Experts Q&A Search

Posted by Pancham
Punjab
18-07-2021 05:41 PM
Punjab
07-23-2021 03:31 PM
kirpa krke ehh dso tuci kis vich graduation kiti hai kyuki isde lai GADVASU ludhiana ton 5 sall da course kr skde ho jiss vich tuhanu sari jankari mill jndi hai baki usde lai hun +2 medical jruri hai. fir uss hisab tuhadi agge di padai hundi ha
Posted by Rajesh Singh
Odisha
18-07-2021 05:36 PM
Punjab
07-19-2021 11:37 AM
Rajesh ji kripya ap mango tree ki photo bheje jo suk rha hai ta jo apko uske hisab se sahi jankari de sake. Dhanywad.
Posted by Ranjit Singh
Punjab
18-07-2021 05:17 PM
Punjab
07-19-2021 11:39 AM
ਰਣਜੀਤ ਜੀ ਜੀ ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱ.... (Read More)
ਰਣਜੀਤ ਜੀ ਜੀ ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਂਵਾਂ ’ਤੇ ਰੱਖੋ ਵੱਡੀ ਗਿਣਤੀ ਵਿੱਚ ਚੂਹਿਆਂ ਨੂੰ ਫੜਨ ਲਈ ਪਹਿਲਾਂ ਚੂਹਿਆਂ ਨੂੰ ਪਿੰਜਰਿਆਂ ਵਿੱਚ 10-15 ਗ੍ਰਾਮ ਅਨਾਜ ਨੂੰ ਤੇਲ ਲਗਾ ਕੇ ਦੋ ਤੋਂ ਤਿੰਨ ਦਿਨਾਂ ਤਕ ਮੂੰਹ ਖੋਲ੍ਹ ਕੇ ਰੱਖੋ ਚੂਹਿਆਂ ਨੂੰ ਗਿਝਾਉਣ ਤੋਂ ਬਾਅਦ ਪਿੰਜਰੇ ਅੰਦਰ ਕਾਗ਼ਜ਼ ਦੇ ਟੁਕੜੇ ਉੱਤੇ 10-15 ਗ੍ਰਾਮ ਦਾਣੇ ਅਤੇ ਨਾਲੀਦਾਰ ਦਾਖ਼ਲੇ ਤੇ ਚੁਟਕੀ ਭਰ ਦਾਣੇ ਰੱਖ ਕੇ ਮੂੰਹ ਬੰਦ ਕਰ ਦਿਓ ਅਜਿਹਾ ਕਰ ਕੇ ਤਿੰਨ ਦਿਨ ਤਕ ਚੂਹੇ ਅਤੇ ਫੜੇ ਚੂਹਿਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰੋ ਪਿੰਜਰਿਆਂ ਦੀ ਦੁਬਾਰਾ ਵਰਤੋਂ ਕਰਨ ਲਈ ਘੱਟੋ-ਘੱਟ 30-35 ਦਿਨਾਂ ਦਾ ਵਕਫ਼ਾ ਜ਼ਰੂਰ ਰੱਖੋ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ: ਚੂਹਿਆਂ ਦੀ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ ਕਰਨ ਲਈ ਜ਼ਹਿਰੀਲਾ ਚੋਗਾ ਵਰਤਣ ਲਈ ਬਹੁਤ ਹੀ ਸਾਵਧਾਨੀ ਅਤੇ ਸਹੀ ਤਰੀਕਾ ਵਰਤਣ ਦੀ ਜ਼ਰੂਰਤ ਹੁੰਦੀ ਹੈ ਚੂਹਿਆਂ ਦਾ ਇਸ ਜ਼ਹਿਰੀਲੇ ਚੋਗੇ ਨੂੰ ਖਾਣਾ, ਵਰਤੇ ਗਏ ਦਾਣਿਆਂ ਦਾ ਮਿਆਰੀਪਣ, ਸੁਆਦ ਅਤੇ ਤੇਲ ਦੀ ਮਹਿਕ ’ਤੇ ਨਿਰਭਰ ਕਰਦਾ ਹੈ ਜ਼ਹਿਰੀਲਾ ਚੋਗਾ ਬਣਾਉਣਾ ਜਿੰਕ ਫਾਸਫਾਈਡ ਦੀ ਵਰਤੋਂ: ਇੱਕ ਕਿਲੋ ਬਾਜਰਾ, ਕਣਕ, ਜਵਾਰ ਦਾ ਦਲੀਆ ਜਾਂ ਇਨਾਂ ਦਾ ਮਿਸ਼ਰਣ ਲੈ ਕੇ ਇਸ ਵਿੱਚ 20 ਗ੍ਰਾਮ ਤੇਲ ਜੇ ਹੋ ਸਕੇ ਤਾਂ ਮੂੰਗਫਲੀ ਦਾ ਤੇਲ ਅਤੇ 25 ਗ੍ਰਾਮ ਜਿੰਕ ਫਾਸਫਾਈਡ ਪਾ ਕੇ ਚੰਗੀ ਤਰ੍ਹਾਂ ਮਿਲਾਓ ਇਸ ਤਰ੍ਹਾਂ ਤਿਆਰ ਕੀਤੇ ਜ਼ਹਿਰੀਲੇ ਚੋਗੇ ਨੂੰ ਕਾਗ਼ਜ਼ ਦੀਆਂ ਪੁੜੀਆਂ ਬਣਾ ਕੇ ਖੇਤ ਵਿੱਚ ਗੇਝ ਵਾਲੀਆਂ ਜਗ੍ਹਾ ’ਤੇ ਰੱਖੋ ਬਰੋਮਾਡਾਇਓਲੋਨ ਦੀ ਵਰਤੋਂ: 20 ਗ੍ਰਾਮ ਬਰੋਮਾਡਾਇਓਲੋਨ 0 005 ਫ਼ੀਸਦੀ ਪਾਊਡਰ, 20 ਗ੍ਰਾਮ ਬੂਰਾ ਖੰਡ ਅਤੇ 20 ਗ੍ਰਾਮ ਤੇਲ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਉ ਅਤੇ ਪੂਰੇ ਖੇਤ ਵਿੱਚ 40 ਕੁ ਥਾਵਾਂ ’ਤੇ ਰੱਖੋ ਰੈਕੁਮਿਨ ਦੀ ਵਰਤੋਂ: 50 ਗ੍ਰਾਮ ਰੈਕੁਮਿਨ 0 0375 ਫ਼ੀਸਦੀ ਪਾਊਡਰ, 20 ਗ੍ਰਾਮ ਮੂੰਗਫਲੀ ਜਾਂ ਸੂਰਜਮੁਖੀ ਦਾ ਤੇਲ ਅਤੇ 20 ਗ੍ਰਾਮ ਬੂਰਾ ਖੰਡ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਓ ਇਹ ਵੀ ਚੂਹਿਆਂ ਨੂੰ ਮਾਰਨ ਲਈ ਇੱਕ ਕਾਰਗਰ ਤਰੀਕਾ ਹੈ।ਧੰਨਵਾਦ।
Posted by Sukhraj Singh Goraya
Punjab
18-07-2021 04:08 PM
Punjab
07-19-2021 12:22 PM
ਸੁਖਰਾਜ ਜੀ ਝੋਨੇ ਵਿਚ ਤੱਤਾਂ ਦੀ ਕਮੀ ਦੇ ਲੱਛਣ ਹਨ ਜਿਵੇ ਝੋਨੇ ਵਿਚ ਜ਼ਿੰਕ ਦੀ ਵਰਤੋਂ 6.5kg ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕੀਤੀ ਜਾਂਦੀ ਹੈ। ਨਾਲ Ferrous sulphate @1kg ਪ੍ਰਤੀ ਏਕੜ ਨਾਲ ਵਰਤ ਸਕਦੇ ਹਨ। ਵੈਸੇ ਇਸ ਵਾਰ ਝੋਨੇ ਸਹੀ ਗਰੋਥ ਨਹੀਂ ਕਰ ਰਹੇ ਕਿਉ ਕਿ ਬਾਰਿਸ਼ ਨਹੀਂ ਹੋ ਰਹੀ ਤੇ ਜੇ ਹੋ ਵੀ ਰਹੀ ਹੈ ਤਾ ਖੁਲ ਕੇ ਨਹੀਂ ਹੋ ਰਹੀ। ਤੁਸੀਂ ਝੋਨੇ ਤੇ ਗਰੋਥ ਲਈ ਦਲਾਲ ਘੋਲ ਦੀ ਸਪਰੇਅ ਵੀ ਸਕਦੇ ਹਨ। ਦ.... (Read More)
ਸੁਖਰਾਜ ਜੀ ਝੋਨੇ ਵਿਚ ਤੱਤਾਂ ਦੀ ਕਮੀ ਦੇ ਲੱਛਣ ਹਨ ਜਿਵੇ ਝੋਨੇ ਵਿਚ ਜ਼ਿੰਕ ਦੀ ਵਰਤੋਂ 6.5kg ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕੀਤੀ ਜਾਂਦੀ ਹੈ। ਨਾਲ Ferrous sulphate @1kg ਪ੍ਰਤੀ ਏਕੜ ਨਾਲ ਵਰਤ ਸਕਦੇ ਹਨ। ਵੈਸੇ ਇਸ ਵਾਰ ਝੋਨੇ ਸਹੀ ਗਰੋਥ ਨਹੀਂ ਕਰ ਰਹੇ ਕਿਉ ਕਿ ਬਾਰਿਸ਼ ਨਹੀਂ ਹੋ ਰਹੀ ਤੇ ਜੇ ਹੋ ਵੀ ਰਹੀ ਹੈ ਤਾ ਖੁਲ ਕੇ ਨਹੀਂ ਹੋ ਰਹੀ। ਤੁਸੀਂ ਝੋਨੇ ਤੇ ਗਰੋਥ ਲਈ ਦਲਾਲ ਘੋਲ ਦੀ ਸਪਰੇਅ ਵੀ ਸਕਦੇ ਹਨ। ਦਲਾਲ ਘੋਲ ਨੂੰ ਤਿਆਰ ਕਰਨ ਲਈ 2.5kg ਯੂਰੀਆ, 2.5kg DAP ਤੇ 500gm ਜ਼ਿੰਕ 21%/ ਏਕੜ ਸਪਰੇਅ ਲਈ ਲੈਣਾ ਹੁੰਦਾ ਹੈ, ਸਪਰੇਅ ਤੋਂ ਇਕ ਜਾਂ ਦੋ ਦਿਨ ਪਹਿਲਾਂ DAP ਨੂੰ ਪਾਣੀ ਵਿੱਚ ਭਿਓਣਾ ਹੁੰਦਾ ਹੈ ਤੇ ਸਪਰੇਅ ਵਾਲੇ ਦਿਨ ਇਸਦੇ ਪਾਣੀ ਨੂੰ ਛਾਣ ਲੈਣਾ ਚਾਹੀਦਾ ਹੈ ਤੇ ਘੋਲ ਨੂੰ ਪਲਾਸਟਿਕ ਜਾਂ ਮਿੱਟੀ ਦੇ ਬਰਤਨ ਵਿੱਚ ਤਿਆਰ ਕਰਨਾ ਹੁੰਦਾ ਹੈ, ਧੰਨਵਾਦ।
Posted by Sukhraj Singh Goraya
Punjab
18-07-2021 04:00 PM
Punjab
07-19-2021 12:21 PM
ਸੁਖਰਾਜ ਜੀ ਝੋਨੇ ਵਿਚ ਤੱਤਾਂ ਦੀ ਕਮੀ ਦੇ ਲੱਛਣ ਹਨ ਜਿਵੇ ਝੋਨੇ ਵਿਚ ਜ਼ਿੰਕ ਦੀ ਵਰਤੋਂ 6.5kg ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕੀਤੀ ਜਾਂਦੀ ਹੈ। ਨਾਲ Ferrous sulphate @1kg ਪ੍ਰਤੀ ਏਕੜ ਨਾਲ ਵਰਤ ਸਕਦੇ ਹਨ। ਵੈਸੇ ਇਸ ਵਾਰ ਝੋਨੇ ਸਹੀ ਗਰੋਥ ਨਹੀਂ ਕਰ ਰਹੇ ਕਿਉ ਕਿ ਬਾਰਿਸ਼ ਨਹੀਂ ਹੋ ਰਹੀ ਤੇ ਜੇ ਹੋ ਵੀ ਰਹੀ ਹੈ ਤਾ ਖੁਲ ਕੇ ਨਹੀਂ ਹੋ ਰਹੀ। ਤੁਸੀਂ ਝੋਨੇ ਤੇ ਗਰੋਥ ਲਈ ਦਲਾਲ ਘੋਲ ਦੀ ਸਪਰੇਅ ਵੀ ਸਕਦੇ ਹਨ। ਦ.... (Read More)
