
Posted by ਗੁਰਦੀਪ ਖਹਿਰਾ
Punjab
13-12-2023 07:45 AM
ਗੁਰਦੀਪ ਜੀ, ਜੇਕਰ ਪਹਿਲਾਂ ਲਸਣ ਦੀਆਂ ਗੰਢੀਆਂ ਸਹੀ ਹੁੰਦੀਆ ਹਨ ਤਾਂ ਇਹ ਸਟੋਰ ਕਰਨ ਸਮੇਂ ਕਿਸੇ ਸਮੱਸਿਆ ਕਾਰਨ ਹੈ, ਤੁਸੀ ਪੁਟਾਈ ਤੋਂ 15 ਦਿਨ ਪਹਿਲਾਂ ਫ਼ਸਲ ਦੀ ਸਿੰਚਾਈ ਬੰਦ ਕਰ ਦਿਉ, ਇਸ ਤਰ੍ਹਾਂ ਕਰਨ ਨਾਲ ਗੰਢੀਆਂ ਦਾ ਜ਼ਿਆਦਾ ਦੇਰ ਤੱਕ ਭੰਡਾਰਨ ਕੀਤਾ ਜਾ ਸਕਦਾ ਹੈ। ਪੁਟਾਈ ਤੋਂ ਪਿੱਛੋਂ ਲੱਸਣ ਨੂੰ 5-7 ਦਿਨਾ ਲਈ ਛਾਂਵੇਂ ਸੁਕੀ ਥਾਂ ਤੇ ਰੱਖੋ ਅਤੇ ਛੋਟੀਆਂ-ਛੋਟੀਆਂ ਗੁੱਟੀਆਂ ਵਿੱਚ ਬੰ.... (Read More)
ਗੁਰਦੀਪ ਜੀ, ਜੇਕਰ ਪਹਿਲਾਂ ਲਸਣ ਦੀਆਂ ਗੰਢੀਆਂ ਸਹੀ ਹੁੰਦੀਆ ਹਨ ਤਾਂ ਇਹ ਸਟੋਰ ਕਰਨ ਸਮੇਂ ਕਿਸੇ ਸਮੱਸਿਆ ਕਾਰਨ ਹੈ, ਤੁਸੀ ਪੁਟਾਈ ਤੋਂ 15 ਦਿਨ ਪਹਿਲਾਂ ਫ਼ਸਲ ਦੀ ਸਿੰਚਾਈ ਬੰਦ ਕਰ ਦਿਉ, ਇਸ ਤਰ੍ਹਾਂ ਕਰਨ ਨਾਲ ਗੰਢੀਆਂ ਦਾ ਜ਼ਿਆਦਾ ਦੇਰ ਤੱਕ ਭੰਡਾਰਨ ਕੀਤਾ ਜਾ ਸਕਦਾ ਹੈ। ਪੁਟਾਈ ਤੋਂ ਪਿੱਛੋਂ ਲੱਸਣ ਨੂੰ 5-7 ਦਿਨਾ ਲਈ ਛਾਂਵੇਂ ਸੁਕੀ ਥਾਂ ਤੇ ਰੱਖੋ ਅਤੇ ਛੋਟੀਆਂ-ਛੋਟੀਆਂ ਗੁੱਟੀਆਂ ਵਿੱਚ ਬੰਨ੍ਹ ਦਿਉ । ਫਿਰ ਸੁੱਕੀ ਤੇ ਹਵਾਦਾਰ ਥਾਂ ਤੇ ਭੰਡਾਰ ਕਰੋ । ਬਰਸਾਤ ਦੇ ਮੌਸਮ ਵਿੱਚ ਸੁੱਕੀਆਂ ਅਤੇ ਗਲੀਆਂ ਹੋਈਆਂ ਗੰਢੀਆਂ ਨੂੰ ਕੱਢ ਦਿਉ

