ਅੱਪਡੇਟ ਵੇਰਵਾ

9-update.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
2023-06-05 15:14:27

ਫ਼ਲ ਲੱਦੇ ਬੂਟਿਆਂ ਦੀ ਨਿਲਾਮੀ

ਖੇਤਰੀ ਫਲ ਖੋਜ ਕੇਂਦਰ, ਬਹਾਦਰਗੜ੍ਹ(ਪਟਿਆਲਾ) ਵਿਖੇ ਫ਼ਲ ਲੱਦੇ ਬੂਟਿਆਂ ਦੀ ਆਮ ਨਿਲਾਮੀ ਮਿਤੀ 6-6-2023  ਦਿਨ ਮੰਗਲਵਾਰ ਨੂੰ ਬਾਅਦ ਦੁਪਹਿਰ 12-00 ਵਜੇ ਮੌਕੇ ਤੇ ਕੀਤੀ ਜਾਵੇਗੀ।

ਨਿਲਾਮੀ ਅਧੀਨ ਫ਼ਲ:

ਅਮਰੂਦ-1350 

ਆਮਲਾ-25

ਸੰਪਰਕ ਨੰਬਰ: 0175-2381473