ਸੁਖਰਾਜ ਜੀ ਝੋਨੇ ਵਿਚ ਤੱਤਾਂ ਦੀ ਕਮੀ ਦੇ ਲੱਛਣ ਹਨ ਜਿਵੇ ਝੋਨੇ ਵਿਚ ਜ਼ਿੰਕ ਦੀ ਵਰਤੋਂ 6.5kg ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕੀਤੀ ਜਾਂਦੀ ਹੈ। ਨਾਲ Ferrous sulphate @1kg ਪ੍ਰਤੀ ਏਕੜ ਨਾਲ ਵਰਤ ਸਕਦੇ ਹਨ। ਵੈਸੇ ਇਸ ਵਾਰ ਝੋਨੇ ਸਹੀ ਗਰੋਥ ਨਹੀਂ ਕਰ ਰਹੇ ਕਿਉ ਕਿ ਬਾਰਿਸ਼ ਨਹੀਂ ਹੋ ਰਹੀ ਤੇ ਜੇ ਹੋ ਵੀ ਰਹੀ ਹੈ ਤਾ ਖੁਲ ਕੇ ਨਹੀਂ ਹੋ ਰਹੀ। ਤੁਸੀਂ ਝੋਨੇ ਤੇ ਗਰੋਥ ਲਈ ਦਲਾਲ ਘੋਲ ਦੀ ਸਪਰੇਅ ਵੀ ਸਕਦੇ ਹਨ। ਦਲਾਲ ਘੋਲ ਨੂੰ ਤਿਆਰ ਕਰਨ ਲਈ 2.5kg ਯੂਰੀਆ, 2.5kg DAP ਤੇ 500gm ਜ਼ਿੰਕ 21%/ ਏਕੜ ਸਪਰੇਅ ਲਈ ਲੈਣਾ ਹੁੰਦਾ ਹੈ, ਸਪਰੇਅ ਤੋਂ ਇਕ ਜਾਂ ਦੋ ਦਿਨ ਪਹਿਲਾਂ DAP ਨੂੰ ਪਾਣੀ ਵਿੱਚ ਭਿਓਣਾ ਹੁੰਦਾ ਹੈ ਤੇ ਸਪਰੇਅ ਵਾਲੇ ਦਿਨ ਇਸਦੇ ਪਾਣੀ ਨੂੰ ਛਾਣ ਲੈਣਾ ਚਾਹੀਦਾ ਹੈ ਤੇ ਘੋਲ ਨੂੰ ਪਲਾਸਟਿਕ ਜਾਂ ਮਿੱਟੀ ਦੇ ਬਰਤਨ ਵਿੱਚ ਤਿਆਰ ਕਰਨਾ ਹੁੰਦਾ ਹੈ, ਧੰਨਵਾਦ।
Posted by Harbtar
Punjab
18-07-2021 03:48 PM

Punjab
07-20-2021 11:21 AM
ਹਰਬਤਾਰ ਜੀ, ਇਹਨਾਂ ਦਿਨਾਂ ਵਿੱਚ ਬਾਰਿਸ਼ ਹੋਣ ਦੇ ਅਸਾਰ ਹਨ, ਧੰਨਵਾਦ
Posted by gurwinder singh
Punjab
18-07-2021 03:28 PM
Punjab
07-19-2021 12:24 PM
Gurwinder ji jhone vich Magnseium@1kg prati acre te calcium @1kg prati acre de hisab nal vart sakde han. Tusi ehna da ghol alag alag bnauna hai. Dhanwad.
Posted by RamPrakash Sharma
Uttar Pradesh
18-07-2021 02:36 PM
Punjab
07-19-2021 12:58 PM
रामप्रकाश जी कृपया आप यह बताएं की आप किस के बारे में जानकारी चाहते है ता जो आपको उसके हिसाब से सही जानकारी दे सके। आपको पशु पालन, बागबानी, सब्जियों की खेती जा कोई अन्य तरीके के बारे में जानकारी चाहते है। धन्यवाद।
Posted by Rajesh Gupta
Jammu & Kashmir
18-07-2021 02:27 PM
Uttar Pradesh
07-19-2021 03:13 PM
Posted by vikash Kumar
Uttar Pradesh
18-07-2021 01:57 PM
Uttar Pradesh
07-19-2021 03:49 PM
Vikash ji mirch ki fasal par Bacterial Leaf Spot ki bimari ke lashan lag rahe hai. Ap is pe Copper oxychloride@3ml prati acre ke hisab se spray kar sakte hai. Ap paudhe ke patto ke piche bi dekhe kisi keet ke hamle ke lashan hai ja nahi hai agar to ap unki roktham ke lyi imidacloprid@1ml prati 1litre pani ke hisab se spray kar sakte hai. Dhanywad.
