Q&A Details

X
topAds topAds
X
leftAds
X
rightAds
Posted by Bhagwant Singh
Punjab
25 Dec 2023 19:31:54

ਨੀਲੀ ਰਾਵੀ ਨਸਲ ਦਾ ਵਧੀਆ ਅਤੇ ਭਰੋਸੇਯੋਗਤਾ ਵਾਲਾ ਸੀਮਨ ਲੈਣਾ ਚਾਹੁੰਦਾ ਹਾਂ ਜੀ।ਮੇਰਾ ਏਰੀਆ ਲੋਕਲ ਸੰਗਰੂਰ ਸ਼ਹਿਰ ਹੈ। ਕਿਰਪਾ ਕਰਕੇ ਅਗਵਾਈ ਦਿਓ ਜੀ।

Please select atleast one option
Answer can not be empty
Apni Kheti
Punjab
26 Dec 2023 09:04:49

ਭਗਵੰਤ ਜੀ ਤੁਸੀ ਨੀਲੀ ਰਾਵੀ ਨਸਲ ਦਾ ਸੀਮਨ ਆਪਣੇ ਨਜ਼ਦੀਕੀ ਸਰਕਾਰੀ ਡਾਕਟਰ ਤੋਂ ਭਰਵਾਂ ਸਕਦੇ ਹੋ ਜਾਂ ਫਿਰ ਤੁਸੀ ਕਿਸੇ ਚੰਗੇ ਭਰੋਸੇ ਵਾਲੇ ਡਾਕਟਰ ਤੋਂ Lahori bull ਦਾ ਸੀਮਨ ਆਪਣੇ ਪਸ਼ੂ ਨੂੰ ਭਰਵਾਂ ਸਕਦੇ ਹੋ ਜਿਸਦਾ ਚੰਗਾ ਰਿਜਲਟ ਹੈ

Bhagwant Singh
Punjab
26 Dec 2023 11:04:08

Thanks ji

X
bottomImg bottomImg