Experts Q&A Search

Posted by sukhwinder
Punjab
24-07-2021 05:57 PM
Punjab
07-27-2021 10:48 AM
Sukhwinder Singh ji, nadeen nu control krn lai eh sma sahi hai agar nadeen esto vdha ho janda hai ta esdi sahi roktham nhi hundi, este tusi nominee gold di spray kar skde ho par spray krn sme khet vich paani nhi hona chahida spray to agle din paani lgauna hunda hai ate nominee gold @100ml/acre de hisab nal spray kar skde ho, Dhanvad
Posted by manpreet singh
Punjab
24-07-2021 04:52 PM
Punjab
07-26-2021 02:23 PM
ਮਨਪ੍ਰੀਤ ਜੀ ਇਸਨੂੰ 3-4 ਸਾਲ ਤਕ ਫਲ ਲੱਗਣਾ ਸ਼ੁਰੂ ਹੋ ਜਾਂਦਾ ਹੈ। ਧੰਨਵਾਦ
Posted by manpreet singh
Punjab
24-07-2021 04:48 PM
Punjab
07-27-2021 11:49 AM
ਮਨਪ੍ਰੀਤ ਸਿੰਘ ਜੀ, ਕਮਾਦ ਦੀ ਇਸ ਵਿਧੀ ਨਾਲ ਬਿਜਾਈ ਉਹਨਾਂ ਥਾਵਾਂ ਤੇ ਹੁੰਦੀ ਹੈ ਜਿਥੇ ਕਮਾਦ ਦੀ ਕਟਾਈ ਮਸ਼ੀਨ ਨਾਲ ਹੁੰਦੀ ਹੈ, ਟਰੈਂਚ 75- 90 ਸੈ.ਮੀ ਦੀ ਦੂਰੀ ਤੇ ਬਣਾਈ ਜਾਂਦੀ ਹੈ ਜਿਸਦੀ ਢੂੰਘਾਈ 20-25 cm ਹੁੰਦੀ ਹੈ, ਇਸ ਵਿਧੀ ਵਿੱਚ ਵੱਟਾਂ ਵਾਲੀ ਮਸ਼ੀਨ ਨਾਲ ਫਾਸਫੋਰਸ ਖਾਦ ਦਿੱਤੀ ਜਾਂਦੀ ਹੈ ਅਤੇ ਵੱਟ ਦੇ ਦੋਨਾਂ ਪਾਸੇ ਕਮਾਦ ਦਾ ਬੀਜ ਲਗਾਇਆ ਜਾਂਦਾ ਹੈ ਅਤੇ ਕੁਝ ਹੱਦ ਤੱਕ ਝਾੜ ਵਿੱਚ ਵਾਧਾ ਹੁੰ.... (Read More)
ਮਨਪ੍ਰੀਤ ਸਿੰਘ ਜੀ, ਕਮਾਦ ਦੀ ਇਸ ਵਿਧੀ ਨਾਲ ਬਿਜਾਈ ਉਹਨਾਂ ਥਾਵਾਂ ਤੇ ਹੁੰਦੀ ਹੈ ਜਿਥੇ ਕਮਾਦ ਦੀ ਕਟਾਈ ਮਸ਼ੀਨ ਨਾਲ ਹੁੰਦੀ ਹੈ, ਟਰੈਂਚ 75- 90 ਸੈ.ਮੀ ਦੀ ਦੂਰੀ ਤੇ ਬਣਾਈ ਜਾਂਦੀ ਹੈ ਜਿਸਦੀ ਢੂੰਘਾਈ 20-25 cm ਹੁੰਦੀ ਹੈ, ਇਸ ਵਿਧੀ ਵਿੱਚ ਵੱਟਾਂ ਵਾਲੀ ਮਸ਼ੀਨ ਨਾਲ ਫਾਸਫੋਰਸ ਖਾਦ ਦਿੱਤੀ ਜਾਂਦੀ ਹੈ ਅਤੇ ਵੱਟ ਦੇ ਦੋਨਾਂ ਪਾਸੇ ਕਮਾਦ ਦਾ ਬੀਜ ਲਗਾਇਆ ਜਾਂਦਾ ਹੈ ਅਤੇ ਕੁਝ ਹੱਦ ਤੱਕ ਝਾੜ ਵਿੱਚ ਵਾਧਾ ਹੁੰਦਾ ਹੈ, ਧੰਨਵਾਦ
Posted by manpreet singh
Punjab
24-07-2021 04:42 PM
Punjab
07-27-2021 10:52 AM
ਮਨਪ੍ਰੀਤ ਸਿੰਘ ਜੀ, ਪਨੀਰੀ ਲੈਣ ਲਈ ਰਾਏ ਫਾਰਮ (+918968966162) ਵਿੱਚ ਸੰਪਰਕ ਕਰ ਸਕਦੇ ਹੋ, ਧੰਨਵਾਦ
Posted by ajay mewada
Madhya Pradesh
24-07-2021 04:27 PM
Punjab
