ਅੱਪਡੇਟ ਵੇਰਵਾ

534-poosa_basmati.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2022-03-14 10:51:41

ਸਾਉਣੀ 2022 ਕਿਸਾਨ ਮੇਲੇ ਦੌਰਾਨ ਮਿਲਣ ਵਾਲੇ ਬਾਸਮਤੀ ਦੀਆਂ ਕਿਸਮਾਂ ਦੇ ਫਸਲਾਂ ਦੇ ਬੀਜ

ਬਾਸਮਤੀ- ਪੂਸਾ ਬਾਸਮਤੀ 1718

  • ਝਾੜ- 17.0 ਕੁਇੰਟਲ ਪ੍ਰਤੀ ਏਕੜ
  • ਪੈਕਿੰਗ- 4 ਕਿੱਲੋ
  • ਕੀਮਤ- 250 ਰੁਪਏ

ਬਾਸਮਤੀ- ਪੂਸਾ ਬਾਸਮਤੀ 1121

  • ਝਾੜ- 13.7 ਕੁਇੰਟਲ ਪ੍ਰਤੀ ਏਕੜ
  • ਪੈਕਿੰਗ- 8 ਕਿੱਲੋ
  • ਕੀਮਤ- 500 ਰੁਪਏ

ਬਾਸਮਤੀ- ਪੂਸਾ ਬਾਸਮਤੀ 1509

  • ਝਾੜ- 15.7 ਕੁਇੰਟਲ ਪ੍ਰਤੀ ਏਕੜ
  • ਪੈਕਿੰਗ- 24 ਕਿੱਲੋ
  • ਕੀਮਤ- 1500 ਰੁਪਏ

ਬਾਸਮਤੀ- ਪੰਜਾਬ ਬਾਸਮਤੀ 7

  • ਝਾੜ- 19.0 ਕੁਇੰਟਲ ਪ੍ਰਤੀ ਏਕੜ

ਹੋਰ ਜਾਣਕਾਰੀ ਦੇ ਲਈ ਸੰਪਰਕ ਕਰੋ- ਰਜਿੰਦਰ ਸਿੰਘ, ਸਹਿਯੋਗੀ ਨਿਰਦੇਸ਼ਕ (ਬੀਜ), ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ

ਮੋਬਾਈਲ ਨੰਬਰ- 9464992257