Posted by RajPal Singh chahal
Punjab
21-07-2021 02:30 PM
Rajpal ji tuci pehla usde fever di janch kro ate jekar fever nhi hai fir tuci uss nu vitakind liv liquid 100ml rojana deo ate Aptifast tab. 1-1 swere sham deo ate Minfa gold powder 50gm rojana deo ehna nal bhukh vdhegi ate kamjori bhi durr honn lgagi.

Posted by h.s
Punjab
21-07-2021 02:25 PM
ਸ਼੍ਰੀਮਾਨ ਜੀ ਬੂਟੇ ਦੀ ਜੜ ਵਿਚ ਸਿਉਂਕ ਦਾ ਹਮਲਾ ਹੋ ਸਕਦਾ। ਤੁਸੀਂ ਬੂਟੇ ਦੇ ਮੁਢ ਵਿਚ Chlorpyriphos @3ml ਪ੍ਰਤੀ 1ਲੀਟਰ ਪਾਣੀ ਦੇ ਹਿਸਾਬ ਨਾਲ ਪਾ ਸਕਦੇ ਹਨ। ਧੰਨਵਾਦ।
Posted by Lachhma singh Bhullar PWD
Punjab
21-07-2021 02:02 PM
ਲਾਛਮ ਜੀ ਝੋਨੇ ਵਿਚ ਜ਼ਿੰਕ ਦੀ ਵਰਤੋਂ ਜਰੂਰੀ ਹੁੰਦੀ ਹੈ।ਝੋਨੇ ਵਿਚ ਜ਼ਿੰਕ ਦੀ ਕਮੀ ਆ ਜਾਂਦੀ ਹੈ।ਝੋਨੇ ਵਿਚ ਜੇ ਜ਼ਿੰਕ ਦੀ ਕਮੀ ਦੇ ਲੱਛਣ ਆ ਜਾਣ ਤਾ ਤੁਸੀਂ ਇਸਦੀ ਪੂਰਤੀ ਲਈ ਜ਼ਿੰਕ 33%@6.5kg ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹਨ। ਧੰਨਵਾਦ।
Posted by Lachhma singh Bhullar PWD
Punjab
21-07-2021 01:57 PM
ਭੁੱਲਰ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ Fenbendazole ਸਾਲਟ ਦੀ ਦਵਾਈ ਦਿਓ ਅਤੇ ਕਾਰਗਿਲ ਦੀ heifer dry ਫੀਡ ਦੇ ਸਕਦੇ ਹੋ ਬਾਕੀ ਉਸ ਨੂੰ ਰੋਜਾਨਾ 30 ਤੋਂ 35 ਕਿਲੋ ਹਰਾ ਚਾਰਾ ਦਿਓ ਅਤੇ ਫੀਡ 1 ਕਿਲੋ ਤਕ ਰੋਜਾਨਾ ਦੇ ਸਕਦੇ ਹੋ

