Posted by ਜਗਜੀਵਨ ਸਿੰਘ ਅਵੈਪਾਲ
Punjab
19-07-2021 07:51 PM
ਜਗਜੀਵਨ ਸਿੰਘ ਜੀ ਤੁਸੀਂ ਝੋਟੀ ਨੂੰ liquid Utervive 1 liter ਲਿਆ ਕੇ 100ml ਰੋਜ਼ਾਨਾ 5-6 ਦਿਓ ਜੀ ਤੇ ਨਾਲ ਹੀ 250 ਗ੍ਰਾਮ ਗੁੜ, 100 ਗ੍ਰਾਮ ਸੌਂਫ, 50 ਗ੍ਰਾਮ ਜਵੈਣ , 200 ਗ੍ਰਾਮ ਗੁਲਕੰਦ ਨੂੰ ਉਬਾਲ ਕੇ ਠੰਡਾ ਕਰਕੇ 5 ਦਿਨ ਲਗਾਤਾਰ ਦਿਓ ਤੇ 5 ਦਿਨ ਬਾਅਦ lixin iu ਦਵਾਈ ਭਰਵਾ ਦਿਓ ਜੀ 3 ਦਿਨ ਲਗਾਤਾਰ ਇਸ ਨਾਲ ਠੀਕ ਹੋ ਜਾਵੇਗੀ ਜੀ

