Experts Q&A Search

Posted by Navjot
Punjab
23-07-2021 05:58 PM

Punjab
07-23-2021 06:31 PM
Navjot ji jhone vich nutrients di kami de lashan lag rahe han, kirpa karke eh daso ki jhone vich kehri kehri khad te kinni matra vich payi hai ta jo ose hisab nal sahi jankari diti ja sake. Dhanwad.
Posted by Navjot
Punjab
23-07-2021 05:57 PM

Punjab
07-23-2021 06:31 PM
Navjot ji jhone vich nutrients di kami de lashan lag rahe han, kirpa karke eh daso ki jhone vich kehri kehri khad te kinni matra vich payi hai ta jo ose hisab nal sahi jankari diti ja sake. Dhanwad.
Posted by devi lal
Haryana
23-07-2021 05:13 PM

Punjab
07-23-2021 05:39 PM
देवी लाल जी आप करेले की फसल में flowering समय जरूरत अनुसार पानी दे और फसल पर NPK 13:0:45@1kg प्रति एकड़ के हिसाब से स्प्रे कर सकते है। धन्यवाद।
Posted by मनरूप महला
Rajasthan
23-07-2021 05:12 PM

Rajasthan
07-23-2021 05:44 PM
मनरूप जी आप पौधे से सुखी टहनियां को काट दे और उन पर bordeaux paste लगा दे। पौधों पर blitox @2.5 gram प्रति 1litre पानी के हिसाब से स्प्रे कर ले। और इसके बाद NPK 19:19:19@5-6 gram प्रति 1litre पानी में मिलाकर स्प्रे करे। इस वर्ष फ्लॉवरिंग समय मौसम में बदलाव की वजह से बागो में फल कम है। धन्यवाद।
Posted by ajay mewada
Madhya Pradesh
23-07-2021 05:10 PM

Rajasthan
07-24-2021 08:51 AM
उसे आप 1 किलो गेहूं का दलिया, 100 ग्राम गुड़ मिक्स करके अच्छी तरह से पकाकर फिर थोड़ा ठंडा करके उसमें 100 मि.ली. सरसों का तेल मिक्स करके पशु को खिला सकते है यह आप उसके खाने के हिसाब से आधा आधा सुबह शाम भी दे सकते है बाकि उसे अच्छा हरा चारा दें
Posted by satnam
Punjab
23-07-2021 05:05 PM
Punjab
07-24-2021 08:54 AM
Satnam ji eh hajme di smasia krke ho jnda hai tuci usdi maa nu Vitakind liv liquid 50ml rojana deo ate usde bache nu 5-6ml dena suru kro ate 15-20 din ummar hon ton badd 10ml rojana de skde ho ate uss nu janam ton 7 din badd pett de kiria lai Albomar liquid 30ml nu 10-10ml krke 3 din tak deo.
Posted by satyadev
Uttar Pradesh
23-07-2021 04:56 PM
Uttar Pradesh
07-23-2021 05:10 PM
Satyadev ji papaya ke paudhe par white fly ke hamle ke lashan hai, jis se patte sukad jate hai aur fal gir raha hai. ap paudho pe Malathion@1ml prati 1ltre pani ke hisab se spray kar sakte hai. Dhanywad.
Posted by devi lal
Haryana
23-07-2021 04:54 PM

Maharashtra
07-23-2021 05:46 PM
देवी लाल जी आप तोरी की फसल पर NPK 13:0:45@1kg प्रति एकड़ के हिसाब से स्प्रे कर सकते है। फसल में जरूरत अनुसार पानी दे। धन्यवाद।
Posted by sukhjeet singh
Punjab
23-07-2021 04:45 PM
Punjab
07-24-2021 08:55 AM
tuci uss nu 1kg satyanashi ke bijj, adha kilo kamarkas, adha kilo jokhar lao ehh tuhanu pansari ton mill jawega ehna da powder bnna ke 4 hisse kro ate ek hisaa rojana adha kilo shakar vich ratt nu bheeo ke rakho ate swere swere deo ate Lapnil-p powder 1 pouch nu adha kilo besan vich mix krke deo.
Posted by Dilpreet Singh sidhu
Punjab
23-07-2021 04:40 PM
Punjab
07-24-2021 08:56 AM
Hanji Gurpreet ji tuci Agrimin powder vart skde ho ehh tuci cow nu 100gm rojana de skde ho baki usdi khurak da purra dian rakho ate vdhia feed deo.
Posted by TARJINDER SINGH
Punjab
23-07-2021 04:29 PM

