
Posted by Rishabh Singh
Punjab
19-08-2023 09:55 AM
Murari cut and remove these leaves and spray copper oxychloride 2g/L of water.
Posted by Gurpreet singh dharni
Punjab
19-08-2023 09:41 AM
ਗੁਰਪ੍ਰੀਤ ਜੀ Npk ਨੂੰ ਪੂਰੀ ਤਰ੍ਹਾਂ ਘੋਲਣ ਲਈ ਹਲਕੇ ਗਰਮ ਪਾਣੀ ਦੀ ਵਰਤੋਂ ਕਰ ਸਕਦੇ ਹੋ ਜੀ, ਇਸ ਤੋਂ ਇਲਾਵਾ ਤੁਸੀ ਇਸ ਨੂੰ ਛਿੜਕਾਅ 10-12 ਘੰਟੇ ਘੋਲ ਕੇ ਵੀ ਰੱਖ ਸਕਦੇ ਹੋ ਜੀ।
Posted by ਸੋਨੀ ਮੰਗਲੀ
Punjab
19-08-2023 09:41 AM
Sony ji is tra boote kai vaar urea di dose jyada pai jaan naal vi sukkde han, is lai is de lai koi dwaai vartn di lod nahi hai ji.
Posted by ਸੋਨੀ ਮੰਗਲੀ
Punjab
19-08-2023 09:41 AM
Soni ji, pyrilla hai, ih aam taur te ganne de fasl te hamla karda hai, ih jhone te jyada hamla nahi krda , Jekr kuch booteyan te is keede da hamla dikhai de riha hai ta tusi is di rokthaam lai dinotefuran 80g/acre de hisaab naal spray kar sakde ho ji.
Posted by Gurpreet singh dharni
Punjab
19-08-2023 09:26 AM
ਗੁਰਪ੍ਰੀਤ ਜੀ copper hydroxide ਦੇ ਛਿੜਕਾਅ ਕਰਨ ਦਾ ਸਹੀ ਸਮਾਂ ਗੋਭ ਅਵਸਥਾ ਹੈ, ਜਦੋਂ ਮੁੰਜਰ ਬਾਹਰ ਨਿਕਲਣ ਨੂੰ ਤਿਆਰ ਹੁੰਦੀ ਹੈ, ਇਹ ਅਵਸਥਾ 126 ਕਿਸਮ ਵਿਚ ਆਮ ਤੌਰ ਤੇ ਲਵਾਈ ਤੋਂ 60-65 ਦਿਨ ਬਾਅਦ ਆ ਜਾਂਦੀ ਹੈ ਜੀ।

Posted by Sukhpreet Singh
Punjab
19-08-2023 06:54 AM
ਸੁੱਖਪ੍ਰੀਤ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਇਸ ਨੂੰ ਕੀ ਖੁਰਾਕ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by kuldeep singh
Punjab
19-08-2023 05:43 AM
Kuldeep ji, tusi is nu nano urea ya daanedar urea khaad de ke vegetative phase thodi hor vadha sakde ho ji.

Posted by RAJESH KURMI
Uttar Pradesh
18-08-2023 11:57 PM
Rajesh ji, vaise to SSP khad ka paryog mitti ki jaanch ke hisaab se karna chahiye, vaise aap in faslo me 75-100 kg SSP khaad buvai ke smay daal sakte hai.
Posted by shyam patel
Rajasthan
18-08-2023 10:26 PM
श्याम जी, आप इसकी रोकथाम के लिए quinalphos 500 ml/एकड़ के हिसाब से छिड़काव कर सकते हैं।
Posted by Surya Prakash Yadav
Rajasthan
18-08-2023 10:13 PM
Surya ji, aap ptaake chlakar ya aur kisi bhi tarah ki tej awaz ka paryog kar ke pakshiyo ko uda sakte hai.
Posted by khublal sahu
Chattisgarh
18-08-2023 09:26 PM
साहू जी, आप इस पे NPK 19 19 19@15g/L पानी के हिसाब से छिड़काव कर सकते हैं।

Posted by Aman singh
Punjab
18-08-2023 09:03 PM
Aman ji tuci uss nu 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate Keeper plus powder 30gm rojana ja fir Macsure-L powder 100gm rojana 20 din tak dena suru kro, baki jddo ohh sahi 21-22 din badd heat vich awe uddo hei uss nu nawe dudh krwao.

