ਅੱਪਡੇਟ ਵੇਰਵਾ

7120-maanh_and_moong.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2022-02-28 11:29:30

ਸਾਉਣੀ ਰੁੱਤ ਦੀ ਮੂੰਗੀ ਅਤੇ ਮਾਂਹ ਦੇ ਬੀਜ ਉਪਲਬਧ ਹਨ

ਪੀ.ਏ.ਯੂ., ਲੁਧਿਆਣਾ ਵਿਖੇ ਸਾਉਣੀ ਰੁੱਤ ਦੀ ਮੂੰਗੀ ਅਤੇ ਮਾਂਹ ਦੇ ਬੀਜ ਉਪਲਬਧ ਹਨ।

ਸਾਉਣੀ ਰੁੱਤ ਦੀ ਮੂੰਗੀ- ML 1808

  • ਝਾੜ- 4.8 ਕੁਇੰਟਲ ਪ੍ਰਤੀ ਏਕੜ
  • ਪੈਕਿੰਗ- 4 ਕਿੱਲੋ
  • ਕੀਮਤ- 480 ਰੁਪਏ

ਸਾਉਣੀ ਰੁੱਤ ਦੀ ਮੂੰਗੀ- ML 2056

  • ਝਾੜ- 4.6 ਕੁਇੰਟਲ ਪ੍ਰਤੀ ਏਕੜ
  • ਪੈਕਿੰਗ- 12 ਕਿੱਲੋ
  • ਕੀਮਤ- 1440 ਰੁਪਏ

ਸਾਉਣੀ ਰੁੱਤ ਦੀ ਮੂੰਗੀ- ML 818

  • ਝਾੜ- 4.2 ਕੁਇੰਟਲ ਪ੍ਰਤੀ ਏਕੜ

ਸਾਉਣੀ ਰੁੱਤ ਦੇ ਮਾਂਹ- ਮਾਂਹ 114

  • ਝਾੜ- 3.6 ਕੁਇੰਟਲ ਪ੍ਰਤੀ ਏਕੜ
  • ਪੈਕਿੰਗ- 2, 4, 8 ਕਿੱਲੋ
  • ਕੀਮਤ- 240, 480, 960 ਰੁਪਏ

ਜਿਨ੍ਹਾਂ ਕਿਸਾਨ ਵੀਰਾਂ ਨੂੰ ਬੀਜ ਚਾਹੀਦੇ ਹਨ ਉਹ ਦਿੱਤੇ ਗਏ ਨੰਬਰ ਉੱਤੇ ਸੰਪਰਕ ਕਰ ਸਕਦੇ ਹਨ। 

ਹੋਰ ਜਾਣਕਾਰੀ ਦੇ ਲਈ ਸੰਪਰਕ ਕਰੋ- ਤਰਵਿੰਦਰਪਾਲ ਸਿੰਘ, ਨਿਰਦੇਸ਼ਕ ਬੀਜ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ

ਮੋਬਾਈਲ ਨੰਬਰ- 9871428072