Punjab
07-23-2021 05:51 PM
Tarjinder ji kirpa karke jhone di de bute di photo bhejo jina vich problem hai ta jo ose hisab nal sahi jankari diti ja sake. Tusi eh daso ki zinc kinne % vali te kinni matra varti hai te potash payi hai ja nahi. Dhanwad.
Posted by ਸਿਮਰਨਜੀਤ ਸਿੰਘ
Punjab
23-07-2021 04:23 PM
Punjab
07-23-2021 05:54 PM
ਸਿਮਰਨਜੀਤ ਜੀ ਤਿਲ ਦੀ ਫਸਲ ਚੰਗੇ ਜਲ ਨਿਕਾਸ ਵਾਲੀ ਅਤੇ ਰੇਤਲੀ ਮੈਰਾ ਜ਼ਮੀਨ ਵਿਚ ਚੰਗੀ ਹੁੰਦੀ ਹੈ • ਤਿਲ ਦੀ ਬਿਜਾਈ ਲਈ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਤਿਲ ਦਾ ਬੀਜ ਬਹੁਤ ਬਰੀਕ ਹੁੰਦਾ ਹੈ ਤਿਲ ਦੀ ਫਸਲ (ਖਾਸਕਰ ਸ਼ੁਰੂਆਤੀ ਅਵਸਥਾ ਵਿਚ) ਖੜ੍ਹੇ ਪਾਣੀ ਨੂੰ ਬਿਲਕੁਲ ਨਹੀਂ ਸਹਾਰ ਸਕਦੀ, ਇਸ ਲਈ ਖੇਤ ਇਕਦਮ ਬਰਾਬਰ ਅਤੇ ਨਦੀਨਾਂ ਤੋਂ ਰਹਿਤ ਹੋਣਾ ਚਾਹੀਦਾ ਹ.... (Read More)
ਸਿਮਰਨਜੀਤ ਜੀ ਤਿਲ ਦੀ ਫਸਲ ਚੰਗੇ ਜਲ ਨਿਕਾਸ ਵਾਲੀ ਅਤੇ ਰੇਤਲੀ ਮੈਰਾ ਜ਼ਮੀਨ ਵਿਚ ਚੰਗੀ ਹੁੰਦੀ ਹੈ • ਤਿਲ ਦੀ ਬਿਜਾਈ ਲਈ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਤਿਲ ਦਾ ਬੀਜ ਬਹੁਤ ਬਰੀਕ ਹੁੰਦਾ ਹੈ ਤਿਲ ਦੀ ਫਸਲ (ਖਾਸਕਰ ਸ਼ੁਰੂਆਤੀ ਅਵਸਥਾ ਵਿਚ) ਖੜ੍ਹੇ ਪਾਣੀ ਨੂੰ ਬਿਲਕੁਲ ਨਹੀਂ ਸਹਾਰ ਸਕਦੀ, ਇਸ ਲਈ ਖੇਤ ਇਕਦਮ ਬਰਾਬਰ ਅਤੇ ਨਦੀਨਾਂ ਤੋਂ ਰਹਿਤ ਹੋਣਾ ਚਾਹੀਦਾ ਹੈ ਖੇਤ ਦੀ ਤਿਆਰੀ ਲਈ 2-3 ਵਾਰ ਹਲ ਵਾਹੋ ਅਤੇ ਹਰ ਵਾਰ ਸੁਹਾਗਾ ਜ਼ਰੂਰ ਲਗਾਓ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਤਿਲ ਦੀਆਂ ਉੱਨਤ ਕਿਸਮਾਂ : ਟੀ. ਸੀ.-289-ਇਸ ਦਾ ਔਸਤ ਝਾੜ 210 ਕਿਲੋ ਪ੍ਰਤੀ ੲੇਕੜ ਹੈ ਪੰਜਾਬ ਤਿਲ ਨੰ: 1-ਇਸ ਦਾ ਔਸਤ ਝਾੜ 200 ਕਿਲੋ ਪ੍ਰਤੀ ੲੇਕੜ ਹੈ • ਪੌਦੇ ਇਕਸਾਰ ਵਧਣ-ਫੁੱਲਣ ਅਤੇ ਗੋਡੀ ਕਰਨ ਵਿਚ ਕੋਈ ਮੁਸ਼ਕਿਲ ਨਾ ਆਵੇ, ਇਸ ਲਈ ਬਿਜਾਈ ਹਮੇਸ਼ਾ ਲਾਈਨਾਂ ਵਿਚ ਕਰੋ ਇਕ ੲੇਕੜ ਬਿਜਾਈ ਲਈ ਇਕ ਕਿਲੋ ਬੀਜ ਹੀ ਕਾਫੀ ਹੈ ਕਿਉਂਕਿ ਬੀਜ ਦੀ ਮਾਤਰਾ ਬਹੁਤ ਘੱਟ ਹੈ ਅਤੇ ਬੀਜ ਬਹੁਤ ਛੋਟਾ ਹੁੰਦਾ ਹੈ, ਬੀਜ ਵਿਚ ਲੋੜ ਅਨੁਸਾਰ ਰੇਤ, ਮਿੱਟੀ ਜਾਂ ਬਰੀਕ ਛਾਣੀ ਹੋਈ ਰੂੜੀ ਰਲਾ ਲੈਣੀ ਚਾਹੀਦੀ ਹੈ ਲਾਈਨਾਂ ਵਿਚ 30 ਸੈਂਟੀਮੀਟਰ (ਇਕ ਫੁੱਟ) ਦਾ ਫਾਸਲਾ ਰੱਖੋ ਬੀਜ ਉੱਗਣ ਤੋਂ ਤਿੰਨ ਹਫਤੇ ਬਾਅਦ ਬੂਟੇ ਵਿਰਲੇ ਕਰ ਦਿਉ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 15 ਸੈਂਟੀਮੀਟਰ ਰੱਖੋ ਫਸਲ ਦੀ ਇਕਸਾਰ ਪਕਾਈ ਅਤੇ ਚੰਗਾ ਝਾੜ ਲੈਣ ਲਈ ਜ਼ਰੂਰੀ ਹੈ ਕਿ ਬੀਜ ਦੀ ਡੂੰਘਾਈ 4-5 ਸੈਂਟੀਮੀਟਰ ਤੋਂ ਵੱਧ ਨਾ ਹੋਵੇ ਬਿਜਾਈ ਪੈਰਾਂ ਜਾਂ ਡਰਿੱਲ ਨਾਲ ਕਰੋ • ਸੇਂਜੂ ਜ਼ਮੀਨਾਂ ਵਿਚ ਤਿਲ ਦੀ ਬਿਜਾਈ ਅੱਧ-ਜੂਨ ਵਿਚ ਭਰਵੀਂ ਰੌਣੀ ਕਰਨ ਤੋਂ ਬਾਅਦ ਕੀਤੀ ਜਾ ਸਕਦੀ ਹੈ ਜਿਥੇ ਪਾਣੀ ਦੀ ਸਹੂਲਤ ਨਹੀਂ ਹੈ, ਉਥੇ ਤਿਲ ਦੀ ਬਿਜਾਈ ਵਰਖਾ ਸ਼ੁਰੂ ਹੋਣ ’ਤੇ ਜੋ ਕਿ ਜੂਨ ਦੇ ਅਖੀਰ ਵਿਚ ਜਾਂ ਜੁਲਾਈ ਦੇ ਸ਼ੁਰੂ ਵਿਚ ਹੁੰਦੀ ਹੈ, ਕਰ ਲੈਣੀ ਚਾਹੀਦੀ ਹੈ ਬਹੁਤੀ ਅਗੇਤੀ ਬਿਜਾਈ ਕਰਨ ਨਾਲ ਤਿਲ ਦੀ ਫਸਲ ਫਿਲੌਡੀ ਰੋਗ ਦਾ ਸ਼ਿਕਾਰ ਬਣ ਜਾਂਦੀ ਹੈ • ਤਿਲ ਦੀ ਫਸਲ ਲਈ ਬਿਜਾਈ ਤੋਂ ਪਹਿਲਾਂ 10 ਟਨ ਰੂੜੀ ਦੀ ਖਾਦ ਪ੍ਰਤੀ ੲੇਕੜ ਪਾਉਣਾ ਬਹੁਤ ਲਾਭਦਾਇਕ ਹੈ ਘੱਟ ਉਪਜਾਊ ਜ਼ਮੀਨਾਂ ਵਿਚ 14 ਕਿਲੋ ਨਾਈਟ੍ਰੋਜਨ ਤੱਤ (30 ਕਿਲੋ ਯੂਰੀਆ) ਬਿਜਾਈ ਤੋਂ ਪਹਿਲਾਂ ਡਰਿੱਲ ਨਾਲ ਪਾਓ ਜ਼ਿਆਦਾ ਖਾਦ ਦੀ ਵਰਤੋਂ ਨਾ ਕਰੋ • ਜੇਕਰ ਫਸਲ ਨਰੋਈ ਹੈ ਅਤੇ ਖੇਤ ਵਿਚ ਨਦੀਨਾਂ ਦੀ ਸਮੱਸਿਆ ਹੋਵੇ ਤਾਂ ਫਸਲ ਉੱਗਣ ਤੋਂ ਤਿੰਨ ਹਫਤਿਆਂ ਬਾਅਦ ਇਕ ਗੋਡੀ ਜ਼ਰੂਰ ਕਰ ਦਿਉ • ਆਮ ਤੌਰ ’ਤੇ ਤਿੱਲ ਦੀ ਖੇਤੀ ਬਰਾਨੀ ਹਾਲਤਾਂ ਵਿਚ ਕੀਤੀ ਜਾਂਦੀ ਹੈ ਅਤੇ ਇਸ ਨੂੰ ਬਿਜਾਈ ਤੋਂ ਮਗਰੋਂ ਪਾਣੀ ਦੀ ਲੋੜ ਨਹੀਂ ਪੈਂਦੀ ਪਰ ਜੇਕਰ ਲੰਮੇ ਸਮੇਂ ਤੱਕ ਵਰਖਾ ਨਾ ਹੋਵੇ ਅਤੇ ਸੋਕਾ ਪੈਣ ਲੱਗੇ ਤਾਂ ਇਕ ਪਾਣੀ ਫੁੱਲ ਪੈਣ ਤੋਂ ਫਲੀਆਂ ਬਨਣ ਵੇਲੇ ਜ਼ਰੂਰ ਲਾ ਦੇਣਾ ਚਾਹੀਦਾ ਹੈ • ਇਸ ਫਸਲ ਨੂੰ ਵੇਲੇ ਸਿਰ ਵੱਢਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਤਿਲ ਝੜਨ ਦਾ ਡਰ ਰਹਿੰਦਾ ਹੈ ਜਦੋਂ ਪੌਦਿਆਂ ਦੇ ਤਣੇ ਪੀਲੇ ਪੈਣ ਲੱਗਣ ਅਤੇ ਫਲੀਆਂ ਵੀ ਰੰਗ ਬਦਲਣ ਲੱਗਣ ਤਾਂ ਸਮਝੋ ਕਿ ਫਸਲ ਪੱਕ ਗਈ ਹੈ ਫਸਲ ਨੂੰ ਥੋੜ੍ਹੀ ਨਰਮ ਹਾਲਤ ਵਿਚ ਵੱਢ ਕੇ ਇਸ ਦੇ ਨਿੱਕੇ-ਨਿੱਕੇ ਪੂਲੇ ਬਣਾ ਦਿਉ ਪੂਲਿਆਂ ਨੂੰ ਚੰਗੀ ਤਰ੍ਹਾਂ ਸੁਕਾ ਕੇ ਦੋ-ਤਿੰਨ ਵਾਰ ਝਾੜਨ ਨਾਲ ਸਾਰੇ ਤਿਲ ਨਿਕਲ ਆਉਂਦੇ ਹਨ। ਧੰਨਵਾਦ।
Posted by Gurjinder singh
Punjab
23-07-2021 04:23 PM

