Posted by gagandeep singh
Punjab
22-07-2021 04:40 PM
Gagandeep ji eh gabhn bhi ho skdi hai, khali bhi ho skdi hai isda sahi pta 3 mahine badd doctor ton check krwa ke lgg skda hai kyuki iss trike nal isde gaban honn ja khali honn vare nhi dsia jaa skda.
Posted by mukh ram
Punjab
22-07-2021 04:15 PM
aap bakri palan ke liy apne nazdiki krishi vigyan kendra se sampark kr skte hai waha sme sme per alag alag kamo ki training di jatti hai aap iske liye Krishi Vigyan Kendra, Abohar (Fazilka),Punjab Dr Ramesh Kumar, Head KVK, Contact No.: +91-9478910117 se sampark kr skte hai aur training ka pta kr skte ha.

Posted by Simranpreet Singh
Punjab
22-07-2021 04:12 PM
Simranpreet ji ehh harmons di smasia krke ho reha hai jekar ohh heat vich aa jndi hai tan usdi heat khali shdd deo ate purre 10 din badd pehle din Gynarich 5ml inj. Lgwao ate 7th day Pragma 2ml inj lgao ate 9th day te Gynarich 2.5ml inj lgwao ate 10th, 11th day te teeka bharwa deo nal pregstay gold 30gm rojana deo.
Posted by CHHOTURAM
Rajasthan
22-07-2021 03:51 PM
छोटूराम जी मुल्ली की फसल में पानी की कमी से फसल झूलसने लग जाती है। आप फसल में सिंचाई करे जिस से नमी बरकरार रहे । धन्यवाद।

Posted by Gurwinder sandhu
Punjab
22-07-2021 03:36 PM
Gurwinder ji tusi jhone vich sifarish matra vich khada di varto kar chuke han. Tusi jhone vich pani suka ke lao ta jo zameen vich hawa pe sake te roots da vikas ho sake. Tusi jhone vich mycorrhza@4kg prati acre de hisab nal pa sakde han. Is nal jhone diya roots da vikas hove ga te jis nal butte di vdya growth hove gi. Tusi jhone vich powder vali potash@15-17kg prati acre de hisab nal pa sakde han. Dhanwad.

Posted by Jagseer sidhu
Punjab
22-07-2021 03:20 PM
ਜਗਸੀਰ ਜੀ ਇਸਦਾ ਕੋਈ ਨੁਕਸਾਨ ਨਹੀਂ ਹੈ ਤੁਸੀ ਇਹਨਾਂ ਦੀ ਵਰਤੋਂ ਕਰ ਸਕਦੇ ਹੋ ਤੁਸੀ ਗੋਲੀਆਂ 3 ਤੋਂ 5 ਦਿਨ ਫਰਕ ਪੈਣ ਦੇ ਹਿਸਾਬ ਨਾਲ ਦਿਓ ਅਤੇ liquid ਦੀਆ 2 ਬੋਤਲਾਂ ਪਿਲਾ ਸਕਦੇ ਹੋ

Posted by Gurmeet Singh
Punjab
22-07-2021 02:59 PM
ਗੁਰਮੀਤ ਸਿੰਘ ਜੀ, ਸਪਰੇਅ ਪੰਪ ਕਲਸੀ ਦਾ ਲੈ ਸਕਦੇ ਹੋ ਅਤੇ ਸਬਸਿਡੀ ਲਈ ਪੱਕਾ ਬਿੱਲ ਜਰੂਰੀ ਹੁੰਦਾ ਹੈ, ਸਬਸਿਡੀ ਲਈ https://agrimachinerypb.com/ ਇਸ ਵੈਬਸਾਈਟ ਤੇ ਰਜਿਸਟਰ ਕਰ ਸਕਦੇ ਹੋ ਅਤੇ ਵਧੇਰੇ ਜਾਣਕਾਰੀ ਲਈ +919877937725 ਇਸ ਨੰਬਰ ਤੇ ਫੋਨ ਕਰ ਸਕਦੇ ਹੋ, ਧੰਨਵਾਦ