Posted by ਕੁਲਵਿੰਦਰ ਸਿੰਘ
Punjab
18-07-2021 01:48 PM
Punjab
07-23-2021 03:09 PM
ਇਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਕੇ ਫਿਰ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਇਸ ਨੂੰ Glucomilk ਪਾਊਡਰ 100 ਗ੍ਰਾਮ ਰੋਜਾਨਾ, Enerdyna liquid 100ml ਰੋਜਾਨਾ ਦੇ ਸਕਦੇ ਹੋ ਅਤੇ ਫੀਡ ਤੁਸੀ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ
Posted by sunil paswan
Jharkhand
18-07-2021 01:20 PM
Punjab
07-23-2021 03:12 PM
आप उसे bloatosil 100ml की 2 शीशियां एक साथ एक बार पिलायें फिर 1 घंटे बाद brotone liquid 100ml दें इससे फर्क पड़ जाएगा।
Posted by danish
Punjab
18-07-2021 01:12 PM
Punjab
07-23-2021 03:14 PM
Danish ji aap fatkadi ko pani mai ghol ker usse bakri ki akho ko saff krna suru kren aur iski akh mai Gentamicin eyes drops dalni suru kren baki ek varr uski nazdiki doctor se bhi janch krwayen jisse uski janch krke sahi ilagg ho skta ha.
Posted by Lalbahadur Verma
Uttar Pradesh
18-07-2021 01:03 PM
Punjab
07-23-2021 12:58 PM
Verma ji, Divya Rawat ji ki contact detail search kar rahe hai, jab bhi unki contact detail mili to apse sampark kiya jayega, Dhanyvad
Posted by Aman
Punjab
18-07-2021 01:02 PM
Punjab
07-19-2021 03:55 PM
ਅਮਨ ਜੀ azolla ਦਾ ਬੀਜ ਲੈਣ ਲਈ ਤੁਸੀਂ Black King Agro Farms , Lovepreet Singh 62394 33041, ਨਾਲ ਸੰਪਰਕ ਕਰ ਸਕਦੇ ਹਨ। ਧੰਨਵਾਦ।
Posted by danish
Punjab
18-07-2021 01:00 PM
Punjab
07-23-2021 03:19 PM
iski akh mai gentamicin dexamethasone eyes drops dalni suru kren aur isko gentamicin inj. iske weight ke hisab se lgwayen aur drops din mai 2 varr jrur dalen.
Posted by IQBAL KHAN
Rajasthan
18-07-2021 12:45 PM
Punjab
07-19-2021 04:01 PM
Iqbal ji paudhe me essa kayi karno se ho sakta hai jaise paudhe me nutrients ki kami aana, heat burn, moisture level kam hona aadi . Ap paudhe mein vermicompost@1-2kg per plant ja NPK 19:19:19@5-6gram prati 1litre pani ke hisab se spray kar sakte hai. Paudhe mein jrurat anusar nami bna kar rakhe. Paudhe ke as-pas ke area ko pralali ja patto aadi se cover karke rakhe. Dhanywad.
Posted by IQBAL KHAN
Rajasthan
18-07-2021 12:43 PM
Punjab
07-19-2021 04:04 PM
Iqbal ji kripya ap yeh btaye ki paudhe par white cover ka kya hai, ap ne ispe koi spray kri hai ja nahi ta jo apko uske hisab se sahi jankari de sake. Dhanywad.
Posted by gurkirt brar
Rajasthan
18-07-2021 12:25 PM
Punjab
07-23-2021 03:15 PM
Brar ji kirpya aap semen ki photo upload kren jise dekhker apko sahi jankari di ja skee.
Posted by nav shah
Punjab
18-07-2021 12:23 PM
Punjab
07-23-2021 03:16 PM
Navpreet ji kai pashu suun de bilkul nazdik kujj din pehla dudh uttar lende hai tuci uss nu metabolite powder rojana 1 pouch dena suru kro ate Vitum H liquid 20ml rojana deo. baki usdi khurak da purra dian rakho.
Posted by Harbtar
Punjab
18-07-2021 11:38 AM

Punjab
07-20-2021 11:23 AM
ਹਰਬਤਾਰ ਜੀ, ਇਹਨਾਂ ਦਿਨਾਂ ਵਿੱਚ ਬਾਰਿਸ਼ ਹੋਣ ਦੇ ਅਸਾਰ ਹਨ, ਧੰਨਵਾਦ
Posted by Karan
Uttar Pradesh
18-07-2021 11:31 AM
Punjab
07-23-2021 03:17 PM
nhi ji isme koi smasia nhi hai usme se dudh pura atta ha tab koi smasia nhi hai.
Posted by Rashpinder Singh
Punjab
18-07-2021 11:30 AM
Punjab
07-20-2021 05:02 PM
Rashpinder Singh ji jhoti nu hara chara deo ji. te nal hi crs ya agrimin da mineral mixture 30-40 gram rozana deo ji. jekar pehli var gaban hoe hai ta cargill di heifer dry feed 1 kg rozana deo ji.
Posted by harsimran
Punjab
18-07-2021 11:24 AM
Punjab
07-19-2021 04:11 PM
Harsimran ji eh thrips de hamle karke hai tusi isdi roktham lyi Thiamethoxam@1ml prati 1litre pani de hisab nal spray kar sakde han. Dhanwad.
