Experts Q&A Search

Posted by Manjit Singh
Punjab
26-07-2021 01:59 PM
Punjab
07-27-2021 10:47 AM
ਇਹ ਹਾਰਮੋਨਸ ਦੀ ਸਮੱਸਿਆ ਕਰਕੇ ਹੋ ਰਿਹਾ ਹੈ ਜੇਕਰ ਉਹ ਹੀਟ ਵਿੱਚ ਆਉਂਦੀ ਹੈ ਤਾਂ ਤੁਸੀ ਉਸਦੀ ਹੀਟ ਖਤਮ ਹੋਣ ਤੋਂ 10 ਦਿਨ ਬਾਦ ਉਸ ਨੂੰ ਪਹਿਲੇ ਦਿਨ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ, 11ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ ਅਤੇ Keeper plus powder 30gm ਰੋਜਾਨਾ ਦਿਓ..
Posted by Gurjinder singh
Punjab
26-07-2021 01:50 PM

Punjab
07-27-2021 10:48 AM
Hnji tuc ehna di varto kr skde ho ehna nal pashu di kamjori dur hundi hai ate sme te pashu nu jer paa jndi hai ate dudh vich vdha hunda ha.
Posted by Sidhdharaj
Gujarat
26-07-2021 01:36 PM
Rajasthan
07-27-2021 10:51 AM
Sidhdharaj ji yadi aap dairy farming suru krna chahte ha too pehla aap iski training apne nazdiki krishi vigyan kendra se jrur len jisse apko iss kam ki purri jankari millegi aur uss certificate se apko loan aur subsidy bhi mill jayegi aap training lene ke liye Krishi Vigyan Kendra, Gorkhijadia, Morbi,Gujarat, Mr D. A. Saradava, Head KVK, Contact No.: +91-9426784628 se sampark kr skte hai.
Posted by Daljit singh
Punjab
26-07-2021 01:32 PM
Punjab
07-27-2021 10:52 AM
Daljit ji usko aap nazdiki doctor se janch krwayen kyuki uski janch krke hei sahi bimari ptaa lgg skti hai aur sahi ilagg ho skta ha.
Posted by ਸਿਮਰਨਜੀਤ ਸਿੰਘ
Punjab
26-07-2021 01:27 PM
Punjab
07-27-2021 05:04 PM
ਰਵਾਂਹ :- ਇਸ ਨੂੰ ਬਹੁਤ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ, ਪਰ ਇਹ ਚੰਗੇ ਨਿਕਾਸ ਵਾਲੀ ਰੇਤਲੀ-ਚੀਕਣੀ ਮਿੱਟੀ ਵਿੱਚ ਚੰਗੀ ਪੈਦਾਵਾਰ ਦਿੰਦੀ ਹੈ।Cowpea 88,CL 367 ਵਰਗੀਆਂ ਕਿਸਮਾਂ ਦੀ ਬਿਜਾਈ ਕੀਤੀ ਜਾ ਸਕਦੀ ਹੈ ਹੋਰ ਦਾਲਾਂ ਦੀਆਂ ਫਸਲਾਂ ਦੀ ਤਰ੍ਹਾਂ ਇਸ ਫਸਲ ਲਈ ਵੀ ਬੈੱਡ ਤਿਆਰ ਕੀਤੇ ਜਾਂਦੇ ਹਨ। ਮਿੱਟੀ ਨੂੰ ਭੁਰਭੁਰਾ ਕਰਨ ਲਈ ਖੇਤ ਨੂੰ ਦੋ ਵਾਰ ਵਾਹੋ ਅਤੇ ਹਰ ਵਾਰ ਵਾਹੀ ਤੋਂ ਬਾਅਦ .... (Read More)
