Experts Q&A Search

Posted by avtarsingh rai
Punjab
25-07-2021 12:06 PM
Punjab
07-26-2021 02:50 PM
ਅਵਤਾਰ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ Flukarid DS Bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ ਉਸ ਨੂੰ Minfa gold ਪਾਊਡਰ 100gm ਰੋਜਾਨਾ ਦਿਓ Lacup ਪਾਊਡਰ 100gm ਰੋਜਾਨਾ ਦਿਓ ਅਤੇ ਉਸ ਨੂੰ ਰੋਜਾਨਾ 30 ਤੋਂ 35 ਕਿਲੋ ਹਰਾ ਚਾਰਾ ਦਿਓ ਅਤੇ ਉਸ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਫੀਡ ਦਿਓ..
Posted by ਗੁਰਵਿੰਦਰ ਸਿੰਘ
Punjab
25-07-2021 11:46 AM
Punjab
07-26-2021 06:33 PM
ਗੁਰਵਿੰਦਰ ਜੀ ਇਹ ਐਂਥਰਾਕਨੋਸ ਰੋਗ ਹੈ। ਇਸ ਦੇ ਹਮਲੇ ਤੋਂ ਬਾਅਦ ਪੌਦੇ ਦੀਆਂ ਟਾਹਣੀਆਂ ਉਤੇ ਗੂੜੇ ਜਾਂ ਕਾਲੇ ਰੰਗ ਦੇ ਧੱਬੇ ਪੈਣੇ ਸ਼ੁਰੂ ਹੋ ਜਾਂਦੇ ਹਨ । ਫਲਾਂ ਉਤੇ ਵੀ ਛੋਟੇ, ਉੱਭਰੇ ਹੋਏ ਗੂੜੇ ਰੰਗ ਦੇ ਧੱਬੇ ਦਿਖਾਈ ਦੇਣ ਲੱਗ ਜਾਂਦੇ ਹਨ । ਇਸ ਦਾ ਹਮਲਾ ਦਿਖਾਈ ਦੇਣ ਤੇ 30 ਗ੍ਰਾਮ ਕੋਪਰ ਆਕਸੀਕਲੋਰਾਈਡ ਦਾ 10 ਲੀਟਰ ਪਾਣੀ ਵਿਚ ਘੋਲ ਤਿਆਰ ਕਰ ਕੇ ਪ੍ਰਭਾਵਿਤ ਬੂਟਿਆਂ ਤੇ ਛਿੜਕਾਅ ਕਰ ਸਕਦੇ .... (Read More)
ਗੁਰਵਿੰਦਰ ਜੀ ਇਹ ਐਂਥਰਾਕਨੋਸ ਰੋਗ ਹੈ। ਇਸ ਦੇ ਹਮਲੇ ਤੋਂ ਬਾਅਦ ਪੌਦੇ ਦੀਆਂ ਟਾਹਣੀਆਂ ਉਤੇ ਗੂੜੇ ਜਾਂ ਕਾਲੇ ਰੰਗ ਦੇ ਧੱਬੇ ਪੈਣੇ ਸ਼ੁਰੂ ਹੋ ਜਾਂਦੇ ਹਨ । ਫਲਾਂ ਉਤੇ ਵੀ ਛੋਟੇ, ਉੱਭਰੇ ਹੋਏ ਗੂੜੇ ਰੰਗ ਦੇ ਧੱਬੇ ਦਿਖਾਈ ਦੇਣ ਲੱਗ ਜਾਂਦੇ ਹਨ । ਇਸ ਦਾ ਹਮਲਾ ਦਿਖਾਈ ਦੇਣ ਤੇ 30 ਗ੍ਰਾਮ ਕੋਪਰ ਆਕਸੀਕਲੋਰਾਈਡ ਦਾ 10 ਲੀਟਰ ਪਾਣੀ ਵਿਚ ਘੋਲ ਤਿਆਰ ਕਰ ਕੇ ਪ੍ਰਭਾਵਿਤ ਬੂਟਿਆਂ ਤੇ ਛਿੜਕਾਅ ਕਰ ਸਕਦੇ ਹਨ। ਧੰਨਵਾਦ।
Posted by satwant singh
Punjab
25-07-2021 11:44 AM
Punjab
07-26-2021 05:54 PM
ਸਤਵੰਤ ਜੀ ਤੁਸੀਂ ਪਨੀਰੀ ਦੀ ਗਰੋਥ ਲਈ NPK 19:19:19@5-6 gram ਪ੍ਰਤੀ 1 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by Shubh Kang
Punjab
25-07-2021 11:03 AM

ਸਤ ਸ਼੍ਰੀ ਆਕਾਲ ਸਾਰੀ ਆਪਣੀ ਖੇਤੀ ਟੀਮ ਨੂੰ, ਮੇਰੇ ਕੁੱਝ ਕੁ ਸਵਾਲ ਹਨ,ਮੈਨੂੰ ਉਮੀਦ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੈਨੂੰ ਬਹੁਤ ਚੰਗੇ ਤਰੀਕੇ ਨਾਲ ਜਵਾਬ ਮਿਲਣਗੇ 1- ਮੇਰੇ ਕੋਲ ਇੱਕ ਕੱਟੀ ਹੈ, ਜਿਸ ਦੀ ਉਮਰ 2 ਸਾਲ ਦੀ ਹੋਣ ਵਾਲੀ ਹੈ, ਮੈਨੂੰ ਉਸ ਲਈ ਕਿਹੜੀ ਫੀਡ ਵਰਤਣੀ ਚਾਹੀਦੀ ਹੈ ਤੇ ਉਸ ਨੂੰ ਕਿਸ ਕੰਪਨੀ ਦਾ ਮਿਨਰਲ ਮਿਕਸਚਰ ਵਰਤਣਾ ਚਾਹੀਦਾ ਹੈ, ਉਸ ਨੂੰ ਮਲਪ ਰਹਿਤ ਕਰਨ ਲਈ ਜੋ ਦਵਾਈ ਦੇਣੀ ਹੈ ਉਹ ਖਾਲੀ ਪੇਟ ਦੇਣੀ ਚਾਹੀਦੀ ਹੈ ਜਾਂ ਉਸ ਨੂੰ ਰਜਾ ਕੇ ਦੇਣੀ ਚਾਹੀਦੀ ਹੈ, 2- ਮੇਰੇ ਕੋਲ ਇੱਕ ਮੱਝ ਹੈ ਉਹ ਫੁੱਲ ਵਿਖਾ ਰਹੀ ਹੈ, ਸੂਣ ਵਿੱਚ 4-5 ਦਿਨ ਰਹਿੰਦੇ ਹਨ, ਉਸਦਾ ਕੀ ਇਲਾਜ ਕੀਤਾ ਜਾ ਸਕਦਾ ਹੈ, 3. ਇੱਕ ਗਾਂ ਹੈ ਜਿਸ ਦਾ ਕਿ 1 ਮਹੀਨਾ 9 ਦਿਨ ਰਹਿੰਦੇ ਹਨ, ਉਸ ਨੂੰ ਕੀ ਫੀਡ ਤੇ ਹੋਰ ਸਪਲੀਮੈਂਟ ਦਿੱਤਾ ਜਾ ਸਕਦਾ ਹੈ, ਜਲਦ ਤੋਂ ਜਲਦ ਜਵਾਬ ਮਿਲਣ ਦੀ ਆਸ ਵਿਚ, ਧੰਨਵਾਦ ਸਹਿਤ, ਤੁਹਾਡਾ ਆਪਣਾ- ਸ਼ੁਭਜੀਤ ਸਿੰਘ ਕੰਗ (ਫਾਜ਼ਿਲਕਾ)

Punjab
07-26-2021 02:47 PM
ਕੰਗ ਜੀ ਤੁਸੀ ਕੱਟੀ ਨੂੰ ਪੇਟ ਦੇ ਕੀੜਿਆਂ bandykind plus bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ ਇਹ ਤੁਸੀ ਸ਼ਾਮ ਦੇ ਸਮੇਂ ਸਾਰਾ ਚਾਰਾ ਖਾਣ ਤੋਂ ਬਾਦ ਦੇ ਸਕਦੇ ਹੋ ਬਾਕੀ ਉਸ ਨੂੰ ਕਾਰਗਿਲ ਦੀ heifer dry ਫੀਡ ਦਿਓ ਅਤੇ Agrimin powder 50 ਗ੍ਰਾਮ ਰੋਜਾਨਾ ਦੇ ਸਕਦੇ ਹੋ ਅਤੇ ਜੋ ਮੱਝ ਭਾਰ ਦਿਖਾ ਰਹੀ ਹੈ ਉਸ ਨੂੰ mifex 450ml ਬੋਤਲ ਵਿਚ tonophos inj 30ml, avil inj 10ml ਮਿਕਸ ਕਰਕੇ iv slow ਲਗਵਾਓ ਅਤੇ xnel inj 1gm, megludyne inj 20ml ਲ.... (Read More)
ਕੰਗ ਜੀ ਤੁਸੀ ਕੱਟੀ ਨੂੰ ਪੇਟ ਦੇ ਕੀੜਿਆਂ bandykind plus bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ ਇਹ ਤੁਸੀ ਸ਼ਾਮ ਦੇ ਸਮੇਂ ਸਾਰਾ ਚਾਰਾ ਖਾਣ ਤੋਂ ਬਾਦ ਦੇ ਸਕਦੇ ਹੋ ਬਾਕੀ ਉਸ ਨੂੰ ਕਾਰਗਿਲ ਦੀ heifer dry ਫੀਡ ਦਿਓ ਅਤੇ Agrimin powder 50 ਗ੍ਰਾਮ ਰੋਜਾਨਾ ਦੇ ਸਕਦੇ ਹੋ ਅਤੇ ਜੋ ਮੱਝ ਭਾਰ ਦਿਖਾ ਰਹੀ ਹੈ ਉਸ ਨੂੰ mifex 450ml ਬੋਤਲ ਵਿਚ tonophos inj 30ml, avil inj 10ml ਮਿਕਸ ਕਰਕੇ iv slow ਲਗਵਾਓ ਅਤੇ xnel inj 1gm, megludyne inj 20ml ਲਗਵਾਓ ਜੀ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਸਦਾ ਪਿੱਛਾ ਉਚਾ ਰੱਖੋ ਅਤੇ ਜਿਸ ਗਾਂ ਨੂੰ 1 ਮਹੀਨਾ ਰਹਿੰਦਾ ਹੈ ਉਸ ਨੂੰ ਤੁਸੀ Vitamor H liquid 20ml ਰੋਜਾਨਾ ਦਿਓ ਅਤੇ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਫੀਡ ਤੁਸੀ ਕਿਸੇ ਵੀ ਕੰਪਨੀ ਦੀ transition mix ਵਰਤ ਸਕਦੇ ਹੋ ਇਹ ਤੁਸੀ 1.5 ਤੋਂ 2 ਕਿਲੋ ਰੋਜਾਨਾ ਦੇ ਸਕਦੇ ਹੋ
Posted by Sandip creation
Bihar
25-07-2021 10:45 AM
Punjab
07-26-2021 02:41 PM
आप बकरी पालन के लिए अपनी नजदीकी KVK के साथ संम्पर्क कर सकते हैं वहां समय समय पर अलग अलग कामों की ट्रेनिंग दी जाती आप इसके लिए KVK At+ PO- Garo Nawada Block-Jamui District-Jamui, Bihar Animal Sciences University, Patna, Dr Sudhir Kumar Singh, Head KVK, Contact No.: +91-9430817705 के साथ संम्पर्क कर सकते हैं।
Posted by Sameem ali
Uttar Pradesh
25-07-2021 10:23 AM

Uttar Pradesh
07-26-2021 06:10 PM
समीम जी अमरुद में फल की मक्खी का हमला होता है। यह अमरूद का गंभीर कीट है। मादा मक्खी नए फलों के अंदर अंडे देती है। उसके बाद नए कीट फल के गुद्दे को खाते हैं जिससे फल गलना शुरू हो जाता है और गिर जाता है।फल की समय पर तुड़ाई करें। तुड़ाई में देरी ना करें। प्रभावित शाखाओं और फलों को खेत में से बाहर निकालें और नष्ट कर दे.... (Read More)
समीम जी अमरुद में फल की मक्खी का हमला होता है। यह अमरूद का गंभीर कीट है। मादा मक्खी नए फलों के अंदर अंडे देती है। उसके बाद नए कीट फल के गुद्दे को खाते हैं जिससे फल गलना शुरू हो जाता है और गिर जाता है।फल की समय पर तुड़ाई करें। तुड़ाई में देरी ना करें। प्रभावित शाखाओं और फलों को खेत में से बाहर निकालें और नष्ट कर दें। फैनवेलरेट 80 मि.ली को 150 लीटर पानी में मिलाकर फल पकने पर सप्ताह के अंतराल पर स्प्रे करें। फैनवेलरेट की स्प्रे के बाद तीसरे दिन फल की तुड़ाई करें।धन्यवाद।
Posted by PREMDHAN KUMAR
Bihar
25-07-2021 10:06 AM
Maharashtra
07-26-2021 06:30 PM
Premchan ji yeh kisi keet ke hamle ke lashan lag rahe hai. Ap iski roktham ke liye Quinalphos@400ml prati acre ke hisab se spray kar sakte hai. Aur hafte baad ap ek spray NPK19:19:19@1kg prati acre ke hisab se kare. Is se fasal mein growth hogi aur naye patte nikal aye ge. Dhanywad.