Posted by satnam pannu
Punjab
21-07-2021 01:43 PM
ਸਤਨਾਮ ਜੀ ਤੁਸੀ ਇਸ ਨੂੰ ਵਧੀਆ ਖੁਰਾਕ ਦਿੰਦੇ ਰਹੋ ਅਤੇ ਇਸ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ ਇਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਬਾਕੀ ਇਸ ਨੂੰ Bovimin B ultra powder 50gm ਰੋਜਾਨਾ ਲਗਾਤਾਰ 2 ਮਹੀਨੇ ਤੱਕ ਦਿਓ ਕਿਉਕਿ ਪਸ਼ੂ ਮਿਨਰਲ ਦੀ ਕਮੀ ਕਰਕੇ ਜਾ ਹੋਰ ਸਹੀ ਦੇਖਭਾਲ ਨਾ ਹੋਣ ਕਰਕੇ ਲੰਬੇ ਸਮੇ ਤੱਕ ਹੀਟ ਵਿੱਚ ਨਹੀਂ ਆਉਂਦੇ ਇਹ 2 ਮਹੀਨੇ ਦੇਣ ਤੋਂ ਬਾਦ 5 shot kit ਦਿਓ ਇਹ Provalis ਕੰ.... (Read More)
ਸਤਨਾਮ ਜੀ ਤੁਸੀ ਇਸ ਨੂੰ ਵਧੀਆ ਖੁਰਾਕ ਦਿੰਦੇ ਰਹੋ ਅਤੇ ਇਸ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ ਇਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਬਾਕੀ ਇਸ ਨੂੰ Bovimin B ultra powder 50gm ਰੋਜਾਨਾ ਲਗਾਤਾਰ 2 ਮਹੀਨੇ ਤੱਕ ਦਿਓ ਕਿਉਕਿ ਪਸ਼ੂ ਮਿਨਰਲ ਦੀ ਕਮੀ ਕਰਕੇ ਜਾ ਹੋਰ ਸਹੀ ਦੇਖਭਾਲ ਨਾ ਹੋਣ ਕਰਕੇ ਲੰਬੇ ਸਮੇ ਤੱਕ ਹੀਟ ਵਿੱਚ ਨਹੀਂ ਆਉਂਦੇ ਇਹ 2 ਮਹੀਨੇ ਦੇਣ ਤੋਂ ਬਾਦ 5 shot kit ਦਿਓ ਇਹ Provalis ਕੰਪਨੀ ਦਾ ਪ੍ਰੋਡਕਟ ਹੈ ਇਸ ਵਿੱਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ ਪਹਿਲਾ ਨੀਲੀਆਂ ਗੋਲੀਆਂ ਕੁੱਟ ਕੇ ਪਾਊਡਰ ਬਣਾ ਕੇ ਦਿਓ ਅਤੇ 15 ਮਿੰਟ ਬਾਦ ਸਫੇਦ ਗੋਲੀ ਦਿਓ ਇਹ 5 ਦਿਨ ਦਿਓ ਇਸ ਨਾਲ ਹੀਟ ਵਿੱਚ ਆ ਜਾਵੇਗੀ

Posted by Afzal Gour
Uttar Pradesh
21-07-2021 01:40 PM
अफजल जी, अब आप जिंक 33% @10kg/एकड़ के हिसाब से डाल सकते हैं और आप इसमें 8-10kg सल्फर/एकड़ के हिसाब से इस्तेमाल कर सकते हैं, इनके इस्तेमाल से पैदावार बढ़िया होगी, धन्यवाद

Posted by Manpreet Singh
Punjab
21-07-2021 01:26 PM
मनप्रीत सिंह जी , आप अंग्रेज सिंह भुल्लर 9417613396 गांव भुल्लर मुक्तसर के साथ संम्पर्क कर सकते हैं। धन्यवाद
Posted by Manjot chahal
Punjab
21-07-2021 01:23 PM
Manjot chahal ji tohade sare swala de jwab dite ja chuke hun ji tusi kirpa karke apni profile vich check karo ji.

Posted by gurjant singh
Punjab
21-07-2021 12:47 PM
Gurjant ji pyaz di variety Pro-6 da beej lyi tusi Rajpal Singh 9876351111 nal sampark karke jankari le sakde han. Dhanwad.

Posted by gursewak singh
Punjab
21-07-2021 12:41 PM
Gursewak Singh ji, amrood de plants lain lai Prem Singh (+919417352512) naal sampark kar skde ho, Dhanvad
Posted by Sanjay Kumar
Uttar Pradesh
21-07-2021 12:29 PM
Sanjay ji aap unki growth aur weight ke hisab se biotrim injection lgga skte hai aur sath mai brotone liquid 10-15ml de skte hai.

