Vigyan Kendra, Patiala, Address: Post Box No.-22, Rauni, Punjab 147001
Phone: 094642 10460 nal sampark krke agli training da pta kr skde ho.

Posted by Manpreet Singh
Punjab
16-07-2021 02:12 PM
Manpreet ji kirpa karke tusi eh daso ki jhone di fasal vich kehri kehri khad te kinni matra vich payi hai ta jo ose hisab nal sahi jankari diti ja sake. Te jhona kinne dinna da hai je ho sake ta photos nal send kro. Dhanwad.

Posted by ਕੁਲਵਿੰਦਰ ਸਿੰਘ
Punjab
16-07-2021 01:53 PM
ਕੁਲਵਿੰਦਰ ਜੀ ਵੈਸੇ hybrid variety VNR ਦੇ ਬੀਜ under trail ਚੱਲ ਰਹੇ ਹਨ ਤੇ ਇਸ ਦੀਆਂ ਕਿਸਮਾਂ Krish ਤੇ Kumd ਹਨ । ਬਾਕੀ ਤੁਸੀਂ ਵਾਰੀਏਟੀ ਦਾ ਪੂਰਾ ਨਾਮ ਦੱਸੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦੇ ਸਕੇ। ਧੰਨਵਾਦ।

Posted by sukhjinder singh
Punjab
16-07-2021 01:47 PM
ਸੁਖਜਿੰਦਰ ਜੀ ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ ਸਾਫ਼ ਪਿੰਜਰਿਆਂ ਨੂੰ ਖੇਤਾਂ ਵਿ.... (Read More)
ਸੁਖਜਿੰਦਰ ਜੀ ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਂਵਾਂ ’ਤੇ ਰੱਖੋ ਵੱਡੀ ਗਿਣਤੀ ਵਿੱਚ ਚੂਹਿਆਂ ਨੂੰ ਫੜਨ ਲਈ ਪਹਿਲਾਂ ਚੂਹਿਆਂ ਨੂੰ ਪਿੰਜਰਿਆਂ ਵਿੱਚ 10-15 ਗ੍ਰਾਮ ਅਨਾਜ ਨੂੰ ਤੇਲ ਲਗਾ ਕੇ ਦੋ ਤੋਂ ਤਿੰਨ ਦਿਨਾਂ ਤਕ ਮੂੰਹ ਖੋਲ੍ਹ ਕੇ ਰੱਖੋ ਚੂਹਿਆਂ ਨੂੰ ਗਿਝਾਉਣ ਤੋਂ ਬਾਅਦ ਪਿੰਜਰੇ ਅੰਦਰ ਕਾਗ਼ਜ਼ ਦੇ ਟੁਕੜੇ ਉੱਤੇ 10-15 ਗ੍ਰਾਮ ਦਾਣੇ ਅਤੇ ਨਾਲੀਦਾਰ ਦਾਖ਼ਲੇ ਤੇ ਚੁਟਕੀ ਭਰ ਦਾਣੇ ਰੱਖ ਕੇ ਮੂੰਹ ਬੰਦ ਕਰ ਦਿਓ ਅਜਿਹਾ ਕਰ ਕੇ ਤਿੰਨ ਦਿਨ ਤਕ ਚੂਹੇ ਅਤੇ ਫੜੇ ਚੂਹਿਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰੋ ਪਿੰਜਰਿਆਂ ਦੀ ਦੁਬਾਰਾ ਵਰਤੋਂ ਕਰਨ ਲਈ ਘੱਟੋ-ਘੱਟ 30-35 ਦਿਨਾਂ ਦਾ ਵਕਫ਼ਾ ਜ਼ਰੂਰ ਰੱਖੋ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ: ਚੂਹਿਆਂ ਦੀ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ ਕਰਨ ਲਈ ਜ਼ਹਿਰੀਲਾ ਚੋਗਾ ਵਰਤਣ ਲਈ ਬਹੁਤ ਹੀ ਸਾਵਧਾਨੀ ਅਤੇ ਸਹੀ ਤਰੀਕਾ ਵਰਤਣ ਦੀ ਜ਼ਰੂਰਤ ਹੁੰਦੀ ਹੈ ਚੂਹਿਆਂ ਦਾ ਇਸ ਜ਼ਹਿਰੀਲੇ ਚੋਗੇ ਨੂੰ ਖਾਣਾ, ਵਰਤੇ ਗਏ ਦਾਣਿਆਂ ਦਾ ਮਿਆਰੀਪਣ, ਸੁਆਦ ਅਤੇ ਤੇਲ ਦੀ ਮਹਿਕ ’ਤੇ ਨਿਰਭਰ ਕਰਦਾ ਹੈ ਜ਼ਹਿਰੀਲਾ ਚੋਗਾ ਬਣਾਉਣਾ ਜਿੰਕ ਫਾਸਫਾਈਡ ਦੀ ਵਰਤੋਂ: ਇੱਕ ਕਿਲੋ ਬਾਜਰਾ, ਕਣਕ, ਜਵਾਰ ਦਾ ਦਲੀਆ ਜਾਂ ਇਨਾਂ ਦਾ ਮਿਸ਼ਰਣ ਲੈ ਕੇ ਇਸ ਵਿੱਚ 20 ਗ੍ਰਾਮ ਤੇਲ ਜੇ ਹੋ ਸਕੇ ਤਾਂ ਮੂੰਗਫਲੀ ਦਾ ਤੇਲ ਅਤੇ 25 ਗ੍ਰਾਮ ਜਿੰਕਫਾਸਫਾਈਡ ਪਾ ਕੇ ਚੰਗੀ ਤਰ੍ਹਾਂ ਮਿਲਾਓ ਇਸ ਤਰ੍ਹਾਂ ਤਿਆਰ ਕੀਤੇ ਜ਼ਹਿਰੀਲੇ ਚੋਗੇ ਨੂੰ ਕਾਗ਼ਜ਼ ਦੀਆਂ ਪੁੜੀਆਂ ਬਣਾ ਕੇ ਖੇਤ ਵਿੱਚ ਗੇਝ ਵਾਲੀਆਂ ਜਗ੍ਹਾ ’ਤੇ ਰੱਖੋ ਬਰੋਮਾਡਾਇਓਲੋਨ ਦੀ ਵਰਤੋਂ: 20 ਗ੍ਰਾਮ ਬਰੋਮਾਡਾਇਓਲੋਨ 0 005 ਫ਼ੀਸਦੀ ਪਾਊਡਰ, 20 ਗ੍ਰਾਮ ਬੂਰਾ ਖੰਡ ਅਤੇ 20 ਗ੍ਰਾਮ ਤੇਲ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਉ ਅਤੇ ਪੂਰੇ ਖੇਤ ਵਿੱਚ 40 ਕੁ ਥਾਵਾਂ ’ਤੇ ਰੱਖੋ ਰੈਕੁਮਿਨ ਦੀ ਵਰਤੋਂ: 50 ਗ੍ਰਾਮ ਰੈਕੁਮਿਨ 0 0375 ਫ਼ੀਸਦੀ ਪਾਊਡਰ, 20 ਗ੍ਰਾਮ ਮੂੰਗਫਲੀ ਜਾਂ ਸੂਰਜਮੁਖੀ ਦਾ ਤੇਲ ਅਤੇ 20 ਗ੍ਰਾਮ ਬੂਰਾ ਖੰਡ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਓ ਇਹ ਵੀ ਚੂਹਿਆਂ ਨੂੰ ਮਾਰਨ ਲਈ ਇੱਕ ਕਾਰਗਰ ਤਰੀਕਾ ਹੈ।ਧੰਨਵਾਦ।

Posted by ਗੁਰਦੇਵ ਸਿੰਘ
Punjab
16-07-2021 01:42 PM
gurdev ji ehnu redima inj. 10ml rozana 3 din lgwao fark pai javega ji . suun wale pashua nu suun nede eh smaseya aksar aa jandi hai ji.