ਰਵਾਂਹ :- ਇਸ ਨੂੰ ਬਹੁਤ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ, ਪਰ ਇਹ ਚੰਗੇ ਨਿਕਾਸ ਵਾਲੀ ਰੇਤਲੀ-ਚੀਕਣੀ ਮਿੱਟੀ ਵਿੱਚ ਚੰਗੀ ਪੈਦਾਵਾਰ ਦਿੰਦੀ ਹੈ।Cowpea 88,CL 367 ਵਰਗੀਆਂ ਕਿਸਮਾਂ ਦੀ ਬਿਜਾਈ ਕੀਤੀ ਜਾ ਸਕਦੀ ਹੈ ਹੋਰ ਦਾਲਾਂ ਦੀਆਂ ਫਸਲਾਂ ਦੀ ਤਰ੍ਹਾਂ ਇਸ ਫਸਲ ਲਈ ਵੀ ਬੈੱਡ ਤਿਆਰ ਕੀਤੇ ਜਾਂਦੇ ਹਨ। ਮਿੱਟੀ ਨੂੰ ਭੁਰਭੁਰਾ ਕਰਨ ਲਈ ਖੇਤ ਨੂੰ ਦੋ ਵਾਰ ਵਾਹੋ ਅਤੇ ਹਰ ਵਾਰ ਵਾਹੀ ਤੋਂ ਬਾਅਦ ਸੁਹਾਗਾ ਫੇਰੋ।ਇਸ ਫਸਲ ਦੀ ਬਿਜਾਈ ਲਈ ਮਾਰਚ ਤੋਂ ਅੱਧ ਜੁਲਾਈ ਤੱਕ ਦਾ ਸਮਾਂ ਸਰਵੋਤਮ ਹੁੰਦਾ ਹੈ।ਬਿਜਾਈ ਦੇ ਸਮੇਂ ਕਤਾਰਾਂ ਵਿੱਚ ਫਾਸਲਾ 30 ਸੈ.ਮੀ. ਅਤੇ ਪੌਦਿਆਂ ਵਿੱਚ ਫਾਸਲਾ 15 ਸੈ.ਮੀ. ਰੱਖੋ।ਬੀਜ 3-4 ਸੈ.ਮੀ. ਦੀ ਡੂੰਘਾਈ 'ਤੇ ਬੀਜੋ।ਇਸਦੀ ਬਿਜਾਈ ਪੋਰਾ ਡ੍ਰਿਲ ਮਸ਼ੀਨ ਜਾਂ ਬਿਜਾਈ ਵਾਲੀ ਮਸ਼ੀਨ ਨਾਲ ਕੀਤੀ ਜਾਂਦੀ ਹੈ।ਜੇਕਰ ਹਰੇ ਚਾਰੇ ਲਈ ਬਿਜਾਈ ਕੀਤੀ ਜਾਵੇ ਤਾਂ, Cowpea 88 ਕਿਸਮ ਦੇ 20-25 ਕਿਲੋ ਅਤੇ CL 367 ਕਿਸਮ ਦੇ 12 ਕਿਲੋਗ੍ਰਾਮ ਬੀਜਾਂ ਦੀ ਵਰਤੋਂ ਕਰੋ। ਬਿਜਾਈ ਸਮੇਂ ਨਾਈਟ੍ਰੋਜਨ 7.5 ਕਿਲੋ (ਯੂਰੀਆ 17 ਕਿਲੋ ਪ੍ਰਤੀ ਏਕੜ) ਦੇ ਨਾਲ ਫਾਸਫੋਰਸ 22 ਕਿਲੋ (ਸਿੰਗਲ ਸੁਪਰ ਫਾਸਫੇਟ 140 ਕਿਲੋ ਪ੍ਰਤੀ ਏਕੜ) ਪਾਓ। ਰਵਾਂਹ ਦੀ ਫਸਲ ਫਾਸਫੋਰਸ ਖਾਦ ਨਾਲ ਵਧੀਆ ਪ੍ਰਤੀਕਿਰਿਆ ਕਰਦੀ ਹੈ। ਇਹ ਪੌਦੇ ਅਤੇ ਜੜ੍ਹਾਂ ਦੇ ਵਿਕਾਸ, ਪੌਦੇ ਦੁਆਰਾ ਤੱਤਾਂ ਦੀ ਪ੍ਰਾਪਤੀ, ਜੜ੍ਹਾਂ ਵਿੱਚ ਗੰਢਾਂ ਬਣਨ ਆਦਿ ਵਿੱਚ ਮਦਦ ਕਰਦੀ ਹੈ।ਫਸਲ ਨੂੰ ਨਦੀਨਾਂ ਤੋਂ ਬਚਾਉਣ ਲਈ ਪੈਂਡੀਮੈਥਾਲਿਨ 750 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਬਿਜਾਈ ਤੋਂ ਬਾਅਦ 24 ਘੰਟੇ ਦੇ ਅੰਦਰ-ਅੰਦਰ ਪਾਓ।ਵਧੀਆ ਵਿਕਾਸ ਲਈ ਔਸਤਨ 4-5 ਸਿੰਚਾਈਆਂ ਦੀ ਲੋੜ ਹੁੰਦੀ ਹੈ। ਜਦੋਂ ਫਸਲ ਮਈ ਮਹੀਨੇ ਬੀਜੀ ਹੋਵੇ, ਤਾਂ ਮਾਨਸੂਨ ਤੱਕ 15 ਦਿਨਾਂ ਦੇ ਫਾਸਲੇ 'ਤੇ ਸਿੰਚਾਈ ਕਰੋ।ਬਿਜਾਈ ਤੋਂ 55-65 ਦਿਨਾਂ ਬਾਅਦ ਫਸਲ ਕਟਾਈ ਲਈ ਤਿਆਰ ਹੋ ਜਾਂਦੀ ਹੈ। ਰਾਗੀ :- ਇਸ ਨੂੰ ਬਹੁਤ ਤਰ੍ਹਾਂ ਦੀਆਂ ਮਿੱਟੀਆਂ ਵਿੱਚ ਉਗਾਇਆ ਜਾ ਸਕਦਾ ਹੈ, ਜਿਵੇਂ ਕਿ ਵਧੀਆ ਦੋਮਟ ਤੋਂ ਜੈਵਿਕ ਤੱਤਾਂ ਵਾਲੀ ਘੱਟ ਉਪਜਾਊ ਪਹਾੜੀ ਮਿੱਟੀ ਆਦਿ। ਇਸਨੂੰ ਵਧੀਆ ਨਿਕਾਸ ਵਾਲੀ ਕਾਲੀ ਮਿੱਟੀ ਵਿੱਚ ਵੀ ਉਗਾਇਆ ਜਾ ਸਕਦਾ ਹੈ, ਕਿਉਂਕਿ ਇਹ ਸੋਖਿਤ ਪਾਣੀ ਨੂੰ ਕਾਫੀ ਹੱਦ ਤੱਕ ਸਹਾਰ ਸਕਦੀ ਹੈ। ਰਾਗੀ ਲਈ pH 4.5-8 ਵਾਲੀ ਮਿੱਟੀ ਸਭ ਤੋਂ ਵਧੀਆ ਮੰਨੀ ਜਾਂਦੀ ਹੈ। ਪਾਣੀ ਸੋਖਣ ਵਾਲੀ ਮਿੱਟੀ ਨੂੰ ਇਸਦੀ ਖੇਤੀ ਲਈ ਨਹੀਂ ਵਰਤਿਆ ਜਾ ਸਕਦਾ ਹੈ।ਵਧੇਰੇ ਵਰਖਾ ਵਾਲੇ ਖੇਤਰਾਂ ਵਿੱਚ, ਵਧੀਆ ਨਿਕਾਸ ਵਾਲੀਆਂ ਮਿੱਟੀਆਂ ਤੇ ਇਸਨੂੰ ਪਨੀਰੀ ਲਾ ਕੇ ਉਗਾਇਆ ਜਾ ਸਕਦਾ ਹੈ। ਇਸਨੂੰ ਸੇਂਜੂ ਅਤੇ ਸਿੰਚਿਤ ਦੋਨੋਂ ਸਥਿਤੀਆਂ ਵਿੱਚ ਉਗਾਇਆ ਜਾ ਸਕਦਾ ਹੈ। ਇਸਨੂੰ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਸਾਰੀਆਂ ਫਸਲੀ ਰੁੱਤਾਂ ਵਿੱਚ ਉਗਾਇਆ ਜਾ ਸਕਦਾ ਹੈ। 