07-26-2021 03:57 PM
अजय जी आप इसके ऊपर iodex की मालिश करें और इसे मिट्टी वाली जगह बांधकर रखें और इसे Sarakind plus bolus एक एक गोली सुबह शाम दें।
Posted by gurpiar brar
Punjab
24-07-2021 04:23 PM
Punjab
07-24-2021 06:58 PM
ਗੁਰਪਿਆਰ ਜੀ ਤੁਸੀਂ ਝੋਨੇ ਤੇ whipsuper@1liter ਪ੍ਰਤੀ 3 acre ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by krishan dhaliwal
Punjab
24-07-2021 04:11 PM
Punjab
07-24-2021 05:50 PM
Krishan ji jhone vich tusi zinc te lohe di spray kar sakde han. Jhone te chelated zinc@500gram, ferrous sulphate@1kg prati Acre de hisab nal vart sakde han. Jhone te magnesium@1kg prati Acre de hisab nal vart sakde han. Vaise bijayi vala jhone da rang duje jhone nalo ghat hara rehnda pela rang di bha marda rehnda. Dhanwad
Posted by Sukhpreet singh
Punjab
24-07-2021 04:11 PM

Punjab
07-27-2021 11:24 AM
ਸੁਖਪ੍ਰੀਤ ਸਿੰਘ ਜੀ, ਤੁਸੀਂ ਖਾਦਾਂ ਦੀ ਸਹੀ ਵਰਤੋਂ ਕੀਤੀ ਹੈ ਅਗਰ ਪਹਿਲਾਂ SSP ਨਹੀਂ ਵਰਤੀ ਤਾਂ ਹੁਣ ਵਰਤ ਸਕਦੇ ਹੋ ਇਸਦੇ ਨਾਲ ਸਲਫ਼ਰ ਦੀ ਪੂਰਤੀ ਵੀ ਹੋਵੇਗੀ ਇਸ ਨਾਲ ਫ਼ਸਲ ਦੇ ਫੁਟਾਰੇ ਤੇ ਝਾੜ ਵਿੱਚ ਵਾਧਾ ਹੋਵੇਗਾ, ਧੰਨਵਾਦ
Posted by Satpal
Haryana
24-07-2021 04:04 PM
Punjab
07-24-2021 05:56 PM
Satpal ji yeh mealy bug nam ka keet hai iski roktham ke liye ap chlorpyriphos@3ml prati 1 litre pani ke hisab se spray kar sakte hai. Dhanywad
Posted by gurbhej singh
Punjab
24-07-2021 04:03 PM
Punjab
07-26-2021 04:09 PM
Gurbhej ji iss injection di varto Babesiosis mai, pashu ke pishab mai blood ayee, temp. high jo chichdra krke ho jawe tan bhi isdi varto ho jndi hai lekin isdi doze pashu de bhar de hisab nal diti jndi hai kyuki jekar ehh thoda bhut bhi overdoze lgg jawe fir pashu di death ho jndi hai.
