Experts Q&A Search

Posted by Pushi
Punjab
20-08-2023 09:15 AM
Punjab
08-20-2023 10:54 PM
ਪੁਸ਼ੀ ਜੀ ਇਹ ਪੱਤਾ ਮਰੋੜ ਬਿਮਾਰੀ ਹੈ ਜੌ ਕਿ ਚਿੱਟੇ ਮੱਛਰ ਨਾਲ ਫੈਲਦੀ ਹੈ ਤੁਸੀ ਇਸ ਦੀ ਰੋਕਥਾਮ ਲਈ imidacloprid 1ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਅਤੇ ਇਸ ਤੋਂ 3-4 ਦਿਨ ਬਾਅਦ ਇਸ ਤੇ ਪਾਥੀਆਂ ਦੇ ਪਾਣੀ ਦਾ ਛਿੜਕਾਅ ਵੀ ਕਰ ਸਕਦੇ ਹੋ ਜੀ।
Posted by kuldeep singh
Punjab
20-08-2023 08:21 AM
Punjab
08-20-2023 10:51 PM
Kuldeep ji, cahnga nateeja lain lai 13 00 45 da spray alag to hi karna chahidia hai ji.
Posted by lokeshkumar Meena
Rajasthan
20-08-2023 08:19 AM

Punjab
08-20-2023 10:51 PM
लोकेश जी ये समस्या कई पौधों में अक्सर आ जाती है, इस से उत्पादन पर ज्यादा फर्क नही पड़ता है।
Posted by ਸ੍ .ਗੁਰਪੀ੍ਤ ਚਹਿਲ
Punjab
20-08-2023 08:14 AM
Punjab
08-20-2023 10:50 PM
ਗੁਰਪ੍ਰੀਤ ਜੀ ਹੋਸ਼ੀ ਨਾਲ ਕੱਦ ਅਤੇ ਫੁਟਾਰਾ ਵੱਧ ਹੁੰਦਾ ਹੈ ਅਤੇ zineb fungicide ਹੈ ਇਸ ਦੀ ਵਰਤੋਂ ਗੋਭ ਅਵਸਥਾ ਤੇ ਹੀ ਕਰਨੀ ਚਾਹੀਦੀ ਹੈ ਜੀ, ਇਸ ਦਾ ਛਿੜਕਾਅ ਬਿਮਾਰੀਆਂ ਦੀ ਰੋਕਥਾਮ ਲਈ ਕੀਤਾ ਜਾਂਦਾ ਹੈ।
Posted by ਸ੍ .ਗੁਰਪੀ੍ਤ ਚਹਿਲ
Punjab
20-08-2023 07:32 AM
Punjab
08-20-2023 10:48 PM
ਗੁਰਪ੍ਰੀਤ ਜੀ ਜੇਕਰ ਤੁਸੀ ਮਿੱਟੀ ਚਕਵਾਈ ਦੀ ਤਾਂ ਤੁਹਾਨੂੰ ਮਿੱਟੀ ਦੀ ਜਾਂਚ ਕਰਵਾਉਣ ਤੋ ਬਾਅਦ ਹੀ ਝੋਨਾ ਲਾਉਣਾ ਚਾਹੀਦਾ ਸੀ, ਤੁਸੀ ਇਸ ਦੀ ਯੂਰੀਆ 25 ਦਿਨਾ ਵਿਚ ਪੂਰੀ ਕਰ ਦਿਓ, ਤੁਸੀ ਇਸ ਨੂੰ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਅਤੇ mycorrhiza ਵੀ ਦੇ ਸਕਦੇ ਹੋ ਜੀ।
Posted by Satnam
Punjab
20-08-2023 07:20 AM
Punjab
08-21-2023 09:47 AM