90% ਤੋਂ ਜ਼ਿਆਦਾ ਸੇਂਜੂ ਖੇਤਰਾਂ ਵਿੱਚ ਇਹ ਸਾਉਣੀ ਰੁੱਤ ਵਿੱਚ ਉਗਾਈ ਜਾਂਦੀ ਹੈ। VL Mandua 101, VL Mandua 204, VL 124, VL 149 , VL 146, VL Mandua 315 ਵਰ੍ਹਿਆਂ ਕਿਸਮਾਂ ਦੀ ਬਿਜਾਈ ਕੀਤੀ ਜਾ ਸਕਦੀ ਹੈ ਸੇਂਜੂ ਫਸਲਾਂ ਵਿੱਚ, 2-3 ਵਾਰ ਡੂੰਘੀ ਵਾਹੀ ਕਰੋ ਤਾਂ ਜੋ ਮਿੱਟੀ ਵਿੱਚ ਨਮੀ ਨੂੰ ਸੰਭਾਲਿਆ ਜਾ ਸਕੇ। ਬਿਜਾਈ ਤੋਂ ਪਹਿਲਾਂ ਖੇਤ ਨੂੰ ਦੋਬਾਰਾ ਵਾਹੋ ਅਤੇ ਸਮਤਲ ਬੈੱਡ ਤਿਆਰ ਕਰਨ ਲਈ ਜ਼ਿਆਦਾ ਦੰਦਿਆਂ ਵਾਲੀਆਂ ਕਹੀ ਨੂੰ ਵਰਤਣਾ ਜ਼ਰੂਰੀ ਹੈ। ਬਿਜਾਈ ਤੋਂ ਪਹਿਲਾਂ ਜ਼ਮੀਨ ਨੂੰ ਹਲਕਾ ਪੋਲਾ ਕਰੋ, ਇਸ ਨਾਲ ਮਿੱਟੀ ਵਿੱਚ ਨਮੀ ਦੀ ਮਾਤਰਾ ਨੂੰ ਸੰਭਾਲਿਆ ਜਾ ਸਕਦਾ ਹੈ। ਉਤਰਾਂਚਲ ਵਿੱਚ ਵਾਹੀ ਕਰਨਾ ਬਹੁਤ ਮੁਸ਼ਕਿਲ ਹੈ, ਜਿਸ ਕਾਰਨ ਮਿੱਟੀ ਪੁੱਟਣ ਅਤੇ ਉੱਥਲ-ਪੁੱਥਲ ਕਰਨ, ਜ਼ਿਆਦਾ ਪੁਰਾਣੇ ਨਦੀਨਾਂ ਨੂੰ ਕੱਢਣ, ਜ਼ਮੀਨ ਪੋਲੀ ਕਰਨ, ਮਿੱਟੀ ਦੀਆਂ ਢਲਾਣਾਂ ਬਣਾਉਣ ਆਦਿ ਵਿੱਚ ਪ੍ਰੇਸ਼ਾਨੀ ਆਉਂਦੀ ਹੈlਵਧੇਰੇ ਵਰਖਾ ਵਾਲੇ ਖੇਤਰਾਂ ਵਿੱਚ, ਵਧੀਆ ਨਿਕਾਸ ਵਾਲੀਆਂ ਮਿੱਟੀਆਂ ਤੇ ਇਸਨੂੰ ਪਨੀਰੀ ਲਾ ਕੇ ਉਗਾਇਆ ਜਾ ਸਕਦਾ ਹੈ। ਇਸਨੂੰ ਸੇਂਜੂ ਅਤੇ ਸਿੰਚਿਤ ਦੋਨੋਂ ਸਥਿਤੀਆਂ ਵਿੱਚ ਉਗਾਇਆ ਜਾ ਸਕਦਾ ਹੈ। ਇਸਨੂੰ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਸਾਰੀਆਂ ਫਸਲੀ ਰੁੱਤਾਂ ਵਿੱਚ ਉਗਾਇਆ ਜਾ ਸਕਦਾ ਹੈ। 90% ਤੋਂ ਜ਼ਿਆਦਾ ਸੇਂਜੂ ਖੇਤਰਾਂ ਵਿੱਚ ਇਹ ਸਾਉਣੀ ਰੁੱਤ ਵਿੱਚ ਉਗਾਈ ਜਾਂਦੀ ਹੈ। ਉਤਰਾਂਚਲ ਵਿੱਚ ਇਹ ਆਮ ਤੌਰ ਤੇ ਜੂਨ ਵਿੱਚ ਉਗਾਈ ਜਾਂਦੀ ਹੈ।ਲੋੜ ਤੋਂ ਵੱਧ ਜਾਂ ਘੱਟ ਸੰਘਣੇ ਪੌਦੇ ਲਾਉਣ ਨਾਲ ਝਾੜ ਘੱਟ ਜਾਂਦਾ ਹੈ। ਉਚਿੱਤ ਘਣਤਾ ਲਈ, 25x15 ਸੈ.ਮੀ. ਦਾ ਫਾਸਲਾ (25 ਸੈ.ਮੀ. ਕਤਾਰ ਵਿੱਚਲਾ ਅਤੇ 15 ਸੈ.ਮੀ. ਪੌਦਿਆਂ ਵਿੱਚਲਾ ਫਾਸਲਾ) ਰੱਖੋ।ਬੀਜ ਨੂੰ 3-4 ਸੈ.ਮੀ. ਤੋਂ ਘੱਟ ਡੂੰਘਾਈ ਤੇ ਨਾ ਬੀਜੋ।ਇਸਦੀ ਬਿਜਾਈ ਹੱਥੀਂ, ਛਿੱਟੇ ਦੁਆਰਾ, ਕਤਾਰਾਂ ਵਿੱਚ, ਮਸ਼ੀਨ ਨਾਲ, ਪਨੀਰੀ ਲਾ ਕੇ ਆਦਿ ਢੰਗਾਂ ਨਾਲ ਕੀਤੀ ਜਾ ਸਕਦੀ ਹੈ।ਵਧੇਰੇ ਝਾੜ ਲੈਣ ਲਈ ਪੌਦਿਆਂ ਦੀ ਉਚਿੱਤ ਮਾਤਰਾ 1.6-2 ਲੱਖ ਹੈ ਅਤੇ ਮੁੱਖ ਖੇਤ ਲਈ ਬੀਜ ਦੀ ਮਾਤਰਾ 4 ਕਿਲੋ ਪ੍ਰਤੀ ਏਕੜ ਹੈ। ਪੌਦਿਆਂ ਦੀ ਉਚਿੱਤ ਮਾਤਰਾ ਲਈ ਖਾਲੀ ਜਗ੍ਹਾ ਭਰੋ ਅਤੇ ਪੌਦੇ ਵਿਰਲੇ ਕਰੋ। ਬਿਜਾਈ ਤੋਂ 20-27 ਦਿਨਾਂ ਬਾਅਦ, ਜਦੋਂ ਪੌਦੇ ਖੇਤ ਵਿੱਚ ਲਾ ਦਿੱਤੇ ਜਾਂਦੇ ਹਨ, ਤਾਂ ਪੌਦਿਆਂ ਨੂੰ ਵਿਰਲਾ ਕਰਨਾ ਭਾਵ ਬੇਲੋੜੇ ਪੌਦਿਆਂ ਨੂੰ ਕੱਢਣਾ ਜ਼ਰੂਰੀ ਹੈ। ਇਸੇ ਤਰ੍ਹਾਂ ਜਿੱਥੇ ਵੀ ਪੌਦਿਆਂ ਦੀ ਮਾਤਰਾ ਬਰਾਬਰ ਨਹੀਂ ਹੈ, ਤਾਂ 20-25 ਦਿਨ ਪੁਰਾਣੇ ਪੌਦਿਆਂ ਨੂੰ ਖਾਲੀ ਜਗ੍ਹਾ ਭਰਨ ਲਈ ਵਰਤਿਆ ਜਾ ਸਕਦਾ ਹੈ।