Posted by parminder singh
Punjab
24-07-2021 03:51 PM
Punjab
07-26-2021 03:02 PM
ਪਰਮਿੰਦਰ ਜੀ ਇਹ thrips ਦਾ ਹਮਲਾ ਹੈ ਇਸਦੇ ਲਈ ਕ imidacloprid @1 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by Adi Rana
Punjab
24-07-2021 03:35 PM
Punjab
07-26-2021 11:00 AM
Rana ji isda result bhut vadhia hai eh spray nu pattea te equally spread karda hai ate isde nal jod ke rakhda hai isda asar lahbhag 4 haftea tak rehnda hai,dhanwad
Posted by jaspalsingh chhina
Punjab
24-07-2021 03:29 PM
Punjab
07-26-2021 04:10 PM
Jaspal ji desi murgia kujj sma annde denn ton badd kujj smee de frak nal annde denn lgdia hai tuci ohna di khurak da dian rakho ate Egg formula powder feed vich mix krke de skde ja agrimin mineral mixture powder feed vich milla ke de skde ho.
Posted by ਗੁਰਦੇਵ ਸਿੰਘ
Punjab
24-07-2021 03:20 PM
Punjab
07-26-2021 04:12 PM
Gurdev ji pashu da dudh usdi vdhia nasal ate uss nu bhrwaye gye semen de record te nirbhar krda hai kyuki jekar nasal vdhia nhi hai fir jini mrji khurak paao pashu da dudh usdi nasal de hisab nal he rehega baki uss nu Calcimust gold liquid 50ml, lacup powder 100gm rojana dena suru kro.
Posted by chhina saab
Punjab
24-07-2021 02:10 PM
Punjab
07-26-2021 04:13 PM
Chhina ji tuci isdi varto kr skde ho iss nal pashua de sarir di kami purri hundi ha ate bachedani di sahi growth ho jndi hai.
Posted by Rajesh Kurmi
Uttar Pradesh
24-07-2021 01:59 PM
Punjab
07-24-2021 03:23 PM
Rajesh ji ap dusri urea ke sath zinc33%@5-8kg prati Acre ke hisab se upyog kre. Iffco la sagrika la upyog alag se 4-5 din baad kr sakte hai. Dhanywad.
Posted by Tilsiram
Madhya Pradesh
24-07-2021 01:31 PM

Punjab
07-27-2021 11:57 AM
आप मुर्गी पालन का काम शुरू करने से पहले इसकी ट्रेनिंग ज़रूर लें जो आप अपने नज़दीकी कृषि विज्ञान केन्द्र से ले सकते है वहां समय समय पर किसानों को अलग अलग कामों की ट्रेनिंग दी जाती है आप इसके लिए Krishi Vigyan Kendra, In Front of Damoh Petroleum, Madiyahar, Sagar Road, Damoh Post Box No. 13 07812-226565 से संपर्क कर सकते है।
Posted by amritpal singh
Punjab
24-07-2021 01:11 PM
Punjab
07-24-2021 01:59 PM
Amritpal ji tusi jhona laun toh 3-5 dinna te DAP di varto kar sakde han. DAP takreeban 2-3 dinna vich khurdi hai. DAP paun to 4 -5 dinna te tusi urea di varto kr sakde han. Tusi ehna dono khada vich ghato ghat 2 -3 dinna da fasala jrur rakho. Dhanwad.