ਸਤਨਾਮ ਜੀ ਤੁਸੀ calf starter ਫੀਡ ਕੱਟੀ ਨੂੰ ਪਹਿਲਾ ਥੋੜੀ ਮਾਤਰਾ ਵਿੱਚ ਦੁੱਧ ਵਿੱਚ ਮਿਲਾ ਕੇ ਦੇਣੀ ਸ਼ੁਰੂ ਕਰੋ, ਜਿਸ ਨਾਲ ਉਹ ਹੋਲੀ ਹੋਲੀ ਫੀਡ ਖਾਣੀ ਸ਼ੁਰੂ ਕਰੇਗੀ ਫਿਰ ਤੁਸੀ ਫੀਡ ਦੀ ਮਾਤਰਾ ਵਧਾ ਸਕਦੇ ਹੋ ਬਾਕੀ ਤੁਸੀ Cafplan powder 15 ਤੋਂ 20 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ
Posted by gagandeep
Punjab
20-08-2023 07:15 AM
Punjab
08-21-2023 09:43 AM
ਜੇਕਰ ਤੁਸੀ ਮਾਰਕੀਟ ਦੀ ਫੀਡ ਵਰਤਣੀ ਹੈ ਫਿਰ ਤੁਸੀ heifer dry feed ਵਰਤ ਸਕਦੇ ਹੋ ਬਾਕੀ ਘਰ ਵਿੱਚ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਪਿਸਾ ਕੇ ਦਿਓ। ਇਹ ਰੋਜਾਨਾ 1.5 ਤੋਂ 2 ਕਿਲੋ ਤੱਕ ਦੇ ਸਕਦੇ ਹੋ ਅਤੇ ਮੌਸਮ .... (Read More)
ਜੇਕਰ ਤੁਸੀ ਮਾਰਕੀਟ ਦੀ ਫੀਡ ਵਰਤਣੀ ਹੈ ਫਿਰ ਤੁਸੀ heifer dry feed ਵਰਤ ਸਕਦੇ ਹੋ ਬਾਕੀ ਘਰ ਵਿੱਚ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਪਿਸਾ ਕੇ ਦਿਓ। ਇਹ ਰੋਜਾਨਾ 1.5 ਤੋਂ 2 ਕਿਲੋ ਤੱਕ ਦੇ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਓਹਨਾ ਦੀ ਸਹੀ ਦੇਖਭਾਲ ਦਾ ਪੂਰਾ ਧਿਆਨ ਰੱਖੋ।
Posted by ਨਿਸ਼ਾਨ ਸਿੰਘ
Haryana
20-08-2023 05:47 AM
Punjab
08-21-2023 09:41 AM
Nishan ji ehna di pehchan iss trike nal nhi hundi hai ehna nu jddo crossing lai vartia jnda ha fir uss sme kai bkre crossing vich dilchaspi nhi rkhde ate baki bakre crossing vich sahi ruchi dinde ha ate ohna ton hei ohna de sarir di growth, sahi harmonsa de kam da pta lgda hai. baki bakra kddi bhi rakho tan changi nasal da hei rakho jiwe jekar beetal nasal dia bakria rakhia howe tan bakra bhi vdhia beetal nasal da hi varto.
Posted by Anil Kumar
Uttar Pradesh
20-08-2023 12:18 AM

