Q&A Details

X
topAds topAds
X
leftAds
X
rightAds
Posted by palwinder singh
Punjab
11 Dec 2023 19:37:49

ਸਰ ਜੀ ਸਰਕਾਰ ਵਲੋ ਕੋਈ ਨਮੁਰਗੀ ਫਾਰਮ ਤੇ ਸਕੀਮ ਹੇ ਜੀ ਕੋਈ ਸਬਸੇਟੀ ਜਾ ਕੋਈ ਲੋਨ ਹੇ ਜੀ ਤੇ ਕਿੰਨਾ k kharcha ਆ ਜਾਂਦਾ ਜੀ ਪੋਲਟਰੀ ਫਾਰਮ ਤੇ ਕਿੰਨੀ ਜਗਾ ਚਾਈ ਦੇ a ji Desi ਮੁਰਗੇ ਰਖਣੇ ਨੇ ਜੀ ਅੰਡਾ ਲੇਈ ਜੀ ਤਾਂ ਕਿੰਨਾ ਬਚਿਆ ਦਾ ਫਾਰਮ ਠੀਕ ਰਿਹਾ ਜੀ ਤੇ ਆਪਾ ਜੌ ਬੱਚਾ7 ਲਾਵਾ ਕੇ o ਮੁਰਗਿਆਂ ਹੀ ਹੋਣ geyaia k murgi v hon ਗੇ ਜੀ ਵਿੱਚ ਓਨਾ ਤੇ ਏਕਲਿਆ ਮੁਰਗਿਆਂ v mil sakdya hn k nhi ji ta kitho ਲਾਇਆ ਜਾਵੇ ਬੱਚਾ ਜੀ ਤੇ ਕੇ ਰੇਟ ਪੇ ਸਕਦਾ hm ji pls sr sarya gala da anser jaldi deyo ji ਪੋਲਟਰੀ ਵਾਰੇ ਫੁੱਲ ਡਟੇਲ ਦਿਓ ਜੀ ਆਪ ਦਾ ਬਹੁਤ ਸ਼ੁਕਰੀਆ ਹੋਵੇ ਗਾ ਜੀ

Please select atleast one option
Answer can not be empty
Apni Kheti
Punjab
12 Dec 2023 09:31:11

ਜੇਕਰ ਤੁਸੀ ਆਡਿਆਂ ਲਈ 500 ਮੁਰਗੀਆਂ ਨਾਲ ਲੇਅਰ ਫਾਰਮਿੰਗ ਕਰਨਾ ਚਾਹੁੰਦੇ ਹੋ ਤਾਂ ਇੱਕ ਮੁਰਗੀ ਦੇ ਇੱਕ ਬੱਚੇ ਤੇ ਤੇ ਜਨਮ ਤੋਂ ਲੈ ਕੇ ਅੰਡੇ ਦੇਣ ਤੱਕ 250-300 ਤੱਕ ਖਰਚਾ ਆ ਜਾਵੇਗਾ ਤੇ ਇਸ ਲਈ 1250 ਸਕੇਅਰ ਫੁੱਟ ਦੇ ਸ਼ੈੱਡ ਜਗਾਂ ਦੀ ਜਰੂਰਤ ਪਵੇਗੀ। ਤੁਸੀ ਇਸ ਕੰਮ ਨੂੰ ਸ਼ੁਰੂ ਕਰਨ ਤੋਂ ਇਸ ਕੰਮ ਦੀ ਟ੍ਰੇਨਿੰਗ ਜਰੂਰ ਲਓ। ਜੋ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਲੈ ਸਕਦੇ ਹੋ। ਜਿਸ ਵਿੱਚ ਤੁਹਾਨੂੰ ਇਸ ਕੰਮ ਦੀ ਜਾਣਕਾਰੀ, ਬਿਮਾਰੀਆਂ ਦੀ ਰੋਕਥਾਮ, ਨਸਲਾਂ ਵਾਰੇ ਸਾਰੀ ਜਾਣਕਾਰੀ ਮਿਲੇਗੀ। ਤੁਸੀ ਇਸਦੇ ਲਈ Krishi Vigyan Kendra, Dabwali Road, Near Kheti Bhawan,Distt. Bathinda, Dr Gurdeep Singh, Head KVK, Contact No.: +91-8872200121, Landline No. 0164 22156319 ਨਾਲ ਸੰਪਰਕ ਕਰ ਸਕਦੇ ਹੋ।

X
bottomImg bottomImg