Posted by Dilpreet Grewal
Punjab
24-07-2021 12:52 PM
Punjab
07-24-2021 02:37 PM
Dilpreet ji kirpa tusi eh daso ki jhone vich kehri kehri khad te kinni matra vich payi hai ta jo ose hisab nal sahi jankari diti ja sake. Dhanwad
Posted by Gurjant singh
Punjab
24-07-2021 12:31 PM
Punjab
07-26-2021 03:24 PM
ਗੁਰਜੰਟ ਜੀ ਤੁਸੀ ਇਸਦੇ ਲਈ Mandeep Singh 9815756417 ਜੀ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
Posted by CHANDU Bhagsar
Rajasthan
24-07-2021 12:22 PM
Rajasthan
07-26-2021 03:23 PM
चंदू जी आप इसमें वर्मीकम्पोस्ट @3 किलो प्रति पौधा डाले। धन्यवाद
Posted by Mohit
Rajasthan
24-07-2021 11:13 AM
Maharashtra
07-26-2021 03:21 PM
मोहित जी आप इसके लिए carbendazim @300 ग्राम को प्रति एकड़ के हिसाब से ड्रेंचिंग करें।धन्यवाद
Posted by ਕੁਲਦੀਪ ਸਿੰਘ
Punjab
24-07-2021 11:11 AM
Punjab
07-27-2021 11:54 AM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿ.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
Posted by ਕੁਲਦੀਪ ਸਿੰਘ
Punjab
24-07-2021 11:10 AM
Punjab
07-27-2021 11:53 AM
ਤੁਸੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦੇਣੀ ਸ਼ੁਰੂ ਕਰੋ ਫੀਡ ਤੁਸੀ ਕਿਸੇ ਵੀ ਵਧੀਆ ਕੰਪਨੀ ਦੀ ਵਰਤ ਸਕਦੇ ਹੋ ਬਾਕੀ ਉਸ ਨੂੰ ਕਣਕ ਦਾ ਦਲੀਆ ਪਕਾ ਕੇ ਖਿਲਾਣਾ ਸ਼ੁਰੂ ਕਰੋ ਅਤੇ ਉਸ ਨੂੰ lacup ਪਾਊਡਰ 100 ਗ੍ਰਾਮ ਰੋਜਾਨਾ ਅਤੇ Anabolite liquid 100ml ਰੋਜਾਨਾ ਦਿਓ ਬਾਕੀ ਉਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
Posted by vikash Kumar
Uttar Pradesh
24-07-2021 10:57 AM
Punjab
07-24-2021 02:40 PM
Vikash hi paudhe par ek toh ap M45@400 gram prati Acre ke hisab se spray kar sakte hai. Aur 4-5 din baad ek spray NPK19:19:19@5-6gram prati 1litre pani ke hisab se spray kar sakte hai. Dhanywad
Posted by Rakesh Dhariwal
Haryana
24-07-2021 10:44 AM
Haryana