Posted by Aman singh
Punjab
18-08-2023 08:34 PM
ਪਸ਼ੂਆਂ ਦੇ ਸ਼ੈੱਡ ਵਿੱਚ Gainda Phenyle ਦੀ ਵਰਤੋਂ ਕਰ ਸਕਦੇ ਹੋ ਇਹ 2ml ਨੂੰ 1 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰੋ, ਪਸ਼ੂਆਂ ਦੇ ਆਸ ਪਾਸ ਅਤੇ ਜਿਥੇ ਜ਼ਿਆਦਾ ਮੱਖੀ ਮੱਛਰ ਇਕੱਠਾ ਹੋਵੇ ਉਥੇ ਵੀ ਸਪਰੇ ਕਰੋ। ਬਾਕੀ ਪਸ਼ੂਆਂ ਉਪਰ ਦੇਸੀ ਤਰੀਕੇ ਲਈ ਸਰੋਂ ਦਾ ਤੇਲ ਅਤੇ ਡੀਜ਼ਲ ਜਾਂ ਮਿਟੀ ਦਾ ਤੇਲ ਮਿਕਸ ਕਰਕੇ ਸਪਰੇ ਕਰੋ, ਇਸ ਵਿਚ ਡੀਜ਼ਲ ਜਾਂ ਮਿਟੀ ਦੇ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ, ਇਹ ਤੁਸੀ ਸਰੋਂ ਦ.... (Read More)
ਪਸ਼ੂਆਂ ਦੇ ਸ਼ੈੱਡ ਵਿੱਚ Gainda Phenyle ਦੀ ਵਰਤੋਂ ਕਰ ਸਕਦੇ ਹੋ ਇਹ 2ml ਨੂੰ 1 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰੋ, ਪਸ਼ੂਆਂ ਦੇ ਆਸ ਪਾਸ ਅਤੇ ਜਿਥੇ ਜ਼ਿਆਦਾ ਮੱਖੀ ਮੱਛਰ ਇਕੱਠਾ ਹੋਵੇ ਉਥੇ ਵੀ ਸਪਰੇ ਕਰੋ। ਬਾਕੀ ਪਸ਼ੂਆਂ ਉਪਰ ਦੇਸੀ ਤਰੀਕੇ ਲਈ ਸਰੋਂ ਦਾ ਤੇਲ ਅਤੇ ਡੀਜ਼ਲ ਜਾਂ ਮਿਟੀ ਦਾ ਤੇਲ ਮਿਕਸ ਕਰਕੇ ਸਪਰੇ ਕਰੋ, ਇਸ ਵਿਚ ਡੀਜ਼ਲ ਜਾਂ ਮਿਟੀ ਦੇ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ, ਇਹ ਤੁਸੀ ਸਰੋਂ ਦੇ ਤੇਲ ਨਾਲੋਂ ਥੋੜਾ ਘੱਟ ਹੀ ਪਾਓ, ਕਿਉਕਿ ਡੀਜ਼ਲ ਜਾਂ ਮਿਟੀ ਦਾ ਤੇਲ ਜ਼ਿਆਦਾ ਪਾਉਣ ਨਾਲ ਪਸ਼ੂ ਨੂੰ ਨੁਕਸਾਨ ਹੁੰਦਾ ਹੈ, ਇਸਦੀ ਤੁਸੀ ਪਸ਼ੂ ਦੇ ਜਿਥੇ ਜ਼ਿਆਦਾ ਮੱਛਰ ਬੈਠਦਾ ਹੈ ਉਥੇ ਸਪਰੇ ਕਰੋ ਇਸਦੀ ਮਾਲਿਸ਼ ਨਹੀਂ ਕਰਨੀ ਹੈ, ਇਸ ਨਾਲ ਮੱਛਰ ਤੋਂ ਰਾਹਤ ਮਿਲ ਜਾਵੇਗੀ.
Posted by Sikander dhillon
Punjab
18-08-2023 08:06 PM
ਸਿਕੰਦਰ ਜੀ, 20 ਸਤੰਬਰ -20 ਅਕਤੂਬਰ ਗੰਨੇ ਦੀ ਬਿਜਾਈ ਦਾ ਸਿਫ਼ਾਰਿਸ਼ ਸਮਾਂ ਹੈ ਜੀ।

