Experts Q&A Search

Posted by Sukha Singh
Punjab
21-07-2021 06:22 AM
Punjab
07-21-2021 05:07 PM
Sukha ji PM kisan tractor scheme, Punjab vich nahi chal di. Dhanwad.
Posted by ਹਰਪਰੀਤ ਸਿੰਘ
Punjab
21-07-2021 05:52 AM
Punjab
07-21-2021 05:12 PM
ਹਰਪ੍ਰੀਤ ਜੀ ਨਿੰਮ ਦੀਆਂ ਗਟੋਲੀਆ ਦਾ ਪ੍ਰਯੋਗ ਸਪਰੇਅ ਦੀ ਰੂਪ ਵਿਚ ਕੀਤਾ ਜਾਂਦਾ ਹੈ। ਤੁਸੀਂ ਇਸ ਦੀਆਂ ਗਟੋਲੀਆ ਨੂੰ ਪਾਣੀ ਵਿਚ ਉਬਾਲ ਕੇ ਘੋਲ ਤਿਆਰ ਕਰ ਸਕਦੇ ਹਨ ਤੇ ਬਾਅਦ ਵਿਚ ਫ਼ਸਲਾਂ ਤੇ ਉਪਯੋਗ ਕਰ ਸਕਦੇ ਹਨ। ਧੰਨਵਾਦ।
Posted by sarvjeetsigh
Uttar Pradesh
21-07-2021 05:47 AM
Punjab
07-21-2021 06:10 AM
सरबजीत जी गेहु की किस्में जैसे कि गंगा (HD-2643), मालवीय व्हिट -468 (HUW-468), PBW-443, HD-2733 (VSM,   कौशाम्बी (HW-2045),  HD-2307, HP-1493, HDR-77, सोनाली (HP-1633), शताब्दी (K-0307), HD 2733 (VSM), पूसा व्हिट-107 (HD-2888), DBW 14, नरेन्द्र व्हिट – 2036, MACS-6145, पूर्वा (HD 2824), RAJ-4120, DBW 39, पूसा प्राची (HI-1563),  पूसा बसंत (HD 2985,  KRL-210 आदि किस्में है।
Posted by ਨੱਥਾ ਸਿੰਘ
Punjab
21-07-2021 05:42 AM
Punjab
07-21-2021 11:57 AM
ਨੱਥਾ ਸਿੰਘ ਜੀ, ਬਾਰਿਸ਼ ਤੋਂ ਬਾਅਦ ਭਿੰਡੀ ਦੀ ਫ਼ਸਲ ਵਿੱਚ ਰਸ ਚੁਸਕ ਕੀਟ ਦਾ ਹਮਲਾ ਹੋਵੇਗਾ ਇਸ ਕਾਰਨ ਗੋਭੀ ਦੀ ਗਰੋਥ ਵਿੱਚ ਦਿੱਕਤ ਹੋ ਜਾਂਦੀ ਹੈ ਅਤੇ ਗੋਭੀ ਨੂੰ ਪਾਣੀ ਦੀ ਜਰੂਰਤ ਵੀ ਜ਼ਿਆਦਾ ਹੋਵੇਗੀ ਜਿਸ ਕਾਰਨ ਦੋਨਾਂ ਫਸਲਾਂ ਦਾ ਤਾਲਮੇਲ ਨਹੀਂ ਬੈਠਣਾ, ਧੰਨਵਾਦ
Posted by Tarun Sihag
Haryana
20-07-2021 11:53 PM
Punjab
07-22-2021 05:05 PM
Tarun ji ap ne jo photos bheji hai unse clear nahi ho raha hai. Kripya apnasawal visthar se btaye ta jo apko uske hisab se sahi jankari de sake. Vaise kuj photos se leaf miner aur aphids ke hamle ke lashan lag rahe hai. Agar inka hamle ke lashan hai to ap inki roktham ke liye Ekalux@2ml per 1litre pani aur cinfidor@2ml prati 1litre pani ke hisab se spray kar sakte hai. Dhanywad.
Posted by Balwinder Choudhary
Punjab
20-07-2021 11:31 PM
Punjab
07-21-2021 03:15 PM
Balwinder ji, Pradhan Mantri Kisan Tractor Subsidy Scheme, Punjab vich nahi chal di. Dhanwad.
Posted by ਲਵੀ
Punjab
20-07-2021 10:50 PM
Punjab
07-21-2021 03:14 PM
Lovely ji Pradhan Mantri Kisan Tractor Subsidy Scheme, Punjab vich nahi chal di. Dhanwad.