Posted by Amarbir singh
Punjab
25-07-2021 09:48 AM
Punjab
07-26-2021 05:40 PM
ਅਮਰਬੀਰ ਜੀ 1718 ਕਿਸਮ ਪੂਸਾ ਬਾਸਮਤੀ 1121 ਨੂੰ ਪੁੱਠ ਚਾੜ੍ਹਕੇ ਤਿਆਰ ਕੀਤੀ ਗਈ ਹੈ ਜੋ ਕਿ ਝੁਲਸ ਰੋਗ ਦੇ ਜੀਵਾਣੂੰ ਦੀਆਂ ਇਸ ਸਮੇਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦੇ ਹਮਲੇ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਕੱਦ 121 ਸੈਂਟੀਮੀਟਰ ਅਤੇ ਲੁਆਈ ਉਪਰੰਤ ਪੱਕਣ ਦਾ ਸਮਾਂ 114 ਦਿਨ ਹੈ। ਇਸ ਦੇ ਚੌਲ ਜ਼ਿਆਦਾ ਲੰਮੇ ਪਤਲੇ ਹਨ ਜੋ ਪਕਾਉਣ ਤੇ ਖਾਣ ਵਿੱਚ ਸੁਆਦੀ ਹੁੰਦੇ ਹਨ। .... (Read More)
ਅਮਰਬੀਰ ਜੀ 1718 ਕਿਸਮ ਪੂਸਾ ਬਾਸਮਤੀ 1121 ਨੂੰ ਪੁੱਠ ਚਾੜ੍ਹਕੇ ਤਿਆਰ ਕੀਤੀ ਗਈ ਹੈ ਜੋ ਕਿ ਝੁਲਸ ਰੋਗ ਦੇ ਜੀਵਾਣੂੰ ਦੀਆਂ ਇਸ ਸਮੇਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦੇ ਹਮਲੇ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਕੱਦ 121 ਸੈਂਟੀਮੀਟਰ ਅਤੇ ਲੁਆਈ ਉਪਰੰਤ ਪੱਕਣ ਦਾ ਸਮਾਂ 114 ਦਿਨ ਹੈ। ਇਸ ਦੇ ਚੌਲ ਜ਼ਿਆਦਾ ਲੰਮੇ ਪਤਲੇ ਹਨ ਜੋ ਪਕਾਉਣ ਤੇ ਖਾਣ ਵਿੱਚ ਸੁਆਦੀ ਹੁੰਦੇ ਹਨ। ਇਸ ਦਾ ਔਸਤਨ ਝਾੜ 17.0 ਕੁਇੰਟਲ ਪ੍ਰਤੀ ਏਕੜ ਹੈ।ਇਸ ਕਿਸਮ ਦੀ ਪਨੀਰੀ ਬੀਜਣ ਦਾ ਸਮਾਂ ਜੂਨ ਦਾ ਪਹਿਲਾ ਪੰਦਰ੍ਹਵਾੜਾ ਹੈ ਤੇ ਪਨੀਰੀ ਨੂੰ ਮੁਖ ਖੇਤ ਵਿਚ ਲਾਉਣ ਦਾ ਸਹੀ ਸਮਾਂ ਜੁਲਾਈ ਦਾ ਪਹਿਲਾ ਪੰਦਰ੍ਹਵਾੜ ਹੈ। ਬੀਜ ਅਤੇ ਪਨੀਰੀ ਦੀ ਸੋਧ: ਬਾਸਮਤੀ ਦੀ ਫ਼ਸਲ ਤੇ ਮੁੱਢਾਂ ਦੇ ਗਾਲੇ (ਝੰਡਾ ਰੋਗ) ਦੀ ਬਿਮਾਰੀ ਦਾ ਭਿਆਨਕ ਹਮਲਾ ਹੁੰਦਾ ਹੈ। ਬੀਜ ਨੂੰ ਬੀਜਣ ਤੋਂ ਪਹਿਲਾਂ 15 ਗ੍ਰਾਮ ਟ੍ਰਾਈਕੋਡਰਮਾ ਹਰਜੀਐਨਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਉ। ਪਨੀਰੀ ਖੇਤ ਵਿੱਚ ਲਾਉਣ ਤੋਂ ਪਹਿਲਾਂ ਉਸ ਦੀਆਂ ਜੜ੍ਹਾਂ ਵੀ 15 ਗ੍ਰਾਮ ਟ੍ਰਾਈਕੋਡਰਮਾ ਹਰਜੀਐਨਮ ਪ੍ਰਤੀ ਲਿਟਰ ਪਾਣੀ ਵਿੱਚ 6 ਘੰਟੇ ਲਈ ਡੁਬੋ ਲਵੋ। ਪਨੀਰੀ ਦੀ ਉਮਰ: ਬਾਸਮਤੀ ਦੀ ਪਨੀਰੀ ਵਿੱਚ ਜਦੋਂ 5 ਤੋਂ 6 ਪੱਤੇ ਨਿੱਕਲ ਆਉਣ ਜਾਂ ਬਿਜਾਈ ਤੋਂ 25- 30 ਦਿਨਾਂ ਪਿੱਛੋਂ ਪੁੱਟ ਕੇ ਖੇਤ ਵਿੱਚ ਲਾਉਣ ਲਈ ਤਿਆਰ ਹੋ ਜਾਂਦੀ ਹੈ। ਜੇਕਰ ਪਨੀਰੀ ਵੱਡੀ ਉਮਰ ਦੀ ਹੋ ਜਾਵੇ ਤਾਂ ਇਸ ਨਾਲ ਪਨੀਰੀ ਨੂੰ ਗੰਢਾਂ ਪੈ ਜਾਂਦੀਆਂ ਹਨ, ਸ਼ਾਖਾਂ ਘੱਟ ਫੁੱਟਦੀਆਂ ਹਨ ਅਤੇ ਝਾੜ ਘੱਟ ਜਾਂਦਾ ਹੈ।ਬਾਸਮਤੀ ਲੁਆਈ ਤੋਂ ਪਹਿਲਾਂ ਹਰੀ ਖਾਦ ਖੇਤ ਵਿੱਚ ਦਬਾਉ। ਜੇ ਢੈਂਚਾ ਜਾਂ ਸਣ ਦੀ 45-55 ਦਿਨ ਦੀ ਹਰੀ ਖਾਦ ਖੇਤ ਵਿੱਚ ਦਬਾਈ ਹੋਵੇ ਜਾਂ ਗਰਮੀ ਰੁੱਤ ਦੀ ਮੂੰਗੀ ਦੀਆਂ ਫ਼ਲੀਆਂ ਤੋੜਨ ਤੋਂ ਬਾਅਦ ਉਸ ਦੇ ਹਰੇ ਟਾਂਗਰ ਨੂੰ ਖੇਤ ਵਿੱਚ ਦਬਾਇਆ ਗਿਆ ਹੋਵੇ ਤਾਂ ਫ਼ਸਲ ਨੂੰ ਯੂਰੀਆ ਖਾਦ ਪਾਉਣ ਦੀ ਲੋੜ ਨਹੀਂ। ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ ਤੇ ਕਰੋ (ਦੇਖੋ ਮਿੱਟੀ ਪਰਖ਼ ਅਧਿਆਇ) ਜੇਕਰ ਫ਼ਾਸਫ਼ੋਰਸ ਖਾਦ ਦੀ ਸਿਫ਼ਾਰਸ਼ ਕੀਤੀ ਮਾਤਰਾ ਪਹਿਲਾਂ ਬੀਜੀ ਕਣਕ ਨੂਂੰ ਪਾਈ ਗਈ ਹੋਵੇ ਤਾਂ ਬਾਸਮਤੀ ਨੂੰ ਇਸ ਦੀ ਕੋਈ ਲੋੜ ਨਹੀਂ। ਪਰ ਫ਼ਾਸਫ਼ੋਰਸ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ ਆਖਰੀ ਕੱਦੂ ਕਰਨ ਤੋਂ ਪਹਿਲਾਂ 75 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਪਾਉ। ਫ਼ਸਲ ਵਿਚ ਤਕਰੀਬਨ 65-90kg ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ। ਖੇਤ ਵਿੱਚ ਪਨੀਰੀ ਲਾਉਣ ਤੋਂ 2 ਹਫ਼ਤੇ ਤੱਕ ਪਾਣੀ ਲਗਾਤਾਰ ਖੜ੍ਹਾ ਰੱਖੋ। ਇਸ ਪਿੱਛੋਂ ਪਾਣੀ ਉਦੋਂ ਲਾਉ ਜਦੋਂ ਪਹਿਲਾ ਪਾਣੀ ਜੀਰੇ ਨੂੰ 2 ਦਿਨ ਹੋ ਗਏ ਹੋਣ। ਨਿਸਰਣ ਸਮੇਂ ਫ਼ਸਲ ਨੂੰ ਪਾਣੀ ਦੀ ਘਾਟ ਨਾ ਆਉਣ ਦਿਉ। ਫ਼ਸਲ ਕੱਟਣ ਤੋਂ ਤਕਰੀਬਨ 15 ਦਿਨ ਪਹਿਲਾਂ ਪਾਣੀ ਦੇਣਾ ਬੰਦ ਕਰ ਦਿਉ। ਇਸ ਤਰ੍ਹਾਂ ਕਰਨ ਨਾਲ ਫ਼ਸਲ ਸੌਖੀ ਕੱਟੀ ਜਾਵੇਗੀ ਅਤੇ ਇਸ ਪਿੱਛੋਂ ਬੀਜੀ ਜਾਣ ਵਾਲੀ ਹਾੜ੍ਹੀ ਦੀ ਫ਼ਸਲ ਵੀ ਵੇੋਲੇ ਸਿਰ ਬੀਜੀ ਜਾ ਸਕੇਗੀ।ਧੰਨਵਾਦ।
Posted by gurwinder singh
Punjab
25-07-2021 09:48 AM
Punjab
07-26-2021 05:29 PM
Gurwinder ji jhone vich tusi chelated magnesium @1gram prati 1 liter pani de hisab nal spray kar sakde han. Te je tusi shitta dena hai ta magnesium sulphate@10kg prati acre de hisab nal vart sakde han. Je tusi magnesium sulphate di spray karni hai isdi dose 1kg prati acre di hundi hai. Te je tusi calcium di varto karni hai ta tusi kalli de pani di v varto kar sakde han. 1kg kalli prati acre lyi kafi hai. Te je tusi chelated calcium di spray karni hai ta usdi dose 0.5gm to 1 gm per litre pani di hai. Eh dono product Aries company de aunde han. Dhanwad.
Posted by jagroop singh
Punjab
25-07-2021 09:41 AM
Punjab
07-26-2021 05:51 PM
Jagroop ji tusi es nadeen di roktham lyi 2,4-D@250 ml prati acre ja Basagram@800ml prati acre de hisab nal spray kar sakde han. Je tusi 2,4-D da istemal karna hai ta tusi dhyan rakhna ki fasal de nazdeek koi broad leaf vali fasal jive narma, mungi adi na hove kyu ki es nal us fasal nu nuksan ho sakda. Dhanwad.