Posted by ਕੁਲਜੀਤ ਸਿੰਘ
Punjab
16-07-2021 01:31 PM
ਕੁਲਜੀਤ ਸਿੰਘ ਜੀ, soybean ਨੂੰ ਵੱਢਣ ਲਈ ਕਣਕ ਵੱਢਣ ਵਾਲੀ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ, ਧੰਨਵਾਦ

Posted by Mahendra Prakash
Uttar Pradesh
16-07-2021 01:18 PM
महेंद्र जी मूंगफली की फसल के बीज कही बार कम नमी होने से 2-4 दिन ज्यादा ले सकते है। इसकी फसल में मिट्टी की जांच के आधार पर खादों की मात्रा डालें। मूंगफली की पूरी फसल को नाइट्रोजन 4-8 किलो (यूरिया 9-18 किलो), फासफोरस 8-16 किलो (एस एस पी 50-100 किलो) और पोटाश 8-16 किलो (म्यूरेट ऑफ पोटाश 13-26 किलो) प्रति एकड़ में डालें।सिंचित क्षेत्रों.... (Read More)
महेंद्र जी मूंगफली की फसल के बीज कही बार कम नमी होने से 2-4 दिन ज्यादा ले सकते है। इसकी फसल में मिट्टी की जांच के आधार पर खादों की मात्रा डालें। मूंगफली की पूरी फसल को नाइट्रोजन 4-8 किलो (यूरिया 9-18 किलो), फासफोरस 8-16 किलो (एस एस पी 50-100 किलो) और पोटाश 8-16 किलो (म्यूरेट ऑफ पोटाश 13-26 किलो) प्रति एकड़ में डालें।सिंचित क्षेत्रों में बिजाई से एक या दो सप्ताह पहले जिप्सम 100 किलो प्रति एकड़ में डालें और फिर सिंचाई करें। जिप्सम डालने से फलियां बनने में वृद्धि होती है और फलियां अच्छे से भरती है। मोटे बीजों वाली किस्मों से अच्छी उपज प्राप्त करने के लिए जिप्सम 160 किलो प्रति एकड़ में डालें।फलियों के बेहतर भरने के लिए तत्वों के घोल की स्प्रे करना बहुत महत्तवपूर्ण होता है। यह घोल DAP 2-5 सुबह इसे छान लिया जाता है और 32 लीटर के लगभग घोल तैयार होता है। इसे पतला करने के लिए 234 लीटर पानी मिलाया जाता है। जिससे एक एकड़ में स्प्रे करने के लिए 200 लीटर घोल तैयार हो जाता है। प्लैनोफिक्स 4 मि.ली को 15 लीटर पानी में मिलाकर भी स्प्रे किया जा सकता है। यह स्प्रे बिजाई के बाद 25वें और 35वें दिन करें।
Posted by ਕੇਵਲਸਿੰਘ
Punjab
16-07-2021 01:08 PM
Kewal ji tuhade sare sawaln de jwab de dite gye han kirpa karke tusi app vich mre sawal section vich dekh sakde han. Je koi hor v problem hai ta tusi Apni Kheti app de official number 9779977641 te sampark kar sakde han. Tuhadi har sambhav sahyita kiti jave gi. Dhanwad.

Posted by kuldeep kumar
Punjab
16-07-2021 01:07 PM
Kuldeep ji jhone vich pehli urea paneeri laun to 5-7 dinna baad pa sakde han te takreeban hafte de fasale te dusri urea pa sakde han te je tusi hale potash di varto nahi kiti ta tusi hun urea de nal potash(powder form)@15-17kg prati acre de hisab nal pa sakde han. Vaise jhone vich sari khad di varto paneeri laun to 35-45 dinna tak puri kar deni chahidi hai. Dhanwad.
Posted by Sarbjeet Singh
Punjab
16-07-2021 01:01 PM
ਸਰਬਜੀਤ ਜੀ ਅੰਬ ਦੇ ਬੂਟਾ ਗਰਮੀ ਲੱਗਣ ਕਰਕੇ ਇਸ ਤਰਾਂ ਹੋ ਗਿਆ ਹੈ। ਤੁਸੀਂ ਇਸ ਵਿਚ ਜਰੂਰਤ ਅਨੁਸਾਰ ਨਮੀ ਬਣਾ ਕੇ ਰੱਖੋ ਤੇ ਤੁਸੀਂ ਬੂਟੇ ਨੂੰ vermicompost @2kg ਦੇ ਹਿਸਾਬ ਨਾਲ ਪਾ ਸਕਦੇ ਹਨ। ਇਸ ਨਾਲ ਬੂਟੇ ਵਿਚ ਤੱਤਾਂ ਦੀ ਕਮੀ ਵੀ ਦੂਰ ਹੋ ਜਾਵੇਗੀ। ਧੰਨਵਾਦ।

