Q&A Details

X
topAds topAds
X
leftAds
X
rightAds
Posted by Gori
Punjab
24 Nov 2023 23:06:04

ਬਰਸੀਮ ਦਾ ਖੇਤ ਤਿਆਰ ਕਰਦਾ ਪਿਆ ਆਹ ਦੋਨੇ ਪਾਈ ਥੱਲੇ ਕਿ ਰਜ਼ਲਟ ਵਾਂ BIozyme ਕਿ ਚੀਜ ਵਾਂ ਕਈ ਇਸ ਦਾ ਰਜ਼ਲਟ ਮਿਲੂ ਗਾ। ਅਦੇ ਕਿਲੇ ਚ

Please select atleast one option
Answer can not be empty
Harman Singh
Punjab
25 Nov 2023 07:01:02

ਗੋਰੀ ਜੀ, ਇਹ ਉਤਪਾਦ ਜਮੀਨ ਵਿੱਚ ਤੱਤਾਂ ਦੀ ਮੌਜੂਦਗੀ ਨੂੰ ਵਧਾਉਂਦੇ ਹਨ ਜਿਸ ਨਾਲ ਫ਼ਸਲ ਦਾ ਵਾਧਾ ਵਧੀਆ ਹੁੰਦਾ ਅਤੇ ਝਾੜ ਵੀ ਚੰਗਾ ਮਿਲਦਾ ਹੈ।

X
bottomImg bottomImg