Posted by shubhash chhillar
Uttar Pradesh
25-07-2021 08:58 AM
Punjab
07-26-2021 05:16 PM
Shubhash ji yeh Zinc ki kami ke lashan hai. Kripya ap yeh btaye ki yeh kaun se fasal ke patte hai ta jo apko uske hisab se sahi jankari de sake. Dhanywad.
Posted by prabhjot singh
Punjab
25-07-2021 08:40 AM
Punjab
07-26-2021 02:38 PM
ਪ੍ਰਭਜੋਤ ਜੀ ਤੁਸੀ ਓਹਨਾ ਨੂੰ ਸੂਣ ਤੋਂ 10 ਤੋਂ 15 ਦਿਨ ਬਾਦ ਦੇਣਾ ਸ਼ੁਰੂ ਕਰ ਸਕਦੇ ਹੋ ਇਹ ਤੁਸੀ 50 ਗ੍ਰਾਮ ਪਾਊਡਰ ਅਤੇ 50ml ਕੈਲਸ਼ੀਅਮ ਦੇ ਸਕਦੇ ਹੋ
Posted by prabhjot singh
Punjab
25-07-2021 08:38 AM
Rajasthan
07-26-2021 02:37 PM
ਪ੍ਰਭਜੋਤ ਜੀ ਤੁਸੀ ਉਸ ਨੂੰ ਗਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ ਅਤੇ ਮੱਝ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ ਬਾਕੀ ਓਹਨਾ ਨੂੰ ਵਧੀਆ ਹਰਾ ਚਾਰਾ ਜਰੂਰ ਦਿਓ
Posted by prabhjot singh
Punjab
25-07-2021 08:36 AM
Punjab
07-26-2021 01:33 PM
ਤੁਸੀ ਉਸ ਨੂੰ ਰੋਜਾਨਾ 30 ਤੋਂ 35 ਕਿਲੋ ਹਰਾ ਚਾਰਾ ਦਿਓ ਅਤੇ transition mix ਫੀਡ ਦੇ ਸਕਦੇ ਹੋ ਇਹ ਤੁਸੀ 1.5 ਤੋਂ 2 ਕਿਲੋ ਰੋਜਾਨਾ ਦੇ ਸਕਦੇ ਹੋ ਬਾਕੀ ਉਸ ਨੂੰ Udder H liquid 20ml ਰੋਜਾਨਾ ਦਿਓ ਅਤੇ Metabolite ਪਾਊਡਰ ਰੋਜਾਨਾ 1 ਪਾਉਚ ਦਿਓ ਅਤੇ ਸੂਣ ਤੋਂ ਬਾਦ ਉਸ ਨੂੰ ਕਣਕ ਦਾ ਦਲੀਆ 1 ਕਿਲੋ, 250 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ
Posted by SAHODAR PRASAD
Chattisgarh
25-07-2021 08:28 AM
Maharashtra
07-26-2021 05:14 PM
Sahodar ji ap iski roktham ke liye quinalphos@400ml prati acre ke hisab se spray kar sakte hai. Dhanywad.
Posted by Gurpreet Singh kaler
Punjab
25-07-2021 07:42 AM
Punjab
07-26-2021 06:23 PM
ਗੁਰਪ੍ਰੀਤ ਜੀ ਕੁਦਰਤ ਪਲੱਸ ਦੀ ਸਪਰੇਅ ਦੀ ਵਰਤੋਂ ਝੋਨੇ ਤੇ ਨਹੀਂ ਕੀਤੀ ਜਾਂਦੀ। ਇਸ ਦੀ ਵਰਤੋਂ ਹਰੇ ਪੱਠਿਆਂ ਤੇ ਕੀਤੀ ਜਾਂਦੀ ਹੈ। ਪੱਠਿਆਂ ਵਿਚ ਪੈਣ ਵਾਲੀ ਸੁੰਡੀ ਜਾ ਕੀੜਾ ਦੀ ਰੋਕਥਾਮ ਲਈ ਇਸ ਦੀ ਸਪਰੇਅ ਕੀਤੀ ਜਾਂਦੀ ਹੈ। ਧੰਨਵਾਦ।
Posted by jassi
Haryana
25-07-2021 07:14 AM
Punjab
07-26-2021 04:58 PM
जस्सी जी आप धान की फसल में अब Padan 50SP @5-7 kg प्रति एकड़ के हिसाब से डाल सकते है। आप ferterra का इस्तेमाल बी कर सकते है। धन्यवाद।
Posted by Kojaram
Rajasthan
25-07-2021 07:09 AM

Punjab
07-26-2021 01:29 PM
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
Posted by gagandeepmullowal@gm
Punjab
25-07-2021 06:45 AM
Punjab
07-26-2021 01:27 PM
ਉਸ ਨੂੰ ਪੇਟ ਦੇ ਕੀੜਿਆਂ ਲਈ Fendykind bolus ਦਿਓ ਅਤੇ bovimin b ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
Posted by iqbal singh
Punjab
25-07-2021 06:44 AM
Punjab
07-26-2021 01:25 PM
tuci uss nu vdia hara chara deo ate uss nu fresher feed de skde ho ehh tuci 2kg dudh mgar 1kg de hisab nal de skde ho baki uss nu kanak da dalia 1kg, 200gm gurr mix krke changi trahh pkka ke fir thoda thnda krke uss vich 100ml saro da tel mix krke khilaa skde ho ate lactomax tab. 10 golia rojana, Gouge powder 50gm rojana de skde ho.