Punjab
07-24-2021 08:59 AM
Gurjinder ji tuci uss nu Bovimin-b powder 50gm rojana deo ate Fertisule homeopathic dwai dia 5 golia rojana pees ke deo ate 21 din tak dinde rho ehna nal sarir di kami purri howegi ate heat vich aa jawegi.
Posted by jatinder singh
Punjab
23-07-2021 04:20 PM
Punjab
07-23-2021 06:01 PM
Jatinder ji eh product Paramprik company duwara organic product hai. Eh plant di growth vich madad karda hai. Isdi dose 150-250ml prati acre di hai isdi varto fasal te 2-3 var fasal de 30-35 dinna hon to baad varto kitti jandi hai. Isdi varto vich fasala takreeban 20-25 dinna da hove. Dhanwad.
Posted by Lovejinder Singh Brar
Punjab
23-07-2021 04:18 PM

Haryana
07-24-2021 10:33 AM
Lovejinder Singh ji, tusi silage lai P1844 makki di kism beej skde ho, Dhanvad
Posted by Manvir Singh
Punjab
23-07-2021 04:07 PM
Punjab
07-24-2021 10:29 AM
ਮਨਵੀਰ ਸਿੰਘ ਜੀ, ਇਸਦੀ ਖੇਤੀ ਪੰਜਾਬ ਵਿੱਚ ਕੀਤੀ ਜਾ ਸਕਦੀ ਹੈ, ਰੇਤਲੀ ਚੀਕਣੀ ਅਤੇ ਪਾਣੀ ਦੇ ਵਧੀਆ ਨਿਕਾਸ ਵਾਲੀ ਮਿੱਟੀ ਰਜਨੀਗੰਧਾ ਦੀ ਖੇਤੀ ਲਈ ਉਚਿੱਤ ਹੈ। ਇਸਦੀ ਖੇਤੀ ਲਈ ਮਿੱਟੀ ਦਾ pH 6.5-7.5 ਹੋਣਾ ਚਾਹੀਦਾ ਹੈ।ਰਜਨੀਗੰਧਾ ਦੀ ਖੇਤੀ ਲਈ, ਜ਼ਮੀਨ ਨੂੰ ਚੰਗੀ ਤਰ੍ਹਾਂ ਤਿਆਰ ਕਰੋ। ਮਿੱਟੀ ਨੂੰ ਭੁਰਭੁਰਾ ਕਰਨ ਲਈ, 2-3 ਵਾਹੀ ਕਰਨੀ ਜ਼ਰੂਰੀ ਹੈ। ਬਿਜਾਈ ਸਮੇਂ, 10-12 ਟਨ ਰੂੜੀ ਦੀ ਖਾਦ ਮਿੱਟੀ ਵਿੱਚ ਮ.... (Read More)
ਮਨਵੀਰ ਸਿੰਘ ਜੀ, ਇਸਦੀ ਖੇਤੀ ਪੰਜਾਬ ਵਿੱਚ ਕੀਤੀ ਜਾ ਸਕਦੀ ਹੈ, ਰੇਤਲੀ ਚੀਕਣੀ ਅਤੇ ਪਾਣੀ ਦੇ ਵਧੀਆ ਨਿਕਾਸ ਵਾਲੀ ਮਿੱਟੀ ਰਜਨੀਗੰਧਾ ਦੀ ਖੇਤੀ ਲਈ ਉਚਿੱਤ ਹੈ। ਇਸਦੀ ਖੇਤੀ ਲਈ ਮਿੱਟੀ ਦਾ pH 6.5-7.5 ਹੋਣਾ ਚਾਹੀਦਾ ਹੈ।ਰਜਨੀਗੰਧਾ ਦੀ ਖੇਤੀ ਲਈ, ਜ਼ਮੀਨ ਨੂੰ ਚੰਗੀ ਤਰ੍ਹਾਂ ਤਿਆਰ ਕਰੋ। ਮਿੱਟੀ ਨੂੰ ਭੁਰਭੁਰਾ ਕਰਨ ਲਈ, 2-3 ਵਾਹੀ ਕਰਨੀ ਜ਼ਰੂਰੀ ਹੈ। ਬਿਜਾਈ ਸਮੇਂ, 10-12 ਟਨ ਰੂੜੀ ਦੀ ਖਾਦ ਮਿੱਟੀ ਵਿੱਚ ਮਿਲਾਓ।ਪ੍ਰਤੀ ਏਕੜ ਵਿੱਚ 2100-2500 ਗੰਢਾਂ ਦੀ ਵਰਤੋਂ ਕਰੋ।ਬਿਜਾਈ ਲਈ ਮਾਰਚ-ਅਪ੍ਰੈਲ ਮਹੀਨੇ ਦਾ ਸਮਾਂ ਉਚਿੱਤ ਹੁੰਦਾ ਹੈ।ਖੇਤ ਨੂੰ ਨਦੀਨ-ਮੁਕਤ ਕਰਨ ਲਈ, 3-4 ਵਾਰੀ ਹੱਥਾਂ ਨਾਲ ਗੋਡੀ ਕਰੋ। ਰੋਪਣ ਤੋਂ ਤੁਰੰਤ ਬਾਅਦ ਅਤੇ ਰੋਪਣ ਤੋਂ 45 ਦਿਨ ਬਾਅਦ, ਐਟਰਾਜ਼ੀਨ 0.6 ਕਿਲੋ ਜਾਂ ਆਕਸੀਫਲੋਰਫੈਨ 0.2 ਕਿਲੋ ਜਾਂ ਪੈਂਡੀਮੈਥਾਲਿਨ 800 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ 'ਚ ਨਦੀਨਾਂ ਦੇ ਉੱਗਣ ਤੋਂ ਪਹਿਲਾਂ ਸਪਰੇਅ ਕਰੋ।ਗੰਢਾਂ ਦੇ ਪੁੰਗਰਨ ਤੱਕ ਕੋਈ ਸਿੰਚਾਈ ਨਾ ਕਰੋ। ਪੁੰਗਰਨ ਤੋਂ ਬਾਅਦ ਅਤੇ 4-6 ਪੱਤੇ ਨਿਕਲਣ 'ਤੇ ਹਫਤੇ ਵਿੱਚ ਇੱਕ ਵਾਰ ਸਿੰਚਾਈ ਕਰੋ। ਮਿੱਟੀ ਅਤੇ ਜਲਵਾਯੂ ਦੇ ਅਧਾਰ 'ਤੇ, 8-12 ਸਿੰਚਾਈਆਂ ਕਰਨੀਆਂ ਜ਼ਰੂਰੀ ਹਨ।ਰੋਪਣ ਦੇ 3-3.5 ਮਹੀਨੇ ਬਾਅਦ ਫੁੱਲਾਂ ਦੀ ਤੁੜਾਈ ਕੀਤੀ ਜਾਂਦੀ ਹੈ। ਇਸਦੇ ਫੁੱਲ ਖਿੱੜਣ ਦਾ ਸਮਾਂ ਅਗਸਤ-ਸਤੰਬਰ ਮਹੀਨੇ ਦਾ ਹੁੰਦਾ ਹੈ। ਇਸਦੀ ਤੁੜਾਈ ਹੇਠਲੇ 2-3 ਫੁੱਲ ਖਿੱੜਣ 'ਤੇ ਕਰਨੀ ਚਾਹੀਦੀ ਹੈ। ਡੰਡੀਆਂ ਨੂੰ ਤਿੱਖੇ ਚਾਕੂ ਨਾਲ ਕੱਟ ਦਿਓ। ਕੱਟ ਫਲਾਵਰ ਤੋਂ ਪਹਿਲੇ ਸਾਲ ਵਿੱਚ ਔਸਤਨ ਪੈਦਾਵਾਰ ਨਾਲ 1.4-2 ਲੱਖ ਪ੍ਰਤੀ ਏਕੜ ਦੀ ਅਤੇ ਲੂਜ਼ ਫੁੱਲਾਂ ਨਾਲ 2.5-4 ਲੱਖ ਪ੍ਰਤੀ ਏਕੜ ਦੀ ਕਮਾਈ ਕੀਤੀ ਜਾ ਸਕਦੀ ਹੈ। ਦੂਜੇ ਅਤੇ ਅਗਲੇ ਸਾਲ, ਇਸਦੀ ਔਸਤਨ ਪੈਦਾਵਾਰ ਨਾਲ ਕੱਟ ਫਲਾਵਰ 2-2.5 ਲੱਖ ਪ੍ਰਤੀ ਏਕੜ ਦੀ ਅਤੇ ਲੂਜ਼ ਫੁੱਲਾਂ ਨਾਲ 4-5 ਲੱਖ ਪ੍ਰਤੀ ਏਕੜ ਦੀ ਕਮਾਈ ਕੀਤੀ ਜਾ ਸਕਦੀ ਹੈ। ਫੁੱਲਾਂ ਦੀ ਤੁੜਾਈ ਤੋਂ ਬਾਅਦ, ਫੁੱਲਾਂ ਦੀਆਂ ਡੰਡੀਆਂ ਵੱਖ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਫੁੱਲਾਂ ਨੂੰ ਬੋਰੀਆਂ ਵਿੱਚ ਜਾਂ ਸੂਤੀ ਕਪੜੇ ਵਿੱਚ ਲਪੇਟ ਕੇ ਛਾਂ ਵਿੱਚ ਰੱਖੋ।ਧੰਨਵਾਦ
Posted by Vikas Raje
Madhya Pradesh
23-07-2021 03:21 PM

