ਅੱਪਡੇਟ ਵੇਰਵਾ

5119-millet.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2022-03-07 13:33:57

ਸਾਉਣੀ 2022 ਕਿਸਾਨ ਮੇਲੇ ਦੌਰਾਨ ਮਿਲਣ ਵਾਲੇ ਹਰੇ ਚਾਰੇ ਦੇ ਬੀਜ

ਚਾਰੇ ਵਾਲਾ ਬਾਜਰਾ- ਪੀ ਸੀ ਬੀ 165

  • ਝਾੜ- 234 ਕੁਇੰਟਲ ਹਰਾ ਚਾਰਾ, 12.8 ਕੁਇੰਟਲ ਦਾਣੇ 
  • ਪੈਕਿੰਗ- 2, 4 ਕਿੱਲੋ
  • ਕੀਮਤ- 120, 240 ਰੁਪਏ

ਚਾਰੇ ਵਾਲਾ ਬਾਜਰਾ- ਐਫ਼ ਬੀ ਸੀ 16

  • ਝਾੜ- 234 ਕੁਇੰਟਲ ਹਰਾ ਚਾਰਾ

ਹੋਰ ਜਾਣਕਾਰੀ ਦੇ ਲਈ ਸੰਪਰਕ ਕਰੋ- ਤਰਵਿੰਦਰਪਾਲ ਸਿੰਘ, ਨਿਰਦੇਸ਼ਕ ਬੀਜ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ

ਮੋਬਾਈਲ ਨੰਬਰ- 9871428072