Posted by Brijeshwar Singh
Uttar Pradesh
18-07-2021 11:17 AM
Punjab
07-19-2021 07:09 PM
बृजेश्वर जी आम में बिजाई का समय -पौधे अगस्त से सितंबर और फरवरी मार्च के महीने में बोये जाते हैं। पौधे हमेशा शाम को ठंडे समय में बोयें। फसल को तेज हवा से बचाएं।फासला - कलमी किस्मों के लिए 10 मीटर x 10 मीटर फासले का प्रयोग करें और मध्यम घनता की रोपाई के लिए 5 x 5 मीटर फासले का प्रयोग करें। रोपाई के लिए वर्गाकार प्रणाल.... (Read More)
बृजेश्वर जी आम में बिजाई का समय -पौधे अगस्त से सितंबर और फरवरी मार्च के महीने में बोये जाते हैं। पौधे हमेशा शाम को ठंडे समय में बोयें। फसल को तेज हवा से बचाएं।फासला - कलमी किस्मों के लिए 10 मीटर x 10 मीटर फासले का प्रयोग करें और मध्यम घनता की रोपाई के लिए 5 x 5 मीटर फासले का प्रयोग करें। रोपाई के लिए वर्गाकार प्रणाली का प्रयोग करें। बीज की गहराई -बिजाई से एक महीना पहले 1x1x1 मीटर के आकार के गड्ढे 10x10 मीटर के फासले पर खोदें। गड्ढों को सूर्य की रोशनी में खुला छोड़ दें। फिर इन्हें मिट्टी में 30-40 किलो रूड़ी की खाद और 1 किलो सिंगल सुपर फासफेट मिलाकर भर दें। बिजाई का ढंग -बिजाई वर्गाकार और 6 भुजाओं वाले तरीके से की जा सकती है। 6 भुजाओं वाले तरीके से बिजाई करने से 15 प्रतिशत वृक्ष ज्यादा लगाए जा सकते हैं। बीज की मात्रा 10 मीटरx 10 मीटर के फासले पर प्रति एकड़ में 40 पौधे लगाए जाते हैं। जबकि मध्यम घनता की रोपाई में 160 पौधे प्रति एकड़ में लगाए जाते हैं। बीज का उपचार -पौधे लगाने से पहले आम की गुठली को डाइमैथोएट के घोल में कुछ मिनट के लिए डुबोयें। यह आम की फसल को सुंडी से बचाता है। बीजों को फंगस के बुरे प्रभावों से बचाने के लिए कप्तान फंगसनाशी से उपचार करें। अमरुद के लिए पौधे बीज लगाके या कलम विधि के द्वारा तैयार किए जाते हैं। सरदार किस्म के बूटों पर बीज मुरझाने की बीमारी का असर नहीं होता और इन्हें जड़ों के द्वारा पनीरी तैयार करने के लिए उपयोग किया जा सकता है। इसके पूरी तरह पके हुए फलों में से बीज तैयार करके उन्हें बैड या नर्म क्यारियों में अगस्त से मार्च के महीने में बीजना चाहिए। क्यारियों की लंबाई 2 मीटर और चौड़ाई 1 मीटर तक होनी चाहिए। बिजाई से 6 महीने के बाद पनीरी खेत में लगाने के लिए तैयार हो जाती है। नईं अंकुरित पनीरी की चौड़ाई 1 से 1.2 सैं.मी. और ऊंचाई 15 सैं.मी. तक हो जाने पर यह अंकुरन विधि के लिए प्रयोग करने के लिए तैयार हो जाती है। मई से जून तक का समय कलम विधि के लिए अनुकूल होता है। नए पौधे और ताजी कटी टहनियों या कलमें अंकुरन विधि के लिए प्रयोग की जा सकती हैं। बिजाई का समय - फरवरी मार्च या अगस्त सितंबर का महीना अमरूद के पौधे लगाने के लिए सही माना जाता है। फासला - अधिक घनता में रोपाई करना लखनऊ द्वारा विकसित किया गया था। इसमें पौधों को 1 मीटर x 2 मीटर फासले पर लगाया जाता है। लगभग 2000 पौधे प्रति एकड़ में लगाए जाते हैं।बीज की गहराई -जड़ों को 25 सैं.मी. की गहराई पर बीजना चाहिए। धन्यवाद।
Posted by राजू राजू वरमा
Uttar Pradesh
18-07-2021 11:10 AM
Uttar Pradesh
07-19-2021 04:49 PM
Raju ji mulli me nadeeno ki roktham ke liye hath se godayi hi karni padti hai. Vaise ap mulli ki fasal par post-emergence nadeeno par Targa super@200- 250ml prati acre ke hisab se spray kar sakte hai. Dhanywad.
Posted by ਕਮਲ
Punjab
18-07-2021 10:56 AM
Punjab
07-19-2021 05:07 PM
Kamal ji jhone vich nutrients di kami de lashan han. Is vich lohe di kami hai. Tusi jhone di fasal te Ferrous Sulphate@1kg prati acre de hisab nal spray kar sakde han. Vaise jhone vich 6.5kg prati acre di dose hundi hai te je tusi ghat dose varti hai ta tusi is de nal chelated zinc di varto v kar sakde han. Dhanwad.
Posted by Rajendra,prasad,singh
Uttar Pradesh
18-07-2021 10:55 AM

Punjab
07-19-2021 04:54 PM
Rajendra ji kripya apna sawal visthar se btaye ta jo apko uske hisab se sahi jankari de sake. Dhanywad.