ਪਨੀਰੀ ਲਗਾਉਣ ਦਾ ਢੰਗ: ਬੀਜਾਂ ਨੂੰ ਤਿਆਰ ਕੀਤੀ ਨਰਸਰੀ ਵਿੱਚ ਮਈ-ਜੂਨ ਮਹੀਨੇ ਵਿੱਚ ਲਗਾਓ। ਇੱਕ ਏਕੜ ਵਿੱਚ ਪਨੀਰੀ ਲਗਾਉਣ ਲਈ 2 ਕਿਲੋ ਬੀਜਾਂ ਦੀ ਲੋੜ ਹੁੰਦੀ ਹੈ। ਪਨੀਰੀ ਲਈ 3-4 ਹਫਤੇ ਪੁਰਾਣੇ ਪੌਦੇ ਵਰਤੋ। ਪੌਦਿਆਂ ਨੂੰ ਪੁੱਟਣ ਤੋਂ ਪਹਿਲਾਂ, ਨਰਸਰੀ ਨੂੰ ਪਾਣੀ ਲਗਾਓ। 2 ਪੈਕਟ ਅਜ਼ੋਸਪੀਰੀਲਿਅਮ 300 ਗ੍ਰਾਮ ਪ੍ਰਤੀ ਏਕੜ ਨੂੰ 40 ਲੀਟਰ ਪਾਣੀ ਵਿੱਚ ਮਿਲਾ ਕੇ ਘੋਲ ਤਿਆਰ ਕਰੋ ਅਤੇ ਨਵੇਂ ਪੌਦਿਆਂ ਨੂੰ ਜੜ੍ਹ ਵਾਲੇ ਪਾਸੇ ਤੋਂ 15-30 ਮਿੰਟ ਲਈ ਡੋਬੋ ਅਤੇ ਫਿਰ ਮੁੱਖ ਖੇਤ ਵਿੱਚ ਬੀਜੋ। ਦੋ ਪੌਦੇ ਪ੍ਰਤੀ ਬੈੱਡ ਤੇ 25x8 ਜਾਂ 25x10 ਸੈ.ਮੀ. ਦੇ ਫਾਸਲੇ ਤੇ ਅਤੇ 2-3 ਸੈ.ਮੀ. ਦੀ ਡੂੰਘਾਈ ਤੇ ਬੀਜੋ। ਪਨੀਰੀ ਲਾਉਣ ਤੋਂ 3 ਦਿਨ ਬਾਅਦ ਖੇਤ ਦੀ ਸਿੰਚਾਈ ਕਰੋ। ਸਮੇਂ ਅਨੁਸਾਰ ਵਰਖਾ ਨਾ ਹੋਣ ਤੇ ਖੇਤ ਨੂੰ ਨਿਯਮਿਤ ਰੂਪ ਵਿੱਚ ਪਾਣੀ ਲਾਓ, ਜਦੋਂ ਤੱਕ ਪੌਦੇ ਪੂਰੀ ਤਰ੍ਹਾਂ ਜੰਮ ਨਹੀਂ ਜਾਂਦੇ।ਬਿਜਾਈ ਤੋਂ ਇੱਕ ਮਹੀਨਾ ਪਹਿਲਾਂ 5-10 ਟਨ ਰੂੜੀ ਦੀ ਖਾਦ ਪਾਓ। ਰਾਗੀ ਦੀ ਫਸਲ ਖਾਦਾਂ ਪਾਉਣ ਨਾਲ, ਖਾਸ ਕਰਕੇ ਨਾਈਟ੍ਰੋਜਨ ਅਤੇ ਫਾਸਫੋਰਸ ਨਾਲ ਉਤੇਜਿਤ ਹੁੰਦੀ ਹੈ। ਮਿੱਟੀ ਵਿੱਚ ਅਸਲ ਖਾਦਾਂ ਦੀ ਕਮੀ ਨੂੰ ਜਾਣਨ ਲਈ ਮਿੱਟੀ ਦਾ ਟੈੱਸਟ ਕਰਾਓ। ਜੇਕਰ ਮਿੱਟੀ ਦਾ ਟੈੱਸਟ ਉਪਲੱਬਧ ਨਾ ਹੋਵੇ ਤਾਂ, 25:12:8 ਕਿਲੋ ਪ੍ਰਤੀ ਏਕੜ ਪਾਓ। ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਬਿਜਾਈ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਦੀ ਮਾਤਰਾ ਦੋ ਤੋਂ ਤਿੰਨ ਹਿੱਸਿਆਂ ਵਿੱਚ (ਬਿਜਾਈ ਤੋਂ 30 ਅਤੇ 50 ਦਿਨ ਬਾਅਦ) ਮਿੱਟੀ ਦੀ ਨਮੀ ਅਨੁਸਾਰ ਪਾਓ।ਸ਼ੁਰੂਆਤੀ ਸਮੇਂ ਵਿੱਚ ਵਧੀਆ ਪੈਦਾਵਾਰ ਦੀ ਪ੍ਰਾਪਤੀ ਲਈ ਨਦੀਨਾਂ ਦੀ ਰੋਕਥਾਮ ਕਰਨਾ ਬਹੁਤ ਜ਼ਰੂਰੀ ਹੈ। ਕਤਾਰਾਂ ਵਿੱਚ ਬੀਜੀ ਫਸਲ ਨੂੰ 2-3 ਗੋਡੀਆਂ ਅਤੇ ਇੱਕ ਹੱਥੀਂ ਗੋਡੀ ਦੀ ਲੋੜ ਹੁੰਦੀ ਹੈ। ਨਦੀਨਾਂ ਦੀ ਪ੍ਰਭਾਵਸ਼ਾਲੀ ਰੋਕਥਾਮ ਲਈ ਨਦੀਨਾਂ ਦੇ ਪੁੰਗਰਾਅ ਤੋਂ ਪਹਿਲਾਂ ਨਦੀਨ-ਨਾਸ਼ਕ ਜਿਵੇਂ ਕਿ ਆਕਸੀਫਲੂਰੋਫੈੱਨ 1.25 ਕਿਲੋ ਜਾਂ ਆਈਸੋਪ੍ਰੋਟਿਊਰੋਨ 400 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ। ਨਦੀਨਾਂ ਦੇ ਪੁੰਗਰਾਅ ਤੋਂ ਬਾਅਦ 2-4-ਡੀ ਸੋਡੀਅਮ ਨਮਕ 250 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਬਿਜਾਈ ਤੋਂ ਲਗਭਗ 20-25 ਦਿਨ ਬਾਅਦ ਕਰੋ।ਆਮ ਤੌਰ ਤੇ ਫਸਲ 120-135 ਦਿਨਾਂ ਵਿੱਚ ਪੱਕ ਜਾਂਦੀ ਹੈ, ਪਰ ਇਸਦਾ ਸਮਾਂ ਵਰਤੀ ਜਾਣ ਵਾਲੀ ਕਿਸਮ ਤੇ ਨਿਰਭਰ ਕਰਦਾ ਹੈ। ਕਟਾਈ ਦੋ ਵਾਰ ਕੀਤੀ ਜਾ ਸਕਦੀ ਹੈ, ਬੱਲੀਆਂ ਨੂੰ ਦਾਤੀ ਨਾਲ ਕੱਟ ਲਓ ਅਤੇ ਫਿਰ ਪੌਦੇ ਦੇ ਬਾਕੀ ਹਿੱਸੇ ਨੂੰ ਜ਼ਮੀਨ ਦੇ ਕੋਲੋਂ ਕੱਟ ਲਓ। ਬੱਲੀਆਂ ਦਾ ਢੇਰ ਬਣਾ ਕੇ ਧੁੱਪ ਵਿੱਚ 3-4 ਦਿਨਾਂ ਲਈ ਸੁਕਾਓ। ਚੰਗੀ ਤਰ੍ਹਾਂ ਸੁਕਾਉਣ ਤੋਂ ਬਾਅਦ ਥਰੈਸ਼ਿੰਗ ਕਰੋ। ਕੁੱਝ ਜਗ੍ਹਾ ਤੇ ਪੂਰਾ ਪੌਦਾ ਬੱਲੀਆਂ ਸਮੇਤ ਕੱਟ ਲਿਆ ਜਾਂਦਾ ਹੈ ਅਤੇ ਫਿਰ ਧੁੱਪ ਵਿੱਚ 2-3 ਦਿਨ ਸੁਕਾਉਣ ਤੋਂ ਬਾਅਦ ਥਰੈਸ਼ਿੰਗ ਕਰ ਲਈ ਜਾਂਦੀ ਹੈ।