Posted by Parminder singh
Punjab
22-07-2021 02:32 PM
ਪਰਮਿੰਦਰ ਜੀ ਬੈਂਗਣ ਤੇ ਫਲ ਅਤੇ ਸ਼ਾਖ ਦਾ ਗੜੂੰਆ ਕੀਟ ਲੱਗਣ ਤੇ ਨੁਕਸਾਨੇ ਫ਼ਲਾਂ ਉੱਪਰ ਵੱਡੇ ਸੁਰਾਖ ਨਜ਼ਰ ਆਉਂਦੇ ਹਨ ਅਤੇ ਖਾਣ ਯੋਗ ਨਹੀਂ ਹੁੰਦੇ ਹਨ। ਨੁਕਸਾਨੇ ਫ਼ਲ ਹਰ ਹਫਤੇ ਤੋੜ ਕੇ ਨਸ਼ਟ ਕਰ ਦਿਓ। ਨਰਸਰੀ ਲਾਉਣ ਤੋਂ 1 ਮਹੀਨੇ ਬਾਅਦ ਟ੍ਰਾਈਜ਼ੋਫੋਸ 20 ਮਿ.ਲੀ. ਪ੍ਰਤੀ 10 ਲੀਟਰ ਪਾਣੀ ਅਤੇ 50 ਗ੍ਰਾਮ ਨਿੰਮ ਐਕਸਟ੍ਰੈਕਟ 50 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ। 10-15 ਦਿਨਾਂ ਦੇ ਵਕਫੇ ਤੇ ਇਹ ਸਪਰੇਅ ਦ.... (Read More)
ਪਰਮਿੰਦਰ ਜੀ ਬੈਂਗਣ ਤੇ ਫਲ ਅਤੇ ਸ਼ਾਖ ਦਾ ਗੜੂੰਆ ਕੀਟ ਲੱਗਣ ਤੇ ਨੁਕਸਾਨੇ ਫ਼ਲਾਂ ਉੱਪਰ ਵੱਡੇ ਸੁਰਾਖ ਨਜ਼ਰ ਆਉਂਦੇ ਹਨ ਅਤੇ ਖਾਣ ਯੋਗ ਨਹੀਂ ਹੁੰਦੇ ਹਨ। ਨੁਕਸਾਨੇ ਫ਼ਲ ਹਰ ਹਫਤੇ ਤੋੜ ਕੇ ਨਸ਼ਟ ਕਰ ਦਿਓ। ਨਰਸਰੀ ਲਾਉਣ ਤੋਂ 1 ਮਹੀਨੇ ਬਾਅਦ ਟ੍ਰਾਈਜ਼ੋਫੋਸ 20 ਮਿ.ਲੀ. ਪ੍ਰਤੀ 10 ਲੀਟਰ ਪਾਣੀ ਅਤੇ 50 ਗ੍ਰਾਮ ਨਿੰਮ ਐਕਸਟ੍ਰੈਕਟ 50 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ। 10-15 ਦਿਨਾਂ ਦੇ ਵਕਫੇ ਤੇ ਇਹ ਸਪਰੇਅ ਦੋਬਾਰਾ ਕਰੋ। ਫੁੱਲ ਨਿਕਲਣ ਸਮੇਂ ਕੋਰਾਜੈੱਨ 18.5% ਐੱਸ.ਸੀ. 5 ਮਿ.ਲੀ. + ਟੀਪੋਲ 5 ਮਿ.ਲੀ. ਦਾ ਘੋਲ 12 ਲੀਟਰ ਪਾਣੀ ਵਿੱਚ ਮਿਲਾ ਕੇ 20 ਦਿਨਾਂ ਦੇ ਵਕਫੇ ਤੇ ਦੋ ਵਾਰ ਸਪਰੇਅ ਕਰੋ। ਸ਼ੁਰੂਆਤੀ ਹਮਲੇ ਵਿੱਚ 5% ਨਿੰਮ ਐਕਸਟ੍ਰੈਕਟ 50 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ। ਜ਼ਿਆਦਾ ਹਮਲਾ ਦਿਖਣ ਤੇ 25% ਸਾਈਪਰਮੈਥਰੀਨ 2.4 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਕੀੜਿਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਜਾਣ ਤੇ ਸਪਾਈਨੋਸੈੱਡ 1 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਫਲ ਪੱਕਣ ਤੋਂ ਬਾਅਦ ਟ੍ਰਾਈਜ਼ੋਫੋਸ ਜਾਂ ਕਿਸੇ ਹੋਰ ਕੀਟਨਾਸ਼ਕ ਦੀ ਸਪਰੇਅ ਨਾ ਕਰੋ।ਧੰਨਵਾਦ।
Posted by Navjot Singh
Punjab
22-07-2021 01:56 PM
ਨਰਮੇ ਦੀ ਫ਼ਸਲ ਵਿਚ Phosphorous ਦੀ ਕਮੀ ਦੇ ਲੱਛਣ ਹਨ। ਤੁਸੀਂ ਨਰਮੇ ਵਿਚ ਇਸਦੀ ਪੂਰਤੀ ਲਈ DAP@25-30kg ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹਨ।ਤੁਸੀਂ ਫ਼ਸਲ ਤੇ ਦਲਾਲ ਘੋਲ ਜਾ NPK 0:52:34@1kg ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