Posted by ਗੁਰਮੇਲ ਸਿੰਘ
Punjab
19-07-2021 07:33 PM
ਗੁਰਮੇਲ ਸਿੰਘ ਜੀ, ਇਸਦੇ ਫੁੱਲ ਹਲਕੇ ਹਰੇ ਹੁੰਦੇ ਹਨ ਤੇ ਇਸਦਾ ਕੱਦ 10-40 ਫੁੱਟ ਤਕ ਹੋ ਸਕਦਾ ਹੈ, ਅੰਬ ਦੇ ਬੂਟੇ ਲਾਉਣ ਦਾ ਢੁਕਵਾਂ ਸਮਾਂ ਫਰਵਰੀ ਤੋਂ ਮਾਰਚ ਅਤੇ ਅਗਸਤ-ਸਤੰਬਰ ਦਾ ਹੈ । ਇਸ ਦੇ ਬੂਟੇ ਤਕਰੀਬਨ ਮਹੀਨਾ ਕੁ ਪਹਿਲਾਂ ਤਿਆਰ ਕੀਤੇ 1×1×1 ਮੀਟਰ ਦੇ ਟੋਏ ਵਿੱਚ ਲਾਉ । ਬਹੁਤ ਢੁਕਵਾਂ ਸਮਾਂ ਅਗਸਤ-ਸਤੰਬਰ ਹੀ ਹੈ ਜਦੋਂ ਕਿ ਮੌਸਮ ਆਮ ਤੌਰ ਤੇ ਠੰਢਾ ਹੋ ਜਾਂਦਾ ਹੈ ।
ਕਲਮੀ ਅੰਬ ਦੇ ਬੂਟੇ 9×9 ਮੀ.... (Read More)
ਗੁਰਮੇਲ ਸਿੰਘ ਜੀ, ਇਸਦੇ ਫੁੱਲ ਹਲਕੇ ਹਰੇ ਹੁੰਦੇ ਹਨ ਤੇ ਇਸਦਾ ਕੱਦ 10-40 ਫੁੱਟ ਤਕ ਹੋ ਸਕਦਾ ਹੈ, ਅੰਬ ਦੇ ਬੂਟੇ ਲਾਉਣ ਦਾ ਢੁਕਵਾਂ ਸਮਾਂ ਫਰਵਰੀ ਤੋਂ ਮਾਰਚ ਅਤੇ ਅਗਸਤ-ਸਤੰਬਰ ਦਾ ਹੈ । ਇਸ ਦੇ ਬੂਟੇ ਤਕਰੀਬਨ ਮਹੀਨਾ ਕੁ ਪਹਿਲਾਂ ਤਿਆਰ ਕੀਤੇ 1×1×1 ਮੀਟਰ ਦੇ ਟੋਏ ਵਿੱਚ ਲਾਉ । ਬਹੁਤ ਢੁਕਵਾਂ ਸਮਾਂ ਅਗਸਤ-ਸਤੰਬਰ ਹੀ ਹੈ ਜਦੋਂ ਕਿ ਮੌਸਮ ਆਮ ਤੌਰ ਤੇ ਠੰਢਾ ਹੋ ਜਾਂਦਾ ਹੈ ।
ਕਲਮੀ ਅੰਬ ਦੇ ਬੂਟੇ 9×9 ਮੀਟਰ ਅਤੇ ਦੇਸੀ ਅੰਬ 10×10 ਮੀਟਰ ਦੇ ਫ਼ਾਸਲੇ ਤੇ ਵਰਗਾਕਾਰ ਢੰਗ ਨਾਲ ਲਗਾਏ ਜਾ ਸਕਦੇ ਹਨ । ਇਸਦੇ ਬੂਟੇ ਲੈਣ ਲਈ ਕਵਨਜੀਤ ਸਿੰਘ (7947241644) ਨਾਲ ਸੰਪਰਕ ਕਰ ਸਕਦੇ ਹੋ, ਧੰਨਵਾਦ
Posted by Jagdev Singh
Punjab
19-07-2021 07:08 PM
ਜਗਦੇਵ ਸਿੰਘ ਜੀ, ਚੂਹੇ ਦੇ ਰੋਕਥਾਮ ਲਈ ਬਾਜਰਾ, ਜਵਾਰ ਜਾਂ ਕਣਕ ਦਾ ਦਰੜ ਜਾਂ ਇਨ੍ਹਾਂ ਸਾਰਿਆਂ ਅਨਾਜਾਂ ਦਾ ਮਿਸ਼ਰਣ 1 ਕਿਲੋ ਲਓ ਤੇ ਉਸ ਵਿੱਚ 20 ਗ੍ਰਾਮ ਖਾਣ ਵਾਲਾ ਵਨਸਪਤੀ ਤੇਲ, 20 ਗ੍ਰਾਮ ਪੀਸੀ ਖੰਡ ਤੇ 80% ਤਾਕਤ ਦਾ 25 ਗ੍ਰਾਮ ਜ਼ਿੰਕ ਫ਼ਾਸਫ਼ਾਈਡ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾਓ। ਇਸ ਚੋਗੇ ਵਿੱਚ ਕਦੇ ਵੀ ਪਾਣੀ ਨਾ ਮਿਲਣ ਦਿਉ ਅਤੇ ਹਮੇਸ਼ਾਂ ਤਾਜ਼ਾ ਤਿਆਰ ਕੀਤਾ ਚੋਗ ਵਰਤੋ। ਇਕ ਹੀ ਫ਼ਸਲ ਵਿੱਚ 2 ਵ.... (Read More)
ਜਗਦੇਵ ਸਿੰਘ ਜੀ, ਚੂਹੇ ਦੇ ਰੋਕਥਾਮ ਲਈ ਬਾਜਰਾ, ਜਵਾਰ ਜਾਂ ਕਣਕ ਦਾ ਦਰੜ ਜਾਂ ਇਨ੍ਹਾਂ ਸਾਰਿਆਂ ਅਨਾਜਾਂ ਦਾ ਮਿਸ਼ਰਣ 1 ਕਿਲੋ ਲਓ ਤੇ ਉਸ ਵਿੱਚ 20 ਗ੍ਰਾਮ ਖਾਣ ਵਾਲਾ ਵਨਸਪਤੀ ਤੇਲ, 20 ਗ੍ਰਾਮ ਪੀਸੀ ਖੰਡ ਤੇ 80% ਤਾਕਤ ਦਾ 25 ਗ੍ਰਾਮ ਜ਼ਿੰਕ ਫ਼ਾਸਫ਼ਾਈਡ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾਓ। ਇਸ ਚੋਗੇ ਵਿੱਚ ਕਦੇ ਵੀ ਪਾਣੀ ਨਾ ਮਿਲਣ ਦਿਉ ਅਤੇ ਹਮੇਸ਼ਾਂ ਤਾਜ਼ਾ ਤਿਆਰ ਕੀਤਾ ਚੋਗ ਵਰਤੋ। ਇਕ ਹੀ ਫ਼ਸਲ ਵਿੱਚ 2 ਵਾਰ ਜ਼ਿੰਕ ਫ਼ਾਸਫ਼ਾਈਡ ਦਵਾਈ ਵਰਤਣ ਵਿਚਕਾਰ ਸਮਾਂ ਘੱਟੋ ਘੱਟ 2 ਮਹੀਨੇ ਹੋਣਾ ਅਤਿ ਜ਼ਰੂਰੀ ਹੈ। ਜ਼ਿੰਕ ਫ਼ਾਸਫ਼ਾਈਡ ਦਵਾਈ ਦੇ ਵਧੇਰੇ ਅਸਰ ਲਈ ਚੂਹਿਆਂ ਨੂੰ ਗੇਝ ਪਾਉ। ਇਸ ਲਈ ਜ਼ਿੰਕ ਫ਼ਾਸਫ਼ਾਈਡ ਦਵਾਈ ਦੀ ਵਰਤੋਂ ਤੋਂ ਪਹਿਲਾਂ ਬਾਜਰਾ ਜਾਂ ਜੁਆਰ ਜਾਂ ਕਣਕ ਦਾ ਦਰੜ ਜਾਂ ਇਨ੍ਹਾਂ ਅਨਾਜਾਂ ਦੇ ਮਿਸ਼ਰਣ ਵਿੱਚ ਤੇਲ ਤੇ ਪੀਸੀ ਖੰਡ ਮਿਲਾ ਕੇ 400 ਗ੍ਰਾਮ ਪ੍ਰਤੀ ਏਕੜ, 40 ਥਾਵਾਂ ਤੇ ਕਾਗਜ਼ ਦੇ ਟੁਕੜਿਆਂ ਉੱਪਰ 2-3 ਦਿਨਾਂ ਲਈ ਰੱਖੋ। ਧੰਨਵਾਦ
Posted by jashan
Uttar Pradesh
19-07-2021 07:01 PM
Jashan ji apke sawalo ke jawab de diye hai kripya ap apni kheti app ke mre sawal section me check kar sakte hai. Dhanywad.