Posted by ਬਲਜਿੰਦਰ ਸਿੰਘ ਗਿੱਲ
Punjab
25-07-2021 01:26 AM
Punjab
07-26-2021 05:03 PM
ਬਲਜਿੰਦਰ ਜੀ ਸਬਜ਼ੀਆਂ ਵਿਚ ਪ੍ਰਯੋਗ ਕਰਨ ਲਈ ਧਨੀਆ ਦੀ ਬਿਜਾਈ ਅਕਤੂਬਰ ਦੇ ਪਹਿਲੇ ਹਫ਼ਤੇ ਕਰਨੀ ਚਾਹੀਦੀ ਹੈ ਅਤੇ ਬੀਜ ਤਿਆਰ ਕਰਨ ਲਈ ਬਿਜਾਈ ਅਕਤੂਬਰ ਦੇ ਅਖੀਰਲੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰਨੀ ਚਾਹੀਦੀ ਹੈ| ਵੈਸੇ ਧਨੀਆ ਦੀ ਬਿਜਾਈ ਅਗਸਤ ਤੋਂ ਸ਼ੁਰੂ ਹੋ ਜਾਂਦੀ ਹੈ। ਇਸ ਦੀਆ ਕਿਸਮਾਂ Punjab Sugandh, Local, GC 2, CO 2 ਹਨ। ਧੰਨਵਾਦ।
Posted by jagdeep singh
Punjab
24-07-2021 11:27 PM
Punjab
07-27-2021 11:40 AM
ਜਗਦੀਪ ਜੀ ਇਸ ਨੂੰ Biotrim ਇੰਜੇਕਸ਼ਨ 15ml ਲਗਵਾਓ ਅਤੇ amoxirum tab. 2 ਰੋਜਾਨਾ ਦਿਓ
Posted by yadwinder singh
Punjab
24-07-2021 10:12 PM
Rajasthan
07-26-2021 03:12 PM
ਯਾਦਵਿੰਦਰ ਜੀ ਤੁਸੀ ਸਰੋਂ ਦਾ ਤੇਲ ਵੀ ਦੇ ਸਕਦੇ ਹੋ ਜਾ ਫਿਰ ਸਰੋਂ ਪੀਸਾ ਕੇ ਫੀਡ ਵਿੱਚ ਦੇ ਸਕਦੇ ਹੋ ਇਹ ਪਸ਼ੂ ਦੇ ਖਾਣ ਤੇ ਨਿਰਭਰ ਹੈ ਬਾਕੀ ਤੁਸੀ ਜੇਕਰ ਸਰੋਂ ਦੀ ਖਲ ਦਿਓ ਤਾਂ ਜ਼ਿਆਦਾ ਵਧੀਆ ਹੈ ਜਿਸ ਨਾਲ ਪਸ਼ੂ ਆਸਾਨੀ ਨਾਲ ਖਾ ਲੈਂਦੇ ਹੈ
Posted by Garry Riar
Punjab
24-07-2021 10:10 PM
Punjab
07-26-2021 03:14 PM
Garry ji tuci uss nu latomood homeopathic dwai dia 10-10 drops din vich 3 varr deo, lacup powder 100gm rojana, lactin bolus 1-1 goli swere sham deo jekar bilkul bhi dudh nhi aunda tan tuci pehla nazdiki doctor ton usdi janch krwao jiss nal usda sahi ilagg ho skee.
Posted by Gurpartap singh
Punjab
24-07-2021 10:09 PM
Punjab
07-26-2021 03:16 PM
Gurpartap ji jekar galghotu di bimari krke hoya tan duje pashu nu bhi ho skdi hai tuci nazdiki doctor ton sare pashu nu galghotu de tike lggwa skde ho baki pashu nu dekh ke usde marnn vare sahi jankari diti ja skdi hai tuci nazdiki doctor ton baki pashua nu check krwa skde ho.
Posted by Gurpartap singh
Punjab
24-07-2021 10:08 PM
Punjab
07-26-2021 05:18 PM
Gurpartap ji tuc ik cheej di varto karo ya ta pathiyan de pani di ya tuc NPK 191919@1 kilo prati acre de hisab nal varto karo. pathiyan de pani di matra 90 litre prati acre de hisab nal varti jandi hai,dhanwad
Posted by lalendra chandel
Chattisgarh
24-07-2021 10:05 PM
Maharashtra
07-26-2021 05:13 PM
chandel ji aap iske liye furadon@8 kilo prati acre ke hisab se istemal karen.,dhanywad
Posted by Gurwinder
Punjab
24-07-2021 09:51 PM
Haryana
07-26-2021 11:57 AM
Gurwinder ji insecticide di spray odo hi kiti jandi hai jado isde vich kise keede da hamla hunda hai bina keede de hamle to koi vi insecticide nahi vartea janda,dhanwad
Posted by gurmanjot singh
Punjab
24-07-2021 09:48 PM
Punjab
07-26-2021 03:16 PM
nhi ji hun den di jrurat nhi hai tuci uss nu vdhia hara chara dinde rho ate usdi sahi dekhbhal kro.
Posted by ਯਾਦ ਸਿੱਧੂ
Punjab
24-07-2021 09:18 PM
Punjab
07-27-2021 10:08 AM
ਯਾਦ ਸਿੱਧੂ ਜੀ ਇਸਤੇ ਉੱਲੀ ਦਾ ਹਮਲਾ ਹੈ ਇਸਦੇ ਲਈ mancozeb @4gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ ਵਧੀਆ ਗਰੋਥ ਲਈ NPK 19:19:19 @5-10gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by Gurnam Singh Bhatti Pspcl
Punjab
24-07-2021 09:09 PM

Punjab
07-27-2021 11:04 AM
ਗੁਰਨਾਮ ਸਿੰਘ ਜੀ, ਇਹਨਾਂ ਦੇ ਬੂਟਿਆਂ ਵਿੱਚ ਕੋਈ ਅੰਤਰ ਨਹੀਂ ਹੁੰਦਾ, ਬੂਟੇ ਲੈਣ ਲਈ ਸੁਰਿੰਦਰ ਸਿੰਘ (9814305864) ਨਾਲ ਸੰਪਰਕ ਕਰ ਸਕਦੇ ਹੋ, ਧੰਨਵਾਦ
Posted by Gurjeet Singh
Punjab
24-07-2021 08:27 PM
Punjab
07-26-2021 03:22 PM
Gurjeet ji tuci 3 month ton uppar walia nu calf grower feed kise bhi company di de skde ho baki ohna nu cafplan powder 20 ton 30gm rojana de skde ho ate 9 mahine ton uppar walia nu heifer dry feed de skde ho ate ohna nu boivmin-b powder 25gm rojana de skde ho.