Posted by Gopal Sukhwal
Rajasthan
22-07-2021 01:56 PM
गोपाल जी कृपया आप पौधे की जड़ की फोटो भेजे ता जो आपको उसके हिसाब से सही जानकारी दे सके। और यह बी बताएं की पौधे के तने पर कोई कट तो नहीं है।धन्यवाद।
Posted by Gurjinder singh
Punjab
22-07-2021 01:35 PM
Gurjinder ji S-388 semen da record 10-11 litre tak hai baki tuci raja ate shakti bull walia nal sampark krke ohni di jankari laa skde ho.
Posted by Gurjinder singh
Punjab
22-07-2021 01:32 PM
Gurjinder ji eh vdhia nili ravi nasal da semen hai isda 12-13 litre tak milk record ha.
Posted by Gurjinder singh
Punjab
22-07-2021 01:31 PM
ਗੁਰਜਿੰਦਰ ਸਿੰਘ ਜੀ, ਤੁਹਾਡੀ ਇਹ ਜਾਣਕਾਰੀ ਦੇਣ ਲਈ ਧੰਨਵਾਦ

Posted by Pinkesh
Madhya Pradesh
22-07-2021 01:20 PM
पिंकेश जी सागवान के बढ़िया विकास के लिए, बढ़िया निकास वाली, घनी और उपजाऊ मिट्टी की आवश्यकता होती है इसके लिए मिट्टी का pH 6.5 या इससे ज्यादा होना चाहिए मिट्टी की pH 6.5 से कम होने पर फसल के विकास पर असर पड़ता है Konni Teak, West African teak, Godhavari Teak, South and Central American Teak, Nilambur or Malabar Teak.मिट्टी के भुरभुरा बनाने के लिए खेत की 2-3 बार जोताई करें मिट्टी को समतल .... (Read More)
पिंकेश जी सागवान के बढ़िया विकास के लिए, बढ़िया निकास वाली, घनी और उपजाऊ मिट्टी की आवश्यकता होती है इसके लिए मिट्टी का pH 6.5 या इससे ज्यादा होना चाहिए मिट्टी की pH 6.5 से कम होने पर फसल के विकास पर असर पड़ता है Konni Teak, West African teak, Godhavari Teak, South and Central American Teak, Nilambur or Malabar Teak.मिट्टी के भुरभुरा बनाने के लिए खेत की 2-3 बार जोताई करें मिट्टी को समतल करें ताकि खेत में पानी खड़ा ना हो सके नए पौधों की रोपाई के लिए 45x45x45 सैं.मी. के फासले पर गड्ढे खोदे प्रत्येक गड्ढे में गली हुई रूड़ी की खाद के साथ कीटनाशी डालें बीजों को नर्सरी बैड में बोया जाता है रोपाई के लिए 12-15 महीने के नए पौधों का प्रयोग करें टिशू प्रजनन ग्राफ्टिंग, जड़, तने काट कर और micro छोटे प्रजनन द्वारा किया जाता है रोपाई के लिए पूर्व अंकुरन पौधों का प्रयोग किया जाता है मॉनसून का मौसम सागवान की रोपाई के लिए सबसे अच्छा मौसम होता है रोपाई के लिए 2x2 या 2.5x2.5 या 3x3 मीटर के फासले रखा जाता है जब अंतर-फसली अपनाई हो, तो 4x4 मीटर या 5.x5 मीटर फासला रखें सागवान की रोपाई के लिए पूर्व अंकुरित पौधों का प्रयोग करें 45x45x45 सैं.मी. के गड्ढे बनाएं प्रत्येक गड्ढे में गली हुई रूड़ी की खाद और मिट्टी डालें बिजाई पंक्ति में, छींटे द्वारा या पनीरी लगाकर की जा सकती है एक एकड़ में रोपाई के लिए लगभग 1500-1800 clones का प्रयोग करें हर साल अगस्त और सितंबर महीने में 50 ग्राम प्रति पौधे में पहले तीन वर्ष डालें पहले तीन वर्षों में खेत को नदीन मुक्त करना आवश्यक है नियमित समय पर गोड़ाई करें पहले वर्ष में 3 और दूसरे वर्ष में 2 गोड़ाई करें रोपाई के तीसरे वर्ष में एक बार गोड़ाई करें मॉनसून के मौसम में सिंचाई की आवश्यकता नहीं होती सिंचाई गर्म या गर्मियों के महीने में और आवश्यकता अनुसार करें आवश्यकता अनुसार सिंचाई करने के साथ काफी हद तक पैदावार में सुधार आता है अतिरिक्त सिंचाई से पानी के धब्बे और फंगस ज्यादा हो जाती है Red sandalwood, white sandalwood चंदन की किस्में हैं. इसकी खेती के लिए जमीन को अप्रैल-मई महीने में तैयार किया जाता है इसकी बिजाई मई-अक्टूबर महीने में की जाती है पर इसको बीजने का सबसे सही समय जुलाई-अगस्त महीना है पौधे से पौधे की दूरी 3 मीटर होनी चाहिए..यूरिया@50ग्राम/पेड़/साल , एसएसपी@100 ग्राम/पेड़/साल और मयूरिएट आफ पोटाश@40 ग्राम/पेड़/सालको दो हिस्सों में डालना चाहिए पहली डोज़ मार्च-अप्रैल महीने में और दूसरी डोज़ सितम्बर-अक्टूबर में दी जानी चाहिए।धन्यवाद।