Posted by Anoop joshi
Rajasthan
18-08-2023 07:37 PM
Anoop for this purpose you have to contact local farmers in your area.

Posted by Kew
Punjab
18-08-2023 07:01 PM
Shrimaan ji tusi hun jwaar nalo makki beejn nu tarjeeh deo ji.

Posted by balraj singh
Punjab
18-08-2023 06:31 PM
Balraj ji taapman de hisaab naal guara bijai to 5-8 dina vich germinate ho janda hai ji.
Posted by Gurveer
Punjab
18-08-2023 06:29 PM
ਗੁਰਵੀਰ ਜੀ ਇਸ ਤੇ die back ਬਿਮਾਰੀ ਦੇ ਹਮਲੇ ਦੇ ਲੱਛਣ ਹਨ , ਤੁਸੀ ਇਸ ਦੀ ਰੋਕਥਾਮ ਲਈ copper oxychloride 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਅਤੇ ਬੂਟੇ ਨੂੰ ਗੁਡਾਈ ਕਰ ਕੇ vermicompost ਖਾਦ ਦੇਣ ਤੋਂ ਬਾਅਦ ਤੁਸੀ ਹਲਕਾ ਪਾਣੀ ਦੇ ਦਿਓ ਜੀ।

Posted by gurmeet singh
Punjab
18-08-2023 05:56 PM
Gurmeet ji jekr spray paani laon to baad kiti Jaave ta is da vadia result milda hai ji.

Posted by harjot bains
Punjab
18-08-2023 05:07 PM
Harjot ji tuci goli da powder bnna ke uss nu tokre vich thoda jeha chara paa ke vich goli da powder mix krke, uss vich thodi jehi feed mix krke ate thoda jeha gurr mix krke khwao, jiss nal pashu thode jehe chare vich feed, gurr ate goli da powder khaa jawega.

Posted by Prakash kumawat
Rajasthan
18-08-2023 04:37 PM
प्रकाश जी, यह पत्तों का विषाणु रोग है, ये सफेद मक्खी से आगे फैलता है, अगर कम पौधों में हमला है तो आप उन्हें उखाड़ के नष्ट कर दे और सफेद मक्खी की रोकथाम के लिए आप imidacloprid 1ml/L पानी के हिसाब से छिड़काव करें।
Posted by ਸਰਬਜੋਤ ਸਿੰਘ ਚੀਮਾਂ
Punjab
18-08-2023 04:09 PM
ਤੁਸੀ ਉਸ ਨੂੰ 100ml ਸਰੋਂ ਦਾ ਤੇਲ ਫੀਡ ਵਿੱਚ ਮਿਲਾ ਕੇ ਖਵਾ ਸਕਦੇ ਹੋ ਬਾਕੀ ਵਧੀਆ ਖੁਰਾਕ ਦੇ ਨਾਲ ਨਾਲ ਮੌਸਮ ਦੇ ਹਿਸਾਬ ਨਾਲ ਉਸਦੀ ਚੰਗੀ ਦੇਖਭਾਲ ਕਰੋ