Posted by santokh
Haryana
16-07-2021 12:58 PM
ਸੰਤੋਖ ਜੀ, Habiscus, lxzora, Rose, mogra, raat ki raani, chameli, bells ਇਹ ਬੂਟੇ ਸਾਲ ਵਿੱਚ ਲਗਭਗ ਅੱਠ ਮਹੀਨੇ ਫੁੱਲ ਦਿੰਦੇ ਹਨ ਅਤੇ ਸਾਰਾ ਸਾਲ ਹਰੇ ਰਹਿੰਦੇ ਹਨ, ਧੰਨਵਾਦ

Posted by Aman
Punjab
16-07-2021 12:37 PM
pashu da dudh usdi nasal de hisab nal ate uss nu bhrwaye semen de record te nirbhar krda ha tuci usdi khurak da dian rakho ate mousam de hisab nal sahi dekbhal kro baki uss nu calpond powder rojana 1 pouch ate lacup powder 100gm rojana de skde ho ate rojana 30-35kg hara chara deo.

Posted by Kawaldhaliwal
Punjab
16-07-2021 12:31 PM
Kawal ji kinnow de bute laun da sahi time 15 june to september de akhir tak da hunda hai.Faldar bute monsoon aun te laye jande han. Dhanwad.

Posted by Sawan
Madhya Pradesh
16-07-2021 12:20 PM
सावन जी आपकी फसल में nutrients की कमी के लक्षण है। आप फसल पर NPK 13:0:45@10gram प्रति 1litre पानी के हिसाब से स्प्रे कर सकते है। धन्यवाद।

Posted by ਕੋਮਲਪ੍ਰੀਤ ਸਿੰਘ
Punjab
16-07-2021 12:12 PM
Komalpreet ji tuci isde lai Balwinder Singh 9814799714, 9915046958 Genex international nal sampark kr skde ho ehna ton tuhanu sari jankari mill jawegi.

Posted by sandeep pandey
Madhya Pradesh
16-07-2021 12:09 PM
सनदीप जी कृपया आप फसल की फोटो भेजें ताकि आपको उसके हिसाब से सही जानकारी दी जा सके। धन्यवाद

Posted by Omesh Jat Jat
Rajasthan
16-07-2021 12:02 PM
ओमेश जी आपके दुवारा भेजी फोटो खुल नहीं रही है कृपया आप फोटो दुबारा भेजे ता जो आपको उसके हिसाब से सही जानकारी दे सके। धन्यवाद।

Posted by Ravinder Singh
Punjab
16-07-2021 11:35 AM
ਰਵਿੰਦਰ ਜੀ ਤੁਸੀਂ ਅੰਗੂਰਾਂ ਦੀ ਵੇਲ ਦੀਆ ਕਲਮਾਂ ਕੱਟ ਕੇ ਜਨਵਰੀ ਦੇ ਮਹੀਨੇ ਵਿਚ ਲਗਾ ਸਕਦੇ ਹਨ। ਧੰਨਵਾਦ।
Posted by Shiv veer singh
Uttar Pradesh
16-07-2021 11:24 AM
Shiv ji kripya apna sawal visthar se btaye ta jo apko uske hisab se sahi jankari de sake. Dhanywad.