Posted by Harmander Singh Brar
Punjab
13-12-2023 07:41 AM
Harmandar ji ih dwaai naal tusi gulli danda ate chaudi Patti vaale Doha ndeena di rokthaam lai kr sakde ho , is di dose 200 g/acre de hisaab naal kiti jandi hai ate is di varto unnat pbw 550 kism te nhi krmi chahidi

Posted by ਮੁਲਤਾਨੀ ਨਵਰਾਜ ਸਿੰਘ
Punjab
13-12-2023 07:10 AM
ਨਵਰਾਜ ਜੀ ਕਿਰਪਾ ਕਰਕੇ ਇਹ ਦੱਸੋ ਉਸਦੇ ਥਣ ਵਿੱਚੋ ਦੁੱਧ ਬਿਲਕੁਲ ਵੀ ਨਹੀਂ ਆ ਰਿਹਾ ਜਾ ਫਿਰ ਥੋੜਾ ਬਹੁਤ ਦੁੱਧ ਆਉਂਦਾ ਹੈ, ਦੁੱਧ ਸਾਫ ਹੈ ਜਾ ਨਹੀਂ ਅਤੇ ਸੋਜਿਸ਼ ਕਿੰਨੀ ਹੈ ਤੁਸੀ ਉਸਦੀ ਫੋਟੋ ਜਾ ਵੀਡੀਓ ਬਣਾ ਕੇ ਵੀ ਅੱਪਲੋਡ ਕਰੋ ਅਤੇ ਦੁਬਾਰਾ ਵਿਸਤਾਰ ਨਾਲ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Posted by sukhdeep Bal
Haryana
13-12-2023 06:58 AM
ਸੁਖਦੀਪ ਜੀ ਕਣਕ ਦੀ ਫ਼ਸਲ ਵਿੱਚ ਕੁੱਲ ਖਾਦ ਬਿਜਾਈ ਤੋਂ 50-55 ਦਿਨਾਂ ਬਾਅਦ ਪੂਰੀ ਕਰ ਦੇਣੀ ਚਾਹੀਦੀ ਹੈ ਜੀ।

Posted by Vinod Sharma
Punjab
12-12-2023 10:40 PM
Vinod ji jekar majh suun ton 2 mahine rehnde ha fir tuci uss nu vitum h liquid 10ml rojana dena suru kro ate hun dairy protein feed khwa skde ho ate suun ton 21 din pehla transition mix feed deo ehh tuci 1.5-2kg rojana khwa skde ho baki mousam de hisab nal sahi dekbhal kro, baki jekar koi hor jakari leni ha fir tuci dubara vistar nal apna swal pusho.

Posted by Vinod Sharma
Punjab
12-12-2023 10:31 PM
Vinod ji kripya aap apna swal vistar se pushen aap kya jankari lena chahte ha tan jo apko sahi jankari di ja skee.

Posted by Vinod Sharma
Punjab
12-12-2023 10:14 PM
Vinod ji agar apke pashu ke dudh ki fatt kam aa rhi ha tab aap usko Fatmax powder 100gm rojana aur lacup powder 100gm rojana dena suru kro baki changi feed de nal nal vdemia di khal bhi khwao ate jekar usda kise bimari krke doctor ton ilaj chal reha hai tan kirpa krke uss vare vistar nal daso tan jo tuhanu sahi jankari diti ja skee.

Posted by Amit Verma
Haryana
12-12-2023 09:06 PM
Amit ji, iski rokthaam ke liye aap chlorpyriphos 1ml/L paani ke hisaab se spray kar sakte hai.