Posted by inderjit
Punjab
18-08-2023 04:01 PM
Inderjeet ji, ih kism lwaai to baad 93 din ausatan laindi hai ate ih lwaai to 60-65 din baad nisaare te aa jandi hai .
Posted by gurjinder singh
Punjab
18-08-2023 03:59 PM
ਗੁਰਜਿੰਦਰ ਜੀ ਇਸ ਸਮੇਂ ਮੱਕੀ ਜਾ ਬਾਜਰੇ ਦੀ ਬਿਜਾਈ ਹੀ ਕੀਤੀ ਜਾ ਸਕਦੀ ਹੈ ਜੀ।
Posted by gurjinder singh
Punjab
18-08-2023 03:50 PM
ਗੁਰਜਿੰਦਰ ਜੀ ਇਸ ਫੋਟੋ ਦੇ ਹਿਸਾਬ ਨਾਲ ਵੀ ਪਸ਼ੂ ਪਾਲਕ ਫੀਡ ਤਿਆਰ ਕਰ ਸਕਦੇ ਹਨ, ਬਾਕੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Posted by gurjinder singh
Punjab
18-08-2023 03:47 PM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Posted by Rahul Dedha
Uttar Pradesh
18-08-2023 03:13 PM
राहुल जी कृप्या आप अपने सवाल के साथ उस सीमन की फोटो भी अपलोड करें आपको जिसका प्रयोग कर रहें है ताकि आपको सही जानकारी दी जा सके।

Posted by Manoj
Haryana
18-08-2023 03:02 PM
मनोज जी, इसके कई कारण हो सकते है, अगर आप साफ फल लेना चाहते हैं तो आप इसके लिए bagging तकनीक का प्रयोग कर सकते हैं, इस तकनीक में फलों को पोलीथीन से ढक दिया जाता है।

Posted by Gaurav
Chattisgarh
18-08-2023 02:27 PM
गौरव जी, आप इसमें 20 से 25 kg खाद /एकड़ के हिसाब से पानी लगाने के बाद दे सकते हैं।

Posted by Harjinder
Punjab
18-08-2023 02:21 PM
Harjinder ji tusi jhone te bifenthrin dwaai di spray nu tarjeeh na deo kyuki is naal hopper da hamla vaddh hunda hai, tusi coragen, Emamectin ya fame di varti kar sakde ho ate boron tusi 13 00 45 naal de sakde ho insecticide naal boron na deo.
Posted by Hardeep Singh Sidhu
Punjab
18-08-2023 02:21 PM
ਹਰਦੀਪ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਕੀ ਖੁਰਾਕ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by kuldeep singh
Punjab
18-08-2023 02:21 PM
Kuldeep ji, tusi is nu urea khaad de ke is da nisara rok sakde ho ji.

Posted by Adi Rana
Punjab
18-08-2023 02:03 PM
ਰਾਣਾ ਜੀ, ਜੇਕਰ ਕੀੜਿਆਂ ਦਾ ਹਮਲਾ ਵੀ ਹੈ ਤਾਂ ਫਰਟੇਰਾ ਦੇ ਸਕਦੇ ਹੋ ਨਹੀਂ ਤਾਂ ਇਸ ਦੀ ਕੋਈ ਜਰੂਰਤ ਨਹੀਂ ਹੈ ਜੀ।

Posted by kiranjot
Punjab
18-08-2023 01:47 PM
ਤੁਸੀ ਉਸ ਨੂੰ ਅਲੱਗ ਹੀ ਕਰੋ ਕਿਉਕਿ ਇਸਦਾ ਕੋਈ ਇਲਾਜ ਨਹੀਂ ਹੈ ਤੁਸੀ ਉਸ ਤੋਂ ਆਪਣਾ ਅਤੇ ਪਸ਼ੂ ਬਾਕੀ ਪਸ਼ੂਆਂ ਦਾ ਬਚਾਅ ਕਰੋ।