Posted by pargatsingh brar
Punjab
22-07-2021 01:14 PM
ਪ੍ਰਗਟ ਜੀ ਮੂੰਗੀ ਦੀ ਬਿਜਾਈ ਜੁਲਾਈ ਦੇ ਦੂਜੇ ਪੰਦਰ੍ਹਵਾੜੇ ਵਿੱਚ ਕੀਤੀ ਜਾਂਦੀ ਹੈ । ਧੰਨਵਾਦ।

Posted by Gopal Sukhwal
Rajasthan
22-07-2021 01:12 PM
गोपाल जी कृपया आप पौधे की जड़ और तने की फोटो भेजे ता जो आपको उसके हिसाब से सही जानकारी दे सके। यह बी बताएं की पौधे के तने पर कोई कट जैसा दाग तो नहीं है। धन्यवाद।

Posted by sandeep Garg
Haryana
22-07-2021 01:11 PM
yeh sarir mai vitamin, mineral, copper ki kami se ho jata hai isko aap Bovimin-gl liquid 7ml rojana dena suru kren aur Vitakind liv liquid 50ml rojana den.

Posted by amritpal singh
Punjab
22-07-2021 12:37 PM
Amritpal ji Techno-z vich Sulphur 67% + Zinc 14% hai jo growth vich madad krda hai. Te Bio-nematon di varto nematodes nu control karn lyi kiti jandi hai. Tuhade jhone vich sirf tatta (nutrients) di kami hai kyu ki khet vicho mitti chakvayi hai. Mitti nal takreeban sare tatt(nutrients) v nal he chake gye kyu ki jada tar nutrients upper le 1 foot vich hi hunde han. Tuhanu jhone vich DAP@50kg ja super@100kg paun di jrurat hai. Te aam nalo tuhanu urea v ghato gaht 50kg vadh pauni pave gi. Fir hi jhone di fasal nu pure nutrients miln ge. Tusi Potash v takreeban 17-20kg prati acre de hisab nal pao. Tuhanu mitti chakvayi to baad zameen vich rudi diya takreeban 8-10 trolleys paun di jrurat se. Filhal tusi jhone vich sifarish khada di varto hi kro. Tuhade jhone diya roots v sahi han. Dhanwad.

Posted by Aman singh
Punjab
22-07-2021 12:31 PM
Aman ji tuci uss nu turant nazdiki doctor bulla ke check krwao jiss nal usdi sahi janch krke ilagg kita ja skee.

Posted by Surinder Kumar
Punjab
22-07-2021 12:30 PM
ਸੁਰਿੰਦਰ ਜੀ ਤੁਹਾਡੇ ਦੁਵਾਰਾ ਭੇਜੀ ਫੋਟੋ ਵਿਚ clear ਨਹੀਂ ਹੋ ਰਿਹਾ ਕਿਰਪਾ ਕਰਕੇ ਪੱਤਿਆਂ ਦੇ ਨਜ਼ਦੀਕ ਦੀ ਫੋਟੋ ਭੇਜੋ ਤਾ ਜੋ ਸਹੀ ਜਾਣਕਾਰੀ ਦਿਤੀ ਜਾ ਸਕੇ। ਤੁਸੀਂ ਹਾਲੀ ਵਿਚ ਬੂਟੇ ਤੇ ਕੋਈ ਸਪਰੇਅ ਕੀਤੀ ਹੈ ਜਾ ਨਹੀਂ ਵਿਸਥਾਰ ਨਾਲ ਦੱਸੋ। ਧੰਨਵਾਦ।

Posted by amritpal singh
Punjab
22-07-2021 12:28 PM
Amritpal ji monocrotophos salt bann hai. Isdi varto lyi sifarish nahi hai. Tusi jhone vich gob vali sundi di roktham lyi fame@30ml prati acre de hisab nal spray kar sakde han. Dhanwad.

Posted by amritpal singh
Punjab
22-07-2021 12:26 PM
Amritpal ji jhone vich gob vali sundi te patta lapet di roktham lyi fame@30ml prati acre de hisab nal spray kar sakde han. Dhanwad.