Punjab
08-20-2023 10:44 PM
अनिल जी, कई बार किसी खाद या दवा के इस्तेमाल करने से भी कई समस्याएं आ जाती है, इसलिए कई बार किसानों से जानना काफी जरूरी हो जाता है की उन्होंने पहले कोन से छिड़काव या खाद का प्रयोग किया है ।
Posted by lakha
Rajasthan
20-08-2023 12:00 AM

Maharashtra
08-22-2023 09:52 PM
Posted by Gursharan Singh
Punjab
19-08-2023 11:51 PM

Punjab
08-21-2023 11:26 AM
Posted by Gurpreet singh dharni
Punjab
19-08-2023 11:00 PM
Haryana
08-19-2023 11:17 PM
Singh ji bilkul Tsui ehna de ghol alag alag teyar kro ate spray bi alag alag hi kro ate takriban dohan spray de vichale 7 din da antr jrur rakho tan jo dwai sahi treeke nal asar kr ske
Posted by Nath
Punjab
19-08-2023 10:24 PM
Rajasthan
08-21-2023 11:21 AM
ਇਹ ਐਚ ਐੱਫ ਕ੍ਰੋਸ ਨਸਲ ਦੀ ਗਾਂ ਹੈ
Posted by Harjeet singh
Punjab
19-08-2023 09:27 PM
Punjab
08-21-2023 11:21 AM
ਹਰਜੀਤ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿਤੇ ਗਏ ਹੈ ਤੁਸੀ ਐੱਪ ਵਿੱਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ.
Posted by Bittu Rehal
Punjab
19-08-2023 09:00 PM
Haryana
08-19-2023 11:14 PM
ਬਿੱਟੁ ਜੀ ਤੁਸੀ chlorantraniliprole 40 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਇਹ ਦੋਵੇਂ ਕੀੜੇ ਨੂੰ ਰੋਕਦੀ ਹੈ
Posted by Bittu Rehal
Punjab
19-08-2023 08:59 PM
Haryana
08-19-2023 11:13 PM
ਬਿੱਟੁ ਜੀ ਏਸਨੂੰ ਥੱਲੇ ਹਿਬਾਉਂ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਪਰ ਇਹ ਉਦੋਂ ਹੀ ਪਾਉਣਾ ਚਾਹੀਦਾ ਹੈ ਜਦੋਂ ਇਸਦੀ ਘਾਟ ਦਿਖਾਈ ਦੇਵੇ ਵੈਸੇ ਪੰਜਾਬ ਵਿਚ ਇਸਦੀ ਘਾਟ ਬਹੁਤ ਘਾਟ ਆਉਂਦੀ ਹੈ
Posted by Gaganinder Singh
Punjab
19-08-2023 08:42 PM
Haryana
08-19-2023 11:12 PM
Singh ji tusi ehna vichon ik spray kr skde ho Tsui 13045 10 garam prati litre paani de hisab nal jdo jhona gobh vich aa gya udo rk skde ho
Posted by harpreet singh
Punjab
19-08-2023 08:14 PM
Haryana
08-19-2023 11:11 PM
ਸਿੰਘ ਜੀ ਤੁਸੀ ਇਹਨਾ ਦੋਹਾਂ ਨੂੰ ਮਿਲਾ ਕੇ ਸਪਰੇਅ ਨਹੀਂ ਕਰ ਸਕਦੇ ਏਸ ਨਾਲ ਫਸਲ ਉਪਰ ਮਾੜਾ ਅਸਰ ਹੋ ਸਕਦਾ ਹੈ
Posted by kawrjeet singh
Punjab
19-08-2023 08:08 PM
Haryana
08-19-2023 11:10 PM
Singh ji zinc tusi tan hi pao jekar usdi kami aa rahi hai so tusi pehla dap hi pao
Posted by Dharambir
Haryana
19-08-2023 07:58 PM
Haryana
08-19-2023 11:08 PM
धर्म जी इसके लिए आप mancozeb 3 ग्राम प्रति लीटर पानी में मिलाकर स्प्रे करें
Posted by Dharambir
Haryana
19-08-2023 07:57 PM
Haryana
08-19-2023 11:07 PM
धर्म जी इसके लिए आप mancozeb 3 ग्राम प्रति लीटर पानी में मिलाकर स्प्रे कर सकते हैं
Posted by Rupinder sony
Punjab
19-08-2023 07:46 PM
Haryana
08-19-2023 11:05 PM
ਰੁਪਿੰਦਰ ਜੀ ਇਸਦੀ ਬਿਜਾਈ ਜੂਨ ਜੁਲਾਈ ਤਕ ਹੀ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ
Posted by Manpreet Singh
Punjab
19-08-2023 07:16 PM
Haryana
08-19-2023 11:05 PM
ਸਿੰਘ ਜੀ ਪਹਿਲਾ ਤੁਸੀ ਕਰ ਸਕਦੇ ਹੋ ਪਰ ਏਸਦਾ ਜਿਆਦਾ ਫਾਇਦਾ ਗ਼ੋਭ ਵੇਲੇ ਹੀ ਹੈ ਸੋ ਤੁਸੀ ਏਸਨੂੰ ਉਦੋਂ ਹੀ ਸਪਰੇਅ ਕਰਿਓ
Posted by Manpreet Singh
Punjab
19-08-2023 06:43 PM
Haryana
08-19-2023 11:04 PM
ਸਿੰਘ ਜੀ ਕਿਰਪਾ ਝਾੜ ਬਾਰੇ ਦਸੋ ਏਸਨੂੰ ਤੁਸੀ ਪਹਿਲਾ ਕਿੰਨੀ ਪਾ ਚੁੱਕੇ ਹੋ ਅਤੇ ਪੱਤੇ ਦੀ ਫੋਟੋ ਥੋੜਾ ਨੇੜੇ ਤੋਂ। ਭੇਜੋ ਉਸ ਹਿਆਬ ਨਾਲ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by Anil kumar
Rajasthan
19-08-2023 06:07 PM