Posted by ਕੁਲਜੀਤ ਸਿੰਘ
Punjab
21-07-2021 12:17 PM
ਕੁਲਜੀਤ ਸਿੰਘ ਜੀ ਇਸਤੇ ਰਸ ਚੂਸਕ ਕੀਟ ਦਾ ਹਮਲਾ ਹੈ, ਇਸਦੇ ਕੰਟਰੋਲ ਲਈ Fipronil 5 SC @1ml/ਲੀਟਰ ਪਾਣੀ ਦੇ ਹਿਸਾਬ ਸਪਰੇਅ ਕਰ ਸਕਦੇ ਹੋ, ਧੰਨਵਾਦ

Posted by jasveer singh
Punjab
21-07-2021 12:05 PM
Jasveer ji fruit plants de vich mulching nal ek ta nami barkrar rahe gi te duja nadeena di roktham rave gi. Plant kol nami nal koi nuksan ta nahi hunda par jrurat toh jada nami nal nuksan ho sakda jis nal roots khrab ho sakdiya han. Tusi vich di ghaa nu side karke ghare vich changi tra godayi kar sakde han. Dhanwad.
Posted by gagandeep singh
Punjab
21-07-2021 11:41 AM
Gagandeep ji eh gabhn bhi ho skdi hai, khali bhi ho skdi hai isda sahi pta 3 mahine badd doctor ton check krwa ke lgg skda hai kyuki iss trike nal isde gaban honn ja khali honn vare nhi dsia jaa skda.
Posted by Balraj singh
Punjab
21-07-2021 11:33 AM
Balraj ji tuci uss nu ajje nawe dudh naa krwao uss nu pishe di smasia ho gyi hai kai varr jrurat ton jyada treatment krke bhi ho jnda hai tuci uss nu 1kg satyanashi ke bijj, adha kilo kamarkas, adha kilo jokhar lao ehh tuhanu pansari ton mill jawega ehna da powder bnna ke 4 hisse kro ate ek hisaa rojana adha kilo shakar vich ratt nu bheeo ke rakho ate swere swere deo ate Lapnil-p powder 1 pouch nu adha kilo besan vich mix krke deo

Posted by Sanjay Manjhi
Jharkhand
21-07-2021 11:28 AM
Sanjay ji usko aap turant nazdiki doctor se janch krwayen kyuki usde fever ki janch krke sahi ilagg ho skta hai.
Posted by ਹਰਪਾਲ ਸਿੰਘ
Punjab
21-07-2021 11:27 AM
ਹਰਪਾਲ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ Enerboost ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ

Posted by Sanjay Manjhi
Jharkhand
21-07-2021 11:25 AM
usko aap Biotrim inj. 2-5ml uski growth ke hisab se lgwayen aur usko brotone liquid 10-15ml rojana dena suru kren.
Posted by ਨੱਥਾ ਸਿੰਘ
Punjab
21-07-2021 11:22 AM
ਨੱਥਾ ਜੀ ਤੁਸੀਂ ਨਰਮੇ ਵਿਚ ਸਿਉਂਕ ਦੀ ਰੋਕਥਾਮ ਲਈ chlorpyriphos@500ml ਪ੍ਰਤੀ ਏਕੜ ਦੇ ਹਿਸਾਬ ਨਾਲ ਯੂਰੀਆ ਜਾ ਮਿੱਟੀ ਵਿਚ ਰਲਾ ਕੇ ਛਿੱਟਾ ਦੇ ਸਕਦੇ ਹਨ। ਤੁਸੀਂ ਇਸਦੀ ਵਰਤੋਂ ਪਾਣੀ ਵਿਚ ਮਿਲਾਕੇ ਡ੍ਰੇਨਚਿੰਗ ਕਰ ਸਕਦੇ ਹਨ। ਧੰਨਵਾਦ।

Posted by gurmeet singh
Punjab
21-07-2021 11:11 AM
Gurmeet ji kirpa apna sawal visthar nal daso ta jo ose hisab nal sahi jankari diti ja sake. Dhanwad.