Posted by मनरूप महला
Rajasthan
24-07-2021 08:25 PM
Rajasthan
07-26-2021 02:21 PM
मनरूप महला जी आपको वैसे तो हर जगह से आपको कलम ही मिलेगी लेकिन अगर आप बीज लेना चाहते है तो आप नजदीकी किसानों से संपर्क कर सकते है जिनसे आपको बीज मिल सकता है वर्णा नर्सरी से आपको पौधा ही मिलेगा। धन्यवाद
Posted by Jugraj Singh
Punjab
24-07-2021 08:19 PM
Punjab
07-26-2021 03:24 PM
Jugraj ji kripya aap liquid ki photo bhejen jise dekhker apko uske vare mai sahi jankari di ja skee.
Posted by JAGJIWAN SINGH
Punjab
24-07-2021 08:06 PM
Punjab
07-26-2021 02:18 PM
ਜਗਜੀਵਨ ਜੀ ਝੋਨੇ ਉਪਰ ਵੱਖ ਵੱਖ ਕੀੜਿਆਂ ਦੇ ਲਈ ਅਲੱਗ ਅਲੱਗ ਕੀਟਨਾਸ਼ਕ ਦੀ ਵਰਤੋਂ ਕੀਤੀ ਜਾਂਦੀ ਹੈ ਕਿਰਪਾ ਕਰਕੇ ਦੱਸੋ ਕਿ ਫ਼ਸਲ ਵਿਚ ਕਿਹੜੇ ਕੀੜੇ ਦਾ ਹਮਲਾ ਹੈ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by JAGJIWAN SINGH
Punjab
24-07-2021 08:05 PM
Punjab
07-26-2021 02:18 PM
ਜਗਜੀਵਨ ਜੀ ਝੋਨੇ ਉਪਰ ਵੱਖ ਵੱਖ ਕੀੜਿਆਂ ਦੇ ਲਈ ਅਲੱਗ ਅਲੱਗ ਕੀਟਨਾਸ਼ਕ ਦੀ ਵਰਤੋਂ ਕੀਤੀ ਜਾਂਦੀ ਹੈ ਕਿਰਪਾ ਕਰਕੇ ਦੱਸੋ ਕਿ ਫ਼ਸਲ ਵਿਚ ਕਿਹੜੇ ਕੀੜੇ ਦਾ ਹਮਲਾ ਹੈ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by Nikhil
Uttar Pradesh
24-07-2021 07:55 PM
Haryana
07-26-2021 12:02 PM
Nikhil ji aapko isme calcium daalne ki jrurat nahi hai kyuki aap isme already tatv daal chuke hai,dhanywad
Posted by Chandan Singh kashyap
Chattisgarh
24-07-2021 07:28 PM
Maharashtra
07-26-2021 12:01 PM
Nikhil ji aapko isme calcium daalne ki jrurat nahi hai kyuki aap isme already tatv daal chuke hai,dhanywad
Posted by Gurwinder
Punjab
24-07-2021 07:25 PM
Haryana
07-26-2021 12:00 PM
Gurwinder ji koi vi insecticide bina kise insect de hamle de vartea nahi ja sakda kirpa karke daso ke fasl de vich kehde keede da hamla hai ta jo tuhanu usde hisab nal jankari diti ja sake,dhanwad
Posted by kuldeep singh chouhan
Madhya Pradesh
24-07-2021 07:09 PM
Madhya Pradesh
07-26-2021 11:58 AM
कुलदीप जी कृपया आप बताये कि आपने इसमें क्या क्या खाद डाली है ताकि आपको उसके हिसाब से जानकारी दी जा सके। धन्यवाद
Posted by Ramnath. singr
Bihar
24-07-2021 06:52 PM

Punjab
07-27-2021 11:06 AM
रामनाथ सिंह जी, किर्प्या फसल की तस्वीर शेयर करें ताकि आपको सही जानकारी मिल सके, धन्यवाद
Posted by Kapoor Singh
Punjab
24-07-2021 06:51 PM
Punjab
07-26-2021 02:23 PM
ਡ੍ਰੈਗਨ ਫਰੂਟ ਦੀਆਂ ਕਲਮਾਂ ਲਾਈਆਂ ਜਾਂਦੀਆਂ ਹਨ ਅਤੇ ਇਸਦੀਆਂ ਕਿਸਮਾਂ ਜਿਵੇਂ ਲਾਲ ਅਤੇ ਚਿੱਟੀ ਹੁੰਦੀਆਂ ਹਨ। ਇਸਦੇ ਲਈ ਤਾਪਮਾਨ 5 ਤੋਂ 45 ਡਿਗਰੀ ਤੱਕ ਹੋ ਸਕਦਾ ਹੈ। ਇਸਨੂੰ ਜ਼ਿਆਦਾਤਰ ਰੂੜੀ ਦੀ ਖਾਦ ਹੀ ਪਾਈ ਜਾਂਦੀ ਹੈ। ਡ੍ਰੈਗਨ ਫਰੂਟ ਵਿੱਚ ਕਮਾਈ ਕਾਰਨ ਲਈ ਥੋੜਾ ਸਬਰ ਕਰਨਾ ਪੈਂਦਾ ਹੈ, ਕਿਉਂਕਿ ਸ਼ੁਰੂ ਵਿੱਚ ਇੰਨਾ ਜ਼ਿਆਦਾ ਮੁਨਾਫ਼ਾ ਨਹੀਂ ਦਿੰਦੀ ਹੈ ਅਤੇ ਇਸ ਵਿੱਚੋਂ ਕਮਾਈ ਲੈਣ ਲਈ ਜ਼ਿ.... (Read More)