Haryana
08-19-2023 11:02 PM
Kumar ji kirkya yeh btaye ki apne unko khad mein kya daala tha aur unki photo bhi bheje us hsiab se apko sahi jankari di ja skati ahi
Posted by Happy
Punjab
19-08-2023 05:46 PM
Haryana
08-19-2023 11:01 PM
Happy ji kirpa eh dso tusi khad kini launde ho ate fruit di phtoo v bhejo us haiab nal tuhanu dasya ja sakda hai
Posted by Surya Prakash Yadav
Rajasthan
19-08-2023 04:49 PM

Haryana
08-19-2023 11:00 PM
Shriman ji iske liye aap apne nazdeeki krishi vibhag se chamkile ribbon ja phir drawani awaz wali CD le saktebhai aur usko khet mein bja skate hai
Posted by ਸਿਕੰਦਰ ਸਿੰਘ
Punjab
19-08-2023 04:24 PM
Haryana
08-19-2023 10:58 PM
Sikander ji esde lai tusi 200 ml hexaconazole prati acre de lai vart sakde hi
Posted by Malkit Singh
Punjab
19-08-2023 04:06 PM
Haryana
08-19-2023 10:57 PM
ਮਲਕੀਤ ਜੀ ਏਸਨੂੰ ਜੁਲਾਈ ਅਗਸਤ ਦੇ ਮਹੀਨੇ ਵਿਚ ਹੀ ਲਗਾਇਆ ਜਾਂਦਾ ਹੈ ਪਰ ਏਸਨੂੰ ਪੰਜਾਬ ਵਿੱਚ ਲਗਾਉਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਕਿਉੰਕਿ ਇਥੋਂ ਦਾ ਮੌਸਮ ਏਸਦੇ ਲਈ ਸਹੀ ਨਹੀਂ ਹੈ
Posted by GURLAL singh
Punjab
19-08-2023 04:06 PM
Punjab
08-19-2023 08:18 PM
ਗੁਰਲਾਲ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਇਸ ਨੂੰ ਕਿਹੜੀ ਕਿਹੜੀ ਖੁਰਾਕ ਕਿੰਨੀ ਮਾਤਰਾ ਵਿਚ ਦਿੱਤੀ ਹੈ ਅਤੇ ਤੁਹਾਡੇ ਪਾਣੀ ਅਤੇ ਮਿੱਟੀ ਦੀ ਗੁਣਵੱਤਾ ਕਿਸ ਤਰ੍ਹਾਂ ਦੀ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by GURLAL singh
Punjab
19-08-2023 04:00 PM
Punjab
08-19-2023 08:18 PM
ਗੁਰਲਾਲ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਇਸ ਨੂੰ ਕਿਹੜੀ ਕਿਹੜੀ ਖੁਰਾਕ ਕਿੰਨੀ ਮਾਤਰਾ ਵਿਚ ਦਿੱਤੀ ਹੈ ਅਤੇ ਤੁਹਾਡੇ ਪਾਣੀ ਅਤੇ ਮਿੱਟੀ ਦੀ ਗੁਣਵੱਤਾ ਕਿਸ ਤਰ੍ਹਾਂ ਦੀ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Pavitra singh
Rajasthan
19-08-2023 03:52 PM

