ਅੱਪਡੇਟ ਵੇਰਵਾ

9756-mandi_market.jpg
ਦੁਆਰਾ ਪੋਸਟ ਕੀਤਾ ਦਫਤਰ ਮਾਰਕੀਟ ਕਮੇਟੀ, ਮਾਛੀਵਾੜਾ ਸਾਹਿਬ, ਲੁਧਿਆਣਾ
2021-11-09 15:46:17

ਸਾਉਣੀ ਸੀਜ਼ਨ 2021-22 ਦੌਰਾਨ ਝੋਨੇ ਦੀ ਖਰੀਦ ਸੰਬੰਧੀ

ਝੋਨੇ ਦੀ ਖਰੀਦ ਸੰਬੰਧੀ ਆਪ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਾਨਯੋਗ ਡੀ. ਸੀ. ਸਾਹਿਬ ਲੁਧਿਆਣਾ ਜੀ ਵੱਲੋਂ ਪ੍ਰਾਪਤ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਲੁਧਿਆਣਾ ਦੀਆਂ ਮੰਡੀਆਂ ਵਿੱਚ ਸਰਕਾਰੀ ਖਰੀਦ ਮਿਤੀ 11 ਨਵੰਬਰ, 2021 ਤੋਂ ਬੰਦ ਕੀਤੀ ਜਾ ਰਹੀ ਹੈ, ਸੋ ਇਸ ਸੰਬੰਧੀ ਆਪਣੇ ਸਮੂਹ ਜ਼ਿਮੀਦਾਰਾਂ ਨੂੰ ਸੂਚਿਤ ਕਰ ਦਿੱਤਾ ਜਾਵੇ ਤਾਂ ਜੋ ਕਿਸੇ ਵੀ ਕਿਸਾਨ ਦੀ ਫਸਲ ਅਣਵਿਕੀ ਨਾ ਰਹੇ। ਇਸ ਤੋਂ ਬਾਅਦ ਕੋਈ ਸਰਕਾਰੀ ਖਰੀਦ ਨਹੀਂ ਹੋਵੇਗੀ।