Posted by kindi
Punjab
26-07-2021 01:22 PM
Punjab
07-27-2021 02:34 PM
ਕਿੰਦੀ ਜੀ, ਪਾਣੀ ਖੜਨ ਕਾਰਨ ਹੀ ਇਹ ਦਿੱਕਤ ਹੋ ਰਹੀ ਹੈ, ਪਾਣੀ ਬਿਲਕੁਲ ਹਵਾ ਲਗਾਕੇ ਫਿਰ ਲਗਾਓ ਅਤੇ ਜੇਕਰ ਦੂਸਰੇ ਪਾਸਿਓਂ ਪਾਣੀ ਲਗਾ ਸਕਦੇ ਹੋ ਤਾਂ ਉਸ ਤਰਫ਼ੋਂ ਲਗਾਓ, ਇਸਤੇ ਇਕ ਸਪਰੇਅ Ziram @500gm/ਏਕੜ, 500gm ਚੁਣੇ ਦੇ ਪਾਣੀ ਅਤੇ 500gm ਜ਼ਿੰਕ 21% ਦੀ ਕਰਨ ਨਾਲ ਚੰਗੇ ਰਿਜ਼ਲਟ ਮਿਲਣਗੇ, ਧੰਨਵਾਦ
Posted by ਕੁਲਦੀਪ ਸਿੰਘ ਸਰਾਂ
Punjab
26-07-2021 01:04 PM
Punjab
07-27-2021 01:00 PM
ਕੁਲਦੀਪ ਸਿੰਘ ਜੀ, ਅਗਰ ਝੋਨੇ ਦੇ ਪੱਤੇ ਜੰਗਾਲ਼ੇ ਲਾਲ ਰੰਗ ਦੇ ਹੋ ਰਹੇ ਹਨ ਤਾਂ ਜ਼ਿੰਕ ਦੀ ਘਾਟ ਹੈ, ਇਸਦੇ ਲਈ 6-10kg ਜ਼ਿੰਕ 33%/ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ, ਜ਼ਿਆਦਾ ਜਾਣਕਾਰੀ ਲਈ ਝੋਨੇ ਦੀ ਤਸਵੀਰ ਸਾਂਝੀ ਕਰੋ, ਧੰਨਵਾਦ
Posted by anish beniwal
Rajasthan
26-07-2021 01:00 PM

Punjab
07-27-2021 03:55 PM
बेनीवाल जी किर्प्या फसल की तस्वीर शेयर करें ताकि आपको सही जानकारी मिल सके. धन्यवाद
Posted by JATINDER SINGH
Punjab
26-07-2021 12:50 PM
Punjab
07-27-2021 02:20 PM
ਜਤਿੰਦਰ ਸਿੰਘ ਜੀ, biofertilizer ਅਤੇ DAP ਤੁਸੀਂ ਪਾ ਚੁੱਕੇ ਹੋ, ਹੁਣ ਇਸਦੀ ਗਰੋਥ ਲਈ NPK 19:19:19 @5-10gm/ਲੀਟਰ ਪਾਣੀ ਦੇ ਹਿਸਾਬ ਨਾਲ 2-3 ਵਾਰ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by Gurpreet singh
Punjab
26-07-2021 12:50 PM
Punjab
07-27-2021 04:22 PM
ਗੁਰਪ੍ਰੀਤ ਸਿੰਘ ਜੀ, ਬੂਟੇ ਨੂੰ ਲੋਹੇ ਦੀ ਘਾਟ ਹੈ, ਇਸਦੇ ਲਈ 2-3 ਵਾਰ ferrous sulphate @3gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ ਬੂਟੇ ਦੇ ਮੁੱਢ ਨਾਲ ਮਿੱਟੀ ਲਗਾਓ ਤਾਂਕਿ ਸਿੱਧਾ ਪਾਣੀ ਬੂਟੇ ਨੂੰ ਨਾ ਲੱਗੇ ਤੇ 3-4kg ਵਰਮੀਕੰਪੋਸਟ ਦੀ ਵਰਤੋਂ ਵੀ ਕਰੋ, ਧੰਨਵਾਦ
Posted by shnaker
Jammu & Kashmir
26-07-2021 12:47 PM
Punjab
07-27-2021 03:59 PM
Shnaker ji ap ki fasal par Fruit Rot bimari ka hamla hai. Ap zameen se es tra ke sare fruits aur patto ko khet se nikal kar nashat kar de. Fasal par ap . Mancozeb@25gm or Copper Oxychloride@30gm or Chlorothalonil@25gm/10Ltr panni ke hisab se spray kar sakte hai . Essi spray ko 15 dinn ke baad fir repeat kare. Dhanywad.