Posted by Parash meena
Rajasthan
18-07-2021 10:42 AM
Punjab
07-19-2021 04:57 PM
पारस जी सोयाबीन में पीलापन पीला चितकबरा रोग ( yellow mosaic ) के कारण हो सकता है। यह सफेद मक्खी के कारण फैलता है। इससे अनियमित पीले, हरे धब्बे पत्तों पर नजर आते हैं। प्रभावित पौधों पर फलियां विकसित नहीं होती।इसकी रोकथाम के लिए पीला चितकबरा रोग की प्रतिरोधी किस्मों का प्रयोग करें। सफेद मक्खी को रोकने के लिए थाइमैथोक.... (Read More)
पारस जी सोयाबीन में पीलापन पीला चितकबरा रोग ( yellow mosaic ) के कारण हो सकता है। यह सफेद मक्खी के कारण फैलता है। इससे अनियमित पीले, हरे धब्बे पत्तों पर नजर आते हैं। प्रभावित पौधों पर फलियां विकसित नहीं होती।इसकी रोकथाम के लिए पीला चितकबरा रोग की प्रतिरोधी किस्मों का प्रयोग करें। सफेद मक्खी को रोकने के लिए थाइमैथोक्सम 40 ग्राम या ट्राइज़ोफोस 600 मि.ली की स्प्रे प्रति एकड़ में करें। यदि आवश्यकता पड़े तो पहली स्प्रे के 10 दिनों के बाद दूसरी स्प्रे करें।धन्यवाद।
Posted by jagdeesh
Uttar Pradesh
18-07-2021 10:36 AM
Maharashtra
07-19-2021 04:58 PM
जगदीश जी धान की फसल में पनीरी लगाने के बाद खेत में दो सप्ताह तक अच्छी तरह पानी खड़ा रहने देना चाहिए। जब सारा पानी सूख जाए तो उसके दो दिन बाद फिर से पानी को लगाना चाहिए। खड़े पानी की गहराई 10 सै.मी. से ज्यादा नहीं होनी चाहिए। खेत में से बूटी और नदीनों को निकालने से पहले खेत में से सारा पानी निकाल देना चाहिए ओर इस प्र.... (Read More)
जगदीश जी धान की फसल में पनीरी लगाने के बाद खेत में दो सप्ताह तक अच्छी तरह पानी खड़ा रहने देना चाहिए। जब सारा पानी सूख जाए तो उसके दो दिन बाद फिर से पानी को लगाना चाहिए। खड़े पानी की गहराई 10 सै.मी. से ज्यादा नहीं होनी चाहिए। खेत में से बूटी और नदीनों को निकालने से पहले खेत में से सारा पानी निकाल देना चाहिए ओर इस प्रक्रिया के पूरे होने के बाद खेत की फिर से सिंचाई करनी चाहिए। पकने से 15 दिन पहले सिंचाई करनी बंद करनी चाहिए ताकि फसल को आसानी से काटा जा सके। ऊंची भूमि पर सिंचाई पूरी तरह से बारिश पर निर्भर करती है। बारिश की तीव्रता और नियमितता के आधार पर और पानी की उपलब्धता के आधार पर गंभीर अवस्थाओं में सिंचाई करें। धन्यवाद।
Posted by nachhatter singh
Punjab
18-07-2021 09:52 AM
Punjab
07-19-2021 05:41 PM
ਨਛੱਤਰ ਜੀ ਤੁਸੀਂ ਅੰਬ ਦੇ ਬੂਟੇ ਦੇ ਸੁਕੇ ਹਿੱਸੇ ਨੂੰ 2 ਇੰਚ ਨੀਚੇ ਹਰੇ ਹਿਸੇ ਤੋਂ ਕੱਟ ਦਿਓ ਤੇ ਉੱਪਰ bordeaux paste ਲਗਾ ਦਿਓ। ਬੂਟੇ ਵਿਚ ਤੱਤਾਂ ਦੀ ਕਮੀ ਹੈ ਇਸ ਲਈ ਤੁਸੀਂ ਬੂਟੇ ਨੂੰ vermicompost @1-2kg ਪਾ ਸਕਦੇ ਹਨ। 5-7 ਦਿਨਾਂ ਬਾਅਦ ਬੂਟੇ ਤੇ NPK 19:19:19@5-6gram ਪ੍ਰਤੀ 1 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by Balwinder Singh
Punjab
18-07-2021 09:51 AM
Punjab
07-23-2021 03:20 PM
ਤੁਸੀ ਉਸ ਨੂੰ Hitek ਇੰਜੇਕਸ਼ਨ 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਅਤੇ ਇਸ ਦੇ ਜਖਮ ਤੇ te Lorexen ਸਪਰੇ ਕਰੋ ਜੀ
Posted by nachhatter singh
Punjab
18-07-2021 09:40 AM
Punjab
07-20-2021 04:22 PM
ਨਛੱਤਰ ਸਿੰਘ ਜੀ ਓਹਨਾ ਨੂੰ udderpox ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ anthiomaline ਇੰਜੇਕਸ਼ਨ 10ml ਲਗਾਉਣਾ ਸ਼ੁਰੂ ਕਰੋ ਜੀ
Posted by ਕੁਲਵਿੰਦਰ ਸਿੰਘ
Punjab
18-07-2021 09:02 AM

Punjab
07-20-2021 11:41 AM
ਕੁਲਵਿੰਦਰ ਸਿੰਘ ਜੀ, ਫ਼ਲ ਤੋੜਨ ਤੋਂ ਬਾਅਦ ਠੰਡ ਦੇ ਸਮੇਂ ਇਕ ਦੂਸਰੇ ਵਿੱਚ ਫਸਦੀਆਂ ਟਾਹਣੀਆਂ ਨੂੰ ਕੱਟਨਾ ਜਰੂਰੀ ਹੁੰਦਾ ਹੈ ਅਤੇ ਪੋਸ਼ਕ ਤੱਤਾਂ ਦੀ ਘਾਟ ਹੋਣ ਕਰਕੇ ਫ਼ਲ ਨਹੀਂ ਲਗਿਆ, ਇਸਦੇ ਲਈ ਬੂਟੇ ਨੂੰ 4-5 ਕਿਲੋ ਵਰਮੀਕੰਪੋਸਟ ਪਾਓ ਅਤੇ NPK 19:19:19 @5-10gm/ਲੀਟਰ ਪਾਣੀ ਦੇ ਹਿਸਾਬ ਨਾਲ 3-4 ਵਾਰ ਸਪਰੇਅ ਕਰਨ ਨਾਲ ਅਗਲੀ ਵਾਰ ਚੰਗਾ ਫ਼ਲ ਆਵੇਗਾ, ਧੰਨਵਾਦ
Posted by manoj kumar
Chattisgarh
18-07-2021 09:00 AM
Maharashtra
07-19-2021 05:50 PM
Manoj ji ap dhan ki fasal me Shriram ka Ziva product ka istemal kar sakte hai. Iski dose 4kg prati acre ki hai. Yeh paudhe mein acha futav aur growth karne mein madad karta hai. Dhanywad.