ਡ੍ਰੈਗਨ ਫਰੂਟ ਦੀਆਂ ਕਲਮਾਂ ਲਾਈਆਂ ਜਾਂਦੀਆਂ ਹਨ ਅਤੇ ਇਸਦੀਆਂ ਕਿਸਮਾਂ ਜਿਵੇਂ ਲਾਲ ਅਤੇ ਚਿੱਟੀ ਹੁੰਦੀਆਂ ਹਨ। ਇਸਦੇ ਲਈ ਤਾਪਮਾਨ 5 ਤੋਂ 45 ਡਿਗਰੀ ਤੱਕ ਹੋ ਸਕਦਾ ਹੈ। ਇਸਨੂੰ ਜ਼ਿਆਦਾਤਰ ਰੂੜੀ ਦੀ ਖਾਦ ਹੀ ਪਾਈ ਜਾਂਦੀ ਹੈ। ਡ੍ਰੈਗਨ ਫਰੂਟ ਵਿੱਚ ਕਮਾਈ ਕਾਰਨ ਲਈ ਥੋੜਾ ਸਬਰ ਕਰਨਾ ਪੈਂਦਾ ਹੈ, ਕਿਉਂਕਿ ਸ਼ੁਰੂ ਵਿੱਚ ਇੰਨਾ ਜ਼ਿਆਦਾ ਮੁਨਾਫ਼ਾ ਨਹੀਂ ਦਿੰਦੀ ਹੈ ਅਤੇ ਇਸ ਵਿੱਚੋਂ ਕਮਾਈ ਲੈਣ ਲਈ ਜ਼ਿਆਦਾ ਜਗ੍ਹਾ ਵਿੱਚ ਖੇਤੀ ਕਰਨੀ ਪੈਂਦੀ ਹੈ, ਜਿਵੇਂ ਕਿ 1 ਏਕੜ ਵਿੱਚ ਇਹ ਹਰ 3 ਸਾਲ ਬਾਅਦ 4 -5 ਲੱਖ ਤੱਕ ਦਾ ਮੁਨਾਫ਼ਾ ਮਿਲ ਜਾਂਦਾ ਹੈ। ਇਸ ਦੇ ਫਰੂਟ ਦਾ ਇੱਕ ਕਿਲੋ ਦਾ ਰੇਟ 70 ਤੋਂ 100 ਰੁਪਏ ਤੱਕ ਵਿਕਦਾ ਹੈ ਅਤੇ ਇੱਕ ਬੂਟੇ ਨੂੰ 3 ਸਾਲ ਬਾਅਦ 5 ਤੋਂ 10 ਕਿਲੋ ਫਰੂਟ ਮਿਲਦਾ ਹੈ, ਇਸ ਦੀ ਸਭ ਤੋਂ ਵੱਡੀ ਸਮੱਸਿਆ ਮਾਰਕੀਟਿੰਗ ਦੀ ਹੀ ਆਉਂਦੀ ਹੈ ਅਤੇ ਤੁਹਾਨੂੰ ਖੁਦ ਨੂੰ ਇਸ ਦੀ ਮਾਰਕੀਟਿੰਗ ਦਾ ਪੂਰਾ ਪ੍ਰਬੰਧ ਕਰਨਾ ਪੈਂਦਾ ਹੈ। ਇਸ ਦੀ ਪਨੀਰੀ ਫਰਵਰੀ-ਮਾਰਚ ਦੇ ਮਹੀਨੇ ਵਿੱਚ ਲਗਾਈ ਜਾਂਦੀ ਹੈ। ਇਸਦੇ ਪੌਦੇ ਲੈਣ ਲਈ ਜਾਣਕਾਰੀ ਤੁਸੀਂ Amandeep Singh (9779716417) ਨਾਲ ਸੰਪਰਕ ਕਰਕੇ ਲੈ ਸਕਦੇ ਹਨ । ਧੰਨਵਾਦ।
Posted by Sandeep Singh Sandhu
Punjab
24-07-2021 06:48 PM

Punjab
07-26-2021 03:26 PM
ਚਰਨਜੀਤ ਜੀ ਕਿਰਪਾ ਕਰਕੇ ਇਹ ਦੱਸੋ ਤੁਸੀ ਕਿਸ ਕੰਮ ਲਈ ਸਬਸਿਡੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਉਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ
Posted by charnjeet singh
Punjab
24-07-2021 06:39 PM

Punjab
07-26-2021 03:26 PM
ਚਰਨਜੀਤ ਜੀ ਕਿਰਪਾ ਕਰਕੇ ਇਹ ਦੱਸੋ ਤੁਸੀ ਕਿਸ ਕੰਮ ਲਈ ਸਬਸਿਡੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਉਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ
Posted by ਪ੍ਰਭਦੀਪ ਸਿੰਘ
Punjab
24-07-2021 06:34 PM
Punjab
07-27-2021 10:20 AM
ਪ੍ਰਭਦੀਪ ਸਿੰਘ ਜੀ ਪਾਣੀ ਟੈਸਟ ਕਰਵਾਉਣ ਲਈ Krishi Vigyan Kendra ( ਮੋਗਾ, 9417116570 ) ਵਿੱਚ ਸੰਪਰਕ ਕਰ ਸਕਦੇ ਹੋ, ਧੰਨਵਾਦ
Posted by sukhveer Singh
Punjab
24-07-2021 06:25 PM
Punjab
07-26-2021 03:28 PM
Sukhveer ji tuci chichda de bacha lai pashu de ass pass saff safai da purra dian rakho ate taktic liquid 2ml/ 1 litre pani vich milla ke kise kapde nal pashu de sarir te malish kro ate isdi spray ass pass khurlia, diwara, frssh te bhi kro ate spray krde sme utho chara, danna saff kro fir isdi varto kr skde ho..
Posted by Ranjit Singh
Punjab
24-07-2021 06:13 PM
Punjab
07-26-2021 02:26 PM
ਰਣਜੀਤ ਜੀ ਇਹ ਮੱਛਰ ਦਾ ਹਮਲਾ ਹੈ ਇਸਦੇ ਲਈ ਤੁਸੀ imidacloprid @1ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by harsimran
Punjab
24-07-2021 06:04 PM
Punjab
07-26-2021 02:25 PM
Harsimran ji tuc isde vich gypsum di varto kar sakde ho isde nal mitti da pH barkrar rehnda hai kirpa karke daso ke khet di jgah kini hai tajo tuhanu usde hisab nal jankari diti ja sake ke kinni matra vich varto kar sakde ho,dhanwad
Posted by Niteen yadav
Madhya Pradesh
24-07-2021 05:59 PM
Uttar Pradesh
07-26-2021 02:24 PM
नितीन जी कृपया आप बताये कि आपने इसमें क्या क्या खाद का इस्तेमाल किया है ताकि आपको उसके हिसाब से जानकारी दी जा सके। धन्यवाद