Posted by gulab
Punjab
22-07-2021 12:21 PM
ਗੁਲਾਬ ਜੀ ਸਭ ਤੋਂ ਪਹਿਲਾ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਇਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਦੇਣੀ ਸ਼ੁਰੂ ਕਰੋ ਅਤੇ ਇਸ ਨੂੰ cargill ਦੀ heifer dry ਫੀਡ ਦੇਣੀ ਸ਼ੁਰੂ ਕਰੋ ਅਤੇ Bovimin B ਪਾਊਡਰ 50 ਗ੍ਰਾਮ ਰੋਜਾਨਾ ਦਿਓ
Posted by ਨਵਪਰੀਤ ਸਿੰਘ
Punjab
22-07-2021 11:45 AM
ਨਵਪ੍ਰੀਤ ਜੀ ਤੁਸੀ ਉਸ ਨੂੰ Redima inj. 10ml ਰੋਜਾਨਾ 3 ਦਿਨ ਲਗਵਾਓ ਅਤੇ ਉਸ ਨੂੰ 20gm ਕਾਲੀ ਮਿਰਚ ਪੀਸ ਕੇ ਪਾਊਡਰ ਬਣਾ ਕੇ ਦੇਣਾ ਸ਼ੁਰੂ ਕਰੋ ਅਤੇ 3-4 ਦਿਨ ਦਿਓ.

Posted by Harpreet Singh
Punjab
22-07-2021 11:33 AM
ਹਰਪ੍ਰੀਤ ਸਿੰਘ ਜੀ, ਇਸਦੇ ਲਈ imidachloprid @1ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by Gurjinder singh
Punjab
22-07-2021 11:12 AM
ਗੁਰਜਿੰਦਰ ਜੀ ਤੁਸੀ ਉਸ ਨੂੰ calf grower ਫੀਡ ਦੇਣੀ ਸ਼ੁਰੂ ਕਰੋ ਅਤੇ ਉਸ ਨੂੰ cafplan ਪਾਊਡਰ 30 ਗ੍ਰਾਮ ਰੋਜਾਨਾ ਦਿਓ ਅਤੇ Vitakind liv liquid 20ml ਰੋਜਾਨਾ ਦੇਣਾ ਸ਼ੁਰੂ ਕਰੋ
Posted by avrinder
Punjab
22-07-2021 10:44 AM
Avrinder ji tuci uss nu Vitum-h liquid 10ml rojana dena suru kro iss nal frak peen lgg jawega.

Posted by ਸਤਿਗੁਰ ਸਿੰਘ
Punjab
22-07-2021 10:41 AM
ਸਤਿਗੁਰ ਜੀ ਬਾਜਰੇ ਵਿੱਚ ਇਹਨਾਂ ਨਦੀਨਾ ਦੀ ਰੋਕਥਾਮ ਲਈ ਕਿਸੇ ਦਵਾਈ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ । ਤੁਹਾਨੂੰ ਇਸ ਦੀ ਗੋਡੀ ਕਰਨੀ ਪਵੇਗੀ। ਧੰਨਵਾਦ।

Posted by Simranpreet Singh
Punjab
22-07-2021 10:24 AM
Simranpreet ji ehh harmons di smasia krke ho reha hai jekar ohh heat vich aa jndi hai tan usdi heat khali shdd deo ate purre 10 din badd pehle din Gynarich 5ml inj. Lgwao ate 7th day Pragma 2ml inj lgao ate 9th day te Gynarich 2.5ml inj lgwao ate 10th, 11th day te teeka bharwa deo nal pregstay gold 30gm rojana deo.

Posted by Balbir Singh
Punjab
22-07-2021 10:19 AM
ਬਲਬੀਰ ਜੀ ਤੁਸੀ ਉਸ ਨੂੰ ਪਹਿਲੇ 4 ਤੋਂ 5 ਦਿਨ ਕਣਕ ਦਾ ਦਲੀਆ ਪਕਾ ਕੇ ਖਿਲਾਣਾ ਸ਼ੁਰੂ ਕਰੋ ਅਤੇ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਫਿਰ ਉਸ ਨੂੰ fresher ਫੀਡ ਦੇ ਸਕਦੇ ਹੋ ਫੀਡ ਉਸ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਉਸ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ

Posted by vijay singh jhinjha
Punjab
22-07-2021 10:15 AM
विजय सिंह जी खरीफ की बिजाई के लिए जुलाई का पहला पखवाड़ा उपयुक्त होता है,आप इन किस्मों में से किसी एक की बिजाई कर सकते हैं- ML 2056, Jawahar- 45, Type 1, Pusa Baisakhi

Posted by Simranpreet Singh
Punjab
22-07-2021 09:51 AM
Simranpreet ji ehh hajme di smasia krke, pett de kiria krke bhi ho skda hai tuci iss nu pett de kiria lai Flukarid-DS bolus deo ate iss nu Biotrim inj. 15ml lgwao ate Vitakind liv liquid 50ml rojana dena suru kro ate usdi khurak da purra dian rakho ehna nal frak paa jawega.