Punjab
07-24-2021 09:02 AM
Vikas ji aap poultry farming suru krne se pehle iski training apne nazdiki krishi vigyan kendra se sampark kr skte hai waha sme sme per kisano ko alag alag kamo ki training di jatti hai fir uss certificate se apko loan aur subsidy mill skti hai aap iske liye Dr. Raj Singh Kushwah Senior Scientist & Head Krishi Vigyan Kendra, Race Course Road, Gwalior (M. P.)PIN – 474002. Ph. : 0751-2364090 Mob. : 9575336761 se sampark kr skte hai ..
Posted by harpreet
Punjab
23-07-2021 03:05 PM
Punjab
07-24-2021 09:04 AM
ਹਰਪ੍ਰੀਤ ਜੀ ਕਿਰਪਾ ਕਰਕੇ ਇਹ ਦਸੋ ਉਸ ਨੂੰ ਕਿੰਨਾ ਬੁਖਾਰ ਹੈ ਤਾਂ ਜੋ ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ ਬਾਕੀ ਦੇਸੀ ਤਰੀਕੇ ਲਈ ਤੁਸੀ ਗਲੋਂ ਦੀ ਵੇਲ ਦੇ ਪੱਤੇ 1 ਕਿਲੋ ਲਓ ਅਤੇ ਉਸ ਨੂੰ 3 ਲੀਟਰ ਪਾਣੀ ਵਿਚ ਉਬਾਲ ਲਓ ਜਦੋ ਪਾਣੀ ਇਕ ਲੀਟਰ ਰਹਿ ਜਾਵੇ ਫਿਰ ਉਸ ਨੂੰ ਠੰਡਾ ਕਰਕੇ ਪਸ਼ੂ ਨੂੰ ਪਿਲਾ ਦਿਓ ਇਹ ਤੁਸੀ ਇਕ ਦਿਨ ਵਿਚ 3 ਵਾਰ ਦੇ ਸਕਦੇ ਹੋ
Posted by Siya
Punjab
23-07-2021 02:42 PM

Punjab
07-24-2021 10:14 AM
Siya ji, Chandigarh vich barish hon de asaar han, Dhanvad
Posted by रामकुमार
Rajasthan
23-07-2021 02:16 PM

Punjab
07-23-2021 04:36 PM
राजकुमार जी आप नरमे की फसल पर दलाल घोल की स्प्रे कर सकते है। दलाल घोल के लिए 2.5kg urea , 2.5kg DAP और 500gm Zinc 21% वाली लेनी होती ही और DAP को 2 दिन पहले भिगो कर रखना होता है और इसकी स्प्रे करने से फसल में ग्रोथ होती है और फसल को फल अधिक लगता है। धन्यवाद।
Posted by Anil Kumar
Haryana
23-07-2021 02:14 PM