Posted by manoj kumar
Chattisgarh
18-07-2021 08:59 AM
Maharashtra
07-19-2021 05:47 PM
Manoj ji humic acid dono hi liquid aur solid forms mein acha hai . Ap liquid form ka upyog kar sakte hai. Dhanywad.
Posted by ਕੁਲਵਿੰਦਰ ਸਿੰਘ
Punjab
18-07-2021 08:59 AM
Punjab
07-19-2021 06:50 PM
ਕੁਲਵਿੰਦਰ ਜੀ ਇਸ ਵਾਰ ਮੌਸਮ ਵਿਚ ਇਕ ਦਮ ਬਦਲਾਵ ਹੋਣ ਕਰਕੇ ਕਿੰਨੋ ਵਿਚ flowering ਤੇ fruit setting ਬਹੁਤ ਜਲਦੀ ਲੰਘ ਗਈ ਸੀ ਜਿਸ ਨਾਲ ਕਿਸਾਨ ਵੀਰਾ ਤੋਂ ਬਾਗਾਂ ਨੂੰ ਸਹੀ ਸਮੇਂ ਤੇ ਕਾਂਟ-ਛਾਂਟ ਤੇ ਖਾਦਾਂ ਦੀ ਵਰਤੋਂ ਨਹੀਂ ਹੋ ਸਕੀ। ਜਿਸ ਕਾਰਨ ਫ਼ਲ ਨਹੀਂ ਲੱਗ ਸਕਿਆ। ਹੁਣ ਤੁਸੀਂ ਬੂਟੇ ਦੀ ਚੰਗੀ ਸਾਂਭ ਸੰਬਲ ਕਰੋ ਤਾ ਜੋ ਅਗਲੇ season ਵਧੀਆ flowering ਹੋਵੇ। ਧੰਨਵਾਦ।
Posted by manoj kumar
Chattisgarh
18-07-2021 08:58 AM
Maharashtra
07-19-2021 05:54 PM
Manoj ji humic acid dono hi liquid aur solid forms mein acha hai . Ap liquid form ka upyog kar sakte hai. Dhanywad.
Posted by ਰਾਜਪਾਲ ਸਿੰਘ ਸੰਧੂ
Punjab
18-07-2021 08:53 AM
Punjab
07-19-2021 06:07 PM
ਰਾਜਪਾਲ ਜੀ ਇਹ ਪ੍ਰੋਡਕਟ ਝੋਨੇ ਵਿਚ ਪੈਣ ਵਾਲੇ ਗੋਬ ਦੀ ਸੁੰਡੀ (stem borer), ਪੱਤਾ ਲਪੇਟ, ਤੇ ਬਾਕੀ ਹੋਰ ਕੀਟਾ ਦੀ ਰੋਕਥਾਮ ਕਰਦਾ ਹੈ। ਇਹ ਪ੍ਰੋਡਕਟ Fame ਵਾਲਾ ਕੰਮ ਕਰਦਾ ਹੈ। ਧੰਨਵਾਦ।
Posted by Sukhwinder Singh
Punjab
18-07-2021 08:48 AM
Punjab
07-19-2021 06:17 PM
ਸੁਖਵਿੰਦਰ ਜੀ ਤੁਸੀਂ ਵਰਮੀਕੰਪੋਸਟ ਖਾਦ ਲੈਣ ਲਈ Ramandeep Singh 94176 17718, Zira worm Zone , Ferozpur , ਨਾਲ ਸੰਪਰਕ ਕਰ ਸਕਦੇ ਹਨ। ਧੰਨਵਾਦ।
Posted by Sumit Singh
Uttar Pradesh
18-07-2021 08:34 AM
Punjab
07-23-2021 03:22 PM
Sumit ji isko aap pett ke kirro ke liye Fendykind plus bolus den aur Bovimin-B powder 50gm rojana, Vitum H inj. 7ml rojana dena suru kren aur iski khurak ka purra dian rakhen isse sarir ki kami purri hogi aur bachedani ki achi growth ho jayegi.