Posted by RAJNESH
Haryana
22-07-2021 09:37 AM
आप उसे Milkout पाउडर 2—2 चम्मच सुबह शाम, Lactin bolus 1—1 गोली सुबह शाम दें और Vitamor-h inj. 5ml लगवाएं और 2—2 दिनों के फर्क से 3 तीने लगवाएं।
Posted by Vishal Singh yadav
Uttar Pradesh
22-07-2021 09:26 AM
Vishal ji tulsi kayi tarah ki mitti mein ugayi jati hai. iski paidawaar ke liye namkeen or pani khade hone vali mitti mein bchav karein yeh badhiya nikas vali mitti. jisme javik tatv mojood ho, mein badhiya parinam deti hai. iske badhiya vikas ke liye mitti ka pH 5.5-7 hona chahiye. kali tulsi cheen, brazil, purvi nepal or sath hi bengal bihar chatgao or bharat ke dakshin kshetron mein payi jati hai. iska tana jamuni or patte hare rang ke or bahut jayda sugandhit hote hain. isme ucchit matra mein aushidiye gun hote hain. or yeh pachan tantar ko theek rakhti hai. yeh garam kshetar mein badhiya ugti hai. iske loye achi taran se shushak mitti ki maang ki jayi hai. mitti ke bhubure hone tak harrow ke hath khet ki jotai karein, fir rudi ki khaad mitti mein milain, tulsi ki ropai seed bed par ka.... (Read More)
Vishal ji tulsi kayi tarah ki mitti mein ugayi jati hai. iski paidawaar ke liye namkeen or pani khade hone vali mitti mein bchav karein yeh badhiya nikas vali mitti. jisme javik tatv mojood ho, mein badhiya parinam deti hai. iske badhiya vikas ke liye mitti ka pH 5.5-7 hona chahiye. kali tulsi cheen, brazil, purvi nepal or sath hi bengal bihar chatgao or bharat ke dakshin kshetron mein payi jati hai. iska tana jamuni or patte hare rang ke or bahut jayda sugandhit hote hain. isme ucchit matra mein aushidiye gun hote hain. or yeh pachan tantar ko theek rakhti hai. yeh garam kshetar mein badhiya ugti hai. iske loye achi taran se shushak mitti ki maang ki jayi hai. mitti ke bhubure hone tak harrow ke hath khet ki jotai karein, fir rudi ki khaad mitti mein milain, tulsi ki ropai seed bed par karein, February ke tisre mahine mein nursery bed tiyar katein. podhe ke vikas ke anusaar 4.5*1.0*0.2 meter ke seed bed tiyar karein. beej ko 60*60 cm ke fasle par boyein. beejon ko 2 cm ki gehrayi kar boyien. bijayi ke 6-7 hafte baad, fasal ki ropai khet mein karein. tulsi ki kheti ke liye 48 gram beejon ka paryog 2 bigha mein karein. fasal ko mitti se paida hone vali bimariyon se roktham ke liye bijai se pehle mancozeb 5 gram prati kilo se beej ka upchar karein. fasal ki badhiya paidawaar ke liye bijai se pehle 15 ton rudi ki khaad mitti mein dalein. tulsi ke beejon ko tiyar bedon ke sath ucchit antkal par boyein monsoon aney ke 8 hafte pehle beejon ko bed par boyein beejon ko 2. cm ki gehrayi par boyein bijai ke baad rudi ki khaad or mitti. ki patli part beejon par bna dein. iski isnchau fuwara vidhi dwara ki jati hai, ropai ke 15-20 dino ke baad nate podhon ko tandrusat banane ke liye 2% urea ka ghol dalein 6 hafte purane or 4-5 patton ke anukuran hone par April ke mahine mein naye podhe tiyar hote hain. tiyar bedon ko ropayi 24 ghante pehle pani lagayein taki podhon mein asani se ukhada ja sake or ropai ke samay jadein mulayam or sooji hui ho . khet ki tiuari ke samy rudi ki khaad ko mitti mein miliye khaad ke tor par Urea 42 kilo, SSP 60 kilo, MoP 16 kilo 2 bigha ke hisaab se dalein. Naye podhe lagane ke samay Urea ki adhi matra or SSP or MoP ki puri matra shuruati samay mein dalein, . baki ki baci hui urea ko 2 hisson mein pehli or dusri katai ke baad dalein. khet mein nadeeno se mukat karne ke liye kasi ki madad se gidai karein, nadeeno ki roktham kam na hone par yeh fasal ko nuksaan pohnchta hai. ropai ke ek mahine baad pehli godai or pehli godai ke chaar hafte baad dusri godai karein. ropan ke 2 mahine baad kasi se anukul godai karein garmiyon mein, ek mahine mein 3 sinchaiyan kareim or barsaat ke mausam mein, sinchai ki avkshakta nahi hoti. ek saal mein 12-15 sinchaiyan karni chahiye pehli sinchai ropan ke baad or dusri sinchai nay podhon ke sthir hone par karein 2 sinchaiyan karni avathak hai or baki ki sinchai mausam ke adhaar par karein iska mandikaran ke liye ap Aushadiya Kheti Vikas Sansthan 6268536795 se samparak kar sakte hain. dhanywad.