Posted by mukhraj singh
Punjab
18-08-2023 01:42 PM
Mukhraj ji tusi eh apni mitti aur mausam de hisab nal lga sakde ho tusi vaise ganna, cotton, paddy nu beej skde ho
Posted by Amanpreet singh
Punjab
18-08-2023 01:38 PM
ਸਿੰਘ ਜੀ ਤੁਸੀ ਇਹ ਦਸੋ ਵੀ ਸੁੰਡੀ ਦਾ ਹਮਲਾ ਹੈਗਾ ਹੈ ਜਾ ਨਹੀਂ ਜੇਕਰ ਹਮਲਾ ਨਹੀਂ ਹੈਗਾ ਜਾ ਥੋੜਾ ਹੈ ਤਾਂ ਤੁਸੀ ਸਪਰੇਅ ਨਾ ਕਰੋ ਜੇਕਰ ਜਿਆਦਾ ਹੈ ਤਾਂ ਤੁਸੀ chlorantraniliprole 60 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਗੋਭ ਵਾਲੀ ਸਟੇਜ ਤੇ ਸਪਰੇਅ ਕਰਨ ਨਾਲ ਫਸਲ ਉਪਰ ਮਾੜਾ ਅਸਰ ਪੈਂਦਾ ਹੈ ਤੇ ਝਾੜ ਤੇ ਵੀ ਅਸਰ ਪੈਂਦਾ ਹੈ

Posted by Gaurav
Chattisgarh
18-08-2023 01:36 PM
गैरब जी, कृपया यह बताए कि आपने इसको पहले कौन सी खाद डाली है। उस हिसाब से ही आपको सही जानकारी दी जा सकती है।

Posted by Jagdish
Punjab
18-08-2023 01:32 PM
ਜਗਦੀਸ਼ ਜੀ ਏਸਦਾ ਬੀਜ ਲੈਣ ਲਈ ਤੁਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜਾ ਫੇਰ ਆਪਣੇ ਨੇੜੇ ਦੇ kvk ਨਾਲ ਸੰਪਰਕ ਕਰ ਸਕਦੇ ਹੋ।

Posted by jaspal
Punjab
18-08-2023 01:27 PM
ਜਸਪਾਲ ਜੀ ਤੁਸੀ ਏਸਦੇ ਲਈ ਇਕ ਸਪਰੇਅ emamectin benzoate 80 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।

Posted by amritpal singh
Punjab
18-08-2023 01:12 PM
Amritpal ji, tusi november mahine vich low tuneel bhaav ki polythene sheet thalle kharbuje de boote lhaa sakde ho ji, ya tusi february vich khulle khet vich is di kheti kar sakde ho ji, november mhine di kheti te kharcha jyada aonda hai ate income rate te depend kardi hai is baare spasht taur te kuch nahi kiha jaa skada .

Posted by Gurlal Singh
Punjab
18-08-2023 01:07 PM
ਗੁਰਲਾਲ ਜੀ ਤੁਸੀ Hitek ਦਵਾਈ ਦੀ ਵਰਤੋਂ ਗੱਭਣ ਬੱਕਰੀਆਂ ਲਈ ਕਰ ਸਕਦੇ ਹੋ ਜੇਕਰ ਤੁਸੀ hitek liquid ਦੀ ਵਰਤੋਂ ਕਰ ਸਕਦੇ ਹੋ ਤਾਂ ਤੁਸੀ 2.5 ml/10 kg ਸਰੀਰ ਦੇ ਭਾਰ ਦੇ ਹਿਸਾਬ ਨਾਲ ਵਰਤੋਂ ਕਰ ਸਕਦੇ ਹੋ।

Posted by Kew
Punjab
18-08-2023 12:26 PM
ਸ਼੍ਰੀਮਾਨ ਜੀ ਏਸਨੂੰ ਸਤੰਬਰ ਅੰਤ ਤੋਂ ਅਕਟੂਬਰ ਦੇ ਪਹਿਲੇ ਹਫਤੇ ਵਿੱਚ ਬੀਜਣ ਦੀ ਸਿਫਾਰਸ਼ ਕਤਿਤ ਜਾਂਦੀ ਹੈ।
Posted by Sumit Singh
Uttar Pradesh
18-08-2023 12:13 PM
Sumit ji isko aap Hitek injection 1ml prati 50kg bhar ke hisab se chamdi mein lgwayen aur isko Anthiomaline injection 10ml rojana aur Avil inj. 10ml rojana 3 din gardan mein lgwayen aur isko Actinovet 30ml ja Actinoplex 30ml ki 10-10 drops din mein 3 varr den.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image