Posted by Always green india
Madhya Pradesh
12-12-2023 08:47 PM
श्रीमान जी आप अपना सवाल apni kheti buy and sell app पर भी डाल सकते हैं।

Posted by ha
Punjab
12-12-2023 07:51 PM
ਤੁਸੀ ਉਸ ਨੂੰ Vitum h liquid 10-10ml ਸਵੇਰੇ ਸ਼ਾਮ ਰੋਜਾਨਾ ਦਿਓ ਅਤੇ ਸੂਣ ਤੋਂ 20 ਦਿਨ ਪਹਿਲਾਂ Transition mix ਫੀਡ ਦਿਓ, ਇਹ ਤੁਸੀ 1.5 ਤੋਂ 2 ਕਿੱਲੋ ਰੋਜਾਨਾ ਖਵਾ ਸਕਦੇ ਹੋ ਇਹਨਾਂ ਨਾਲ ਇਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ, ਲੇਵੇ ਅਤੇ ਦੁੱਧ ਵਿੱਚ ਵਾਧਾ ਹੋਵੇਗਾ, ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ

Posted by Enggonkar Grewal
Punjab
12-12-2023 07:33 PM
Grewal ji tuci uss nu Mitha soda 20gm rojana dena suru kro ate uss nu Amlja powder 50gm rojana deo baki uss nu pett de kiria lai Flukarid-DS bolus deo. baki jo uss nu khurak de rhe ho usda khass dian rakho, pashu nu changi ate saff khurak hi khwao.

Posted by Jaspreet Singh
Punjab
12-12-2023 05:59 PM
ਜਸਪ੍ਰੀਤ ਜੀ, ਤੁਸੀ ਇਸ ਲਈ sulfosulfuron + metsulfuron 16 g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ। ਪਰ ਇਸ ਤੋਂ ਬਾਅਦ ਤੁਸੀ ਜਵਾਰ ਅਤੇ ਮੱਕੀ ਦੀ ਕਾਸ਼ਤ ਨਾ ਕਰੋ ।

Posted by Jaspreet Singh
Punjab
12-12-2023 05:58 PM
ਜਸਪ੍ਰੀਤ ਜੀ ਗੁੱਲੀ ਡੰਡਾ ਅਤੇ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਇਕੱਠੀ ਕੀਤੀ ਜਾ ਸਕਦੀ ਹੈ , ਇਸ ਲਈ ਤੁਸੀ sulfosulfuron + metsulfuron 16 g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ।