Punjab
08-21-2023 11:19 AM
usko aap Injection Amoxirum fort 4.5gm, Injection ZackShot 20ml, Injection CRB 30ml rojana 3 din lgwaye aur usko Bolus Mammi up 2 Bolus rojana den.
Posted by Pushi
Punjab
19-08-2023 03:47 PM
Punjab
08-21-2023 11:17 AM
ਤੁਸੀ ਉਸ ਨੂੰ ਸੂਣ ਤੋਂ ਬਾਦ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 200 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ, ਬਾਕੀ ਇਸ ਨੂੰ potasium iodied powder 7gm ਰੋਜਾਨਾ 6 ਦਿਨ ਤੱਕ ਦਿਓ।
Posted by jagjeet singh
Punjab
19-08-2023 03:42 PM
Punjab
08-19-2023 08:16 PM
Jagjeet ji, jdo kism gobh awastha te aa gyi ta tusi Amistar top 200 ml/acre de hisaab naal spray kar sakde ho ji is naal kaafi bimaaria di rokthaam ho jandi hai ji ate jhanda Rog vaale boote tusi hun putt ke nasht kar deo, is da nun koi hall sambhav nahi hai.
Posted by jagjeet singh
Punjab
19-08-2023 03:42 PM
Punjab
08-19-2023 08:16 PM
Jagjeet ji, jdo kism gobh awastha te aa gyi ta tusi Amistar top 200 ml/acre de hisaab naal spray kar sakde ho ji is naal kaafi bimaaria di rokthaam ho jandi hai ji ate jhanda Rog vaale boote tusi hun putt ke nasht kar deo, is da nun koi hall sambhav nahi hai.
Posted by Iqbal Singh
Punjab
19-08-2023 03:40 PM
Punjab
08-19-2023 08:13 PM
ਇਕਬਾਲ ਜੀ confidor ਰਸ ਚੂਸਣ ਵਾਲੇ ਕੀੜੇਆਂ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ ਅਤੇ merger ਉੱਲੀਨਾਸ਼ਕ ਹੈ ਜੀ ਬਿਮਾਰੀਆਂ ਦੀ ਰੋਕਥਾਮ ਲਈ ਢੁਕਵੀਂ ਹੈ , ਪੱਤਿਆਂ ਦਾ ਪੀਲਾਪਣ ਦੂਰ ਕਰਨ ਲਈ ਤੁਸੀ NPK 13 00 45@10g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by jagjeet singh
Punjab
19-08-2023 03:37 PM
Punjab
08-19-2023 08:10 PM
Jagjeet ji ih kise bimaari da hamla nahi hai, ih mausam ja kise hor stress karke ho sakda hai ji.
Posted by Hardeep Singh Sidhu
Punjab
19-08-2023 03:19 PM
Haryana
08-22-2023 10:05 PM
ਹਰਦੀਪ ਜੀ, ਇਹ ਕਿਸੇ ਬਿਮਾਰੀ ਦੇ ਲੱਛਣ ਨਹੀਂ ਹਨ, ਇਹ ਮੌਸਮ ਜਾ ਕਿਸੇ ਹੋਰ stress ਕਰਕੇ ਹੋ ਸਕਦਾ ਹੈ।
Posted by harman singh
Punjab
19-08-2023 02:09 PM
Punjab
08-19-2023 08:06 PM
ਹਰਮਨ ਜੀ ਜੇਕਰ ਮੱਕੀ 15-20 ਦਿਨ ਦੀ ਹੈ ਤਾਂ ਤੁਸੀ tembotrione 105 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Gursharan Singh
Punjab
19-08-2023 02:02 PM