07-26-2021 03:20 PM
Rakesh ji mooli ki fasl ko aap Pusa chetki kisam ko abhi bo sakte hai. iski bijai aap october se november mahine men kar sakte hai.achi upaj ke liye aap ise med par lgaye . do medon men 30-40cm ka faasla rakhe aur do paudhon men 6-8 metre ka faasla rakhe.Achi paidavar ke liye beejon ko 1.5cm gehra boye,dhanywad
Posted by Amarbir singh
Punjab
24-07-2021 10:32 AM
Punjab
07-26-2021 10:51 AM
ਅਮਰਬੀਰ ਜੀ ਤੁਸੀ ਇਸਨੂੰ ਯੂਰੀਆ 36 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਇਸਨੂੰ ਤੁਸੀ ਦੋ ਕਿਸਤਾਂ ਵਿਚ ਬਿਜਾਈ ਤੋਂ 3 ਅਤੇ 6 ਹਫਤਿਆਂ ਤਕ ਪਾਓ। ਧੰਨਵਾਦ
Posted by Amrit singh
Punjab
24-07-2021 10:30 AM
Punjab
07-26-2021 03:06 PM
ਅੰਮ੍ਰਿਤ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ ਅਤੇ ਇਹ ਵੀ ਦੱਸੋ ਕਿ ਜਿਹੜਾ ਪਾਣੀ ਸਿੰਚਾਈ ਲਈ ਵਰਤਿਆ ਜਾਂਦਾ ਹੈ ਉਹ ਕਿਸ ਤਰਾਂ ਦਾ ਹੈ। ਧੰਨਵਾਦ
Posted by ਗੁਰਦੇਵ ਸਿੰਘ ਸੰਧੂ
Punjab
24-07-2021 10:26 AM
Punjab
07-26-2021 03:16 PM
ਗੁਰਦੇਵ ਜੀ ਨਦੀਨਾਂ ਨੂੰ ਉਗਣ ਤੋਂ ਰੋਕਣ ਦੇ ਲਈ ਤੁਹਾਨੂੰ ਹੱਥਾਂ ਨਾਲ ਹੀ ਨਦੀਨ ਕੱਢਣੇ ਪੈਣਗੇ ਕਿਉਕਿ ਇਸਦੇ ਵਿਚ ਤੁਸੀ ਕਿਸੇ ਸਪਰੇ ਦੀ ਵਰਤੋਂ ਨਹੀਂ ਕਰ ਸਕਦੇ।ਇਸਤੋਂ ਇਲਾਵਾ ਨਦੀਨ ਨਾਸ਼ਕ ਜੇਕਰ ਸਹੀ ਵਰਤੇ ਜਾਣ ਤਾ ਉਸਦਾ ਫ਼ਸਲ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਪਰ ਜੇਕਰ ਇਹ ਗ਼ਲਤ ਵਰਤੇ ਜਾਣ ਤਾ ਇਸਦਾ ਅਸਰ ਪੂਰੀ ਫ਼ਸਲ ਤੇ ਹੁੰਦਾ ਹੈ ਕਈ ਵਾਰ ਫ਼ਸਲ ਮੱਚ ਵੀ ਜਾਂਦੀ ਹੈ। ਧੰਨਵਾਦ
Posted by Gurjinder singh
Punjab
24-07-2021 10:14 AM

Rajasthan
07-27-2021 11:51 AM
ਗੁਰਜਿੰਦਰ ਜੀ ਆਪਣਾ ਸੁਝਾਵ ਦੇਣ ਲਈ ਧੰਨਵਾਦ ਤੁਹਾਨੂੰ ਇਸਦੇ ਵਾਰੇ ਹੋਰ ਵੀ ਪੂਰੀ ਜਾਣਕਾਰੀ ਦਿਤੀ ਜਾਵੇਗੀ
Posted by jaskaransandhu
Punjab
24-07-2021 09:40 AM
Punjab
07-27-2021 10:55 AM
ਜਸਕਰਨ ਸਿੰਘ ਜੀ, ਇਸ ਦਵਾਈ ਦਾ ਝੋਨੇ ਦੀ ਫ਼ਸਲ ਤੇ ਕੋਈ ਵੀ side effect ਨਹੀਂ ਹੈ ਅਤੇ ਇਸ ਨਦੀਨ ਲਈ ਇਸਦੀ ਸਪਰੇਅ ਕਰ ਸਕਦੇ ਹੋ, ਸਪਰੇਅ ਕਰਨ ਲਈ ਇਹ ਦਵਾਈ 400ml/ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ, ਧੰਨਵਾਦ