Posted by Gurjeet Singh
Punjab
20-07-2021 09:52 PM
Punjab
07-22-2021 08:54 AM
ਜੇਕਰ ਤੁਸੀ ਦੇਸੀ ਤਰੀਕਾ ਵਰਤਣਾ ਹੈ ਤਾਂ ਸਰੋਂ ਦਾ ਤੇਲ ਅਤੇ ਡੀਜ਼ਲ ਜਾਂ ਮਿਟੀ ਦਾ ਤੇਲ ਮਿਕਸ ਕਰਕੇ ਸਪਰੇ ਕਰੋ, ਇਸ ਵਿਚ ਡੀਜ਼ਲ ਜਾਂ ਮਿਟੀ ਦੇ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ, ਇਹ ਤੁਸੀ ਸਰੋਂ ਦੇ ਤੇਲ ਨਾਲੋਂ ਥੋੜਾ ਘੱਟ ਹੀ ਪਾਓ, ਕਿਉਕਿ ਡੀਜ਼ਲ ਜਾਂ ਮਿਟੀ ਦਾ ਤੇਲ ਜ਼ਿਆਦਾ ਪਾਉਣ ਨਾਲ ਪਸ਼ੂ ਨੂੰ ਨੁਕਸਾਨ ਹੁੰਦਾ ਹੈ, ਇਸਦੀ ਤੁਸੀ ਪਸ਼ੂ ਦੇ ਜਿਥੇ ਜ਼ਿਆਦਾ ਮੱਛਰ ਬੈਠਦਾ ਹੈ ਉਥੇ ਸਪਰੇ ਕ.... (Read More)
ਜੇਕਰ ਤੁਸੀ ਦੇਸੀ ਤਰੀਕਾ ਵਰਤਣਾ ਹੈ ਤਾਂ ਸਰੋਂ ਦਾ ਤੇਲ ਅਤੇ ਡੀਜ਼ਲ ਜਾਂ ਮਿਟੀ ਦਾ ਤੇਲ ਮਿਕਸ ਕਰਕੇ ਸਪਰੇ ਕਰੋ, ਇਸ ਵਿਚ ਡੀਜ਼ਲ ਜਾਂ ਮਿਟੀ ਦੇ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ, ਇਹ ਤੁਸੀ ਸਰੋਂ ਦੇ ਤੇਲ ਨਾਲੋਂ ਥੋੜਾ ਘੱਟ ਹੀ ਪਾਓ, ਕਿਉਕਿ ਡੀਜ਼ਲ ਜਾਂ ਮਿਟੀ ਦਾ ਤੇਲ ਜ਼ਿਆਦਾ ਪਾਉਣ ਨਾਲ ਪਸ਼ੂ ਨੂੰ ਨੁਕਸਾਨ ਹੁੰਦਾ ਹੈ, ਇਸਦੀ ਤੁਸੀ ਪਸ਼ੂ ਦੇ ਜਿਥੇ ਜ਼ਿਆਦਾ ਮੱਛਰ ਬੈਠਦਾ ਹੈ ਉਥੇ ਸਪਰੇ ਕਰੋ ਇਸਦੀ ਮਾਲਿਸ਼ ਨਹੀਂ ਕਰਨੀ ਹੈ, ਇਸ ਨਾਲ ਮੱਛਰ ਤੋਂ ਰਾਹਤ ਮਿਲ ਜਾਵੇਗੀ
Posted by Vikramjit singh
Punjab
20-07-2021 09:43 PM
Punjab
07-22-2021 02:51 PM
Vikramjit ji tuci uss nu Brotone liquid 10ml rojana deo ate 2 din den ton badd Albomar liquid 30ml nu 10-10ml krke 3 din deo ate liver tonic dinde reho.
Posted by भूपेन्द्र कुमार गुरु
Madhya Pradesh
20-07-2021 09:35 PM
Punjab
07-21-2021 03:05 PM
भूपेन्द्र जी आप पपीता की फसल में Vermicompost @4kg प्रति एकड़ के हिसाब से दाल सकते है। धन्यवाद।
Posted by karamjit singh
Punjab
20-07-2021 09:24 PM
Punjab
07-21-2021 10:10 AM
Karamjit ji bengan de butte te ras chusak keet de hamle de lashan han tusi es te thiamethoxam@1gram prati acre de hisab nal spray kar sakde han. Dhanwad.