Posted by Akhtar khan
Uttar Pradesh
21-07-2021 10:56 AM
Akhtar khan ji, aap kis fasal ki kheti krna chahte hain kirpya vistar se swal kre taki apko sahi janakri mil ske, Dhanyvad

Posted by Jagseer sidhu
Punjab
21-07-2021 10:53 AM
ਤੁਸੀ ਉਸ ਨੂੰ 100ml ਲੱਸੀ ਅਤੇ 50ml ਸਰੋਂ ਦਾ ਤੇਲ ਮਿਕਸ ਕਰਕੇ 3 ਦਿਨ ਲਗਾਤਾਰ ਪਿਲਾ ਸਕਦੇ ਹੋ ਜਿਸ ਨਾਲ ਪੇਟ ਸਾਫ ਹੋ ਜਾਂਦਾ ਹੈ

Posted by Akhtar khan
Uttar Pradesh
21-07-2021 10:36 AM
Akhtar ji vaise to lahsun ki bijayi hath se labour karti hai. Ap lahsun ki bijayi vali machine ke bare mein jankari ke liye Napinder Singh - 94788 10324 se sampark kar sakte hai. Dhanywad.
Posted by Jaspreet sidhu
Punjab
21-07-2021 10:34 AM
Jaspreet ji tuci uss nu Vitum-h liquid 10ml rojana aur Bovimin-gl liquid 5ml rojana dena suru kro.

Posted by Akhtar khan
Uttar Pradesh
21-07-2021 10:33 AM
Akhtar ji kripya apna sawal visthar se btaye ta jo apko uske hisab se sahi jankari de sake. Dhanywad.
Posted by ajay mewada
Madhya Pradesh
21-07-2021 10:27 AM
अजय जी कृप्या आप उसकी फोटो भेजे जिसे देखकर आपको सही जानकारी दी जा सके।

Posted by Abhiram singh
Uttar Pradesh
21-07-2021 10:13 AM
Abhiram singh ji, kirpya saare plant ki tasveer share kare taki apko sahi jankari mil ske, Dhanyvad
Posted by Manjit Johal
Punjab
21-07-2021 10:03 AM
Manjit ji jekar ohh varr varr repeat krr rehi hai fir usdi bachedani vich lixin-iu dwai 3 din bhrwao ate keeper plus powder 30gm rojana 20 din tak deo ate agli heat khali shdd deo ate uss ton agli heet vich bull ton krwao

Posted by Sharandeep Singh
Punjab
21-07-2021 09:58 AM
ਸ਼ਰਨਦੀਪ ਸਿੰਘ ਜੀ, ਇਹ ਇਕ ਫ਼ਲ ਹੈ ਅਤੇ ਇਸਦਾ ਨਾਮ Cape gooseberry ਹੈ, ਧੰਨਵਾਦ

Posted by gurpreet Sandhu
Punjab
21-07-2021 09:57 AM
Gurpreet Singh ji, jdo lma sma aud rehndi hai ta jyadatar motor da paani hi fasal nu lgda hai te grmi jyada hundi hai es karn eh dikt aa jandi hai ate lohe di ghat aa jandi hai eslai hun tusi este 1kg lohe di spray kr skde ho ate thodi urea pao es naal jhone di growth shuru ho javegi, Dhanvad
Posted by Narender
Haryana
21-07-2021 09:42 AM
Narender ji 31 july tak panjikarn krva skte hain, Dhanyvad

Posted by Sardarsingh chouhan
Madhya Pradesh
21-07-2021 09:12 AM
Sardar Singh ji, harvesting machine purchase krne ke liye Kartar Agro (01765260136) me sampark kar skte hain, Dhanyvad

Posted by Sanjeev Niwas Verma
Uttar Pradesh
21-07-2021 09:11 AM
वर्मा जी पशुपालन में लोन लेने के लिए आपके पास ट्रेनिंग होनी ज़रूरी है उस टे्रनिंग सर्टीफिकेट से आपको लोन और सब्सिड़ी मिल सकती है यह आप अपने नज़दीकी कृषि विज्ञान केन्द्र से ले सकते है इसके लिए आप Krishi Vigyan Kendra, Cotton Research Farm, DM Road, Distt. Bulandshahr (U.P.)
INDIA Tel. No.: 9412484275 से संपर्क कर सकते है।