Posted by Shadi ram
Haryana
24-07-2021 09:29 AM
Maharashtra
07-26-2021 05:16 PM
shadi ram ji kripya aap btaye ke aapne isme abhi tak konsi konsi khaad daali hai taki aapko uske hisab se jankari di ja sake,dhanywad
Posted by Manpreet Brar
Punjab
24-07-2021 09:24 AM
Punjab
07-27-2021 11:52 AM
Manpreet Brar ji, jis dukan to tusi fertilizers ya pesticides khareed de ho us shop to hi eh product tuhanu mil jange, Dhanvad
Posted by sukhmander singh
Punjab
24-07-2021 09:13 AM
Punjab
07-26-2021 03:59 PM
ਸੁਖਮੰਦਰ ਜੀ ਤੁਸੀ ਘਟੋ ਘੱਟ 40 ਦਿਨ ਦਾ ਹੋਣਾ ਚਾਹੀਦਾ ਜਦੋਂ ਤੁਹਾਨੂੰ ਕੀੜੇ ਦੇ ਹਮਲੇ ਦੇ ਲੱਛਣ ਦਿਖਾਈ ਦੇਣ ਤਾ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ। ਉੱਲੀਨਾਸ਼ਕ ਦੀ ਵਰਤੋਂ ਕਰਨ ਦੀ ਹਾਲੇ ਲੋੜ ਨਹੀਂ ਹੈ। ਧੰਨਵਾਦ
Posted by CHANDU Bhagsar
Rajasthan
24-07-2021 09:01 AM
Rajasthan
07-26-2021 03:56 PM
chandu ji kripya aap btaye ke aapne paudha diwar ke paas lgaya hai kyuki yeh garmi ki wjah se bhi aiasa ho jata hai,dhanywad
Posted by Gurpreet Singh
Punjab
24-07-2021 08:54 AM

Punjab
07-27-2021 11:57 AM
ਗੁਰਪ੍ਰੀਤ ਸਿੰਘ ਜੀ, ਝੋਨੇ ਵਿੱਚ ਪਾਣੀ ਜਮੀਨ ਨੂੰ ਹਵਾ ਲਗਾਕੇ ਹੀ ਲਗਾਓ ਇਸ ਨਾਲ ਫ਼ਸਲ ਉੱਲੀ ਰੋਗ ਤੋਂ ਵੀ ਬੱਚੀ ਰਹੇਗੀ, ਅਗਰ ਝੋਨੇ ਵਿੱਚ ਪੱਤਾ ਲਪੇਟ ਜਾਂ ਤਣੇ ਦੀ ਸੁੰਡੀ ਦਾ ਹਮਲਾ ਹੈ ਤਾਂ ਪ੍ਦਾਨ ਦੀ ਵਰਤੋਂ ਕਰ ਸਕਦੇ ਹੋ, ਧੰਨਵਾਦ
Posted by Himanshu
Uttarakhand
24-07-2021 07:54 AM
Haryana
07-24-2021 08:03 AM
Himanshu ji mushroom ja khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek plat.... (Read More)
Himanshu ji mushroom ja khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai. Pehle apko iski training leni hogi aur woh ap apne nazdeeki KVK centre se le sakte hai ja kap kisi kisan se bi training le sakte hai jo mushroom ki kheti karta ho. Dhanywad.