Posted by Gurjit Sangha
Punjab
26-07-2021 12:44 PM
Punjab
07-27-2021 11:33 AM
Gurjit ji uss nu pett de kiria lai Minthal bolus 3000mg deo iss vich Albendazole salt hunda hai baki iss nu Alvite-M powder (Alembic company) 50gm rojana ja fir Bovimin-B powder 50gm rojana de skde ho ehna nal sarir di kami purri howegi ate sme te heat vich aa jawegi.
Posted by Gurjit Sangha
Punjab
26-07-2021 12:41 PM
Punjab
07-27-2021 11:30 AM
Gurjit ji tuci uss nu rojana 30-35kg hara chara deo ate uss nu 1kg kanak da dalia, 250gm gurr milla ke changi trah pkka ke fir uss nu thoda thnda krke 100ml saro da tel mix krke dena suru kro ate Calpond powder 50gm rojana, Glactogog powder 30gm rojana deo.
Posted by Amrit singh
Punjab
26-07-2021 12:28 PM
Rajasthan
07-27-2021 11:28 AM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿ.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.
Posted by TIRATH VIRK
Punjab
26-07-2021 11:57 AM
Punjab
07-27-2021 11:26 AM
Virk ji tuhade sare swala de jwab ditee gye hai tuhade swala te search krke sahi jankari diti gyi ha jiss krke kai varr jwab mill vich deri hundi hai dhanwad.
Posted by मुनीश कुमार
Haryana
26-07-2021 11:56 AM
Punjab
07-27-2021 11:24 AM
nhi ji pashu ke gabhi hone ke sahi pta uske 3 mahine purre hone per doctor se janch krwa ker lgg skta hai lekin yadi pashu 21-22 din badd dubara saff tarr kre tab woh fir heat hota hai baki usko koi aur trika nhi hai.
Posted by मुनीश कुमार
Haryana
26-07-2021 11:53 AM
Punjab
07-27-2021 11:22 AM
Maneesh ji apke jab tika bhrwaya ha usse din se uske 21-22 din count kr skte hai uske 31 trika tak count ho jayege.
Posted by मयूर जायसवाल
Madhya Pradesh
26-07-2021 11:53 AM
Uttar Pradesh
07-27-2021 02:39 PM
मयूर जायसवाल जी, बढ़िया फल के लिए NPK 19:19:19 @1kg/एकड़ के हिसाब से छिड़काव कर सकते हैं. धन्यवाद
Posted by ਕੁਲਦੀਪ ਕੌਰ
Punjab
26-07-2021 11:51 AM
Punjab
07-27-2021 05:23 PM
कुलदीप जी आप जग्गी Jaggi vegetables 094780 02200 Address: college, Dayanand Medical College, Shop no.1,2 adjoint, Dhandi Swami Rd, Civil Lines, Ludhiana, Punjab 141001 से खरीद सकते हैं। धन्यवाद
Posted by ਗੋਰਾ ਸਿੱਧੂ
Punjab
26-07-2021 11:47 AM
Punjab
07-27-2021 11:19 AM
ਤੁਸੀ ਉਸਦੀ ਬੱਚੇਦਾਨੀ ਵਿੱਚ lixin iu ਦਵਾਈ 3 ਦਿਨ ਭਰਵਾਓ ਅਤੇ ਉਸ ਨੂੰ Minfa powder 100gm ਰੋਜਾਨਾ, agrimin i tab ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਫਿਰ ਅਗਲੀ ਵਾਰ ਹੀਟ ਵਿੱਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਬੁਲ ਤੋਂ ਕਰਵਾਓ
Posted by ਗੋਰਾ ਸਿੱਧੂ
Punjab
26-07-2021 11:42 AM
Punjab
07-27-2021 11:17 AM
ਗੋਰਾ ਜੀ ਤੁਸੀ ਉਸ ਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਅਤੇ ਜੇਕਰ ਇਹ ਅਗਲੀ ਵਾਰ ਹੀਟ ਵਿੱਚ ਆਉਂਦੀ ਹੈ ਤਾਂ ਪਹਿਲਾ ਬੱਚੇਦਾਨੀ ਦੀ ਸਫਾਈ ਕਰਵਾਓ ਫਿਰ ਨਵੇਂ ਦੁੱਧ ਕਰਵਾਓ ਜਾ ਫਿਰ 3 ਮਹੀਨੇ ਪੂਰੇ ਹੋਣ ਤੇ ਡਾਕਟਰ ਤੋਂ ਚੈੱਕ ਕਰਵਾਓ ਕੇ ਫਿਰ ਅੱਗੇ ਦਾ ਇਲਾਜ ਸ਼ੁਰੂ ਕਰੋ ਜੀ
Posted by Kundan kumar
Bihar
26-07-2021 11:24 AM
Maharashtra
07-27-2021 11:07 AM
yeh ek nayi technique hai iske liye kam jgah ki jrurat hoti hai isme 4 metre ka tank lgta hai aur uski 1 metre lambai hoti hai aap 10000 litre suru krke usme 1100-1300 kg fish bnna skte hai isme jyada pani ki v jrurat nhi hoti aur mashli 650-700 rs. tak sale hoti hai iske ilawa jyada jankari ke liye aap is no. 9096843382 per sampark kr skte hai
Posted by Prabhjot Singh
Punjab
26-07-2021 10:39 AM
Punjab
07-27-2021 03:57 PM
प्रभजोत सिंह जी, इसे प्याज कहते हैं इसकी रोकथाम के लिए 2,4-D 58% @ 400ml प्रति एकड़ के हिसाब से स्प्रे कर सकते हैं। धन्यवाद
Posted by shashank shekhar
Bihar
26-07-2021 10:24 AM
Rajasthan
07-27-2021 08:46 AM