Posted by ਇੰਦਰਜੀਤ ਸਿੰਘ
Punjab
21-07-2021 08:35 AM
ਇੰਦਰਜੀਤ ਸਿੰਘ ਜੀ ਕਿਹੜੀ ਫ਼ਸਲ ਦੇ ਭਾਅ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਕਿਰਪਾ ਕਰਕੇ ਵਿਸਤਾਰ ਨਾਲ ਸਵਾਲ ਕਰੋ ਤਾਂਕਿ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
Posted by sukhpal singh
Punjab
21-07-2021 08:26 AM
Sukhpal Singh ji, tuhade saare swala da jwab dita gya hai tusi application vich my profile vich answer check kar skde ho, Dhanvad

Posted by Gurpreet Singh
Punjab
21-07-2021 08:23 AM
Gurpreet ji es ped ka nam bahera (ਬਹੇੜਾ) hai . dhanwad.

Posted by ਇੰਦਰਜੀਤ ਸਿੰਘ
Punjab
21-07-2021 08:22 AM
ਇੰਦਰਜੀਤ ਸਿੰਘ ਜੀ ਸਰੋਂ ਦਾ ਮੰਡੀ ਰੇਟ ਲਗਭਗ 6000 ਰੁਪਏ ਹੈ, ਧੰਨਵਾਦ

Posted by Manpreet Sidhu
Haryana
21-07-2021 08:12 AM
ਮਨਪ੍ਰੀਤ ਜੀ, ਨਰਮੇ ਦੀ ਫ਼ਸਲ ਵਿੱਚ ਨਦੀਨਾਂ ਦੇ ਕੰਟਰੋਲ ਲਈ pyrithiobac sodium 6%+quizalofop ethyl 4% EC @500ml/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਧੰਨਵਾਦ

Posted by Manpreet Sidhu
Haryana
21-07-2021 08:06 AM
ਮਨਪ੍ਰੀਤ ਜੀ, ਨਰਮੇ ਦੀ ਫ਼ਸਲ ਵਿੱਚ ਨਦੀਨਾਂ ਦੇ ਕੰਟਰੋਲ ਲਈ pyrithiobac sodium 6%+quizalofop ethyl 4% EC @500ml/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਧੰਨਵਾਦ

Posted by harmanpreet singh
Punjab
21-07-2021 08:06 AM
Harmanpreet Singh ji, esde vich tusi 5kg Zinc 33%/acre pa skde ho ate jada grmi karn estra ho janda hai hn barish ho chuki hai te jhona growth shuru krega par ik dose tuhanu urea di deni pvegi ate jda de vikas lai tusi Mycorrhiza @4kg/acre de hisab nal use kar skde ho, Dhanvad
Posted by ਕੁਲਦੀਪ ਸਿੰਘ ricki saini
Punjab
21-07-2021 07:40 AM
Kuldeep Singh ji, jhone nu ik dose urea di pao kyonki aud vaale sme vich urea di ghat fasal nu ho jandi hai ate ik spray ferrous sulphate @1kg/acre de hisab nal kr skde ho, Dhanvad
Posted by Satvir Singh
Punjab
21-07-2021 07:11 AM
ਸਤਵੀਰ ਸਿੰਘ ਜੀ, ਅਮਰੂਦ ਤੇ fruit fly ਦਾ ਹਮਲਾ ਹੈ, ਇਸਦੇ ਲਈ ਇਕ ਏਕੜ ਵਿੱਚ 16 fruit fly trap ਲਗਾ ਸਕਦੇ ਹੋ, ਧੰਨਵਾਦ
Posted by Manjot chahal
Punjab
21-07-2021 07:06 AM
ਤੁਸੀ ਘਰ ਵਿਚ ਪਸ਼ੂਆਂ ਲਈ ਮਸਾਲਾ ਤਿਆਰ ਕਰ ਸਕਦੇ ਹੋ ਇਸ ਨਾਲ ਪਸ਼ੂ ਦਾ ਹਾਜਮਾ ਵੀ ਠੀਕ ਰਹਿੰਦਾ ਹੈ ਅਤੇ ਵਧਿਆ ਗਰੋਥ ਵੀ ਹੁੰਦੀ ਹੈ , 10 ਕਿਲੋ ਕੋੜਤੁੱਮੇ, 1 ਕਿਲੋ ਸਰਫਲਾ (ਪੰਸਾਰੀ ਤੋਂ ਮਿਲ ਜਾਏਗਾ), 1 ਕਿਲੋ ਨਮਕ (ਪਾਕਿਸਤਾਨੀ, ਕਾਲਾ ਆਦਿ ਕੁੱਲ 4 ਨਮਕ 250 ਗ੍ਰਾਮ ਇਕੱਲੇ-ਇਕੱਲੇ ਪਾਓ), ਅੱਧਾ ਕਿਲੋ ਅਜਵੈਣ (4 ਕਿਸਮ ਦੀ ਅਜਵੈਣ ਦੁਕਾਨ ਤੋਂ ਮਿਲ ਜਾਏਗੀ), 200 ਗ੍ਰਾਮ ਕਾਲੀ ਜੀਰੀ, 200 ਗ੍ਰਾਮ ਕੜੂ, 200 ਗ੍ਰ.... (Read More)
ਤੁਸੀ ਘਰ ਵਿਚ ਪਸ਼ੂਆਂ ਲਈ ਮਸਾਲਾ ਤਿਆਰ ਕਰ ਸਕਦੇ ਹੋ ਇਸ ਨਾਲ ਪਸ਼ੂ ਦਾ ਹਾਜਮਾ ਵੀ ਠੀਕ ਰਹਿੰਦਾ ਹੈ ਅਤੇ ਵਧਿਆ ਗਰੋਥ ਵੀ ਹੁੰਦੀ ਹੈ , 10 ਕਿਲੋ ਕੋੜਤੁੱਮੇ, 1 ਕਿਲੋ ਸਰਫਲਾ (ਪੰਸਾਰੀ ਤੋਂ ਮਿਲ ਜਾਏਗਾ), 1 ਕਿਲੋ ਨਮਕ (ਪਾਕਿਸਤਾਨੀ, ਕਾਲਾ ਆਦਿ ਕੁੱਲ 4 ਨਮਕ 250 ਗ੍ਰਾਮ ਇਕੱਲੇ-ਇਕੱਲੇ ਪਾਓ), ਅੱਧਾ ਕਿਲੋ ਅਜਵੈਣ (4 ਕਿਸਮ ਦੀ ਅਜਵੈਣ ਦੁਕਾਨ ਤੋਂ ਮਿਲ ਜਾਏਗੀ), 200 ਗ੍ਰਾਮ ਕਾਲੀ ਜੀਰੀ, 200 ਗ੍ਰਾਮ ਕੜੂ, 200 ਗ੍ਰਾਮ ਕਾਲੀ ਮਿਰਚ,1 ਕਿਲੋ ਮੇਥੇ ਲਓ ਇਹ ਸਭ ਕੁੱਝ ਮਿਲਾ ਕੇ ਇੱਕ ਮਿੱਟੀ ਦੇ ਘੜੇ ਚ ਪਾ ਕੇ 10 ਦਿਨ ਲਈ ਛੱਡ ਦਿਓ ਅਤੇ ਥੋੜੇ ਸਮੇਂ ਬਾਅਦ ਘੜੇ ਨੂੰ ਹਿਲਾਉਂਦੇ ਰਹੋ ਜਦ ਇਹ ਸਭ ਸੁੱਕ ਗਿਆ ਤਾਂ ਇਸਨੂੰ ਬਾਹਰ ਕੱਢ ਪਾਊਡਰ ਬਣਾ ਲਓ ਅਤੇ ਰੋਜ਼ਾਨਾ 25 ਗ੍ਰਾਮ ਦਿੰਦੇ ਰਹੋ