Posted by Sukhdev Singh
Punjab
12-12-2023 02:46 PM
ਤੁਹਾਨੂੰ 50 ਫੁੱਟ ਲੰਬੀ ਜਗਾਹ ਅਤੇ 20 ਫੁੱਟ ਚੌੜਾਈ ਵਾਲੀ ਜਗ੍ਹਾ ਦੀ ਜਰੂਰਤ ਹੋਵੇਗੀ, ਇਹ ਸਾਰੀ ਜਗਾਹ 1000 ਵਰਗ ਫੁੱਟ ਬਣ ਜਾਂਦੀ ਹੈ ਇਸ ਵਿਚ ਤੁਸੀ 1000 ਬੱਚੇ ਰੱਖ ਸਕਦੇ ਹੋ, ਇਸ ਤਰ੍ਹਾਂ ਤੁਸੀ ਜਗ੍ਹਾ ਅਤੇ ਆਪਣੇ ਬਜ਼ਟ ਦੇ ਹਿਸਾਬ ਨਾਲ ਇਸ ਕੰਮ ਨੂੰ ਛੋਟੇ ਪੱਧਰ ਤੋਂ ਸ਼ੁਰੂ ਕਰ ਸਕਦੇ ਹੋ, ਇਕ ਬੱਚੇ ਤੇ ਅੰਡੇ ਦੇਣ ਤਕ ਕੁਲ ਖਰਚ 160—170 ਰੁਪਏ ਆ ਜਾਂਦਾ ਹੈ ਅਤੇ ਜੇਕਰ ਤੁਸੀ ਪੂਰੀ ਤਰ੍ਹਾਂ ਤਿਆਰ ਬੱਚਾ ਲੈ.... (Read More)
ਤੁਹਾਨੂੰ 50 ਫੁੱਟ ਲੰਬੀ ਜਗਾਹ ਅਤੇ 20 ਫੁੱਟ ਚੌੜਾਈ ਵਾਲੀ ਜਗ੍ਹਾ ਦੀ ਜਰੂਰਤ ਹੋਵੇਗੀ, ਇਹ ਸਾਰੀ ਜਗਾਹ 1000 ਵਰਗ ਫੁੱਟ ਬਣ ਜਾਂਦੀ ਹੈ ਇਸ ਵਿਚ ਤੁਸੀ 1000 ਬੱਚੇ ਰੱਖ ਸਕਦੇ ਹੋ, ਇਸ ਤਰ੍ਹਾਂ ਤੁਸੀ ਜਗ੍ਹਾ ਅਤੇ ਆਪਣੇ ਬਜ਼ਟ ਦੇ ਹਿਸਾਬ ਨਾਲ ਇਸ ਕੰਮ ਨੂੰ ਛੋਟੇ ਪੱਧਰ ਤੋਂ ਸ਼ੁਰੂ ਕਰ ਸਕਦੇ ਹੋ, ਇਕ ਬੱਚੇ ਤੇ ਅੰਡੇ ਦੇਣ ਤਕ ਕੁਲ ਖਰਚ 160—170 ਰੁਪਏ ਆ ਜਾਂਦਾ ਹੈ ਅਤੇ ਜੇਕਰ ਤੁਸੀ ਪੂਰੀ ਤਰ੍ਹਾਂ ਤਿਆਰ ਬੱਚਾ ਲੈਂਦੇ ਹੋ ਜੋ ਤੁਹਾਡੇ ਫਾਰਮ ਤੇ ਸਿਰਫ ਅੰਡੇ ਦੇਵੇ ਤਾਂ ਉਹ ਇਕ ਬੱਚਾ 205—210 ਰੁਪਏ ਤਕ ਪੈ ਜਾਂਦਾ ਹੈ ਫਿਰ ਤੁਸੀ ਉਸ ਹਿਸਾਬ ਨਾਲ ਬੱਚੇ ਖਰੀਦ ਸਕਦੇ ਹੋ ਬਾਕੀ ਇਸਦੀ ਮਾਰਕਟਿੰਗ ਲਈ ਤੁਹਾਨੂੰ ਖੁਦ ਨਜ਼ਦੀਕੀ ਮਾਰਕੀਟ ਵਿੱਚ ਦੁਕਾਨਾਂ ਵਾਲਿਆਂ ਨਾਲ ਜਾ ਹੋਰ ਦੂਜੇ ਮੁਰਗੀ ਪਾਲਕਾਂ ਨਾਲ ਮਿਲ ਕੇ ਲਿੰਕ ਬਣਾਉਣੇ ਪੈਣਗੇ ਜਿਸ ਨਾਲ ਆਸਾਨੀ ਨਾਲ ਵਿਕ ਜਾਣਗੇ ਅਤੇ ਚੰਗਾ ਰੇਟ ਮਿਲੇਗੀ, ਤੁਸੀ ਇਸ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾ ਟ੍ਰੇਨਿੰਗ ਜਰੂਰ ਲਓ ਉਸਦੇ ਲਈ ਤੁਸੀ Krishi Vigyan Kendra, Khokhar Khurd, Distt. Mansa, Dr Gurdeep Singh, Head KVK, Contact No.: +91-8872200121, Landline No. 01652-280843 ਨਾਲ ਸੰਪਰਕ ਕਰ ਸਕਦੇ ਹੋ

Posted by Sukhdev Singh
Punjab
12-12-2023 02:40 PM
Sukhdev ji tuci murgi palan de kam vare puri jankari lai pehla iss kam di training lao jo tuci apne nazdiki krishi vigyan kendra ton laa skde ho uthe sme sme te kisana nu alag alag kma di training diti jandi hai tuci isde lai Krishi Vigyan Kendra, Khokhar Khurd, Distt. Mansa, Dr Gurdeep Singh, Head KVK, Contact No.: +91-8872200121, Landline No. 01652-280843 nal sampark kr skde ho ate aggli training da pta kr skde ho, training ton badd hi tuci iss kam nu suru kro.