Posted by Sharanjit Singh
Punjab
20-07-2021 09:23 PM
Punjab
07-21-2021 11:23 AM
Sharanjit ji ganne di fasal vich lohe di kami de lashan han. Tusi isdi roktham lyi Ferrous sulphate@1kg prati acre de hisab nal spray kar sakde han. Dhanwad.
Posted by Harisingh
Rajasthan
20-07-2021 08:54 PM

Punjab
07-21-2021 02:49 PM
हरी सिंह जी, सफेद मच्छर की रोकथाम के लिए dinotefuran 20SG @60gm/एकड़ के हिसाब से छिड़काव कर सकते हैं, धन्यवाद
Posted by Gurjeetpal Singh
Punjab
20-07-2021 08:38 PM
Punjab
07-20-2021 08:44 PM
Gurjeetpal g urea nall zinc 21%@15kg per acre pa skde ho....
Posted by Nikhil
Uttar Pradesh
20-07-2021 08:35 PM
Punjab
07-21-2021 11:39 AM
Nikhil ji kripya yeh btaye ki ap kaun sa sulphate se ka use kar rahe hai jis ke sath calcium mix krna chahte hai aur kaun si fasal par use karna hai ta jo apko uske hisab se sahi jankari de sake. Dhanywad.
Posted by Nikhil
Uttar Pradesh
20-07-2021 08:03 PM
Punjab
07-20-2021 08:31 PM
Nikhil g aap isme calcium mix kr skte ho
Posted by Anirudh
Rajasthan
20-07-2021 07:46 PM
Punjab
07-22-2021 02:53 PM
Anirudh ji pashu ka dudh ate uski fatt uski achi nasal aur khurak per nirbhar hoti hai aap cow ko rojana 30-35kg hara chara den aur usko pett ke kirro ke liye Flukarid-DS bolus den aur usko Fatmax powder 50gm rojana aur Lacup powder 100gm rojana dena suru kren.
Posted by Rishabh
Madhya Pradesh
20-07-2021 07:31 PM
Punjab
07-22-2021 02:54 PM
Rishabh ji aap goat lene ke liye Moh. Safdar Khan 9893232452, 9893123681 Bakshi Goat Farm se sampark kr skte hai.
Posted by Jaswinder Singh
Punjab
20-07-2021 07:15 PM
Punjab
07-22-2021 02:56 PM
Jaswinder ji tuci uss nu cargill di feed paa skde ho baki uss nu vdia hara chara deo ate uss nu suun ton 2 mahine pehla Vitum-h liquid 10ml rojana dena suru kro ate 1 mahina pehla metabolite powder rojana 1 pouch dena suru kro.
Posted by mandeep singh
Punjab
20-07-2021 07:13 PM
Punjab
07-22-2021 02:58 PM
Mandeep ji tuci Taktic liquid 2ml/ 1 litre pani vich milla ke kise kapde nal usde purre sarir te malish kro ate jithe koi jakham hai uthe saro da tel lgga deo baki usde chare, danee nu side krke dwai varto ate uss nu Bovimin-b ultra powder 50gm rojana deo ate usdi khurli vich pakistani namak da tukda rakho jiss nu ohh apni mrji nal chtdi rehe jiss nal usdi pyass vaddh jawegi.
Posted by ਇੰਦਰਜੀਤ ਸਿੰਘ
Punjab
20-07-2021 07:12 PM
Punjab
07-21-2021 11:52 AM
ਇੰਦਰਜੀਤ ਜੀ ਸਰੋਂ ਦਾ ਰੇਟ ਤਕਰੀਬਨ Rs.6000 ਪ੍ਰਤੀ ਕੁਇੰਟਲ ਦਾ ਹੈ। ਧੰਨਵਾਦ।
Posted by mandeep singh
Punjab
20-07-2021 07:10 PM
Rajasthan
07-22-2021 02:59 PM
Hanji tuci feed vich mix krke chaana chilka vart skde ho iss nal dudh wale pashua vich kamjori ghat aundi hai.