Posted by arshdeep singh
Punjab
24-07-2021 07:54 AM
Punjab
07-27-2021 12:44 PM
Arshdeep ji potafix India vich use nahi hunda kirpa karke isde label ya salt di photo bhejo ta jo tuhanu usde hisab nal jankari diti ja sake ke eh koi hor product ta nahi jehda punjab vich available hunda hoye.dhanwad
Posted by HANUMAN SINGH BIKA
Rajasthan
24-07-2021 07:48 AM
Punjab
07-26-2021 10:48 AM
हनुमान जी कृपया आप बताये कि आपने इसमें क्या क्या खाद का इस्तेमाल किया है ताकि आपको उसके हिसाब से जानकारी दी जा सके। धन्यवाद
Posted by Gurpreet Singh kaler
Punjab
24-07-2021 07:45 AM
Punjab
07-26-2021 10:34 AM
ਗੁਰਪ੍ਰੀਤ ਜੀ ਤੁਸੀ ਖਾਦ ਦੇ ਨਾਲ mychorriza @4 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਇਸਦੇ ਨਾਲ ਫ਼ਸਲ ਦਾ ਬੂਝ ਵਧੀਆ ਬਣਦਾ ਹੈ। ਧੰਨਵਾਦ
Posted by harendra singh yadav
Madhya Pradesh
24-07-2021 07:42 AM
Uttar Pradesh
07-27-2021 11:59 AM
यादव जी, फल फफूँद के कारण खराब हो जाता है, इसकी रोकथाम के लिए mancozeb 75 WP @4gm/लीटर पानी के हिसाब से छिड़काव कर सकते हैं, धन्यवाद
Posted by harendra singh yadav
Madhya Pradesh
24-07-2021 07:38 AM
Uttar Pradesh
07-27-2021 12:01 PM
यादव जी, आपकी मिर्च की फसल पर रस चूसक कीट का हमला है, इसकी रोकथाम के लिए fipronil 5%SC @1ml/लीटर पानी के हिसाब से छिड़काव कर सकते है, धन्यवाद
Posted by Lalbahadur Verma
Uttar Pradesh
24-07-2021 07:25 AM
Punjab
07-27-2021 12:09 PM
वर्मा जी, मालाबार नीम (Meliaceae) परिवार से निकलती है और भारत दक्षिण पूर्व एशिया और ऑस्ट्रेलिया, जहां यह जलाऊ लकड़ी का एक स्रोत के रूप में खेती की गई है मालाबार नीम के पेड़ की खेती सभी प्रकार की मिट्टी में की जा सकती है और पानी की कम आपूर्ति की आवश्यकता होती है मालाबार नीम रोपण से 2 साल के भीतर 40 फुट तक उचाई लेलेता है, म.... (Read More)
वर्मा जी, मालाबार नीम (Meliaceae) परिवार से निकलती है और भारत दक्षिण पूर्व एशिया और ऑस्ट्रेलिया, जहां यह जलाऊ लकड़ी का एक स्रोत के रूप में खेती की गई है मालाबार नीम के पेड़ की खेती सभी प्रकार की मिट्टी में की जा सकती है और पानी की कम आपूर्ति की आवश्यकता होती है मालाबार नीम रोपण से 2 साल के भीतर 40 फुट तक उचाई लेलेता है, मालाबार नीम एक नकदी नीम परिवार से संबंधित है इस पेड़ अपनी तेजी से विकास के लिए जाना जाता है हाल के दिनों में कर्नाटक के आसपास के किसान, तमिलनाडु, आंध्र प्रदेश और केरल में इस वृक्ष की बढ़ी मात्रा में फार्मिंग कर रहे है और इसका प्रयोग सस्ती वुड (plywood इंडस्ट्री) के रूप में कर रहे है यदि पेड़ो को सिंचित किया जाये तो 5 वर्ष के अंत में काटा जा सकता है और प्लाई के लिए प्रयोग किया जासकता है मार्च - अप्रैल के दौरान बीज बोना सबसे अच्छा है साफ और सूखे बीजों को खुली हुई नर्सरी बेड में, ड्रिल किए गए लाइनों में, 5 सेमी अलग से बोना चाहिए रेत में बीज अंकुरित नहीं होते हैं उन्हें मिट्टी में बोया जाता है इसके लिए: खेत यार्ड खाद 2: 1 के अनुपात में या फिर 1: 1 अनुपात भी अपनाया जा सकता है एक मानक नर्सरी बेड के