
Posted by ਗੁਰਜੰਟ ਸਿੰਘ
Punjab
19-02-2024 08:16 AM

Posted by Amrit Chahal
Punjab
29-01-2024 07:50 PM

Posted by Amrit Chahal
Punjab
29-01-2024 07:50 PM

Posted by Amrit Chahal
Punjab
29-01-2024 07:50 PM

Posted by Amrit Chahal
Punjab
29-01-2024 07:50 PM

Posted by Jaspreet Singh
Punjab
20-01-2024 05:59 PM

Posted by kuldeep singh
Punjab
28-12-2023 03:46 PM
Kuldeep ji manganeese nu tusi urea naal mix krke shitta nhi de sakde, is di spray nu hi tarjeeh deo ji, zinc sulphate nu tusi urea naal mix kar ke de sakde ho .

Posted by gurwinder singh
Punjab
28-12-2023 12:32 PM

Posted by Satwant Singh Randhawa
Punjab
28-12-2023 12:02 PM

Posted by baljit Singh
Punjab
28-12-2023 12:00 PM

Posted by balraj singh
Punjab
28-12-2023 10:30 AM

Posted by GURLAL SINGH GILL
Punjab
27-12-2023 06:16 PM
ਕੱਟੀ ਨੂੰ 3 ਮਹੀਨੇ ਤੱਕ ਸਿਰਫ ਉਸਦੀ ਮਾਂ ਦਾ ਦੁੱਧ ਪਿਲਾਓ ਬਾਕੀ ਉਸ ਨੂੰ ਪੇਟ ਦੇ ਕੀੜਿਆਂ ਲਈ Albomar liquid 30ml ਨੂੰ 15-15ml ਕਰਕੇ 2 ਦਿਨ ਦਿਓ ਅਤੇ Brotone liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸਨੂੰ ਦੁੱਧ ਦੇ ਨਾਲ ਨਾਲ Calf starter ਫੀਡ ਖਵਾਉਣੀ ਸ਼ੁਰੂ ਕਰੋ

Posted by Harjeet singh
Punjab
26-12-2023 08:38 PM
ਹਰਜੀਤ ਜੀ ਅਜੇ ਉਸ ਮੇਲੇ ਵਾਰੇ ਕੋਈ ਅਪਡੇਟ ਨਹੀਂ ਆਈ ਹੈ ਬਾਕੀ ਇਸ ਤੋਂ ਇਲਾਵਾ PDFA ਜਗਰਾਓਂ ਵਿੱਚ 3 ਤੋਂ 5 ਫਰਵਰੀ 2024 ਵਿੱਚ ਮੇਲਾ ਕਰਵਾਇਆ ਜਾ ਰਿਹਾ ਹੈ

Posted by parwinder singh
Punjab
26-12-2023 04:02 PM
Parwinder ji tuc uss nu Smylax 450ml nu 100ml rojana deo ate iss ton ilawa 200ml lassi, 50ml saro da tel ate 1 chamch haldi, 1 chamch namk milla ke 3-4 din pilao.

Posted by baljit singh
Punjab
26-12-2023 09:52 AM
ਸੂਣ ਤੋਂ 2 ਮਹੀਨੇ ਪਹਿਲਾਂ ਇਸਦਾ ਦੁੱਧ ਬੰਦ ਕੇ ਦਿਓ ਅਤੇ ਹੁਣ ਇਸਦੀ ਖੁਰਾਕ ਘਟਾਉਣੀ ਸ਼ੁਰੂ ਕਰੋ ਅਤੇ ਜਦੋ ਦੁੱਧ ਬਿਲਕੁਲ ਹੀ ਥੋੜਾ ਰਹਿ ਜਾਵੇ ਫਿਰ ਬਿਲਕੁਲ ਚੁਆਈ ਬੰਦ ਕਰ ਦਿਓ ਅਤੇ ਫਿਰ ਤੋਂ ਖੁਰਾਕ ਹੋਲੀ ਹੋਲੀ ਵਧਾਓ ਅਤੇ 2 ਮਹੀਨੇ ਪਹਿਲਾਂ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸਦੇ ਨਾਲ ਨਾਲ ਸੂਣ ਤੋਂ 1 ਮਹੀਨਾ ਪਹਿਲਾਂ ਕਾਰਗਿਲ ਦੀ Transition mix ਫੀਡ ਖਵਾਉਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2.... (Read More)
ਸੂਣ ਤੋਂ 2 ਮਹੀਨੇ ਪਹਿਲਾਂ ਇਸਦਾ ਦੁੱਧ ਬੰਦ ਕੇ ਦਿਓ ਅਤੇ ਹੁਣ ਇਸਦੀ ਖੁਰਾਕ ਘਟਾਉਣੀ ਸ਼ੁਰੂ ਕਰੋ ਅਤੇ ਜਦੋ ਦੁੱਧ ਬਿਲਕੁਲ ਹੀ ਥੋੜਾ ਰਹਿ ਜਾਵੇ ਫਿਰ ਬਿਲਕੁਲ ਚੁਆਈ ਬੰਦ ਕਰ ਦਿਓ ਅਤੇ ਫਿਰ ਤੋਂ ਖੁਰਾਕ ਹੋਲੀ ਹੋਲੀ ਵਧਾਓ ਅਤੇ 2 ਮਹੀਨੇ ਪਹਿਲਾਂ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸਦੇ ਨਾਲ ਨਾਲ ਸੂਣ ਤੋਂ 1 ਮਹੀਨਾ ਪਹਿਲਾਂ ਕਾਰਗਿਲ ਦੀ Transition mix ਫੀਡ ਖਵਾਉਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2 ਕਿਲੋ ਰੋਜਾਨਾ ਖਵਾਓ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image