Posted by Rajvinder singh
Punjab
20-07-2021 06:32 PM
Punjab
07-20-2021 07:29 PM
ਰਾਜਵਿੰਦਰ ਜੀ ਵੈਸੇ ਤਾ ਪੰਜਾਬ ਵਿਚ ਸੇਬ ਦੀ ਬਾਗਬਾਨੀ ਦੀ ਸਿਫਾਰਿਸ਼ ਨਹੀਂ ਹੈ ਪਰ ਕੁਝ ਕਿਸਾਨਾਂ ਨੇ ਇਕ - ਦੋ ਬੂਟੇ Harman -99 ਕਿਸਮ ਦੇ ਲਾਏ ਹਨ। ਤੁਸੀਂ ਇਹ ਕਿਸਮ ਲਗਾ ਸਕਦੇ ਹਨ। ਧੰਨਵਾਦ।
Posted by Gurlal Singh
Punjab
20-07-2021 06:28 PM
Punjab
07-20-2021 08:34 PM
Gurlal g Jhone te narme te NPK 191919 di spray growth and Nutrients di kmi di poorti lyi kr skde ਹੋ
Posted by Akash
Punjab
20-07-2021 06:28 PM
Punjab
07-22-2021 03:05 PM
Akash ji isde lai koi fix market nhi hai isde lai tuhanu khud link bnune penge tuci apni nazdiki market vich shop walia nal ja local poultry farm walia nal sampark krke sale kr skde ho.
Posted by RoBin KamBoj
Punjab
20-07-2021 06:21 PM
Punjab
07-21-2021 12:14 PM
Robin ji jhone vich keet (shoot borer) hamle de lashan hai. Is nu keedi v keha janda hai. Tusi isdi roktham lyi Chlorpyriphos@500ml prati acre de hisab nal mitti vich milake shitta de sakde han. Shitta den samay jhone vich pani jrur hove. Dhanwad.
Posted by Amandeep Singh
Punjab
20-07-2021 06:03 PM
Punjab
07-21-2021 03:13 PM
ਅਮਨਦੀਪ ਸਿੰਘ ਜੀ, ਯੂਰੀਆ ਨਾਲ ਕਲੋਰੋ ਮਿਲਾਕੇ ਨਰਮੇ ਦੀ ਫ਼ਸਲ ਵਿੱਚ ਵਰਤ ਸਕਦੇ ਹੋ, ਧੰਨਵਾਦ
Posted by Sarabjit Singh
Punjab
20-07-2021 05:50 PM
Punjab
07-20-2021 08:39 PM
ਸਰਬਜੀਤ ਸਿੰਘ ਜੀ ਤੋਰੀਆ ਨੂੰ ਪਾਣੀ ਘੱਟ ਲਗਾਉ ਅਤੇ NPK 130045@10gm ਪ੍ਰਤੀ ਲੀਟਰ ਪਾਣੀ ਵਿਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
Posted by rajwinder singh
Punjab
20-07-2021 05:44 PM
Punjab
07-21-2021 01:17 PM
ਰਾਜਵਿੰਦਰ ਜੀ ਤੁਹਾਡੀ ਫ਼ਸਲ ਵਿਚ ਤੱਤਾਂ ਦੀ ਕਮੀ ਦੇ ਲੱਛਣ ਹਨ। ਝੋਨੇ ਵਿਚ ਸਿਫਾਰਿਸ਼ ਖਾਦਾਂ ਦੀ ਵਰਤੋਂ ਕਰੋ। ਜੇ ਤੁਸੀਂ ਹਾਲੇ ਯੂਰੀਆ ਨਹੀਂ ਪਾਈ ਤਾ ਤੁਸੀਂ ਫ਼ਸਲ ਵਿਚ ਇਸਦੀ ਵਰਤੋਂ ਕਰੋ। ਜੇ ਜ਼ਿੰਕ ਦੀ ਵਰਤੋਂ ਨਹੀਂ ਕੀਤੀ ਤਾ ਤੁਸੀਂ ਜ਼ਿੰਕ 33%@6.5kg ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹਨ। ਧੰਨਵਾਦ।
Posted by Birbal Singh
Chattisgarh
20-07-2021 05:13 PM
Maharashtra
07-21-2021 12:57 PM
Birbal ji bel par yellow mosaic virus ke hamle ke lashan hai. Ap fasal par white fly jo is virus ko aage filata hai to iski roktham ke liye ap Thiamethoxam@40gram prati acre ke hisab se spray kar sakte hai. Dhanywad.
