Q&A Details

X
topAds topAds
X
leftAds
X
rightAds
Posted by Bhagwant Singh
Punjab
25 Dec 2023 17:33:14

ਮੂੰਹ ਖੁਰ ਦੀ ਬਿਮਾਰੀ ਦਾ ਇਲਾਜ ਦੱਸਣਾ ਜੀ

Please select atleast one option
Answer can not be empty
Ravinder Chahal
Punjab
26 Dec 2023 09:17:16

ਤੁਸੀ ਬਿਮਾਰੀ ਪਸ਼ੂ ਨੂੰ ਬਾਕੀ ਪਸ਼ੂਆਂ ਤੋਂ ਅਲੱਗ ਕਰ ਦਿਓ ਉਸਦਾ ਖਾਣਾ, ਪੀਣਾ ਸਾਰਾ ਕੁਝ ਅਲੱਗ ਰੱਖੋ ਤੁਸੀ ਗਲਿਸਰੀਨ, ਬੋਰਿਕ ਐਸਿਡ ਨੂੰ ਮਿਕਸ ਕਰਕੇ ਜਖਮਾਂ ਤੇ ਲਗਾਓ ਇਹਨਾਂ ਦੇ ਨਾਲ ਨਾਲ ਤੁਸੀ Intacef inj. 4gm, Avil inj. 10ml, Neoprofen inj. 15ml, Belamyl inj. 10ml ਲਗਵਾਓ, ਇਹ 3 ਦਿਨ ਲਗਵਾਓ

Bhagwant Singh
Punjab
26 Dec 2023 11:00:32

Thanks sir for your valuable information to give us

X
bottomImg bottomImg