शेखर जी इसमें पोटाश की कमी है, इसके लिए NPK 191919 5 से 10gm लीटर पानी के हिसाब से 3 से 4 बार स्प्रे कर सकते हैं। धन्यवाद
Posted by gurinder
Punjab
26-07-2021 09:49 AM
Haryana
07-27-2021 01:56 PM
Gurinder Singh ji, esto ilava jhone di growth lai 1-2kg urea di do vaar spray kar skde ho, Dhanvad
Posted by Shishram gurjar
Rajasthan
26-07-2021 09:23 AM

Punjab
07-27-2021 04:05 PM
Shishram Gurjar ji, wilt ki rotham ke liye Carbendazim @250gm/acr ke hisab se estemal kar skte hain aur jis shop se aap kheti ke liye dvaiya lete hain usi shop se apko asaani se mil jayegi, aur eski spray fasal ki jdo ki taraf krni hai. Dhanyvad
Posted by ਨੱਛਤਰ ਸਿੰਘ
Punjab
26-07-2021 08:55 AM

Uttar Pradesh
07-27-2021 01:22 PM
ਨੱਛਤਰ ਸਿੰਘ ਜੀ, ਚੋਬੇ ਲਾਉਣ ਲਈ ਹੁਣ ਤੁਸੀਂ ਲੇਟ ਹੋ ਚੁੱਕੇ ਹੋਂ ਅਗਰ ਹੁਣ ਚੋਬੇ ਲਾਓਂਗੇ ਤਾਂ ਉਹਨਾਂ ਤੇ ਉੱਲੀ ਜਾਂ ਕੀਟ ਦਾ ਹਮਲਾ ਵੱਧ ਹੋਂ ਸਕਦਾ ਹੈ ਤੇ ਇਸਦੇ ਪੱਕਣ ਵਿੱਚ ਵੀ ਦੇਰੀ ਹੋਵੇਗੀ, ਧੰਨਵਾਦ
Posted by satyam tiwari
Uttar Pradesh
26-07-2021 08:53 AM
Haryana
07-27-2021 05:18 PM
सत्यम जी अभी आपके खेत में कलियाँ आनी शुरू हुई है जब तक यह 60 - 70 % नहीं निकलती तब तक आपको उसके ऊपर कोई स्प्रे करने की जरूरत नहीं है और जब भी आपको स्प्रे करनी हो आप उपलों के पानी की स्प्रे कर सकते है जिसे बनाने के लिए आप 5 - 7 उपलों को 30 लीटर पानी में 7 दिन के लिए भिगो कर रखे और उसके बाद इसमें 50 लीटर पानी और मिला कर इस पूरे खे.... (Read More)
सत्यम जी अभी आपके खेत में कलियाँ आनी शुरू हुई है जब तक यह 60 - 70 % नहीं निकलती तब तक आपको उसके ऊपर कोई स्प्रे करने की जरूरत नहीं है और जब भी आपको स्प्रे करनी हो आप उपलों के पानी की स्प्रे कर सकते है जिसे बनाने के लिए आप 5 - 7 उपलों को 30 लीटर पानी में 7 दिन के लिए भिगो कर रखे और उसके बाद इसमें 50 लीटर पानी और मिला कर इस पूरे खेत के ऊपर स्प्रे कर दे। धन्यवाद
Posted by ਨੱਛਤਰ ਸਿੰਘ
Punjab
26-07-2021 08:47 AM
Haryana
07-27-2021 02:27 PM
ਨੱਛਤਰ ਸਿੰਘ ਜੀ, ਚੋਬੇ ਲਾਉਣ ਲਈ ਹੁਣ ਤੁਸੀਂ ਲੇਟ ਹੋ ਚੁੱਕੇ ਹੋ ਅਗਰ ਹੁਣ ਚੋਬੇ ਲਾਓਂਗੇ ਤਾਂ ਉਹਨਾਂ ਤੇ ਉੱਲੀ ਜਾਂ ਕੀਟ ਦਾ ਹਮਲਾ ਵੱਧ ਹੋ ਸਕਦਾ ਹੈ ਤੇ ਇਸਦੇ ਪੱਕਣ ਵਿੱਚ ਵੀ ਦੇਰੀ ਹੋਵੇਗੀ, ਧੰਨਵਾਦ
Posted by kamal nain
Haryana
26-07-2021 08:47 AM
Haryana
07-27-2021 08:53 AM
Kamal ji, agar poore khet me 2-4 plants hai to unko ukhadke nasht kar dijiye aur iske liye Sulfoxaflor 21.8 SC @150ml/acre ke hisab se spray kar skte hain, Dhanyvad
Posted by simar bajwa
Punjab
26-07-2021 08:26 AM
Punjab
07-27-2021 02:25 PM
Simar bajwa ji, poori detail vich dso ki hun tak fasal nu ki-kujh pa chuke ho taaki tuhanu sahi jankari mil ske. Dhanvad
Posted by Vikramjit singh
Punjab
26-07-2021 08:21 AM
Punjab
07-27-2021 02:24 PM
Vikramjit Singh ji, bina paani to koi vi fasal nhi honi, agar tusi thodi bahut sinchai kar skde ho ta sabjiya di kheti kiti ja skdi hai jive es sme tusi karela, bhindi, baingan, gobhi, kheera di kheti kar skde ho, DHanvad
Posted by TARJINDER SINGH
Punjab
26-07-2021 08:15 AM

Punjab
07-27-2021 01:26 PM
ਤਰਜਿੰਦਰ ਸਿੰਘ ਜੀ, ਜ਼ਿੰਕ ਦੀ ਘਾਟ ਕਰਕੇ ਪੱਤੇ ਜੰਗਾਲੇ ਹੋਂ ਰਹੇ ਹਨ ਕਈ ਵਾਰ ਜ਼ਿੰਕ DAP ਨਾਲ ਪਾ ਦਿਨੇ ਹਾਂ ਪਰ ਜ਼ਿੰਕ ਕੰਮ ਨਹੀਂ ਕਰਦੀ, ਇਸਦੀ ਘਾਟ ਨੂੰ ਦੂਰ ਕਰਨ ਲਈ 5-6 ਕਿਲੋ ਜ਼ਿੰਕ/ਏਕੜ ਦੇ ਹਿਸਾਬ ਨਾਲ ਛੱਟਾ ਦੇ ਸਕਦੇ ਹੋਂ, ਧੰਨਵਾਦ
Posted by Rahul
Punjab
26-07-2021 08:08 AM
Punjab
07-27-2021 11:06 AM
Rahul ji yadi pashu jyada dudh de raha tabhi aap bypass fatt den yadi 25 litre dudh ha tab aap 100-150 gm tak rojana de skte hai kyuki pashu ko rojana 30-35kg hara chara bhi dena jruri hai jisse bhi sarir ki achi growth hoti hai aur usko 3kg dudh ke mgar 1kg ke hisab se feed de skte hai aur gabhin pashuo ko iski jyada jrurat nhi hoti yeh dudh wale pashu ko chahe woh gabhin ha aur dudh de raha ha tab de skte hai.