Posted by Lovepreet singh
Punjab
19-07-2021 06:58 PM
ਲਵਪ੍ਰੀਤ ਜੀ ਤੁਸੀਂ ਬੂਟੇ ਦੀਆ ਸੁੱਕੀ ਟਾਹਣੀਆਂ ਕੱਟ ਦਿਓ ਤੇ ਉੱਪਰ Bordeaux paste ਲਗਾ ਦਿਓ। ਬੂਟੇ ਤੇ ਇਕ ਸਪਰੇਅ Copper Oxychloride @2.5-3gram ਪ੍ਰਤੀ 1 ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹਨ। ਬੂਟੇ ਦਾ ਆਸਪਾਸ ਸਫਾਈ ਕਰੋ ਤੇ ਨਦੀਨਾਂ ਨੂੰ ਨਸ਼ਟ ਕਰੋ ਤੇ ਵਰਮੀਕੰਪੋਸਟ@1-2kg ਦੇ ਹਿਸਾਬ ਨਾਲ ਪਾਓ। ਧੰਨਵਾਦ।
Posted by Harwinder Singh
Punjab
19-07-2021 06:51 PM
ਹਰਵਿੰਦਰ ਜੀ ਤੁਸੀਂ ਮੂਲੀ ਦੀ ਕਿਸਮ Pusa chetki ਅਤੇ ਪਾਲਕ ਦੀ ਕਿਸਮ Punjab Green, Punjab Selection ਦੀ ਬਿਜਾਈ ਕਰ ਸਕਦੇ ਹਨ। ਤੁਸੀਂ ਅਗੇਤੀ ਸਬਜ਼ੀਆਂ ਜਿਵੇ ਸ਼ਲਗਮ , ਫੁੱਲਗੋਭੀ , ਟਮਾਟਰ , ਧਨਿਆ , ਸਲਾਦ , ਬਰੋਕੋਲੀ ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
Posted by Bhagwant aulakh
Punjab
19-07-2021 06:50 PM
ਭਗਵੰਤ ਜੀ ਤੁਸੀਂ ਨਦੀਨਾਂ ਦੀ ਰੋਕਥਾਮ ਲਈ Whip Super@250 ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਵੈਸੇ ਇਹ ਨਦੀਨ ਵੱਧ ਬਹੁਤ ਗਿਆ ਹੈ ਹੋ ਸਕੇ ਤਾ ਤੁਸੀਂ ਇਕ ਵਾਰ ਤਾਲ ਕੱਢਵਾ ਲੋ। ਧੰਨਵਾਦ।

Posted by santokh
Haryana
19-07-2021 06:37 PM
Santokh ji, park vich ਛਾਂ lai shehtoot, bkain lga skde ho ate har tra de boote lain lai te bel di jankari lain lai Aman Singh (8837600037) nal sampark kar skde ho, Dhanvad

Posted by Manisha
Uttar Pradesh
19-07-2021 06:36 PM
Mushroom cultivation can be done inside in well ventilated room, shed, basement, garage etc. Paddy straw mushroom can be grown outside in shady places.Three kinds of mushroom are grown in India:-Button Mushroom Popular mushroom grown all over world. Can be grown throughout year. White button mushroom is highly proteinaceous. It is consumed as fresh or canned. It also has medicinal property. Himachal Pradesh, Uttar Pradesh, Punjab, Haryana, Maharashtra, Andhra Pradesh, Tamil Nadu and Karnataka are major mushroom growing states. November to March month is optimum period for growing of button mushroom in UP. For good growth, it requires temperature around 22-25oC, and at reproductive stage it requires temperature around 14-18oC.Straw Mushroom Straw Mushroom is the third popular mushroom varie.... (Read More)
Mushroom cultivation can be done inside in well ventilated room, shed, basement, garage etc. Paddy straw mushroom can be grown outside in shady places.Three kinds of mushroom are grown in India:-Button Mushroom Popular mushroom grown all over world. Can be grown throughout year. White button mushroom is highly proteinaceous. It is consumed as fresh or canned. It also has medicinal property. Himachal Pradesh, Uttar Pradesh, Punjab, Haryana, Maharashtra, Andhra Pradesh, Tamil Nadu and Karnataka are major mushroom growing states. November to March month is optimum period for growing of button mushroom in UP. For good growth, it requires temperature around 22-25oC, and at reproductive stage it requires temperature around 14-18oC.Straw Mushroom Straw Mushroom is the third popular mushroom variety grown all over world. They are grown on cotton waste mixed with small amount of straw. These are small mushroom having small cone shape cap. cap is dark brown at top. Its three species are cultivated V. diplasia, V. volvacea and V. esculenta in India. Out of these three species Volvariella volvacea is cultivated in Uttar Pradesh. It is also known as “Chinese” or “Paddy” mushroom. These are largely grown in tropical and subtropical regions. It can grow at temperature of 35oC. April to September is optimum period for cultivation of straw mushroom.Oyster Mushroom or Dhingri mushroom Common and edible mushroom. It has tender flesh, velvety texture with mild flavor. It is a rich source of protein, fiber and vitamin B1 to B12. All the varieties or species of oyster mushroom are edible except P. olearius and P. nidiformis which are poisonous. Orissa, Karnataka, Maharashtra, Andhra Pradesh, Madhya Pradesh, West Bengal and most of the North-Eastern hill states are major states which are producing mushroom. October to March is optimum period for growing of oyster mushroom. It survives well in moderate temperature range of 20-30oC with 80-85% relative humidity.Spawn/Mushroom seeds preparation:-These are available in markets. One can prepared or produce it on farm. Freshly prepared grain spawn is best for use. Substrate preparation:-Mushroom can be cultivated on a wide range of cellulosic farm waste or other materials like waste paper, cotton waste, cereals straws. Paddy straw or wheat straw is most commonly used material for substrate preparation.Oyster growing in Polythene bag:- Add Carbendazim@7 gm along with Formaline@125 ml in 100 Ltr water and prepare a mixture. Add 20 kg of wheat straw in above prepared mixture and keep it for 18 hours. After 18 hours, remove wheat straw and place it on firm or netted surface and remove extra water from it. Add 2% spawn in wheat straw and fill this mixture in polythene bag of 15 x 12 inch. Spawned straw is filled about 2/3rd of the capacity of the bag and then tied mouth of polythene bag. Polythene bag is perforated with 2 mm diam. holes, about 4 cm apart, all over the surface for air circulation purpose. Then place bags in shelves in the growing room having Relative Humidity of 80-85% and room temperature of 24-26°C. Keep these bags in safe places and maintain moisture by sprinkling water on it. White cottony mycelium is developed on straw. Wheat straw changes its color to brown and become sound and compact. At this stage cut and remove polythene covering. In polythene, straw become compacted and become cylinder shape. Arrange these cylinder shape straws on shelves and maintained moisture by spreading water on it. Thank you.