Punjab
07-24-2021 09:05 AM
अनिल जी इसमें आपको फायदा तभी होता है जब आपके लिंक अच्छे है क्योंकि इनके लिए कोई मार्किट नहीं है इनकी मार्किट आपको खुद लिंक बनाकर बनानी पड़ती है जिससे आपको इनका अच्छा रेट मिलता है और इसमें अच्छा मुनाफा होता है।
Posted by kindi
Punjab
23-07-2021 02:07 PM
Punjab
07-24-2021 09:21 AM
ਬੱਕਰੀ ਪਾਲਣ ਦੇ ਕੰਮ ਤੇ ਲੋਨ ਤੇ 25 % ਸਬਸਿਡੀ ਦਿੱਤੀ ਜਾਂਦੀ ਹੈ ਤੇ ਲੋਨ ਲੈਣ ਲਈ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਸਰਟੀਫਿਕੇਟ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਕਰਨ ਤੋਂ ਬਾਅਦ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਲੋਨ ਅਪਲਾਈ ਹੁੰਦਾ ਹੈ ਪਰ ਲੋਨ ਮਿਲੇਗਾ ਕੇ ਨਹੀ ਇਹ ਬੈਕ ਮੈਨੇਜ਼ਰ ਤੇ ਨਿਰਭਰ ਕਰਦਾ ਹੈ ਕਿਉਕੀ ਪਹਿਲੀ ਗੱਲ ਇਹ ਬੈਕ ਦੇਖਦਾ ਹੈ ਕਿ ਤੁਹਾਡਾ ਅਕਾਉਟ ਵਿੱਚ.... (Read More)
ਬੱਕਰੀ ਪਾਲਣ ਦੇ ਕੰਮ ਤੇ ਲੋਨ ਤੇ 25 % ਸਬਸਿਡੀ ਦਿੱਤੀ ਜਾਂਦੀ ਹੈ ਤੇ ਲੋਨ ਲੈਣ ਲਈ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਸਰਟੀਫਿਕੇਟ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਕਰਨ ਤੋਂ ਬਾਅਦ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਲੋਨ ਅਪਲਾਈ ਹੁੰਦਾ ਹੈ ਪਰ ਲੋਨ ਮਿਲੇਗਾ ਕੇ ਨਹੀ ਇਹ ਬੈਕ ਮੈਨੇਜ਼ਰ ਤੇ ਨਿਰਭਰ ਕਰਦਾ ਹੈ ਕਿਉਕੀ ਪਹਿਲੀ ਗੱਲ ਇਹ ਬੈਕ ਦੇਖਦਾ ਹੈ ਕਿ ਤੁਹਾਡਾ ਅਕਾਉਟ ਵਿੱਚ ਕਿੰਨੇ ਕੁ ਪੈਸਿਆ ਦਾ ਲੈਣ ਦੇਣ ਹੋ ਰਿਹਾ ਹੈ ਤੇ ਤੁਹਾਡੇ ਕੋਲ ਆਪਣੀ ਜ਼ਮੀਨ ਗਰੰਟੀ ਵਜੋ ਦੇਣ ਲਈ ਹੈ ਕਿ ਨਹੀ ਤੇ ਹੋਰ ਵੀ ਕਈ ਗੱਲਾਂ ਚੈਕ ਕਰਕੇ ਲੋਨ ਲਈ ਸਹਿਮਤ ਹੁੰਦਾ ਹੈ ਬਾਕੀ ਕੋਸ਼ਿਸ਼ ਕਰੋ ਕਿ ਲੋਨ ਤੋਂ ਬਿਨਾਂ ਆਪਣੇ ਲੈਵਲ ਤੇ ਹੀ ਕੰਮ ਸ਼ੁਰੂ ਕਰੋ ਕਿਉਕੀ ਲੋਨ ਦੀ ਕਿਸ਼ਤ ਹਰ ਮਹੀਨੇ ਭਰਨੀ ਪਵੇਗੀ ਪਰ ਬੱਕਰੀਆ ਵਿੱਚੋ ਕਮਾਈ ਹਰ ਮਹੀਨੇ ਨਹੀ ਹੋਣੀ ਇਸ ਤੋਂ ਇਲਾਵਾ ਡੇਅਰੀ ਫਾਰਮਿੰਗ ਦਾ ਕੰਮ ਸ਼ੁਰੂ ਕਰ ਸਕਦੇ ਹੋ ਉਸ ਉਪਰ ਟ੍ਰੇਨਿੰਗ ਸਰਟੀਫਿਕੇਟ ਨਾਲ ਲੋਨ ਅਤੇ ਸਬਸਿਡੀ ਮਿਲ ਜਾਂਦੀ ਹੈ ਇਸ ਤੇ 25% ਸਬਸਿਡੀ ਜਨਰਲ ਕੈਟਾਗਰੀ ਲਈ ਹੈ ਅਤੇ 33% ਅਨੂਸੂਚਿਤ ਜਾਤੀਆ ਲਈ ਹੈ ਤੁਸੀ ਟ੍ਰੇਨਿੰਗ ਲਈ ਤੁਸੀ ਡਿਪਟੀ ਡਾਇਰੈਕਟਰ ਡੇਅਰੀ, ਕੁਆਟਰ ਨੰ. 313 -321, ਘੜੋਲੀ ਗੇਟ, ਸਾਹਮਣੇ ਮਹਿੰਦਰਾ ਕਾਲਜ ਪਟਿਆਲਾ 0175-2300517 ਨਾਲ ਸੰਪਰਕ ਕਰ ਸਕਦੇ ਹੋ ਇਸ ਵਿੱਚ ਔਰਤ ਅਤੇ ਮਰਦ ਦੇ ਹਿਸਾਬ ਨਾਲ ਸਬਸਿਡੀ ਨਹੀਂ ਮਿਲਦੀ ਸਿਰਫ ਜਾਤ ਅਤੇ ਸਰਟੀਫਿਕੇਟ ਨਾਲ ਮਿਲ ਜਾਂਦੀ ਹੈ
Posted by Jagwinder Singh
Punjab
23-07-2021 01:46 PM
Punjab
07-24-2021 10:53 AM
10 pashua lai vdhia hare chare di purti lai 2 kille di bijai kr skde ho
Posted by Jagwinder Singh
Punjab
23-07-2021 01:42 PM

Punjab
07-23-2021 01:51 PM
जगविंदर जी यह उनकी किस्म पर निर्भर करता है वैसे वैसे मक्की की किस्म 60 दिनों में आचार के लिए तैयार हो जाती है।
Posted by Sukhpreet singh
Punjab
23-07-2021 01:10 PM
Punjab
07-23-2021 05:23 PM
Sukhpreet ji jhone vich nutrients di kami de lashan han. Tusi eh daso ki jhone vich kehri kehri khad te kinni matra vich payi hai ta jo ose hisab nal sahi jankari diti ja sake. Dhanwad.
Posted by Tarandeep Singh
Punjab
23-07-2021 12:59 PM
Punjab
07-24-2021 09:24 AM
ਇਸਦੇ ਲਈ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਕੱਪੜੇ ਨਾਲ ਸਰੀਰ ਤੇ ਮਾਲਿਸ਼ ਕਰੋ ਅਤੇ ਦਵਾਈ ਘੋਲ ਕੇ ਆਸ ਪਾਸ ਵੀ ਸਪਰੇ ਕਰੋ ਜਿਵੇਂ ਖੁਰਲੀਆਂ ਸਾਫ ਕਰਕੇ ਸਪਰੇ ਕਰੋ, ਦੀਵਾਰਾਂ ਤੇ ਕਰੋ ਅਤੇ ਫਰਸ਼ ਤੇ ਕਰੋ ਪਰ ਉਥੇ ਚਾਰਾ, ਦਾਣਾ ਸਾਫ਼ ਕਰਕੇ ਫਿਰ ਸਪਰੇ ਕਰੋ ਜਿਸ ਨਾਲ ਚਿੱਚੜ ਖਤਮ ਹੋ ਜਾਣਗੇ ਅਤੇ ਹਫਤੇ .... (Read More)
ਇਸਦੇ ਲਈ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਕੱਪੜੇ ਨਾਲ ਸਰੀਰ ਤੇ ਮਾਲਿਸ਼ ਕਰੋ ਅਤੇ ਦਵਾਈ ਘੋਲ ਕੇ ਆਸ ਪਾਸ ਵੀ ਸਪਰੇ ਕਰੋ ਜਿਵੇਂ ਖੁਰਲੀਆਂ ਸਾਫ ਕਰਕੇ ਸਪਰੇ ਕਰੋ, ਦੀਵਾਰਾਂ ਤੇ ਕਰੋ ਅਤੇ ਫਰਸ਼ ਤੇ ਕਰੋ ਪਰ ਉਥੇ ਚਾਰਾ, ਦਾਣਾ ਸਾਫ਼ ਕਰਕੇ ਫਿਰ ਸਪਰੇ ਕਰੋ ਜਿਸ ਨਾਲ ਚਿੱਚੜ ਖਤਮ ਹੋ ਜਾਣਗੇ ਅਤੇ ਹਫਤੇ ਬਾਦ ਫਿਰ ਵਰਤੋਂ ਕਰੋ ਅਤੇ ਤੁਸੀ ਪਸ਼ੂ ਨੂੰ Pailtox soap ਜਾ Tikout soap ਨਾਲ ਨਿਹਲਾਓ, ਇਸ ਨਾਲ ਫਰਕ ਪੈ ਜਾਵੇਗਾ ਬਾਕੀ ਤੁਸੀ ਓਹਨਾ ਦੇ ਆਸ ਪਾਸ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ..
Posted by Tarandeep Singh
Punjab
23-07-2021 12:57 PM
Punjab
07-23-2021 05:01 PM
Tarandeep ji kirpa karke apna sawal visthar nal daso ta jo ose hisab nal sahi jankari diti ja sake. Dhanwad.
Posted by Prince
Punjab
23-07-2021 12:54 PM