Posted by Navpreet singh
Punjab
12-12-2023 02:36 PM
Tuci uss nu changi khurak ate dekbhal de nal nal Anabolite liquid 100ml rojana deo ate suun ton 20 din pehla Metabolite powder rojana 1 pouch dena suru kro baki mousam de hisab nal thnd ton bacha ke rakho.

Posted by Shyam Saini
Punjab
12-12-2023 02:34 PM
ਸੈਣੀ ਜੀ ਸਰੋਂ ਵਿਚ ਨਦੀਨਾਂ ਦੀ ਰੋਕਥਾਮ ਲਈ ਕਿਸੇ ਨਦੀਨਾਸ਼ਕ ਦਵਾਈ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ, ਤੁਸੀ ਨਦੀਨਾਂ ਦੀ ਰੋਕਥਾਮ ਲਈ ਗੁਡਾਈ ਹੀ ਕਰ ਸਕਦੇ ਹੋ ਜੀ।

Posted by Navpreet singh
Punjab
12-12-2023 02:33 PM
Tuci uss nu changi khurak ate dekbhal de nal nal Anabolite liquid 100ml rojana deo ate suun ton 20 din pehla Metabolite powder rojana 1 pouch dena suru kro baki mousam de hisab nal thnd ton bacha ke rakho.

Posted by Manmeet
Punjab
11-12-2023 09:32 PM
Manmeet ji 1 kg manganese sulphate nu 200 litre paani vich ghol ke spray karn di sifarish kiti jandi hai ji.

Posted by Manmeet
Punjab
11-12-2023 09:30 PM
Manmeet ji button booti di rokthaam lai tusi carfentrazone-ethyl 20g/acre de hisaab naal 200 litre paani vich ghol ke spray kar sakde ho ji.

Posted by Navjot Singh
Punjab
11-12-2023 08:02 PM
ਨਵਜੋਤ ਜੀ ਵੈਸੇ ਹੁਣ ਕਿਸੇ ਵੀ ਚਾਰੇ ਦੀ ਬਿਜਾਈ ਦਾ ਸਹੀ ਸਮਾਂ ਨਹੀਂ ਹੈ, ਪਰ ਤੁਸੀ ਪਛੇਤਾ ਬਰਸੀਨ ਬੀਜ ਸਕਦੇ ਹੋ ਜੀ, ਇਸ ਦਾ ਇੱਕ ਕਨਾਲ ਲਈ 1.5 ਕਿੱਲੋ ਬੀਜ ਵਰਤ ਸਕਦੇ ਹੋ ਜੀ।