Posted by Bhagirath chouhan
Madhya Pradesh
19-07-2021 06:22 PM
चौहान जी, पत्ते सिकुड़ने का कारण रस चूसक कीट का हमला है, इसकी रोकथाम के लिए Fipronil 5% SC @1ml/लीटर पानी के हिसाब से छिड़काव कर सकते हैं, धन्यवाद

Posted by Mohitmeena
Rajasthan
19-07-2021 06:17 PM
Mohit meena ji, kirpya loki ki tasveer share kare taaki apko sahi jankari mil ske, Dhanyvad

Posted by ਗੁਰਦੇਵ ਸਿੰਘ
Punjab
19-07-2021 06:01 PM
gurdev ji gaa nu zoshtum inj. 2.5gm, megludyne inj. 15ml, ascorbic acid 20ml, lasix inj. 10ml, ate agle2 din intacef tezo3375 lgwao ate baaki sare injection vi nal lgwao.
zackshot 15ml ate vitamin k 10ml nal lgwao saria nal blood onna te sojish ghat jayegi ji
Posted by Jaspreet Singh
Punjab
19-07-2021 05:53 PM
ਜਸਪ੍ਰੀਤ ਸਿੰਘ ਜੀ, ਝੋਨੇ ਨੂੰ ਤਿੰਨ ਕਿਸ਼ਤਾਂ ਵਿੱਚ ਯੂਰੀਆ ਪੂਰੀ ਕਰਨੀ ਹੁੰਦੀ ਹੈ ਅਤੇ ਤੀਸਰੀ ਕਿਸ਼ਤ 40 ਦਿਨ ਦੇ ਝੋਨੇ ਤੇ ਦੇ ਸਕਦੇ ਹੋ, ਧੰਨਵਾਦ

Posted by joginder singh
Punjab
19-07-2021 05:24 PM
ਜੋਗਿੰਦਰ ਸਿੰਘ ਜੀ, ਚੂਨੇ ਦੀ ਵਰਤੋਂ ਲਈ ਪਹਿਲਾਂ ਇਸਨੂੰ ਭਿਓਣਾ ਹੁੰਦਾ ਹੈ ਫਿਰ ਨਿਤਰੇ ਪਾਣੀ ਦੀ ਵਰਤੋਂ ਕਰਨੀ ਹੁੰਦੀ ਹੈ, ਇਕ ਏਕੜ ਲਈ 500gm-1kg ਚੂਨਾ ਕਾਫੀ ਹੁੰਦਾ ਹੈ. ਧੰਨਵਾਦ

Posted by balraj singh
Punjab
19-07-2021 04:38 PM
ਬਲਰਾਜ ਸਿੰਘ ਜੀ, ਮਿਰਚ ਤੇ ਰਸ ਚੂਸਕ ਕੀਟ ਦਾ ਹਮਲਾ ਜ਼ਿਆਦਾ ਹੈ, ਇਸ ਕਾਰਨ ਇਸਦੀ ਗਰੋਥ ਰੁਕੀ ਹੋਈ ਹੈ, ਇਸਦੇ ਲਈ Fipronil 5SC @੧ਮਲ/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ ਹਰ 7 ਦਿਨ ਬਾਅਦ ਖੱਟੀ ਲੱਸੀ ਦੀ ਸਪਰੇਅ ਕਰਦੇ ਰਹੋ, ਧੰਨਵਾਦ

Posted by Prabh
Punjab
19-07-2021 04:37 PM
Prabh ji tuci isde lai Address: opposite Civil Veterinary Polyclinic, Railway Mandi, Gokal Nagar, Hoshiarpur, Punjab 146001, Open ⋅ Closes 8PM Phone: 098150 74447 nal sampark kr skde ho.