Posted by rajan tiwari
Uttar Pradesh
21-07-2021 07:05 AM
उसे आप Hitek injection 1ml प्रति 50 किलो भार के हिसाब से चमड़ी में लगवाएं। इससे फर्क पड़ जाएगा।
Posted by Manjot chahal
Punjab
21-07-2021 07:01 AM
ਮੱਝ, ਗਾਂ ਅਤੇ ਕਾਫ ਦੇ ਅੱਖਾਂ ਵਿੱਚ ਗਿੱਡਾ ਆਉਣ ਤੇ ਤੁਸੀਂ ਪਹਿਲਾ ਪਸ਼ੂਆਂ ਨੂੰ ਮਲੱਪ ਰਹਿਤ ਕਰੋ ਤੇ ਨਾਲ ਹੀ ਸ਼ਰੀ ਦੇ ਪੱਤਿਆਂ ਨੂੰ ਫੜਕੜੀ ਪਾ ਕੇ ਉਬਾਲ ਲਉ ਤੇ ਠਾਰ ਕੇ ਉਸ ਨਾਲ ਅੱਖ ਸਾਫ ਕਰੋ ਤੇ ਫਿਰ ਅੱਖ ਵਿਚ ਬੋਰਿਕ ਐਸਿਡ ਪਾਓ , ਤੁਸੀ 2-3 ਗ੍ਰਾਮ ਬੋਰਿਕ ਐਸਿਡ ਲੈ ਕੇ ਅੱਖ ਨੂੰ ਥੋੜਾ ਨੀਚੇ ਖਿੱਚ ਕੇ ਪਾਓ , ਇਸਨੂੰ 3-4 ਵਾਰ ਪਾਓ ਇਸ ਨਾਲ ਫਰਕ ਪੈ ਜਾਵੇਗਾ ਜਾਂ ਅੱਖ ਵਿਚ ਬੋਰਿਕ ਐਸਿਡ ਦੀ ਕਿਸੀ .... (Read More)
ਮੱਝ, ਗਾਂ ਅਤੇ ਕਾਫ ਦੇ ਅੱਖਾਂ ਵਿੱਚ ਗਿੱਡਾ ਆਉਣ ਤੇ ਤੁਸੀਂ ਪਹਿਲਾ ਪਸ਼ੂਆਂ ਨੂੰ ਮਲੱਪ ਰਹਿਤ ਕਰੋ ਤੇ ਨਾਲ ਹੀ ਸ਼ਰੀ ਦੇ ਪੱਤਿਆਂ ਨੂੰ ਫੜਕੜੀ ਪਾ ਕੇ ਉਬਾਲ ਲਉ ਤੇ ਠਾਰ ਕੇ ਉਸ ਨਾਲ ਅੱਖ ਸਾਫ ਕਰੋ ਤੇ ਫਿਰ ਅੱਖ ਵਿਚ ਬੋਰਿਕ ਐਸਿਡ ਪਾਓ , ਤੁਸੀ 2-3 ਗ੍ਰਾਮ ਬੋਰਿਕ ਐਸਿਡ ਲੈ ਕੇ ਅੱਖ ਨੂੰ ਥੋੜਾ ਨੀਚੇ ਖਿੱਚ ਕੇ ਪਾਓ , ਇਸਨੂੰ 3-4 ਵਾਰ ਪਾਓ ਇਸ ਨਾਲ ਫਰਕ ਪੈ ਜਾਵੇਗਾ ਜਾਂ ਅੱਖ ਵਿਚ ਬੋਰਿਕ ਐਸਿਡ ਦੀ ਕਿਸੀ ਇੰਜੇਕਸ਼ਨ ਨਾਲ ਸਪਰੇ ਕਰੋ , ਇਕ ਲਿਟਰ ਪਾਣੀ ਵਿਚ 20 ਗ੍ਰਾਮ ਬੋਰਿਕ ਐਸਿਡ ਮਿਲਾ ਕੇ ਅੱਖ ਵਿਚ ਸਪਰੇ ਕਰੋ , ਇਸ ਨਾਲ ਫਰਕ ਪੈ ਜਾਵੇਗਾ ਤੇ ਮਸਾਲੇ ਲਈ 10 ਕਿਲੋ ਕੋੜਤੁੱਮੇ, 1 ਕਿਲੋ ਸਰਫਲਾ (ਪੰਸਾਰੀ ਤੋਂ ਮਿਲ ਜਾਏਗਾ), 1 ਕਿਲੋ ਨਮਕ (ਪਾਕਿਸਤਾਨੀ, ਕਾਲਾ ਆਦਿ ਕੁੱਲ 4 ਨਮਕ 250 ਗ੍ਰਾਮ ਇਕੱਲੇ-ਇਕੱਲੇ ਪਾਓ), ਅੱਧਾ ਕਿਲੋ ਅਜਵੈਣ (4 ਕਿਸਮ ਦੀ ਅਜਵੈਣ ਦੁਕਾਨ ਤੋਂ ਮਿਲ ਜਾਏਗੀ), 200 ਗ੍ਰਾਮ ਕਾਲੀ ਜੀਰੀ, 200 ਗ੍ਰਾਮ ਕੜੂ, 200 ਗ੍ਰਾਮ ਕਾਲੀ ਮਿਰਚ,1 ਕਿਲੋ ਮੇਥੇ ਲਓ ਇਹ ਸਭ ਕੁੱਝ ਮਿਲਾ ਕੇ ਇੱਕ ਮਿੱਟੀ ਦੇ ਘੜੇ ਚ ਪਾ ਕੇ 10 ਦਿਨ ਲਈ ਛੱਡ ਦਿਓ ਅਤੇ ਥੋੜੇ ਸਮੇਂ ਬਾਅਦ ਘੜੇ ਨੂੰ ਹਿਲਾਉਂਦੇ ਰਹੋ ਜਦ ਇਹ ਸਭ ਸੁੱਕ ਗਿਆ ਤਾਂ ਇਸਨੂੰ ਬਾਹਰ ਕੱਢ ਪਾਊਡਰ ਬਣਾ ਲਓ ਅਤੇ ਰੋਜ਼ਾਨਾ 25 ਗ੍ਰਾਮ ਦਿੰਦੇ ਰਹੋ
Posted by ਬਿੱਟਾ
Punjab
21-07-2021 06:59 AM
ਬਿੱਟਾ ਜੀ ਤੁਸੀ ਪਸ਼ੂ ਨੂੰ ਫੀਡ ਦੇਣ ਤੋਂ ਅੱਧਾ ਘੰਟਾ ਪਹਿਲਾ ਭਿਓ ਕੇ ਦੇ ਸਕਦੇ ਹੋ