Posted by Jeetendra Gupta
Uttar Pradesh
20-07-2021 03:45 PM
Punjab
07-22-2021 03:17 PM
E coli के लिए antibiotics दिए जाते है जैसे Enrofloxacin या ओर दवाईयों का प्रयोग मुर्गियों की जांच करके की जाती है इसके इलावा Coccidiosis के लिए amprolium का प्रयोग कर सकते है।
Posted by डुगरसिह राठोड़
Rajasthan
20-07-2021 03:41 PM
Punjab
07-21-2021 12:57 PM
डुगरसिह आप मूंगफली की फसल पर NPK 19:19:19@1kg प्रति एकड़ के हिसाब से स्प्रे कर सकते है। धन्यवाद।
Posted by Gopal Sukhwal
Rajasthan
20-07-2021 03:11 PM
Punjab
07-21-2021 01:25 PM
गोपाल जी टमाटर की फसल में नए पौधों की रोपाई से पहले, नाइट्रोजन 25 किलो (55 किलो यूरिया), फासफोरस 32 किलो (200 किलो एस एस पी) और पोटाश 25 किलो (45 किलो एम ओ पी) की मात्रा प्रति एकड़ में प्रयोग करें। नाइट्रोजन 24 किलो (52 किलो यूरिया) को रोपाई के बाद दो हिस्सों में 30वें और 50वें दिन डालें। पनीरी लगाने के 10-15 दिन बाद 19:19:19 के साथ सूक्ष्म .... (Read More)
गोपाल जी टमाटर की फसल में नए पौधों की रोपाई से पहले, नाइट्रोजन 25 किलो (55 किलो यूरिया), फासफोरस 32 किलो (200 किलो एस एस पी) और पोटाश 25 किलो (45 किलो एम ओ पी) की मात्रा प्रति एकड़ में प्रयोग करें। नाइट्रोजन 24 किलो (52 किलो यूरिया) को रोपाई के बाद दो हिस्सों में 30वें और 50वें दिन डालें। पनीरी लगाने के 10-15 दिन बाद 19:19:19 के साथ सूक्ष्म तत्वों 2.5-3 ग्राम प्रति लीटर में मिलाकर स्प्रे करें। शाखाएं और टहनियां निकलने के समय 19:19:19 या 12:61:00 की 3-5 ग्राम प्रति लीटर स्प्रे करें। पौधे के अच्छे विकास और पैदावार के लिए पनीरी लगाने के 40-50 दिन बाद 10 दिनों के फासले पर ब्रोसिनोलाइड 50 मि.ली. प्रति एकड़ को 150 मि.ली. प्रति एकड़ को 150 लीटर पानी में मिलाकर दो बार स्प्रे करें।धन्यवाद।
Posted by VIKAS YADAV
Uttar Pradesh
20-07-2021 02:31 PM
Punjab
07-21-2021 01:36 PM
Vikas ji apke sabhi sawalo ke jawab de diye gaye hai kirpya ap Apni kheti app mein mre sawal me dekh sakte hai. Dhanywad.
Posted by Judge
Punjab
20-07-2021 01:56 PM
Punjab
07-21-2021 09:37 PM
ਸਰਕਾਰ ਦੁਆਰਾਂ ਗਾ ਨਹੀਂ ਮਿਲਣੀ ਜੀ ਤੁਸੀਂ ਆਪਣੀ ਨੇੜੇ ਦੀ ਪਸ਼ੂ ਮੰਡੀ ਤੋਂ ਹੀ ਚੰਗੀ ਤ੍ਰਾਹ ਦੇਖ ਪਰਖ ਕੇ ਗਾ ਖਰੀਦੋ ਜੀ , ਨੇੜੇ ਦੇ ਡੇਅਰੀ ਫਾਰਮ ਤੋਂ ਵੀ ਪਤਾ ਕਰ ਸਕਦੇ ਹੋ ਜੀ
Posted by Judge
Punjab
20-07-2021 01:53 PM
Rajasthan
07-22-2021 03:08 PM
ਕਿਰਪਾ ਕਰਕੇ ਇਹ ਦੱਸੋ ਤੁਸੀ ਕਿਸ ਨਸਲ ਦੀ ਗਾਂ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ ਬਾਕੀ ਸਰਕਾਰ ਵਲੋਂ ਇਸਦੇ ਲਈ ਲੋਨ ਅਤੇ ਸਬਸਿਡੀ ਦਿੱਤੀ ਜਾਂਦੀ ਹੈ ਪਰ ਇਸਦੇ ਲਈ ਤੁਹਾਨੂੰ ਕੋਲ ਟ੍ਰੇਨਿੰਗ ਹੋਣੀ ਜਰੂਰੀ ਹੈ ਕਿਉਕਿ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਹੀ ਲੋਨ ਅਤੇ ਸਬਸਿਡੀ ਮਿਲ ਸਕਦੀ ਹੈ