Posted by Jagtar singh
Punjab
19-07-2021 04:09 PM
ਜਗਤਾਰ ਜੀ ਛੋਟੇ ਬੱਚੇ ਨੂੰ ਜਿਆਦਾ ਗਰਮੀ ਹੋਣ ਤੇ ਹੀ ਥੋੜਾ ਪਾਣੀ ਪਿਆ ਸਕਦੇ ਹੋ ਉਹ ਵੀ 1 ਮਹੀਨੇ ਦੀ ਉਮਰ ਤੋਂ ਬਾਅਦ , ਪਰ 3 ਮਹੀਨਿਆਂ ਤੱਕ ਬੱਚੇ ਨੂੰ ਪਾਣੀ ਦੀ ਜਰੂਰਤ ਨਹੀਂ ਹੁੰਦੀ ਉਹ ਆਪਣੀ ਲੋੜ ਦੁੱਧ ਤੋਂ ਹੀ ਪੂਰਾ ਕਰਦਾ ਹੈ , ਦੁੱਧ ਪੂਰਾ ਪਿਆਓ ਜੀ , ਪਾਣੀ ਦੀ ਜਰੂਰਤ ਨਹੀਂ ਹੁੰਦੀ ਜੀ
Posted by Anil Kumar
Uttar Pradesh
19-07-2021 04:06 PM
अनिल कुमार जी, किर्प्या फसल की तस्वीर शेयर करें ताकि आपको सही जानकारी मिल सके, धन्यवाद

Posted by Jagseer sidhu
Punjab
19-07-2021 04:04 PM
ਜਗਸੀਰ ਜੀ ਤੁਸੀਂ ਰੱਜਵਾਂ ਦੁੱਧ ਪਿਆਓ ਜੀ , ਬਾਕੀ ਨਾਲ ਗਲਾਸ ਲੱਸੀ ਦਾ , 100 ਗ੍ਰਾਮ ਸਰੋਂ ਦਾ ਤੇਲ , ਅੱਧਾ ਚਮਚ ਹਲਦੀ , ਇੱਕ ਚਮਚ ਲੂਣ ਨੂੰ ਚੰਗੀ ਤ੍ਰਾਹ ਮਿਕਸ ਕਰਕੇ ਹੋਲੀ ਹੋਲੀ ਪਿਆਓ ਜੀ , 3-4 ਦਿਨਾਂ ਨਾਲ ਡਾਸਾ ਕਰੂੰਗਾ ਜੀ

Posted by simar bajwa
Punjab
19-07-2021 03:52 PM
Jimmy ji, jhone di chngi growth lai sahi khada da sahi sme te pauna jruri hunda hai, agar hun tak tusi sariya khada di varto kar chuke ho ta Mycorrhiza @4kg/acre de hisab naal vart skde ho par esde lai 10 din pehla te paun to 10 din baad tak kise vi dwai di varto nhi krni, nhi esnu paun da koi fyda nhi hona, Dhanvad

Posted by Harmeet singh
Punjab
19-07-2021 03:48 PM
ਹਰਮੀਤ ਜੀ ਮੱਝ ਨੂੰ 100 ml broton ਦਿਓ ਜੀ , ਹੋ ਸਕਦੇ ਬੱਚੇ ਦੇ ਮਰਨ ਕਰਕੇ ਮੱਝ ਨੂੰ ਅਫਸੋਸ ਹੈ ਕਿਉਂਕਿ ਮੱਝਾਂ ਬੱਚੇ ਦੇ ਮਰਨ ਦਾ ਜਿਆਦਾ ਦੁੱਖ ਮੰਨਦੀਆਂ ਹਨ , ਬਾਕੀ ਬੱਚੇ ਦੇ ਮਰਨ ਦਾ ਸਹੀ ਕਾਰਨ ਤਾ ਪੋਸਟ ਮਸਟਰਮ ਤੇ ਪਤਾ ਲਗੇਗਾ ,ਕਿਉਂਕਿ ਬੱਚੇ ਦੇ ਮਰਨ ਦੇ ਕਈ ਕਾਰਨ ਹੋ ਸਕਦੇ ਹਨ ਜਿਵੇ ਕਿ ਸੂਣ ਤੋਂ 2 ਘੰਟੇ ਬਾਅਦ ਮਰਿਆ ਹੈ ਤਾ ਹੋ ਸਕਦਾ ਹੈ ਕਿ ਓਹਦੇ ਅੰਦਰ ਪਾਣੀ ਪੈ ਗਿਆ ਹੋਵੇ, ਜਾ ਦੁੱਧ ਪੀਣ ਤੋਂ .... (Read More)
ਹਰਮੀਤ ਜੀ ਮੱਝ ਨੂੰ 100 ml broton ਦਿਓ ਜੀ , ਹੋ ਸਕਦੇ ਬੱਚੇ ਦੇ ਮਰਨ ਕਰਕੇ ਮੱਝ ਨੂੰ ਅਫਸੋਸ ਹੈ ਕਿਉਂਕਿ ਮੱਝਾਂ ਬੱਚੇ ਦੇ ਮਰਨ ਦਾ ਜਿਆਦਾ ਦੁੱਖ ਮੰਨਦੀਆਂ ਹਨ , ਬਾਕੀ ਬੱਚੇ ਦੇ ਮਰਨ ਦਾ ਸਹੀ ਕਾਰਨ ਤਾ ਪੋਸਟ ਮਸਟਰਮ ਤੇ ਪਤਾ ਲਗੇਗਾ ,ਕਿਉਂਕਿ ਬੱਚੇ ਦੇ ਮਰਨ ਦੇ ਕਈ ਕਾਰਨ ਹੋ ਸਕਦੇ ਹਨ ਜਿਵੇ ਕਿ ਸੂਣ ਤੋਂ 2 ਘੰਟੇ ਬਾਅਦ ਮਰਿਆ ਹੈ ਤਾ ਹੋ ਸਕਦਾ ਹੈ ਕਿ ਓਹਦੇ ਅੰਦਰ ਪਾਣੀ ਪੈ ਗਿਆ ਹੋਵੇ, ਜਾ ਦੁੱਧ ਪੀਣ ਤੋਂ ਬਾਅਦ ਅਥਰੂ ਆ ਗਿਆ ਹੋਵੇ ਤੇ ਓਹਦੇ ਸਾਹ ਦੀ ਨਾੜੀ ਵਿੱਚ ਚਲਾ ਗਿਆ ਹੋਵੇ ਜਾਂ ਕਈ ਵਾਰ ਕਟੜੂ ਦੇ ਸਾਰੇ ਅੰਗ ਸਹੀ ਨੀ ਬਣੇ ਹੁੰਦੇ , ਇਹੀ ਕਾਰਨ ਹੋ ਸਕਦੇ ਹੈ ਕਿਉਂਕਿ ਬੱਚੇ ਦੇ ਅਟੈਕ ਹੋਣ ਦੇ ਚਾਨਸ ਬਹੁਤ ਘੱਟ ਹਨ ਜੀ

