Q&A Details

X
topAds topAds
X
leftAds
X
rightAds
Posted by ਸੁਖਵੀਰ ਸਿੰਘ
Punjab
14 Dec 2023 04:50:53

ਸਰ ਜੀ ਪਹਿਲਣ ਝੋਟੀ ਹੈ ਸੱਤ ਮਹੀਨੇ ਦੀ ਗੱਭਣ ਹੈ ਤਕੜੀ ਹੈ ਸਰੀਰ ਦੀ ਉਸ ਨੂੰ ਕਿਹੜੀ ਖੁਰਾਕ ਦੇਈਏ ਤਾਂ ਕਿ ਦੁੱਧ ਵੱਧ ਦੇਵੇ

Please select atleast one option
Answer can not be empty
Ravinder Chahal
Punjab
14 Dec 2023 16:29:22

ਤੁਸੀ ਉਸ ਨੂੰ ਅੱਜੇ ਜੋ ਵੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਉਸਦੇ ਸੂਣ ਤੋਂ 2 ਮਹੀਨੇ ਪਹਿਲਾਂ Vitum h liquid 10ml ਰੋਜਾਨਾ ਦਿਓ ਅਤੇ ਹੁਣ ਇਸ ਨੂੰ Dairy protein feed ਖਵਾਉਣੀ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾਂ Transition mix ਫੀਡ ਦਿਓ, ਇਹਨਾਂ ਨਾਲ ਇਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ, ਲੇਵੇ ਅਤੇ ਦੁੱਧ ਵਿੱਚ ਵਾਧਾ ਹੋਵੇਗਾ,

ਸੁਖਵੀਰ ਸਿੰਘ
Punjab
14 Dec 2023 21:16:22

ਧੰਨਵਾਦ ਸਰ ਜੀ

X
bottomImg bottomImg