Q&A Details

X
topAds topAds
X
leftAds
X
rightAds
Posted by Jagseer sidhu
Punjab
13 Dec 2023 14:03:10

ਸਰ ਮੱਝ ਦੇ ਟੀਕਾ ਭਰਾਇਆ ਸੀ ਉਸ ਟਾਇਮ ਇਸ ਨੂੰ ਬੁਖਾਰ ਵੀ ਸੀ ਨਾਲ bukhar ਦੇ ਟੀਕੇ ਲਗੇ ਸੀ 2 3 ਦਿਨ ਤੇ 3 4 ਦਿਨਾ ਬਾਅਦ ਗਾੜੀਆਂ ਜਿਹੀਆ ਤਾਰਾਂ ਕਰਨ ਲਗ ਗਈ ਸੀ ਵਿੱਚ ਥੋੜਾ ਬਹੁਤ ਚਿੱਟਾ ਜੇਹਾ ਵੀ ਸੀ ਤੇ 17 ਕ ਦਿਨ ਹੋਗੇ ਹੁਣ ਏਦਾਂ ਗਾੜਾ ਜੇਹਾ ਕੁਛ ਕੱਢ ਰਹੀ ਆ ਜੀ

Please select atleast one option
Answer can not be empty
Jaswinder Singh Maan
Punjab
14 Dec 2023 09:10:30

ਇਹ ਇਨਫੈਕਸ਼ਨ ਕਰਕੇ ਕਰ ਰਹੀ ਹੈ ਤੁਸੀ ਇਸਦੀ ਬੱਚੇਦਾਨੀ ਵਿੱਚ lixin IU ਦਵਾਈ 3 ਦਿਨ ਭਰਵਾਓ ਅਤੇ Utrevive liquid 100ml ਰੋਜਾਨਾ 10 ਦਿਨ ਅਤੇ Agrimin i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਿਸ ਨਾਲ ਇਨਫੈਕਸ਼ਨ ਖਤਮ ਹੋਵੇਗਾ ਅਤੇ ਅਗਲੀ ਵਾਰ ਸਹੀ ਹੀਟ ਵਿੱਚ ਆਵੇਗੀ

X
bottomImg bottomImg