Posted by ਹਰਮਨ ਬਰਾੜ
Punjab
18-07-2021 08:09 AM
Rajasthan
07-23-2021 03:25 PM
ਬਰਾੜ ਜੀ ਲੋਨ ਲੈਣ ਲਈ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਹੋਣੀ ਜਰੂਰੀ ਹੈ ਕਿਉਕਿ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਹਾਨੂੰ ਲੋਨ ਅਤੇ ਸਬਸਿਡੀ ਮਿਲ ਸਕਦੀ ਹੈ ਤੁਸੀ ਟ੍ਰੇਨਿੰਗ ਲੈਣ ਲਈ Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
Posted by Harpreet Singh
Punjab
18-07-2021 08:01 AM
Punjab
07-19-2021 05:56 PM
ਹਰਪ੍ਰੀਤ ਸਿੰਘ ਜੀ, ਇਹ ਕੀਟ ਭਿੰਡੀ ਦੇ ਫੁੱਲਾਂ ਤੇ ਹਮਲਾ ਕਰਦਾ ਹੈ, ਇਸਦੇ ਕੰਟਰੋਲ ਲਈ Dimethoate @2ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by ਗੁਰਪ੍ਰੀਤ
Punjab
18-07-2021 07:49 AM
Punjab
07-20-2021 11:47 AM
ਗੁਰਪ੍ਰੀਤ ਸਿੰਘ ਜੀ, ਆਰਗੈਨਿਕ ਮੱਕੀ ਬੀਜਣ ਲਈ ਬਿਜਾਈ ਤਾਂ ਦੂਸਰੀ ਮੱਕੀ ਵਾਂਗ ਹੀ ਹੁੰਦੀ ਹੈ ਪਰ ਇਸਦੇ ਵਿੱਚ ਕੋਈ ਕੀਟਨਾਸ਼ਕ ਜਾਂ ਉੱਲੀਨਾਸ਼ਕ ਦੀ ਵਰਤੋਂ ਨਹੀਂ ਕਰਨੀ ਹੁੰਦੀ, ਬੀਜਣ ਤੋਂ ਪਹਿਲਾਂ ਮੱਕੀ ਦੀ ਗਰੋਥ ਲਈ ਰੂੜੀ ਪਾਉਣੀ ਜਰੂਰੀ ਹੈ, ਅਗਰ ਉੱਲੀ ਦੀ ਦਿੱਕਤ ਆਉਂਦੀ ਹੈ ਤਾਂ ਖੱਟੀ ਲੱਸੀ ਦੀ ਸਪਰੇਅ ਕਰ ਸਕਦੇ ਹੋ ਤੇ ਜੇਕਰ ਕੀਟ ਦੀ ਦਿੱਕਤ ਆਉਂਦੀ ਹੈ ਤਾਂ neem oil ਦੀ ਵਰਤੋਂ ਕੀਤੀ ਜਾਂ ਸ.... (Read More)
ਗੁਰਪ੍ਰੀਤ ਸਿੰਘ ਜੀ, ਆਰਗੈਨਿਕ ਮੱਕੀ ਬੀਜਣ ਲਈ ਬਿਜਾਈ ਤਾਂ ਦੂਸਰੀ ਮੱਕੀ ਵਾਂਗ ਹੀ ਹੁੰਦੀ ਹੈ ਪਰ ਇਸਦੇ ਵਿੱਚ ਕੋਈ ਕੀਟਨਾਸ਼ਕ ਜਾਂ ਉੱਲੀਨਾਸ਼ਕ ਦੀ ਵਰਤੋਂ ਨਹੀਂ ਕਰਨੀ ਹੁੰਦੀ, ਬੀਜਣ ਤੋਂ ਪਹਿਲਾਂ ਮੱਕੀ ਦੀ ਗਰੋਥ ਲਈ ਰੂੜੀ ਪਾਉਣੀ ਜਰੂਰੀ ਹੈ, ਅਗਰ ਉੱਲੀ ਦੀ ਦਿੱਕਤ ਆਉਂਦੀ ਹੈ ਤਾਂ ਖੱਟੀ ਲੱਸੀ ਦੀ ਸਪਰੇਅ ਕਰ ਸਕਦੇ ਹੋ ਤੇ ਜੇਕਰ ਕੀਟ ਦੀ ਦਿੱਕਤ ਆਉਂਦੀ ਹੈ ਤਾਂ neem oil ਦੀ ਵਰਤੋਂ ਕੀਤੀ ਜਾਂ ਸਕਦੀ ਹੈ, ਧੰਨਵਾਦ
Posted by Paranjit singh
Punjab
18-07-2021 07:47 AM

Punjab
07-20-2021 11:32 AM
ਪਰਨਜੀਤ ਸਿੰਘ ਜੀ, ਫ਼ਸਲ ਨੂੰ ਜ਼ਿੰਕ ਦੀ ਘਾਟ ਹੈ, ਇਸਦੇ ਲਈ ਜ਼ਿੰਕ 33% @10kg/ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਅਤੇ ਝੋਨੇ ਨੂੰ ਪਾਣੀ ਭਰਕੇ ਨਾ ਲਗਾਓ, ਧੰਨਵਾਦ
Posted by Sukhwinder Singh
Punjab
18-07-2021 07:32 AM
Punjab
07-19-2021 06:21 PM
ਸੁਖਵਿੰਦਰ ਜੀ ਗਰਮੀ ਜ਼ਿਆਦਾ ਹੋਣ ਕਰਕੇ ਕੰਧਾਂ ਦੀ ਤਾਪਸ ਵੱਧ ਜਾਂਦੀ ਹੈ ਜੋ ਬੂਟੇ ਦਦੀ ਗਰੋਥ ਤੇ ਅਸਰ ਪਾਉਂਦੀ ਹੈ। ਬੂਟੇ ਵਿਚ ਜਰੂਰਤ ਅਨੁਸਾਰ ਨਮੀ ਬਣਾ ਕੇ ਰੱਖੋ ਤੇ ਬੂਟੇ ਨੂੰ ਵਰਮੀਕੰਪੋਸਟ @1-2kg ਦੇ ਹਿਸਾਬ ਨਾਲ ਪਾ ਸਕਦੇ ਹਨ। ਵੈਸੇ ਫ਼ਲਦਾਰ ਬੂਟੇ ਲਾਉਣ ਦਾ ਸਹੀ ਸਮਾਂ ਮੌਨਸੂਨ ਦੇ ਦੌਰਾਨ ਜਾ ਮੌਨਸੂਨ ਆਉਣ ਤੋਂ ਪਹਿਲਾ ਦਾ ਹੁੰਦਾ ਹੈ। ਧੰਨਵਾਦ।
Posted by Nishant Kumar
Haryana
18-07-2021 07:31 AM
Punjab
07-20-2021 11:28 AM
निशांत जी, मशरुम के ग्राहक के लिए आपको लोकल मार्किट में जाना पड़ेगा। धन्यवाद