Posted by Vivek kushwaha
Madhya Pradesh
22-07-2021 09:09 AM
Vivek ji yeh white fly nam ka keet hai aur ap iski roktham ke liye ap Thiamethoxam@40gram prati acre ke hisab se spray kar sakte hai. Dhanywad.

Posted by Vivek kushwaha
Madhya Pradesh
22-07-2021 09:00 AM
Vivek ji ap bengan ki fasal par NPK13:0:45@5-6gram prati 1litre pani ke hisab se spray kar sakte hai. Ap paudho ko pani kam de sirf jrurat anusar zameen me nami bna ke rakhe. Jada pani se bi flowering par asar padta hai. Dhanywad.
Posted by chamkaur singh
Punjab
22-07-2021 08:54 AM
Chamkaur ji jhone vich tatta di kami de lashan han. Is vich tusi nitrogen di purti lyi urea di varto kro te 2-4 dinna baad ek spray ferrous sulphate@1kg prati acre de hisab nal spray kar sakde han. Dhanwad.
Posted by ਜਸਕੀਰਤ
Punjab
22-07-2021 08:41 AM
Jaskaran ji jhone vich bayer di Ricestar@60-80ml prati acre de hisab nal spray kar sakde han. Jhone vich je ghaa jada vadha ho gye hai ta tusi labour to tal v kadhva sakde han. Dhanwad.
Posted by jasvinder singh
Punjab
22-07-2021 08:35 AM
Jasvinder Singh ji, muli ate gajar da chngi quality da beej lain lai Anil Bindal (9350982057) nal sampark kar skde ho, Dhanvad

Posted by ਅਰਸ਼ਦੀਪ ਸਿੰਘ
Punjab
22-07-2021 08:32 AM
ਜੀ, ਲੋਹੇ ਦੀ ਘਾਟ ਕਾਰਨ ਪੱਤੇ ਪੀਲੇ ਪਾਈ ਰਹੇ ਹਨ, ਇਸਦੇ ਲਈ ferrous sulphate @3gm/ਲੀਟਰ ਪਾਣੀ ਦੇ ਹਿਸਾਬ ਨਾਲ 2-3 ਵਾਰ ਸਪਰੇਅ ਕਰ ਸਕਦੇ ਹੋ ਅਤੇ 2-3 ਕਿਲੋ ਵਰਮੀਕੰਪਸਟ ਬੂਟੇ ਨੂੰ ਪਾਓ ਤਾਂ ਜੋ ਹੋਰ ਤੱਤਾਂ ਦੀ ਕਮੀ ਵੀ ਦੂਰ ਹੋ ਸਕੇ, ਧੰਨਵਾਦ
Posted by Ravi lamba
Rajasthan
22-07-2021 08:30 AM
रवि जी आप चिचड़ों के लिए Taktic liquid का प्रयोग करें यह 2 मि.ली. प्रति 1 लीटर पानी में मिलाकर किसी कपड़े के साथ भैंस के शरीर पर मालिश करें आप उसके मुंह, नाक, आंखों पर प्रयोग ना करें इसके इलावा आप शेड में आस पास, खुरलियों में, दीवारों की तरेड़ों में भी स्प्रे करें इससे चिचड़ खत्म हो जाएगे यह कंपनी का प्रोडक्ट है बाकि यदि.... (Read More)
रवि जी आप चिचड़ों के लिए Taktic liquid का प्रयोग करें यह 2 मि.ली. प्रति 1 लीटर पानी में मिलाकर किसी कपड़े के साथ भैंस के शरीर पर मालिश करें आप उसके मुंह, नाक, आंखों पर प्रयोग ना करें इसके इलावा आप शेड में आस पास, खुरलियों में, दीवारों की तरेड़ों में भी स्प्रे करें इससे चिचड़ खत्म हो जाएगे यह कंपनी का प्रोडक्ट है बाकि यदि वो दूध भी सही नहीं देती तब आप lactomood होमियोपेथिक दवाई की 10—10 बूंदे दिन में तीन बार दें और Milkout पाउडर 2—2 चम्मच सुबह शाम, Lactomax गोलियां 10 रोजाना दें।

Posted by Gurpinder Singh
Punjab
22-07-2021 08:29 AM
Gurpinder ji jhone vich tatta di kami de lashan lag rahe han. Kripa karke tusi eh daso ki jhone di fasal vich kehri kehri khad te kinni matra vich payi hai ta jo ose hisab nal sahi jankari diti ja sake. Dhanwad.