Posted by simar bajwa
Punjab
19-07-2021 03:48 PM
Jimmy ji kirpa karke eh daso ki jhone vich kehri kehri khad te kinni matra vich payi hai ta jo ose hisab nal sahi jankari diti ja sake. Te jhone di fasal kinne dinna di hai. Dhanwad.

Posted by Bhinder Singh
Punjab
19-07-2021 03:41 PM
Bhinder ji wallan te keet da hamla jada hai, tusi is te Imidacloprid@1ml prati 1litre pani de hisab nal spray kar sakde han. Isdi spray to 5-7 dinna baad ek spray M45@3gram prati 1litre pani de hisab nal vart sakde han. Dhanwad.

Posted by Gurlal Singh
Punjab
19-07-2021 03:26 PM
Gurlal ji narme te chitti makhi te tele da hamla ghat hai ta Neem oil di spray kuj had tak control kar lendi hai par je hamla vadh hoje te uppro mausam v barish vala hai ta esdi varto nal nuksan ho sakda hai. Is time te koi vdya product di spray kiti jave ta oh jada lahewand hunda hai. Dhanwad.

Posted by Gurlal Singh
Punjab
19-07-2021 03:18 PM
Gurlal ji kripa karke ke nadeen di photo bhejo ta jo ose hisab nal sahi jankari diti ja sake. Dhanwad.

Posted by Gurlal Singh
Punjab
19-07-2021 03:17 PM
ਗੁਰਲਾਲ ਜੀ ਜੇ ਤੁਸੀਂ ਜਵਾਰ ਦੀ ਬਿਜਾਈ ਕਰਨੀ ਹੈ ਤਾ ਤੁਸੀਂ ਬੀਜ ਨੂੰ Thiamethoxam @7gram ਪ੍ਰਤੀ 1kg ਬੀਜ ਦੇ ਹਿਸਾਬ ਨਾਲ ਬੀਜ ਉਪਚਾਰ ਕਰਕੇ ਬੀਜੋ। ਜੇ ਤੁਸੀਂ ਜਵਰ ਦੀ ਫ਼ਸਲ ਤੇ ਕੀੜਿਆਂਦੀ ਰੋਕਥਾਮ ਕਰਨੀ ਹੈ ਤਾ ਤੁਸੀਂ 505 @300-400ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

Posted by Gurlal Singh
Punjab
19-07-2021 03:16 PM
ਗੁਰਲਾਲ ਸਿੰਘ ਜੀ, ਅਗਰ ਮੀਲੀਬੱਗ 2-4 ਬੂਟਿਆਂ ਤੇ ਹੀ ਹੈ ਤਾਂ ਉਹਨਾਂ ਨੂੰ ਪੁੱਟ ਕੇ ਨਸ਼ਟ ਕਰ ਦੋ ਅਗਰ ਇਸਦੇ ਲਈ ਸਪਰੇਅ ਕਰਨਾ ਚਾਹੁੰਦੇ ਹੋ ਤਾਂ Sulfoxaflor 21.8% SC @150ml/ਏਕੜ ਤੇ ਝੂੰ ਦੇ ਕੰਟਰੋਲ ਲਈ Profenofos 50 % EC @500ml/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ

Posted by Gurlal Singh
Punjab
19-07-2021 03:15 PM
Gurlal ji trichoderma te pseudomonas dono ek tra de fungisides da kam karde han, eh soil vich soil borne te seed borne diseases nu control karde han te jis nal plant di disease resitance power increase hundi hai te yiled vich v vadha hunda hai. Dhanwad.