Punjab
07-23-2021 05:00 PM
Posted by Dr Rakesh
Rajasthan
23-07-2021 12:40 PM

Punjab
07-24-2021 11:18 AM
डॉक्टर राकेश जी पौधे की अच्छी कॉलिटी लेने के लिए आप Balaji Nursery (+917947155272) नर्सरी के साथ संम्पर्क कर सकते हैं। धन्यवाद
Posted by Gourav Chuhar Puria
Punjab
23-07-2021 12:32 PM
Punjab
07-23-2021 04:13 PM
ਗੌਰਵ ਜੀ ਕਿਰਪਾ ਕਰਕੇ ਨਦੀਨ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ। ਤੇ ਕਿਹੜੀ ਫ਼ਸਲ ਵਿਚ ਇਹ ਨਦੀਨ ਹੈ। ਧੰਨਵਾਦ।
Posted by Rajinder Singh
Punjab
23-07-2021 12:30 PM
Punjab
07-24-2021 09:31 AM
ਇਸ ਨੂੰ mifex 450ml ਬੋਤਲ ਵਿਚ tonophos inj 30ml, avil inj 10ml ਮਿਕਸ ਕਰਕੇ iv slow ਲਗਵਾਓ ਅਤੇ xnel inj 1gm, megludyne inj 20ml ਲਗਵਾਓ ਜੀ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਸਦਾ ਪਿੱਛਾ ਉਚਾ ਰੱਖੋ ਅਤੇ ਇਸ ਨੂੰ ਲੇਟੀ ਦੇਣੀ ਬੰਦ ਕਰ ਦਿਓ ਕਿਉਕਿ ਪਹਿਲਾ ਇਸਦੇ ਪਿੱਛੇ ਦੀ ਸਮੱਸਿਆ ਸਹੀ ਹੋ ਜਾਵੇ ਫਿਰ ਤੁਸੀ ਖੁਰਾਕ ਦੀ ਮਾਤਰਾ ਵਧਾ ਸਕਦੇ ਹੋ
Posted by surinder singh shinda
Punjab
23-07-2021 12:05 PM
Punjab
07-23-2021 01:39 PM
ਸੁਰਿੰਦਰ ਸਿੰਘ ਜੀ, ਇਸਦੇ ਲਈ ਗੋਡੀ ਹੀ ਕਰੋ ਅਗਰ ਕੋਈ ਸਪਰੇਅ ਕਰਦੇ ਹੋ ਤਾਂ ਤੁਹਾਡੀ ਫ਼ਸਲ ਦਾ ਨੁਕਸਾਨ ਹੋ ਸਕਦਾ ਹੈ, ਧੰਨਵਾਦ
Posted by Rajat kumar
Uttar Pradesh
23-07-2021 11:51 AM

Uttar Pradesh
07-23-2021 01:17 PM
Rajat ji tulsi kayi tarah ki mitti mein ugayi jati hai. iski paidawaar ke liye namkeen or pani khade hone vali mitti mein bchav karein yeh badhiya nikas vali mitti. jisme javik tatv mojood ho, mein badhiya parinam deti hai. iske badhiya vikas ke liye mitti ka pH 5.5-7 hona chahiye. kali tulsi cheen, brazil, purvi nepal or sath hi bengal bihar chatgao or bharat ke dakshin kshetron mein payi jati hai. iska tana jamuni or patte hare rang ke or bahut jayda sugandhit hote hain. isme ucchit matra mein aushidiye gun hote hain. or yeh pachan tantar ko theek rakhti hai. yeh garam kshetar mein badhiya ugti hai. iske loye achi taran se shushak mitti ki maang ki jayi hai. mitti ke bhubure hone tak harrow ke hath khet ki jotai karein, fir rudi ki khaad mitti mein milain, tulsi ki ropai seed bed par kar.... (Read More)
Rajat ji tulsi kayi tarah ki mitti mein ugayi jati hai. iski paidawaar ke liye namkeen or pani khade hone vali mitti mein bchav karein yeh badhiya nikas vali mitti. jisme javik tatv mojood ho, mein badhiya parinam deti hai. iske badhiya vikas ke liye mitti ka pH 5.5-7 hona chahiye. kali tulsi cheen, brazil, purvi nepal or sath hi bengal bihar chatgao or bharat ke dakshin kshetron mein payi jati hai. iska tana jamuni or patte hare rang ke or bahut jayda sugandhit hote hain. isme ucchit matra mein aushidiye gun hote hain. or yeh pachan tantar ko theek rakhti hai. yeh garam kshetar mein badhiya ugti hai. iske loye achi taran se shushak mitti ki maang ki jayi hai. mitti ke bhubure hone tak harrow ke hath khet ki jotai karein, fir rudi ki khaad mitti mein milain, tulsi ki ropai seed bed par karein, February ke tisre mahine mein nursery bed tiyar katein. podhe ke vikas ke anusaar 4.5*1.0*0.2 meter ke seed bed tiyar karein. beej ko 60*60 cm ke fasle par boyein. beejon ko 2 cm ki gehrayi kar boyien. bijayi ke 6-7 hafte baad, fasal ki ropai khet mein karein. tulsi ki kheti ke liye 48 gram beejon ka paryog 2 bigha mein karein. fasal ko mitti se paida hone vali bimariyon se roktham ke liye bijai se pehle mancozeb 5 gram prati kilo se beej ka upchar karein. fasal ki badhiya paidawaar ke liye bijai se pehle 15 ton rudi ki khaad mitti mein dalein. tulsi ke beejon ko tiyar bedon ke sath ucchit antkal par boyein monsoon aney ke 8 hafte pehle beejon ko bed par boyein beejon ko 2. cm ki gehrayi par boyein bijai ke baad rudi ki khaad or mitti. ki patli part beejon par bna dein. iski isnchau fuwara vidhi dwara ki jati hai, ropai ke 15-20 dino ke baad nate podhon ko tandrusat banane ke liye 2% urea ka ghol dalein 6 hafte purane or 4-5 patton ke anukuran hone par April ke mahine mein naye podhe tiyar hote hain. tiyar bedon ko ropayi 24 ghante pehle pani lagayein taki podhon mein asani se ukhada ja sake or ropai ke samay jadein mulayam or sooji hui ho . khet ki tiuari ke samy rudi ki khaad ko mitti mein miliye khaad ke tor par Urea 42 kilo, SSP 60 kilo, MoP 16 kilo 2 bigha ke hisaab se dalein. Naye podhe lagane ke samay Urea ki adhi matra or SSP or MoP ki puri matra shuruati samay mein dalein, . baki ki baci hui urea ko 2 hisson mein pehli or dusri katai ke baad dalein. khet mein nadeeno se mukat karne ke liye kasi ki madad se gidai karein, nadeeno ki roktham kam na hone par yeh fasal ko nuksaan pohnchta hai. ropai ke ek mahine baad pehli godai or pehli godai ke chaar hafte baad dusri godai karein. ropan ke 2 mahine baad kasi se anukul godai karein garmiyon mein, ek mahine mein 3 sinchaiyan kareim or barsaat ke mausam mein, sinchai ki avkshakta nahi hoti. ek saal mein 12-15 sinchaiyan karni chahiye pehli sinchai ropan ke baad or dusri sinchai nay podhon ke sthir hone par karein 2 sinchaiyan karni avathak hai or baki ki sinchai mausam ke adhaar par karein iska mandikaran ke liye ap Aushadiya Kheti Vikas Sansthan 6268536795 se samparak kar sakte hain. dhanywad.
Posted by kuldeep
Haryana
23-07-2021 11:36 AM