Posted by palwinder singh
Punjab
11-12-2023 07:37 PM
ਜੇਕਰ ਤੁਸੀ ਆਡਿਆਂ ਲਈ 500 ਮੁਰਗੀਆਂ ਨਾਲ ਲੇਅਰ ਫਾਰਮਿੰਗ ਕਰਨਾ ਚਾਹੁੰਦੇ ਹੋ ਤਾਂ ਇੱਕ ਮੁਰਗੀ ਦੇ ਇੱਕ ਬੱਚੇ ਤੇ ਤੇ ਜਨਮ ਤੋਂ ਲੈ ਕੇ ਅੰਡੇ ਦੇਣ ਤੱਕ 250-300 ਤੱਕ ਖਰਚਾ ਆ ਜਾਵੇਗਾ ਤੇ ਇਸ ਲਈ 1250 ਸਕੇਅਰ ਫੁੱਟ ਦੇ ਸ਼ੈੱਡ ਜਗਾਂ ਦੀ ਜਰੂਰਤ ਪਵੇਗੀ। ਤੁਸੀ ਇਸ ਕੰਮ ਨੂੰ ਸ਼ੁਰੂ ਕਰਨ ਤੋਂ ਇਸ ਕੰਮ ਦੀ ਟ੍ਰੇਨਿੰਗ ਜਰੂਰ ਲਓ। ਜੋ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਲੈ ਸਕਦੇ ਹੋ। ਜਿਸ ਵਿ.... (Read More)
ਜੇਕਰ ਤੁਸੀ ਆਡਿਆਂ ਲਈ 500 ਮੁਰਗੀਆਂ ਨਾਲ ਲੇਅਰ ਫਾਰਮਿੰਗ ਕਰਨਾ ਚਾਹੁੰਦੇ ਹੋ ਤਾਂ ਇੱਕ ਮੁਰਗੀ ਦੇ ਇੱਕ ਬੱਚੇ ਤੇ ਤੇ ਜਨਮ ਤੋਂ ਲੈ ਕੇ ਅੰਡੇ ਦੇਣ ਤੱਕ 250-300 ਤੱਕ ਖਰਚਾ ਆ ਜਾਵੇਗਾ ਤੇ ਇਸ ਲਈ 1250 ਸਕੇਅਰ ਫੁੱਟ ਦੇ ਸ਼ੈੱਡ ਜਗਾਂ ਦੀ ਜਰੂਰਤ ਪਵੇਗੀ। ਤੁਸੀ ਇਸ ਕੰਮ ਨੂੰ ਸ਼ੁਰੂ ਕਰਨ ਤੋਂ ਇਸ ਕੰਮ ਦੀ ਟ੍ਰੇਨਿੰਗ ਜਰੂਰ ਲਓ। ਜੋ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਲੈ ਸਕਦੇ ਹੋ। ਜਿਸ ਵਿੱਚ ਤੁਹਾਨੂੰ ਇਸ ਕੰਮ ਦੀ ਜਾਣਕਾਰੀ, ਬਿਮਾਰੀਆਂ ਦੀ ਰੋਕਥਾਮ, ਨਸਲਾਂ ਵਾਰੇ ਸਾਰੀ ਜਾਣਕਾਰੀ ਮਿਲੇਗੀ। ਤੁਸੀ ਇਸਦੇ ਲਈ Krishi Vigyan Kendra, Dabwali Road, Near Kheti Bhawan,Distt. Bathinda, Dr Gurdeep Singh, Head KVK, Contact No.: +91-8872200121, Landline No. 0164 22156319 ਨਾਲ ਸੰਪਰਕ ਕਰ ਸਕਦੇ ਹੋ।

Posted by Tarlok
Punjab
11-12-2023 07:09 PM
Tarlok ji tuci sbh ton pehla majh nu pett de kiria lai Flukarid-DS bolus deo ate Bovimin-b powder 50gm rojana ate Nutrisacc advance tablet rojana 1 goli deo ate 21 din tak dinde rho jis nal sarir di kami puri howegi ate sme te heat vich aa jawegi.

Posted by ਰਣਬੀਰ ਸਿੰਘ
Punjab
11-12-2023 07:00 PM
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ .... (Read More)
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ

Posted by ਰਣਬੀਰ ਸਿੰਘ
Punjab
11-12-2023 06:21 PM
ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਉਸ ਨੂੰ Agrimin powder 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Heifer Dry ਫੀਡ ਖਵਾ ਸਕਦੇ ਹੋ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ

Posted by Satgur Singh
Punjab
11-12-2023 06:21 PM
ਕਿਰਪਾ ਕਰਕੇ ਤੁਸੀ ਉਸਦੀ ਫੋਟੋ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Posted by Gurpreet Singh
Punjab
11-12-2023 06:20 PM
ਗੁਰਪ੍ਰੀਤ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Fenbendazole ਸਾਲਟ ਦੀ ਗੋਲੀ ਦੇ ਸਕਦੇ ਹੋ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image