Posted by Sindhu
Punjab
19-07-2021 03:08 PM
ਸਿੰਧੂ ਜੀ ਕੱਦੂ ਉੱਪਰ ਫੰਗਸ ਦੇ ਹਮਲੇ ਦੇ ਲੱਛਣ ਹਨ। ਇਹ fruit rot disease ਕਰਕੇ ਹੈ। ਤੁਸੀਂ ਇਸ ਤੇ M 45@3gram ਪ੍ਰਤੀ 1ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by Lovepreet Kaur Walia.....
Punjab
19-07-2021 02:54 PM
usdi khurak vdhia rakho, 3 mahine badd kiria wali dwai deo ate mousam de hisab nal dekhbhal kro ohnu rojana 30-35kg hara chara deo.
Posted by Anagh Shukla
Uttar Pradesh
19-07-2021 02:52 PM
Anagh ji fasal par kheara rog ke liye Chelated Zinc@500gram prati acre ken hisab se spray kar sakte hai. Dhanywad.

Posted by Rajinder Singh
Punjab
19-07-2021 02:50 PM
ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ Anabolite liquid 100ml ਰੋਜਾਨਾ ਦਿਓ ਅਤੇ Lacup powder 100 ਗ੍ਰਾਮ ਰੋਜਾਨਾ ਦਿਓ ਬਾਕੀ ਉਸ ਨੂੰ ਪਹਿਲੇ 4 ਤੋਂ 5 ਦਿਨ ਕਣਕ ਦਾ ਦਲੀਆ ਪਕਾ ਕੇ ਖਿਲਾਣਾ ਸ਼ੁਰੂ ਕਰੋ ਅਤੇ ਫਿਰ ਉਸ ਨੂੰ fresher ਫੀਡ ਦੇ ਸਕਦੇ ਹੋ ਫੀਡ ਉਸ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਉਸ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ

Posted by Jagtar singh
Punjab
19-07-2021 02:42 PM
ਜਗਤਾਰ ਜੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਥਣ ਦੀ ਜਾਂਚ ਕਰਕੇ ਪਤਾ ਲਗ ਸਕੇ ਕਿਸ ਕਾਰਨ ਕਰਕੇ ਬੰਦ ਹੋਇਆ ਹੈ ਅਤੇ ਉਸਦਾ ਸਹੀ ਇਲਾਜ ਹੋ ਸਕੇ

Posted by Nirbhay singh
Punjab
19-07-2021 02:37 PM
Nirbhay singh ji tusi Dog nu Injection Hitek 1ml /33 kg bodyweight de hisab nall Chamdi vich lao ji te ear vich Lorexen sapray pao ji
Posted by Ramandeep Singh
Haryana
19-07-2021 02:33 PM
Ramandeep ji tusi potash te magnesium di namre te varto kar sakde han. Potash butte vich chabe fal te jhad vadhaun vich madad krda hai. Te magnesium tatt growth krvanda hai. Potash di varto 15-17kg (powder form) vla prati acre de hisab nal pya janda hai. Te magnesium @1kg prati 100 litre pani de hisab nal spray kiti jandi hai. Tusi potash nu narme vich seel ja bijayi vali machine nal pa sakde han. Tusi ehna di alag alag varto karo te urea nal na varto. Tusi Liquid [potash ja NPK 13:0:34 di varto v kar sakde han. Dhanwad.
Posted by Ramandeep Singh
Haryana
19-07-2021 02:30 PM
Ramandeep ji jhone vich magnesium @1kg prati acre te calcium (kalli) @1kg prati acre de hisab nal spray kar sakde han. Eh jruri tatt hunde han jo vaise ta zameen vich pehla to hi hunde han par kayi var ehna di kami aa jandi ahi te jo fasal di growth nu effect kardi hai. Magnesium nutrient plants vich enzymes nu activates krda hai te calcium free nitrogen fixation vich madad karda hai. Ehna dono da plants di nutritional value ch important role hai. Dhanwad.
Posted by ਚਿੱਤਰਕਾਰ ਸੁਰਜੀਤ ਕੰਬੋਜ ਸਿਰਸਾ
Punjab
19-07-2021 02:03 PM
ਸੁਰਜੀਤ ਕੰਬੋਜ ਜੀ ਇਸ ਮਾਡਲ ਲਈ 12meter square ਥਾਂ ਚਾਹੀਦੀ ਹੁੰਦੀ ਹੈ ਅਤੇ ਸਬਜ਼ੀਆਂ ਬਿਨਾਂ ਮਿੱਟੀ ਤੋਂ cocopeat ਵਿੱਚ ਲਗਾਇਆ ਜਾਂਦੀਆਂ ਹਨ, ਪੂਰੀ ਜਾਣਕਾਰੀ ਲੈਣ ਲਈ ਨਰੇਸ਼ ਜੀ (੯੪੧੭੬੧੯੪੪੪) ਨਾਲ ਸੰਪਰਕ ਕਰ ਸਕਦੇ ਹਨ, ਧੰਨਵਾਦ

Posted by Bachittar Singh
Punjab
19-07-2021 01:58 PM
Bachittar ji eh mango vich malformation disease hai. Tusi isdi eda di shoot nu cut deo te nashat kar deo. Te paudhe te NAA(naphthalene acetic acid)@20gram prati 100litre pani de hisab nal spray kar sakde han. Vaise je eh chotte plant vich hi eda di problem vari vari aa rahi hai ta tusi es plant nu pat deo ta new plant nal replace kar deo. Dhanwad.