Posted by Prabh
Punjab
21-07-2021 06:46 AM
Prabh ji tuci isde lai Address: opposite Civil Veterinary Polyclinic, Railway Mandi, Gokal Nagar, Hoshiarpur, Punjab 146001, Open ⋅ Closes 8PM Phone: 098150 74447 nal sampark kr skde ho.
Posted by preet
Punjab
21-07-2021 06:35 AM
ਪ੍ਰੀਤ ਜੀ, ਇਸ ਵਿੱਚ ਪੋਟਾਸ਼, ਫਾਸਫੋਰਸ, ਜ਼ਿੰਕ ਅਤੇ ਸਲਫ਼ਰ ਹਨ, ਇਸਦੀ ਵਰਤੋਂ ਨਾਲ ਝੋਨੇ ਦੀ ਗਰੋਥ ਵਿੱਚ ਵਾਧਾ ਹੋਵੇਗਾ, ਅਗਰ ਤੁਸੀਂ ਪਹਿਲਾਂ ਝੋਨੇ ਵਿੱਚ ਇਹ ਤੱਤ ਪਾ ਚੁੱਕੇ ਹੋ ਤਾਂ ਦੁਬਾਰਾ ਇਸਨੂੰ ਵਰਤਣ ਦੀ ਜਰੂਰਤ ਨਹੀਂ ਹੁੰਦੀ, ਧੰਨਵਾਦ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image

