Posted by Gurjinder singh
Punjab
20-07-2021 01:52 PM

Punjab
07-22-2021 03:10 PM
ਤੁਸੀ LDF SAG ਅਤੇ ABS ਇਹਨਾਂ ਤਿੰਨਾਂ ਵਿਚੋਂ ਕਿਸੇ ਵੀ ਕੰਪਨੀ ਦਾ ਸੀਮਨ ਵਰਤ ਸਕਦੇ ਹੋ ਜਾ ਤੁਸੀ ਆਪਣੇ ਨਜ਼ਦੀਕੀ ਸਰਕਾਰੀ ਡਾਕਟਰ ਤੋਂ ਵੀ ਸੀਮਨ ਭਰਵਾਂ ਸਕਦੇ ਹੋ ਓਹਨਾ ਦਾ ਰਿਜਲਟ ਵੀ ਵਧੀਆ ਹੈ
Posted by Gurjinder singh
Punjab
20-07-2021 01:51 PM

Punjab
07-21-2021 04:11 PM
ਗੁਰਜਿੰਦਰ ਸਿੰਘ ਜੀ, ਬਾਜਰੇ ਦੀ ਬਿਜਾਈ ਜੁਲਾਈ ਦੇ ਅੰਤ ਤਕ ਕਰ ਸਕਦੇ ਹਨ ਅਤੇ ਬਿਜਾਈ ਸਮੇਂ 35kg DAP ਪ੍ਰਤੀ ਏਕੜ ਪਾ ਸਕਦੇ ਹਨ ਅਤੇ ਜਵਾਰ ਦੀ Punjab Sudax ਕਿਸਮ ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
Posted by VIKAS YADAV
Uttar Pradesh
20-07-2021 01:50 PM
Haryana
07-21-2021 01:34 PM
Vikash ji dhaan ki paneeri mein nitrogen ki kami ke lashan hai. Ap is mein urea@25kg prati acre ke hisab se dal sakte hai. Ap paneeri ki achi growth ke liye is pe chelated zinc@500gram prati acre ke sath ferrous sulphate@1kg prati acre ke hisab se spray kar sakte hai. Dhanywad.
Posted by kuldeep
Haryana
20-07-2021 01:21 PM
Punjab
07-21-2021 02:52 PM
कुलदीप सिंह जी, मिर्च की फसल के साथ मूली की खेती नहीं कर सकते क्योंकि मूली की फसल को ज्यादा स्प्रे की जरूरत नहीं होती, आपको इनसे बढ़िया रिजल्ट नहीं मिलेगा, धन्यवाद
Posted by mohan
Odisha
20-07-2021 01:11 PM
Uttar Pradesh
07-21-2021 12:05 PM
मोहन जी बकरी के शरीर पर आपको bitadine लगाना है।
Posted by ਰਵਿੰਦਰ ਸਿੰਘ
Punjab
20-07-2021 12:52 PM
Punjab
07-22-2021 03:12 PM
ਇਸਦੇ ਲਈ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਤੁਸੀ butox ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 1ml/ 1 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਤੁਸੀ ਪਸ਼ੂ ਨੂੰ Pailtox soap ਜਾ Freetic soap (provalis company) ਨਾਲ ਨਿਹਲਾਓ, ਇਸ ਨਾਲ ਫਰਕ ਪੈ ਜਾਵੇਗਾ ਬਾਕੀ ਤੁਸੀ ਓਹਨਾ ਦੇ ਆਸ ਪਾਸ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ..
Posted by पेम चनद
Uttar Pradesh
20-07-2021 12:44 PM
Haryana
07-21-2021 01:51 PM
पेम जी आप धान की फसल में vermicompost@10-12 क्विंटल प्रति एकड़ के हिसाब से डाल सकते है। आप श्रीराम का Ziva product का इस्तेमाल बी कर सकते है, इसकी मात्रा 4kg प्रति एकड़ की है। धन्यवाद।
Posted by Malkeet Singh
Punjab
20-07-2021 12:41 PM
Punjab
07-21-2021 01:53 PM
Malkeet ji kirpa karke eh daso ki jhone vich kehri kehri khad te kinni matra vich payi hai ta jo ose hisab nal sahi jankari diti ja sake. Vaise eda da peela pani nitrogen ja zinc di kami nal aundi hai. zinc 33%@6.5kg prati acre dose di sifarish kiti jandi hai. Dhanwad.