Posted by jitender malik
Haryana
19-07-2021 01:51 PM
जितेंदर जी आप धान की फसल में झंडा रोग के लिए trichoderma @1kg के हिसाब से डाल सकते है। Trichoderma को 5-7 दिनों के लिए रूडी की खाद में मिक्स करके रख दे और फिर धान की फसल में उपयोग करे। धन्यवाद।

Posted by Akash Rai
Punjab
19-07-2021 01:32 PM
Akash ji, fruit plant di growth lai 2-3kg vermicompost/plant pa skde ho ate 15 din de fasale to NPK 19:19:19 @5-10gm/ltr paani de hisab nal spray kar skde han. Dhanwad.

Posted by kuldeep singh
Punjab
19-07-2021 01:29 PM
ਕੁਲਦੀਪ ਸਿੰਘ ਜੀ, ਔੜ ਦੇ ਸਮੇਂ ਯੂਰੀਆ ਦੀ ਘਾਟ ਝੋਨੇ ਨੂੰ ਆਉਂਦੀ ਹੈ ਕਿਓਂਕਿ ਜਿੰਨੀ ਯੂਰੀਆ ਪਾਉਂਦੇ ਹਾਂ ਉਹਦੇ ਵਿੱਚੋ ਕੁਝ ਹਵਾ ਵਿੱਚ ਵੀ ਮਿਲ ਜਾਂਦੀ ਹੈ ਤੇ ਤੁਹਾਡੇ ਝੋਨੇ ਨੂੰ ਯੂਰੀਆ ਦੀ ਹੀ ਘਾਟ ਹੈ, ਯੂਰੀਆ ਨਾਲ ਹੋਰ ਕੁਝ ਪਾਉਣ ਦੀ ਜਰੂਰਤ ਨਹੀਂ ਹੁੰਦੀ ਅਗਰ ਪਾਉਣਾ ਚਾਹੁੰਦੇ ਹੋ ਤਾਂ 8 ਕਿਲੋ ਸਲਫ਼ਰ/ਏਕੜ ਪਾ ਸਕਦੇ ਹੋ, ਧੰਨਵਾਦ

Posted by Mandeep Singh
Punjab
19-07-2021 01:15 PM
ਮਨਦੀਪ ਜੀ ਤੁਸੀਂ ਮੱਝ ਨੂੰ powder Patassium Iodied 20 ਗ੍ਰਾਮ ਲਿਆ ਕੇ 7 ਗ੍ਰਾਮ ਰੋਜ਼ਾਨਾ 9 ਦਿਨ ਦਿਓ ਜੀ , ਨਾਲ Injection Ifer H 5ml ਇੱਕ ਦਿਨ ਛੱਡ ਕੇ 5 ਇੰਜੇਕਸ਼ਨ ਲਗਵਾਓ ਜੀ
Posted by Lovepreet Kaur Walia.....
Punjab
19-07-2021 01:07 PM
Lovepreet ji kripya btayen konsi nasal ki gaye leni hai tan jo apko sahi jankari di ja ske.
Posted by kulwant brar
Punjab
19-07-2021 01:04 PM
ਕੁਲਵੰਤ ਜੀ ਅਚਾਰ ਵਿੱਚ ਕੋਈ ਦਵਾਈ ਲਗਾਉਣ ਦੀ ਜਰੂਰਤ ਨਹੀਂ ਹੈ ਜੇਕਰ ਤੁਸੀ ਬਿਲਕੁਲ ਹਵਾ ਰਹਿਤ ਅਚਾਰ ਤਿਆਰ ਕਰਦੇ ਹੋ ਤਾਂ ਕੋਈ ਉੱਲੀ ਨਹੀਂ ਲਗਦੀ ਹੈ

Posted by Gurinderpreet singh
Punjab
19-07-2021 12:54 PM
Gurinder ji tuci dairy farming suru krn ton pehla isdi training lao jo tuci apne nazdiki krishi vigyan kendra ton laa skde ho fir tuci buffalo nu vdhha skde ho ate uss training certificate nal tuhanu loan ate subsidy bhi mill jawegi ate training vich tuhanu isde sahi khrach da ptaa lgg jawega tuci training len lai Krishi Vigyan Kendra, Punjab Agricultural University, Bathinda Phone 0164-2215619 nal sampark kr skde ho.
Posted by sony
Punjab
19-07-2021 12:41 PM
ਸੋਨੀ ਜੀ caldan 4G ਦੀ ਸਿਫਾਰਿਸ਼ ਸਿਰਫ ਝੋਨੇ ਵਿਚ ਕੀਤੀ ਜਾਂਦੀ ਹੈ। ਤੁਸੀਂ ਜਵਾਰ ਵਿਚ 505 (Chlorpyriphos 50% + Cypermethrin 5% EC) product ਦੀ ਸਪਰੇਅ ਦੀ ਵਰਤੋਂ ਕਰ ਸਕਦੇ ਹਨ। ਧੰਨਵਾਦ।

Posted by Gurpreet Singh Bhattal
Punjab
19-07-2021 12:34 PM
Gupreet ji hadi de pyaz lyi paneeri launda sahi time 15 October to 15 november da hai. Dhanwad.

Posted by Daljeet
Haryana
19-07-2021 12:20 PM
दलजीत जी यदि आप देसी चूज़े, बत्तख खरीदना चाहते है तो आप हरदीप सिंह 9781589637 से संपर्क कर सकते है आपको इनसे पूरी जानकारी मिल जाएगी।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image







.jpg)