Posted by jasvir singh
Punjab
16-07-2021 11:23 AM
tuci uss nu Zackshot inj. 20ml, vitamin k inj 10ml ate Amoxirum forte 4gm, ascrobic acid 20ml lgwao baki uss nu ek chotte dani jehi fatkdi di goli bnna ke deni suru kro iss nal frak paa jawega.

Posted by SHASHANK MISHRA
Uttar Pradesh
16-07-2021 10:46 AM
खेत की तैयारी के समय, रूड़ी की खाद को मिट्टी में मिलाएं| खाद के तौर पर नाइट्रोजन 48 किलो(यूरिया 104 किलो), फासफोरस 24 किलो(सिंगल सुपर फासफेट 150 किलो) और पोटाश 24 किलो(मिउरेट 40 किलो) प्रति एकड़ में डालें| नए पौधे लगाने के समय नाइट्रोजन की आधी मात्रा और फासफेट पेंटोऑक्साइड की पूरी मात्रा शुरुआती समय में डालें| Mn 50 पी पी एम कं.... (Read More)
खेत की तैयारी के समय, रूड़ी की खाद को मिट्टी में मिलाएं| खाद के तौर पर नाइट्रोजन 48 किलो(यूरिया 104 किलो), फासफोरस 24 किलो(सिंगल सुपर फासफेट 150 किलो) और पोटाश 24 किलो(मिउरेट 40 किलो) प्रति एकड़ में डालें| नए पौधे लगाने के समय नाइट्रोजन की आधी मात्रा और फासफेट पेंटोऑक्साइड की पूरी मात्रा शुरुआती समय में डालें| Mn 50 पी पी एम कंसंट्रेशन और Co@100 पी पी एम कंसंट्रेशन सूक्ष्म-तत्व डालें| बाकी की बची हुई नाइट्रोजन को 2 हिस्सों में पहली और दूसरी कटाई के बाद डालें| धन्यवाद

Posted by Kuldip Sidju
Punjab
16-07-2021 10:31 AM
कुलदीप जी किर्प्या अपना स्वाल विस्तार से करें ताकि आपको सही जानकारी मिल सके, धन्यवाद
Posted by ਸੁਖਮਿੰਦਰ ਸਿੰਘ ਚਹਿਲ
Punjab
16-07-2021 10:24 AM
PAU ਹਰ ਸਾਲ ਕਿਸਾਨਾਂ ਤਕ ਆਪਣਾ ਖੇਤੀ ਗਿਆਨ ਤੇ ਵਿਕਸਤ ਤਕਨਾਲੋਜੀ ਪਹੁੰਚਾਉਣ ਲਈ ਕਿਸਾਨ ਮੇਲੇ ਲਾਉਂਦੀ ਹੈ । ਇਹ ਮੇਲੇ ਮਾਰਚ ਅਤੇ ਸਤੰਬਰ ਮਹੀਨੇ ਵਿੱਚ ਬਠਿੰਡਾ ਸਮੇਤ ਹੋਰ ਵੀ ਕਈ ਜਗਾਹ ਤੇ ਲੱਗਦੇ ਹਨ , ਪਰ ਇਸ ਵਾਰ ਸਤੰਬਰ ਦੇ ਮੇਲੇ ਦੀ ਤਾਰੀਕ ਅਜੇ ਕੋਈ ਜਾਰੀ ਨਹੀਂ ਕੀਤੀ ਗਈ ਸ਼ਾਇਦ ਇਸ ਵਾਰ ਕਰੋਨਾ ਕਰਕੇ ਮੇਲਾ ਕੈਂਸਲ ਹੋ ਜਾਵੇ ਜੀ

Posted by amritpal singh
Punjab
16-07-2021 10:21 AM
Amritpal Singh ji, ferterra in insecticide hai esdi varto sundi di roktham lai kiti jandi hai te biovita vich mycorrhiza hunda hai jis naal boote diya jda da vikas hunda hai ate boote nu jameen vicho nutrient uptake vad di hai, agar sundi da hamla hunda hai ta ferterra nu 25 din te vart skde ho ate biovita nu 25-30 din tak pa skde ho, Dhanvad
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image