लिए लगभग 1500 की संख्या वाले 6-7 किलोग्राम सूखे ड्रिप की आवश्यकता होती है बोए गए बीजों को नियमित रूप से, दिन में दो बार पानी पिलाया जाना चाहिए उन स्थानों पर जहां दिन का तापमान बहुत अधिक नहीं है, या जहां नर्सरी बेड छाया में हैं, नर्सरी बेड को मध्यम में तापमान बनाए रखने के लिए तिरपाल शीट से ढंकना चाहिए ध्यान रहे 90 दिनों के भीतर बीज का अंकुरण होता है 5x5 मीटर का की दुरी को अच्छा माना गया है जबकि 8x8 मीटर का अंतर आदर्श है उर्वरकों की मदद से पौधे की वृद्धि और विकास को बढ़ाया जा सकता है वृक्षों के तेज विकास के लिए नियमित सिंचाई की आवश्यकता होती है शुरुआती विकास के लिए तीन महीने तक के लिए लगातार पानी देना और तीन महीने में एक बार उर्वरक का इस्तेमाल करने से काफी तेज़ी से विकास होता है, बारिश की स्थिति के तहत, पौधे के विकास की गति धीमी हो जाती है (लगभग 100% कम) जमीन से 8-10 मीटर पर पेड़ की शाखाएं हर छह महीने में प्रूनिंग करने से ब्रांचिंग नियंत्रित होती है मालाबार नीम की खेती के लिए मिट्टी की आवश्यकता: - यह विभिन्न प्रकार की मिट्टी पर उगती है कभी-कभी गहरी उपजाऊ रेतीली दोमट मिट्टी इष्टतम विकास दिखाती है, जबकि उथली बजरी मिट्टी तुरंत विकास को दर्शाती है मेलिया नामक एक अच्छी एग्रोफोरेस्ट्री प्रजाति है, और इसकी खेती की अवधि में अनेक प्रकार की फसलों का समर्थन करती है ग्राउंड नट, मिर्च, हल्दी, काले चने, पपीता, केला, खरबूजा, गन्ना, इन फसलों की सफलतापूर्वक खेती की जा सकती है बीजों को पकने, धोने और सुखाने के द्वारा पकने वाले फलों को (जनवरी - फरवरी) से एकत्र किया जाता है और सील किए गए टिनों में संग्रहित किया जाता है बीज की अंकुरण क्षमता 25% से कम होती है नर्सरी में, बीज को नर्सरी बेड में बोया जाता है सबसे अच्छा बीज उपचार एक दिन के लिए बीज को काऊडूंग घोल से उपचारित करना माना जाता है फिर उपचारित बीजों को उठे हुए नर्सरी बेड के ऊपर बोया जाता है बीज को अंकुरित होने में एक या दो महीने लगते हैं सिंचाई नियमित रूप से की जानी चाहिए अंकुर को अपनी नर्सरी अवस्था को पूरा करने में 6 महीने लगते हैं छह से नौ महीने पुरानी रोपाई 3x3m या 3x4m के अंतर पर लगाई जा सकती है सीधे बेलनाकार बोल्स प्राप्त करने के लिए वार्षिक छंटाई की जाती है पेड़ गैर-बरसात के मौसम में हर 10 - 15 दिनों में एक बार सिंचाई के लिए अच्छी तरह से प्रतिक्रिया करता है यह एक अच्छी लकड़ी है और प्लाईवुड उद्योग के लिए सबसे पसंदीदा प्रजाति है लकड़ी का उपयोग पैकिंग के लिए, छत के तख्तों, भवन निर्माण के उद्देश्यों, कृषि उपकरणों, पेंसिलों, माचिस की डिब्बी, मोचियों, संगीत वाद्ययंत्रों और चाय के बक्सों के लिए भी किया जाता है क्योंकि लकड़ी स्वयं द्वारा दीमक रोधी होती है इस प्रकार, इसकी बहुउद्देशीय उपयोगिताओं के कारण प्रजाति का एक तैयार और सुनिश्चित बाजार है प्रजाति भी अत्यधिक अनुकूलनीय है प्लाईवुड उद्योगों द्वारा प्रजाति की अत्यधिक मांग है, धन्यवाद
Posted by Mangi
Punjab
24-07-2021 07:09 AM
Punjab
07-26-2021 10:48 AM
hnji maar skde o..next season vich os khet vich sbji ya cotton di crop na laeo