ਅੱਪਡੇਟ ਵੇਰਵਾ

6138-wheat11.jpg
ਦੁਆਰਾ ਪੋਸਟ ਕੀਤਾ Mehak Singh Muzaffarnagar
2020-10-07 16:22:34

ਸਿੰਚਾਈ ਵਾਲੇ ਖੇਤਰ ਵਿੱਚ ਕਣਕ ਦੀ ਕਿਸਮ

ਸਿੰਚਾਈ ਵਾਲੇ ਖੇਤਰ ਵਿੱਚ ਕਣਕ ਦੀ ਕਿਸਮ- 

  • ਐਚ ਯੂ ਡਬਲਯੂ 510, ਰਾਜ 3765, ਕੇ 424 (ਗੋਲਡਨ ਹਾਲਨਾ), ਕੇ 9423, (ਉੱਨਤ ਹਾਲਨਾ), ਐਚ ਡੀ 2236, ਰਾਜ 3777, ਜੀ ਡਬਲਯੂ 173, ਪੀ ਬੀ ਡਬਲਯੂ 16, ਲੋਕ 1, ਪੀ ਬੀ ਡਬਲਯੂ 590, ਪੀ ਬੀ ਡਬਲਯੂ 373, ਕੇ 9423, ਰਾਜ 3077, ਡਬਲਯੂ ਐਚ 1021. 
  • ਕਿਸਾਨ ਵੀਰ ਇਹਨਾਂ ਕਿਸਮਾਂ ਡੀ ਬਿਜਾਈ ਦਸੰਬਰ ਦੇ ਆਖ਼ਿਰੀ ਹਫਰੇ ਵਿੱਚ ਕੀਤੀ ਜਾਂਦੀ ਹੈ ਇਸਦਾ ਬੀਜ 50 ਕਿਲੋਗ੍ਰਾਮ ਪ੍ਰਤੀ ਇੱਕਾ ਲੱਗਦਾ ਹੈ।