Punjab
07-23-2021 04:56 PM
कुलदीप जी मिर्च हल्की से भारी हर तरह की मिट्टी में उगाई जा सकती है। अच्छे विकास के लिए हल्की उपजाऊ और पानी के अच्छे निकास वाली ज़मीन जिस में नमी हो, इसके लिए अनुकूल होती है। हल्की ज़मीनें भारी ज़मीनों के मुकाबले अच्छी क्वालिटी की पैदावार देती हैं। मिर्च के अच्छे विकास के लिए ज़मीन की पी एच 6-7 अनुकूल है।इसकी किस्.... (Read More)
कुलदीप जी मिर्च हल्की से भारी हर तरह की मिट्टी में उगाई जा सकती है। अच्छे विकास के लिए हल्की उपजाऊ और पानी के अच्छे निकास वाली ज़मीन जिस में नमी हो, इसके लिए अनुकूल होती है। हल्की ज़मीनें भारी ज़मीनों के मुकाबले अच्छी क्वालिटी की पैदावार देती हैं। मिर्च के अच्छे विकास के लिए ज़मीन की पी एच 6-7 अनुकूल है।इसकी किस्मे जैसे Pusa Jwala, Pusa Sadabahar, Pant C-1, NP-46A, G -3, G -5 है। मिर्च की खेती में नर्सरी लगाने का उचित समय अक्तूबर के आखिर से मध्य नवंबर तक होता है। नर्सरी को 50 प्रतिशत छांव वाले जाल से ढक दें और इर्द गिर्द कीट पतंगे रोकने वाला 40/50 मैश नाइलोन का जाल लगाएं। पनीरी वाले पौधे 30-40 दिनों में आमतौर पर फरवरी मार्च में तैयार हो जाते हैं। हाइब्रिड किस्मों के लिए बीज की मात्रा 80-100 ग्राम और बाकी किस्मों के लिए 200 ग्राम प्रति एकड़ होनी चाहिए।कतारों का फासला 75 सैं.मी. और पौधों का फासला 45 सैं.मी. रखें।पनीरी 1-2 सैं.मी. गहराई में बोयें।मिर्च की बिजाई पनीरी लगाकर की जाती है।नाइट्रोजन 25 किलो (55 किलो यूरिया), फासफोरस 12 किलो (सिंगल सुपर फासफेट 75 किलो) और पोटाश 12 किलो (म्यूरेट ऑफ पोटाश 20 किलो) प्रति एकड़ डालें। नाइट्रोजन की आधी मात्रा, फासफोरस और पोटाश की पूरी मात्रा पनीरी खेत में लगाने के समय डालें। बाकी बची नाइट्रोजन पहली तुड़ाई के बाद डालें।अच्छी पैदावार लेने के लिए, टहनियां निकलने के 40-45 दिनों के बाद मोनो अमोनियम फासफेट 12:61:00 की 75 ग्राम प्रति 15 लीटर पानी की स्प्रे करें। अधिक पैदावार के साथ साथ अधिक तुड़ाइयां करने के लिए, फूल निकलने के समय सलफर/बैनसल्फ 10 किलो प्रति एकड़ डालें और कैल्श्यिम नाइट्रेट 10 ग्राम प्रति लीटर पानी की स्प्रे करें।बिजाई से पहले पैंडीमैथालीन 1 लीटर प्रति एकड़ या फलूक्लोरालिन 800 मि.ली. प्रति एकड़ नदीन नाशक के तौर पर डालें और बिजाई के 30 दिन बाद एक बार हाथों से गोडाई करें। नदीनों की मात्रा के अनुसार दोबारा गोडाई करें और खेत को नदीन मुक्त रखें।यह फसल अधिक पानी में नहीं उग सकती इसलिए सिंचाई आवश्यकतानुसार ही करें। अधिक पानी देने के कारण पौधे के हिस्से लंबे और पतले आकार में बढ़ते हैं और फूल गिरने लग जाते हैं। सिंचाई की मात्रा और फासला मिट्टी और मौसम की स्थिति पर निर्भर करता है। यदि पौधा शाम के 4 बजे के करीब मुरझा रहा हो तो इससे सिद्ध होता है कि पौधे को सिंचाई की जरूरत है। फूल निकलने और फल बनने के समय सिंचाई बहुत जरूरी है। कभी भी खेत या नर्सरी में पानी खड़ा ना होने दें। इससे फंगस पैदा होने का खतरा बढ़ जाता है।बाकि आप को जब बी फसल में कोई नदीन, बीमारी जा कीट का हमला दिखाई दे तो आप अप्प पर फोटो भेज के अपना सवाल पूछ सकते है। धन्यवाद।
Posted by Sameem ali
Uttar Pradesh
23-07-2021 11:34 AM

Uttar Pradesh
07-23-2021 04:11 PM
समीम जी अमरुद में फल की मक्खी का हमला होता है। यह अमरूद का गंभीर कीट है। मादा मक्खी नए फलों के अंदर अंडे देती है। उसके बाद नए कीट फल के गुद्दे को खाते हैं जिससे फल गलना शुरू हो जाता है और गिर जाता है।फल की समय पर तुड़ाई करें। तुड़ाई में देरी ना करें। प्रभावित शाखाओं और फलों को खेत में से बाहर निकालें और नष्ट कर दे.... (Read More)
समीम जी अमरुद में फल की मक्खी का हमला होता है। यह अमरूद का गंभीर कीट है। मादा मक्खी नए फलों के अंदर अंडे देती है। उसके बाद नए कीट फल के गुद्दे को खाते हैं जिससे फल गलना शुरू हो जाता है और गिर जाता है।फल की समय पर तुड़ाई करें। तुड़ाई में देरी ना करें। प्रभावित शाखाओं और फलों को खेत में से बाहर निकालें और नष्ट कर दें। फैनवेलरेट 80 मि.ली को 150 लीटर पानी में मिलाकर फल पकने पर सप्ताह के अंतराल पर स्प्रे करें। फैनवेलरेट की स्प्रे के बाद तीसरे दिन फल की तुड़ाई करें।धन्यवाद।
Posted by Gurjinder singh
Punjab
23-07-2021 11:11 AM

Punjab
07-24-2021 09:34 AM
Gurjinder ji tuci jekar vdhia sahiwal nasal tyar krna chahunde tan apne nazdiki sarkari doctor ton apni cow nu sahiwal da semen bhrwao ate fir uss bache nu hor record wala sahiwal da semen bhrwao iss trike nal tuci holi holi krke apne farm te vdhia sahiwal breed tyar kr skde ho baki isde lai alag alag companies walo semen aunde rehnde hai ate ohna di apni research hundi rehndi hai.
Posted by Gurjinder singh
Punjab
23-07-2021 11:10 AM
Punjab
07-24-2021 09:35 AM
Gurjinder ji tuci iss link te click krke ehna nal facebook te sampark kr skde ho ate ehna nal msg krke jankari laa skde ho https://www.facebook.com/Jitu-Revolutionary-Farmer-108838493791697
Posted by Brijesh Kumar
Rajasthan
23-07-2021 10:59 AM

Punjab
07-23-2021 04:04 PM
बृजेश जी आप बेल पर NPK 19:19:19@5-6gram प्रति 1litre पानी के हिसाब से स्प्रे कर सकते है। बेल में जरूरत अनुसार नमी बनाकर रखे। धन्यवाद।
Posted by Pawan patel
Uttar Pradesh
23-07-2021 10:53 AM