Posted by Satnam Singh
Punjab
22-07-2021 08:28 AM
Satnam ji sabjiya vich rate da ta mandi vich aunn te hi pta lagda is liye eh nahi keh sakde ki aage ja ke rate vadya rahu ja nahi. Vaise es mahine vich sajiya jive khira, chaule, karela, kaddu, tori, petha, bhindi, tamatar, chalayi, mulli di bijayi kiti jandi hai. Tusi aagati muli te gobhi laga ke vdya rate le sakde han. Dhanwad.

Posted by Sachin r chougule
Maharashtra
22-07-2021 08:23 AM
Sachin, you can use ImageThaipar@1litre per acre for weedicide purpose for soyabean crop. It is useful in 15-20 days crop. Thank you.
Posted by Niteesh Kumar Patel
Uttar Pradesh
22-07-2021 08:04 AM
Nitesh ji dhan ki fasal mein pehli urea se takreeban 7-10 dinn baad dusri urea@35-45kg prati acre ke hisab se dali jati hai. Dhanywad.
Posted by ਕੁਲਵਿੰਦਰ ਸਿੰਘ
Punjab
22-07-2021 07:41 AM
Kulwinder ji tuhade dwara bheji audio open nahi ho rahi kirpa karke audio dubara bhejo ta jo tuhanu sahi jankari diti ja sake. Dhanwad.

Posted by Satnam Shergill
Haryana
22-07-2021 07:39 AM
Satnam ji jhone vich kali di varto spray de roop vich kar sakde han. Isdi 1kg di matra prati acre spray lyi kafi hai. Eh zameen vich bateria activities nu promote krdi hai jis nal nitrogen fixation activity vadh jandi hai. Dhanwad.

Posted by Satnam Shergill
Haryana
22-07-2021 07:36 AM
Satnam ji khet vich gandoye (kechue) hon da ta faida hai. Chuhe jrur fasal da nuksan krde han. Chuhe to bachav lyi tusi ek ta vatta nu jva saaf rakho te duja chuhe diya khuda vich choga bna ke pa sakde han. Choga bnaun de layi zinc phosphide di varto karo. ik kilo bajra,kanak,jwar da dalia ja ehna da mishran lai ke is vich 20 gram tel je ho sake ja moongfali da tel ate 25 gram zinc sulphide pa ke changi tra milao. is tra tyar kite jehrele choge nu kagj diya pudiyan bna ke khet vich khudan valiyan jgah te rakho. Gandoye je vattan vich han ta tusi apni mukh vatt de nal tha chad ke ek hor chotti ji vatt pa lao ta jo je mukh vat cho pani leak hoye ta sirf vattan vichkar vla pani nikle te baki sare khet da pani bach sake. satnam ji gandoye ta zameen vich bhut labhkari hai eh zameen di upjao sha.... (Read More)
Satnam ji khet vich gandoye (kechue) hon da ta faida hai. Chuhe jrur fasal da nuksan krde han. Chuhe to bachav lyi tusi ek ta vatta nu jva saaf rakho te duja chuhe diya khuda vich choga bna ke pa sakde han. Choga bnaun de layi zinc phosphide di varto karo. ik kilo bajra,kanak,jwar da dalia ja ehna da mishran lai ke is vich 20 gram tel je ho sake ja moongfali da tel ate 25 gram zinc sulphide pa ke changi tra milao. is tra tyar kite jehrele choge nu kagj diya pudiyan bna ke khet vich khudan valiyan jgah te rakho. Gandoye je vattan vich han ta tusi apni mukh vatt de nal tha chad ke ek hor chotti ji vatt pa lao ta jo je mukh vat cho pani leak hoye ta sirf vattan vichkar vla pani nikle te baki sare khet da pani bach sake. satnam ji gandoye ta zameen vich bhut labhkari hai eh zameen di upjao shakti nu vadhaunde han. Dhanwad.

Posted by महेंद्र सिंह
Rajasthan
22-07-2021 06:15 AM
Mahender ji kripya apna sawal visthar se btaye ta jo apko uske hisab se sahi jankari de sake. Apke dwara bheji audio upload nahi huyi hai. Dhanywad.

Posted by Manpreet Brar
Punjab
22-07-2021 04:17 AM
Manpreet ji jhone vich kalli de pani d spray kar sakde han. Isdi matra 1kg kalli de pani nu prati acre vich vart sakde han. Kalli vich calcium tatt hunda hai. Eh mitti vich bacteria di activity nu promote krda hai jis nitgrogen fixation increase hundi hai. Is nal butte di growth vdya hundi hai te production vadh di hai. Dhanwad.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image


