Posted by Praveen
Uttar Pradesh
26-07-2021 07:17 AM
Punjab
07-27-2021 11:03 AM
Praveen ji fish feed aap market se tyar he khird skte hai jisme sabhi tatt jrur matra mai hote hai iske ilawa aap khud v tyar krke khila skte hai sarso ki khal 49kg, tel reht chawal polish 49kg, ,mineral mixture 1.5kg, namak 0.5kg .
Posted by Mangi
Punjab
26-07-2021 06:25 AM
Haryana
07-27-2021 12:50 PM
Mangi ji, esde laun da sahi sma july mahine de pehle 15 din hude han, agar esnu hun lgaonge ta ddosri fasal naalo esnu vadh rog te keeta da hamla ho skda hai ate jhad vich vi kmi avegi, Dhanvad
Posted by ਗੁਰਦੀਪ ਸਿੰਘ
Punjab
26-07-2021 06:23 AM
Punjab
07-27-2021 12:47 PM
ਗੁਰਦੀਪ ਸਿੰਘ ਜੀ, ਇਸਤੇ ਫ਼ਲ ਲਗਨੇ ਬਹੁਤ ਮੁਸ਼ਕਿਲ ਹਨ ਕਿਓਂਕਿ ਪੰਜਾਬ ਦਾ ਵਾਤਾਵਰਨ ਇਸਦੇ ਅਨੁਕੂਲ ਨਹੀਂ ਹੈ, ਇਸਦੀ ਖ਼ੇਤੀ south India ਵਿੱਚ ਕੀਤੀ ਜਾਂਦੀ ਹੈ, ਧੰਨਵਾਦ
Posted by Sukh Mann
Punjab
26-07-2021 06:20 AM
Punjab
07-27-2021 01:07 PM
ਸੁੱਖ ਮਾਨ ਜੀ, ਜਦੋ ਝੋਨਾ ਗੋਭ ਵਿੱਚ ਹੁੰਦਾ ਹੈ ਤਾਂ NPK 13:00:45 @1kg/ਏਕੜ ਜਾਂ NPK 00:52:34 @1kg/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਇਸਦੇ ਨਾਲ ਫ਼ਸਲ ਦੇ ਝਾੜ ਤੇ ਦਾਣਿਆਂ ਦੀ ਚਮਕ ਵਿੱਚ ਵਾਧਾ ਹੁੰਦਾ ਹੈ, ਧੰਨਵਾਦ
Posted by gur
Punjab
26-07-2021 05:59 AM
Punjab
07-27-2021 10:56 AM
Gur ji uss nu pett de kiria lai Fentasplus bolus deo ate uss nu Samridhi powder 50gm rojana dena suru kro ate uss nu heifer dry feed kise bhi company di de skde ho ate her 3 mahine badd salt badal ke pett de kiria wali dwai jrur deo.
Posted by PREMDHAN KUMAR
Bihar
26-07-2021 05:34 AM
Maharashtra
07-27-2021 12:44 PM
Kumar ji, enke upar keet ka hamla hai eske liye emamectin benzoate @60gm/acre ke hisab se spray kar skte hain, Dhanyvad
Posted by Manpreet singh
Punjab
25-07-2021 11:52 PM
Punjab
07-26-2021 08:22 AM
ehh harmons di smasia krke ho reha hai jekar ohh heat vich aa jndi hai tan usdi heat khali shdd deo ate purre 10 din badd pehle din Gynarich 5ml inj. Lgwao ate 7th day Pragma 2ml inj lgao ate 9th day te Gynarich 2.5ml inj lgwao ate 10th, 11th day te teeka bharwa deo nal pregstay gold 30gm rojana deo.
Posted by Manpreet singh
Punjab
25-07-2021 11:51 PM
Punjab
07-26-2021 08:26 AM
Manpreet ji tuci usdi khurak da purra dian rakho kyuki pashu di khurak vich badlaw, mousam vich badlaw krke pashua da dudh ghhtn lggda hai tuci uss nu 1kg kanak da dalia, 200gm gurr changi trahh pkka ke fir thoda thnda krke uss vich 100ml saro da tel mix krke khilana suru kro baki uss nu Calpond powder rojana 1 pouch ate Lacup powder 100gm rojana deo.
Posted by Manpreet singh
Punjab
25-07-2021 11:50 PM
Punjab
07-26-2021 08:28 AM
Manpreet ji tuci usdi khurak da purra dian rakho uss nu cargill di calf grower feed deni suru kro ate uss nu Calcimust gold liquid 10ml ate Nurokind syrup 10-10ml swere sham dena suru kro.
Posted by ਕਮਲਪ੍ਰੀਤ ਸਿੰਘ
Punjab
25-07-2021 11:43 PM
Haryana
07-26-2021 05:48 PM
ਕਮਲਪ੍ਰੀਤ ਜੀ ਤੁਸੀਂ ਇਸ ਨਦੀਨ ਦੀ ਰੋਕਥਾਮ ਲਈ BASF ਕੰਪਨੀ ਦਾ Basagram @800ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by Rsm Binod Mandal
Bihar
25-07-2021 11:08 PM
Punjab
07-26-2021 11:04 AM
Rsm ji KCC 2021 ke bare mein abhi tak koi update nahi hai. Iski adhik janakri ke liye apko sambandit vibhag se sampark karna pade ga. Dhanywad.
Posted by sumer Singh rathore
Rajasthan
25-07-2021 10:16 PM
Punjab
07-26-2021 10:30 AM
Sumer ji gawar ki bijayi ka sahi samay june se july ke pehle 2 hafte ke beech ka hai. Vaise to iski bijayi ho jye gi lakin yeh late sowing mein hogi. Agar ap gawar ki bijayi krna chahte hai to is hafte mein puri kar le. Dhanywad.