Punjab
07-24-2021 09:37 AM
आप उनकी खुराक का पूरा ध्यान रखें और उन्हें समय पर पेट के कीड़ों वाली दवाई देते रहें इसके साथ साथ आप Bovimin-b पाउडर उनकी ग्रोथ के हिसाब से दे सकते है।
Posted by Jagdeep singh
Punjab
23-07-2021 10:39 AM
Punjab
07-23-2021 03:55 PM
Sukhi ji namre vich eh stem borer ja deemak karke ho sakda hai. Isdi roktham lyi tusi Chlorpyriphos@1litre prati acre de hisab nal mitti ja urea vich milake shitta de sakde han. Shitta den to baad pani la deo. Dhanwad.
Posted by ਕਮਲ
Punjab
23-07-2021 10:29 AM
Haryana
07-23-2021 01:15 PM
Kamal ji, agar jruuri hai ta hi growth promoter di varto karo, agar sabjiya vich full nhi aunde ta ehna di varto kiti jandi hai, agar sahi sme te ehna di varto hundi hai ta fasal de jhad vich vadha hunda hai, Dhanvad
Posted by simar bajwa
Punjab
23-07-2021 10:18 AM
Punjab
07-23-2021 03:34 PM
Jimmy ji kirpa tusi eh daso ki ganne vich kehri khad te kinni matra vich payi hai ta jo ose hisab nal sahi jankari diti ja sake. Ho sake ta fasal di photo v bhejo. Dhanwad.
Posted by Gurbhej Bal
Punjab
23-07-2021 10:13 AM
Punjab
07-23-2021 12:17 PM
Gurbhej ji ehna products da vdya result len lyi jhone te spray alag-alag kro. tusi jhone te chelated zinc@500gram prati acre de hisab nal spray kar sakde han. Nale tusi NPK 19:19:19@1kg prati acre vart sakde han. Ehna da ghol alag alag bartan vich bnauna hai te sirf pump vich vich hi pauna hai. Dhanwad.
Posted by Niteesh Kumar Patel
Uttar Pradesh
23-07-2021 10:02 AM

Punjab
07-24-2021 09:39 AM
Niteesh ji usko aap nazdiki doctor se janch krwayen kyuki uski sahi janch krke sahi ilagg ho skta hai
Posted by Mahendra Prakash
Uttar Pradesh
23-07-2021 09:14 AM

Punjab
07-23-2021 03:33 PM
महेंद्र जी आप धान की फसल में खरपतवार की रोकथाम के लिए BASF कंपनी का Basagram@800ml प्रति एकड़ के हिसाब से उपयोग कर सकते है। धन्यवाद।
Posted by Sukh Mann
Punjab
23-07-2021 09:07 AM
Punjab
07-23-2021 01:36 PM
ਸੁੱਖ ਮਾਨ ਜੀ, ਯਾਰਾਮਿਲ ਵਿੱਚ NPK ਹੁੰਦਾ ਹੈ, ਇਸਦੀ ਵਰਤੋਂ ਕਰ ਸਕਦੇ ਹੋ, ਅਗਰ ਜ਼ਿੰਕ ਨਹੀਂ ਪਾਈ ਤਾਂ 6-10kg ਜ਼ਿੰਕ ੩੩%/ਏਕੜ ਪਾ ਸਕਦੇ ਹੋ, ਅਗਰ ਨਵੇਂ ਪੱਤੇ ਬਿਲਕੁਲ ਪੀਲੇ ਪਾਈ ਰਹੇ ਹਨ ਤਾਂ ਸਲਫ਼ਰ ਦੀ ਘਾਟ ਹੈ ਇਸਦੇ ਲਈ ਸਲਫ਼ਰ 90% @ 10kg/ਏਕੜ ਪਾ ਸਕਦੇ ਹੋ ਅਤੇ ਲੋਹੇ ਦੀ ਘਾਟ ਕਾਰਨ ਵੀ ਨਵੇਂ ਪੱਤੇ ਹਲਕੇ ਸਫੇਦ ਪੀਲੇ ਹੁੰਦੇ ਹਨ ਉਸਦੇ ਲਈ Ferrous sulphate @1kg/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਜਾਦਾ ਜਾਣਕ.... (Read More)
ਸੁੱਖ ਮਾਨ ਜੀ, ਯਾਰਾਮਿਲ ਵਿੱਚ NPK ਹੁੰਦਾ ਹੈ, ਇਸਦੀ ਵਰਤੋਂ ਕਰ ਸਕਦੇ ਹੋ, ਅਗਰ ਜ਼ਿੰਕ ਨਹੀਂ ਪਾਈ ਤਾਂ 6-10kg ਜ਼ਿੰਕ ੩੩%/ਏਕੜ ਪਾ ਸਕਦੇ ਹੋ, ਅਗਰ ਨਵੇਂ ਪੱਤੇ ਬਿਲਕੁਲ ਪੀਲੇ ਪਾਈ ਰਹੇ ਹਨ ਤਾਂ ਸਲਫ਼ਰ ਦੀ ਘਾਟ ਹੈ ਇਸਦੇ ਲਈ ਸਲਫ਼ਰ 90% @ 10kg/ਏਕੜ ਪਾ ਸਕਦੇ ਹੋ ਅਤੇ ਲੋਹੇ ਦੀ ਘਾਟ ਕਾਰਨ ਵੀ ਨਵੇਂ ਪੱਤੇ ਹਲਕੇ ਸਫੇਦ ਪੀਲੇ ਹੁੰਦੇ ਹਨ ਉਸਦੇ ਲਈ Ferrous sulphate @1kg/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਜਾਦਾ ਜਾਣਕਾਰੀ ਲਈ ਫ਼ਸਲ ਦੀ ਤਸਵੀਰ ਸਾਂਝੀ ਕਰੋ, ਧੰਨਵਾਦ
Posted by Anil Kumar
Haryana
23-07-2021 08:50 AM

Rajasthan
07-23-2021 01:26 PM
अनिल जी, अगर आप वर्मीकम्पोस्ट बनाना चाहते हैं तो वर्मीकम्पोस्ट की खाद बनाने के लिए छायादार जगह पर जमीन के ऊपर 2-3 फुट की चौड़ाई और अपनी आवश्यकता के अनुरूप लम्बाई के बेड बनाये जाते हैं। इन बेड़ों का निर्माण गाय-भैंस के गोबर, जानवरों के नीचे बिछाए गए घासफूस-खरपतवार के अवशेष आदि से किया जाता है। ढेर की ऊंचाई लगभग ल.... (Read More)
अनिल जी, अगर आप वर्मीकम्पोस्ट बनाना चाहते हैं तो वर्मीकम्पोस्ट की खाद बनाने के लिए छायादार जगह पर जमीन के ऊपर 2-3 फुट की चौड़ाई और अपनी आवश्यकता के अनुरूप लम्बाई के बेड बनाये जाते हैं। इन बेड़ों का निर्माण गाय-भैंस के गोबर, जानवरों के नीचे बिछाए गए घासफूस-खरपतवार के अवशेष आदि से किया जाता है। ढेर की ऊंचाई लगभग लगभग 01 फुट तक रखी जाती है। बेड के ऊपर पुवाल और घास डालकर ढक दिया जाता है। एक बेड का निर्माण हो जाने पर उसके बगल में दूसरे उसके बाद तीसरे बेड बनाते हुए जरूरत के अनुसार कई बेड बनाये जा सकते हैं। शुरुआत में पहले बेड में केंचुए डालने होते हैं जोकि उस बेड में उपस्थित गोबर और जैव-भार को खाद में परिवर्तित कर देते हैं। एक बेड का खाद बन जाने के बाद केंचुए स्वतः ही दूसरे बेड में पहुंच जाते हैं। इसके बाद पहले बेड से वर्मी कम्पोस्ट अलग करके छानकर भंडारित कर लिया जाता है तथा पुनः इस पर गोबर आदि का ढेर लगाकर बेड बना लेते हैं।धन्यवाद।
Posted by Rahul
Punjab
23-07-2021 08:37 AM

Punjab
07-24-2021 09:41 AM
Rahul ji yeh pashu mai pett ke kirre hone se ja mineral ki kami hone se bhi ho sta hai usko aap pett ke kirro ke liye Flukarid-DS bolus den aur Minfa gold powder 50gm rojana dena suru kren isse frak padd jayega.
Posted by Dhantar singh Brar
Haryana
23-07-2021 08:34 AM
Punjab
07-23-2021 02:07 PM
Dhantar ji tusi narme vich Carbendazim@250gram prati acre de hisab nal drenching kar sakde han. Je zameen vich nami hai ta fir pani na lao je zameen khushak hai ta tuhanu pani launa pave ga. Dhanwad.