Punjab
08-21-2023 11:10 AM
भैंस लगभग 305 दिन तक दूध देती है।
Posted by harwinder siingh
Punjab
19-08-2023 01:42 PM
Punjab
08-21-2023 11:00 AM
ਹਰਵਿੰਦਰ ਜੀ ਤੁਸੀ ਉਸ ਨੂੰ 1kg ਸੱਤਿਆਨਾਸੀ, 250gm ਜੋਖਾਰ, 250gm ਕਲਮੀਸ਼ੋਰਾ ਅਤੇ 2kg ਸ਼ੱਕਰ 5 ਦਿਨ ਵਿਚ ਦਿੳ ਜੀ ਇਸ ਦਾ ਇਕ ਹਿੱਸਾ ਰਾਤ ਨੂੰ ਪਾਣੀ ਵਿਚ ਭਿਉ ਲਵੋ ਸਵੇਰੇ ਪਸ਼ੂ ਨੂੰ ਦਿੳ, ਬਾਕੀ ਉਸਦਾ ਪਿੱਛਾ ਉਚਾ ਰੱਖੋ ਅਤੇ ਉਸ ਨੂੰ ਤੂੜੀ, ਫੀਡ ਦੇਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਵੀ ਦਿਨ ਵਿੱਚ 4 ਵਾਰ ਕਰਕੇ ਥੋੜਾ ਥੋੜਾ ਦਿਓ
Posted by Gurjot khosa
Punjab
19-08-2023 01:04 PM
Punjab
08-21-2023 10:56 AM
ਗੁਰਜੋਤ ਜੀ ਤੁਸੀ ਉਸ ਨੂੰ ਖੁਰਾਕ ਦੇ ਨਾਲ ਨਾਲ Calpond gold liquid 50ml ਰੋਜਾਨਾ, Lacup powder 100gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Lactomax tablet 10 ਗੋਲੀਆਂ ਰੋਜਾਨਾ 10 ਦਿਨ ਤੱਕ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਉਸਦੀ ਸਹੀ ਦੇਖਭਾਲ ਕਰੋ।
Posted by ਬਲਜੀਤ ਸਿੰਘ ਗਰੇਵਾਲ
Punjab
19-08-2023 12:46 PM
Punjab
08-19-2023 08:05 PM
ਬਲਜੀਤ ਜੀ, ਦੋ ਉਲੀਨਾਸ਼ਕਾਂ ਮਿਕਸ ਕਰਕੇ ਛਿੜਕਾਅ ਕਰਨ ਤੋਂ ਪਰਹੇਜ ਕਰਨਾ ਚਾਹੀਦਾ ਹੈ ਕਿਉੰਕਿ ਕੰਪਨੀ ਵੱਲੋਂ ਇਹ ਖਾਸ ਤਰੀਕੇ ਅਤੇ ਖ਼ਾਸ ratio ਵਿੱਚ ਮਿਕਸ ਕੀਤੇ ਜਾਂਦੇ ਹਨ, ਤੁਸੀ ਜੈਵਿਕ ਤੌਰ ਤੇ ਖੱਟੀ ਲੱਸੀ ਦਾ ਛਿੜਕਾਅ ਕਰ ਕੇ ਕਾਫੀ ਬਿਮਾਰੀਆਂ ਦੀ ਰੋਕਥਾਮ ਕਰ ਸਕਦੇ ਹੋ ਜੀ।
Posted by ਬਲਦੇਵ ਸਿੰਘ ਨੰਬਰਦਾਰ
Punjab
19-08-2023 12:40 PM
Punjab
08-22-2023 10:06 PM
ਬਲਦੇਵ ਜੀ ਇਸ ਤੇ 13 00 45 @10 g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
Posted by karamjeet kaur
Punjab
19-08-2023 12:00 PM
Punjab
08-19-2023 08:02 PM
Tejinder ji, ih fuit fly de hamle kaarn hunda hai is di rokthaam lai tusi PAU fruit fly trap di varto kar sakde ho ji.
Posted by Ramendra kumar
Bihar
19-08-2023 11:35 AM

Punjab
08-21-2023 10:53 AM
इसके लिए आप अपने नज़दीकी पशु चिकित्सक से संपर्क करें वो इसकी सही जांच करके और उसी हिसाब से अच्छा इलाज किया जाएगा।
Posted by Arif
Chattisgarh
19-08-2023 11:21 AM
Punjab
08-19-2023 08:01 PM
Arif it is usually due to varietal character and it may also be due to any environmental stress.
Posted by Satnam singh
Punjab
19-08-2023 11:16 AM

Punjab
08-19-2023 08:00 PM
Satnam ji, tusi 13 00 45 ate boron mix kar ke spray kar sakde ho ji par is naal fungicide mix kar ke spray na karo ji.
Posted by Roshan Singh
Punjab
19-08-2023 10:57 AM
Punjab
08-19-2023 07:59 PM
Roshan ji, Jekr fasl vich peelapan hai ta tusi Nano urea 2-4 ml/L paani ate ferrous sulphate 0.5 g/L paani de hisaab naal spray kar sakde ho ji.
Posted by Jaspreet sidhu
Punjab
19-08-2023 10:01 AM
Punjab
08-19-2023 07:58 PM
ਜਸਪ੍ਰੀਤ ਜੀ, ਵੈਸੇ ਛਿੜਕਾਅ ਕਰਨ ਦੀ ਸਹੀ ਅਵਸਥਾ ਲੰਘ ਚੁੱਕੀ ਹੈ ਜੀ ਇਸ ਲਈ ਤੁਸੀ ਹੁਣ ਨਦੀਨਾਂ ਨੂੰ ਪੁੱਟ ਕੇ ਹੀ ਖਤਮ ਕਰੋ ਜੀ, ਹੁਣ ਛਿੜਕਾਅ ਕਰਨ ਨਾਲ ਜਿਆਦਾ ਵਧੀਆ ਨਤੀਜੇ ਨਹੀਂ ਮਿਲਣਗੇ ਜੀ।